ਸੰਗੀਤ ਦੀ ਸਜੀ ਮਹਫ਼ਿਲ 🎵🎶

Поділитися
Вставка
  • Опубліковано 11 гру 2024

КОМЕНТАРІ • 17

  • @rajindersandhu2422
    @rajindersandhu2422 24 дні тому +1

    Sandila veervji proud of u.

  • @BalwinderSingh-jw5ws
    @BalwinderSingh-jw5ws 2 місяці тому +1

    ਬੀਬਾ ਰਣਜੀਤ ਕੌਰ ਪੰਜਾਬ ਦੀ ਮਹਾਨ ਤੇ ਬੁਲੰਦ ਆਵਾਜ਼ ਦੀ ਮਲਿਕਾ ਹੈ ਜਿਨ੍ਹਾਂ ਨੇ ਜਿੰਨਾ ਲੰਮਾ ਸਮਾਂ ਗਾਇਆ ਓਹ ਗੀਤ ਮੀਲ ਪੱਥਰ ਸਾਬਤ ਹੋਏ ਵਹਿਗੁਰੂ ਜੀ ਉਨ੍ਹਾਂ ਨੂੰ ਸੇਹਤ ਬਖਸ਼ੇ ਲੰਮੀਆਂ ਉਮਰਾਂ ਤੰਦਰੁਸਤੀ ਬਖਸਣ 🙏🙏

  • @dhanwantmoga
    @dhanwantmoga 4 місяці тому +2

    Sandela saab da ah geet mera favourite hai ….. Vaar vaar sunde rahe han

  • @rajinderpalkaur8279
    @rajinderpalkaur8279 26 днів тому +1

    SANDILA SAAB NE AAPNE LIKHE HOE HI GEET GAE HAN EH KAMAL DI BAAT HAI JI

  • @CanadaKD
    @CanadaKD 2 місяці тому +2

    ਵਾਹ ਜੀ ਵਾਹ

  • @balwindersinghbrar5963
    @balwindersinghbrar5963 4 місяці тому +3

    ਟਹਿਣਾ ਸਾਹਬ ਜੀ, ਸੰਦੀਲਾ ਜੀ ਦਾ ਇਹ ਗੀਤ ਸਮੇਤ ਸ਼ਬਦਾਵਲੀ ਸਾਡੇ ਦਰਸ਼ਕਾਂ ਪਾਸ ਪੁੱਜਦਾ ਕਰਨ ਦੀ ਖੇਚਲ਼ ਕਰੋ ਜੀ। ਰਿਆਜ਼ ਕਰਕੇ, ਇਸ ਗੀਤ ਨੂੰ ਯਾਦ ਕਰਕੇ ਮੈਂ ਕਿਸੇ ਨਾ ਕਿਸੇ ਮਹਿਫ਼ਲ ਵਿੱਚ ਸੁਨਾਉਣਾ ਚਾਹੁੰਦਾ ਹਾਂ, ਗਾਹੇ-ਵਗਾਹੇ ਗੁਣਗੁਣਾਉਣਾ ਚਾਹੁੰਦਾ ਹਾਂ। ਧੰਨਵਾਦੀ ਹੋਵਾਂਗਾ।

  • @karamjeetsingh2352
    @karamjeetsingh2352 3 місяці тому +1

    ਬੀਬਾ ਰਣਜੀਤ ਕੌਰ ਦੁਨੀਆ ਭਰ ਦੇ ਪੰਜਾਬੀਆਂ ਦੀ ਹਰਮਨ ਪਿਆਰੀ ਗਾਇਕਾ ਹਨ ਰੱਬ ਲੰਮੀਆਂ ਉਮਰਾ ਬਖ਼ਸ਼ਣ

  • @karanbaraich2300
    @karanbaraich2300 4 місяці тому

    Bahut vadia interview

  • @sukhwantsingh8772
    @sukhwantsingh8772 4 місяці тому +2

    ਜਸਵੰਤ ਸੰਦੀਲਾ ਸਾਬ❤❤❤

  • @sukhwantsingh8772
    @sukhwantsingh8772 4 місяці тому +2

    ਮਾਣਕ ਸਾਬ ਨੇ ਸੰਦੀਲਾ ਸਾਬ ਦਾ ਗੀਤ ਇਕ ਕੁੜੀ ਕੂੰਜ ਵਰਗੀ ਗਾਇਆ ਸੀ ❤❤❤

  • @yudhbirsingh6993
    @yudhbirsingh6993 4 місяці тому +1

    Good artist ❤

  • @hardwarilal2195
    @hardwarilal2195 3 місяці тому +1

    👌👌❤️🙏🙏

  • @harshkapoor5355
    @harshkapoor5355 4 місяці тому +2

    💫💯vaahh

  • @daljitsingh1686
    @daljitsingh1686 Місяць тому +1

    Sandila was a enemy of chamkila’s no doubt

  • @gunomajrapreet
    @gunomajrapreet 4 місяці тому +1

    Kyaa baat ae babeo❤

  • @satbirsingh1457
    @satbirsingh1457 4 місяці тому +2

    👌👌

  • @HappySingh-is2pw
    @HappySingh-is2pw 4 місяці тому +1

    🙏🙏🙏🙏🙏🌹🌹👍👍👍