ਕੱਟੀ ਬਿਮਾਰ ਹੋ ਗਈ ਅੱਜ । Gur Brar Vlogs

Поділитися
Вставка
  • Опубліковано 14 січ 2025

КОМЕНТАРІ • 48

  • @ਲਵਜੋਤ_ਗਿੱਲ
    @ਲਵਜੋਤ_ਗਿੱਲ 17 годин тому +2

    ਸਹੀ ਗੱਲ ਆ ਬਾਈ ਜਿਹਨੇ ਸ਼ੌਕ ਨਾਲ ਰੱਖੇ ਹੋਣ ਪੱਸੁ ਉਹ ਬੰਦਾ ਦਰਦ ਚ ਨਹੀਂ ਦੇਖ ਸਕਦਾ ਹੁੰਦਾ ਕਿਉਕਿ ਉਹ ਪਸੁ ਸਮਜ਼ਕੇ ਨਹੀਂ ਰੱਖਦਾ ਉਹ ਆਪਣਾ ਧੀ ਪੁੱਤ ਸਮਜ਼ਦਾ ਹੁੰਦਾ

  • @gorabatth3551
    @gorabatth3551 16 годин тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਵਕ ਬਾਈ ਮਨਪ੍ਰੀਤ ਵੀਰ ਕਾਲਾ ਮਲੇਸ਼ੀਆ ਗੱਗੂ ਬਾਈ ਮਾਤਾ ਜੀ ਪਿਤਾ ਜੀ ਵੱਡੀ ਮਾਤਾ ਜੀ ਸਾਰੇਆ ਨੂੰ ਜੀ ।। ਠੰਡ ਵਿਚ ਪਸੂਆ ਨੂੰ ਠੰਡ ਲੱਗ ਜਾਦੀਆ ਬਾਈ ਕੰਟੂ ਕੰਟੀਆ ਬੱਚੇ ਠੰਡ ਨਾਲ ਜੁੜੇ ਜਾਦੇ ਆ ਗੰਰਮ ਕਾੜਾ ਬਣਾਕੇ ਦੇਣਾ ਚਾਹੀਦਾ ਤੇ ਗਰਮ ਪਾਣੀ ਰੋਜ ਠੰਡ ਵਿਚ ਡਾਉਣਾ ਚਾਹੀਦਾ ਸਾਰੇਆ ਪਸੂਆ ਨੂੰ ਜੀ।।ਵਾਹਿਗੁਰੂ ਭੱਲੀ ਕਰੇ ਬੇਜਬਾਨੇਆ ਪਸੂਆ ਪੰਛੀ ਆ ਤੇ ਜੀ।।।🙏🙏🙏🙏👍👍👍👍👌👌👌👌

  • @Suhkimaan
    @Suhkimaan 12 годин тому +1

    ਭਰਾਵੋ ਬਲੱਡ ਪਲੈਸਰ ਡਾਉਨ ਹੋ ਗਿਆ ਤਾਕਤ ਵਾਲੀ ਬੋਤਲ ਲਵਾਦੋ ਆਪੇ ਖੜੀ ਹੋਜੂ🙏

  • @mandeepkaur-jz6yx
    @mandeepkaur-jz6yx 14 годин тому

    Nice vlog

  • @JagdeepKalkat
    @JagdeepKalkat 9 годин тому

    ਸਤਿ ਸ੍ਰੀ ਅਕਾਲ ਵੀਰੇ ਜਗਦੀਪ ਕਡਿਆਣਾ❤❤❤❤❤❤❤❤

  • @Deepsandhu123
    @Deepsandhu123 22 години тому +2

    ਸਤਿ ਸ੍ਰੀ ਅਕਾਲ ਜੀ ਅੱਜ ਬਾਈ 14 ਜਨਵਰੀ ਨੂੰ ਪੂਰਾ ਸਾਲ ਹੋ ਗਿਆ ਤੇਰੇ ਬਲੋਗ ਵੇਖਦੇ ਨੂੰ ਬਹੁਤ ਵਧੀਆ ਲੱਗੀਆ ਬਾਈ ਮਿਹਨਤੀ ਬੰਦਾ ਬਾਈ ਤੁਸੀ ਰੰਬ ਚੜਦੀ ਕਲਾ ਚ ਰੱਖੇ ਬਾਈ ਤੁਹਾਡੇ ਪਰਿਵਾਰ ਨੂੰ 🙏🙏

    • @GurBrarVlogs
      @GurBrarVlogs  19 годин тому +1

      🙏🏻 ਸਤਿ ਸ਼੍ਰੀ ਅਕਾਲ ਬਾਈ ਧੰਨਵਾਦ ਥੋਡਾ ♥️

  • @kulwinderkaur6275
    @kulwinderkaur6275 10 годин тому

    🙏

  • @Shubhdeep-sharma1
    @Shubhdeep-sharma1 22 години тому

    ❤❤

  • @AmritpalSingh-mg6ix
    @AmritpalSingh-mg6ix 10 годин тому

    happy lohri paji ❤❤❤❤

  • @harjyotsingh5291
    @harjyotsingh5291 12 годин тому

    Ssa

  • @angrej.gill6292
    @angrej.gill6292 11 годин тому

    ਸਤਿ ਸ੍ਰੀ ਅਕਾਲ ਜੀ ਸਾਰੇ ਪਰਿਵਾਰ ਨੂੰ

  • @jashansandhu2966
    @jashansandhu2966 21 годину тому

    ਸਤਿ ਸ੍ਰੀ ਅਕਾਲ ਮਾਤਾ ਜੀ ਤੇ ਬਾਪੂ ਜੀ ਨੂੰ ਕੀ ਹਾਲ ਬਾਪੂ ਜੀ ਦਾ ਗੁਰੂਸੇਵਕ ਵੀਰ ਗੱਗੂ ਕਾਲਾ ਸੱਤੁ ਹੇਪੀ ਨੂੰ ਸਤਿ ਸ੍ਰੀ ਅਕਾਲ

  • @gurpreetmangat5820
    @gurpreetmangat5820 22 години тому

    Nice vlog ❤

  • @shantysingh2980
    @shantysingh2980 22 години тому

    ❤❤❤❤❤

  • @rajwinder2539
    @rajwinder2539 20 годин тому

    🙏🏻🙏🏻🙏🏻🙏🏻🙏🏻🙏🏻🙏🏻🚜🇺🇸🚜🇺🇸🚜🇺🇸

  • @manreetbehniwal2813
    @manreetbehniwal2813 22 години тому

    Very nice video mama ji

  • @jaswantdhaliwal8188
    @jaswantdhaliwal8188 10 годин тому

    Waheguru mehar Kary

  • @kapishkumar9056
    @kapishkumar9056 21 годину тому

    Gur bhai g sat Siri Akall

  • @Happygorsi
    @Happygorsi 22 години тому +1

    Good morning bhai

  • @sukhjindersingh8565
    @sukhjindersingh8565 22 години тому

    Giant vlog

  • @swaransingh2356
    @swaransingh2356 21 годину тому

    nice veer❤

  • @GagandeepSingh-f8l
    @GagandeepSingh-f8l 21 годину тому

    ਸਤਿ ਸ਼੍ਰੀ ਆਕਾਲ ਜੀ ਸਾਰਿਆਂ ਨੂੰ ਵਹਿਗੁਰੂ ਜੀ ਮੇਹਰ ਕਰੀ ਸਾਰਿਆਂ ਤੇ

  • @JagtarSingh-fh1xz
    @JagtarSingh-fh1xz 21 годину тому

    ਦੇਸੀ ਆਂਡੇ ਦੇ ਬਾਪੂ ਸੇਵਕ ਉਲਾਕੇ ਦੋ ਟਾਈਮ ਖੇਚਲਾ‌ ਕਰ ਬਾਈ ,ਰਾਏਪੁਰ ਤੋ

  • @jassbrarvlog1143
    @jassbrarvlog1143 21 годину тому

    Nice brother

  • @surdipkaur5909
    @surdipkaur5909 8 годин тому

    Sät shri akal Gursewak and family jad pasu bimar ho jawe ta kuch v changa nhi lagda ehna kehda bol ke dasna waheguru mehar karange❤

  • @Manpreetsandhu14
    @Manpreetsandhu14 22 години тому

    ਲਾਲ ਜੀਤ ਪਿੰਡ ਕਲੇਰ ਫਰੀਦਕੋਟ

  • @herbalpath...
    @herbalpath... 22 години тому

    Veer minrels deaw kro ena rutt vch ...nice vlog calcium deficencey aw

  • @sukhjindersingh8565
    @sukhjindersingh8565 22 години тому

    Sat shri akal bai g

  • @GurnavSingh-x9d
    @GurnavSingh-x9d 19 годин тому

    Bapu nu thand lagni hi a thand ch v chadra laya hoya pajama pa k rakhna chahida ta thand na lge

    • @GurBrarVlogs
      @GurBrarVlogs  18 годин тому

      ਚਾਦਰੇ ਥੱਲੋਂ ਦੀ ਗਰਮ ਪਜਾਮੀ ਪਾਈ ਹੁੰਦੀ ਸੀ ਬਾਈ ਜੀ 🙏🏻

  • @GurnavSingh-x9d
    @GurnavSingh-x9d 19 годин тому

    Camere da angel na bhul jaio katti fer chuk lo
    In gal vekhi loka to jyada walk krde ne bloger pehla camera rakh k aunde aa for vapis aa k chukde aa

    • @GurBrarVlogs
      @GurBrarVlogs  19 годин тому

      ਸੌਖਾ ਕੰਮ ਨਹੀਂ ਬਾਈ ਇਹ ਵੀ ਮਿਹਨਤ ਆ 🙏🏻

  • @KakaCheema-e5i
    @KakaCheema-e5i 21 годину тому

    ❤❤❤❤