‘ਦਸਤਾਰ’ ਸਜਾ ਕੇ ਇਹ ਇਸਾਈ ਧਰਮ ਦੇ ਆਗੂ ਕਰ ਰਹੇ ਸਨ ਪ੍ਰਚਾਰ ! ਪੱਤਰਕਾਰ ਮਨੋਜ ਹੀਰਾ ਨੇ ਪੁੱਛ ਲਏ ਤਿੱਖੇ ਸਵਾਲ !

Поділитися
Вставка
  • Опубліковано 14 жов 2024
  • ‘ਦਸਤਾਰ’ ਸਜਾ ਕੇ ਇਹ ਇਸਾਈ ਧਰਮ ਦੇ ਆਗੂ ਕਰ ਰਹੇ ਸਨ ਪ੍ਰਚਾਰ !
    ਪੱਤਰਕਾਰ ਮਨੋਜ ਹੀਰਾ ਨੇ ਕਾੱਲ ਲਾ ਕੇ ਪੁੱਛ ਲਏ ਤਿੱਖੇ ਸਵਾਲ !
    #punjab #amritsar #punjabi #jesus #wmk
    Copyright Disclaimer under Section 107 of the copyright act 1976, allowance is made for fair use for 112 Replies
    Copyright Disclaimer under Section 107 of the copyright act 1976, allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
    #primeuday #latestnews #breakingnews

КОМЕНТАРІ • 2,4 тис.

  • @Rajpal_Brar_Pb_03
    @Rajpal_Brar_Pb_03 5 місяців тому +364

    ਮਨੋਜ ਹੀਰੇ ਵੀਰ ਨੂੰ ਦਿਲੋ ਸਲੂਟ ਆ
    ਹਮੇਸ਼ਾ ਹੱਕ ਸੱਚ ਤੇ ਗਰੀਬ ਦੀ ਗੱਲ ਕਰਨ ਵਾਲਾ ਪੰਜਾਬ ਨੂੰ ਇਹੋ ਜਿਹੇ ਪੱਤਰਕਾਰਾ ਦੀ ਲੋੜ ਆ ਕੌਣ ਕੌਣ ਫੈਨ ਆ ਇਸ ਵੀਰ ਦਾ 🙏

    • @Reuelsamson
      @Reuelsamson 5 місяців тому +3

      Greeb ja haq sach di gul kithe hoyi. Oh fevar lai rha aa dharam de naam te . knowledge
      Ohnu haini pastor di kehri gul da jwab de skya

    • @indersangha268
      @indersangha268 5 місяців тому +2

      ​@@Reuelsamsonohne hamesha hak sach di gal karan wala keha ohne veere hamesha keha kalli es video di gal nai kitti ehni k gal ta yaar ek neyaana v samaj lainda prra 😅2ji gal manjoj heere veer ne chahe fevar lain lyi keha howe chahea dilo keha howe par gal te sahi kitti aa na

    • @MrHarpreet36
      @MrHarpreet36 5 місяців тому +1

      @@indersangha268 kinu smjha reha veer 😅

    • @AmarjitSingh-vg9ji
      @AmarjitSingh-vg9ji 5 місяців тому

      ​@@Reuelsamsontusi 13 cho ho
      Te assi 3 ch.
      Samajh laggi hun

    • @kuldeepsinghkuldeepsingh6728
      @kuldeepsinghkuldeepsingh6728 5 місяців тому

      9​@@Reuelsamson

  • @jaswinderjassa2637
    @jaswinderjassa2637 5 місяців тому +319

    ਮਨੋਜ਼ ਹੀਰਾ ਨੂੰ ਸਾਰੇ ਸਿੱਖਾਂ ਅਤੇ ਹਿੰਦੂਆਂ ਮੁਸਲਮਾਨਾਂ ਵੱਲੋਂ ਪਿਆਰ , ਸੱਚ ਨਾਲ ਖੜਦਾ ਧਰਮਾਂ ਤੋਂ ਉੱਪਰ ਉੱਠ ਕੇ ਸਮਾਜ ਨੂੰ ਸੇਧ ਦੇਣ ਵਾਲੀ ਗੱਲ ਕਰਦਾ 👌🤗🥰

    • @Geet-bv6xg
      @Geet-bv6xg 4 місяці тому +1

      Dharam di hi ta o gal kr rea ... Dharam to upr kithe uthya ?

    • @goldenministriesdatewas
      @goldenministriesdatewas 4 місяці тому +2

      Dharma nu hi Target karke Apas ch ldondea lok Thi tn India de Loka ch Eka ni Haga

  • @Mr-onkar
    @Mr-onkar 5 місяців тому +274

    ਸੱਚਾ ਤੇ ਸਾਫ ਦਿਲ ਦਾ ਇਨਸਾਨ ਪੱਤਰਕਾਰ

    • @Surinder5665singh
      @Surinder5665singh 3 місяці тому

      😂😂😂

    • @Surinder5665singh
      @Surinder5665singh 3 місяці тому +1

      😂😂 ਜਿਹੜੇ ਸਿੱਖ ਮੁਸਲਮਾਨਾ ਦੀਆਂ ਕਬਰਾਂ ਤੇ ਨੱਕ ਰਗੜਦੇ ਅਤੇ ਜਿਹੜੇ ਸਿੱਖ ਮੰਦਰਾਂ ਵਿੱਚ ਮੱਥੇ ਟੇਕਦੇ ਉਨ੍ਹਾਂ ਦੇ ਨਾਂਅ ਵੀ ਚੇਂਜ ਕਰਵਾਓ ਫੇਰ ਇਸ ਪੱਤਰਕਾਰ ਨੂੰ ਕਹੋ ਜੇਕਰ ਇਹ ਐਨਾ ਹੀ ਸਾਫ਼ ਦਿਲ ਦਾ ਇੰਨਸਾਨ ਹੈ

    • @GagandeepSingh-ub4lu
      @GagandeepSingh-ub4lu 3 місяці тому

      🙏👍 veer ji es pattarkaar nu eh ni ptta hona ke pagg kithon aai eh pagg Sikh itehas. Ton .pehllann 🎉Kai. 100. Saal pehlan di a 🙏 eh ni a ke Sikh itehas de vich hi pagg milli a.

  • @ਕਰਮਤੇਜਸਿੰਘਬਰਾੜ
    @ਕਰਮਤੇਜਸਿੰਘਬਰਾੜ 5 місяців тому +57

    ਮਨੋਜ ਹੀਰਾ ਸਚ ਬੋਲਣ ਤੇ ਧਨਵਾਦ ਜੀ

  • @williamtell4077
    @williamtell4077 3 місяці тому +10

    ਪਗੜੀ ਦਾ ਇਤਿਹਾਸ ਸਿੱਖ ਧਰਮ ਤੋ ਵੱਧ ਪੁਰਾਣਾ ਹੈ। ਬਾਈਬਲ ਵਿੱਚ ਓਲਡ ਟੈਸਟਮੈਟ ਵਿੱਚ ਪਗੜੀ ਬੰਨ੍ਹਣ ਦਾ ਜਿਕਰ ਹੈ ।

  • @MandeepSingh-gg7rm
    @MandeepSingh-gg7rm 5 місяців тому +186

    ਹੀਰਾ ਵੀਰ ਸੱਚ ਹੀ ਪੰਜ਼ਾਬ ਦਾ ਹੀਰਾ ਹੈ।salute ਹੈ ਹੀਰੇ ਵੀਰ ਜੀ ਤੁਹਾਨੂੰ ।

    • @Voice_of_Emanuel
      @Voice_of_Emanuel 5 місяців тому +1

      ਘੁੱਗੂ ਹੀਰਾ

    • @RighteousRozer
      @RighteousRozer 3 місяці тому

      😂😂😂 ਘੁੱਗੂ ਹੀਰਾ ਵੀਰ ਆਪਣੀ ਲਾਹ ਫਹ ਅਪੇ ਕਰਵਾਈ ਜਾਂਦਾ ਕਿਹੜੀ ਗਲ ਕਿਦਰ ਜਾਈ ਜਾਂਦੀ ਓਨੂੰ ਪਤਾ ਹੀ ਨਹੀਂ ਲਗੱਣ ਡਆ ਜੋਨਵੀਰ ਪੜ੍ਹਿਆ ਲਿਖਿਆ ਬੰਦਾ ਹੈ ਓਦੀਆ ਗਲਾ ਤੋਂ ਪਤਾ ਲੱਗ ਰਿਹਾ ਹੀਰਾ ਤੇ ਕਾਲਖ ਮੱਥੇ ਲਵਾਈ ਜਾਂਦਾ 😂😂😂😂ਐਵੇਂ ਸਿਰ ਅੜਾਇਆ ਲਈ ਜਾਂਦਾ

  • @HARJEETSINGH-yv1np
    @HARJEETSINGH-yv1np 5 місяців тому +106

    ਮਨੋਜ ਹੀਰਾ ਵੀਰ ਜੀ ,Very good ਬੜੇ ਪਿਆਰ ਨਾਲ ਗੱਲ ਕੀਤੀ ਤੁਸੀਂ ❤❤❤❤❤

    • @raikotbaring4833
      @raikotbaring4833 5 місяців тому

      ਦੇਗ ਨਹੀ ਖਾਂਦਾ ਇਸਾਈਆਂ ਲੋਕਾਂ ਇਸਾਈਆਂ ਭੈਣਾਂ ਚੌਦਾਂ ਡਾਰਮੇ ਵਾਜੇ ਨੇ

  • @manuartcraft2944
    @manuartcraft2944 5 місяців тому +46

    ਭਾਜੀ ਬੁਹਤ ਵਦੀਆ ਗਲ ਕੀਤੀ ਤੁਸੀਂ ਇਸ topic ਤੇ ਜੇੜਾ ਧਰਮ ਬਦਲਦਾ ਹੈ ਓਨੂੰ ਆਪਣਾ ਨਾਮ ਤੇ ਪਹਿਰਾਵਾ ਵੀ ਬਦਲਣਾ ਚਾਹੀਦਾ ਹੈ ਸਲੂਟ ਆ ਬਾਈ ਜੀ ਆਪ ਜੀ ਨੂੰ ਔਰ ਆਪ ਜੀ ਦੀ ਪਤਕਾਰੀ ਨੂੰ
    ਆਪ ਜੀ ਦਾ ਮੋਬਾਇਲ ਨੰਬਰ ਮਿਲ ਸਕਦਾ

  • @amkrsamkrs6618
    @amkrsamkrs6618 4 місяці тому +42

    ਵੀਰ ਜੀ ਪ੍ਰਭੂ ਯਿਸੂ ਮਸੀਹ ਧਰਮ ਜਾਂ ਜਾਤ ਨੂੰ ਬਦਲ ਨਹੀਂ ਆਏ ਬਲਕਿ ਜੀਵਨ ਨੂੰ ਬਦਲਣ ਆਏ ਹਨ God bless you pastor ji praise the Lord🙏🙏🙏😊😊😊😊😊

    • @Harry-tb5rp
      @Harry-tb5rp 4 місяці тому

      Ethe gal jaat paat di nhi sir takk k parchar karan di ho rhi hai tuci te khud murti pujak ho pastra dia profile lgai aa nale bibel ch kithe likhia sir takk k parchar kr sakda j likhia te us ayaat da number daso mai v par lva banda sir nhi takk sakda aurat takk sakdi aa

    • @kulwinderkaurkaur-ps5id
      @kulwinderkaurkaur-ps5id 3 місяці тому +1

      Punjab vich hun tak Kinney christian parvara de ghra vich kalesh he tusi hun tak kyu nahi sukhi hoye fer

  • @surinderpalgodblessyourmin1868
    @surinderpalgodblessyourmin1868 4 місяці тому +2

    ਪ੍ਰਭੂ ਯਿਸੂ ਮਸੀਹ ਤੁਹਾਨੂੰ ਹੋਰ ਇਸਤੇਮਾਲ ਕਰਨ ਜੈ ਮਸੀਹ ਦੀ 🎉

  • @ishmeetsingh2234
    @ishmeetsingh2234 5 місяців тому +130

    ਮਨੋਜ ਹੀਰਾ ਭਾਈ ਤੁਸੀ ਵੀ ਪੰਜਾਬ ਦੇ ਹੀਰੇ ਓ ❤❤❤

  • @jspawaar675
    @jspawaar675 5 місяців тому +424

    ਮਨੋਜ ਹੀਰੇ ਦੀ ਚਮਕ ਈ ਵੱਖਰੀ ਐ ਜੀ 🎉🎉🎉🎉

    • @gursimranjeetsingh6045
      @gursimranjeetsingh6045 4 місяці тому +1

      Sikhi ch jaat paat di b apni hi chamak hai

    • @ਪੰਜਾਬਸਿਆਂ
      @ਪੰਜਾਬਸਿਆਂ 4 місяці тому +1

      @@gursimranjeetsingh6045 ਇਸਾਈਅਤ ਕਿਹੜਾ ਇਸ ਦਾਗ਼ ਤੋਂ ਬੇਦਾਗ਼ ਹੈ।

  • @Bawarecordsofficial
    @Bawarecordsofficial 5 місяців тому +82

    ਹੀਰਾ ਜੀ very Good

  • @LovepreetSingh-bz2st
    @LovepreetSingh-bz2st 3 місяці тому +10

    ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਕਿ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀ ਪਹਿਰਾਵੇ ਦੇ ਨਾਲ ਕੋਈ ਸਿੱਖ ਨਹੀਂ ਬਣ ਜਾਂਦਾ ਸਿੱਖ ਮੱਤ ਬੰਦੇ ਦੇ ਅੰਦਰ ਹੋਣੀ ਚਾਹੀਦੀ ਹੈ

  • @JaswantSingh-rq4mo
    @JaswantSingh-rq4mo 5 місяців тому +12

    ਮਨੋਜ ਹੀਰਾ ਜੀ ਚੜਦੀ ਕਲਾ ਵਿੱਚ ਰਹੋ

  • @School_of_Engineers
    @School_of_Engineers 5 місяців тому +142

    ਹੱਕ ਸੱਚ ਤੇ ਪਹਿਰਾ, ਮਨੋਜ ਹੀਰਾ 🙏

  • @sonyvalu6137
    @sonyvalu6137 5 місяців тому +35

    ਵੀਰ ਹੀਰਾ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਸੱਚ ਦੀ ਅਵਾਜ਼ ਹੈ ਵਾਹਿਗੁਰੂ ਜੀ🙏🙏🙏🙏🙏। ਤਰੱਕੀਆਂ ਬਖਸ਼ੇ

  • @sonasinghdhillon5215
    @sonasinghdhillon5215 5 місяців тому +182

    ਮਨੋਜ ਹੀਰਾ ਜੀ ਜਿੰਦਾਬਾਦ

  • @SatnamMasih-zv9mn
    @SatnamMasih-zv9mn 4 місяці тому +20

    ਇਸ ਪਤਰਕਾਰ ਵੀਰ ਜੀ ਨੂੰ ਪਰਮੇਸ਼ਰ ਦੇ ਗਿਆਨ ਦੀ ਜ਼ਰੂਰਤ ਹੈ ਜੀ ਪਹਿਲਾਂ ਗਿਆਨ ਲੈਓ ਫਿਰ ਤੁਹਾਨੂੰ ਆਪਣੇ ਆਪ ਸਚਾਈ ਦਾ ਪਤਾ ਲਗ ਜਾਵੇਗਾ ਜੀ ਪਰਮੇਸ਼ਰ ਤੁਹਾਨੂੰ ਬਹੁਤ ਅਸੀਸ ਦੇਵੇ ਆਮੀਨ

    • @kulwinderkaurkaur-ps5id
      @kulwinderkaurkaur-ps5id 3 місяці тому

      Sara gyaan kewal christians nu hi mil gey k hun tak jinney v dharti te guru aye sab agyani san ki bevkoof banda ahankari log

  • @jalsewadasuya9248
    @jalsewadasuya9248 4 місяці тому +1

    ਵਾ ਜੀ ਵਾ ਪੰਜਾਬ ਦਾ ਧਾਕੜ ਪਰੈਸ ਰਪੋਟਰ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ

  • @ravindervirdi5448
    @ravindervirdi5448 5 місяців тому +164

    ਮਨੋਜ ਹੀਰਾ ਲਵ ਯੂ ਵੀਰਾ

  • @gurmelsingh6100
    @gurmelsingh6100 5 місяців тому +137

    ਮਨੋਜ ਹੀਰਾ ਜੀ ਵਧੀਆ ਅਤੇ ਦਲੇਰ ਪੱਤ੍ਰਕਾਰ ਹਨ

  • @usman3819
    @usman3819 5 місяців тому +31

    ਵੀਰ ਜੀ ਜੁਰਤ ਰੱਖੋ ਜੇ ਕਰਿਸਚਨ ਬਣ ਗਏ ਹੋ ਤੇ ਆਪਣਾ ਨਾਮ ਬਦਲੋ ਕੋਈ ਇਤਰਾਜ ਨਹੀਂ ਕਿਸੇ ਨੂੰ

  • @DeepaMasih-p9y
    @DeepaMasih-p9y 3 місяці тому

    ਵੀਰ ਜੀ ਇਹ ਜਾਣਕਾਰੀ ਅੱਜ ਇੱਥੇ ਮੁੱਨਖਤਾ ਦੀ ਸਭ ਤੋਂ ਹੋਜਦੀਹੈ ਪਿਆਰ ਕਰਨ ਵਾਲੇ ਲੋਕਾਂ ਸਬੰਧੀ ਪੁਸਤਕ ਵਿਚ ਵਚਨ ਪਡੇਨ ਦੇ ਵਿਸ਼ਵਾਸ ਨਾਲ ਹੀ ਪ੍ਰਭੂ ਯਿਸੂ ਮਸੀਹ ਦੀ ਕੁਰਬਾਨੀ ਦੇ ਵਿਸ਼ਵਾਸ ਨਾਲ ਹੀ ਸਾਵ ਹੋਜਾਂਦੀ ਹੈ ❤❤❤❤

  • @sarupsingh5316
    @sarupsingh5316 3 місяці тому

    ਪ੍ਰਭੂ ਯਿਸੂ ਮਸੀਹ ਦੀ ਜੈ ਹਲੇ ਲੂਈਆ ਹਲੇ ਲੂਈਆ ਪ੍ਰਭੂ ਯਿਸੂ ਮਸੀਹ ਦੀ ਜੈ

  • @PrabhPrabhjeet-fj8qn
    @PrabhPrabhjeet-fj8qn 5 місяців тому +66

    ਹੀਰਾ ਮਨੋਜ ਹੀਰਾ ਹੀਰਾ ਹੀਰਾ❤❤❤❤❤

  • @ਦੇਸੀਬੰਦੇ-ਯ5ਗ
    @ਦੇਸੀਬੰਦੇ-ਯ5ਗ 5 місяців тому +118

    ਇੱਕ ਵਾਰ ਫਿਰ ਤੋਂ ਮਨੋਜ ਨੇ ਆਪਣੇ ਅੰਦਰ ਦੇ ਹੀਰੇ ਨੂੰ ਦਿਖਾ ਦਿੱਤਾ

  • @balrajdeepsingh615
    @balrajdeepsingh615 5 місяців тому +46

    ਜਦੋਂ ਹਿੰਦੂ ਧਰਮ ਤੇ ਬਿਵਤਾ ਬਣੀ ਉਦੋ ਸਾਰੇ ਬਿਲੀਆ ਬਣ ਗੇ ਸੀ ਉਦੋ ਸਿਖ ਗੁਰੂ ਸਾਹਿਬਾਨ ਆਏ ਸੀ

    • @Armaaan696
      @Armaaan696 5 місяців тому

      ਸਾਰੇ ਗੁਰੂ ਸਾਹਿਬ ਕੱਟੜ ਹਿੰਦੂ ਸਨ ਪੰਡਿਤ ਪਰਾਗ ਦਾਸ ਤੋਂ ਲੈ ਕੇ ਬਾਬਾ ਬੰਦਾ ਬਹਾਦਰ ਤੇ ਸਾਰੇ ਸਨਾਤਨੀ ਹਿੰਦੂ ਸਨ।ਜੋ ਅੱਜ ਕੱਲ ਸਨਾਤਨ ਧਰਮ ਬਾਰੇ ਗਲਤ ਬੋਲਦੇ ਨੇ ਉਹ ਫਰੰਗੀਆਂ ਤੇ ਤੁਰਕਾਂ ਮੁਗਲਾਂ ਦੀਆਂ ਧੱਕੇਸ਼ਾਹੀਆਂ ਦਾ ਨਤੀਜਾ ਨੇ। ਪੂਰਾ ਗੁਰੂ ਗ੍ਰੰਥ ਸਾਹਿਬ ਭਗਵਾਨ ਕ੍ਰਿਸ਼ਨ ਜੀ ਦਾ ਹੀ ਗੁਣਗਾਨ ਹੈ।

    • @Geet-bv6xg
      @Geet-bv6xg 4 місяці тому

      Te jado puri insaan jaat paap vich dubbi hoyi c te hun v dubbi hoyi hai... Udo prabhu yeshu aap aaya duniya ch insaan de paap apne upr le k apna aap kurban karan lyi taki insaan uste vishwas kr k narak di agg to bach sake

    • @lookforward5145
      @lookforward5145 4 місяці тому

      Sanaatan dharam jindabad

  • @Bandgidaghar8
    @Bandgidaghar8 5 місяців тому +13

    ਪਗੜੀ ਕਿਸੇ ਦੀ ਪਰਸਨਲ ਜਗੀਰ ਨਹੀ ਹੈ ਪਗ ਹਿੰਦੂ ਵੀ ਬਨ ਸਕਦਾ ਪਗ ਮੁਸਲਮਾਨ ਵੀ ਬਨ ਸਕਦਾ ਪਗ ਈਸਾਈ ਵੀ ਬਨ ਸਕਦਾ ਬਹੁਤ ਵਧੀਆ ਭਾਈ ਜੋਨ ਜੀ

    • @gurpyarguri7663
      @gurpyarguri7663 5 місяців тому +1

      Jai mashi ke ✝️✝️✝️🤲🫂

    • @goodlifeliving1008
      @goodlifeliving1008 4 місяці тому

      ਪਾਗ ਸਾਰੇ ਹੀ ਬਨde ਨੇ ਪ੍ਰੰਪਰਾ ਆਪਨੀ ਹੈ ਸਭਿਆ ਦੀ ਪੱਗ ਬਨੰਨ ਦਾ ਵਖਰਾ ਸਟਾਈਲ ਹੈ

  • @Gopi-bq1ns
    @Gopi-bq1ns 4 місяці тому +5

    ਪੱਤਰਕਾਰ ਵੀਰ ਦਿੱਲੋ ਸਲਾਮ

  • @jarnailsingh1245
    @jarnailsingh1245 5 місяців тому +79

    ਇੱਕ ਸੱਚਾ ਪੱਤਰਕਾਰ ਮਨੋਜ ਹੀਰਾ

  • @hardeepsinghsandhu8321
    @hardeepsinghsandhu8321 5 місяців тому +6

    Manoj veer da dilo ਧੰਨਵਾਦ

  • @Aashish4037
    @Aashish4037 5 місяців тому +13

    Praise the lord pastor g

  • @samerpreetdhanota8472
    @samerpreetdhanota8472 4 місяці тому +1

    Weldone vadde veer g ਵਾਹਿਗੁਰੂ ਤੁਹਾਡੀ ਲੰਮੀ ਉਮਰ ਕਰਨ

  • @JohnJohn-we3qm
    @JohnJohn-we3qm 4 місяці тому

    Hallelujah

  • @jugrajsingh-sj5rs
    @jugrajsingh-sj5rs 5 місяців тому +55

    ਆ ਗਿਆ ਹੀਰਾ ਸ਼ਾ ਗਿਆ ਹੀਰਾ ❤❤❤❤

  • @manibrar4149
    @manibrar4149 5 місяців тому +177

    ਸਿੱਖਾਂ ਨੇ ਕਦੇ ਵੀ ਲਾਲਚ ਦੇ ਕੇ ਕਿਸੇ ਗੋਰੇ ਜਾਂ ਕਿਸੇ ਹੋਰ ਦਾ ਧਰਮ ਨਹੀਂ ਬਦਲਿਆ 🙏🏻

    • @praisethelord3829
      @praisethelord3829 5 місяців тому +14

      ਜੇ ਲਾਲਚ ਦਿੱਤਾ ਤਾਂ ਓਨੂੰ ਸਾਬਤ ਵੀ ਕਰੋ ਕਹਿਣ ਨਾਲ ਕੁਝ ਨੀ ਹੋਣਾ।

    • @gurpreethunjan6886
      @gurpreethunjan6886 5 місяців тому

      @@praisethelord3829shut your bluddy mouth, who gives you rights to say that there are various Gods? Listen carefully bludddy man, The God is only one in the whole universe and everyone must stand in front of the God on the Judgment Day 😡😡😡

    • @kaurR8
      @kaurR8 5 місяців тому +15

      ​@@praisethelord3829dindeo lalch 100% sach aa eh

    • @NirmalSingh-bz3si
      @NirmalSingh-bz3si 5 місяців тому

      ਜਿਹੜੇ ਸਾਲੇ ਫਰੀ ਸਕੂਲਾਂ ਵਿੱਚ ਪੜਾਉਦੇ ਨੇ ਧਰਮ ਤਬਦੀਲ ਕਰਕੇ ਹੋਰ ਕਿਹੜਾ ਸਬੂਤ ਚਾਹੀਦਾ ??​@@praisethelord3829

    • @HarjindherDhami
      @HarjindherDhami 5 місяців тому +9

      @@praisethelord3829 fr TUC qu apna baap badl lende aa Sade guruya jinia kurbania de skda koi dso ta Sade guru vang apna koi parivar vaar skda aa TUC lok ehna fudduya dia gla ch aa k ehna piche muh chak k tur pene aa yr ik var Punjab vare he soch lvo yr bahr jao Jo mrzi pr apna peo ta na badlo hadh aa tuhade vali yr beshrm lok TUC

  • @maanrathore1684
    @maanrathore1684 5 місяців тому +38

    ਅੱਜ ਸ਼੍ਰੋਮਣੀ ਪ੍ਰਬੰਧਕ ਕਮੇਟੀ ਹੁੰਦੀ ਤਾ ਇਹ ਕੁਝ ਨਹੀਂ ਹੋਣਾ ਸੀ 😢😢

  • @RanjodhWadala
    @RanjodhWadala 3 місяці тому +4

    ਪ੍ਰਭੂ ਯਿਸ਼ੂ ਹੀ ਪਰਮੇਸ਼ਰ ਹੈ ਹੋਰ ਕੋਈ ਨਹੀਂ ਲਵ ਯੂ ਜੀਜਸ

  • @SurjeetSingh-r7j
    @SurjeetSingh-r7j 5 місяців тому +57

    ਪਾਸਟਰ ਸਾਹਬ ਜੇ ਹੁਣ ਅਸੀਂ ਪਾਸਟਰ ਬਣਾ ਕੇ ਸਿੱਖੀ ਦਾ ਪ੍ਰਚਾਰ ਕਰੀਏ ਤੁਹਾਨੂੰ ਗੁੱਸਾ ਨਾ ਲੱਗੂ ਇਸ ਕਰਕੇ ਗੱਲ ਨੂੰ ਸਮਝੋ ਪੱਤਰਕਾਰ ਕੀ ਕਹਿਣਾ ਚਾਹੁੰਦਾ ਵਾ🙏🙏🙏🙏🙏

    • @Geet7777
      @Geet7777 5 місяців тому +3

      Kr sakde ho veere tusi j pastor ban k sikhhi da parchar krna chahnde ho ta kr sakde ho... Kyunki main khud prabhu yeshu nu mandi ha. Te sada prabhu kehnda hai apne staun wale nal v bhlayi kro te ohna nu asheesh dwo

    • @sarbjitramsarbjit5483
      @sarbjitramsarbjit5483 5 місяців тому +3

      Kio nhi Veer ji tusi bi kro Sanu kio gussa nahi

    • @sarbjitramsarbjit5483
      @sarbjitramsarbjit5483 5 місяців тому +1

      Bro ji tusi kro

    • @gurpreetsingh-em4vs
      @gurpreetsingh-em4vs 4 місяці тому +1

      ਵੀਰੇ ਇਹਨਾਂ ਚਵਲਾਂ ਨੂੰ ਕੋਈ ਫਰਕ ਨੀ ਪੈਣਾ, ਇਹਨਾ ਨੇ ਮੰਨਣਾ ਹੀ ਨਹੀਂ ਕੇ ਇਹ ਗਲਤ ਕਰਦੇ ਨੇ.....ਪੂਰੀ ਦੁਨੀਆ ਵਿੱਚ ਕਿਤੇ ਵੀ ਚਲੇ ਜਾਓ, ਸਿਰ ਤੇ ਬੰਨੀ ਪੱਗ ਸਿੱਖੀ ਦਾ ਹੀ ਪ੍ਰਤੀਕ ਹੈ....ਕਿਸੇ ਵੀ ਗੋਰੇ ਈਸਾਈ ਕੋਲੋਂ ਪੁੱਛ ਲਓ....ਇਹ ਚਵਲ ਈਸਾਈ ਸਿਰਫ ਪੰਜਾਬ ਵਿੱਚ ਹੀ ਮਿਲਣਗੇ ਜਿੰਨਾ ਨੇ ਸਿਰ ਤੇ ਪੱਗ ਬੰਨੀ ਹੈ..ਸਿਰਫ ਲੋਕਾਂ ਨੂੰ ਗੁੰਮਰਾਹ ਕਰਨ ਲਈ...

    • @gursimranjeetsingh6045
      @gursimranjeetsingh6045 4 місяці тому

      Ik kam kro Sikh church ch parchar kro sikhi da tey isai gurudware ch parchaar krey Bible da fer pata lag ju kon kiney Pani ch .

  • @maanmaan4822
    @maanmaan4822 5 місяців тому +30

    ਗੁਰੂ ਗੋਬਿੰਦ ਸਿੰਘ ਜੀ ਵਰਗਾ ਨਾ ਕੋਈ ਹੋ ਸਕਦਾ ਨਾ ਹੋਇਆ

    • @Voice_of_Emanuel
      @Voice_of_Emanuel 5 місяців тому

      😂

    • @Voice_of_Emanuel
      @Voice_of_Emanuel 5 місяців тому

      ਇਹਦਾ ਮਤਲਬ ਗੁਰੂ ਗੋਬਿੰਦ ਸਿੰਘ ਗੁਰੂ ਗ੍ਰੰਥ ਸਾਹਿਬ ਨਾਲੋਂ ਵੱਡਾ ਹੈ,

  • @VikramShotra
    @VikramShotra 4 місяці тому +22

    Jai Masih ki ❤❤❤❤

  • @rajmasih7039
    @rajmasih7039 4 місяці тому +2

    ਜੈ ਮਸੀਹ ਦੀ

  • @jaswindersinghnamber8922
    @jaswindersinghnamber8922 3 місяці тому +2

    ਮਨੋਜ ਹੀਰਾ ਜੀ ਬਹੁਤ ਵਧੀਆ

  • @InderButter-i2z
    @InderButter-i2z 5 місяців тому +33

    ਹੀਰਾ ਤੇ ਹੀਰਾ ਆ ਧੰਨਵਾਦ ਜੀ 🙏🏻

  • @Daljitsingh-u6x
    @Daljitsingh-u6x 5 місяців тому +14

    ਬਾਈ ਜੀ ਇਹ ਲੋਕਾ ਦੀਆ ਕੁਰਬਾਨੀਆਂ ਜਿਆਦਾ ਲਗਦੀਆਂ ਜਿਹੜੇ ਪੱਗ ਬੰਨ ਕੇ ਪੁਠੇ ਕੰਮ ਕਰਦੇ ਨੇ ਧੰਨਵਾਦ ਹੀਰਾ ਜੀ।

  • @Vicky-tw3ci
    @Vicky-tw3ci 5 місяців тому +77

    ਪੱਗ ਬੰਨ੍ਹਣ ਦੀ ਸ਼ੁਰੂਆਤ ਸਿੱਖ ਧਰਮ ਤੋਂ ਪਹਿਲਾਂ ਹੀ ਚੱਲ ਰਹੀ ਹੈ..यहूदी ਇਸਲਾਮ ਧਰਮ ਵਿਚ ਪਹਿਲਾਂ ਹੀ ਪੱਗ ਬੰਨ੍ਹਣ ਦੀ ਰੀਤ ਚੱਲ ਰਹੀ ਹੈ.

    • @p.sanjeevsabharwal9247
      @p.sanjeevsabharwal9247 4 місяці тому +4

      Ryt

    • @RajinderKaur-if8wg
      @RajinderKaur-if8wg 4 місяці тому

      Iss tra di pagg nahi bande c oo

    • @GurjeetSingh-jk9rp
      @GurjeetSingh-jk9rp 4 місяці тому +1

      Te dari mush tuc ta muslim hone c ajj sare

    • @SUKHWINDERSINGH-lf1ti
      @SUKHWINDERSINGH-lf1ti 4 місяці тому +4

      Sadi pagg sirf kapra nahi gurua di daat hai sikh da taaj hai pagri

    • @mrhunterz2772
      @mrhunterz2772 4 місяці тому +1

      Eh lok ni samaj sakde kdi ehna nu kuj nyi pta kuj history da nyi pta bss pta ta eh pta ke pange kida lene aa guruya piche pange ta lende pr ohna di sikhya diti te chalde nyii ehna de guru buhat vadiya c ohna ne eh nyi keha duje dharma da vrod kareyo te duje dharma nu pagg na banan deyo oh ta pyar krna he ds ke gye pr eh ohna de vachna te nyi chal sakde kdi je guruya piche chalan ta kde kise dharam nu mada na kehan te na ida de kam krn eh ta hun guruya nu be badnam krde ne

  • @ramsaran1632
    @ramsaran1632 4 місяці тому +1

    Hallelujah hallelujah hallelujah hallelujah hallelujah hallelujah

  • @balrajdeepsingh615
    @balrajdeepsingh615 5 місяців тому +36

    ਜੀਉਦਾ ਰਹਿ ਵਾਕਿਆ ਹੀਰਾ ਇਹ ਹੀਰਾ ਪਰਖਿਆ ਹੋਇਆ ਆ ਮਰਨਾ ਹਰ ਇਕ ਨੇ

  • @SanjeevKumar-x3d9q
    @SanjeevKumar-x3d9q 3 місяці тому +1

    Very good message jhon brother ji god bless you❤❤❤❤

  • @Gurjeet7906
    @Gurjeet7906 4 місяці тому +2

    ਪਹਿਲੀ ਗੱਲ ਤਾਂ ਵੀਰ ਜੀ ਸਾਰੇ ਧਰਮਾਂ ਦੀ ਰਿਸਪੈਕਟ ਕਰੋ ਔਰ ਦੂਸਰੇ ਨੰਬਰ ਤੇ ਜਿਸ ਧਰਮ ਵਿੱਚ ਤੁਸੀਂ ਪੈਦਾ ਹੋਏ ਹੋ ਅਗਰ ਤੁਹਾਨੂੰ ਉਸ ਘਰ ਵਿੱਚ ਕੁਝ ਨਹੀਂ ਮਿਲਣਾ ਤੇ ਕਿਸੇ ਹੋਰ ਧਰਮ ਵਿੱਚ ਵੀ ਕੁਝ ਨਹੀਂ ਮਿਲਣਾ ਜੇ ਰੱਬ ਨੇ ਤੁਹਾਨੂੰ ਸੋਚ ਸਮਝ ਕੀ ਕਿਸੇ ਧਰਮ ਚ ਪੈਦਾ ਕੀਤਾ ਹੈ ਵਾਹਿਗੁਰੂ ਮਿਹਰ ਕਰੇ ਸਾਰਿਆਂ ਤੇ

  • @Sukhwinder351
    @Sukhwinder351 5 місяців тому +23

    ਇਹ ਲੋਕਾਂ ਦੀ ਆਪਣੀ ਕਮੀ ਹੈ ਜੋ ਕੀ ਇਹਨਾਂ ਕੋਲ ਜਾਂਦੇ ਹਨ।

  • @sarbjeetkaur7498
    @sarbjeetkaur7498 4 місяці тому +18

    ਧਰਮ ਇਨਸਾਨ ਲਈ ਬਣਿਆ ਹੈ, ਨਾ ਕਿ ਇਨਸਾਨ ਧਰਮ ਲਈ।

  • @sukhwindersinghsingh8799
    @sukhwindersinghsingh8799 5 місяців тому +1

    ਹੀਰਾ 💎👌

  • @sukhvindersingh2167
    @sukhvindersingh2167 5 місяців тому

    ਇਹਨੂੰ ਪਾਸਟਰ ਸਾਹਿਬ ਜੀ ਨੂੰ ਪੁੱਛਿਆ ਜਾਵੇ ਕਿ ਇਸਾਈ ਧਰਮ ਦੇ ਸਾਰੇ ਆਪਣੇ ਧਰਮ ਨੂੰ ਪੂਰੀ ਤਰ੍ਹਾਂ ਮੰਨਦੇ ਹਨ।ਹਰ ਧਰਮ ਵਿੱਚ ਮਾੜੇ ਚੰਗੇ ਬੰਦੇ ਹੁੰਦੇ ਹਨ।

  • @dilpreetsingh-zd3yb
    @dilpreetsingh-zd3yb 5 місяців тому +4

    ਸਲੂਟ ਹੈ ਹੀਰਾ ਬਾਈ ਤੁਹਾਨੂੰ ਏ ਪਾਖੰਡੀ ਲੋਕ ਨੇ ਇਹਨਾਂ ਦਾ ਪ੍ਰਚਾਰ ਕਰਨ ਦਾ ਤਰੀਕਾ ਗਲਤ ਹੈ ਇਸ ਕਰਕੇ ਨਿਹੰਗਾਂ ਤੋਂ ਕੁਟ ਖਾਂਦੇ ਨੇਂ 😂😂

  • @TheKingHunter8711
    @TheKingHunter8711 5 місяців тому +11

    _❤ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ❤_
    _❤ਸ.ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ❤_
    _❤ਲੱਖਾ ਸਿੰਘ ਸਿਧਾਣਾ ਜ਼ਿੰਦਾਬਾਦ❤_

  • @jatinderwahla8102
    @jatinderwahla8102 5 місяців тому +16

    ਜੇ ਪੱਗ ਬੰਨ੍ਹ ਕੇ ਸਰਾਬ ਵੇਚਦੇ ਨੇ ਤਾ ਓਹਨਾ ਨੂੰ ਕਿਹੜਾ ਕੋਈ ਚੰਗਾ ਕੈਹ ਰਿਹਾ

  • @53390
    @53390 4 місяці тому +1

    Hera ji, you're genius, you asked very logical. Thanks for sharing 🙏

  • @surjeetbanger4368
    @surjeetbanger4368 4 місяці тому +1

    ਬਾਈ ਜੀ ਪੰਜਾਬ ਤੇ ਹੋਰ ਧਰਮ ਦੀ ਲੋੜ ਹੀ ਨਹੀਂ ਕਿਉਂਕਿ ਪੰਜਾਬ ਚ ਪਹਿਲਾਂ ਹੀ ਧਰਮ ਹਨ ਰਵਿਦਾਸੀਆ ਧਰਮ ਸਿੱਖ ਧਰਮ ਤੇ ਹੋਰ ਵੀ

  • @TheKingHunter8711
    @TheKingHunter8711 5 місяців тому +7

    ਜਿਹੜਾ ਆਪਣੇ ਧਰਮ ਦਾ ਹੀ ਨਹੀਂ ਉਹ ਕਿਸੇ ਦਾ ਨਹੀਂ,
    ਇਸਨੂੰ ਆਪਣੇ ਨਾਮ ਨਾਲੋਂ ਸਿੰਘ ਵੀ ਹਟਾਉਣਾ ਚਾਹੀਦਾ
    ਜਦ ਇਹ ਸਿੰਘ ਹੀ ਨਹੀਂ ਰਿਹਾ ਜੌਨ ਬਣ ਚੁੱਕਿਆ ਹੈ

    • @Mangal..luhter
      @Mangal..luhter 5 місяців тому

      ਬਾਈਬਲ ਸਭ ਤੋਂ ਪੁਰਾਣੀ ਆ ਬਹਿਬਲ ਚ 20 ਜਗ੍ਹਾ ਪਰ ਸਿੰਘ ਸਿੰਘ ਸ਼ਬਦ ਦਾ ਇਸਤੇਮਾਲ ਕੀਤਾ ਗਿਆ ਭਾਈ ਸਾਹਿਬ ਜੀ ਇਹ ਤੁਹਾਡੇ ਵਾਲਾ ਸਿੰਘ ਨਹੀਂ ਆ ਇਹ ਬਾਈਬਲ ਵਾਲਾ ਸਿੰਘ ਆ ਜਿਹੜਾ ਉਹਨਾਂ ਆਪਣੇ ਨਾਂ ਦੇ ਮਗਰ ਲਾਇਆ

  • @tarsemmannp5499
    @tarsemmannp5499 5 місяців тому +6

    Great job vr ji 👍 ❤

  • @BalvirSingh21475
    @BalvirSingh21475 5 місяців тому +54

    ਪੱਗ ਲਾ ਦੇ ਦੋ ਬੇੜੀਆਂ ਚ ਸਵਾਰ ਨਾ ਹੋ।

  • @KirpalBandesha-kf9sk
    @KirpalBandesha-kf9sk 3 місяці тому

    ਰਾਜ ਕਰੇਗਾ ਖਾਲਸਾ❤❤❤❤❤❤❤❤❤❤❤❤❤❤❤❤

  • @luckylehal7
    @luckylehal7 4 місяці тому +1

    ਬਾਈਬਲ ਵਿਚ ਲਿਖਿਆ ਹੈ ਕਿ ਮੇਰੇ ਤੇਰੇ ਵਿਚਕਾਰ ਦੂਜੇ ਦੇਵਤੇ ਨਾ ਹੋਣ

  • @sonubhatti3483
    @sonubhatti3483 5 місяців тому +27

    ਜਿਸ ਦਿਨ ਕੋਈ ਬੰਦਾ ਪੱਗ ਬਨ ਮਾਂ ਦੇ ਗਰਭ ਵਿੱਚੋ ਜਨਮ ਲਵੇਗਾ ਓਦਣ ਪੱਤਰ ਕਾਰੀ ਕਰੀ

    • @geetkars.ssandhu9598
      @geetkars.ssandhu9598 5 місяців тому +2

      ❤❤WAAH JI WAAH❤❤
      RAB DHARMA VICH QAID NAI JI

    • @LakhbirsinghTeja2827
      @LakhbirsinghTeja2827 4 місяці тому +2

      ਫੇਰ ਤੁਹਾਨੂੰ ਕੀ ਦਿੱਕਤ ਆ ਤੁਸੀ ਵੀ ਵਾਲ ਨਾ ਕੱਟੋ ਫੇਰ ਆਪੇ ਸਰਦਾਰ ਬਣ ਜਾਓਗੇ

    • @NavjotSingh-cg6re
      @NavjotSingh-cg6re 4 місяці тому

      chal fudu

    • @user-singa751
      @user-singa751 4 місяці тому

      Koi sharm karlo. Teri writing to Pta laga tu bhut wada chutia aa....

    • @mrhunterz2772
      @mrhunterz2772 4 місяці тому +1

      Sach bilkul bro eh bandeya nu oh pagga nyi dikhdiya jo nasha bech rahe aa jo hera pheriya kar rahe ne ehna de guru he ta ehna galla de khilaf c jo galla eh karde aa aap de dharam magar eh chalde nyi pura pr dujiya de dharam ch pange lene aa bss ehna de guruya ne ehna nu eh daseya ke koi pagg na banne bss tusi he banneyo na ehna de guruya ne ehna nu eh keha ke dujya dharma nal pange layeo te nakli video bna ke dharam badnam kareyo ehna ch koi be gunn nahi hai apne guruya wala je tusi guruya piche pange lende ta ohna diya galla te chalna be chahida fir ehna de guru buhat vadiya c oh dujeya nu bachonde c pr ajj kal ohna nu ida de log badnam krn wale apne guru he badnam kri jande aa kite likhya dikha do ke kethe likh ke gye ehna de guru likh ke gye aa ke hor dharam wala pagg nahi bann sakda

  • @raikotbaring4833
    @raikotbaring4833 5 місяців тому +7

    ਹਿੰਦੂ ਧਰਮ ਸਾਡੇ ਭਾਈਚਾਰੇ ਹੈ
    ਹਿੰਦੂ ਲੋਕਾਂ ਸਾਡੇ ਸਿੱਖ ਕੌਮ ਭਾਈਅ

  • @tarsemsahota3333
    @tarsemsahota3333 4 місяці тому +3

    ਪੱਤਰਕਾਰ ਵੀਰ ਤੁਸੀ ਪਤਰਕਾਰੀ ਤਾਂ ਜਰੂਰ ਕਰ ਰਹੇ ਹੋ ਮੈਨੂੰ ਇਹ ਦੱਸੋ ਧਰਮ ਬਣਾਏ ਕਿਸਨੇ l

  • @hardeepsinghmaan1874
    @hardeepsinghmaan1874 3 місяці тому

    ਮਨੋਜ ਹੀਰਾ ਜੀ ਬੁਹਤ ਵਧੀਆ ਲੱਗੀ ਤੁਹਾਡੀ ਸੋਚ ਜੀ ਤੇ ਤੁਹਾਡੀ ਪੱਤਰਕਾਰੀ ਤੁਸੀ ਇਕ ਸੱਚੇ ਇਨਸਾਨ ਤੇ ਸੱਚੇ ਹਿੰਦੂ ਹੋਣ ਦਾ ਸਬੂਤ ਦਿੱਤਾ ਜੇਕਰ ਸਭ ਹਿੰਦੂ ਵੀਰ ਤੁਹਾਡੇ ਵਰਗੀ ਸੋਚ ਰੱਖਦੇ ਹੋਣ ਸਮਾਜ ਹੋਰ ਵੀ ਸੋਹਣਾ ਹੋਏ ਬੁਹਤ ਸਹੀ ਗੱਲਾ ਕਹੀਆਂ ਜੀ ਤੁਸੀਂ ਮੈਂ ਤੁਹਾਡੇ ਨਾਲ ਬਿਲਕੁੱਲ ਸਹਿਮਤ ਹਾਂ ਮੈਂ ਬਹੁਤ ਜਗਾ ਦੇਖਿਆ ਇਹਨਾਂ ਦੇ ਸਭ ਪਾਸਟਰ ਆਪਣੇ ਨਾਮ ਪਿੱਛੇ ਸਿੰਘ ਲਾਉਂਦੇ ਜ਼ਿਆਦਾਤਰ ਸਾਡੇ ਪਿੰਡ ਮੈਂ ਇੱਕ ਵਾਰ ਇੱਕ ਸਿੱਖੀ ਸਰੂਪ ਆਲਾ ਬੰਦਾ ਜਿਸਨੇ ਦਾੜੀ ਕੇਸ ਰੱਖੇ ਸੀ ਪੱਗ ਬੰਨ੍ਹੀ ਸੀ ਤੇ ਉਸਨੇ ਜਿਸੂ ਮਸੀਹ ਦੀ ਅਰਦਾਸ ਕੀਤੀ ਜਿਵੇਂ ਸਿੱਖ ਧਰਮ ਚ ਅਰਦਾਸ ਕਰਦੇ ਇਹ ਸਭ ਲੋਕਾਂ ਨੂੰ ਗੁੰਮਰਾਹ ਕਰਨ ਆਲ਼ੀਆਂ ਗੱਲਾਂ ਆਪਣੇ ਇਸਾਈ ਧਰਮ ਦਾ ਪ੍ਰਚਾਰ ਕਰੋ ਜੀ ਸਦਕੇ ਪਰ ਸੱਚ ਬੋਲ ਭੋਲੇ ਭਾਲੇ ਗਰੀਬ ਲੋਕਾਂ ਨੂੰ ਗੁੰਮਰਾਹ ਨਾ ਕਰੋ 🙏

  • @ranbirsingh1996
    @ranbirsingh1996 4 місяці тому +2

    I love jesus god

  • @Jassdeep86481
    @Jassdeep86481 4 місяці тому +3

    God bless u prise to lord ❤jesus🎉

  • @NirmalSingh-fs3us
    @NirmalSingh-fs3us 4 місяці тому +10

    ਬਹੁਤ ਸਾਰੇ ਪੱਗਧਾਰੀ ਰਾਧਾ ਸੁਆਮੀ, ਸਰਸੇ ਵਾਲੇ, ਨੂਰਮਹਿਲ ਵਾਲੇ ਦਾ ਪ੍ਰਚਾਰ ਕਰ ਰਹੇ ਹਨ। ਹੋਰ ਬਹੁਤ ਮਨਮਤਾਂ ਕਰ ਰਹੇ ਹਨ।

  • @jashandeepsingh2314
    @jashandeepsingh2314 4 місяці тому +14

    Thanku jesus praise the lord

  • @Factsgkworld1
    @Factsgkworld1 3 місяці тому +1

    Praise The Lord All ❤️❤️❤️🙏 Hallelujah hallelujah hallelujah hallelujah hallelujah hallelujah hallelujah hallelujah hallelujah hallelujah 🙏✝️✝️✝️✝️✝️❤❤❤❤

  • @SinghPal-w5e
    @SinghPal-w5e 4 місяці тому +2

    ਬਿਲਕੁਲ ਸਹੀ ਗੱਲ ਹੈ ਜੇਕਰ ਕੋਈ ਸਿੱਖ ਵਿਅਕਤੀ ਈਸਾਈ ਧਰਮ ਦਾ ਬਾਣਾ ਪਾਏ ਕੇ ਗੁਰੂ ਘਰ ਵਿਚ ਸਿੱਖੀ ਦਾ ਪ੍ਰਚਾਰ ਕਰਨ ਲੱਗ ਪਵੇ ਤਾਂ ਫਿਰ ਅਸੀਂ ਉਸ ਤੇ ਵੀ ਟਿੱਪਣੀ ਕਰਾਂਗੇ

  • @churchofyerushalahim2024
    @churchofyerushalahim2024 4 місяці тому +9

    ਜੈ ਮਸੀਹ ਦੀ ✝️✝️🙏🙏

  • @gurmeetsinghmander6654
    @gurmeetsinghmander6654 5 місяців тому +26

    ਇਸ ਨੂੰ ਮਨੋਜ ਹੀਰਾ ਕਹਦੇ ਆ,,,

  • @RanjitSingh-mf3lb
    @RanjitSingh-mf3lb 5 місяців тому +5

    ਜੇ ਪ੍ਸਾਦਿ ਨਹੀਂ ਖਾ ਸਕਦੇ ਤਾ ਫਿਰ ਪੱਗ ਕਿਉ ਸਜਾਉਂਦੇ ਹਨ ਕਰੌਸ ਪਾਵੇ ਕੰਜਰ।ਸਾਲਾ ਪ੍ਸਾਦਿ ਨੂੰ ਗਲਤ ਕਹੀ ਜਾਦਾ ਹੀਰਾ ਵੀਰ ਨੇ ਬਹੁਤ ਵਧੀਆ ਸਵਾਲ ਚੁਕਿਆ ਬਹੁਤ ਵਧੀਆ👍💯❤❤

  • @commandovinodtkd1s907
    @commandovinodtkd1s907 4 місяці тому

    Praise the lord 👏🏻👏🏻

  • @SukhwinderSingh-jg1wd
    @SukhwinderSingh-jg1wd 3 місяці тому

    That's right ur words... Manoj heera ji

  • @jasvirsinghsingh9723
    @jasvirsinghsingh9723 5 місяців тому +12

    ਹੀਰਾ ਵੀਰ ❤❤

  • @kaurmanjeet1724
    @kaurmanjeet1724 4 місяці тому +3

    Praise da Lord ✝️✝️🙌🙌🙌🙌🙌

  • @kulwindersinghninda375
    @kulwindersinghninda375 5 місяців тому +112

    ਜਦ ਤੂੰ ਧਰਮ ਹੀ ਬਦਲੀ ਕਰ ਲਿਆ ਫਿਰ ਪੱਗ ਬੰਨਣ ਦਾ ਮਤਲਵ ਹੀ ਨਹੀਂ ਬਣਦਾ ਭਾਈ ਇਹ ਤਾਂ ਫਿਰ ਆਪਾਂ ਸਿੱਧਾ ਸਿੱਧਾ ਗੁਮਰਾਹ ਕਰ ਰਹੇ ਓ

    • @bs-db3ys
      @bs-db3ys 5 місяців тому +4

      Dastar te rajstani Hindu b bande vatta Vali , muslim bb bande vatta Vali purane raaje maharaje,,,, sikh ne license thodi Lea pagg da,,,, eh te koi logic ni ,,,,

    • @Kuldeep-wb3uq
      @Kuldeep-wb3uq 5 місяців тому +14

      ਵੀਰੇ ਪੱਗ ਤਾਂ ਸਿੱਖ ਧਰਮ ਦੇ ਆਉਣ ਤੋਂ ਪਹਿਲਾਂ ਵੀ ਲੋਕ ਬੰਨਦੇ ਸੀ
      ਤੇ ਦੁਨੀਆ ਦਾ ਸਭ ਤੋਂ ਪੁਰਾਣਾ ਧਰਮ ਯਹੂਦੀ ਧਰਮ ਹੈ ਜਿਸ ਵਿਚ ਪੱਗ ਨੂੰ ਆਮਾਮਾ ਆਖਿਆ ਜਾਂਦਾ ਸੀ

    • @kissanjattkissan9976
      @kissanjattkissan9976 5 місяців тому

      @@Kuldeep-wb3uqkehda bnda si yesu bnda si

    • @kissanjattkissan9976
      @kissanjattkissan9976 5 місяців тому +11

      @@Kuldeep-wb3uqjesus ne kadh bani si pagg

    • @kissanjattkissan9976
      @kissanjattkissan9976 5 місяців тому +9

      @@bs-db3yseh dss jesus ne kadh pagg bani si

  • @HarpalSingh-uy1zn
    @HarpalSingh-uy1zn 3 місяці тому

    ਬਹੁਤ ਵਧੀਆ ਬੰਦਾ ਹੈ ਮਨੋਜ ਹੀਰਾ 👍👍🙏🙏

  • @EnthusiasticMap-hj6mx
    @EnthusiasticMap-hj6mx 4 місяці тому +22

    Jay Masih ki 🙏🙏🙏

  • @darshanmasihladder7733
    @darshanmasihladder7733 4 місяці тому +18

    ਪਾਸਟਰ ਜੀ ਸਲੂਟ ਹੈ ਤੁਹਾਨੂੰ

    • @pek1240
      @pek1240 4 місяці тому +2

      pag lah ke pastri kare fer sanu ki itraz ik passe hove na eh khedi gal aa

    • @kaurmanjeet1724
      @kaurmanjeet1724 4 місяці тому +1

      ਪੱਗ ਕਿਹੜਾ ਕਿਸੇ ਦੇ ਪਿਓ ਨੇ ਰੀਤ ਚਲਾਈ ਆ​@@pek1240

    • @DalbirSingh-hn6wy
      @DalbirSingh-hn6wy 3 місяці тому +1

      Kahda salute behrupeya eh

  • @jassasinghahluwalia9263
    @jassasinghahluwalia9263 4 місяці тому

    ਮਨੋਜ ਹੀਰਾ ਜੀ ਦਲੇਰ ਪੱਤਰਕਾਰ ਹਨ

  • @harpreetsinghrandhawa7772
    @harpreetsinghrandhawa7772 5 місяців тому

    ਬਹੁਤ ਵਧੀਆ ਪੱਤਰਕਾਰ ਨੇ ਵੀਰ ਜੀ, ਵਾਹਿਗੁਰੂ ਭਲਾ ਕਰੇ

  • @Rana19754
    @Rana19754 5 місяців тому +17

    ਕਿਸੇ ਵੀ ਇਨਸਾਨ ਨੂੰ ਲਾਲਚ ਦੇ ਕੇ ਜਾਂ ਡਰਾਮੇ ਦਿਖਾ ਕੇ ਓਹਨਾਂ ਦਾ ਧਰਮ ਪਰਿਵਰਤਨ ਕਰਾਉਣਾ ਗ਼ਲਤ ਕੰਮ ਹੀ ਹੁੰਦਾ ਵੱਡੇ ਅਕਲੀਆ।

    • @punjablover83
      @punjablover83 5 місяців тому +1

      bilkul galat hai drame nhi dikhaune chahiye. drame sade sikh v ghatt nhi karde ji

    • @Reuelsamson
      @Reuelsamson 5 місяців тому

      Gore jehre Sikh bnde ???

    • @Rana19754
      @Rana19754 5 місяців тому +1

      ਗੋਰੇ ਸਿੱਖ ਧਰਮ ਤੋਂ ਖੁਦ ਪਰਵਾ ਭਿਤ ਹੋ ਕੇ ਸਿੱਖ ਬਣਦੇ ਨੇ, ਬਲਕਿ ਹੈਦਰਾਬਾਦ ਚ ਤਾਂ 500 ਲੋਕ ਇਕ ਪਿੰਡ ਦੇ ਸਿੱਖ ਧਰਮ ਨਾਲ ਜੁੜੇ ਨੇ ਆਪਣੀ ਮਰਜੀ ਨਾਲ

    • @GurwinderjitSingh-zn3hp
      @GurwinderjitSingh-zn3hp 5 місяців тому

      ​@@Reuelsamsonਆ ਕੀ ਚਵਲ ਮਾਰਤੀ ਤੂੰ

    • @KulwantHundal-q3v
      @KulwantHundal-q3v 5 місяців тому

      @@Reuelsamsonਆਪਣੇ ਆਪ ਬਾਹਰ ਤੋਹਾਡੇ ਵਾਂਗ ਡਰਾਮੇ ਨਹੀ ਕੋਈ ਕਰ ਸਕਦਾ ਨਾਲੇ ਧਰਮ ਪੀ ਸੌ ਮਾਰੀਡ ਦੀ ਸਟੱਡੀ ਹੈ

  • @03sarabjeetmasih69
    @03sarabjeetmasih69 3 місяці тому +3

    ਜੋਨ ਕਵਲਜੀਤ ਵਦੀਆ ਸਹੀ ਜਵਾਬ 👍

  • @GurcharanSingh-ic1ff
    @GurcharanSingh-ic1ff 5 місяців тому +10

    ਮਨੋਜ ਹੀਰਾ ਜੀ ਸੁਪਰ 👌👏👍🌹🌹

  • @Balbirsinghusa
    @Balbirsinghusa 5 місяців тому +17

    ਗੁਰੂ ਗਰੰਥ ਭਾਈ ਸਭ ਨੂੰ ਬਰਹਮ ਦਾ ਗਿਆਨ ਦਿੰਦਾ ਜਿਸ ਦੀ ਹਰ ਇੱਕ ਜੀਵ ਨੂੰ ਜਰੂਰਤ ਹੈ।

    • @gamechanger6438
      @gamechanger6438 5 місяців тому

      ?

    • @Life_a_fun_adventure
      @Life_a_fun_adventure 4 місяці тому

      Bai ji pls Guru Sahib Ji da poora naam lao 👉Dhan Dhan Dhan Satguru Sahib Sri Guru Granth Sahib Jiyo Maharaj Guru Garib-Niwaaz🙏🙏🙏🙏🙏🙏🙏

  • @tejassekhon7958
    @tejassekhon7958 3 місяці тому +1

    Jai mashi di 🎉❤

  • @GurpreetSingh-v6d3s
    @GurpreetSingh-v6d3s 4 місяці тому

    ਮੇਰੇ ਵੀਰੋ ਤੁਸੀਂ ਰੱਬ ਨੂੰ ਕਿਉ ਵੱਖ ਵੱਖ ਕੀਤਾ ਸਾਨੂੰ ਸੂਰਜ ਨੇ ਜਾ ਹਵਾ ਜਾਂ ਪਾਣੀ ਜਾ ਧਰਤੀ ਕੱਦੀ ਕਿਹਾਂ ਮੈਂ ਸਿਰਫ ਧਰਮ ਵੇਖ ਹੀ ਵੈਦਾ ਦੇਣਾ ਹੈ ❤ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ❤ ਐਵੈ ਆਪਣੇ ਨਾਮ ਉੱਚਾ ਕਰਨ ਲਈ ਪੰਜਾਬ ਚਾ ਅੱਗ ਨਾ ਰੱਬ ਕਣ ਕਣ ਵਿੱਚ ਵੱਸਦਾ ਧਰਤੀ ਆਕਾਸ਼ ਹਵਾ ਪਾਣੀ ਏਨਾ ਦਾ ਧਰਮ ਕੀ ਹੈ

  • @AshwaniKumar-z8q
    @AshwaniKumar-z8q 5 місяців тому +64

    ਪੱਗ ਬੰਨੀ ਹੈ ਤਾਂ ਪਤਾ ਕਿਵੇਂ ਲੱਗੂ ਕੇ ਇਹ ਸਿੱਖ ਹੈ ਜਾਂ ਕ੍ਰਿਚਨ

    • @KaramSingh-nt2th
      @KaramSingh-nt2th 5 місяців тому +5

      ਹਿਸਟਰੀ ਆਫ ਟਰਬਨ ਇਨ ਇੰਡੀਆ ਚੈੱਕ ਕਰੋ ਪਹਿਲਾਂ ਪੱਗ ਦਾ ਇਤਿਹਾਸ ਅਤੇ ਮਹੱਤਤਾ 🙏

    • @Geet7777
      @Geet7777 5 місяців тому +4

      Te jehda sikh kesh ktayi firda ohda kiwe pta lgu hindu a sikh a musalmaan ya isayi ? Chlo sikh bande di pehchan j pagg hi hai ta kudi da kiwe pta laggu k sikh hai k hindu ?
      Main sikh family ch jammi... But dekhan ch west Bengal di lagdi aa... Dasso kiwe menu vekh k koi mere dharam da das skda ??
      Sachh ta eh hai veer k Dharam insaan ne aap bnaya. Rabb ne sirf duniya te insaan bnaya c koi dharam nhi.

    • @ORIGINALHUMAN001
      @ORIGINALHUMAN001 5 місяців тому

      @@Geet7777ek jwab deo j agla bnda yeshu masih ji nu manda hai ta puri tra manne apna bana v pastor wala kare kesh kiu rakhe ne?
      Kesh rakh k eda lgda jida koie apna gursikh bhai prchar krda hove te galat sandesh janda loka vich ki sikh ho k dujea de prchar krda hai jad ki oho banda sikh hai v nai ta islye patrakr sab ne keha hai

    • @Geet7777
      @Geet7777 5 місяців тому +2

      @@ORIGINALHUMAN001 Dharam ta bhaji insaan ne bnaya rabb ne nhi. Jesus kise ik dharam da nhi hai. O puri universe da parmeshwar hai. Bible ch likhya hoya k rabb ne duniya nu eho jea pyaar kita k ohne apna iklota putra (yeshu) jo aap parmeshwar hi hai kurbaan kr ditta. Yeshu sadi paap di life sadi Gandhi aadta, sade sare bure kamma nu badal k sanu acha insaan bnaunda. O dharam nhi badalda. Fer kyu koi banda jehda ohnu mannan lag gya o apne aap nu badal dye. Kehdi kitab ch eh likhya k pagg sirf Sikhha lyi hi bani hai ?

    • @Geet7777
      @Geet7777 5 місяців тому

      @@ORIGINALHUMAN001 nd one more thing.... Bible ch kite v ni likhya k yeshu nu manan wale da pehrawa keho jea hona chahida, kite ni likhya k j koi yeshu nu manda hai o pastor hai ta ohnu gal ch cross pana pena te lamba paira tak choga pana. Ida da kite v nhi likhya hoyA. Ha ina jrur likhya k yeshu nu manan walea da subah yeshu varga howe... Te jo yeshu ne keha krn nu k apne staun walea nu bura na kaho ohna nu asheesh do, koi ik chaped mare ta duja gal agge kro, apne veriya nu v pyaar kro, koi bhukha howe ta ohnu khaan nu dwo, kapda na hoye kise kol ohnu kapda do, vyah sirf ik kro te ohi nibhao ... Vyah to baad extra marital affair na hoye, apne parents di respect, bujurg di respect, isto ilawa hor v bht kuch keha karan nu.. o sab krna jruri hai... Na k apni outlook to dikhna jruri k asi kinu mande aa.

  • @MonikaMasiharora
    @MonikaMasiharora 5 місяців тому +8

    Praise the lord brother... God bless you..

  • @Dr.MohitHans
    @Dr.MohitHans 4 місяці тому +6

    ਮੈਂ ਬਹੁਤ ਸਾਰੇ ਸਿੱਖ ਵੇਖੇ ਨੇ ਜੋ ਸਾਰੇ ਦੇ ਸਾਰੇ ਸਿੰਘ ਸੱਜੇ ਆ ਘਰਾਂ ਵਿੱਚ ਜਗਾਂ ਨੇ ਉਹਨਾਂ ਦੇ ਸਾਰਾ ਸਾਰਾ ਪਰਿਵਾਰ ਤੇਲ ਪਾਉਂਦੇ ਤੇ ਮੱਥੇ ਟੇਕਦੇ ਨੇ

  • @bhairangilsingh1709
    @bhairangilsingh1709 4 місяці тому +1

    ਮਨੋਜ ਹੀਰਾ ਪੰਜਾਬ ਦਾ ਹੀਰਾ ❤🎉❤

  • @JagjeetSingh-cz1ko
    @JagjeetSingh-cz1ko 4 місяці тому

    Salute manoj veer g❤❤❤❤

  • @servantofjesus3808
    @servantofjesus3808 5 місяців тому +5

    Thanks Jesus ✝️