ਰੋਟੀ ਖਾ ਲੈ ਠਾਕਰਾ || Shamsher katwara || Lyrics Manish Tapprian ||
Вставка
- Опубліковано 10 гру 2018
- song : Roti kha lai Thakra
Singer 🎙 Shamsher Katwara
contac : ☎️9876819947
Lyrics✍Manish Tapprian
contac : ☎️ 7057000076
Music - B.R Dhimana
Video By - Manish Tapprian
Editing By -Manish Tapprian
ਕਿਰਪਾ ਕਰਕੇ ਇਸ ਸ਼ਬਦ ਨੂੰ ਵੱਧ ਤੋਂ ਵੱਧ ਲਾਇਕ ਤੇ ਸੇ਼ਅਰ ਕਰੋ ।
ਨਵੇਂ ਨਵੇਂ ਸ਼ਬਦ ਸੁਣਨ ਲਈ
Mob no 7057000076,9405600076
Singer :- Shamsher katwara
ਕਿਰਪਾ ਕਰਕੇ ਸਾਡੇ ਚੈਨਲ ਨੂੰ Subscribe ਕਰੋ ਤੇ ਘੰਟੀ ਦਾ ਬਟਨ ਦਬਾੳ ਤਾਂ ਜੋ ਸਾਡੀ ਵਿਡੀੳ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ
ਗੀਤਕਾਰ ਮਨੀਸ਼ ਤੱਪਰਿਆ ਜੀ
ਗਾਇਕ ਸ਼ਮਸ਼ੇਰ ਕੱਟਵਾਰਾ ਜੀ
ਰੁਹ ਖ਼ੁਸ਼ ਹੋ ਗਈ ਹੈ
ਭਜਨ ਸੁਣ ਕੇ ਦਿਲ ਵਿੱਚ ਹੁਕ ਜਿਹੀ ਉੱਠਦੀ ਹੈ
ਮਨ ਦੇ ਤਾਰ ਵਾਜਣ ਲੱਗ ਪੈਂਦੇ ਹਨ
ਕਸ਼ਮੀਰ ਲਾਲ ਹੁਸ਼ਿਆਰਪੁਰੀਆ
Shukriya ji🙏🙏🙏🙏
Pp
@@SSPRODUCTION734 QQ1
@@SSPRODUCTION734 o
ਰੋਟੀ ਖਾ ਲੈ ਠਾਕੁਰਾ
==========
ਹੱਥ ਜੋੜ ਕੇ ਬਹਿ ਗਿਆ ਹੁਣ ਮੈਂ,
ਬੱਸ ਏਹ ਅਰਦਾਸਾਂ ਕਰਦਾ,
ਰੋਟੀ ਖਾ ਲੈ ਠਾਕੁਰਾ,
ਵੇ ਮੈਂ ਮਿੰਨਤਾਂ ਤੇਰੀਆਂ ਕਰਦਾ xll
ਸੱਜਰ ਸੂਈ, ਗਊ ਲਵੇਰੀ,
ਤੇਰੇ ਬਦਲੇ, ਦੇ ਕੇ ਆਇਆ l
ਲੱਖ ਪੰਡਿਤ ਦੀਆਂ, ਮਿੰਨਤਾਂ ਕਰਕੇ,
ਤੈਨੂੰ ਆਪਣੇ, ਘਰੇ ਲਿਆਇਆ ll
ਓਹ ਤਾ ਨਾਂਹ ਨਾਂਹ, ਕਰਦਾ ਸੀ
ਓ ਮੇਰਾ, ਬਿਨ ਠਾਕੁਰ ਨਾ ਸਰਦਾ,,,
ਰੋਟੀ ਖਾ ਲੈ ਠਾਕੁਰਾ,,,,,,,,,,,,,,,
ਮੈਂ ਸਵੇਰ ਤੋਂ, ਤੇਰੀਆਂ ਮਿੰਨਤਾਂ ਕਰਦਾ,
ਤੂੰ ਮੈਨੂੰ, ਕਿੰਨਾ ਹੋਰ ਸਤਾਉਣਾ l
ਮੈਂ ਵੀ ਕੇਹੜਾ, ਤੇਰੇ ਵਾਂਗੂ ਵੇਹਲਾ,
ਹਾਲੇ ਖੇਤਾਂ ਨੂੰ, ਪਾਣੀ ਲਾਉਣਾ ll
ਮੇਰੇ ਬਲਦ ਵੀ, ਸਾਰੇ ਭੁੱਖੇ
ਤੂੰ ਕਾਹਤੋਂ, ਤਰਸ ਜ਼ਰਾ ਨਾ ਕਰਦਾ,,,
ਵੇ ਰੋਟੀ ਖਾ ਲੈ ਠਾਕੁਰਾ,,,,,,,,,,,,,,,
ਸਮਝ ਗਿਆ ਮੈਂ, ਤੂੰ ਵੀ ਠਾਕੁਰਾ,
ਘਰ ਉੱਚਿਆਂ ਦੇ, ਖਾਣੇ ਖਾਵੇਂ l
ਮੇਰੇ ਜੱਟ, ਗਰੀਬ ਜੇਹੇ ਦਾ,
ਤੇਰੇ ਖਾਣਾ, ਮੇਚ ਨਾ ਆਵੇ ll
ਤੂੰ ਹੱਲ ਵੇਖੀਂ, ਰਾਹ ਖਾਣਿਆਂ ਕਿਤੇ
ਆਹ ਨਾ, ਮੇਰੀ ਰੋਟੀ ਵੱਲ ਨੂੰ ਕਰਦਾ,,,
ਵੇ ਰੋਟੀ ਖਾ ਲੈ ਠਾਕੁਰਾ,,,,,,,,,,,,,,,
ਆਖ਼ਿਰੀ ਗੱਲ ਮੇਰੀ, ਸੁਣ ਲੈ ਤੂੰ ਠਾਕੁਰਾ,
ਨਾ ਮੈਂ ਕੋਈ, ਚੁਸਤ ਚਲਾਕੀਆਂ ਜਾਣਾ l
ਜੇ ਤੂੰ ਅੜੀਆਂ ਨਾ, ਛੱਡੀਆਂ ਵੇਖ ਲਈਂ,
ਫਿਰ ਗੁੱਸਾ, ਮੈਨੂੰ ਵੀ ਆ ਜਾਣਾ ll
ਫੇਰ ਮਨੀਸ਼ ਟੱਪਰੀਆਂ, ਲਿਖ ਦਊ ਨਾ,
ਤੇਰੀ ਬੈਠ ਗੁਲਾਮੀ ਕਰਦਾ,,,
ਵੇ ਰੋਟੀ ਖਾ ਲੈ ਠਾਕੁਰਾ,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
Waheguru ji mehar karro very nice Bhajan 🙏🏽🙏🏽🙏🏽🙏🏽🙏🏽🙏🏽
Sacchi bhaji buhut vadia bhajan aaji
Bahut sohna bhajan a ji
ਸਤਿਨਾਮ ਵਾਹਿਗੁਰੂ ਜੀ ਰੱਬ ਸਭ ਨੂੰ ਰੋਟੀ ਦੇਵੇ
Satnam baheguru Rab sab nu roti Debe
wow kya bt h bhajan to bhut suna pr isma alg bt h
Bahut nice bhajan ki avaaj vi bahut aacchi aa gi
Bhaaji bot bdia awaj aa thuaadi
Krishna teri murli
Singan
Mama g bhagat malkit g barapur
G ne saade ghre bullaya c thuaanu
Baba g ❤❤❤❤❤❤
Ithink really praise you
🌷🌷🌷🙏bahut hi khubsurt ji.🌷🌷🌷🙏
Jai sheer radhe karishna ji 🙏🙏🙏🙏💗🌷🌷
Very Nice g
Mast Bhajan Heartiest ❤congratulations🎉🥳
Jai Babaji
ਭਗਤ ਧੰਨਾ ਜੀ।
Jai shree krishna
Manish ji ma aap ki fian hogia 5 5 vari dhane bhagat da bhajan sundia bot hi vdia lagda menu
ਵਾਹਿਗੁਰੂ ਜੀ
, ਵਾਹਿਗੁਰੂ
❤️❤️
Awesome !!! Very nice !!!
JAI HO BABA JI
RAM.RAM.JI
Heart touching bhajan 💓
Very nice bhajan bahut sohni awaaj✌✌
V nice video
ਵਾਹਿਗਰੂ ਜੀ ਵਾਹਿਗਰੂ ਜੀ
ਸਤਿ ਸ੍ਰੀ ਅਕਾਲ ਜੀ ਕਲਵੰਤ ਸਿੰਘ ਵਿਰਕ ਖੇਮਕਰਨ ਵਾਲੇ ਤਰਨਤਾਰਨ ਤੋ
Dhana jatt di jai
Jya pira. Di
Sira Laea veer ne
Rade. Rade g
Rade. Rade
NYC song veer g
Nice view 👌🏼
Your,s voice is so cool
ਸਿਰਾ ਕਰਤਾ ਜੀ ਬਹੁਤ ਵਧੀਆ ਜੀ ਆਵਾਜ ਸਾਜ ਸਬਦ ਵਾਹ ਜੀ ਵਾਹ ਜੁਗੋ ਜੁਗ ਜਿਓੁ
Sai ji❤️
Sat sahib g 😇😇😊😊
Mere Veerji ka favorite Bhajan
Miss you Veerji 😔
Nice voice 🙏 heart touching ❤️
jai ho thakra di🙏🙏🙏🙏🙏
Waheguru ji ka khalsa waheguru ji ki fatey
Bohoot vdiya dhanna g,.
Very nice👏👏👏👌👌
Very good satnam Sri waheguru ji Maher karna
Very good
Bhji hor song upload kro ji ...shamsher katwara ji di voice vich .....supar voice ...tuadi kalam nal record krao ji.....tuadi kalam te shamsher katwara di voice atttt krde ji....🙏🙏🙏🙏
Very Nice song
VERY NICE
Very nice bajan 👌🏼👌🏼👌🏼👌🏼👌🏼👌🏼👌🏼👌🏼👌🏼👌🏼
WHAY KYA BAT HAY DHAN HO VERY GOOD SONG WAHA
Very nice
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Waheguru ji
NiCe
1🙏🏻🙏🏻🙏🏻💘💘💘
YES BABA.JI
att song g
Very nice song 🥰🥰
bhot vdia gaane
Jai peeran di 🙏🙏
Very good song
Very nice shabad
🌹🌹🌹🌹🌹
🙏🌹🌹🌹🙏
🙏🙏🌹🙏🙏
Nic all bhjan god blessing g
Nyc veer g
Happy Chaudhary
Bahut vadiyaaa baav ne ik bole baght de
👌
Waheguru g
Jai baba ji
🙏🏼🙏🏼🙏🏼🙏🏼🎉💯❤️❤️
Very very nice😊
❤️❤️❤️❤️❤️❤️❤️❤️
Waheguru ji waheguru ji 🙏🌹🙏🌺🌷🌹🌹🌷🌹🌹🌷🌹🌹🌷🌹🌹🌷🌹🌹🌷🌹💐💐💐💐🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌷🌹🌹🌷🌹🌹🌷🌹🌹🌷💐🌹🌷💐🏵️🌸 is
Anmol singh
💏💏👩❤️💋👨👩❤️💋👨👩❤️💋👨👩❤️💋👨🏂🏂🏂🏂🏄🏂🤺🤺🤺🤺🤺❤️❤️❤️❤️❤️❤️🍂🌮🧀🥓🍕🌮🌯🍗🍖🍞🥐🥖🥯🥞🥪🌭🍔🍝🥘🍣🍣🍤🍰🥧🎂🧁🥂🍷🍯🍾🍺☕🍵🍼🍬🍭🍧🍨
Jai guru dav ji
2
🙏🙏❤
Nyc shabd veer ji.... Sat sahib ji.......
Err r🤫
very nice song
Bahut hi vadia ji
Dhanna jaat
very nice
Waheguru ji 🙏❤️
🙏🙏🙏🙏
Bahut wadia shabad aa ji
Nice ji
I so like this song very very very very very nice g
😍🙏🙏🙏🙏🙏🙏🙏🙏😍 baba g di Jai Jai kar
Nice hai
Bhut vdiya h ji bhjhnn❤
Ja Baba di
vry vry nice
Nice Nice very nice veer g
🙏🙏
nice sabd
Waheguru ji 🙏🙏🙏🌹❤️
Nice g 😋😋😋😋😋
🙏 ਵਾਹਿਗੁਰੂ ਜੀ 🌹🌹🌹🌹🌹🌹🙏🌹
Nice very
Nice
Dhan dhan dhanna bhagat
Att shabad
N8 N8
👌👌👌👌
Waheguru Ji Waheguru ji
Nice song ......
Raman Dhiman òk