@@kabaddi9942 ki kriye bai fer , match de starting ch la lea kre, oho v hr match de , ethe tn lgauni paini he c ohnu avde , jdo oho kisse nu lgaun lyi keh reha tn pehla avde he laau .
@@kabaddi9942 bai mnu jyada tn ni pta kabaddi baare , tuhanu jyade pta hona g mere ton , pr jdo jaffa lgda kaafi jaafi odo v raider te mitti laa dinde , baaki player saare he vdia ne bai jo mehnat krke bne chaahe koi v aw , jo mehnat aw ohdi respect aw, pr attitude bnde nu vdda shota bna dinda ,
Jide ch dam kabdi pahuga dulla Sacha Banda price di gal ni gal haq di dulle Hona dah number c first ov rola piya duji gal jahde di bol bani ni Sahi veereo
Vere rool a hafe to bad lagatar doji kabddi pa skda rader yade nu pta is gal da jaan ke lar ria c baki yada bahut vidia plyar a par kade kade jada gusa kha jada
raid de krke panga penda ,half time to baad .dubara sarhala wale pon LG same player ,sahi ni chl reha rules te huna chahida sab all players best aa ,ladai krke match kharab ho jnda
ਬਾਈ ਦੁੱਲਾ ਜਿਮੇਂ ਮਰਜ਼ੀ ਆ ਪਰ ਉਹ ਟੀਮ ਪਿੱਛੇ ਸਟੈਂਡ ਲੈਂਦਾ
ਦੁੱਲਾ ♥️🔥
ਸਰਦਾਰ ਸ਼ੁਭਦੀਪ ਸਿੰਘ ਸਿੱਧੂ ਦੀ ਮੌਤ ਹੋਣ ਦਾ ਕਾਰਨ ਪੰਜਾਬ ਦਾ ਮਸ਼ਹੂਰ ਨਚਾਰ ਭਗਵੰਤ ਮਾਨ ਹੈ ਜੇ ਸਹਿਮਤ ਹੋ ਤਾ ਲਾਇਕ ਕਰਕੇ ਦੱਸੋ
ਨੌਰਥ ਫੈਡਰੇਸ਼ਨ ਚ ਲੜਾਈਆ ਬਹੁਤ ਹੁੰਦੀਆ ਨੇ ਕੋਈ ਰੂਲ ਰੈਗੂਲੇਸ਼ਨ ਨਹੀਂ ਆ ਸਾਰੇ ਆਪਣੀ ਆਪਣੀ ਟੌਹਰ ਦੱਸਦੇ ਆ ਯਾਦਾ ਕਹਿੰਦਾ ਮੇਰੀ ਜਿਆਦਾ ਚਲਦੀ ਆ ਤੇ ਦੁੱਲਾ ਕਹਿੰਦਾ ਸਾਡੀ ਟੀਮ ਦਾ ਰਾਜ ਆ ਫੈਡਰੇਸ਼ਨ ਚ ਮੇਜਰ ਲੀਗ ਦਾ ਕੋਈ ਮੁਕਾਬਲਾ ਨਹੀਂ
ਸਹੀ ਕਿਹਾ ਵੀਰ ਮੇਜਰ ਲੀਗ ਦੇ। ਮੈਚ ਵਧੀਆ
Dulla Jada apne app nu takda manda ga lgda vekkar jma
Dulla
@@baljinderkehalkehal9530 ਹਾਜੀ ਵੀਰੇ ਬਾਕੀ ਹੁਣ ਖਿਡਾਰੀ ਵੀ ਬਹੁਤ ਜਿਆਦਾ ਮੇਜਰ ਲੀਗ ਚ ਚਲੇ ਗਏ ਨੇ ਏਥੇ ਸ਼ਰਹਾਲਾ ਰਨੂਆ ਤੇ ਸੁਰਖਪੁਰ ਦੀ ਟੀਮ ਹੀ ਰੋਜ ਫਾਈਨਲ ਮੈਚ ਖੇਡਦੀ ਆ ਹੁਣ ਯਾਦਾ ਕਹਿੰਦਾ ਮੇਰੀ ਟੀਮ ਤਕੜੀ ਤੇ ਦੁੱਲਾ ਕਹਿੰਦਾ ਮੇਰੀ ਏਸੇ ਕਰਕੇ ਲੜੀ ਜਾਂਦੇ ਆ
Sahi keha y
Bagge pind wala dulla bhra dilan ch vasda kithe v jnda att kronda pòori dulla nd paala jalalpuria bhra ❤❤
ਖਤਮ ਆ ਨੋਰਥ ਫੈਡਰੇਸ਼ਨ ਬਸ
12.9 mint te pta lgda dulla saf khelda ap miti lyi chk k sirra dulla ustad ❤️❤️
👍
ਇੱਕ ਹਫਤਾ ਲਗਾਤਾਰ ਖੇਡ ਲਵੇ ਤੇਰਾ ਉਸਤਾਦ ਬਾਬੇ
@@mehto..boy9362 ਪਰ ਖੇਡਣਾ ਵੀਰ ਤੇਰੇ ਨਾਲ ਆ ਦੁੱਲੇ ਨੇ ਆ ਗੱਲ ਨਹੀ ਹੁੰਦਾ ਕਬੱਡੀ ਟਾਈਮ ਟਾਈਮ ਦੀ ਹੁੰਦੀ ਆ 2007 ਦਾ ਖੇਡੀ ਜਾਦਾ ਫਿਟ ਨਹੀ ਆ ਪੂਰਾ ਪਲੇਅਰ ਨੂੰ ਪਿਆਰ ਕਰੋ ਨਾਲ ਕਬੱਡੀ ਨੂੰ ਵੀ ਕਰੀ ਦਾ
Dulla sahii si bilkull me match te si
Dulla best😎😎😎
ਕਬੱਡੀ ਜ਼ਿੰਦਾਬਾਦ
Dulla🐍🐍🐍🐍
ਪਰੌਪਰ ਕਿੱਟ ਵਿੱਚ ਵੀ ਹੈਨੀ ਪਲੇਅਰ .ਨਾ ਕੋੲੀ ਰੂਲ ਰੈਗੂਲੇਸਨ ਅਾ.ਪਿੰਡ ਪੱਧਰ ਤੋ ਥੱਲੇ ਅਾ ਮੈਚ.ਫਡਰੈਸਨਾ ਦੀ ਗੱਲ ਤਾ ਦੂਰ ਅਾ.
Sahi gl bai raula Ki c ohta das da
42ਮਿੰਟ ਦਾ ਮੈਚ 25ਮਿੰਟ ਦੀ ਲੜਾਈ
ਵਾਈ ਹੁਣ ਪਲੇਅਰ ਰਾਜੇ ਹੋਏ ਨੇ ਤਾਂ ਨ੍ਹੀ ਖੇਡਣ ਨੂੰ ਜੀ ਕਰਦਾ ਏਨੇ ਏਨੇ ਪੈਸੇ ਮਿਲਦੇ aa
Major league di balle balle
ਦੁੱਲਾ ਟੈਮਪੁ ਗਰਾਉਂਡ ਛੱਡ ਕੇ ਭੱਜ ਗਿਆ 🤣🤣🤣🤣
Dulla kise match me bhi pyar naal ni khelta
Ahnkari h dulla
Yaada bada cool Banda h
Dulla gusel
Dulla zindawaad 💪
ਗੱਗੀ ਖੀਰਾਂਵਾਲੀ ਦੀ ਪਹਿਲੀ ਰੇਡ ਦਾ ਨੰਬਰ ਗਲਤ ਦਿੱਤਾ ਰੈਫਰੀ ਨੇ
ਮੈਚ ਬੰਦ ਕਰਾਉਣ ਲਈ ਯਾਦਾ ਦੋਸ਼ੀ ਆ।
Sarhala ranua 👌👌🌟
Yr dulle to lok sarhde bahut aa vichara imandari nal khed da game nu mehnat kiti aa bande ne bai
ਦੋ ਰੇਡਾ ਇੱਕ ਖਿਡਾਰੀ ਪਾ ਸਕਦਾ ਕਮੇਟੀ ਤੇ ਫਡਰੇਧਨ ਨੇ ਸਟੇਡ ਕਿਉ ਨਹੀਂ ਲਿਆ ਸ਼ੀਰੇ ਨੇ ਬਰੇਕ ਤੋਂ ਪਹਿਲਾ ਪਾਈ ਤੇ ਦੂਜੀ ਬਰੇਕ ਤੋਂ ਬਾਅਦ ਤੇ ਯਾਦੇ ਨੇ ਪਾਉਣ ਨਹੀਂ ਦਿੱਤੀ ਤੇ ਗਾਲ ਕੱਢ ਦਿੱਤੀ ਜਿੱਥੋਂ ਕੰਮ ਵਧਿਆ ਜਦੋਂ ਕਮੇਟ ਨੇ ਕਹਿਹਾ ਦੋ ਰੇਡਾ ਪਾ ਸਕਦਾ ਏ
ਯਾਦਾ ਫਧੂ ਬੰਦਾ ਸੀਰੇ ਦਾ ਜੀਦੋ ਸਰਾਲਾ ਨਰੂਆ ਜਿੱਤ ਦੀ ਸੀ ਉਦੋ ਮੈਚ ਛੱਡ ਕੇ ਪੱਜ ਗਿਆ 🙏🙏🙏🙏😡
ਯਾਦਾ ਨਹੀਂ ਭੱਜਿਆ ਵੀਰ ਮੇਰੇ ਦੁੱਲਾ ਨਿਕਲ ਗਿਆ ਸੀ ਚੱਡੇਆਂ ਚ ' ਪੂਸ਼ ਲੈਕੇ। ਯਾਦਾ ਸਹੀ ਨੂੰ ਸਹੀ ਕਹਿੰਦਾ ਹਮੇਸ਼ਾ ਇਹ ਦੁਨੀਆਂ ਜਾਣਦੀ ਏ। ਪਹਿਲਾਂ ਦੁੱਲੇ ਨੇ ਰੌਲਾ ਸ਼ੁਰੂ ਕੀਤਾ ਯਾਦੇ ਨੇ ਫੇਰ ਵੀ ਕੁੱਝ ਨਹੀਂ ਸੀ ਕਿਹਾ ਫੇਰ ਜਦੋਂ ਜਿਆਦਾ ਹੀ ਆਕੜ ਜੀ ਦਿਖਾਉਣ ਲੱਗਾ ਤਾਂ ਫੇਰ ਯਾਦਾ ਸਰਪੰਚ ਹਰਖਿਆ। ਤੇ ਫੇਰ ਵੀ ਓਹਦੀ ਭਲਮਾਣਸੀ ਸੀ ਕੇ ਖੜਾ ਰਿਹਾ ਗਰਾਊਂਡ ਛੱਡ ਕੇ ਭੱਜਿਆ v ਨਹੀਂ ਤੇ ਜ਼ੋ ਝੂਠਾ ਸੀ ਓਹ ਭੱਜ ਗਿਆ
Surkhpur Team Major League Federation Vich Khele Ge Hun 👈👈👈👈👈
Vdia j khedu odr player v takde aw
Dulla sirra player 👍
Yaada jatt best a
ਦੁੱਲਾ ਵੈਸਲੀਨ ਵੀ ਬਾਹਲਾ ਲੜਾਕਾ ਤੇ ਰੌਂਡੀ ਆ
12.9 te dulla app mitti la riha
SAhi gl
@@kabaddi9942 ki kriye bai fer , match de starting ch la lea kre, oho v hr match de , ethe tn lgauni paini he c ohnu avde , jdo oho kisse nu lgaun lyi keh reha tn pehla avde he laau .
@@gurjinderhari7802 sare player hi launde a y chiknai sultan luder te hor v player but ess tra mitti kde kisse ni layi eh ik fact
@@kabaddi9942 bai mnu jyada tn ni pta kabaddi baare , tuhanu jyade pta hona g mere ton , pr jdo jaffa lgda kaafi jaafi odo v raider te mitti laa dinde , baaki player saare he vdia ne bai jo mehnat krke bne chaahe koi v aw , jo mehnat aw ohdi respect aw, pr attitude bnde nu vdda shota bna dinda ,
ਦੁੱਲੇ ਵਰਗੇ ਟਾਂਮੇ ਹੀ ਜੰਮਦੀਆਂ ਨੇ ਮਾਵਾਂ
Dulla siraa 💪💪💪💪💪💪💪
Dil da nhe mada dulla baga pind wala star off all tym
Dulla Sacha a
ਮਾਂ ਖੇਡ ਦਾ ਜਲੂਸ ਕੱਢ ਤਾ
ਜੇਹੜੀ ਖੇਡ ਨੇ ਏਨਾ ਨੂੰ 21 21ਲੱਖ ਜੋਗਾ ਕਰਤਾ
ਓਹਦੇ ਹੁਣ ਏਹ ਲੱਤਾਂ ਮਰਦੇ ਨੇ
Dulla 1.15 lakh jitt gyaa
Thokkte sare 👍
ਦੁੱਲਾ ਤੇ ਦੁੱਲਾ ਈ ਆ
Eda e badlaw hona cahida hik jor na jiniya marji💪💪💪💪💪
Kise garib di madad kado ehna nalo
North aali league ch player haini hun jyade , mangi hora aali ch jyade ne
Yaada sirra ❤️❤️❤️❤️❤️
Yadda sahi c yaar
ਯਾਦਾ ਰੌਲਾ ਪਾਈ ਜਾਂਦੇ
tere dadyy dulle ne paya
Dulls cheating
Yada shi aa verr
ਦੋਨੋਂ ਟੀਮਾਂ ਤੇ ਪਾਬੰਦੀ ਲਗਾਈ ਜਾਵੇ ਖੇਡਣ ਤੇ ਤਾਂ ਹੀ ਅਕਲ ਆਉਣੀ ਐ ਇਹਨਾਂ ਨੂੰ
Ja ਦੋਨਾਂ ਟੀਮਾਂ ta ਪਾਬੰਦੀ la ਤੀ fer ਖੇਡੁ kon ਨੋਰਥ ch😃😃😃😃😃😃
@@gurpreetbhullar3970 ਹਮੇਸ਼ਾ ਲਈ ਨਹੀਂ ਬਲਕਿ ਕੁੱਝ ਕੁ ਦਿਨਾਂ ਲਈ ਪਾਬੰਦੀ ਲਗਾਈ ਜਾਵੇ
@@farmersjatana ok bro
❤❤❤
ਬੋਡੁਈਕਮੇਟਲ
Yadha lamb lvaa dinda raidra di
Dulla siraa ji
Harman bult non-stop raider
Beer ji Ane rafer rakhn da koea feda ne
dulla da fan aa bai pamma dholiwal da
ਸਾਰਾ ਸਿਆਪਾ ਦਾ ਦੁੱਲਟ ਨੇ ਪਵਾਇਆ ...ਪਿੰਡੇ ਤੇ ਪਾਣੀ ਪਾ ਕੇ
Bai paise lona marhi gal ne nawaya te ve paise lone chahide ona da honsla banda puranya nu lakha lagde nawaya te 500 ja 1000 lgda
Duniya rajjhe nu rajaundi a bai
Major league siraaa ❤️
ਗੁਰਵਿੰਦਰ ਲੋਂਡਾ ਖੇਡੇ ਲੜਾਈ ਨਾ ਹੋਵੇ 😅
Dulla siraa
Yaada , dulla , Te Hosiara bopar aa , game vadia aa par system hani kabaddi ch
Paise Jada Milan lag gya ena nu
*ਵੀਰ ਅਸੀਂ ਕਬੱਡੀ ਨੂੰ ਪਿਆਰ ਕਰਨ ਵਾਲੇ ਹਾਂ ਤੇ ਕਬੱਡੀ ਖੇਡੀ ਵੀ ਆ, ਤੁਹਾਡਾ ਜੋ ਵੀ ਰੌਲਾ ਸੀ ਸਾਨੂੰ ਨਹੀਂ ਪਤਾ ਪਰ ਗਰਾਂਊੰਡ ਛੱਡ ਕੇ ਜਾਣਾਂ ਉਹ ਵੀ ਚਲਦੇ ਮੈਚ ਵਿੱਚ ਇਹ ਨਹੀਂ ਹੋਣਾਂ ਚਾਹੀਦਾ ਸੀ ,ਕਿੱਨੇ ਪਿਆਰ ਕਰਨ ਵਾਲੇ ਤੁਹਾਨੂੰ ਦੇਖਣ ਆਂਓਦੇ ਦੂਰੋਂ ਨੇੜਿਓ ਬਾਕੀ ਪਰਬੰਦਕਾਂ ਦੀ ਮਿਹਨਤ ,ਮਾੜੀ - ਮੋਟੀ ਨੋਕ ਝੋਕ ਤਾਂ ਚਲਦੀ ਰਹਿੰਦੀ ਪਰ ਮੈਚ ਪੂਰਾ ਹੋਣਾਂ ਚਾਹੀਦਾ ਸੀ, ਅਸੀਂ ਕਬੱਡੀ ਨੂੰ ਉੱਪਰ ਲੈ ਕੇ ਜਾਣਾ ਨਾ ਕੇ ਥੱਲੇ ਵੀਰੋ ਇਸ ਗੱਲ ਦਾ ਧਿਆਨ ਰੱਖੋ ਜੋਛ ਵਿੱਚ ਹੋਛ ਤੇ ਕਾਬੂ ਕਰਨ ਵਾਲਾ ਹੀ ਖਿਡਾਰੀ ਹੁੰਦਾ! ਗਲਤੀ ਮਾਫ*
Ghange ale ne man singh fadd liya injan a gabru
ਅਗਲਿਆਂ ਦੇ ਮੇਲੇ ਦਾ ਕਰਤਾ ਓਹੀ ਕੰਮ😭😭😭
Vaslin la kabddi a dulla
ਲੋਕਾਂ ਨੇ ਬੁਲਾਣਾ ਬੰਦ ਕਰ ਦੇਣਾ ਥੋੜੇ ਸਮੇਂ ਤਕ ਇਸ ਫੈਡਰੇਸਨ ਨੂੰ,
यादा स्टार जाफी 🤟
Yadda yadda hoyi payi aa
ਇਥੇ ਇਨਾਮ ਨਹੀਂ ਦਿਤਾ ਕਿਸੇ ਨੂੰ ਤਾ ਮੇਜਰ ਲੀਗ ਦੇ ਮੈਚ ਕਰ ਦਿਉ ਚੱਠੇ ਨੂੰ ਵੀ ਪਤਾ ਚੱਲ੍
Yaad💪💪
ਲੜਾਈ ਪਲੇਅਰਾ ਦੀ ਤੇ ਕੰਮ ਖਰਾਬ ਮੇਲੇ ਦਾ ਕਰਤਾ ਅਗਲੇ ਸਾਲ ਕਮੇਟੀ ਵਾਲਿਆ ਨੂੰ ਪੈਸੇ ਕਿੰਨੇ ਦੇਣੇ ਜਿਹੜੇ ਪਿੰਡ ਲੜਾਈ ਵਾਲਾ ਕੰਮ ਹੁੰਦਾ ਉਸ ਪਿੰਡੋ ਮੇਲੇ ਖਤਮ ਹੁੰਦੇ ਦੇਖੇ ਮੈ
ਯਾਦੇ ਨੇ ਐਵੇਂ ਗਾਹ ਪਾ ਲਿਆ ਇਕ ਰੇਡ ਤੇ ਹਾਲਫ ਤੋਂ ਬਾਦ ਈ ਪਾਈ ਸੀ ਕੀ ਕਰਨਾ ਇਨਾ ਪੈਸਾ ਹੱਦ ਆ ਯਰ ਯਾਦੇ ਦੀ
ਭੈਣ ਦੀ ਗਾਲ ਕੱਢਣ ਦਾ ਕੀ ਮਤਲਬ ਦੁੱਲੇ ਦਾ
Sahi gal vr
ਆ ਜਲਾਲ ਵਾਲਾ ਸ਼ਾਇਦ ਉਹੀ ਆ ਜੇੜਾ ਦੀਪ ਬਾਈ ਨੂੰ ਗ਼ੱਦਾਰ ਦੱਸਦੇ ਸੀ
Ryt bai
Ohi aa 22 hun ਸਾਲਾ ਸਫਾਈਆਂ ਦਿੰਦਾ c
Jalal wala bahut shitte maarda. chatthe de naale Dulle de..
Sewa Rana g desiplan lyo apni Team ch
Surkhpur di team rondi rhndi aa yaada Jada Ronda a
ਮੈਚ ਵਿੱਚ ਰੌਲਾ ਕਿਓਂ ਪਿਆ???
ਇਸ ਬਾਰੇ ਨਹੀਂ ਦੱਸਿਆ ਗਿਆ??
ਦਰਸ਼ਕਾਂ ਦਾ ਹੀ ਖਿਆਲ ਰੱਖ ਲੈਂਦੇ।
ਰੌਲਾ ਤਾ ਪਹਿਲੀ ਰੇਡ ਪੈ ਗਿਆ
Jo vi hoya sanu nhi pta galti kisdi a but match poora hona chahida c
Raida khuliya honiya chahidiya ne
Gl dulle di shi aa j oh nhi paonda ta dulla ikla hi raida pado j yadde ch dam aa ta oh ikla jafe la k dikhwae
Federation da rule aa Yaade ne nahi banaya
Rule word sunyea bai
Yadhe ne 50 vari taea dulle dalle nu
Rull sb Lee rakhe jane chide ne na ki duje Lee
🔥🔥🔥🔥
Yada sirrra band te player v sirrra
Hmji dulla shi cc
Sirrrrraaa dilla
ਫੁਕਰੇ। ਕਮੈਟਰ
ਦੁੱਲਾ ਰੋਣੀ ਭੇਡ 😆😆😆
ਨਹੀ ਵਾਈ ਭੇਡ ਨੀ ਹੈਗਾ, ਜੇ ਉਹ ਹੈਗਾ ਉਹਦੇ ਇਕ ਵਾਰੀ ਮੂੰਹੋ ਕਹਾਦੇ ਦੂਲੇ ਦੇ ਜਾਹ ਸੇਰ ਬਣਕੇ ਬੋਲ ਤੈਨੂੰ ਕਿਹੜੀ ਥਾਪੀ ਦੇਕੇ ਤੋਰੀਏ,ਉਹੀ ਦੇ ਦੇਵਾਗੇ ਤੈਨੂੰ ਜਾਹ ਕੇਰਾਂ ਦੀ ਵਾਈ👍
Well done Dhillon brothers💞💞💞💞
ਦੁੱਲੇ ਨੂੰ ਬਾਹਰ ਕਰ
Dulla dil da ne mada 💪
Naa roya kro surkhpur valio
Dulla fodu de dil ha ni
Batu Jaspal amli
Chatta de peni marn ch rupinder sirrra kar jande
Sarhala ranua vs yada surkhpur
ਸ਼ੀਰਾ ਲਗਾਤਾਰ ਦੂਜੀ ਕਬੱਡੀ ਪਾਉਣ ਆਇਆ ਸੀ ਤੇ ਰੋਲਾ ਪਿਆ
Jide ch dam kabdi pahuga dulla Sacha Banda price di gal ni gal haq di dulle Hona dah number c first ov rola piya duji gal jahde di bol bani ni Sahi veereo
ਹੈ ਨਾ ਫੁਕਰਾ
Butta haryana da ne Punjab da kidari hai bai ji
ਦੁੱਲਾ ਗਰਾਊਂਡ ਚੋ ਵਜ ਗਿਆ।
ਨਹੀਂ ਵੀ ਪੂਰਾ ਹੋਇਆ ਤਾਂ ਕੀ ਹੋ ਗਿਆ, ਇਹ ਹੁਣ ਅਮਲੀਆਂ ਦੀ ਖੇਡ ਰਹਿ ਗਈ। ਕੋਈ ਵਿਰਲਾ ਪਲੇਅਰ ਹੀ ਬਚਿਆ, ਨਹੀਂ ਸਭ ਟੀਕੇ ਤੇ ਟੀਕਾ ਠੋਕੀ ਤੁਰੇ ਆ ਰਹੇ ਆ
ਸਾਰਾ ਸਵਾਦ ਗਾਲ ਤਾਂ। ਮੈਚ ਸਿਰਾ ਸੀ
yaar aapa Dulle de fin hu gey aapa ta.
Sida yadde ch touch Marda Dulla
Yaada shi a lgatar 2 raids ni pndia
Vere rool a hafe to bad lagatar doji kabddi pa skda rader yade nu pta is gal da jaan ke lar ria c baki yada bahut vidia plyar a par kade kade jada gusa kha jada
Dulla ch jann a oh jinnia mrzi raida pave
@@Gym.pb03 bilkul verr o ta apnee appp
te depend aa
@@Armyboyskomalboparai7374 bai fer commentary aale kyo keh rhe c v rule aw , ohna nu v pta he khou , pho v roj commentary krde aw
@@gurjinderhari7802 ver ji Tanu pta hi ਹੋਣਾ ਤੁਸੀ ਰੋਜ ਟੂਰਨਾਮੈਂਟ ਦੇਖਦੇ ਹੋ ਰੇਡਰ ਲਗਤਾਰ 3ਰੈਡ ਵੀ ਪੌਦੇ ਆ ਜਾ ਤਾਂ ਫਾਈਨਲ ਹੋਵੇ ਕੇ ਕਿਸੇ ਵੀ cap ਤੇ ਕੋਈ ਦੋ ਰੇਡਾ ਨਹੀਂ ਪਾ ਸਕਦਾ ਏ ਕਿਸੇ cap ਤੇ ਕੇ ਦੇਦੇ ਪਾਲੋ ਤੇ ਕਿਤੇ ਨਹੀਂ ਪੌਣ ਦੇਦੇ ਮੇ ਸਮਜਦਾ ਰੁਲ ਨਹੀਂ ਸਹੀ ਤਾਂ ਹੀ ਰੋਜ ਲੜੀ ਈ ਹੁੰਦੀ ਆ plyar ਵੀ ਤੰਗ ਹੁੰਦੇ ਆ ਮੈਚ ਕਰੋਨ ਵਾਲੇ ਵੀ ਤੰਗ ਹੁੰਦੇ ਆ ਕੋਈ ਪਕਾ ਫਾਈਨਲ disjan ਦੀ ਲੋੜ ਆ ਤਾਂ ਕੇ ਕਿਤੇ ਰੌਲਾ ਪਏ ਹੀ ਨਾ chyda ਤਾਂ ਹੈ ਕੇ ਜਿਦੇ ਵਿੱਚ ਜਿੰਨਾ ਜ਼ੋਰ ਆ ਪਾਲੇ ਰੇੜਾ ਬਾਕੀ ਤੁਸੀ ਵੀ ਆਪਣੀ ਰੇ ਜੂਰਰ ਦੇਵੋ comment ਕਰਕੇ dhanwad ਵੀਰ ਜੀ
Dolla best
gll hoyi ki c 22 dsu koi ..?
Kis baat ka roola hoya
raid de krke panga penda ,half time to baad .dubara sarhala wale pon LG same player ,sahi ni chl reha rules te huna chahida sab all players best aa ,ladai krke match kharab ho jnda
Dulla jatt
Vicky jandli