ਅਫਰੀਕਾ ਦੇ ਸਭ ਤੋਂ ਅਮੀਰ ਦੇਸ਼ ਵੱਲ🇬🇶ਪਰ ਸਖ਼ਤ ਤਾਨਾਸ਼ਾਹ ਦਾ ਖੌਫ਼ ਵੀ😱Going to Equatorial Guinea Vlog

Поділитися
Вставка
  • Опубліковано 8 лис 2024

КОМЕНТАРІ • 196

  • @AngrejsinghSandhu-u7h
    @AngrejsinghSandhu-u7h Місяць тому +45

    ਨਵਦੀਪ ਬਾਈ ਮੈ ਤਾਂ ਦੇਖਦਾ ਬਾਅਦ ਚ ਤੁਹਾਡੀ ਵੀਡਿਓ ਲਾਈਕ ਪਹਿਲਾਂ ਕਰਦਾ, ਕਿਉਂਕੇ ਹੁੰਦੀਆ ਵਧੀਆ

    • @jaskarankambojofficial
      @jaskarankambojofficial Місяць тому

      Sahi kiha tuc

    • @Navdeepbrarvlogs
      @Navdeepbrarvlogs  Місяць тому +3

      ❤️❤️🙏🙏

    • @jaskarankambojofficial
      @jaskarankambojofficial Місяць тому +1

      @@Navdeepbrarvlogs Navdeep Bai Bahut Hi Vadia Vlogs Hunde Ne Tuhade Ehna Nu Vlog Di Jagah Live Lectures keh skde ha life diya bahut saaria thava nu dekhna te ohna to door beth k otho de rules, ohna thava te ki ki ho skda h, economical situation & history da pta lagda h... Waheguru Ji ne tuhadi bahut vaddi seva lgai h gyaan vandan di 🙏🏻🙏🏻🙏🏻

    • @ParmjitsinghGill-x7l
      @ParmjitsinghGill-x7l Місяць тому

      Ma v pahla he like kar dena a

    • @SamGMfAN
      @SamGMfAN Місяць тому

      @@Navdeepbrarvlogs ਪਾਜੀ ਨਾਮੀਬੀਆਂ Namibia 🇳🇦 ਵੀ ਦਿਖਾਓ,

  • @AvtarSingh-pw7fv
    @AvtarSingh-pw7fv Місяць тому +35

    ਵੈਸੇ ਮੈਂ ਸਫ਼ਰਨਾਮੇ ਹਿੰਦੀ ਵਿੱਚ ਦੇਖਦਾ ਰਿਹਾ ਹਾਂ ਪਰ ਜਿਹੜਾ ਸੁਆਦ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਦੇਖਣ ਦਾ ਆਉਂਦਾ ਹੈ ਉਹ ਨਜਾਰਾ ਦੂਜੀ ਬੋਲੀ ਵਿਚ ਨਹੀਂ ਆਉਂਦਾ
    ਪੰਜਾਬ , ਪੰਜਾਬੀਅਤ ਜਿੰਦਾਬਾਦ

  • @balbirsingh236
    @balbirsingh236 Місяць тому

    ਵਾਹਿਗੁਰ ਜੀ ਚੜਦੀ ਕਲਾ ਚ ਰਖਣ

  • @GAMINGWITHPRO444
    @GAMINGWITHPRO444 Місяць тому +1

    God bless U

  • @himmatgill2090
    @himmatgill2090 Місяць тому +2

    butt vadia lga navdeep barar vdo dekh ke bhut maja aya waheguru ji chardicala ch rakhn

  • @Gurjit1469
    @Gurjit1469 Місяць тому +2

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਿਹ ਜੀ
    ਨਵਦੀਪ ਸਿੰਘ ਖਾਲਸਾ ਜੀਓ🙏🙏❤️❤️🙏🙏

    • @Navdeepbrarvlogs
      @Navdeepbrarvlogs  Місяць тому +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏🙏❤️❤️

  • @Avinoorsinghmaan
    @Avinoorsinghmaan Місяць тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ 🎉🎉🎉🎉 ਪਰਮਾਤਮਾ ਤੁਹਾਡੇ ਉੱਪਰ ਮਿਹਰ ਭਰਿਆ ਹੱਥ ਰੱਖਣ 🎉🎉🎉

  • @charanjitsingh4388
    @charanjitsingh4388 Місяць тому +2

    ਸਤਿ ਸ੍ਰੀ ਆਕਾਲ ਜੀ ਚੜ੍ਹਦੀ ਕਲਾ ਵਿਚ ਰਹੋ ਜੀ ।

  • @GAMINGWITHPRO444
    @GAMINGWITHPRO444 Місяць тому

    Tumhaari Aankhon Se Navdeep Hum Duniyaa Dekh Rahen hai ... ..
    ❤❤❤❤❤
    😊

  • @NCVLOG-y1g
    @NCVLOG-y1g Місяць тому +4

    ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਤੁਹਾਡੀ ਵੀਡੀਓ ਪਹਿਲਾਂ ਮੈਂ ਬਹੁਤ ਵੇਖਦਾ ਪਰ ਵਿਚ ਕਰਕੇ ਦੇਖਣੀਆਂ ਬੰਦ ਕਾ ਦਿੱਤੀਆਂ ਸਨ ਤੇ ਹੁਣ ਵੀਰ ਮੈਂ ਤੁਹਾਡੀ ਵੀਡੀਓ ਦੇਖਣ ਲੱਗਾ ਸਾਂ ਤੇ ਸਾਹਮਣੇ ਯੂਟਿਊਬ ਤੇ ਆ ਗਈ ਮੇਰੇ ਖਿਆਲ ਚ ਵੀਰ ਮੈਨੂੰ ਬਹੁਤ ਟਾਈਮ ਹੋ ਗਿਆ ਤੁਸੀਂ ਉਦੋਂ ਤੱਕ ਪਤਾ ਨਹੀਂ ਕਿੰਨੀਆਂ ਦੇਸ਼ ਘੁੰਮ ਚੁੱਕੇ ਹੋ ਜਦੋਂ ਮੈਂ ਲਾਸਟ ਵੀਡੀਓ ਦੇਖੀ ਸੀ ਉਦੋਂ ਰਸ਼ੀਆ ਦੇ ਵਿੱਚੋਂ ਉਥੇ ਬਹੁਤ ਠੰਡ ਸੀ ਦੇ ਬਾਅਦ ਤੋਂ ਮੈਂ ਤੁਹਾਨੂੰ ਫੋਲੋ ਕਰਨਾ ਬੰਦ ਕਰ ਦਿੱਤਾ ਤੇ ਵੀਰ ਮੇਰੀ ਇਸ ਵੀਡੀਓ ਤੋਂ ਜਰੂਰ ਰਿਪਲਾਈ ਹੋਇਆ ਜੀ ਤੁਸੀਂ ਹੁਣ ਸਾਡਾ ਨਕਸਲ ਤੇ ਅੱਗੇ ਕਿਹੜੀ ਜਗ੍ਹਾ ਜਾ ਰਹੇ ਹੋ ਤੇ ਤੁਹਾਡੀ ਵੀਡੀਓ ਬਹੁਤ ਵਧੀਆ ਹੁੰਦੀਆਂ ਨੇ ਬਹੁਤ ਚੰਗੇ ਤਰੀਕੇ ਨਾਲ ਪੰਜਾਬੀ ਚ ਸਮਝਾਉਂਦੇ ਹੋ ਇਦਾਂ ਵੀ ਲੱਗੇ ਰਹੋ ਰੱਬ ਤੈਨੂੰ ਤਰੱਕੀ ਦਵੇਗਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ❤❤❤🙏🏻🙏🏻🙏🏻

  • @KuldipSingh-zm2ry
    @KuldipSingh-zm2ry Місяць тому +6

    ਸਤਿ ਸ੍ਰੀ ਆਕਾਲ ਜੀ

  • @Punjabi_Cooking_1
    @Punjabi_Cooking_1 Місяць тому +1

    ਬਹੁਤ ਵਧੀਆ ਵੀਰੇ ,ਖਿੱਚ ਕੇ ਰੱਖੋ ਕੰਮ 👍

  • @virsingh337
    @virsingh337 Місяць тому +1

    ਬੁਹਤ ਵਧੀਆ ਜਾਣਕਾਰੀ ਦੀਦੇ ਹੋ ਵੀਰ ਜੀ

  • @gamiingmaster44
    @gamiingmaster44 Місяць тому

    ਵੀਰ ਠੀਕ ਠਾਕ ਜੇ ਸੁਣਿਆ ਮੁਸੀਬਤ ਪੈ ਗਈ ਸੀ

  • @amriksingh6828
    @amriksingh6828 Місяць тому +2

    ਵਧੀਆ ਪ੍ਰਦਰਸ਼ਨ

  • @JassaJassa-ki9hs
    @JassaJassa-ki9hs Місяць тому +3

    ਘੈਂਟ ਪੰਜਾਬੀ

  • @gurdeepsidhu4216
    @gurdeepsidhu4216 Місяць тому

    Good informations. ਵਧੀਆ ਜਾਣਕਾਰੀ ਧੰਨਵਾਦ।ਬਾਬਾ ਨਾਨਕ ਚੜਦੀ ਕਲਾ ਬਖਸ਼ੇ।

  • @KuldeepSingh-zq8zn
    @KuldeepSingh-zq8zn Місяць тому +1

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ

  • @reshamsingh7609
    @reshamsingh7609 Місяць тому

    Nice.... Bahut badhiya.... Very good job and hard work.... Carry on... thanks....

  • @BindaThandal
    @BindaThandal Місяць тому +1

    ਬਹੁਤ ਖੂਬ ਨਵਦੀਪ ਬਾਈ

  • @GurwinderSingh-zi4fd
    @GurwinderSingh-zi4fd Місяць тому +2

    ਸਤਿ ਸ੍ਰੀ ਆਕਾਲ ਜੀ, ਬਰਾੜ ਸਾਬ ਜੀ,, ਵੀਹ ਤਰੀਕ ਤੋਂ ਬਾਦ ਖੂਈ ਖੇੜਾ ਜਾਵਾਂਗੇ

  • @Struggler_seera_vlogs
    @Struggler_seera_vlogs Місяць тому +2

    ਬਾਈ ਜੀ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ

  • @balbirsinghgill1595
    @balbirsinghgill1595 Місяць тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

    • @Navdeepbrarvlogs
      @Navdeepbrarvlogs  Місяць тому

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ❤️❤️🙏🙏

  • @SatnamSingh-fe3tg
    @SatnamSingh-fe3tg Місяць тому +4

    Dhan Guru Nanak Dev g Chadikala Rakhna 🙏

  • @karamjitsinghsalana4648
    @karamjitsinghsalana4648 Місяць тому +1

    ❤❤❤waheguru,ji very nice vlogs

  • @BalkarSingh-dc1oq
    @BalkarSingh-dc1oq Місяць тому +2

    ਬਹੁਤ ਹੀ ਵਧੀਆ

  • @manindersinghlearner2121
    @manindersinghlearner2121 Місяць тому

    ਵਾਹਿਗੁਰੂਜੀਕਾਖਾਲਸਾ ॥ ਵਾਹਿਗੁਰੂਜੀਕੀਫਤਿਹ ॥ veer ji you are fine ??

  • @Rooprandhaww
    @Rooprandhaww Місяць тому +2

    Dhanwad navdeep bai sanu ghar baithe duniya dikhon lyi.asi greeb bnde ta ja nhi skde pr tuhadi mehnat nal asi duniya de rang dekh skde aa❤❤❤❤❤❤❤

  • @rajindersingh-so4hw
    @rajindersingh-so4hw Місяць тому +2

    ਬਹੁਤ ਵਧੀਆ

  • @amargurdaspuri616
    @amargurdaspuri616 Місяць тому +3

    Saade wala hi haal hai ਤਾਨਾਸ਼ਾਹ 😅😅😅

  • @amarjeetkaur8113
    @amarjeetkaur8113 Місяць тому +2

    Sat sari akal navdeep beta

  • @piyarasingh000
    @piyarasingh000 Місяць тому

    Papa g menu bahut acha lagde tuc Punjabi ch vlog banandae ho bahut sarae Sikh Bai Hindi ch karde ne
    Lakin tuc apni Punjabi ch vlog banandae ho bahut acha lagde
    Lagae rahoo baba Nanak mahar kae

  • @bhogal786
    @bhogal786 Місяць тому

    ਨਵਦੀਪ ਭਰਾ ਤੁਹਾਡੇ ਬਲੌਗ ਬਹੁਤ ਵਧੀਆ ਹਨ

  • @renusarwan9966
    @renusarwan9966 Місяць тому +2

    Navdeep keepnit up beta .you are doing good job

  • @sarabdelhi
    @sarabdelhi Місяць тому +1

    Bahut vadiya ji

  • @sherasekhon25
    @sherasekhon25 Місяць тому +2

    Bai ❤❤❤love U sanu fakhar a Punjabi hon te tu jado panjabi bolda dil jitt lainda a mama ❤❤

  • @dg9358
    @dg9358 Місяць тому +2

    City looks nice and clean❤❤

  • @user-raja13
    @user-raja13 Місяць тому +2

    Thank you navdeep veer ji

  • @PunjabiTravelBrain
    @PunjabiTravelBrain Місяць тому +1

    Bhra sada bhout mehnat krda real jankari denda hai

  • @punjabvlogers4899
    @punjabvlogers4899 Місяць тому +1

    Paji bhut mja a janda tuhadia videos dekh k

  • @iqbalsidhu6651
    @iqbalsidhu6651 Місяць тому +2

    Well come my dear brother ji

  • @sandeepnagra6085
    @sandeepnagra6085 Місяць тому +3

    ਸਤਿਗੁਰੂ ਟਰੈਵਲਸ ਵਾਲੇ ਅਨਿਕੇਤ ਤੇ ਪਵਨ ਬਾਈ ਹੋਰੀਂ ਕਿਵੇਂ ਓਥੇ ਗਏ ਤੇ ਕਿਵੇਂ ਟਰੈਵਲ ਏਜੰਸੀ ਚਲਾਈ ਇਹ ਮੇਰੇ ਲਈ ਜਿਆਦਾ ਹੈਰਾਨੀ ਆਲੀ ਗੱਲ ਆ, ਨਵਦੀਪ ਬਾਈ ਇਹਦੇ ਬਾਰੇ ਜ਼ਰਾ ਦੱਸਿਓ ਥੋੜਾ ਜਿਹਾ।

    • @kamaljitsingh645
      @kamaljitsingh645 Місяць тому +1

      Satguru travels and Waheguru travels Sindhi bharawan dian compania ne, ehna de office almost sare African country wich ne. Mostly staff v India ton hire karde ne.

    • @sandeepnagra6085
      @sandeepnagra6085 Місяць тому

      @@kamaljitsingh645 ਧੰਨਵਾਦ ਜੀ

  • @Paramjitsingh-to2pc
    @Paramjitsingh-to2pc Місяць тому

    👍🏻👍🏻👍🏻nice ਵੀਰ

  • @kirandeep1839
    @kirandeep1839 Місяць тому

    Bhaji tuhadi video bhut wdya lagdiyan ne Sanu asi hmesha wait ch rahne aan tuhadi video di ❤❤

  • @HarnekMalla
    @HarnekMalla Місяць тому

    ਚੰਗਾ ਲੱਗਾ ਵਲੋਗ, , ਨੇਕਾ ਮੱਲ੍ਹਾ ਬੇਦੀਆ

  • @luckymalia1411
    @luckymalia1411 Місяць тому

    Very nice video brother congratulations 🎉🎉❤❤🙏🏻💐💐🙇🏻

  • @NXT_APEX-69
    @NXT_APEX-69 Місяць тому +1

    Great 👍 brother

  • @pritpalsingh2303
    @pritpalsingh2303 Місяць тому

    Jionda reh jatta rabb tuhadi lambee oummer karrey jee

  • @ankushsharma1667
    @ankushsharma1667 Місяць тому

    Sat shri akaal ji

  • @tejbir-q4t
    @tejbir-q4t Місяць тому

    Bhut bada admi bhai Navdeep brar ji❤❤😊

  • @rajpuriapb07
    @rajpuriapb07 Місяць тому

    ਸਤਿ ਸ਼੍ਰੀ ਆਕਾਲ ਜੀ 22 ਜੀ ਸਾਹਿਤ ਠੀਕ ਏ video ਬਹੁਤ ਵਧੀਆ ਹੁੰਦੀ video ਦੀ ਬੈਟ ਕਰਦਾ ਜੀ 6ਦਿਨ ਹੋ ਗਏ ....

  • @sawarnsingh9989
    @sawarnsingh9989 Місяць тому

    good vedio keep safe god bless sawarn Singh from UK

  • @princemelvination9414
    @princemelvination9414 Місяць тому

    Hi from Cameroon. Hope you had a lovely stay. Saw you in Victorine channel.

  • @adventuroussingh7217
    @adventuroussingh7217 Місяць тому

    pehli waar sunya eh desh da nam , wah brar wah

  • @inderpreetsingh0
    @inderpreetsingh0 Місяць тому +2

    Att vlogger bai carry on

  • @gurtejbrar6430
    @gurtejbrar6430 Місяць тому +2

    Good 👍

  • @HarvinderSingh-ec2bu
    @HarvinderSingh-ec2bu Місяць тому

    Navdeep vr ji satsri akal ji 🙏

  • @deepsmith5969
    @deepsmith5969 Місяць тому

    If Navaunkar ( Yatri Dr) travels along with you then its good to mention him in your vlogs too. Coz, he always mentions you respectfully whenever you are along with him.

  • @ManiSingh-bi7jn
    @ManiSingh-bi7jn Місяць тому

    Ssa bai ji 🙏 ❤

  • @savrupamsinghaulakh
    @savrupamsinghaulakh Місяць тому

    Great job

  • @MANJEETSINGH-nz1qh
    @MANJEETSINGH-nz1qh Місяць тому

    ਸਤਿ ਸ੍ਰੀ ਆਕਾਲ ਬਾਈ ਜੀ

  • @r.p.singhpal4325
    @r.p.singhpal4325 Місяць тому

    Sat shree akal ji.

  • @amarjising9988
    @amarjising9988 Місяць тому

    Waheguru ji

  • @hardeepsinghsingh7016
    @hardeepsinghsingh7016 Місяць тому

    God bless you 🙏🙏

  • @gurjotsingh-n8f
    @gurjotsingh-n8f Місяць тому

    Take care paji

  • @JassaJassa-ki9hs
    @JassaJassa-ki9hs Місяць тому +2

    Good

  • @jaskaransingh3-c904
    @jaskaransingh3-c904 Місяць тому

    Very nice by ji ❤❤❤❤❤❤❤❤

  • @aftabhaque5583
    @aftabhaque5583 Місяць тому +1

    Thank you for putting title half in English and half hindi❤❤❤from USA. Love your vlog. Bella bahi bella

  • @bejindergrewal9413
    @bejindergrewal9413 Місяць тому

    Sat shri akal 22 ji

  • @LUCKYSingh-jv4im
    @LUCKYSingh-jv4im Місяць тому

    Sat shree akal ❤😮

  • @MsAmandeep82
    @MsAmandeep82 Місяць тому

    Well done bro

  • @goldychadha127
    @goldychadha127 Місяць тому

    SSA veer ji ❤❤❤❤❤❤❤

  • @mysticones9301
    @mysticones9301 Місяць тому

    Luv u paji ❤

  • @AngrejSingh-uo3ec
    @AngrejSingh-uo3ec Місяць тому

    Nyc vidio g

  • @jasbirkaur8274
    @jasbirkaur8274 Місяць тому

    All the best❤

  • @jaswindersinghsodhi1851
    @jaswindersinghsodhi1851 Місяць тому

    Good experience

  • @BittuSingh-vn8uc
    @BittuSingh-vn8uc Місяць тому

    Very nice ❤

  • @graniteworld9116
    @graniteworld9116 Місяць тому

    Sat Siri Akal

  • @amarjitmakan309
    @amarjitmakan309 Місяць тому

    Satsri akal ji 🎉

  • @mrjattana13
    @mrjattana13 Місяць тому

    Nice !

  • @kulwinderkaur7648
    @kulwinderkaur7648 Місяць тому

    Adis ababa vich ik pb family aur kuch gujrati families he aap una nu jaroor milna

  • @GAMINGWITHPRO444
    @GAMINGWITHPRO444 Місяць тому

    Waahe guru 🙏

  • @AmandeepSingh-rs6lc
    @AmandeepSingh-rs6lc Місяць тому

    Nice brother

  • @momisaab007
    @momisaab007 Місяць тому

    sat sri akal bhaji

  • @charanjeetsingh1371
    @charanjeetsingh1371 Місяць тому

    Navdeep Veerae
    Waheguru Ji Ka Khalsa Waheguru Ji Ki Fateh 🙏
    Bai Sab theek hai 6 din ho gaye Navi video nai pai Africa di 🙏🙏

  • @baljeetgill3859
    @baljeetgill3859 Місяць тому

    Veer ji sat Sri akal ji

  • @baljindersingh1015
    @baljindersingh1015 Місяць тому

    Nice 👍bro

  • @jaspreetsingh-px9gy
    @jaspreetsingh-px9gy Місяць тому

    Aaj 6 din hogye wait krde nu thadi agli vedio

  • @manijoshi7664
    @manijoshi7664 Місяць тому

    Vdia nvdeep

  • @harchandsingh4040
    @harchandsingh4040 Місяць тому

    So nice

  • @jaspreetsingh-px9gy
    @jaspreetsingh-px9gy Місяць тому

    I am big fan of you

  • @rajpreetmaan954
    @rajpreetmaan954 Місяць тому

    Paji vidoes jaldi upload kareya kor

  • @Parmindernavjot
    @Parmindernavjot Місяць тому

    vv nice

  • @SamGMfAN
    @SamGMfAN Місяць тому

    ਪਾਜੀ ਨਾਮੀਬੀਆਂ Namibia 🇳🇦 ਵੀ ਦਿਖਾਓ, ਉੱਥੇ ਹੀਰੇ ਰੇਤੇ ਚ ਮਿਲਦੇ ਨੇ

  • @JassaJassa-ki9hs
    @JassaJassa-ki9hs Місяць тому

    Nice vedio

  • @SamGMfAN
    @SamGMfAN Місяць тому

    ਪਾਜੀ ਨਾਮੀਬੀਆਂ Namibia 🇳🇦 ਵੀ ਦਿਖਾਓ,

  • @iamsingh4570
    @iamsingh4570 Місяць тому

    Africa vch hor v aameer countries ne ..bhra ..bahut sariyan .......

  • @jaswindersinghbrar4731
    @jaswindersinghbrar4731 Місяць тому

    Nice video ❤❤❤

  • @harpreetsingh-sk6hh
    @harpreetsingh-sk6hh Місяць тому

    appa v bai tere nal nal gum rehe aan

  • @jaspreetsingh-px9gy
    @jaspreetsingh-px9gy Місяць тому

    Navdeep Bai ehna wait naa kraya kro yr Dil tutt janda hai