Hira Banda Sacha te imaandaar hea aaj de time Ch eeho jihe sache hire patarkaar bahut Ghat ne shanu sareya nu ehna da sath dena chahida jihde ih behkhof ho ke sach de naal khara rahe
Sare hwaaa krn wale comment ch k asi tere naaal aaa.... Jdo chukk k jail ch paaa dena ehh sbb comment wale sooo janee Heeere bai tuuu pehla b klaaaa sher c te hun b klaaaaa sher aaa Paaaddddd k rakh sbbb di❤❤❤❤❤❤ naaaal tere kisse ne nhi khddnaaa.... Amritpal vaaaang hun sooo gye sare
Heere bhaji tusi bot vdia insaan ho vdia patrkari krde tusi pr eda dia jnania vad vich pese leke rajinama kr lendia fr boldia ki menu kia c ki ihde khiaf bolo jida sucha langah vale case vich hoyea
ਇਮਾਨਦਾਰ ਬੇਬਾਕ ਨਿਡਰ ਨਿਰਪੱਖ ਪੱਤਰਕਾਰ ਸਾਡਾ ਵੀਰ ਹੀਰਾ ਸੱਚ ਵਿੱਚ ਹੀ ਹੀਰਾ ਹੈ ਤੇਰੇ ਨਾਲ ਹਿੱਕ ਠੋਕ ਕੇ ਖੜੇ ਹਾ ਹੀਰਾ ਵੀਰ
Ooo
ਹੀਰਾ vadiya ਬੰਦਾ ਹੈ ਸਾਰਿਆਂ ਨੂੰ ਪਤਾ ਹੈ
ਵਾਹਿਗੁਰੂ ਜੀ ਹੀਰੇ ਵੀਰ ਨੂੰ ਹਮੇਸ਼ਾ ਚੜ੍ਹਦੀਕਲਾ ਚ ਰਖਿਯੋ 🙏🏻🙏🏻🙏🏻🙏🏻
ਹੀਰਾ ਬੰਦਾ ਵਧੀਆ ਹੈ,,,,, ਆਪ ਪਾਰਟੀ ਵਿੱਚ ਬਹੁਤ ਸਾਰੀਆਂ ਕਾਲੀਆਂ ਭੇਡਾਂ ਰਲ੍ਹ ਗਈਆਂ ਹਨ,,,,,।।।।
DSHFGD
ਮਨੋਜ ਹੀਰਾ ਨੂੰ ਮਾਲਕ chardi ਕਲਾ ਚ rake
ਵੀਰੇ ਸਾਡੇ ਲੋਕਾ ਨੇ ਆਮ ਆਦਮੀ ਪਾਰਟੀ ਦੇ ਨਾਮ ਦਾ ਸੱਪ ਗਲ ਪਾਂ ਲਿਆ ਹੁਣ ਡੰਗ ਤੇ ਮਾਰੂਗਾ ਹੀ ਬਸ ਆਪਣਾ ਬਚਾ ਕਰਕੇ ਸਿਰੀ ਨੱਪਣ ਦੀ ਲੋੜ ਹੈ 👍👍👍
ਹੀਰਾ ਪੂਰੇ ਲੁੱਧਿਆਣੇ ਦਾ ਅਸਲੀ ਹੀਰਾ 🙏🙏
ਸਾਡਾ ਹੀਰਾ ❤❤❤
ਹੀਰੇ ਬਾਈ ਤੇਰੇ ਨਾਲ ਹਾਂ, ਕਿਸੇ ਵੀ ਲੰਡੀ ਬੁੱਚੀ ਦੀ ਹਿੰਮਤ ਨਹੀਂ ਤੇਰੇ ਵੱਲ ਅੱਖ ਚੁੱਕ ਕੇ ਵੇਖ ਜਾਵੇ,
ਹੀਰੇ ਦੇ ਮਗਰ ਪੂਰਾਂ ਪੰਜਾਬ ਖੜਾਂ ਫੁੱਲ ਸਪੋਟ ਆਂ ਜੀ 🙏🏻
ਹੀਰਾ ਜੀ tension ਨੀ ਲੈਣੀ ਪੰਜਾਬ ਦੇ ਜਾਗਦੀ ਜ਼ਮੀਰ ਵਾਲੇ ਲੋਕ ਤੁਹਾਡੇ ਨਾਲ ਹਮੇਸ਼ਾ ਖੜੇ ਹਨ ਤੁਹਾਡੀ ਸੱਚੀ ਪੱਤਰਕਾਰੀ ਨੂੰ ਦਿਲੋ ਸਲਾਮ ਹੈ
ਹੁਣ ਹਿਦੂ ਜੱਟ ਕਿਧਰ ਗਿਆ ਹੁਣ ਬੋਲ ਹੁਣ ਸਾਰੇ ਮਰ ਗਏ ਨੇ
ਹੀਰੇ ਵੀਰ ਤੁਸੀਂ ਆਪਣੀ ਲੜਾਈ ਲੜ ਅਸੀਂ ਵੀਰ ਸੱਭ ਤੇਰੇ ਨਾਲ ਆ,ਇਸ ਲੜਕੀ ਪਿੱਛੇ ਆਪਣੀ ਇੱਜ਼ਤ ਨ ਘਟਵਾ ਲੈਣੀ, ਧੱਕਾ ਇੱਕ ਵਾਰੀ ਹੁੰਦਾ ਏਨੇ ਮਹੀਨੇ ਕੋਈ ਧੱਕਾ ਨਹੀਂ ਕਰ ਸਕਦਾ
ਹੀਰੇ ਵੀਰੇ ਬੱਚਾ ਸਾਨੂੰ ਦੇਵਾ ਦਿਓ ਸਾਡੇ ਘਰ ਵਿੱਚ ਬੱਚਾ ਨਹੀ ਹੋਏ ਆ। ਸਾਡੀ ਝੋਲੀ ਵਿੱਚ ਪਾਂ ਦਿਓ ਵੀਰੇ। ਅਸੀਂ ਆਪਣੇ ਨਾਮ ਤੇ ਕਰਵਾ ਲੈਣਾ ਬਾਈਹੀਰੇ ਵੀਰੇ ਸਾਨੂੰ ਬੱਚਾ ਦਵਾ ਦਿਓ 🍼🍼🍼🍼🙏🙏🙏🙏🙏🙏🙏🙏🙏
ਨੰਬਰ ਸੈਂਡ ਕਰੋ ਬਈ ਅਪਣਾ ਨਾਲ ਐਡਰੈੱਸ
Anath ashram 1000ran bche veer otho adopt krn nu ki hunda
ewe minu milia lgda wich
ਤੂੰ ਹੁਣ ਸੋਸ਼ਲ ਮੀਡੀਆ ਉੱਤੇ ਬਹੁਤ ਰਹੀ ਹਾਂ ਜਦੋਂ ਇਹ ਗਲਤ ਕੰਮ ਕੀਤਾ ਤੈਨੂੰ ਉਸ ਟਾਈਮ ਆਪਣੇ ਮਾਂ ਪਿਓ ਦੀ ਯਾਦ ਨਹੀਂ ਆਈ ਕਿ ਮੈਂ ਇਹ ਕੀ ਕੰਮ ਕਰ ਰਹੀ ਹਾਂ
ਬਾਈ ਉਦੋਂ ਤਾਂ ਸਵਾਦਾਂ ਚ ਮਾਂ-ਬਾਪ ਜਾਂ ਰਿਸ਼ਤੇ ਨਾਤੇ ਕੀ ਦੀਨ ਦੁਨੀਆਂ ਤੋਂ ਲੈਕੇ ਕੁਦਰਤ ਤੱਕ ਦਾ ਕੋਈ ਡਰ, ਭਾਵਨਾਵਾਂ, ਜਜ਼ਬਾਤਾਂ ਨੂੰ ਪੈਰਾਂ ਥੱਲੇ ਲਤਾੜਿਆ ਜਾਂਦੈ। ਜਿੰਨਾਂ ਇਹ ਦੋਸ਼ੀ ਤੇ ਜ਼ੋਰ ਲਾ ਲਾ ਕੇ ਦੋਸ਼ ਲਗਾ ਰਹੀ ਐ ਕੀ ਇਹਨੂੰ ਕੋਈ ਵੀ ਸ਼ਰਮ ਹਯਾ ਹੈਨ੍ਹੀਂ ਕਿ ਓਹ ਤੋਂ ਵੱਡੀ ਦੋਸ਼ੀ ਤਾਂ ਇਹ ਖੁਦ ਐ। ਇਹਨੂੰ ਸੱਤ ਮਹੀਨਿਆਂ ਬਾਅਦ ਪਤਾ ਲੱਗਿਆ ਪ੍ਰੈਗਨੈਂਸੀ ਦਾ। ਇਹ ਲੜਕੀ ਤੇ ਵੀ ਕਰਾਸ ਪਰਚਾ ਬਣਦੈ ਤੇ ਹੋਣਾਂ ਚਾਹੀਦਾ। ਆਹ ਪੱਤਰਕਾਰ ਦੇਖਲੋ ਆਚਰਣ ਤੋਂ ਹਲਕੀ ਔਰਤ ਦੀ ਤੁਲਨਾਂ ਮਾਤਾ ਕਾਲੀ ਵਰਗੀਆਂ ਸ਼ਕਤੀਆਂ ਨਾਲ ਕਰ ਰਿਹੈ। ਕੋਈ ਵੀ ਕੁੱਝ ਵੀ ਬੋਲ ਜਾਂਦਾ। ਵਕੀਲ ਦਾ ਤਾਂ ਕਿੱਤਾ ਜੀਹਨੇਂ ਹਾਇਰ ਕੀਤਾ ਓਸਦੀ ਬੋਲੀ ਹੀ ਬੋਲਣੀਂ ਹੁੰਦੀ ਆ। ਬਾਵੇਜਾ ਨੇਂ ਇਹਨੂੰ ਆਪਣੇਂ ਪੱਖ ਲਈ ਫੀਸ ਦਿੱਤੀ ਹੁੰਦੀ ਤਾਂ ਇਹ ਵਕੀਲ ਨੇਂ ਇਹ ਕੁੜੀ ਨੂੰ ਅਦਾਲਤ ਚ ਘੜੀਸ ਲੈਂਣਾਂ ਸੀ, ਜੀਹਨੂੰ ਹੁਣ ਇਹ ਪੀੜਤ ਕਹਿ ਰਹੀ ਐ। ਇੱਥੇ ਕੋਈ ਰਾਜਾ ਬਾਬੂ ਹੈ ਨੀਂ ਵੀਰ ਹਰ ਇੱਕ ਆਪਣਾਂ ਮਤਲਬ ਚੁੱਕੀ ਫਿਰਦਾ । ਏਥੇ ਹਰ ਕੋਈ ਦੋਸ਼ੀ ਐ ਤੇ ਹਰ ਕੋਈ ਪੀੜਤ ।
ਹਿਰਾ ਬਾਈ ਇੱਕ ਹਿਰੌ ਆ ਪੰਜਾਬ ਦਾ ਆਣਧੜਕ ਤੇ ਜੌਦਾ ਬੰਦਾ ਆ ਹੈਹੌ ਜੇ ਲੌਡੇਆ ਤੇ ਜਨਾਨੜੇਆ ਤੋਂ ਨਹੀਂ ਡਰਦਾ ਬਾਈ ਜੀਦਾ
Manoj vaida banda
ਹੀਰਾ ਇੱਕ ਸੱਚਾ ਪਤਰਕਾਰ ਹੈ
Waheguru ji ❤❤❤❤❤
ਹੀਰਾ ਭਾਜੀ ਜ਼ਿੰਦਾਬਾਦ
ਵੈਸੇ ਤਾਂ ਮਨੋਜ ਹੀਰਾ ਸਾਬ ਨੂੰ ਪੂਰਾ ਸਮਰਥਨ ਐ ਪਰ ਅੱਜ ਕੱਲ ਜਨਾਨੀਆਂ ਨੂੰ ਵੀ ਆਹੀ ਕੰਮ ਰਹਿ ਗਏ ਆ ਪਹਿਲਾ ਨਾਲ਼ ਰਹਿ ਲੈਣਾ ਫੇਰ ਕੇਸ ਪਵਾ ਕੇ ਪੈਸੇ ਮੰਗਣਾ ਏਸ ਲਈ ਹੁਣ ਕਿਸੇ ਵੀ ਜ਼ਨਾਨੀ ਏ ਭਰੋਸਾ ਨੀ ਹੁੰਦਾ ਭਾਵੇਂ ਉਹ ਸੱਚੀ ਹੋਵੇ
Very good reporter
ਹੀਰਾ 💎💎 ਬਾਈ ਹੀਰਾ 💎💎💎 ਪੱਤਰਕਾਰ ਆ ਸਲੂਟ ਆ ਦਿਲੋਂ
ਹੀਰਾ ਇੱਕ ਸੱਚਾ ਪਤਰਕਾਰ ਹੈ 💖
ਹੀਰਾ ਬਿਲਕੁਲ ਸੱਚ
Manoj heera sachi heera aa support kro bai ji nu.
Very real I respect all good people spot him
ਹੀਰੇ ਵੀਰੇ ਸਤਿ ਸ੍ਰੀ ਆਕਾਲ ਜੀ ਵੀਰੇ ਸੇਰ ਜਦੋ ਲੰਘ ਦਾ ਹੈ ਤਾ ਗਿੱਦੜ ਚੁਹ ਚਾਅ ਕਰਦੇ
ਹੀ ਹੁੰਦੇ ਨੇ ਪਰ ਸੇਰ ਨੁੰ ਕੋਈ ਫਰਕ ਨਹੀ ਪੈਂਦਾ ਤੁਸੀ ਸੇਰ ਹੋ
Heera Bai buhat vadia bhanda ehdi spot jarur Karo
ਕਾਲੀਆਂ ਦੇ ਰਾਹ ਚ ਤੇ ਕਾਂਗਰਸ ਦੇ ਰਾਜ ਚ ਤੇ ਕਦੇ ਪਰਚੇ ਹੋਏ ਨਹੀਂ ਸੀਗੇ
Hira Banda Sacha te imaandaar hea aaj de time Ch eeho jihe sache hire patarkaar bahut Ghat ne shanu sareya nu ehna da sath dena chahida jihde ih behkhof ho ke sach de naal khara rahe
ਲੈ ਨੀ ਸਰਕਾਰੇ ਦੇਹ ਜਵਾਬ ਹੁਣ ਦੱਸੋ ਧੱਕਾ ਹੋ ਰਿਹਾ ਹੈ ਕਿ ਨਹੀਂ
ਚੇਤਨ ਨੂੰ ਕੋਈ ਬੰਦਾ ਟੱਕਰਿਆ ਨੀ ਲਗਦਾ। ਕੁੜੀ ਦੀ ਇਹ ਗਲਤੀ ਹੈ ਤੂੰ ਵਿਆਹ ਕਰਵਾਏ ਬਿਨਾ ਸੈਕਸ ਕਿਉ ਕੀਤਾ।
Good Hira brother
ਇਹਨਾਂ ਨੂੰ ਬਹੁਤ ਸਖਤ ਸਜ਼ਾ ਮਿਲਣੀ ਚਾਹੀਦੀ ਹੈ
Heera sahb great
HIRA 22 IS A GOOD MAN 👌
FULL SUPPORT KARO 22 DE 🙏🏻
Heera bro real heara we with you for Canada love you aaa
ਗੁੰਡਿਆਂ ਦਾ ਪੰਜਾਬ ਬਣ ਗਿਆ😢😢😢
ਬਦਲਾਅ ਏ
❤❤bhutt vdia bnda ,😊shche bnde nal madi keu hubdi a😢
ਮਨੋਜ ਹੀਰਾ ਪੰਜਾਬ ਦਾ ਇਕ ਪਿਉਰ ਹੀਰਾ ਹੈ।
Good job ❤❤
ਹੀਰਾ ਹੀਰਾ ਹੈ ਬਹੁਤ ਵਧੀਆ ਰੋਪਟਰ
Sister ਜੀ ਆਪਣਾ ਕੌਈ ਰਹਿਣ ਵਾਲੀ ਜਗ੍ਹਾ ਦੱਸੋ। ਬੱਚਾ ਸਾਨੂੰ ਦੇ ਦਿਓ ਜੀ ਸਾਡੇ ਘਰ ਵਿੱਚ ਬੱਚਾ ਨਹੀਂ ਹੈ ਗਾ। ਹੱਥ ਬੰਨ੍ਹ ਕੇ ਬੇਨਤੀ ਆ ਜੀ
Hira boht sahi banda va te sacha banda va
MANOJ HIRA PAJI........Aaapa Tuhade Naal Ha.....I've Kive Dhakka Kar Jaange.........Video Pa k Dasna .... Aapa Aawage ❤❤
Waheguru ji 😮😢
ਹੀਰਾ ਬਾਈ ਪਿੱਛੇ ਜਹੇ ਲੁੱਧਿਆਣੇ ਭਇਆ ਨੇ ਰੇਪ ਕਤਲ ਕੀਤੇ ਉਸ ਤੇ ਬੋਲੇ ਆਂ ਬਾਈ ਇੱਕ ਭਇਏ ਨੇ ਇੱਕ ਨੌਜਵਾਨ ਮੁੰਡਾ ਮਾਰ ਦਿੱਤਾ ਕੁੱਛ ਮਹੀਨੇ ਪਹਿਲਾ ਉਦਾ ਵਿਹਾਅ ਹੋਇਆ ਸੀ ਬਰਫ ਵਾਲੇ ਸੂਏ ਨਾਲ਼ ਬਾਈ ਨੇ ਅਵਾਜ ਚੁੱਕੀ ਬਾਈ ਤੇ ਪਰਚਾ ਵਾਹ ਰੇ ਪੰਜਾਬੀ ਓ ਸਦਕੇ ਤੁਹਾਡੇ ਲਾਹਨਤੀ ਦੇ ਲੱਖ ਦੀ ਨਹੀਂ ਕਰੋੜ ਦੀ ਲਾਹਨਤ ਤੁਹਾਡੇ ਤੇ ਭੈਣ ਚੋਦ ਬਹਾਰ ਦੇ ਰਾਜਾ ਤੋਂ ਆਂ ਕੇ ਪੰਜਾਬ ਚ ਦੁੱਕੀ ਦੇ 300 ਲਾ ਕੇ ਆਉਂਦੇ ਚੋੜ ਕਰ ਰਹੇ ਕਈ ਫ੍ਰੀ ਫ੍ਰੀ ਚੜ ਆਈ ਜਾਂਦੇ ਆਂ ਪੰਜਾਬੀ ਓ ਦਿਮਾਗ ਬੰਦ ਹੋਏ ਤੁਹਾਡੇ ਕਿਉਂ ਪੰਜਾਬ ਨੂੰ ਬਰਬਾਦ ਕਰ ਰਹੇ ਹਿਮਾਚਲ ਹੋਰਾਂ ਸਟੇਟਸ ਦੇਖੀ ਆਂ ਕਦੇ ਬਹਾਰ ਦੇ ਬੰਦੇ ਦੀ ਸਪੋਰਟ ਕਰਦੇ ਨਹੀਂ ਪੰਜਾਬ ਸਰਕਾਰ ਨੂੰ ਬੋਲੋ ਪੰਜਾਬ ਚ ਬਹਾਰ ਦੀ ਸਟੇਟਸ ਤੋਂ ਆਏ ਲੋਕਾਂ ਦੀ ਪੁਲਿਸ ਬੇਰੀਫੀਕੇਸ਼ਨ ਕ੍ਰਾਈਮ ਡਾਟਾ ਚੈਕ ਹੋਵੇ ਅਧਾਰ ਕਾਰਡ ਵੋਟਰ ਕਾਰਡ ਬੰਦ ਕਰੋ ਜਿੰਨਾ ਦੇ ਬਣੇ ਕੈਂਸਲ ਕਰੋ ਜਲਦੀ ਧਾਰਾ 371 ਲਗਾਓ ਹੱਦ ਹੁੰਦੀ ਹੱਦ ਅਸੀ ਪੰਜਾਬ ਤੋਂ ਬਹਾਰ ਕਿਸੀ ਸਟੇਟਸ ਚ ਕੰਮ ਖੋਲ੍ਹਣਾ ਹੋਵੇ ਸਾਨੂੰ ਭਾਈਵਾਲੀ ਕਰਨੀ ਪੈਂਦੀ ਤੇ ਪੰਜਾਬ ਚ ਸਭ ਉਲਟ ਹੋਇਆ ਪਿਆ ਸਾਡੇ ਹੁਸ਼ਿਆਰਪੁਰ ਮੁੰਡੇ ਦਾ ਕਰੋੜ ਦਾ ਸੋਨਾ ਲੇ ਕੇ ਦੌੜ ਗਿਆ ਉਸ ਤੋਂ ਬਾਅਦ ਹੁਸ਼ਿਆਰਪੁਰ ਭੰਗੀ ਚੋਂ ਕੋ ਕਮੇਟੀਆਂ ਪਾਈ ਆਂ 35 ਲੱਖ ਰੁਪਏ ਲੇ ਕੇ ਦੌੜ ਗਿਆ ਅੱਜ ਤੱਕ ਨਹੀਂ ਫੜ ਹੋਏ ਕਿਉਂ ਅਧਾਰ ਕਾਰਡ ਵੋਟਰ ਕਾਰਡ ਪੰਜਾਬ ਦੇ ਏ ਸਿਸਟਮ ਸਹੀ ਚੱਲ ਰਿਹਾ ਸਾਵਧਾਨ ਹੋਜੋ ਪੰਜਾਬੀ ਓ ਅਸੀ ਤੁਸੀਂ ਅੱਜ ਦੀ ਡੇਟ ਚ ਸੇਫ ਨਹੀਂ ਬਿਲਕੁਲ ਨਹੀਂ ਆਪਣੇ ਬੱਚੇ ਬੱਚੀ ਆਂ ਦਾ ਵੱਡੇ ਦਾ ਖਿਆਂਲ ਰੱਖੋ 🙌🙏 ਪੰਜਾਬ ਸਰਕਾਰ ਨੂੰ ਕੋਈ ਫ਼ਿਕਰ ਨਹੀਂ ਜੇ ਹੁੰਦੀ ਨਾ ਯੂਪੀ ਤੋਂ ਪਹਿਲਾ ਪੰਜਾਬ ਚ ਧਾਰਾ 371 ਲੱਗਾ ਦੇ 👍 ਯੂਪੀ ਨੇ ਜਮੀਨ ਤੇ ਪਾਬੰਦੀ ਲਾ ਤੀ ਤੇ ਬੋਡਰ ਸਟੇਟ ਪੰਜਾਬ ਚ ਯੂਪੀ ਬਿਹਾਰੀ ਮੁਸਲਿਮ ਦੇਖੋ ਕਿੱਦਾਂ ਐਂਟਰ ਹੋਇਆ ਰੱਬ ਰਾਖਾ 🙏
SIDHU MOOSEWALA Di Gal Sahi Sabit Hoi.....'KALLA LOGO HOEA CHANGE..ITHE WADNI NAHI RANGE ' 😢😢
Kro ਪਰਚਾ
Heera bro very good aa
Manjoj Heera🔥🔥🔥🔥🔥🔥🔥🔥🔥🔥💯💯💯💯🙏🏽🙏🏽🙏🏽🙏🏽
ਆਮ ਪਾਰਟੀ ਬਹੁਤ ਘੱਟ ਗਿਆ ਪਾਰਟੀ ਆ ਗਰੀਬਾਂ ਦੇ ਹੱਕ ਤੇ ਕੁਝ ਨਹੀਂ ਕੀਤਾ ਸਾਰੇ ਜਿੰਨੇ ਹੋਏ ਗਲਤ ਕੰਮ ਵੀ ਹੋਏ ਆ
ਮਨੋਜ਼ ਹੀਰਾ ਸੱਚ ਦੇ ਰਾਹ ਤੇ ਤੁਰਨ ਵਾਲਾ ਪੱਤਰਕਾਰ ਹੈ
ਸਹੀ ਇਨਸਾਫ਼ ਹੋਣਾ ਚਾਹੀਦਾ ਹੈ
Heera veer zindabad❤️❤️❤️💪🏻💪🏻💪🏻
From russia punjab
ਮਾਫ ਕਰਨਾ ਬੀਬਾ ਜੀ ਤੁਹਾਨੂੰ ਪਹਿਲਾਂ ਪਤਾ ਨਹੀਂ ਲੱਗਦਾ ਜਦੋਂ ਤੁਸੀਂ ਕਿਸੇ ਨਾਲ ਗੱਲਬਾਤ ਕਰਦੇ ਜੇ ਕਿਸੇ ਬੰਦਾ ਗਿਆ ਜਾਂ ਕਵਾਰਾ ਹੈ ਤੁਸੀਂ ਵੀ ਆਪਣਾ ਸਵਾਦ ਪੂਰਾ ਕਰਦੀਆਂ ਜੇ
Hera bai tere nal a ⚔️
❤❤❤❤❤❤❤heeera
Veer Hera good
🙏🙏
ਕਿਸੇ ਦੀ ਜੁਰਤ ਨਹੀ ਹੀਰੇ ਵੱਲ ਵੇਖ ਸਕੇ ਪਰ ਮਾਨ ਸਾਹਬ ਇਸ ਤਰਾ ਬੱਦਿਆ ਦਾ ਸਾਥ ਨਹੀ ਦੇਦੇ ਇਹ ਕਦੀ ਨਹੀਂ ਹੋ ਸਕਦਾ ਇਸ ਕੁੜੀ ਨੂੰ ਚਾਹੀਦਾ ਸੀ ਵਿਆਹ ਤੋਂ ਪਹਿਲਾ ਇਸ ਨਹੀ ਕਰਨਾ ਚਾਹੀਦਾ ਸੀ
Hira paji salute aa tuhanu 🫡
Real heera all NRI with you bro don’t worry
Good 👍👍👍👍👍 Sir
Wahe guru ji chardi kala karan manoj vr nu
ਪੇਲਾ ਲਤਾਂ ਚਕਵਾਦੀ ਨੇ ਕੁੜੀਆਂ ਵਾਦ ਵਿੱਚ ਇਲਜ਼ਾਮ ਲਗਾਇਆ ਨੇ ਡਰਾਮੇ ਕਰਦੀ ਹੈ ਕੁੜੀ
ਹੀਰਾ ਬਾਈ ਸਹੀ ਹ ਕੁੜੀ ਵੀ ਸਹੀ ਹ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹ ਫਾਂਸੀ ਦੀ
Manoj heera jindabaad
Salute to Heera brother G 🫡🫡
Security ਕੰਜਰਾਂ ਵਾਸਤੇ ਰੱਖੀ ਹੋਈ ਇਨਾ ਨੇ ਸਾਡਾ ਸਿਸਟਮ ਹੀ ਸਹੀ ਨੀ ਆ ਪੈਸਆ ਤੇ ਚੱਲ ਦਾ ਸੱਭ ਕੁਝ ਗਾਂਧੀ ਦੀ ਚਲ ਦੀ ਸੱਭ ਪਾਸੇ
Manoj heera zindabaad
Full support here veer ji.
Manoje 22 Janadabad Janadabad 🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🙏
Thesse kinds of people should be jailed right away no questions asked 🙏God bless this sister n the baby 🙏
Hera bhai zindabad
Kutti ta ladki a ganda Kam 😮kitta tu pusia kise nu
Hira bai good banda
Manoj Heera pattarkaar bht vadia te Nidharhk hai.
ਕੁੜੀ ਨੂੰ ਇਨਸਾਫ ਮਿਲਣਾ ਚਾਹੀਦਾ ਦੋਸ਼ੀ ਨੂੰ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ
ਮੂੱਖ ਮੰਤਰੀ ਸਾਹਿਬ ਨਾ ਗ਼ਲਤ ਬੰਦਿਆਂ ਦਾ ਸਾਥ ਦਿਉ
Sare hwaaa krn wale comment ch k asi tere naaal aaa.... Jdo chukk k jail ch paaa dena ehh sbb comment wale sooo janee
Heeere bai tuuu pehla b klaaaa sher c te hun b klaaaaa sher aaa
Paaaddddd k rakh sbbb di❤❤❤❤❤❤ naaaal tere kisse ne nhi khddnaaa.... Amritpal vaaaang hun sooo gye sare
ਜਿਹੜਾ ਪੰਜਾਬ ਦੇ ਹੱਕ ਦੀ ਗੱਲ ਕਰੇਗਾ ਓਸ ਦੀ ਜਾਨ ਦੀ ਕੋਈ ਜਿੰਮੇਵਾਰੀ ਨੀ ਤੁਸੀਂ ਪੰਜਾਬ ਦੀ ਜੜਾ ਚ ਤੇਲ ਪਾਓ 15 ਕਮਾਂਡੋ ਤੁਹਾਡੇ ਨਾਲ ਹੋਣਗੇ
Hirra 22g full spot
Manoj Hira zindabad
Sada veer heera ❤❤😊
Heera veer nice man❤❤
ਜਿਹੜੀ ਖੇਹ ਖਾਂਦੀ ਗੱਲ ਬੱਚੇ ਤੱਕ ਪਹੁੰਚ ਗਈ ਇਹ ਤਾਂ ਇੱਜ਼ਤ ਦਾਰ ਹੋ ਗਈ ਓ ਲੁੱਚਾ ਹੋ ਗਿਆ ਤੇਰੇ ਤੇ ਤਾਂ ਹੱਥ ਨਹੀਂ ਪਾ ਲਿਆ, ਤੂੰ ਵੀ ਵਕੀਲ ਸਾਹਿਬਾ ਇੱਕ ਬਦਮਾਸ਼ ਜ਼ਨਾਨੀ ਦਾ ਸਾਥ ਦੇ ਰਹੀ ਆ, ਬੁਰਾ ਕੋਣ ਇਹ ਤਾਂ ਕੋਰਟ ਫੈਸਲਾ ਕਰੇਗਾ, ਬਾਕੀ ਹੀਰਾ ਜੀ ਬੰਦਾ ਬਹੁਤ ਵਧੀਆ ਆ ਪਰ ਵੀਰ ਸੱਚ ਦਾ ਸਾਥ ਦਿਓ ਗ਼ਲਤ ਕਿਸੇ ਦਾ ਵੀ ਨਹੀਂ
🙏🙏🙏🙏
ਤਾੜੀ ਦੋਵਾਂ ਹੱਥਾਂ ਨਾਲ ਵੱਜ ਦੀ ਐ ਇਹ ਔਰਤ ਆਪਣੀ ਮਰਜ਼ੀ ਨਾਲ ਉਸ ਨਾਮੀਂ MLA ਦੇ ਬੰਦੇ ਦੇ ਨਾਲ ਪਿਆਰ ਦੀਆਂ ਪਿੰਘਾਂ ਝੁਟ ਦੀ ਰਹੀ ਉਦੋਂ ਨਹੀਂ ਸੀ ਪਤਾ ਅੰਜਾਮ ਕੱਲ ਨੂੰ ਬੁਰਾ ਵੀ ਹੋ ਸਕਦਾ ਫਿਰ ਉਸ ਦੇ ਦੋਸਤ ਨਾਲ਼ ਵਿਆਹ ਕਰਵਾ ਲਿਆ ਫਿਰ ਉਸ ਨੇ ਇਹਨੂੰ ਚਾਰ ਦਿਨ ਵਰਤ ਕੇ ਛੱਡ ਦਿੱਤਾ ਕਿਆ ਦੋਸਤ ਨਾਲ ਵਿਆਹ ਕਰਵਾਉਣ ਵਾਲੇ ਸਬੂਤ ਇਹਦੇ ਕੋਲ ਹੈ ਬੀਬਾ ਜੀ ਗਲਤੀ ਤੇਰੀ ਐ ਪਹਿਲੇ ਦਿਨੇਂ ਕਿਉਂ ਹੱਥ ਲਾਉਣ ਦਿੱਤਾ ਹੁਣ ਤੇਰਾ ਕੁਝ ਨੀ ਹੋਣਾ ,,,,, ਧੱਕੇ ਐ ਖਾਈ ਜਾ
ਨਾਲੇ ਇਸ ਤੋਂ ਪਹਿਲਾਂ ਸੁੱਖ ਰੱਤੀਏ ਨੇ ਵੀ ਆਖਿਆ ਕਿ ਤਾੜੀ ਦੋਵਾਂ ਹੱਥਾਂ ਨਾਲ ਵੱਜਦੀ ਹੈ 😂😂 ਸੁੱਖ ਟੱਟੀਆਂ ਤੇ ਸਾਰਿਆਂ ਨੂੰ ਪਤਾ ਹੀ ਹੈ ਪਰ ਲਗਦਾ ਹੈ ਮਨਜੀਤ ਕੌਰ ਵੀ ਬੰਬੇ ਚਲੀ ਗਈ ਹੋਵੇਗੀ ਕਹਿੰਦੀ ਸੀ ਕਿ ਸ਼ਰੇਆਮ ਮਾਰੂਗੀ ਹੋ ਸਕਦਾ ਹੈ ਮਾਰ ਵੀ ਨਾ ਦਿੱਤਾ ਹੋਵੇ ਪੰਜਾਬ ਅਤੇ ਹਰਿਆਣੇ ਵਿਚ ਤਾਂ ਉਹ ਮਰਵਾ ਕੇ ਗਈ ਹੈ ਪਰ
Heere bhaji tusi bot vdia insaan ho vdia patrkari krde tusi pr eda dia jnania vad vich pese leke rajinama kr lendia fr boldia ki menu kia c ki ihde khiaf bolo jida sucha langah vale case vich hoyea
Hera ji good salute ji
Herrraaaaa Love 😘😘😘 you tooooo🎉🎉🎉❤❤❤❤
❤. Wahieguru. Ji. Wahieguru. Ji. ❤❤❤❤❤
ਹੀਰਾ ਸੱਚ ਹੀ ਹੀਰਾ
Manoj Veer good lak
Low and order ਕਿੱਥੇ ਆ ਨੇਰ ਗਰਦੀ ਆ ਅਪਰਾਧੀ ਖੁੱਲ੍ਹੇ ਫਿਰਦੇ ਆ ਗਰੀਬ ਜੇਲਾ ਕੱਟ ਰਹੇ ਆ ਕਿਸੇ ਨੇ ਅੱਜ ਤਾਂ ਜੇਲਾ ਵਿਚ ਜਾ ਕੇ ਉਨ੍ਹਾਂ ਲੋਕਾ ਨੂੰ ਪੁਛਿਆ ਜੌ ਕਿਸੇ ਹੋਰ ਦੇ ਕਰੇ ਜੁਰਮ ਦੀ ਸਜਾ ਭੁਗਤ ਰਹੇ ਨੇ
Waheguru
Waheguru ji Maher karan
Waheguru ji
Kurire tenoo Pehla nhi pta.
Anni si do nail.....
😮
Sakht sajja ditti jave ehnu, hun Bhagwat Mann nu nahi pata lagda odan ta kehnda main bht vadia insaaf karn wala CM haan.