Veer ji game 🎮 wali ads na kara karo ji a sare apps wale game fuord hunde a ana ne 100 laga khe game 2 war pass karoni a bad vich apna 1000 lee jana 😂😂 Veer ji ada thuda name karbh hunda apa paise kise kam ni karna apa kam karn bus paisa ki chej a 🙏 Ana ne lute na hunda graphy set kita hunda
Link: bit.ly/3SZkyKC
promo - jatt24
Yay fail episode h story nil bn gyee h nil bgu
Game vali add band karo kio loka nu mar vouna a thahnu ni pata ki hunda game vich lalach na karo
Veer ji game 🎮 wali ads na kara karo ji a sare apps wale game fuord hunde a ana ne 100 laga khe game 2 war pass karoni a bad vich apna 1000 lee jana 😂😂
Veer ji ada thuda name karbh hunda apa paise kise kam ni karna apa kam karn bus paisa ki chej a 🙏
Ana ne lute na hunda graphy set kita hunda
ਫਲਾਪ
ਜੋਗਾ ਨੇ ਵੀਰੇ ਦੀ ਚਰਨੋ ਖੋਹ ਲਈ ਬੇਕਾਰ ਬੰਦਾ ਵੀਰੇ ਦੇ ਰੋਲ ਵਧੀਆ c yar
Shi gll a sare video khrab krr ti sala na sala chwl a na koe acting ondii a ess nu
ਕਿਸਾਨਾਂ ਬਾਰੇ ਸੋਚ ਬਹੁਤ ਮਾੜੀ ਐ ਭਾਗੂ ਤੈਨੂੰ ਵੇਖਣ ਵਾਲੇ ਕਿਸਾਨ ਹੀ ਐ
ਨਵੇਂ ਕਲਾਕਾਰ ਵੀ ਬਹੁਤ ਹੀ ਵਧੀਆ ਐਕਟਿੰਗ ਕਰਦੇ ਹਨ God bless you
ਇੰਦਰ ਵੀਰੇ ਮਾਸੀ ਜਿਆਦਾ ਉਵਰ ਕਰਦੀ ਆ। ਧੂੱਤੇ- ਜੱਸੇ -ਬੀਰੇ -ਬਿਨਾਂ ਕਿਸੇ ਦੇ ਕੰਮ ਦਾ ਮਜ਼ਾ ਨਹੀਂ ਆਉਂਦਾ। ਪ੍ਰੀਤ ਦਾ ਕੰਮ ਬਹੁਤ ਘੱਟ ਕਰਤਾ।
❤ਭਾਗੂ ਐਂਡ ਪਾਰਟੀ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ❤
ਅਖੀਰ ਤੇ ਗੱਲ ਬਹੁਤ ਜ਼ਿਆਦਾ ਵਧੀਆ ਕਰ ਗਿਆ ਕਿ ਮੈਂ ਤਾਂ ਕਾਹਤੋਂ ਕਿਸਾਨਾਂ ਦੇ ਨਾਮ ਲਵਾਂਗਾ ਇਹ ਤਾਂ ਜਿਹੜੇ ਗੋਲੀਆਂ ਗੱਟੇ ਜਿਹੇ ਵੇਚਦੇ ਹਨ ਓਹਨਾਂ ਦੇ ਨਾਮ ਲਿਖਾਏ ਹਨ ਮੈਂ ਕਿਸਾਨਾਂ ਦੇ ਨਾਮ ਭਲਾ ਕਿਉਂ ਦੱਸਾਂਗਾ
ਬਹੁਤ ਸਹਿਯੋਗ ਆ ਤੁਹਾਡਾ ਲੋਕਾਂ ਨੂੰ ਖੁਸ ਕਰਨ ਚ ਬਾਈ
ਜੁਗ ਜੁਗ ਜਿਉਂਦਾ ਰੈ ਇੰਦਰ ਬਾਈ ਜਿਹੜਾ ਸਾਡੇ ਵਰਗੇਆ ਦਾ ਦਿਲ ਲਾਈ ਰੱਖਦਾ
ਰਲਕੇ ਰਹੋ ਵੀਰੇ ਕੋਈ ਨਾ ਧੰਨਵਾਦ ਸਾਰੀ ਟੀਮ ਦਾ
ਅੱਜ ਵਾਲਾ ਐਪੀਸੋਡ ਬਾਹਲਾ ਘੈਂਟ ਸੀ ਪਰ ਲਗਦਾ ਅਮਲੀ ਜਹੇ ਨੇ ਬੀਰਾ ਰਾਗੜ੍ਹਤਾ
ਜੱਸਾ ਵੀਰ ਭਾਗੂ ਤੂੰ ਤਾਂ ਇਹ ਇਹ ਸਾਰੀ ਟੀਮ ਨੂੰ ਮੇਰੇ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਗੁਜ਼ਾਰਿਸ਼ ਕੀਤੀ ਜਾਂਦੀ ਹੈ ਕਿ ਮੈਨੂੰ ਇਸ ਭਾਗ ਦੇ ਵਿੱਚ ਇਸ ਟੀਮ ਦੇ ਵਿੱਚ ਲੈ ਲਓ ਕਿਉਂਕਿ ਮੇਰਾ ਘਰ ਬਹੁਤ ਗਰੀਬ ਹੈ ਬੱਚੇ ਛੋਟੇ ਹੈ ਮੇਰਾ ਘਰ ਗਿਰਨ ਵਾਲਾ ਹੋਇਆ ਪਿਆ ਹੈ ਸੱਤ ਬਹੁਤ ਜਿਆਦਾ ਚ ਹੁੰਦੀ ਹੈ ਮੇਰੇ ਵੱਲੋਂ ਹੱਥ ਜੋੜ ਕੇ ਬੇਨਤੀ ਹੈ🙏🙏🙏
ਬਿਲਕੁਲ ਮਜਾ ਨੀ ਧੂਤੇ ਬਿਨਾ ਜੱਸਾ ਬਿਨਾ . ਨਾ ਬਿਰਾ ਕੋਈ ਮਜਾ ਨੀ😢😢
ਭਾਗੂ ਬਾਈ ਜਿਉਂਦੇ ਵਸਦੇ ਰਹੋ ਗੱਲ ਕਲੀਅਰ ਕਰਤੀ ਭਾਗੂ ਬੀਰਾ ਬਾਬਾ ਜੱਸਾ ਧੂਤਾ ਹਰਮਨ ਕੰਮੀਆਾਲਾ ਬੱਗੜ ਪੰਡਤ ਸਾਰਿਆਂ ਨੂੰ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ਲਵਜੂ ਬਾਈ ਸਾਰੀ ਟੀਮ ਨੂੰ👍👍👍👍
ਵਧੀਆ ਗੱਲ ਆ ਵੀਰ ਸਾਰੇ ਇੱਕਠੇ ਰਹੋ , ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ❤❤❤❤
Waheguru ji sari team bhut jada tarki karan dhan guru ram das ji
ਬਹੁਤ ਵਧੀਆ ਵੀਰ ਸਾਰੇ ਜਣੇ ਇਕੱਠੇ ਰਹੋ ❤❤❤❤
ਧੂਤਾਂ ਵੀਰਾ ਬਾਬਾ ਜੱਸਾ ਵੀਰ ਅਤੇ ਚਰਨੋਂ 🎉ਬਹੁਤ ਵਧੀਆ 🎉
ਵੀਰ ਕਿਸਾਨਾ ਦਾ ਮਨੋਬਲ ਡੇਗਣ ਵਾਲੀ ਗੱਲ ਕਰਦਾ ਭਾਗੂ ਬਹੁਤ ਦੁੱਖ ਹੋਇਆ ਸਾਰੇ ਵੀਰਾ ਨੂੰ ਵਿਰੋਧ ਕਰਨਾ ਚਾਹੀਦਾ
ਭਾਗੁ ਬਾਈ ਜੀ ਸੁਆਦ ਆ ਗਿਆ ਬਹੁਤ ਹੀ ਵਧੀਆ ਵੀਡੀਓ ਸਾਰੀ ਟੀਮ ਤੇ ਵਾਹਿਗੁਰੂ ਜੀ ਮੇਹਰ ਰੱਖਣ ਨਰੇਸ਼ ਕੁਮਾਰ ਲਸੋਈ ਮਾਲੇਰਕੋਟਲਾ ❤❤❤❤❤❤❤❤❤❤❤❤❤❤❤❤❤❤❤
Very nice episode waheguru puri team nu tandrust rakhn traki bakshan 👍👍👍👍👍👍👍
ਮਾਲਦਾਰ ਛੜਾ ਭਾਗੂ,,,, ਸਰਬੀ,,,, ਜੱਸਾ,,,, ਪ੍ਰੀਤ,,,,ਮਾਇਆ,,,,, ਧੂਤਾਂ,,,, ਬੀਰਾ ਬਾਬਾ,,,,, ਹਰਮਨ ਕੰਮੀ ਵਾਲਾ,,,, ਪੰਡਿਤ ਬੱਗੜ,,,, ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।
😢😢😢😢😢😢😢😢😢 9:29
Sarbi de Instagram id dso ki aw
ਸਾਰੀ ਟੀਮਦਾ ਬਹੁਤ ਬਹੁਤ ਧੰਨਵਾਦ
ਜਸਪਾਲ ਸਿੰਘ💯💯💯💯🙏🙏🙏🎉🎉🎉🎉❤❤❤❤👌✌👍👍🙏🏼🙏🏼👍👍✌👌👌🌷🌹❤❤
ਬਾਈ ਜੀ ਧੂਤੇ ਜੱਸੇ ਬਿਨਾ 😢😢 ਸਵਾਦ ਨੀ ਆਇਆ ਬਾਈ ਜੀ ਨਵੇਂ ਜੇਂ ਕਿੱਧਰੋਂ ਲਿਆਂਦੇ ਐਕਟਰ ਜਵਾ ਜੀ ਨੀ ਕਰਦਾ ਵੇਖਣ ਨੂੰ 😢😢😢 ਹੁਣ ਛੱਡਦਾ ਤਾ ਵੇਖਣਾ ਮਾਲਦਾਰ ਛੜਾ ਬਾਈ ਜੀ ਪਹਿਲੇ ਪਾਰਟ ਤੋਂ ਵੇਖਦੇ ਆਉਨੇ ਆ ਹੁਣ ਛੱਡਦਾ ਵੇਖਣਾ ਬਾਈ ਜੀ 😢😢😮
ਵਾਹਿਗੁਰੂ ਮੇਹਰ ਕਰੇ ਜੀ ਸਾਰੀ ਟੀਮ ਤੇ 🙏
ਕਿਸਾਨ ਏਕਤਾ ਜ਼ਿੰਦਾਬਾਦ ਵਾਹਿਗੁਰੂ ਭਲੀ ਕਰੇ🙏🙏
ਬਹੁਤ ਹੀ ਮਜਾ ਆਇਆ ਬਾਈ ਜੀ ਜਲਦੀ ਜਲਦੀ ਲੈ ਕੇ ਆੳ ਅਗਲਾ ਭਾਗ ਜੱਸਾ ਵੀਰ ਜੀ ਸਾਰੀ ਟੀਮ ਨੇ ਬਹੁਤ ਹੀ ਵਧੀਆ ਢੰਗ ਨਾਲ ਕੰਮ ਕੀਤਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ 🙏
ਭਾਗੂ ਕਿਸਾਨਾ ਦਾ ਮਨੋਬਲ ਡੇਗਣ ਦੀ ਗੱਲ ਕਰਦਾ ਇਸ ਦੀ ਸਪੋਟ ਨਾ ਕਰੇ
Waheguru ji ka Khalsa waheguru ji ki Fateh Har Har Mahadev ji Jai Mata Di Jai Pira Di Mehar Rakhna Sari Tim Tee📿📘🌹🌹🍎🍊🍓🥝🍇🥭🍒🍉🌹❤️🌹❤️🌹❤️🌹❤️💕💓👊🖕💪👏🙏👍🇮🇳🚩🗡️✔️
ਫ਼ਿਲਮ ਬਹੁਤ ਸੋਹਣੀ ਤੇ ਸੁਨੇਹਾ ਹੋਰ ਵੀ ਵਧਿਆ❤️
ਵਾਹਿਗੁਰੂ ਜੀ ਮੇਹਰ ਕਰਨ ਲੰਮੀ ਉਮਰ ਬਖਸ਼ਣ ਵਹਿਗੁਰੂ ਜੀ ਮੇਹਰ ਕਰਨ
Beera baba hee ਚਰਨੋ ਲਈ best hai yr 😢😢😢
ਦਿਲ ਨੀ ਕਰਦਾ ਯਰ ਇਹਨਾਂ ਨੂੰ ਦੇਖਣ ਨੂੰ ਧੂਤੇ ਬਿਨਾਂ 😢😢
ਬਹੁਤ ਵਧੀਆ ਸਾਰੇ ❤
ਭਾਗੁ ਬਾਈ ਜੀ ਤੁਸੀਂ ਗੇਮਾਂ ਦੀਆ ਐਡਾ ਨਾ ਕਰੇ ਆ ਕਰੋ ਐਵੇ ਨਾ ਕਿਸੇ ਦਾ ਕੋਈ ਨੁਕਸਾਨ ਨਾ ਕਰਵਾ ਦਿਓ ਯਾਰ
Oh gal ni man de eh,,app kehnde tusi negativity valiya gala na kro,, aap casino dia mashooriya kar k ni negrivity karde
ਇਹਨਾਂ ਨੂੰ ਰੁਪਏ ਬਥੇਰੇ ਮਿਲਦੇ ਹੋਣੇ ਐਡ ਕਰਨ ਦੇ ਬਹੁਤਾ ਖਾਂਦੇ ਖਾਂਦੇ ਥੋੜੇ ਤੋ ਵੀ ਜਾਣਗੇ
ਬਹੁਤ ਹੀ ਵਧੀਆ ਵੀਡੀਓ ਆ ਐਕਟਿੰਗ ਵੀ ਬਹੁਤ ਹੀ ਵਧੀਆ ਵੀ ਕਰਦੇ ਨੇ ਸਾਰੇ ਟੀਮ ਦੇ ਮੈਬਰ ਵੱਟ ਕੱਢ ਦਿੰਦੇ ਨੇ ਬਹੁਤ ਹੀ ਵਧੀਆ ਏਪੀਸੋਡ ਆ
ਵੀਰੇ ਦਾ ਰੋਲ ਵਧੀਆ ਸੀ ਜੋਗੇ ਨਾਲੋ
ਧੂਤੇ ਜਸੇ ਬੀਰੇ ਬਿਨਾ ਮਜ਼ਾ ਨੀ ਆ ਰਿਹਾ ਹੁਣ ਦੇਖਿਆ ਨੀ ਕਰਨਾ ਮਾਲਦਾਰ ਛੜਾ😢
Sahi gal a hun ni dekhan nu dil krda
Right
@AmandeepSingh-rt6eg SAHI GAL AA VEREE
Hm y ekk a sala joga nu chrno da yarr nu na koe acting ondi a na koe hor sare video khrab krr ti ess na Jdo da aiea ga
Sahi 22@@G5j5-r5m
ਇੰਦਰਜੀਤ ਸਿੰਘ ਜੀ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ
ਬਾਈ ਸਾਰੀ ਟੀਮ ਬਹੁਤ ਵਧੀਆ ਮੈਂ ਪਹਿਲੇ ਦਿਨ ਤੋਂ ਦੇਖਦਾ ਹਰ ਐਪੀਸੋਡ ਵਧੀਆ ਹੁੰਦੇ ਨੇ ਬਹੁਤ ਸਹਿਯੋਗ ਏ ਬਾਈ ਤੁਹਾਡੀ ਸਾਰੀ ਟੀਮ ਦਾ ਅੱਜ ਦੇ ਟੈਂਸ਼ਨ ਭਰੇ ਟਾਇਮ ਵਿਚ ਖੁਸ਼ ਕਰਨ ਦਾ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਇਸੇ ਤਰ੍ਹਾਂ ਇਕੱਠੇ ਰੱਖਣ ਸ਼ਾਇਦ ਕਦੇ ਸਾਡੇ ਵਰਗਿਆਂ ਨੂੰ ਵੀ ਮੌਕਾ ਮਿਲੇ ਤੁਹਾਡੀ ਟੀਮ ਵਿਚ ਕੰਮ ਕਰਨ ਦਾ ✌️
ਸਾਰੀ ਟੀਮ ਨੂੰ ਸ਼ਤਿ ਸ੍ਰੀ ਅਕਾਲ ਇੰਦਰਜੀਤ ਜੀ 🙏 ਬਹੁਤ ਵਧੀਆ ਵੀਡੀਓ ਸਾਰੀ ਟੀਮ ਦਾ ਰੋਲ ਵਧੀਆ ਵਹਿਗੁਰੂ ਜੀ ਚਡ੍ਹਦੀ ਕਲਾ ਰਾਖੇ ਜੀ ਵੈਰੀ ਸਲੋਟ ਜੀ 🙏🥀💛🥀👌 ਯਮੂਨਾ ਨਗਰ
ਇਸ ਪਾਰਟ ਦੇ ਕਲਾਕਾਰਾਂ ਦੀ ਐਕਟਿੰਗ ਵਧੀਆ ਹੈ ਜੀ ਸਾਬਸੇ ਦੱਬੀ ਚੱਲੋ ਕੰਮ ਨੂੰ ।
❤ ਵਾਹ ਵੀ ਵਾਹ ਭਾਗੂ ਪੁਲਿਸ ਤੋਂ ਡਰਦਾ ਬਹੁਤ ਐ
ਬਾਈ ਨਵੇਂ ਪਾਤਰਾਂ ਦੀ ਨਾ ਕਿਆ ਬਾਤ ਹੈ ਜੋਗੇ ਨੇ ਬਹੁਤ ਸੋਹਣਾ ਬੋਲ ਬੋਲੇ ਨੇ ਯਾ ਬਹੁਤ ਸੋਹਣੀ ਵੀਡੀਓ❤❤❤
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂
ਬਹੁਤ ਵਧੀਆ ਵੀਰੇ ਧੰਨਵਾਦ 👍
ਭੂਰਾ ਬਾਈ ਬਹੁਤ ਵਧੀਆ ਐਕਟਰ ਆ
ਬਹੁਤ ਵਧੀਆ ਚੰਗਾ ਸੁਨੇਹਾ ਮਿਲਿਆ ਸੁਣ ਕੇ ਬਹੁਤ ਖੁਸ਼ੀ ਹੋਈ ਕਿ ਸਾਰੀ ਟੀਮ ਕੱਠੀ ਹੀ ਹੈ ਪਰਮਾਤਮਾ ਕਰੇ ਸਾਰੇ ਇਕੱਠੇ ਹੀ ਰਹੋ ਇਕੱਠੇ ਹੀ ਕੰਮ ਕਰੋ
Starting ch bilkul sahi keha bhagu ne ,we support all new character 👍
ਨਾਇਸ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ
ਬਹੁਤ ਵਧੀਆ ਵੀਰ ਜੀ
ਵਹਿਗੁਰੂ ਜੀ ਇੰਦਰ ਵੀਰ ਦੀ ਟੀਮ ਕਦੇ ਵੱਖ ਹੋਵੇ ਵੀਰ ਅਸੀ ਤਹਾਨੂੰ ਬਹੁਤ ਪਿਆਰ ਕਰਦੇ ਮੈਂ ਜਦੋਂ ਪੰਜਾਬ ਆਈਆਂ ਤਹਾਨੂੰ ਜ਼ਰੂਰ ਮਿਲਣਾ ਮੈਂ ਪਿੱਛੋਂ ਤਰਨ ਤਾਰਨ ਸਹਿਬ ਤੋ ਹੁਣ USA ਹਾਂ
ਬਹੁਤ ਵਧੀਆ ਵੀਡਿਓ ਆ ਵਾਈ ਇੰਦਰ ਵਧੀਆ ਕਹਾਣੀ ਆ ਸਿਰਾ ਗੱਲਬਾਤ ਬਾਬਿਓ ਨਾਇਸ਼ 👍👍👌💯
ਬੀਰਾ ਬਾਈ ਸਿਰਾ
ਰੱਬ ਆਸਾ ਪੋਰੀਆਂ ਕਰੇ ਥੋਡੀਆ ਵਾਹਿਗੁਰੂ ਸਬ ਦਾ ਭਲਾ ਕਰੇ
Bhagu vire joga vi gheta vir sarea nu love you vire 👍👍👍
ਵੈਸੇ ਤਾਂ ਇਹ ਵੀਡੀਓ 6 ਮਹੀਨੇ ਪਹਿਲਾਂ ਦੀ ਹੈ ਹਾਂ ਇੱਕ ਖਾਸ ਜਰੂਰੀ ਗੱਲ ਓਹ ਇਹ ਹੈ ਇਹ ਤਾਂ ਜਮ੍ਹਾਂ ਸੱਚੀ ਗੱਲ ਹੈ ਕਿ ਇਹਨਾਂ ਦੇ ਵਿੱਚ ਕੋਈ ਵੀ ਫਰਕ ਨਹੀਂ ਪਿਆ ਇਹ ਸਾਰੇ ਇੱਕ ਹਨ ਕਿਉਂਕਿ ਧੂਤੇ ਨੇ ਥੋੜੇ ਦਿਨ ਪਹਿਲਾਂ ਹੀ ਇਹ ਗੱਲ ਕਹੀ ਹੈ ਕਿ ਮੈਂ ਬਿਜੀ ਸੀ ਬਹੁਤ ਜ਼ਿਆਦਾ ਜਿਸ ਕਰਕੇ ਇੰਦਰ ਬਾਈ ਜਿਹਨਾਂ ਦਾ ਜੱਟ ਬੀਟ ਚੈਨਲ ਹੈ ਜਿਸ ਤੇ ਮਾਲਦਾਰ ਛੜਾ ਵੈੱਬ ਸੀਰੀਜ਼ ਚੱਲ ਰਹੀ ਹੈ ਹੁਣ ਆਉਣ ਵਾਲੇ ਸਮੇਂ ਵਿੱਚ ਮੈਂ ਦੁਬਾਰਾ ਵਾਪਸ ਆ ਰਿਹਾ ਹਾਂ ਕਹਿਣ ਦਾ ਮਤਲਬ ਕਿ ਅਕਤੂਬਰ ਜਾਂ ਨਵੰਬਰ 2024 ਦੇ ਵਿੱਚ ਇਹ ਸੀਰੀਜ਼ ਦੇ ਜਿਹੜੇ ਭਾਗ ਆਉਣ ਵਾਲੇ ਹਨ ਓਹਨਾਂ ਦੇ ਵਿੱਚ ਧੂਤਾ ਜਰੂਰ ਆਉਣ ਵਾਲਾ ਹੈ ਧੂਤਾ ਆਪਣੇ ਮੂੰਹੋਂ ਇਹ ਗੱਲ ਕਰਕੇ ਗਿਆ ਹੈ ਕਿ ਮੈਂ ਫਿਲਮਾਂ ਦੀ ਸ਼ੂਟਿੰਗ ਦੇ ਵਿੱਚ ਬਹੁਤ ਜ਼ਿਆਦਾ ਬਿਜੀ ਸੀ ਕਿਉਂਕਿ ਬਹੁਤ ਜ਼ਿਆਦਾ ਪੰਜਾਬੀ ਫ਼ਿਲਮਾਂ ਦੇ ਵਿੱਚ ਧੂਤੇ ਨੇ ਸ਼ੂਟਿੰਗ ਕੀਤੀ ਹੈ ਦੋ ਵੱਡੀਆਂ ਪੰਜਾਬੀ ਫ਼ਿਲਮਾਂ ਜੋ ਕਿ ਜਲਦੀ ਰੀਲੀਜ਼ ਹੋਣ ਵਾਲੀਆਂ ਹਨ ਓਹਨਾਂ ਫਿਲਮਾਂ ਦੇ ਵਿੱਚ ਧੂਤਾ ਨਜ਼ਰ ਆਉਣ ਵਾਲਾ ਹੈ ਦੋ ਪੰਜਾਬੀ ਵੱਡੀਆਂ ਫਿਲਮਾਂ ਦੇ ਵਿੱਚੋਂ ਇੱਕ ਪੰਜਾਬੀ ਫ਼ਿਲਮ ਨਿੱਕਾ ਜੈਲਦਾਰ 4 ਐਮੀ ਵਿਰਕ ਦੇ ਨਾਲ ਜੋ ਕਿ ਜਲਦੀ ਰੀਲਿਜ਼ ਹੋਣ ਲਈ ਤਿਆਰ ਹੈ ਫਿਲਮ ਦੂਜੀ ਪੰਜਾਬੀ ਫ਼ਿਲਮ ਵੀ ਆਉਣ ਵਾਲੀ ਹੈ ਓਹਦੇ ਵਿੱਚ ਵੀ ਧੂਤਾ ਨਜ਼ਰ ਆਉਣ ਵਾਲਾ ਹੈ
ਨਵੇਂ ਕਰੇਕਟਰਾ ਨੇ ਪੂਰਾ ਰੰਗ ਬੰਨ ਤਾਂ ਬਹੁਤ ਵਧੀਆ ਬਾਈ ਜੀ
ਨਜ਼ਾਰਾ ਜਿਹਾ ਵੀਰੇ ਘੱਟ ਜਾਂਦਾ ਥੋੜਾ ਜਿਹਾ
Gal ni bnadi hun y
ਸੱਚੀ ਮੈ ਬਹੁਤ ਪਸੰਦ ਕਰਦੀ ਸੀ ਪਰ ਧੂਤੈ ਜੱਸੇ ਬਿਨਾਂ ਵਧੀਆ ਨਹੀਂ ਲੱਗਾ
Dhoota di ne vido a rehi a ji sunday nu dhoota te jassa bira
Waaa yi indar waaa ,,,kesana nal gdari wali gal ne dugna peyar bdata ❤❤❤
ਕੰਮੋਂ ਦੀਦੀ ਬਹੁਤ ਵਧੀਆ ਗੱਲ ਹੈ ਕੀ ਮੈਨੂੰ ਵੀ ਮੋਕਾ ਆਪਣੇ ਨਾਲ਼ ਰੱਖ ਦਾਣਾ
ਗੱਲ ਨਹੀਂ ਬਣੀ ਅਫ਼ਸੋਸ ਅੱਜ ਸਾਰੀ ਵੀਡਿਉ ਅੱਗੇ ਲੰਘਾ ਲੰਘਾ ਦੇਖਣੀ ਪਈ😢😢
ਜਿਉਂਦੇ ਵੱਸਦੇ ਰਹੋ ਸਾਰੇ ਜੀਆਂ ਨੂੰ ਬਹੁਤ ਸੋਹਣਾ ਕੰਮ ਕਰ ਰਹੇ ਹੋਗੇ ਦਿਲੋ ਪਿਆਰ❤❤❤❤❤❤❤❤
ਬਹੁਤ ਵਧੀਆ ਇੰਦਰ ਬਾਈ ❤❤❤❤
ਤੂਤੇ ਤੇ ਜੱਸੇ ਵੀਰ ਬੀਰੇ ਤੋਂ ਬਿਨਾਂ ਦੇਖਣ ਨੂੰ ਦਿੱਲ ਨਹੀ ਕਰਦਾ, ਭਾਗੂ ਤੁਸੀ ਕਹਿ ਰਹੇ ਹੋ ਕਿ ਉਹ ਵੱਡੇ ਪ੍ਰੋਜੈਕਟ ਕਰ ਰਹੇ ਨੇ, ਪਰ ਹਰ ਐਤਵਾਰ ਉਹਨਾਂ ਦੇ ਚੈਨਲ ਤੋਂ ਡੀਪੀ ਮਾਸਟਰ ਆ ਰਿਹਾ ਹੈ ਬੁਧਵਾਰ ਨੂੰ ਮੁੰਡਾ ਨਰਮ ਜਿਹੇ ਵਿੱਚ ਆ ਰਹੇ ਨੇ
ਬਿਲਕੁਲ ਸਹੀ ਗੱਲ।ਹੁਣ ਏਹਨਾ ਦਾ ਔਖਾ
Thank You ਭਾਗੁ ਵੀਰ ਇਹਨਾ ਦੱਸਣ ਲਈ ਵੀ ਜੱਸਾ ਤੇ ਧੁਤਾ ਦੂਜੇ ਪਾਸੇ busy ਨੇ, ਸਾਨੂੰ ਵੀ ਹੌਂਸਲਾ ਹੈ ਵੀਰ ਤੁਸੀ ਸਾਰੇ ਇੱਕਠੇ ਰਹੋ
ਬਹੁਤ ਵਧੀਆ ਕਹਾਣੀ ਆ ਲੱਗੇ ਰਹੋ ਪਰ ਕੋਈ ਨਵੇ ਮੁੰਡੇ ਕੁੜੀਆਂ ਨੂੰ ਵੀ ਮੌਕਾ ਦਿਉ ਕਿਸੇ ਗਰੀਬ ਦਾ ਚੁੱਲਾ ਬਲਦਾਂ ਹੋਏ ਲੋਕ ਤਾਂ ਕੋਈ ਚੰਗਾ ਕੰਮ ਕਰਦਾ ਹੋਵੇ ਨਿੰਦੀ ਉਹਨਾਂ ਲੋਕਾਂ ਨੂੰ ਜਾਂਦੇ ਆ
Dutte bhai sahab gajab acting krte ho ap or apki sari team 🎉🎉🎉
ਭਾਗੂ 22 ਲੋਕਾਂ ਤਾਂ ਬੋਲੀ ਜਾਂਦੇ ਹਨ ਵਾਧਿਆਂ ਗੱਲ ਹੈ ਜਿਹੜੇ ਵੱਡੇ ਕੰਮ ਕਰਦੇ ਹਨ
ਤੀਮੀ ਸ਼ਬਦ,, ਮਾੜੀ ਗੱਲ, ਐਵੇਂ ਕਹਿਣਾ
ਵਾਹ ਜੀ ਬਹੁਤ ਵਧੀਆ ਬਾਈ
👍👍👍👍👍
ਬਹੁਤ ਵਧੀਆ ਵੀਡੀਓ ਹੈ ਬਾਈ ਜੀ
ਭਾਗੁ ਵੀਰ,,❤❤❤❤❤❤
ਵਾਹ ਬਈ ਵਾਹ ਭਾਗੂਆ ਇਹ ਵੀਡੀਓ ਦੇ ਸ਼ੁਰੂ ਵਿੱਚ ਜੋ ਗੱਲਾਂ ਕਹੀਆਂ ਹਨ ਬਹੁਤ ਜ਼ਿਆਦਾ ਵਧੀਆ ਗੱਲਾਂ ਕਹੀਆਂ ਹਨ ਕਿ ਉਹ ਵੀ ਸਾਡੇ ਭਰਾ ਹਨ ਅਤੇ ਅਸੀਂ ਵੀ ਇਹੀ ਚਾਹੁੰਦੇ ਹਾਂ ਕਿ ਉਹ ਜੋ ਵੱਡੇ ਪ੍ਜੈਕਟ ਅੱਜਕੱਲ ਕਰ ਰਹੇ ਹਨ ਓਹਨਾਂ ਦੇ ਵਿੱਚ ਵੀ ਓਹ ਤਰੱਕੀਆਂ ਕਰਨ ਅਗਰ ਇਹਨਾਂ ਦੇ ਵਿੱਚ ਕੋਈ ਵੀ ਫਰਕ ਪਿਆ ਹੋਇਆ ਹੁੰਦਾ ਤਾਂ ਭਾਗੂ ਕਦੇ ਵੀ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਐਨੀ ਗੱਲ ਨਾ ਕਰਦਾ ਹਾਂ ਜੀ ਬਾਈ ਮੰਨਦੇ ਹਾਂ ਕਿ ਧੂਤੇ ਨੂੰ ਜਿਵੇਂ ਫਿਲਮਾਂ ਵਿੱਚ ਆਫਰ ਆਉਣ ਲੱਗ ਗਈਆਂ ਹਨ ਇੱਕ ਫਿਲਮ ਵਿੱਚ ਕੰਮ ਕਰ ਆਇਆ ਹੈ ਅਤੇ ਉਹ ਹੁਣ ਹੋਰ ਫਿਲਮਾਂ ਦੀ ਸ਼ੂਟਿੰਗ ਦੇ ਵਿੱਚ ਬਿਜੀ ਹੋਵੇਗਾ ਜੱਸੇ ਦਾ ਵੀ ਆਪਣਾ ਚੈਨਲ ਹੈ ਓਹ ਵੀ ਆਪਣੇ ਚੈਨਲ ਤੇ ਵੀਡੀਓ ਬਣਾ ਕੇ ਪਾਉਂਦਾ ਹੈ
ਭਾਗੂ ਬਾਈ ਘਰ ਵਿੱਚ ਦੇਖਣ ਵਾਲੀ ਵੀਡੀਓ ਬਹੁਤ ਵਧੀਆ ਹੈ
😂❤ਖਿੱਚੀ ਚੱਲ
ਚੁੰਨੀ ਦੇ ਪੱਲੇ ਓਹਲੇ ਮੂੰਹ ਲੁਕ ਜਾਦਾ ਕਰਤੂਤਾਂ ਨਹੀ ਭਾਗੂ ਬਾਈ ਸਿਰਾ ਲਾ ਤਾ 💓💓
We are understand all team is cooperating god bless you so never you separate
ਬਹੁਤ ਬਹੁਤ ਵਧੀਆ ਵੀਡੀਓ ਸੀ ❤❤❤❤
God bless aal the team ❤🎉
ਇੰਦਰ ਬਾਈ ਅਸੀਂ ਵੀ ਇਹੀ ਚਾਹੁੰਦੇ ਹਾਂ ਕਿ ਤੁਸੀਂ ਤੁਹਾਡੀ ਸਾਰੀ ਟੀਮ ਜਿਵੇਂ ਪਹਿਲਾਂ ਇੱਕ ਸੀ ਅਤੇ ਸਾਰੀ ਟੀਮ ਇੱਕ ਹੀ ਰਹੇ ਕਦੇ ਵੀ ਤੁਹਾਡੀ ਸਾਰੀ ਟੀਮ ਦੇ ਵਿੱਚ ਕੋਈ ਵੀ ਕਦੇ ਵੀ ਫਰਕ ਨਾ ਪਵੇ ਤੁਹਾਡਾ ਆਪਸੀ ਪਿਆਰ ਹਮੇਸ਼ਾ ਲਈ ਬਣਿਆ ਰਹੇ ਅਤੇ ਆਉਣ ਵਾਲੇ ਸਮੇਂ ਵਿੱਚ ਤਹਾਨੂੰ ਸਾਰਿਆਂ ਨੂੰ ਦੁਬਾਰਾ ਫ਼ੇਰ ਤੋਂ ਇਕੱਠੇ ਦੇਖੀਏ ਅਤੇ ਪਹਿਲਾਂ ਵਾਂਗ ਹੀ ਤੁਸੀਂ ਦੁਬਾਰਾ ਫ਼ੇਰ ਤੋਂ ਰੌਣਕਾਂ ਲਗਾਇਆ ਕਰੋ
ਸਿਰਾ ਬਾਈ ਜੀ 👌👌🔥🔥
ਪਰਮਾਤਮਾ ਸਾਰੀ ਟ ਨੂੰ ਤ,ਰੱਖੀ ਬਖਸੇ
❤❤🎉🎉🎉ਬਹੁਤ ਵਧੀਆ ਵੀਡੀਓ
ਵੀਰੇ ਵਾਈ ਆਜਾ ਛੇਤੀ ਮੈਥੋਂ ਓ ਅਮਲੀ ਜਾ ਨੀ ਜਰਿਆ ਜਾਂਦਾ ਚਰਨੋ ਦਿਨੋਂ ਦਿਨ ਨਿਖਰਦੀ ਜਾਂਦੀ ਆ
❤❤ ਭਾਗੂ
ਸਾਰੀ ਟੀਮ ਬਹੁਤ ਵਧੀਆ ਜੀ ਜਿਉਂਦੇ ਵਸਦੇ ਰਹੋ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਜੀ
ਬਹੁਤ ਵਧੀਆ ❤😂
ਬਹੁਤ ਵਧੀਆ ਬਾਈ
Very Nice 👍👍👍👍 22 ji God Bless You All Team And Bhaga 22 ji
ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ❤❤
Very nice vedio ਬਾਈ ਭਾਗੁ ਸਿਆ
ਕਿਸਾਨ ਮਜ਼ਦੂਰ ਏਕਤਾ ਜਿੰਦਬਾਦ
Rab Tenu Hamesha chadhti clutch rakhen 🙏🏻❤
Kokkkkaaaaa jasse bai nd bhagu te pindi wala babe bhut bomb aaa 👌👌👌👌🏻👌🏻👌🏻👌🏻👌🏻👌🏻👌🏻👌🏻🤙👌👌👌👌
ਬਹੁਤ ਘੈਂਟ ਵੀਡੀਓ ਬਾਈ ਇੰਦਰ ਪ੍ਰਰਮਾਤਮਾਂ ਤਰੱਕੀਆਂ ਬਖਸ਼ੇ ਸਾਰੀਂ ਟੀਮ ਨੂੰ🙏🙏🙏🙏🙏🙏🙏🙏🙏🙏🙏❤❤❤❤❤❤❤❤❤❤❤❤❤❤❤❤❤❤❤
ਬਹੁਤ ਵਧੀਆ ਕੰਮ ਕਰਦੇ ਹੋ ਨਜ਼ਾਰਾ ਆ ਗਿਆ ਰੇਸ਼ਮ ਸਿੰਘ ਨਵਾਂ ਸ਼ਹਿਰ ਵਾਲਾ ਕਵੈਤ ਤੋ
ਬਹੁਤ ਵਧੀਆ ਐਕਟਿੰਗ ਭਾਈ
Very good video acting all family members thanks bro 💯😎😎💯😎💯💯👏👏❤❤❤❤😂😂😂😂😅
Joga puri kant acting krda puri punjabi filma wali acting krda❤❤