ਸੁਖਬੀਰ ਬਾਦਲ ਦੀ ਥਾਂ ਕੁਰਸੀ ਸਾਂਭਣ ਨੂੰ ਕਾਹਲਾ ਬਾਗੀ ਧੜਾ ? ਕੀ ਬੀਬੀ ਜਗੀਰ ਕੌਰ ਦੇ ਧੜੇ ਨੂੰ ਪ੍ਰਧਾਨਗੀ ਦਾ ਲਾਲਚ ?

Поділитися
Вставка
  • Опубліковано 23 сер 2024
  • ਸੁਖਬੀਰ ਬਾਦਲ ਦੀ ਥਾਂ ਕੁਰਸੀ ਸਾਂਭਣ ਨੂੰ ਕਾਹਲਾ ਬਾਗੀ ਧੜਾ?
    ਕੀ ਬੀਬੀ ਜਗੀਰ ਕੌਰ ਦੇ ਧੜੇ ਨੂੰ ਪ੍ਰਧਾਨਗੀ ਦਾ ਲਾਲਚ?
    ਸੀਨੀਅਰ ਪੱਤਰਕਾਰ ਨੇ ਲੀਰਾਂ ਵਾਂਗ ਖਿਲਾਰ'ਤੇ
    #bibijagirkaur #sukhbirbadal #harisimratkaurbadal #akalidal #punjabnews #oneindiapunjabi

КОМЕНТАРІ • 87

  • @user-nt5oy8js9h
    @user-nt5oy8js9h Місяць тому +17

    ਜਿਸ ਪਾਰਟੀ ਦੇ ਮਗਰ ਵੋਟਰ ਨਹੀਂ ਆ ਉਸ ਪਾਰਟੀ ਦੀ ਪ੍ਰਧਾਨਗੀ ਯੋਗ ਨਹੀਂ ਹੈ

  • @godisone7569
    @godisone7569 Місяць тому +4

    ਬਾਈ ਜੀ, ਕੁੱਝ ਨਹੀਂ ਹੋਣਾ ! ਸਾਰੇ ਈ ਇੱਕੋ ਥੈਲੀ ਦੇ ਚੱਟੇ ਵੱਟੇ ਐਂ , ਪੀੜ੍ਹੀ ਦਰ ਪੀੜ੍ਹੀ ਖਾਨਦਾਨੀ ਲੁਟੇਰੇ ,ਹੁਣ ਸੌਖਾ ਹੱਥ ਨਹੀਂ ਪੈਂਦਾ ਤਾਂ ਖਿਲਾਰਾ ਪਾ ਕੈ ਬੈਠ ਗਏ, ਧਰਮ ਤਾਂ ਇਨ੍ਹਾਂ ਲਈ ਇੱਕ ਮੁਨਾਫ਼ੇ ਆਲਾ ਬਿਜ਼ਨਸ ਐ, ਸਿੱਖੀ ਦੇ ਜੜ੍ਹੀਂ ਤੇਲ ਸਿੱਖ ਆਗੂਆਂ ਨੈ ਈ ਦਿੱਤਾ, ਲੇਖਾ ਤਾਂ ਤਿਲ ਤਿਲ ਦਾ ਹੋਊ !!!

  • @sukhmann240
    @sukhmann240 Місяць тому +2

    ਅਸੀਂ ਸਿਰਫ ਲੀਡਰੀਆ ਲਈ ਲੜਦੇ ਹਾਂ ਸਿੱਖੀ ਦੀ ਕੋਈ ਗੱਲ ਹੀ ਨਹੀਂ ਹੁੰਦੀ ਇਤਿਹਾਸ ਕੋਈ ਪੜ੍ਹਦਾ ਨਹੀਂ

  • @jasbirkaur8797
    @jasbirkaur8797 Місяць тому +10

    ਵਾਹ ਭਾਈ ਪਤਰਕਾਰ ਨੇ ਬਹੁਤ ਜਾਣਕਾਰੀ ਦਿੱਤੀ ਹੈ।

  • @GurjantSingh-eh6em
    @GurjantSingh-eh6em Місяць тому +3

    ਪਤਰਕਾਰ ਸਾਹਿਬ ਪਰਮਾਤਮਾ ਦੇ ਥੱਪੜ ਦਾ ਖੜਕਾ ਨਹੀ ਹੁਦਾ ਪਰਸਭ ਕੁਝ ਬਰਬਾਦ ਕਰ ਦਿਦਾ ਹੈ ਜੋ ਹੋ ਰਿਹਾ ਜੀ ਵੇਖਦੇ ਰਹੋ ਰੰਗ ਕਰਤਾਰ ਦੇ ਜੀ।

  • @jasbirkaur8797
    @jasbirkaur8797 Місяць тому +10

    ਸੁਖਬੀਰ ਸਿੰਘ ਬਾਦਲ ਸਿਖ ਨਹੀਂ
    ਇਹ ਡੇਰਾ ਪ੍ਰੇਮੀ ਹਨ।

    • @BantaSingh-tt8zt
      @BantaSingh-tt8zt Місяць тому +2

      ਸਿੱਖ ਹੋਂਣ ਦਾ ਲਾਇਸੈਂਸ ਕੌਂਣ ਦੇਂਦਾ ਹੈ ਬੀਬੀ ਜੀ

    • @jyotigurm1406
      @jyotigurm1406 Місяць тому

      ਨਵਾ ਲਾਇਸੈਂਸ । ਪਹਿਲਾ ਸੁਣਦੇ ਸੀ ਕਾਂਗਰਸ ਦਾ ਏਜੰਟ ਫੇਰ ਬੀ ਟੀਮ ਫੇਰ ਬੀਜੇਪੀ ਦੇ ਏਜੰਟ ਫੇਰ ਨਾਗਪੁਰ ਟੀਮ । ਹੁਣ ਨਵਾ ਲਾਇਸੈਂਸ ਡੇਰਾ ਪ੍ਰੇਮੀ 😂

  • @balbirgill9961
    @balbirgill9961 Місяць тому +3

    ਕੋਈ ਸਮਾਂ ਸੀ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਕੋਈ ਹੁਕਮ ਜਾਂ ਸੁਨੇਹਾ ਸਿੱਖ ਕੌਮ ਨੂੰ ਲਾਉਂਦੇ ਸਨ ਤਾਂ ਹਰ ਸਿੱਖ ਉਸ ਹੁਕਮ ਨੂੰ ਮੰਨਣ ਲਈ ਪੱਬਾਂ ਭਾਰ ਤੇ ਇੱਕ ਲੱਤ ਤੇ ਉਠ ਖਲੋਂਦੇ ਸਨ ਪਰ ਅੱਜ ਜਥੇਦਾਰਾਂ ਨੂੰ ਮਸੰਦ ਪਰਿਵਾਰ ਆਪਣੇ ਘਰਾਂ 'ਚ ਤਲਬ ਕਰਦੇ ਵਾ ਤੇ ਉਹ ਵੀ ਅੱਗੋਂ ਚੂੰ ਨੀਂ ਕਰਦੇ । ਕਾਸ਼ ਅਸੀ ਪੰਜਾਹ - ਸੌ ਸਾਲ ਪਹਿਲਾ ਜੰਮੇ ਹੁੰਦੇ ।

  • @NirmalSingh-yf5uu
    @NirmalSingh-yf5uu Місяць тому +4

    ਦੋਵਾਂ ਧਿਰਾਂ ਦੇ ਨਾਲ ਭਾਜਪਾਈ ਵੀ ਦੋਸ਼ੀ ਨੇ। ਕੱਲਾ ਸੈਣੀ ਹੀ ਨਹੀਂ ਇਜਹਾਰ ਆਲਮ ਬਾਰੇ ਗੱਲ ਕਰਨੀ ਭੁੱਲ ਗਏ ਜੀ।

  • @daljitsingh-is7yk
    @daljitsingh-is7yk Місяць тому +3

    Surinder sir ji you are very right
    waheguru bless you

  • @bains313
    @bains313 Місяць тому +2

    Always good spoker man ❤❤🎉🎉🎉🎉🎉. I like this man 🎉🎉🎉🎉gooodd job u r greate

  • @user-no7sq7fo6o
    @user-no7sq7fo6o Місяць тому +6

    ਇਸ ਪੱਤਰਕਾਰ ਨੇ ਅਖਾ ਖੋਲ ਦਿੱਤੀ ਆ

  • @gurpreetsingh789
    @gurpreetsingh789 Місяць тому

    ਬਹੁਤ ਵਧੀਆ ਪੱਤਰਕਾਰ ਬੋਲੇ ਹਨ ਸੁਖਬੀਰ ਬਾਦਲ ਦਾ ਬੇੜਾ ਗਰਕ ਕੀਤਾ

  • @rajkumar-ft6ow
    @rajkumar-ft6ow Місяць тому +4

    ਬਾਦਲਾਂ ਨੇ ਨਾ ਅ੍ਮਰਤ ਛਕਿਆ ਨਾ ਇਨਾ ਮਗਰ ਵੋਟ ਏ ਇਹ ਸ਼ਰੋਮਣੀ ਕਮੇਟੀ ਪਰ ਕਿਮੇ ਕਾਬਜ ਹੋਗੈ

  • @harjitkaur3769
    @harjitkaur3769 Місяць тому

    Veer ji tuhada dhanwad sach bolan da

  • @visakhasidhu3710
    @visakhasidhu3710 Місяць тому +2

    ਰਬ ਦੀ ਚੱਕੀ ਚਲਦੀ ਹੋਲੀ ਹੋਲੀ ਪਰ ਪੀਸਦੀ ਬਰੀਕ ਏ

  • @GurjantsinghChahal-zq3il
    @GurjantsinghChahal-zq3il Місяць тому +7

    ਜਦੋਂ, ਲੋਕ, ਹੀ, ਨਾਲ, ਨਹੀਂ, ਖਾਲੀ, ਦਲ, ਖਤਮ, ਹੋ, ਚੁੱਕਾ, ਹੈ, ਫੇਰ, ਪ੍ਰਧਾਨਗੀ, ਕਾਹਦੀ

    • @BantaSingh-tt8zt
      @BantaSingh-tt8zt Місяць тому +2

      ਲਗਦਾ ਏ ਗੰਗੂ ਬ੍ਰਾਹਮਣ ਦੀ ਰੂਹ ਆ ਗਈ ਆਹ ਜੋ ਅਕਾਲੀ ਦਲ ਨੂੰ ਖਤਮ ਕਰਨਾ ਚਾਹੁੰਦਾ ਹਨ ਇਹਨਾਂ ਦੀ ਰੂਹ ਵਿੱਚ

    • @SukchainSingh-jo5vy
      @SukchainSingh-jo5vy Місяць тому +1

      ਬਿਲਕੁਲ ਸੱਚ ਹੈ ਵੀਰ ਜੀ ​@@BantaSingh-tt8zt

  • @sikandersingh4111
    @sikandersingh4111 Місяць тому

    Reporter ji satsari akal ji very nice very good

  • @JasPinder-gx3xs
    @JasPinder-gx3xs Місяць тому

    PUTRKAR SAHIB TUSI VEE. SOOJVAN AADMI HO EHNA NOO PUSHO KE SIKHI AND SIAASUT DA MEIL HAI JI THANKS RS DHALIWALL ❤

  • @balbirgill9961
    @balbirgill9961 Місяць тому +2

    ਬਾਦਲ ਦਲ ਕੋਲ ਅਹੁਦੇਦਾਰ ਤੇ ਡੈਲੀਗੇਟ ਤਾਂ ਬਹੁਤ ਨੇ ਪ੍ਰੰਤੂ ਵੋਟਰ ਕੋਈ ਵੀ ਨਹੀ। ਇਹ ਆਪਣੀਆਂ ਹਰ ਕਰਤੂਤਾਂ ਨੂੰ ISI ਦੇ ਸਿਰ ਮੜ ਦਿੰਦੇ ਸੀ । ਕੀ ਮਸੰਦ ਸੁਖਬੀਰ ਇੰਸਾਂ ਅਕਾਲ ਤਖਤ ਸਾਹਿਬ ਵੱਲ ਹੱਥ ਕਰਕੇ ਕਹਿ ਸਕਦਾ ਕਿ ਮੈਨੂੰ ਬੇਅਦਬੀ ਦੇ ਦੋਸ਼ੀਆਂ ਦਾ ਨਹੀ ਪਤਾ ਸੀ ।

  • @sharmatenthouse1848
    @sharmatenthouse1848 Місяць тому +2

    Dr surinderpal Singh good job

  • @dilrajkaur2070
    @dilrajkaur2070 Місяць тому

    ਇਹੋ ਜਿਹੇ ਪੱਤਰ ਕਾਰ ਹੋਣੇ ਚਹੀਦੇ

  • @nachhatersinghpurba3936
    @nachhatersinghpurba3936 Місяць тому

    ਇਸ ਪੱਤਰਕਾਰ ਨੇ ਤਾਂ ਵਾਕਿਆ ਹੀ ਅੱਖਾਂ ਖੋਹਲ ਦਿੱਤੀਆਂ

  • @charanjitsingh8788
    @charanjitsingh8788 Місяць тому

    V. Good

  • @gurjotbhinder6680
    @gurjotbhinder6680 Місяць тому

    ਬਹੁਤ ਵਧੀਆ ਵਿਚਾਰ ਦਿੱਤੇ ਹਨ ਵੀਰ ਜੀ

  • @SarbjeetSingh-mx3dr
    @SarbjeetSingh-mx3dr Місяць тому

    Bilkol Right 👍

  • @bains313
    @bains313 Місяць тому +1

    🎈🎈👏👏👏👍👍

  • @jaisinghrandhawa-cz3bo
    @jaisinghrandhawa-cz3bo Місяць тому

    Salute

  • @SurinderSingh-wf9ot
    @SurinderSingh-wf9ot Місяць тому

    Wahaguru Dr patarkar ta mehar kary

  • @majersingh7059
    @majersingh7059 Місяць тому +2

    ਬਾਦਲਾ ਦੇ ਜਥੇਦਾਰ ਤੋਂ ਕੀ ਉਮੀਦ ਕੀਤੀ ਜਾ ਸਕਦੀ ਆ। ਇਹਨਾਂ ਨੂੰ ਮੁਆਫੀ ਨਹੀਂ ਉਸ ਸਮੇਂ ਦੇ ਸਾਰੇ ਲੀਡਰਾਂ ਨੂੰ ਪੰਥ ਚੋਂ ਛੇਕਣਾ ਚਾਹੀਦਾ।

  • @jagwantsingh8245
    @jagwantsingh8245 Місяць тому

    Menu kuch hor lagda , akalidal jindabad👍

  • @butasinghsidhu6576
    @butasinghsidhu6576 Місяць тому

    Dr. Sahib bahut hi vadhia te suljhay vichar ne tuhaday.

  • @KulwantSingh-fu4bg
    @KulwantSingh-fu4bg Місяць тому

    ਕੁਰਸੀ ਵੱਡੇ ਆਗੂ ਹੀ ਸਾਂਭਦੇ ਹੁੰਦੇ ਹੋਰ ਅਸੀ ਤੁਸੀ ਨਹੀਂ ਕੁਰਸੀ ਸਾਂਭ ਸਕਦੇ।

  • @gurindersidhu1625
    @gurindersidhu1625 Місяць тому

    Chandu majra bibi jagero dheendsa malouka ih sare akali party wicho bahar hone chahi de

  • @malkiatsingh4992
    @malkiatsingh4992 Місяць тому

    Prdhangi kahdi krni voter's koi nhi

  • @parmindersinghgill6613
    @parmindersinghgill6613 Місяць тому

    ਡਾ: ਸਾਬ ਦੋਸ਼ੀ ਸੁਖਵੀਰ ਕਿਓਂ? ਡਾ ਸਾਬ ਪਾਪ ਤਾਂ 1978 ਤੋ ਸ਼ੁਰੂ ਹੁੰਦੇ ਹਨ। ਡਾ ਸਾਬ ਜਦੋਂ ਹਰ ਮੀਟਿੰਗ ਵਿੱਚ ਅਧਿਕਾਰ ਬਾਦਲ ਨੂੰ ਦਿੱਤੇ ਜਾਂਦੇ ਸਨ ਜਾਂ ਸੁਖਬੀਰ ਨੂੰ। ਮੈ ਅੱਜਦੇ ਸਾਰੇ ਪਤਰਕਾਰਾਂ ਦੀ ਅਨਜਾਣਤਾ ਤੋਂ ਹੈਰਾਨ ਹਾਂ ਜੋ 1978 ਤੋਂ ਵੱਡੇ ਬਾਦਲ ਵੱਲੋਂ ਕੀਤੇ ਪਾਪਾਂ ਲਈ ਸੁਖਬੀਰ ਨੂੰ ਦੋਸ਼ੀ ਮੰਨਦੇ ਹਨ। ਅਸਲ ਦੋਸ਼ੀ ਤਾਂ ਵੱਡਾ ਬਾਦਲ ਐ ਜਾਂ ਇਹ ਸਾਰੇ ਜੋ ਹਰ ਪਾਪ ਕਰਨ ਦਾ ਅਧਿਕਾਰ ਬਾਦਲ ਨੂੰ ਦਿੰਦੇ ਰਹੇ ਹਨ। ਆਹ ਲੰਡੂ ਮਾਜਰਾ ਖੁੱਦ ਸਸਤੇ ਸੌਦੇ ਦੇ ਲੁੱਚੇ ਸਾਨ ਨੂੰ ਪਿਤਾ ਜੀ ਕਹਿੰਦਾ ਸੀ। ਪਰਮਿੰਦਰ ਸਿੰਘ ਗਿੱਲ ਆਸਟ੍ਰੇਲੀਆ ਤੋਂ

  • @kashmirasingh3259
    @kashmirasingh3259 Місяць тому

    you good man full support

  • @billuteacher5768
    @billuteacher5768 Місяць тому

    ਸਹੀ ਗੱਲ ਪੱਤਰਕਾਤ ਸਾਬ੍ਹ ਇਨ੍ਹਾਂ ਨੂੰ ਗੁਰੂ ਮਾਫ਼ ਨਹੀਂ ਕਰਨਗੇ

  • @parmindersinghgill6613
    @parmindersinghgill6613 Місяць тому

    ਸੁਖਬੀਰ ਤਾਂ ਬਿਲਕੁਲ ਹੀ ਨਹੀਂ। ਜੇ ਦੋਸ਼ੀ ਹੈ ਤਾਂ ਕਲੰਕ-ਏ-ਕੌਮ ਤੇ ਡੰਡਾ ਥੋਹਰ-ਏ-ਸਿਆਸਤ ਪ੍ਰਕਾਸ਼ ਚੰਦ ਬਾਦਲ ਹੈ।ਇਹ ਸਾਰੇ ਪਾਪੀ ਬਰਾਬਰ ਦੇ ਦੋਸ਼ੀ ਹਨ। 1995 ਤੋਂ ਹੋਈਆਂ ਸਾਰੀਆਂ ਮੀਟਿੰਗਾਂ ਚ ਹਰ ਪਾਪ ਕਰਨ ਦਾ ਅਧਿਕਾਰ ਤਾਂ ਵੱਡੇ ਬਾਦਲ ਨੂੰ ਦਿੰਦੇ ਰਹੇ ਹਨ ਫਿਰ ਦੋਸ਼ੀ ਸੁਖਵੀਰ ਕਿਓਂ। ਸੁਖਵੀਰ ਤਾਂ ਝੁੱਡੂ ਕਿਸਮ ਦਾ ਨਸ਼ੇੜੀ ਬੰਦੈ। ਹਾਂ ਇਹ ਜਰੂਰ ਹੈ ਕਿ ਬਾਦਲ ਨੇ ਸਾਰੇ ਪਾਪ ਕੀਤੇ ਸੁਖਬੀਰ ਲਈ ਹਨ। ਕਿਓਕੇ ਬਾਦਲ ਨੂੰ ਫਿਕਰ ਸੀ ਕਿ ਮੈਥੋਂ ਬਾਅਦ ਸੁਖਬੀਰ ਭੁੱਖਾ ਨਾ ਮਰੇ। ਬਾਦਲ ਵੱਲੋਂ ਕੀਤੇ ਪਾਪਾਂ ਬਦਲੇ ਕੇਂਦਰ ਵਲੋਂ ਮਿਲੇ ਇੱਕ ਰੁਪਏ ਚੋਂ ਇੰਨਾ ਨੂੰ ਇੱਕ ਪੈਸਾ ਮਿਲਦਾ ਸੀ ਤੇ ਕਲੰਕ-ਏ-ਕੌਮ ਨੂੰ 99 ਪੈਸੇ। ਪਰ ਆਹ ਅਖੌਤੀ ਬਾਗੀ ਇੱਕ ਪੈਸੇ ਦੇ ਲਾਲਚ ਵਿੱਚ ਹਰ ਪਾਪ ਕਰਨ ਦੇ ਸਾਰੇ ਅਧਿਕਾਰ ਉਸ ਮਹਾਂ ਪਾਪੀ ਨੂੰ ਅੱਖਾਂ ਬੰਦ ਕਰਕੇ ਦਿੰਦੇ ਰਹੇ। ਪਰਮਿੰਦਰ ਸਿੰਘ ਗਿੱਲ ਆਸਟ੍ਰੇਲੀਆ ਤੋਂ

  • @user-tg4ev5hi1e
    @user-tg4ev5hi1e Місяць тому

    1242+ 734 1976 votes including of BSP National Party. Revered Jathedars may announce widely acceptable judgment with Guru's blessings. Pray withdrawing may not be repeated. Leader's acceptability at stake.

  • @parmindersinghgill6613
    @parmindersinghgill6613 Місяць тому

    ਇਸ ਲੰਡੂ ਮਾਜਰੇ ਨੂੰ ਪੁੱਛੋ 1978 ਤੋਂ ਸ਼ੁਰੂ ਹੋਏ ਪਾਪਾਂ ਦੀ ਗਿਣਤੀ ਸਿਰਫ ਚਾਰ ਹੀ ਬਣਦੀ ਐ ਜਾ ਅਣਗਿਣਤ। ਪਰਮਿੰਦਰ ਸਿੰਘ ਗਿੱਲ ਆਸਟ੍ਰੇਲੀਆ ਤੋਂ

  • @kulvirkalsi1432
    @kulvirkalsi1432 Місяць тому

    Rihat sir

  • @bb-vi5db
    @bb-vi5db Місяць тому +2

    ਪੱਤਰ ਕਾਰ ਸਾਭ ਲਵੇ ਪ੍ਰਧਾਨਗੀ ਬਾਦਲ ਦਾ ਮਾਮਾ ਬਣਿਆ ਫਿਰਦਾ ਹੈ

  • @swaransibiasibia6714
    @swaransibiasibia6714 Місяць тому

    Sukhbir should himself resign taking moral responsibility for what he has done to panth and Akali Dal. He is solely responsible for the paap he has done to the kaum .

  • @BalwinderSinghHardeep
    @BalwinderSinghHardeep Місяць тому

    ਸੁਖਵੀਰ ਬਾਦਲ ਨੇ ਤਾਂ ਪੰਥ ਨੂੰ ਮਿੱਟੀ ਵਿੱਚ ਮਿਲਾਤਾ ਜਥੇਦਾਰਾਂ ਨੂੰ ਕੱਖੋਂ ਹੋਲੇ ਕਰਕੇ ਧਰਤਾ ।

  • @rupindersingh1343
    @rupindersingh1343 Місяць тому

    Good job

  • @jaswindersingh-lq6sl
    @jaswindersingh-lq6sl Місяць тому

    Dr. Surinder Pal jee kiya baat hai jee.

  • @ramanjeetkaur4663
    @ramanjeetkaur4663 Місяць тому

    Salute Surinder sir

  • @gurindersidhu1625
    @gurindersidhu1625 Місяць тому

    Chandu majra bibi jagero sare barabar de jume war ne

  • @bobysekhonbobysekhon9162
    @bobysekhonbobysekhon9162 Місяць тому

    ਸਜਾ ਸੁਜਾ ਕਿਹੜੀ ਮਿਲਨੀ ਆ ? ਜੱਥੇਦਾਰ ਤਾਂ ਬਾਦਲਾਂ ਦੀ ਜੇਬ ਚ ਆ 😂

  • @user-er8td3ur4g
    @user-er8td3ur4g Місяць тому

    Bina loka ton kahda pardhan

  • @balvirsinghbeera4371
    @balvirsinghbeera4371 Місяць тому

    Nice

  • @jasbirkaur8797
    @jasbirkaur8797 Місяць тому +1

    ਇਹਨਾਂ ਦਾ ਕੱਖ ਨਾ ਰਹੇ।

  • @harjitkaur3769
    @harjitkaur3769 Місяць тому

    Path ehna nu kadi maf nahi karega

  • @Gurdas-ys3mc
    @Gurdas-ys3mc Місяць тому +1

    Majvy. Sikh. Di. Suno

  • @kanwaljitsingh3248
    @kanwaljitsingh3248 Місяць тому

    Sare resign karan collectively. Election kade naa laran

  • @butasinghsidhu6576
    @butasinghsidhu6576 Місяць тому +1

    Eh sabh kursi de bhukhay aa bhawen Sukhbir dharra hovay chahay baagi hon. Pehlan Baagian da muafi da drama te hun Sukhbir nu talab karna sabh ajay v drama hi lagda hun sabh muaf ho jaange te fer ikkathay hon di shakk aa.

  • @VikramSingh-qm5hc
    @VikramSingh-qm5hc Місяць тому

    ਜਾੰਣਦਿਉ ਰਪੋਟਰ ਸਾਬ ਇਹੈ ਡਰਾੰਮਾੰ ਸਾਰਾ ਅਕਾਲੀ ਬਾਦਲਕੀਏ ਦਾ ਰੱਚੇਆ ਹੈ ਜਿੰਨੇ ਪਾਪ ਏਹੈਨਾੰ ਕੀਤੇ ਬਖੰਣਯੋਗ ਨੰਹੀ ਏਸੇ ਕਰਕੇ ਇਕ ਵੱਰੋਧੀ ਧਣੜਾ ਬੰਣਾਤਾ ਚੰਦੂ ਚੰਦੂੰ ਵੈਸੈ ਹੀ ਸਿਖ ਕੌਮ ਵਾਸਤੇ ਘਾੱਤਕ ਹੋਏਆ ਚੱਲੋ ਇਹੈ ਡਰਾੰਮਾਂ ਏ ਸੁਖੇ ਨੇ ਕਿਹਾ ਭਾਰ ਮਗਰੇ ਤੇ ਪਾਦਿਉ ਗੁਰੂ ਘੰਰਾਂ ਦੀਆੰ ਗੋਹੋਲਕਾੰ ਜੇ ਹੱਥੌ ਨਿਕਲਗੀਆੰ ਮਾਰੇ ਜਾੰਵਾੰਗੇ ਮੈ ਮਾਆਫੀ ਮੰਗਾੰਗਾ ਕਿਔਕੇ ਪਾਪ ਬਹੋਤ ਵੱਡੇ ਨੇ ਸਿਖ ਕੌਮ ਕਦੇ ਮੂਆਫ ਨੰਹੀ ਕੱਰਗੀ ਇਹੈ ਛੱਲਾਵਾ ਏ ਸਿਖੋ ਸਾਵਧਾੰ ਹੋਜਾਊ ਸੱਬ ਇਕ ਹੋਗੇ ਸਿਬਕਾ ਭਾਈ ਰੰਣਜੀਤ ਸਿੰਘ ਕਿਔ ਨੰਹੀ ਬੋਲੇ ।ੱਐ ਇਕੋ ਇਕ ਬੇਨਤੀ ਕਰਾੰ ਗੋਹੋਲਕਾੰ ਭੰਰਨੀਆੰ ਬੰਧ ਕਰੋ ਨੰਹੀ ਤਾੰ ਨੰਰਕਾੰ ਨੂੰ ਜਾਉਗੇ ਸਾਰੀ ਸਿਖ ਕੋਭ ਦੀ ਬੱਰਬਾਦੀ ਤੂੰਸੀ ਕਰਾਤੀ ਹੂੰਣ ਹੀ ਕੌਮ ਬਚੰਣ ਦਿਉ ਝੜਾਵਾ ਝਣੌਣ ਵਾੱਲੇਉ ਰੱਬ ਦਾ ਵਾਸਤਾ ਕਿਸੇ ਗੱਰੀਬ ਦੇ ਘੱਰ ਦੱਸ ਕਿਲੋ ਆੱਟਾ ਦੇ ਦਿਊ ਊਦੇ ਬੱਚੈ ਭੂਖੇ ਅਸੀਸਾੰ ਦੇਣਗੇ 🙏

    • @user-of9sm7ck6p
      @user-of9sm7ck6p Місяць тому

      Very.good.mesage.to. akali.thanks.for.advice.

  • @JasPinder-gx3xs
    @JasPinder-gx3xs Місяць тому

    EAHNA SAEAA NALO VUD DOSHI SGPC VALE HUN JINA NE GOLK DA PAISA DITA RSDHALIWALL ❤

  • @kanwaljitsingh3248
    @kanwaljitsingh3248 Місяць тому

    Eh purane bande dobara nahin aunne chahide

  • @harjitkaur3769
    @harjitkaur3769 Місяць тому

    S g p c path lai kush nahi kita sago ghan kita hai

  • @bains313
    @bains313 Місяць тому +1

    😅😅😅😂❤❤

  • @JasPinder-gx3xs
    @JasPinder-gx3xs Місяць тому

    EHA TOLA MOEE SUKHBIR NALO VUKHRA NHI HAI EAH SUBH CHAL KURDE HUN LOKA NOO BEBKOOF BNAOUN VALI GULL HAI EAH SARE😮😢 EKK HUN RS DHALIWALL ❤

  • @ArshdeepSingh-oh4qk
    @ArshdeepSingh-oh4qk Місяць тому

    ਸਭ ਡਰਾਮਾ ਐ ਕੁੱਝ ਨਹੀਂ ਕਲਨੈ

  • @harpsandhu37
    @harpsandhu37 Місяць тому

    ਸੁੱਖਾ ਅਮਲੀ ਵੀ ਆਪਣੇ ਆਪ ਨੂੰ ਹਿਟਲਰ ਸਮਝਦਾ ਸੀ |
    ਰਬ ਨੇ ਦਿਖਾ ਦਿੱਤਾ ||

  • @JagjitSinghhh
    @JagjitSinghhh Місяць тому

    Sare Akali Leadera Ne Sikh Panth Nu Kamjor Kita Sare Bagi Leader Pardhan Di Kursi Sambhan Nu Bahut Kahle Hoe Pae Han

  • @harjitkaur3769
    @harjitkaur3769 Місяць тому

    Badal lanhey ney sikhi da ghan kita hai

  • @user-lo7uy6jz4x
    @user-lo7uy6jz4x Місяць тому

    Kuj v hove, vadala,bibi,chandu majra,rakhra hura avaj ta Boland keeti.

  • @mandipsingh2052
    @mandipsingh2052 Місяць тому

    Thank you Dr Sahib for your amazing words. Akal takht nu kutta Sukhbir jail vich band karna chahida.

  • @harbachansingh6153
    @harbachansingh6153 Місяць тому

    Bhagi drah v beraber de jumewsr AA eh khamush ho ke tamasha wekh de the te badla nu sport krde the.

  • @g.s.randhawa9446
    @g.s.randhawa9446 Місяць тому

    Sukha amli golkan te Sapp banke baitha hoya wa rss di sheh te bas Vachon ehi gal wa. Chhaddna ni chahunda. Es rerhke chon vi kujhni hath auna rafadafa karke sangat de akhan ch ghatta paun di koshish wa. Saare jathedar sukhe de laye hoye aa warklaf ni jange. Rss da poora involvement wa kyunki adhpachadh paisa rss nu jande

  • @user-tb3eq5os1k
    @user-tb3eq5os1k Місяць тому

    Veerji da no mil sakda bao ji da

  • @user-pf3hj7yk8r
    @user-pf3hj7yk8r Місяць тому

    koi V pardhan ban jawe ohna nu lok muh nhi launge

  • @gurindersidhu1625
    @gurindersidhu1625 Місяць тому

    Man lende badla di galti par Sacha souda nu Janu mar dena c

  • @parmbedi7326
    @parmbedi7326 Місяць тому

    Chore. Baldal