ਪਾਣੀ ਉਤੇ ਪੱਥਰਾਂ ਨੂੰ ਤਾਰਦਾ Pani Ute Pathra Nu Tarda | Miri Piri Khalsa Jatha Jagadhari Wale | krc

Поділитися
Вставка
  • Опубліковано 12 лип 2018
  • ਪਾਣੀ ਉਤੇ ਪੱਥਰਾਂ ਨੂੰ ਤਾਰਦਾ ਉਹ ਤੈਨੂੰ ਕਿਉਂ ਨਾ ਤਾਰੂ ਬੰਦਿਆਂ | ਮੀਰੀ ਪੀਰੀ ਖਾਲਸਾ ਜਥਾ ਜਗਾਧਰੀ ਵਾਲੇ
    Title : Pani Ute Pathran Nu Tarda | Uh Tainu Kio Na Taru Bandea
    Artist : Miri Piri Khalsa Jatha Jagadhari wale
    Album : Pani Ute Pathran Nu Taarda
    Writer : Madan Jalandhari
    Lable : Krc
    Producer : Upkar Singh
    ਨੋਟ : ਇਸ ਜੱਥੇ ਦੀ ਆਵਾਜ਼ ਵਿਚ ਹੋਰ ਕੀਰਤਨ ਸੁਣਨ ਲਈ ਇਹਨਾਂ ਲਿੰਕਸ ਤੇ ਕਲਿਕ ਕਰੋ
    • Santan Ke Karj Aap Kha...
    • Mohe Na Bisarhu Main J...
    • Dukh Kat Duniya De ਦੁੱ...
    • ਪਾਣੀ ਉਤੇ ਪੱਥਰਾਂ ਨੂੰ ਤਾ...
    • Sade Guran Ne Jahaj Ba...
    • Hale Yaran Hale Yaran ...
    • Mai Sabh Da Hoke Vekh ...
    • ਦੀਨ ਦਇਆਲ ਭਰੋਸੇ ਤੇਰੇ De...
    • ਪਾਣੀ ਉੱਤੇ ਪੱਥਰਾਂ ਨੂੰ ਤ...
    • Main Vaare Jawan Sahib...
    * ਨਿਤਨੇਮ ਜਪੁਜੀ ਸਾਹਿਬ ਰਹਿਰਾਸ ਸੁਖਮਨੀ ਸਾਹਿਬ ਸੁਣਨ ਲਈ : • ਸਭ ਤੋਂ ਪਹਿਲਾਂ ਇਹ ਬਾਣੀ ...
    * ਮੀਰੀ ਪੀਰੀ ਖਾਲਸਾ ਜੱਥੇ ਦੇ ਕੀਰਤਨ ਸੁਣਨ ਲਈ ਇਸ ਲਿੰਕ ਤੇ ਕਲਿਕ ਕਰੋ : • Dukh Kat Duniya De ਦੁੱ...
    * ਦੀਵਾਨ ਸੁਣਨ ਲਈ ਇਸ ਲਿੰਕ ਤੇ ਕਲਿਕ ਕਰੋ : • Guran De Darshan Taeen...
    ► ਸੁਖਮਨੀ ਸਾਹਿਬ ਪਾਠ ਸੁਣਨ ਲਈ ਇਸ ਲਿੰਕ ਤੇ ਕਲਿਕ ਕਰੋ • ਸੁਖਮਨੀ ਸਾਹਿਬ Sukhmani ...
    ► ਚੌਪਈ ਸਾਹਿਬ ਪਾਠ ਸੁਣਨ ਲਈ ਇਸ ਲਿੰਕ ਤੇ ਕਲਿਕ ਕਰੋ • Choupai Sahib - Nitnem...
    ► ਜਪੁਜੀ ਸਾਹਿਬ ਪਾਠ ਸੁਣਨ ਲਈ ਇਸ ਲਿੰਕ ਤੇ ਕਲਿਕ ਕਰੋ • Japuji Sahib Read Alon...
    ► ਰਹਰਾਸਿ ਸਾਹਿਬ ਪਾਠ ਸੁਣਨ ਲਈ ਇਸ ਲਿੰਕ ਤੇ ਕਲਿਕ ਕਰੋ • ਰਹਿਰਾਸ ਸਾਹਿਬ | Rehras ...
    ► ਸਲੋਕ ਮਹਲਾ ਨੌਵਾਂ ਪਾਠ ਸੁਣਨ ਲਈ ਇਸ ਲਿੰਕ ਤੇ ਕਲਿਕ ਕਰੋ • ਸਲੋਕ ਮਹਲਾ ਨੌਵਾਂ Salok ...
    ► ਜਪੁਜੀ ਸਾਹਿਬ • Japji Sahib nitnem ਹਰ ...
    ► ਬਾਬਾ ਫ਼ਰੀਦ ਜੀ ਦੇ ਸਲੋਕ ਪਾਠ ਸੁਣਨ ਲਈ ਇਸ ਲਿੰਕ ਤੇ ਕਲਿਕ ਕਰੋ • Salok Shekh Farid Ji -...
    ਬੇਨਤੀ ਹੈ ਕਿ ਸਾਡੇ ਚੈਨਲ KRC RARA SAHIB ਨੂੰ ਸਬਸਕ੍ਰਾਈਬ ਕਰੋ ਅਤੇ ਹੋਰ ਵੀਡੀਓ ਦੇਖਣ ਲਈ ਇਸ ਲਿੰਕ ਤੇ ਕਲਿਕ ਕਰੋ ਜੀ
    / krcrarasahib
    ਨਾਲ ਹੀ bell icon 🔔ਘੰਟੀ ਵਾਲਾ ਬਟਨ ਦਬਾਉਣਾ ਨਾ ਭੁੱਲਿਓ ਜਿਸ ਨਾਲ ਸਾਡੀਆਂ ਹਰ ਰੋਜ਼ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੀ ਸੂਚਨਾ ਮਿਲ ਜਾਵੇਗੀ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ
    ► ਪੂਰਾ ਦੀਵਾਨ ਸੁਨਣ ਲਈ ਇਸ ਲਿੰਕ ਤੇ ਕਲਿਕ ਕਰੋ ਜੀ • ਪਾਣੀ ਉੱਤੇ ਪੱਥਰਾਂ ਨੂੰ ਤ...
    you can follow us at / krcrarasahib
    #ਪਾਣੀਉਤੇਪੱਥਰਾਂਨੂੰਤਾਰਦਾ
    #jedapaniutepathranutarda
    #paniutepathrannutarda
    #miripirikhalsa
    #pani
    #paani
    #jehdapaniuteypathrannutarda
    #ohtainukionatarubandea
    #miripiri
    #tenukionatarubandea
    #shabadgurbani
    #ravidas
    #bhagatravidasji
    #ravidasjidibani
    #aartiravidasji
    #gurbani
    #shabad
    #kirtan
    #krc
    #krclive
    #krcrarasahiblive
    #krcrarasahib
    #krclivegurbani
    #miripirkhalsa
    #ਮੀਰੀਪੀਰੀਖਾਲਸਾ

КОМЕНТАРІ • 6 тис.

  • @user-dq9wd4od9e
    @user-dq9wd4od9e 7 місяців тому +15

    ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਸਭ ਦਾ ਭਲਾ ਕਰੋਂ ਸਾਡੀ ਕੌਮ ਨੂੰ ਹਮੇਸ਼ਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੋ ਜੀ

  • @jaipalbhatia216
    @jaipalbhatia216 2 роки тому +11

    🌹🌹🙏🙏 Dhan Dhan Satguru Ravidass Ji Maharaaj 🙏🙏🌹🌹🌹🌹🌹🌹🌹🌹🌹🌹

  • @JatinderSingh-mj8zk
    @JatinderSingh-mj8zk 11 місяців тому +5

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ,,, ਧੰਨ ਗੁਰੂ ਨਾਨਕ ਦੇਵ ਜੀ, ਪਵਿੱਤਰ ,ਮਿਠੀ , ਸੱਚੀ,ਸੁਚੀ ਬਾਂਣੀ ਨੂੰ ਨਮਸਕਾਰ,

  • @rohitlalhari9501
    @rohitlalhari9501 Рік тому +6

    Jagat Guru Satguru Ravidas Maharaj Ji Ke Charno Me Koti Koti Naman Ji Satguru Seva Das Maharaj Ji Amar Rahe Bahut Hi Vadiya Shabad Gaya Ji Aapne Jai Bhim Sathiyo

  • @triggulovers8507
    @triggulovers8507 3 роки тому +51

    Jis ne ish shabad nu unlike kitta ush nu unlike nahi karna chahida like kroge ta Raab thanu kush rakhega waheguru ji ka khalsa waheguru ji ki Fateh 🙏 🙏 🙏 🙏 🙏

    • @ravindersinghraviravi8726
      @ravindersinghraviravi8726 3 роки тому +2

      ਵਾਹਿਗੁਰੂ ਜੀ

    • @GurdeepKaur-wp6bp
      @GurdeepKaur-wp6bp 3 роки тому +1

      ua-cam.com/channels/No8naNFAXUkg6RsGhIIpkw.html plz subscribe karen plz 🙏🙏🙏🙏

    • @GurpreetKaur-ls1zx
      @GurpreetKaur-ls1zx 3 роки тому +1

      Like so much 👏👏👏👏👏👏👌👌👌✌️✌️✌️

  • @kulwindersingh-wy8vd
    @kulwindersingh-wy8vd 4 роки тому +123

    ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਓ ਸਰਬੱਤ ਦਾ ਭਲਾ ਕਰਿਓ ਜੀ🌹🌹🌹🌹🌹🌹🌹

  • @ManjeetKaur-pv5uf
    @ManjeetKaur-pv5uf 2 роки тому +3

    ਮਨ। ਨੂੰ ਸ਼਼ਾਤੀ ਦੇਣ ਵਾਲਾ ਕੀਰਤਨ ਧੰਨ ਗੁਰੂ ਨਾਨਕ। ਦੇਵ ਜੀ।

  • @zaildarsingh6667
    @zaildarsingh6667 Рік тому +5

    ਧੰਨ ਧੰਨ ਸ਼੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦੇ ਹੋ

  • @SukhwinderSingh-cq3dn
    @SukhwinderSingh-cq3dn 5 років тому +12

    Very nice ਧੰਨ ਧੰਨ ਬਾਬਾ ਜੀ ਮਹਾਰਾਜ ਸਭ ਨੂੰ ਤਾਰੇ ਜੀ,
    ਸੁਖਵਿੰਦਰ ਸਿੰਘ ਸੀ ਐਚ ਡੀ, ਮਾਧੋਪੁਰ , ਭੋਗਪੁਰ।

    • @charanjitkumar7513
      @charanjitkumar7513 5 років тому

      ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ

  • @bhindadhaliwal8316
    @bhindadhaliwal8316 4 роки тому +72

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ

  • @mishubangamishubanga2252
    @mishubangamishubanga2252 2 роки тому +5

    ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਮੇਹਰ ਕਰਿਓ ਸਭ ਤੇ🙏🙏🙏🙏🙏🌹🌹🌹🌹🌹🌹🙏🙏🙏🙏

  • @simrankaur8946
    @simrankaur8946 Рік тому +6

    ਬਹੁਤ ਵਧੀਆ ਅਵਾਜ਼ ਭਾਈ ਸਾਹਿਬ ਜੀ ਦੀ

  • @jagjitsingh9011
    @jagjitsingh9011 3 роки тому +63

    ਵਾਹਿਗੁਰੂ ਜੀ ਬਾਹੁਤ ਸ਼ਬਦ ਹੈ ਜੀ ਧੰਨਵਾਦ ਜੀ

  • @tamanakaur8453
    @tamanakaur8453 4 роки тому +20

    Waheguru Jii dhan guru ravidass Ji dhan guru Nanak sahib jiii

  • @rajwinderkaur1018
    @rajwinderkaur1018 2 роки тому +4

    satnam shri waheguru ji sanu ve pappea nu ter deo ji

  • @sarojsingh3642
    @sarojsingh3642 Рік тому +7

    Dhan dhan satguru Ravidas ji Maharaj Jai guruji 🙏🙏♥️

  • @PawanKumar-in4sm
    @PawanKumar-in4sm 3 роки тому +34

    जय श्री गुरु रविदास जी महाराज🙏🙏 🌷🌷

  • @yodhasingh502
    @yodhasingh502 5 років тому +63

    Dhan dhan Shri Guru Ravidass Ji Maharaj.
    Ohde kanshi wala karaj svarda, tere v svaru bandiya. Jehra apni utte pathra nu tarda
    Eh shabad kanth kaler da Jo ke Shri Guru Ravidas Ji nu dedicated ha. Guru Ji ne kanshi Banaras di dharti te pani utte pathar tare c.
    Waheguru Waheguru Ji

  • @JaswantSingh-hi9ww
    @JaswantSingh-hi9ww Рік тому +6

    🙏🏿 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏿

  • @jaskaranpreetsingh302
    @jaskaranpreetsingh302 2 роки тому +3

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ🙏🏻🌾🌾🌾🌾🌾🌾

  • @gurpharmankaur7132
    @gurpharmankaur7132 4 роки тому +39

    Eh shabd ne mnu bot himt diti a mere mdde Time ch mnu honsla hunda c waheguruji🙏🙏ykn rakho babaji te

  • @pritamsinghpritamsingh1504
    @pritamsinghpritamsingh1504 5 років тому +337

    ਏਸ ਜੱਥੇ ਨੂੰ ਚੜ੍ਹਦੀ ਕਲਾ ਬਖਸੇ ਬਹੁਤ ਵਧੀਆ ਜੀ ਹਰ ਮੈਦਾਨੇ ਫਤਹਿ ਬਖਸਣ ਜੀ

  • @HarvinderSingh-tf3lo
    @HarvinderSingh-tf3lo 2 роки тому +4

    🙏🙏🙏🙏👌 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @chhanveerdhillon6958
    @chhanveerdhillon6958 Рік тому +7

    ਸਤਨਾਮ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏

  • @gurjotsingh1571
    @gurjotsingh1571 4 роки тому +220

    ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਸਭ ਦਾ ਭਲਾ ਕਰੀਂ

  • @amankuli3442
    @amankuli3442 4 роки тому +100

    Sat guru Ravidass ji meher karo,dil thanda kar dita very nice kirtan

  • @navjotdhillon6390
    @navjotdhillon6390 Рік тому +5

    ਸਤਿਨਾਮ ਵਾਹਿਗੁਰੂ ਜੀ🙏🙏🙏🙏

  • @vickybharti8515
    @vickybharti8515 Рік тому +5

    🙏❤️😍🌹🥰😘🙏 SATNAM SHRI WAHEGURU JI DI KRIPYA BANI RAHE 🙏🌹🥰😘❤️🙏

  • @laddisaab1805
    @laddisaab1805 5 років тому +93

    ਜੈ ਗੁਰੂ ਦੇਵ ਜੀ. ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ

  • @hardyalsingh8692
    @hardyalsingh8692 3 роки тому +31

    Saatnam Sheri waheguru jii🙏🙏👍 very very nice kirtan👌👌🙏🙏💕💕

  • @charanjeetsinghcharanjeets4723

    Oh lord!give your blessings on all world 🙏🏼🙏🏼🙏🏼🙏🏼🙏🏼🙏🏼

  • @lovedeepSinghmomDad
    @lovedeepSinghmomDad 2 роки тому +6

    🌹🌹🌹🌹🌹Satnam shri waheguru ji 🌹🌹🌹🌹🌹 Satnam shri waheguru ji 😍😍😍😍😍

  • @gurtajkamboj6822
    @gurtajkamboj6822 4 роки тому +33

    Bahot sona sbd hai ji satnam sri waheguru ji

  • @gillb5888
    @gillb5888 2 роки тому +20

    ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏❤🙏❤🙏❤

  • @rishpalsingh5784
    @rishpalsingh5784 2 роки тому +3

    ਬਹੁਤ ਪਿਆਰੀ ਆਵਾਜ਼ 🙏

  • @user-vp1hf8vj4h
    @user-vp1hf8vj4h 2 роки тому +3

    धन धन बाबा ब्रहम गिआनी बाबा रवि दास जी साहिब जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी

  • @onkarsingh5421
    @onkarsingh5421 3 роки тому +15

    Satguru ravidas ji Maharaj 🙏

  • @anjudhodi8209
    @anjudhodi8209 4 роки тому +30

    👌🏽👌🏽ਵਾਹਿਗੁਰੂ ਜੀ

  • @sheradhillon2793
    @sheradhillon2793 5 місяців тому +2

    100%waheguru Tu upar Koi nai haga I believe waheguru ji

  • @JaswinderSingh-xx4vy
    @JaswinderSingh-xx4vy 2 роки тому +1

    ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ

  • @monasaya33
    @monasaya33 4 роки тому +180

    क्या बात 🙏 हिम्मत करो ਕਿਰਪਾ ਉਹ ਆਪਣੇ ਆਪ ਕਰ ਦੇਵੇਗਾ

  • @manjotkaur7746
    @manjotkaur7746 5 років тому +54

    ਸਤਿਨਾਮ ਵਾਹਿਗੁਰੂ
    ਸਤਿਨਾਮ ਵਾਹਿਗੁਰੂ
    ਸਤਿਨਾਮ ਵਾਹਿਗੁਰ
    ਸਤਿਨਾਮ ਵਾਹਿਗੁਰੂ
    ੴਵਾਹਿਗੁਰੂ ਜੀ ਕਾ ਖਾਲਸਾ।।
    ਵਾਹਿਗੁਰੂ ਜੀ ਕੀ ਫਤਿਹ ਜੀਓ।।ੴ
    🙏🙏🙏🙏🙏🙏🙏

  • @user-pj4yq8ed8b
    @user-pj4yq8ed8b Рік тому +7

    💝💝 Jai guru Dev jii Dhan guru Dev jii,💝💝💝💝❤️❤️❤️❤️🙏🙏🙏🙏❣️
    ❣️❣️❣️

  • @vikassirohi8446
    @vikassirohi8446 Рік тому +2

    Jai gurudev ji!! Very heart touching shabad kirtan!!

  • @navkaur1573
    @navkaur1573 5 років тому +54

    Roooh nu boht sakuun milda ehhh shabad sun KKK dhan guru Ravidas Maharaj ji kirpa rakhyo sb te.

    • @sisonsirohi1828
      @sisonsirohi1828 4 роки тому +2

      Jo bole so nirbhay jagatguru ravidas Maharaj ki

  • @sukhwindersingh8808
    @sukhwindersingh8808 4 роки тому +100

    Mere paatma ajj tuhadi kirpa nal menu ik vishwas nal GOVT OF INDIA JOB ARMY MILI GOD KI DHAN HO GURU NANAK DEV JI

  • @rajwinderghumait8718
    @rajwinderghumait8718 Рік тому +4

    ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ

  • @ManjeetKaur-pv5uf
    @ManjeetKaur-pv5uf 2 роки тому +1

    ਜਸਵੰਤ ਸਿਘ ਵਾਹਿਗੁਰੂ ਜੀ ।ਸਭ ਦਾ ਭਲਾ ਕਰਨਾ ਜੀ

  • @manjitpowar1726
    @manjitpowar1726 4 роки тому +165

    ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ 🙏🙏

  • @harmankaur4357
    @harmankaur4357 5 років тому +46

    ਸਤਿਨਾਮ ਵਾਹਿਗੁਰੂ ਜੀ :🙏🏻🙏🏻🙏🏻🙏🙏🙏👍👍👍👍👍👍👏👏👏👏👏

  • @brownmundapbo6864
    @brownmundapbo6864 2 роки тому

    ਵਾਹਿਗੁਰੂ ਜੀ ਇਸ ਜੱਥੇ ਨੂੰ ਚੜ੍ਹਦੀ ਕਲਾ ਬਖਸਨ

  • @newpunjabisong863
    @newpunjabisong863 Рік тому +2

    Waheguru ji mehr kreyo❤tera hi asra waheguru ji 🙏🙏

  • @akwinderkaur3615
    @akwinderkaur3615 4 роки тому +104

    Waheguru ji mehar kro ਸਤਿਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੱਚੇ ਪਾਤਸ਼ਾਹ very nice gurbani 💟👇👇👇👇

  • @vipankumar4694
    @vipankumar4694 3 роки тому +15

    Dhan Dhan guru Ravidass ji

  • @rajwinderghumait8718
    @rajwinderghumait8718 Рік тому +2

    ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਮਿਹਰ ਕਰੇ ਜੀ

  • @rohitlalhari9501
    @rohitlalhari9501 2 роки тому +1

    Jai Gurudev Ji Dhan Gurusev Ji
    Bahut Sohna Shabad Gaya Ji Aapki Puri Team Ko Lakh Lakh Vadhai Ji

  • @AshaRani-ki8il
    @AshaRani-ki8il 4 роки тому +144

    Man nu shanti mildi aa a sbd sun k i love this sbd p☺☺☺☺

  • @GurpreetSingh-tl7qw
    @GurpreetSingh-tl7qw 4 роки тому +38

    Waheguru ji 🙏 🙏

    • @GurdeepKaur-wp6bp
      @GurdeepKaur-wp6bp 3 роки тому

      ua-cam.com/channels/No8naNFAXUkg6RsGhIIpkw.html plz subscribe karen plz 🙏🙏🙏🙏

  • @PrinkaSaini
    @PrinkaSaini Місяць тому

    Menu enhna sagta da kirtan bhut hi pyara lagda hai waheguru ehna nu ਚੜਦੀ ਕਲ੍ਹਾ ਵਿੱਚ ਰੱਖੇ ਵਾਹਿਗੁਰੂ ਜੀ ਦਾ ਖ਼ਾਲਸਾ ਵਾਹਿਗੁਰੂ ਜੀ ਦੀ ਫਤੇ

  • @amandhap3939
    @amandhap3939 2 роки тому +1

    ਵਾਹਿਗੁਰੂ ਜੀ ਕੀ ਫਤਹਿ ਬੁਲਾਓ ਤੇ

  • @sarbkaur5943
    @sarbkaur5943 5 років тому +24

    ਹੇ ਮੇਰੇ ਪਰਮਾਤਮਾ ਇਕ ਤੂੰ ਹੀ ਸਹਾਰਾ ਤੂੰ ਸਮਰੱਥ ਵੱਡਾ ਜੋ ਸਾਰੀ ਖ਼ਲਕਤ ਨੂੰ ਪਾਲਦਾ 🙏🙏🙏🙏🙏🙏

  • @hardeepkaur2753
    @hardeepkaur2753 4 роки тому +25

    Wah wah wah god is great heaven on earth thanks from kenya

  • @baljinderkaur7844
    @baljinderkaur7844 2 роки тому +3

    Satnam shri Waheguru sahib g. Very nice voice hai bhai ji apki gbu 🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏

  • @lovepreetmanan395
    @lovepreetmanan395 Рік тому +4

    Dhan Dhan Guru Ravi Dass ji Maharaj ji mehar kreyo sb te ji 🙏🙏🙏🙏

  • @astroidfflover9148
    @astroidfflover9148 3 роки тому +93

    Jihne mera comment like kita rabb us nu sukhi rakhe 🙂🙂😊😊

  • @preetisimak2458
    @preetisimak2458 3 роки тому +16

    Dhan satguru RAVIDAS JI MAHARAJ 🙏🙏 kirpa krao Dataar ji 🙏🙏apne bacchya te mehar bhrya Hath rakhna Dataar ji 🙏🙏

  • @jaswinderkaur2426
    @jaswinderkaur2426 Рік тому +2

    ਵਾਹਿਗੁਰੂ ਜੀ ਮੇਹਰ ਕਰੋ🙏🙏🙏

  • @amanjot1854
    @amanjot1854 4 роки тому +72

    Waheguru ji bless u ur beautiful voice touch heart

  • @goldenwingsgaming6336
    @goldenwingsgaming6336 4 роки тому +53

    Heart touching shabad and this jatha having the blessings of guru nank dev ji

  • @gumeetsinghkhosa1806
    @gumeetsinghkhosa1806 2 роки тому

    ਜਿਹੜਾ ਪਾਣੀ ਉੱਤੇ ਪੱਥਰਾਂ ਨੂੰ ਤਾਰਦਾ, ਉਹ ਤੈਨੂੰ ਕਿਉਂ ਨਾ ਤਾਰੂ ਬੰਦਿਆ 🙏 ❣️🇨🇦🙏❣️

  • @HarpreetKaur-tw3bn
    @HarpreetKaur-tw3bn 2 роки тому +4

    Voice mind blowing 👌👌👌🙏🙏🙏🙏 waheguru ji 🙏🙏🙏

  • @RajKumarRaj-qr6eu
    @RajKumarRaj-qr6eu 5 років тому +33

    dhan2 satguru Ravidas jee 🌼🌻🌹

    • @kiranjeet1014
      @kiranjeet1014 4 роки тому +2

      Waheguru jiii waheguru jiii waheguru jiii waheguru jii waheguru jiii waheguru jiii waheguru jiii waheguru jiii waheguru jii waheguru jiii waheguru jiii waheguru jij waheguru jiii waheguru jiii waheguru jiii waheguru jiii waheguru jiii waheguru jiii waheguru jiii waheguru jii waheguru jiii waheguru jii waheguru jiii waheguru jiii bhut sohnii awaz a dil shant hojada🙏🙏🙏🙏🙏🙏🙏🙏🙏🙏🙏🙏

    • @sisonsirohi1828
      @sisonsirohi1828 4 роки тому +1

      Jay gurudev dhan gurudev ji

  • @narinderkaur4420
    @narinderkaur4420 5 років тому +39

    Maan nu sakoon milea sabad sunnn kaa waheguru

  • @palalapran9492
    @palalapran9492 Рік тому +9

    Dhan dhan sri guru Ravidas maharaj ji🙏🙏🙏🙏🙏

  • @kunalkunal327
    @kunalkunal327 Рік тому +3

    Dhan dhan Satguru Ravidass Maharaj ji 🙏

  • @ramanjot7933
    @ramanjot7933 5 років тому +36

    Waheguru Waheguru mehr krn jathe te. Sakoon milda waheguru di mehma sun ke 🙏🙏🙏🙏🙏

  • @laddisaab1805
    @laddisaab1805 5 років тому +331

    ਬਹੁਤ ਵਧੀਆ ਕੀਰਤਨ ਜੀ। ਮਨ ਨੂੰ ਸ਼ਾਂਤੀ ਮਿਲ ਗਈ ਸੁਣ ਕੇ।। ਵਾਹਿਗੁਰੂ ਮੇਹਰ ਕਰੇ ਸਭ ਤੇ

    • @jagdeepjagdeep7996
      @jagdeepjagdeep7996 5 років тому +7

      Hani waheguru ji

    • @laddisaab1805
      @laddisaab1805 5 років тому +5

      Hani ਦਾ means ki veer ji

    • @hardipbains3053
      @hardipbains3053 5 років тому +9

      Bahut sunder shabad ji
      🌷satguru Ravidas ji 🌷🙏
      🌷guru Nanak dev Ji 🌷🙏

    • @inderjeet1566
      @inderjeet1566 5 років тому +1

      ਵਧੀਅਾ ਿੲੱਦਾ ਹੁੰਦਾ

    • @laddisaab1805
      @laddisaab1805 5 років тому +2

      inder jit y ਕੋਈ na 22 kr ਦਿੰਦੇ sehi.. Mistake ho gyi ਲਿਖਦੇ ਲਿਖਦੇ

  • @maggharsingh7773
    @maggharsingh7773 Рік тому +1

    ਤਵਲੇ ਵਾਲੀ ਬੀਬੀ ਦਾ ਬਹੁਤ ਕਮਾਲ ਦਾ ਯੋਗਦਾਨ ਅਤੇ ਨਾਲ ਗੁਣ ਗਾਇਣ ਕਰਦੀ ਹੈ ਬੀਬੀ ਜੀ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਦਿਨ ਦੁੱਗਣੀ ਤਰੱਕੀ ਬਖ਼ਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @kSingh-sz5jz
    @kSingh-sz5jz 5 років тому +68

    ਧੰਨ ਗੁਰੂ ਰਵਿਦਾਸ

  • @ishabagga831
    @ishabagga831 4 роки тому +27

    Waheguru ji satnam ji

  • @rajatkalyan2169
    @rajatkalyan2169 2 роки тому +1

    Hmesha dukh ki ghdi m sunta hu ye bhajan mere liye ek amrit h jo mere mn ko param Shanti deta h🙏🙏🙏

  • @kirangillkaur4545
    @kirangillkaur4545 2 роки тому

    Thanks baba ji sanu ta waheguru ji ne schi tarta m v ek pathr hi c waheguru ji ne meri femily di zindgi bdl k rkhti sb shi krta bhut bhrosa sanu waheguru te

  • @vijaykajla850
    @vijaykajla850 5 років тому +37

    ਬਹੁਤ ਹੀ ਮਿਠੇ ਸ਼ਬਦ
    ਨਮਨ ਸਾਰੇ ਮਹਾਪੁਰਸ਼ਾਂ ਨੂੰ

  • @daljitsingh3034
    @daljitsingh3034 5 років тому +50

    Jai Gurudev ji 👏🏻 Buht sohna shabad 🤗

  • @Luv_singh108
    @Luv_singh108 Рік тому

    ਸਤਿਗੁਰੂ ਰਵਿਦਾਸ ਮਹਾਰਾਜ ਜੀਉ ਭਲੀ ਕਰਨ ਸਭਨਾ ਉੱਤੇ

  • @jattinderbhullar8070
    @jattinderbhullar8070 Рік тому +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji🙏❤️

  • @pritamsingh5373
    @pritamsingh5373 3 роки тому +37

    Very sweet voice God bless you and your all team members

  • @sukhchansingh5360
    @sukhchansingh5360 4 роки тому +23

    Waheguru Ji sab te mahar karo 🙏🙏

  • @inderjeetsinghchak9175
    @inderjeetsinghchak9175 Рік тому +3

    ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ 🙏🙏🌹🌹 ਵਾਹਿਗੁਰੂ ਜੀ ਤੰਦਰੁਸਤੀ ਬਖਸ਼ੀ ਜੀ ਚੜ੍ਹਦੀ ਕਲਾ ਵਿਚ ਰੱਖੀ ਜੀ 🙏🙏

  • @sewaksingh4675
    @sewaksingh4675 5 років тому +114

    Satnam shri waheguru 🌹🌹🌹🌹satnam shri waheguru 🌹🌹🌹🌹

  • @sekhonstudio238
    @sekhonstudio238 5 років тому +188

    ਪਾਣੀ ਉੱਤੇ ਪੱਥਰਾਂ ਨੂੰ ਤਾਰਦਾ ਉਹ ਤੈਨੂੰ ਕਿਉਂ ਨਾ ਤਾਰੂ ਬੰਦਿਆ waheguru ji Dhan Dhan guru nanak dev ji

  • @kulwiderram5742
    @kulwiderram5742 Рік тому +7

    Very very nice voice Dhan Dhan Guru Ravidass Maharaj

  • @mannukondla6652
    @mannukondla6652 2 роки тому +2

    🙏🏻🙏🏻 ਸਤਿਨਾਮ ਸ਼੍ਰੀ ਵਾਹਿਗੁਰੂ ਜੀ🙏🏻🙏🏻

  • @GaganKaur-ky7sn
    @GaganKaur-ky7sn 4 роки тому +50

    Satnam shri waheguru ji 🙏🙏🙏🙏

  • @gurmanchattha1835
    @gurmanchattha1835 5 років тому +73

    ਮਨ ਨੂੰ ਸਾਂਤੀ ਮਿਲ ਗਈ।।।। ਵਾਹਿਗੁਰੂ

  • @asunilsandhu6730
    @asunilsandhu6730 2 роки тому +1

    ਜਿਹੜਾ ਪਾਣੀ ਉੱਤੇ ਪੱਥਰਾ ਨੂੰ ਤਾਰਦਾ ਉਹ ਤੈਨੂੰ ਕਿਉਂ ਨਾ ਤਾਰੁ ਬੰਦੀਆ।🌺🙏🌺

  • @GurmeetSingh-ce4hf
    @GurmeetSingh-ce4hf 4 роки тому +35

    ਵਾਹਿਗੁਰੂ ਜੀ ਕਿਰਪਾ ਕਰੀ ਰੱਖੀ ਇਸ ਜਥੇ ਤੇ

  • @gurdevsingh6546
    @gurdevsingh6546 5 років тому +13

    Waheguru Ji waheguru ji bhut vadeya sabad very nice

  • @jasmeetsinghrai897
    @jasmeetsinghrai897 Рік тому +4

    Waheguru ji ❤❤❤❤

  • @user-vp1hf8vj4h
    @user-vp1hf8vj4h 2 роки тому

    धन धन बाबा ब्रहम गिआनी बाबा दया सिह जी सुर सिह वाले जी महापुरुष साहिब जी वाहेगुरु जी वाहेगुरु किरपा करनी गरीबाँ ते अपनी किरपा करनी रखनी जी मेहर भरया हथ सिर ते रखना जी