Koi v majj ehna vicho 120 toh vdd ni hgi aww hi pump maar maar guppaa msrde aa Paisee 142,150,155 Dhud sewa da Jd hagiya hi 11,12 liter diya hor eh 15 ,15 den giya Paise 16 ,16 liter aliya de dedo Dhud de nam toh dhud sewa da Pta hi 11,ali 15 di keh k deni aa Bad ch keh deo sewa ni tuhadi lutt lao loka nu
ਬਹੁਤ ਵਧੀਆ ਮੱਝਾਂ ਵੀਰ ਜੀ ਪਰਮਾਤਮਾ ਤੂਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ 🎉
ਰੇਟ ਕਰਵਾਇਆ ਕਰੋ ਸੁਆਦ ਨਹੀਂ ਆਉਂਦਾ ਵੀਡੀਓ ਦਾ
ਬਹੁਤ ਸੋਹਣਾ ਤੇ ਕੁਆਲਟੀ ਵਾਲਾ ਮਾਲ ਐ ਵੀਰ ਜੀ ਦਾ। ਜਿਉਂਦੇ ਰਹੁ ।।
ਰੈਟ ਵੀਡੀਓ ਵਿਚ ਕਰਾੳਣਾ ਬਾਈ ਬਹੁਤ ਵਧੀਆ ਗੱਲ
ਝੋਟੀਆਂ ਘੈਂਟ ਵਾਈ ਜੀ
ਬਹੁਤ ਵਧੀਆ ਸੰਧੂ ਸਾਬ ਰੇਟ ਦੱਸਣ ਲਈ ਧੰਨਵਾਦ k S Randhawa lndian Army A S R Bhilowal
ਠਗ ਮਾਮਾ 😂😂😮
Very nice video
Very nice baffalo ❤
ਰੇਟ ਦੱਸੋ ਜੀ ਵਾਹਿਗੁਰੂ ਮੇਹਰ ਕਰੇ ਜੀ
ਮੱਝਾਂ ਤੋਰਨ ਵਿਲੇ ਬੱਦਾ ਪੁਰਾ ਚਨਟ ਹੋਣਾ ਚਾਹੀਦਾ ਹੈ
ਸੁਈਆ ਨੂੰ ਟਾਈਮ ਲੱਗਿਆ ਹੋਇਆ
ਰੇਟ ਨੀ ਦੱਸਣਾ ਫਿਰ ਵੀਡੀਉ ਬਣਾਉਣ ਦਾ ਵੀ ਕੀ ਫਾਈਦਾ ਹੁੰਦਾ
Jehdi majh veer kol aa jave us nal di majh ni kito ਮਿਲਦੀ ਜਾਤ ਨਸਲ ਮਿਲਦੀ ਨੀ ਕਿਤੋਂ
Very good video
Rate video vich eh hone chahide veer bilkul sahi keha tuc
ਠੀਕ ਆ
Kedi side aa ghar bhai ji lehal khurad ch
Waheguru ji 🙏
ਰੇਟ ਨਹੀ ਦੱਸਣਾ ਵੀਡੀਉ ਦਾ ਫਾਈਦਾ ਨਹੀ
Nic bro ❤❤
Very nice 👍
Sira sandhu bai❤
❤nice
Rate tu Bina vedio na bnya kr bai
Eve lgda happy veer jive tera hisha hunda vich o ta kalla hi ni man
ਬਾਈ ਤੇਰੀ ਵੀਡੀਓ ਹਰੇਕ ਦੇਖੀ ਦੀ ਆ ਕਨੇਡਾ ਸਰੀ ਵੈਨਕੁਵਰ
Ik cho 20😂😂😂
Koi v majj ehna vicho 120 toh vdd ni hgi aww hi pump maar maar guppaa msrde aa
Paisee 142,150,155
Dhud sewa da
Jd hagiya hi 11,12 liter diya hor eh 15 ,15 den giya
Paise 16 ,16 liter aliya de dedo
Dhud de nam toh dhud sewa da
Pta hi 11,ali 15 di keh k deni aa
Bad ch keh deo sewa ni tuhadi lutt lao loka nu
Rate nal hi swad aaunda