ਆਜੋ ਬੈਂਗਲੌਰ ਦੇ ਆਟੋ ਰਿਕਸ਼ੇ ਦੀ ਸੈਰ ਕਰਾਈਏ | Vlog 10 | Dhadrianwale

Поділитися
Вставка
  • Опубліковано 31 сер 2022
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official UA-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    Let's take a tour of Bangalore's auto rickshaws | Dhadrianwale
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    UA-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #vlog
    #bangalore
  • Розваги

КОМЕНТАРІ • 952

  • @guepreetsinghguepreetdaliw6554

    ਇਹਨੇ ਗਿਆਨਵਾਨ ਬੰਦਿਆਂ ਨੂੰ ਵੀ ਇਲਾਜ਼ ਦੀ ਜ਼ਰੂਰਤ ਆ,ਤੁਸੀ ਤਾ ਹਰ ਸਟੇਜ ਤੇ ਫਿੱਟ ਫਿੱਟ ਰਹਿਣ ਦੀਆ ਗੱਲਾ ਕਰਦੇ ਓ,, ਨਾਲੇ ਭਾਈ ਤੁਸੀਂ ਕਿਹੜਾ ਰੱਬ ਨੂੰ ਮੰਨਦੇਓ ਤੁਹਾਡੇ ਤਾ ਆਪਦੇ ਹੱਥ ਵਿੱਚ ਏ ਸਾਰਾ ਕੁਝ,,

  • @aryansingh2824
    @aryansingh2824 Рік тому +3

    ਬਿੱਟੂ ਨੂੰ ਤਾਂ ਜਾਣਦੇ ਹੀ ਆ ਜੀ ਬੁਹਤ ਦਿਲ ਦੇ ਕਰੀਬੀ ਏ ਤੁਹਾਡੇ।

  • @RAVINDERRAMGARHIA0008
    @RAVINDERRAMGARHIA0008 Рік тому +33

    ਬਾਬਾ ਜੀ ਤੁਹਾਨੂੰ ਬੇਨਤੀ ਹੈ ਕਿ plz security ਨਾਲ ਰੱਖਿਆ ਕਰੋ । ਤੁਹਾਡੇ ਵਰਗਾ ਇਨਸਾਨ ਸਾਨੂੰ ਦੋਬਾਰਾ ਨਹੀਂ ਮਿਲਣਾ। Gov security ਰੱਖੋ ਨਾਲ ਜੀ 💐💐

  • @adarshsahibnasibpura2037
    @adarshsahibnasibpura2037 Рік тому +19

    ਬਾਬਾ ਜੀ ਸੇਫਟੀ ਰੱਖੋ ਜੀ ਸਾਡੇ ਲਈ ਤੁਸੀਂ ਅਣਮੋਲ ਹੀਰੇ ਹੋ ਤੇ ਇਹ ਬਾਜ ਇਕਲਾ ਜੀ ਇਸ ਦੇ ਮਗੰਰ ਸ਼ਿਕਾਰੀ ਬੁਹਤ ਏ ਫਿਕਰ ਹੈ ਸੋਢੀ

  • @KamaljitKaur-fy3uu
    @KamaljitKaur-fy3uu Рік тому +16

    ਮੈਂ ਕਦੇ ਕੋਈ ਕਿਸੇ ਦਾ ਬਲੌਗ ਦੇਖਿਆ ਤਾਂ ਕਦੇ ਪੂਰਾ ਦੇਖਣ ਨੂੰ ਮਨ ਨਹੀਂ ਕੀਤਾ ਪਰ ਤੁਹਾਡੇ ਬਲੌਗ ਐਨੇ ਜਾਨਦਾਰ ਹੁੰਦੇ ਕਿ ਰੀਪੀਟ ਵੀ ਦੇਖੀਦਾ ਹੈ ਜੀ 🙏

  • @arjunSingh-vl1tu
    @arjunSingh-vl1tu Рік тому +14

    ਨਜ਼ਾਰਾ ਆ ਗਿਆ ਭਾਈ ਸਾਬ ਤੁਹਾਡੇ ਨਾਲ ਬੈਗਲੌਰ ਘੁੰਮ ਕੇ🙏🙏🙏

  • @matajaswantkaur5653
    @matajaswantkaur5653 Рік тому +21

    ਬਹੁਤ ਵਧੀਆ ਲੱਗਿਆ ਬੇਂਗਲੋਰ ਸ਼ਹਿਰ ਆਨਂਦ ਆਗਿਆ ਧੰਨਵਾਦ ਜੀ 🙏🙏🙏🙏👍👍👍👍❤️❤️

  • @KamaljitKaur-fy3uu
    @KamaljitKaur-fy3uu Рік тому +96

    ਜੇ ਤੁਹਾਨੂੰ ਆਪਣੇ ਪਿਆਰ ਕਰਨ ਵਾਲੀ ਸੰਗਤ ਨਾਲ ਪਿਆਰ ਹੈ ਤਾਂ ਜਿੱਥੇ ਮਰਜ਼ੀ ਜਾਓ ਪਰ ਬਿਨਾਂ ਸਕਿਊਰਟੀ ਤੋਂ ਕਦੇ ਵੀ ਨਾ ਘੁੰਮੋ ਜੀ 🙏 ਬੇਨਤੀ ਹੀ ਐ ਜੀ 🙏

    • @jatindernagra4451
      @jatindernagra4451 Рік тому

      Vadia pr sangto tuanu ki lagda bina ganman tuo ah sher panjab da

    • @pampanesar8332
      @pampanesar8332 Рік тому

      Very informative video, bhai sahib thank you ji trip share kita. Pray tusi jaĺdi theek ho javo. Dwahee time cir Khao. Waheguru's blessings ji sab nu.

    • @LANDOFRIVER422
      @LANDOFRIVER422 Рік тому

      Right ji 👍

    • @hspreet166
      @hspreet166 Рік тому

      🤣🤣🤣🤣🤣🤣🤣🤣

    • @hspreet166
      @hspreet166 Рік тому +1

      Blog wale baba ji 🤣🤣🤣🤣

  • @everythingisdark
    @everythingisdark Рік тому +114

    Baba ji I'm hindu and i love your knowledge and your friendly nature 🙏❤

    • @varinderkumar863
      @varinderkumar863 Рік тому +1

      Same here

    • @sajjansingh7551
      @sajjansingh7551 Рік тому +1

      BHUT SHONA GE JA P B HUNDA TA KIRPANA VALE MILL JAANE SEE

    • @user-sk1jz1xo4n
      @user-sk1jz1xo4n Рік тому +1

      @@sajjansingh7551 ki matlab ji

    • @everythingisdark
      @everythingisdark Рік тому +1

      @Surjet Singh ji sab log ah gal samaj jaan phir ki hindu ki sikh ki mandir ki gurudwara sab ch rabb milega 🙏insaniyat sab toh utte ❤

    • @user-sk1jz1xo4n
      @user-sk1jz1xo4n Рік тому

      @Surjet Singh sahi gal aa ji

  • @KamaljitKaur-fy3uu
    @KamaljitKaur-fy3uu Рік тому +21

    ਏਨੇ ਸ਼ਾਨਦਾਰ ਤੇ ਜਾਨਦਾਰ ਬਲੌਗ ਕਿ ਇੱਕ ਸੈਕਿੰਡ ਲਈ ਵੀ ਨਹੀਂ ਲੱਗਾ ਕਿ ਅਸੀਂ ਦੇਖ ਰਹੇ ਹਾਂ ਜੀ 🙏 ਬੱਸ ਏਦਾਂ ਲੱਗਾ ਕਿ ਅਸੀਂ ਵੀ ਨਾਲ ਈ ਘੁੰਮ ਰਹੇ ਆਂ ਜੀ 🙏

  • @user-ji5tu9wx1e
    @user-ji5tu9wx1e Рік тому +63

    ਉਹ ਭਾਈ ਜੀ ਇੱਦਾਂ ਨਾ ਘੁੱਮੋ ਤੁਹਾਡੇ ਦੁਸ਼ਮਣ ਬਹੁਤ ਆ ਹਮੇਸ਼ਾ ਬੁਲਟਪਰੂਫ ਗੱਡੀ ਤੇ ਬੋਡੀਗਾਰਡ ਨਾਲ ਲੈ ਕੇ ਚੱਲੋ ਸਿੱਧੂ ਮੂਸੇ ਵਾਲਾ ਉਸ ਦਿਨ ਬੁਲਟਪਰੂਫ ਗੱਡੀ ਚੋ ਹੁੰਦਾ ਤੇ ਬੋਡੀਗਾਰਡ ਨਾਲ ਹੁੰਦੇ ਤਾ ਉੱਨਾਂ ਦੀ ਹਮਲਾ ਕਰਨ ਦੀ ਹਿੰਮਤ ਈ ਨਹੀਂ ਪੇਣੀ ਸੀ ਇੱਦਾਂ ਦੇ ਮਾੜੇ ਲੋਕ ਮੋਕਾਂ ਈ ਭਾਲ ਦੇ ਹੁੰਦੇ ਮਾਰਨ ਲਈ ਜੇ ਮੋਕਾਂ ਨਾ ਮਿਲੇ ਤਾ ਇਹ ਕਦੇ ਕਾਮਯਾਬ ਨਹੀਂ ਹੋ ਸਕਦੇ ਆਪਣਾ ਪੂਰਾ ਧਿਆਨ ਰੱਖ ਕੇ ਚੱਲੋ ਗਿਣਤੀ ਦੇ ਤਾ ਬੰਦੇ ਆ ਤੁਹਾਡੇ ਵਰਗੇ

  • @goodvibesonlyshorts1209
    @goodvibesonlyshorts1209 Рік тому +33

    ਭਾਈ ਸਾਹਿਬ ਜੀ ਸਵਾਦ ਆ ਗਿਆ ਬਲੋਗ ਦੇਖ ਕੇ।
    ਧੰਨਵਾਦ ਜੀ

  • @KamaljitKaur-fy3uu
    @KamaljitKaur-fy3uu Рік тому +46

    ਭਾਵੇਂ ਡਾਇਟੀਸ਼ੀਅਨ ਸ੍ਰੇਆ ਕੋਲ ਗਏ ਹੋਵੇ, ਭਾਵੇਂ ਆਯੁਰਵੈਦ ਕੋਲ ਤੁਸੀਂ ਸੱਚਮੁੱਚ ਸੱਚ ਦੇ ਪ੍ਰਚਾਰਕ ਓ,,, ਇੱਕ ਇੱਕ ਗੱਲ ਸੰਗਤ ਨਾਲ ਸਾਂਝਾ ਕਰਦੇ ਓ 🙏

    • @ravinderkaur5259
      @ravinderkaur5259 Рік тому +1

      Good baba ji tuc khush je baba ji mai v bahut khush baba ji thude charna ch koti koti 🙏🙏❤️❤️

  • @earthmotivational2210
    @earthmotivational2210 Рік тому +19

    ਪੰਜਾਬ ਵਿੱਚ ਦਰਖ਼ਤ ਖ਼ਤਮ ਹੋ ਗਏ ਹਨ ਪੰਜਾਬ ਵਾਲਿਓ ਮੈਂ delhi ਵਿੱਚ ਰਹਿੰਦਾ ਹਾਂ ਮੈਂ ਲੁਧਿਆਣੇ ਆਪਣੇ ਸੋਰਿਆ ਦੇ ਘਰੇ ਆਉਂਦਾ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਪੰਜਾਬ ਵਿੱਚ delhi ਨਾਲੋ ਵੀ ਕਟ ਦਰਖ਼ਤ ਹਨ

    • @garryarry8994
      @garryarry8994 Рік тому +1

      Me delhi gya c... Dunia vich sab to Ghatia and Gandd Delhi vich hee hai... Punjab nu apa England keh sakde aa.. Delhi nu apa koi Somalia vargi keh sakde aa.... Punjab Da Lifestyle bohut ucha hai.. Delhi vich lok feeling lende Foreign country vali..... par hega Gand aa Dunia da sab to jyada...

    • @earthmotivational2210
      @earthmotivational2210 Рік тому +1

      @@garryarry8994 veere mein Ludhiana di gall kiti he na ki pure Punjab di hor lagda tusi fer delhi chaj nal ghumi nahi huje

    • @garryarry8994
      @garryarry8994 Рік тому +1

      @@earthmotivational2210 Delhi vich bhai oxygen nai hegi. Saaf Hava nai hegi.. is lai gumna nai... Punjab vadia lagda menu me baar vi ja ke ayea.. par Punjab vargi moj nai hegi..

    • @earthmotivational2210
      @earthmotivational2210 Рік тому

      @@garryarry8994 eh gall tna sahi hai Bai ji punjab vargi koi jagah nahi, bus Sanu lod he Punjab nu sambalan di , Pawan guru Pani pita nu samjan di , isliye vad to vad darkhat lagao punjab vich tna jo Pani da level thik ho sake punjab bach sake🙏

    • @garryarry8994
      @garryarry8994 Рік тому +1

      @@earthmotivational2210 Punjab vich Moja hee Moja... baar dekhya hee c me kida kam karde.... Kishta vali jindgi aa baar.. harek cheej di kishat Dai chalo bas.. apni jan tali te rakhi rakho... Punjab vich kedi cheej di kishat aa.... free jindgi aa.... jyada ki chahida apa nu ithe.. ik Bike bout aa....Ghar bout aa.... khani fer vi roti hee aa....

  • @joginderkaur5531
    @joginderkaur5531 Рік тому +44

    ਬਹੁਤ ਵਧੀਆ ਸਾਰਾ ਬਲੌਗ ਖ਼ੂਬ ਆਨੰਦ ਮਾਣਿਆ ਹੈ ਜੀ 🙏🌳

  • @KamaljitKaur-fy3uu
    @KamaljitKaur-fy3uu Рік тому +25

    ਅਸੀਂ ਬਹੁਤ ਆਨੰਦ ਮਾਣਿਆ ਬਲੌਗ ਦਾ ਜੀ 🙏 ਸ਼ੁਕਰੀਆ ਭਾਈ ਸਾਹਿਬ ਸਾਡੇ ਨਾਲ ਆਪਣੀ ਹਰ ਜਰਨੀ ਸ਼ੇਅਰ ਕਰਨ ਲਈ ਜੀ 🙏

  • @tarsemsingh2079
    @tarsemsingh2079 Рік тому +15

    ਬਾਬਾ ਜੀ ਤੋਹਾਡੀ ਸੋਚਣੀ ਬਹੁਤ ਚੰਗੀ ਆ, ਆਪ ਇਸੇ ਤਰਾਂ ਜਿਥੇ ਵੀ ਜਾਵੋ, ਵੀਡੀਓ ਵਣਾਓ. 🙏

  • @simranpreetkaur5913
    @simranpreetkaur5913 Рік тому +10

    ਬਹੁਤ ਵਧੀਆ ਸ਼ਹਿਰ ਹੈ ਜੀ 🙏ਆਪਣੇ ਨਾਲ ਨਾਲ ਸਾਨੂੰ ਵੀ ਸ਼ਹਿਰ ਦੇ ਦਰਸ਼ਨ ਕਰਾਵੇ 🙏🙏🙏ਜੀ

  • @Jk-zf8yx
    @Jk-zf8yx Рік тому +1

    ਵਾਹ ਜੀ ਵਾਹ ਅਜ ਸਾਨੂੰ ਓਸ ਆਟੋ ਦੀ ਯਾਦ ਆਈ ਜਾਦੀ ,,,,,,, ਜੋ ਕਿ ਸੰਗਰਾਂਦ ਵਾਲੇ ਦਿਨ ਅਸੀਂ ਪਟਿਆਲੇ ਤੋਂ ਪਰਮੇਸ਼ਰ ਦੁਆਰ ਸਾਹਿਬ ਕਰ ਕੇ ਜਾਣਾ ,,,,, ਘੁਸੜ ਘੁਸੜ ਕੇ ਸਾਰੀਆਂ ਭੈਣਾਂ ਨੇ ਬਹਿ ਜਾਣਾ,,,,, ਭਾਵੇਂ ਕਿ ਬੱਸਾਂ ਵੀ ਓਥੇ ਹੋ ਕੇ ਜਾਦੀਆਂ ਪਰ ਪਰਮੇਸ਼ਰ ਦੁਆਰ ਸਾਹਿਬ ਅੱਡਾ ਨਹੀਂ ਕਹਿ ਦੇਂਦੇ ਨਹੀਂ ਉਤਾਰਾਂਗੇ.... ਜਿਆਦਾ ਕਿਰਾਇਆ ਦੇ ਕੇ ਆਟੋ ਕਰ ਲੈਣਾ,,,,, ਮਨ ਚ ਇਹੋ ਹੁੰਦਾ ਕਿ ਦੀਵਾਨ ਚ ਲੇਟ ਨਾ ਹੋ ਜਾਈਏ ---- ਕੋਈ ਗੱਲ ਰਹਿ ਨਾ ਜਾਏ ਸੁਣਨੋ ,,,,,ਐ ਮੇਰੇ ਗੁਰ ਨਾਨਕ ਸਾਹਿਬ ਜੀ ਓਹੀ ਰੌਣਕਾਂ ਫੇਰ ਲਾਓ ਜੀ,,,,,, ਭਾਈ ਰਣਜੀਤ ਸਿੰਘ ਜਿੰਦਾਬਾਦ % ਭਾਈ ਰਣਜੀਤ ਸਿੰਘ ਜੀ ਬੇਨਤੀ ਹੈ ਕਿ C M ਸਾਹਿਬ ਨੂੰ ਕਹਿ ਕੇ ਬਸਾ ਪਰਮੇਸ਼ਰ ਦੁਆਰ ਸਾਹਿਬ ਅੱਡਾ ਬਣਾਉਣ ਦੀ ਕਿਰਪਾਲਤਾ ਕਰਨੀ ਜੀ ,,,,, ਅਜੇ ਵੀ ਬੁਸਾ ਵਾਲੇ ਸੰਗਤਾਂ ਨੂੰ ਪਟਿਆਲੇ ਤੋਂ ਚੜਾਉਣ ਵੇਲੇ ਕਾਗਜਾ ਚ ਅੱਡਾ ਨਹੀਂ ਕਹਿ ਦੇਂਦੇ ,,,,,,, ਭਾਈ ਰਣਜੀਤ ਸਿਹੁੰ ਜੀ ਜਿੰਦਾਬਾਦ 🙏💌🙏

  • @ramankhalsa5409
    @ramankhalsa5409 Рік тому +68

    ਬਹੁਤ ਸੋਹਣਾ ਵਲੋਗ ਸੀ ਜੀ ਆਨੰਦ ਆ ਗਿਆ 👍🏻👍🏻🙏🙏

  • @MrJatin26
    @MrJatin26 Рік тому +9

    I love my india 🇮🇳 ne dil ♥️ jit leya baba ji we all love India there’s nothing like India 🇮🇳 jai hind

    • @gurjitsingh519
      @gurjitsingh519 Рік тому

      India 😂 india hahaha genocide kitta thoda oho bhull kiun jane oo 😉😁

  • @nikkamaan1228
    @nikkamaan1228 Рік тому +13

    ਬਹੁਤ ਵਧੀਆ ਵੀਰ ਜੀ ਧੰਨਵਾਦ ਸੋਢਾ ਰੱਬ ਚੜ੍ਹਦੀ ਕਲਾ ਵਿੱਚ ਰੱਖੇ

  • @updeshs8303
    @updeshs8303 Рік тому +2

    ਵਧੀਆ ਲੱਗਿਆ

  • @johndeere_ale
    @johndeere_ale Рік тому +7

    ਬਹੁਤ ਵਧੀਆ ਵਲੌਗ ਸਾਹਿਬ ਜੀ🥰🥰ਬਹੁਤ ਬਹੁਤ ਧੰਨਵਾਦ ਜੀ ਬੈਂਗਲੌਰ ਦੀ ਸੈਰ ਕਰਵਾਉਣ ਲਈ

  • @preetkaur-wu9yg
    @preetkaur-wu9yg Рік тому +20

    ਕਾਸ਼ ,,, ਸਾਨੂੰ ਵੀ ਮਿਲ ਜਾਣ ਕਦੇ ਬਾਬਾ ਜੀ ਇਸ ਤਰ੍ਹਾਂ,,, ਪੰਜਾਬ ਵਿੱਚ ਤਾਂ ਲੋਕ ਮਿਲਣ ਹੀ ਨਹੀਂ ਦਿੰਦੇ,,, ਬਹੁਤ ਵਧੀਆ ਵਲੋਗ ਬਣਾਇਆ,,,

  • @jagjitsinghbutter6333
    @jagjitsinghbutter6333 Рік тому +4

    ਵਾਹ ਜੀ ਵਾਹ ਬਹੁਤ ਹੀ ਖੂਬਸੂਰਤ ਭਾਈ ਸਾਬ ਜੀ

  • @gurlalsingh5099
    @gurlalsingh5099 Рік тому

    i love my india.ਦੱਖਣ ਦੀ ਸਭ ਤੋ ਵਧੀਆ ਗੱਲ ਇਹ ਹੈ ਕਿ ਇਥੇ ਗੁੰਡਾ ਗਰਦੀ ਘੱਟ ਹੈ .ਮੇਰਾ ਮਨ ਪਸੰਦ ਸਹਿਰ ਨਾਸਿਕ ਹੈ .ਕਦੇ ਉਥੇ ਵੀ ਜਾਓ.ਪ੍ਰਮਾਤਮਾ ਕਰੇ ਜਲਦੀ ਸਿਹਤ ਯਾਬ ਹੋਵੋ.ਸਤਿ ਸ੍ਰੀ ਅਕਾਲ

  • @balveersingh3574
    @balveersingh3574 Рік тому +2

    ਦਿਲ ਖੁਸ਼ ਰੱਖ ਮਿੱਤਰਾਂ ਆਪਾਂ ਕੀ ਦੁਨੀਆਂ ਤੋਂ ਲੈਣਾ

  • @karansain5904
    @karansain5904 Рік тому +15

    Banglore Mera sbse favourite Hai india me Banglore really me Nature kudrati place hai banglore me 5 saal Raha hun Bhot best place hai Nandi hills meri favourite Place hai banglore me ❣️🇮🇳

  • @simranpreetkaur5913
    @simranpreetkaur5913 Рік тому +6

    ਵਧੀਆ ਜੀ ਮਨ ਖੁਸ਼ ਹੋ ਗਿਆ ਜੀ

  • @joginderpaltoora5513
    @joginderpaltoora5513 Рік тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਵਧੀਆ ਮਹੌਲ ਭਾਈ ਸਾਹਿਬ ਰਣਜੀਤ ਸਿੰਘ ਜੀ ਢੱਡਰੀਆਂ

  • @nikky8881
    @nikky8881 Рік тому +18

    ILove my India I love my Punjab waheguru ji 🙏🙏🙏🙏🙏🙏🙏🙏🙏

  • @harshwinderkaur7260
    @harshwinderkaur7260 Рік тому +15

    ਬਹੁਤ ਵਧੀਆ ਜੀ 👍🏼👍🏼👍🏼 ਪਰਮਾਤਮਾ ਤੰਦਰੁਸਤ ਜੀਵਨ ਬਖਸ਼ੇ ਜੀ🙏

  • @taranpreetsingh9554
    @taranpreetsingh9554 Рік тому +5

    ਬਹੁਤ ਵਧੀਆ ਬਾਬਾ ਜੀ ਅਨੰਦ ਆ ਗਿਆ

  • @birbalsinghchahal4153
    @birbalsinghchahal4153 Рік тому +1

    ਧੰਨਵਾਦ ਵੀਰ ਬਹੂਤ ਮਹਿੰਗੀ ਜਾਣਕਾਰੀ ਦਿੰਦੇ ਉ ਤੁਸੀਂ ਖੂਸ਼ ਰਹੋ

  • @babbalwalia71
    @babbalwalia71 Рік тому +6

    Very nice blog baba jiii🙏🙏🙏🙏🙏

  • @dukhniwaranclinicmoga8814
    @dukhniwaranclinicmoga8814 Рік тому +4

    ਬਹੁਤ ਸੋਹਣਾ ਵਲੋਗ ਸੀ ਬਾਬਾ ਜੀ

  • @kulwinderkour6312
    @kulwinderkour6312 Рік тому +9

    Mere veer ji. tuc jaldi theek hovo. Tuc rest karo tuhadi sehat bahut jarooi hai .asi tuhade vichar u tube tu sunde rehna ha.God bless u

  • @buttarlahorsingh9092
    @buttarlahorsingh9092 Рік тому +8

    Thodi vedio dekh ke mind fresh ho janda hai love you Bhai saheb g 🙏

  • @u.pdepunjabipind1620
    @u.pdepunjabipind1620 Рік тому +1

    ਬਲੋਗ ਨੂੰ ਬਹੁਤ ਇੰਜੁਆਏ ਕੀਤਾ ਭਾਈ ਸਾਹਿਬ ਜੀ ਥੋਡੇ ਨਾਲ ਨਾਲ ਅਸੀਂ ਵੀ ਬੰਗਲੌਰ ਘੁੰਮ ਲਿਆ ਬਲੋਗ ਵਿੱਚ ਹਸਾਇਆ ਵੀ ਦਿਖਾਇਆ ਵੀ ਬਹੁਤ ਵਧੀਆ ਲੱਗਾ ਜੀ ਧੰਨਵਾਦ ਭਾਈ ਸਾਹਿਬ ਜੀ 🙏🙏💐🌺🌹🥰

  • @moneysingh166
    @moneysingh166 Рік тому +12

    Diwaan laake Jaana si Bangalore... Sikh Sadh Sangat Inni haigi Bangalore... Sab lokka nu bada anand anda... 🙏
    Next time aayo... Darshan Jarur Deyo 🙏

  • @jagatgururavidassji7
    @jagatgururavidassji7 Рік тому +11

    ਕਿਆ ਬਾਤ ਏ ਜੀ ਜੀਓ ਆਨੰਦ ਮਾਣੋ ਜਿੰਦਗੀ ਦਾ ਬਾਬਾ ਜੀ

  • @lalisidhu6193
    @lalisidhu6193 Рік тому +1

    ਬਾਬਾ ਜੀ ਮੇ ਤੁਹਾਨੂੰ ਬਹੁਤ ਪਸੰਦ ਕਰਦਾ ਹਾ ਬਾਬਾ ਜੀ ਪਰ ਮਾੜਾ ਬੰਦ ਕਿਸ ਤਰ੍ਹਾਂ ਜਾਵੇ ਇਸ ਥਾਂ ਤੇ

  • @NirmalSingh-sr8vp
    @NirmalSingh-sr8vp Рік тому +2

    ਬਹੁਤ ਵਧੀਆ ਭਾਈ ਸਾਹਿਬ ਜੀ

  • @baljotsingh2035
    @baljotsingh2035 Рік тому +3

    Thanku baba ji 🙏🙏😊😊

  • @sapinderkaurdhaliwalseiflp5108

    Sat sri akal bhai sahib ji sarea nu 🙏 God bless you ☺☺😊😊😍😍🙌🙌🙏🙏❤❤👍👍👌👌✌✌👏👏bhai sahib ji tusi te great o ji,☺☺😊😊love you ji veer ji ☺😊😍🙌🙏🙏❤❤

  • @kamalkamal.3830
    @kamalkamal.3830 Рік тому

    baba ji asi duniya vich bot kos dekhya par ap ji di katha sun jindgi jin nu ji karda har dokh da samna karn nu ji karda

  • @shivdeepkartik5032
    @shivdeepkartik5032 Рік тому +2

    ਸੋਹਣਾ ਵੀਡੀਓ ਆ ਜੀ

  • @ramannagi473
    @ramannagi473 Рік тому +9

    Plzz baba ji..security nal baher jaya kro tusi....duniya bhot maddi a 🙏🙏 ty es samaaj nu tuhadi lod a 🙏🙏

  • @satnamkhattra1602
    @satnamkhattra1602 Рік тому +4

    Buht hi Vadiea blog aa Bhai sahib ji,mai v ethe ate kerla ch reha pichle 3 saal,buht hi Vadiea city hai.

  • @techaretechnical573
    @techaretechnical573 Рік тому +1

    V nyc baba ji

  • @surjeetkaur6590
    @surjeetkaur6590 Рік тому +1

    Baba ji beautiful Anand aa gaya ji

  • @sapinderkaurdhaliwalseiflp5108

    ☺😊😀😁😁😀ਬਹੁਤ ਵਧੀਆ ਬਲੌਗ ਏ ਭਾਈ ਸਾਹਿਬ ਜੀ ਬਹੁਤ ਵਧੀਆ ਲੱਗਾ☺☺😊ਬਹੁਤ ਹਾਸਾ ਵੀ ਆਇਆ ਜੀ ਦਿਲ ਖੁਸ਼ ਹੋ ਗਿਆ ਜੀ ਵੀਰ ਜੀ ☺☺😊😀😁😍😍🙌🙌🙏🙏❤❤👍👍👌👌✌✌👏👏

  • @pinkapunjabi2974
    @pinkapunjabi2974 Рік тому +4

    Wah ji, rab naal jod ditta sidda he.. Tusi sache sant ho ji

  • @jaspreetbhullar8398
    @jaspreetbhullar8398 Рік тому +2

    ਬਹੁਤ ਹੀ ਸੋਹਣਾ ਬਲੋਗ ਹੈ ਭਾਈ ਸਾਹਿਬ ਜੀ ਪਤਾ ਹੀ ਨਹੀਂ ਲੱਗਿਆ ਕਿ ਕਦੋਂ 43:42 ਦਾ ਬਲੋਗ ਪੂਰਾ ਹੋ ਗਿਆ। ਕੁਦਰਤ ਦੇ ਨਜ਼ਾਰੇ, ਗਲੀਆਂ ਦੀਆਂ ਰੌਣਕਾਂ, ਆਮ ਲੋਕਾਂ ਦੀ ਜ਼ਿੰਦਗੀ, ਮਾਲ ਦੀ ਸੈਰ, ਭਾਰਤ ਨਾਲ਼ ਪਿਆਰ ..... ਕਿੰਨਾ ਕੁੱਝ ਦੇਖਣ ਨੂੰ ਮਿਲਿਆ 😍😍 ਇਹ ਵੀ ਪਤਾ ਲੱਗਿਆ ਕਿ ਤੁਸੀਂ ਪਹਿਲੀ ਵਾਰ ਕਿੰਨਾ enjoy ਕੀਤਾ ਹੈ 👏👏👏👏 ਸਭ ਤੋਂ ਜਿਆਦਾ ਤਾਂ ਹਾਸਾ ਆਇਆ ਬਲੋਗ ਦੇਖ਼ ਕੇ 😄😄 ਚਾਹ ਨਾਲ਼ divorce, ਕਾਫ਼ੀ ਨਾਲ਼ ਤਲਾਕ, ਜੁੱਤੀਆਂ ਦਾ ਰੌਲ਼ਾ, ਨਮੂਨੇ ਲਗਣਾ,ਬੋਰਿੰਗ ਇਨਸਾਨ 😂😂 ਬਹੁਤ ਹੀ ਮਜ਼ੇਦਾਰ ਬਲੋਗ ਭਾਈ ਸਾਹਿਬ ਜੀ 👌🏻👌🏻👌🏻 ਆਪਣੀ ਸਿਹਤ ਦਾ ਖਿਆਲ ਰੱਖਿਓ ਭਾਈ ਸਾਹਿਬ ਜੀ 🙏🙏

  • @gurdeepaujla1442
    @gurdeepaujla1442 11 днів тому +1

    Waheguru ji

  • @latachetwani8351
    @latachetwani8351 Рік тому +7

    , 🌹🙏 waheguru ji 💝💘💓💗💞💖💖🙏 very nice 👌👌👍 banglore sity 💝🙏 thanku bhai sahab ji 💘💘💘🙏god bless you 💓💓💓💓💓

  • @shaanhayer5929
    @shaanhayer5929 Рік тому +5

    Sadi jind jaan sade bhai saab ji 🌺🌺🌺🌺🌺🌺

  • @harcharanmahey4563
    @harcharanmahey4563 Рік тому +2

    Nice baba g

  • @JagdeepSingh-ps7sv
    @JagdeepSingh-ps7sv Рік тому +2

    Nice baba ji vlog

  • @RAVINDERRAMGARHIA0008
    @RAVINDERRAMGARHIA0008 Рік тому +4

    Vlogs de lyi bhut bhut thanks baba ji 💜💐💐💐🌸🌸 god bless you

  • @jasbirkaurgrewal5207
    @jasbirkaurgrewal5207 Рік тому +5

    V. Nice Vlog . Thanks for sharing Bhai Sahib JI. God bless you !

  • @kuldeepchopra5850
    @kuldeepchopra5850 Рік тому +2

    Bhut wadia g

  • @drsaini2865
    @drsaini2865 Рік тому

    ਪੰਜਾਬ ਦੇ ਬੇਈਮਾਨ ਲੋਕਾ ਨੇ ਭਾਈ ਸਾਹਿਬ ਜੀ ਨੂੰ ਮਿਲਣ ਤੇ ਪਾਬੰਦੀ ਲਗਾ ਦਿੱਤੀ ਹੈ

  • @loksewa394
    @loksewa394 Рік тому +6

    Waheguru ji ka khalsa waheguru ji ki Fateh

  • @ButaSingh-india
    @ButaSingh-india Рік тому +5

    ਬਹੁਤ ਵਧੀਆ ਜੀ 🙏

  • @sonachenab
    @sonachenab Рік тому +34

    You are one of the great human of our time. So true...
    Be blessed by nature, you are part of nature...

  • @jasmelsingh1451
    @jasmelsingh1451 Рік тому +1

    भाई साहिब जी असी बी बंगलोर च बहुत नजारे ले आ जी एथौ दे पंजाबी लोक बहुत नाईस हे

    • @parbhindersingh1634
      @parbhindersingh1634 Рік тому

      Bhai Saab ji mai riha 6 years apn Singh aya bus line mari duty si

  • @pankajpreet8097
    @pankajpreet8097 Рік тому +4

    Wah wah bhai sahab bhut vdea time spend hoya vlog vekh k

  • @vishavghumaan9822
    @vishavghumaan9822 Рік тому +4

    ਬਹੁਤ ਵਧੀਆ ਵਲੌਗ ਸੀ 🙏🤍

  • @goldymangat468
    @goldymangat468 Рік тому +1

    ਸਿਟੀ ਬਿਊਟੀਫੁੱਲ ਚੰਡੀਗੜ੍ਹ ਤਾਂ ਸੁਣਿਆ ਪਰ ਮੈਂਗੋ ਸਿਟੀ ਤਾਂ ਪਹਿਲੀ ਵਾਰ ਸੁਣਿਆ ਹੈ।

  • @allcolourofmylife
    @allcolourofmylife Рік тому +15

    ਡਾਕਟਰ ਤੇ ਬਿਮਾਰੀ ਬਾਰੇ ਵੀ ਦੱਸੋ ਭਾਵ ਅਯੂਰਵੈਦ ਦੇ ਫਾਇਦੇ ਤੇ ਟਰੀਟਮੈਂਟ ਬਾਰੇ ਦੱਸੌ

  • @HarpreetKaur-hl8zy
    @HarpreetKaur-hl8zy Рік тому +5

    very beautiful pic and nice video ਮਜ਼ਾ ਆਇਆ ਬਾਬਾ ਜੀ ਅਸੀਂ ਵੀ ਤੁਹਾਡੇ ਨਾਲ ਨਾਲ ਘੁੰਮੀ ਜਾਂਦੇ ਹਾਂ 👍🏼🙏🏼

  • @sukhdeepsinghkhalsa4911
    @sukhdeepsinghkhalsa4911 Рік тому +4

    Nice one khalsa ji Waheguru ji ka khalsa waheguru ji ki fateh

  • @sukhdevsingh-wq1jq
    @sukhdevsingh-wq1jq Рік тому +3

    Mahrajji ❤️ guru fatehji 🙏

  • @S.U.K.H.4.7
    @S.U.K.H.4.7 Рік тому +13

    ਬਾਬਾ ਜੀ ਤੁਹਾਡਾ ਕੀਰਤਨ ਸੁਣ ਕੇ ਰੂਹ ਨੂੰ ਬਹੁਤ ਆਨੰਦ ਮਿਲਦਾ ਹੈ ਇੰਞ ਲੱਗਦਾ ਜਿਵੇਂ ਦੁਨੀਆ ਦੀ ਸਾਰੀ ਖੁਸ਼ੀ ਮਿਲ਼ ਗਈ ਹੋਵੇ |
    ਵਾਹਿਗੁਰੂ ਜੀ 🙏🙏

  • @tanugill9200
    @tanugill9200 Рік тому +14

    ਆਨੰਦ ਆ ਗਿਆ ਦੇਖ ਕੇ 🌺🌺

  • @amarjeetbansal7357
    @amarjeetbansal7357 Рік тому +26

    Veer ji thank you for showing us banglore.its beautiful city. waheguru thuhanu tandruste bakshan 🙏🏻

  • @AmandeepGrewal1919
    @AmandeepGrewal1919 Рік тому +7

    Mai bangalore ch 10 saal rhi, Bhut Vadiya jagah te bot sohne Lok aa. Hope you enjoyed. And bangalore gave you lots of love ❤️

  • @gurindersinghdhillon1434
    @gurindersinghdhillon1434 Рік тому +1

    ਜਿੰਦਗੀ ਦਾ ਆਨੰਦ

  • @sharmagaurav7001
    @sharmagaurav7001 Рік тому +4

    Thnk you babaji🙏🙏🙏🙏🙏

  • @kahlonjatt1444
    @kahlonjatt1444 Рік тому +8

    ਆਨੰਦ, ਆ,ਗਿਆ ਭਾਈ ਸਾਹਿਬ ਜੀ ਧੰਨਵਾਦ

  • @Satinderkaur7
    @Satinderkaur7 Рік тому

    ਬਹੁਤ ਵਧੀਆ ਲੱਗਿਆ ਜੀ ਕਈ ਵਾਰ ਨੈਗੇਟਿਵ ਹੋ ਜਾਈਦਾ ਪਰ ਤੁਹਾਡੇ ਵਿਚਾਰਾਂ ਨਾਲ ਬਹੁਤ ਹਿੰਮਤ ਮਿਲਦੀ ਆ ਵਾਹਿਗੁਰੂ ਹਮੇਸ਼ਾ ਸਾਰਿਆਂ ਨੂੰ ਖੁਸ਼ੀਆਂ ਬਖਸ਼ੇ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌳🌳🌳🌳🌳🌳🌳🌳🌳🌳🌳🌳🌳🌳🌳🌳🌳🌳🌳🌳🌳🌳🌳🌳🌳🌳🌳

  • @surinderkaurvirk3090
    @surinderkaurvirk3090 Рік тому +1

    Baba ji sat shri akhal
    Maja agya video dekh I love this video one day I meet you,

  • @GurwinderSingh-zi4fd
    @GurwinderSingh-zi4fd Рік тому +3

    ਬਾਗਾਂ ਦਾ ਸ਼ਹਿਰ ਬੰਗਲੌਰ

  • @Truth-Always
    @Truth-Always Рік тому +16

    Gut healthy food ਖਾਓ ਜੀ ਸਿਹਤ ਹੌਲੀ ਹੌਲੀ ਠੀਕ ਹੌਣੀਸ਼ੁਰੂ ਹੋ ਜਾਇਗੀ। 👏❤️🇮🇳🇮🇳🙏

  • @kamaldeepkaur1007
    @kamaldeepkaur1007 Рік тому +7

    ਬੋਹਤ ਵਦੀਆ vlog ਸੀ 🥰🙏🌹

  • @GurdevSingh-hw7oc
    @GurdevSingh-hw7oc Рік тому +7

    ਪੰਜਾਬ ਵਾਲਿਓ ਸ਼ਰਮ ਕਰਲੋ ਦੂਜੇ ਸੂਬਿਆਂ ਨੇ ਕਿੰਨੇ ਦਰਖੱਤ ਲਗਾਏ ਹੋਏ ਨੇ,,, ਤੇ ਪੰਜਾਬ ਚ ਵੱਡੀ ਜਾ ਰਹੇ ਹੈ,,, ਤੇ ਉਹ ਜੇ ਧਰਮਸੋਤ ਵਰਗੇ ਲੀਡਰ ਜਿਹੜਾ 25000 ਰੁੱਖ ਖਾ ਗਿਆ।।

    • @amazingVlogs240
      @amazingVlogs240 Рік тому

      Purae desh ch hi ikko jehaa haal hai… hrr yaghaa chor nae..

  • @karanjugnu3569
    @karanjugnu3569 Рік тому +5

    Waheguru sukh rkhe ji bhai saab ji ssa ji

  • @harryvillon5417
    @harryvillon5417 Рік тому +5

    Waheguru ji 👌 bhut badiya Bhai Shahid ji kina Sona vlogs kus hogi rooh 🤗🥰.... rajpal kour

  • @purivlogsbnl6374
    @purivlogsbnl6374 Рік тому

    Baba g ena sohna vlog ajj tak kise da nayi vekhiya g vaar vaar dekhan da dil krda tuhanu amm loka vaang dekh mann nu bahut sakoon miliya g

  • @happyinsta5678
    @happyinsta5678 Рік тому +1

    ਬਹੁਤ ਖੂਬ
    ਅਨੰਦ a ਜਾਂਦਾ ਇਹੋ ਜਾ ਵਲੋਗ ਦੇਖ ਕੇ🙏❤️

  • @Simmi658
    @Simmi658 Рік тому +3

    Beutyfull vlog....1 min v bore nahi lageya...

  • @harpalsursingh8339
    @harpalsursingh8339 Рік тому +11

    ਬਾਬਾ ਜੀ ਅਨੰਦ. ਆ. ਗਿਆ. ਮਿਲਣ ਨੂੰ ਦਿਲ ਕਰਦਾ ਥੋਨੂੰ ਦੇਖ ਕੇ

  • @harpreetkaurji2111
    @harpreetkaurji2111 Рік тому +1

    Kya baat hai bhai sahib ji anand a gya ji vlog Dekh ke 👍👍

  • @shekharprabhakar4957
    @shekharprabhakar4957 Рік тому +2

    My Nanna was best Ayurvedic doctor in village Simbli punjab.He was graduated in Ayurveda in 1925.Wonderful person hard to find these days.

  • @gurpreetkaur-ey6uv
    @gurpreetkaur-ey6uv Рік тому +5

    Wonderful

  • @monikapuri6577
    @monikapuri6577 Рік тому +13

    bhut asha lgta he aapke sath natural talk.doing agreat seva.always wait for your videoes.me or meri beti ne jindgi ko lekr bhut kush sikha aapse thank u from heart God bless u.

  • @jagdeepbhattibhatti1437
    @jagdeepbhattibhatti1437 Рік тому +1

    Nice g

  • @DhillonVideo
    @DhillonVideo Рік тому +1

    Wah Bhai Sahab Ji