My Thoughts (Full Video) - Khan Bhaini | Latest Punjabi Songs 2020 | New Punjabi Songs 2020
Вставка
- Опубліковано 21 кві 2020
- My Thoughts (Full Video) - Khan Bhaini | Latest Punjabi Songs 2020 | New Punjabi Songs 2020
Video Shoot In Just 5 Hours
🎵Available On : Gaana
gaana.com/song/my-thoughts-26
Artist - Khan Bhaini
Lyrics/Composer: Khan Bhaini
Music: Sycostyle Music ( Jagraj Singh )
Mix: Guri nimana
Master: Dense
Video: B2getherPros
MD: Armaan Dhillon
Dop & Concept: Mahi Sandhu
Directed By: Mahi Sandhu / Joban Sandhu
Co-Director: Sharn Sandhu
Editing & DI Colorist: Jagjeet Singh Dhanoa
Ch - Ad: Sahil Bagra
ASD: Johnty Dhillon
Production: Reel Makers (Kaushal Nayyar )
Produced By: Jagraj Singh Mander
Special Thnx: Tyson Sidhu, Yasheen Ghurail, Manvir Dhillon, , Vicky Sarao
Artist manage by- jovan johal
Poster By: HungryMan Design
/ skydigitalofficial
Enjoy And Stay Connected With Artist || Syco Style Music
Originally Copyright Reserved By Sycostyle Music
#Khanbhaini #Mythoughts
ਭੈਣੀ ਵਾਲਿਆ ਸਿਰਾ ਕਰਾਤਾ ਪਰ ਅੱਜ ਕੱਲ ਲੋਕ ਵਧੀਆ ਗੀਤ ਨਹੀ ਸੁਣਦੇ👌♥️
Bilkul sahi keha bhra
👍👍
5 ਦਿਨ ਹੋ ਗਏ ਪਰ 1 million ਨਹੀਂ ਹੋਏ ਫੇਰ ਕਹਿਣਗੇ ਸਿੰਗਰ ਮਾੜੇ ਆ
Sahi
Ryt h bro
Ajjo hoga million viewe
Sunil Kumar msa hoya yr
Sahi gll a g
ਖਾਨ ਭੈਣੀ ਦਾ ਫੈਨ ਹੋ ਗਿਆ ਤੁਹਾਡੇ ਗਾਣੇ ਸਾਰੇ ਵਧੀਆ ਲੱਗਦੇ ਨੇ ਜਿੰਨੀ ਤਾਰੀਫ਼ ਕੀਤੀ ਜਾਵੇ ਉਣੀ ਘਟ ਆ 🥰🥰🥰🥰🥰🥰🥰🥰👌👌👌👌👌👌👌👌
ਕਾਸ਼ ਇਹ ਗਾਣਾ ਸੁਣਕੇ ਹੀ ਲੋਕਾ ਦੀਆ ਅੱਖ ਖੁੱਲ ਜਾਣ ਕਿਸੇ ਇਨਸਾਨ ਚ ਭੇਦ ਭਾਵ ਤਾ ਨਾ ਕਰਨ ਨਾ ਹੀ ਧਰਮ ਲਈ ਲੜਾਇਆ ਹੋਣ
ਇਹ ਹੁੰਦੀ ਆ ਅਸਲੀ ਸੋਚ ਲੋਕਾਂ ਨੂੰ ਜੋੜਨ ਦੀ ਨਾ ਕਿ ਧਰਮਾਂ ਦੇ ਨਾਂ ਤੇ ਤੋੜਨ ਦੀ ਸਲਾਮ ਆ ਖਾਨ ਸਾਬ 💕
Sonu bhai jado Tu proper paru islam aape smj jayu tenu kyo hindu muslim ik nhi ho sakda
Baki sade mass 24 ghnte ch bass mass khana sade ch kade nhi chlna
Ryt
Right
Khan Bhaini Fans Like👌👌👍👍💯💯🎤🎤🌹🌹❤️❤️👏👏🙏🤔🤔
Sabton vddi fan hn m
Aa
Layi tu aujla de photo aa😂😂 . aujla ni aujla tere range vich baar goriye
Surat💪
ਸੁੱਚ ਬੋਲ ਗੁਰਾ ਦੇ ਤੇ ਗੀਤਾ ਦੇ ਅੱਤੇ ਕੁਰਾਨ ਦੇ🙏🙏 ਸਭ ਇੱਕ
ਕੀ ਸੋਚ ਕੇ ਲਿਖਿਆ ਬਈ,ਸਿਰਾ ਲਾ ਤਾਂ। ਪਹਿਲੀ ਵਾਰ ਕਮੈਂਟ ਕੀਤਾ ਤੇਰਾ ਗੀਤ ਸੁਣ ਕੇ
ਖਾਨ ਭੈਨੀ ਸਾਡੀ ਜਾਨ ਹੈ!!!
😘😘😍😍😍
ਸਹਿਮਤ ਹੋ ਤਾਂ ਲਾਈਕ ਕਰੋ...
ua-cam.com/video/5pv3qvQ1gtw/v-deo.html
All songs my fav
@@permindersingh9501 ua-cam.com/video/i8ImtKfkPXo/v-deo.html
Sahi aa
ਕੱਲੀ ਕੱਲੀ ਗੱਲ 🗣 ਸੱਚ ਆ ਭੈਣੀ ਵਾਲੇ ਖਾਨ ਦੀ
ONE LOVE 🕉☪️✝️ Waheguru❣️
ਚੰਗੀਆ ਗੱਲਾਂ ਲੋਕਾਂ ਨੂੰ ਨਹੀਂ ਦਿਖਦੀਆਂ 🙌🏻
ਸੱਚ ਸੁਣ ਦੀ ਹਿਮਤ ਕਿਸੇ ਕਿਸੇ ਚ ਹੁੰਦੀ ਆ 💯🙏🏻
ਬਹੁਤ ਸੋਹਣਾ ਗਾਣਾ ਗਾਇਆ
ਸੱਚੀਆਂ ਗੱਲਾਂ
ਖੂਬਸੂਰਤ ਲਫਜ਼
ਬਹੁਤ ਚੰਗੀ ਸੋਚ ਅਤੇ ਲਫਜ਼ ਵੀਰ ਖਾਨ ਭੈਣੀ ।
ਦਿੱਲੋ ਖੁਸੀ ਹੋਈ ਕੇ ਅਜਿਹੇ ਕਲਾਕਾਰ ਵੀ ਹਨ ਪੰਜਾਬ ਚ ਨਹੀਂ ਤਾਂ ਨਿੱਤ ਕੰਜਰ ਖਾਨਾ ਹੀ ਸੁਨਣ ਨੂੰ ਮਿਲਦੇ ।।
Your Thoughts..DAMNNN👏🏻🔥🔥 Khan Bhaini
Bai hun ta pakka kr leya k mil na va tuhanu
Salute aa dillo♥️✍️👌
ਕਿੰਨੀ ਸੋਹਣੀ ਕਲਮ ਵੀਰ ਦੀ.... ਵਾਹ ਖਾਨ ਬਾਈ ❤❤❤
Ryt 🤘❤️🎯
ਇਸ ਗਾਣੇ ਦੀ ਕੋਈ ਰੀਸ ਨਹੀਂ 👍👍👍👌👌👌♥️♥️♥️♥️
very nice
Sai gal a bro
Ryt
right
Right a bro 👍
Bhut vdia ganna a veere 👌👌👌 baba ji trakiya Bakshe tunu 🙏🙏🙏
We need these type of songs more. Bhaini rocked it with true lines. Love from Pakistan ❣️
ਕਿਆ ਬਾਤ ਆ ਵੀਰ
ਬਹੁਤ ਸੋਹਣਾ ਗੀਤ
ਬਹੁਤ ਸੋਹਣਾ ਸੰਦੇਸ਼
ਸਕੂਨ ਮਿਲ ਗਿਆ ਸੁਣਕੇ
ਠੰਡ ਦਿਲਾਂ ਵਿੱਚ ਰੱਖੀ ੳਏ ਅੱਗ ਸਿਵਿਆ ਵਿੱਚ ਹੀ ਬਹੁਤ ਹੁੰਦੀ
ਚਲਦੀ ਦਾ ਹੀ ਨਾਮ ਆ ਜਿੰਦਗੀ end ਤਾ ਮਿੱਤਰਾ ਮੌਤ ਹੁੰਦੀ .....👌👌👌👍
Nice song bro
Veere jionde vasde raho.
Rab tuhadi lami umar Kare.
Khan bhaini de fans gane nu like kreoo
ਇਕ ਗੀਤ ਵਿੱਚ ਕਿੰਨੇ ਮੁੱਦੇ touch ਕੀਤੇ ਆ ਬਾਈ ਨੇ, ਸਲੂਟ ਆ
क्या बाता ने उस्ताद तेरी सोच नू सलाम तेरी कलम बोल दि h veere ❣️❣️👌👌👌
Atttttt100ⁿ00000
No.
Ryt
ਮੈਨੂੰ ਬਹੁਤ ਪਸੰਦ ਆ ਇਹ ਸੌਂਗ... ਵਧਿਆ ਚੀਜ਼ ਨੂੰ ਲੋਕ ਘੱਟ ਦੇਖਦੇ ਆ .... GOOD WORK ਵੀਰੋ 👌🔥
Siraa22ji
This is underrated gem💎💯
Nice khan veer...tuade interviews sunne.. nice.. keep it up. iss gaane ch parents lyi jo line a boht vdia a.. apne parents di j respect ni te kuchh ni. Tuade songs awesome ne.. m milna chahna but I am flying to South Korea.. I will be very happy to meet you sometime when I come back to Delhi and punjab..
ਇਕ ਨੀ ਵੀਰੇ 2 ਨੀ 10ਵਾਰੀ ਸੁਣ ਰਹੇ ਹਾਂ repeat song
nd m thinking m the only who madly listening on repeat
20 vaar
Pata nai veer kine war sunda roj man nai barda sun sun
@@laldhaliwal124 ll
Yess
ਸਿਰਾ ਖ਼ਾਨ ਸਾਬ ਬਿਲਕੁਲ ਸਹੀ ਗੱਲ ਹੈ ਹਰ ਇੱਕ ਬੋਲ ਸੱਚ ਆ 🙏🙏🙏
SIRRA SONG BHAINI ALA👌👌👌
Kya song aa yrrr Khan Saab bhttt ghntt dil Diya glla likh tiya brother ❤️❤️💯💯
This song deserves more views million of views the reason is that that's not just a song that's msg to all of uss ❤❤❤❤❤
Right bro
Ryt
Right bro yes
My favorite song
Ryt bro
ਠੰਡ ਦਿਲਾਂ ਵਿੱਚ ਰੱਖੀ ਅੱਗ ਤਾਂ ਸਿਵੇਆ ਵਿਚ ਵੀ ਬੁਹਤ ਹੁੰਦੀ ✍️👌👌ਕਿਆ ਬਾਤਾਂ ਭੈਣੀ ਵਾਲਿਆ ਨਹੀਂ ਰੀਸਾਂ ਤੇਰੀਆ ਵੀ 😍😍😍😍😍😍😍😍😍😍😍
Sahi gal h ji
Sirraa babe tuc v Lata 😍😍
Bhai mujhe kuch samajh nahi aara
@@kartikkumar1374 bhai punjabi sikhna unna e jroori a jinna june the month di piyas vich pani pina jroori hunda.
@@irshadali1669 Bro par main Punjab se nahi hu toh mujhe Punjabi bas bolni aati hai par likha hua samajh main nahi aata
Log vdiya gaane nu sun na psnd ni krde ajkl.. Kaint gaane babe ... Love from Rajasthan ❤️
ਯਰ ਸਿਰਾ ਲਵਾ ਦਿੱਤਾ ❤
*Khan Bhaini Fans Like❤👍 Hit*
Khan bhaini te guru de fan like thoko
PaaJi Eh Gaane Vich Ta Naah Karo Please Edha 🙏
Fek id mosse wale di ...
Very nice song
@@inderjitkaur4833 my life suno khan behni da osm song a
ਦੂਜੀ ਵਾਰੀ ਨੀ 22, ਦਸਵੀਂ ਵਾਰ ਸੁਣ ਰਿਹਾ ❤️
Hit like , if u think this is Awesome Song💥💥💥💥❤️❤️
Itani badiya likhayi aajtak maine kisi ki nhi dekhi❤❤❤
I listen to this music daily with repeat 😍😍😍😍
Wah ji wah, true story of india!!!
ਦੂਜੀ ਵਾਰ ਨੀ, ਪੰਜਾਹ ਵਾਰ ਸੁਣ ਲਿਆ
ਲ਼ੱਗਦਾ ਕਿਸੇ ਨੇ ਸ਼ੱਚ ਕਹਿ ਦਿਤਾ!!!!!!
Eh song aj di reality A... Pta ni lok eve de songs nu kyon ni promote krde jee koi model hundi ja raffla di gal hundi fer one Million ho jana c.. Hadd hogi... Salute to ur kalm veere👌👌👌🙏🙏🙏
Right
Shi gal aa ji
Sahi baat hai veere
Highly under rated songs
We need more songs like this❤️❤️💯💯
ਵਾਹ ਖ਼ਾਨ ਬਾਈ ਕਿਆ ਚੀਜ਼ ਲਿਖੀ ਆ ਯਾਰ ❤️ ਕੱਲੇ ਬਹਿ ਕੇ ਸੁਣਕੇ ਬਹੁਤ ਸਕੂਨ ਮਿਲਿਆ ਬਾਈ ❤️
ਬਹੁਤ ਸੋਹਣਾ ਗਾਣਾ ਵੀਰ ਜੀ, plz ਐਸੇ ਹੀ ਗਾਣੇ ਲੇ ਕੇ ਆਇਆ ਕਰੋ, i m big fan of you, love u bro
Same words
Waah Khaan Veer Kya Baatan ne Boht gall baat aa Geet vich je koi samjhe ta Sun ke boht kujh sikhan nu milya te sochan nu v Jeonda Wasda reh Khan veer Rabb Tenu Razi Te Sada Khush Rakhe
💖ਦਿਲ ਤੇ ਲੱਗੀਆ 22 ਯਾਰ ਗਾਣਾ ਖਾਣ ਸਾਬ ਸਲੂਟ ਆ ਦਿਲੋ
Puri gal bat aa bai song ch bai teri kalam v babbu maan bai nal di aaa att kra ta veer God bless you rabb tanu hamesha kush rakhe.
ਉਹ ਬੱਲੇ ਭੈਣੀ ਵਾਲਿਆ ਵੀਰਾ ਨਵੇਂ ਗਾਣੇ ਚ ਦਮ ਤਾਂ ਹੈ ਤੇ ਗੱਲਾਂ ਵੀ ਖਰੀਆਂ ਕਹਿ ਗਿਆ ❤️🙏
1. Karan aujlaa
2. Khan bhaini aala
Babe siraaa laayi jande 💯💯
Ghaintt likhde aa tuhadii soch nu sulaam💟💟
Ryt bro
truth dear ..its ok song chl rea c repeat te .but jdo eh sunya .schi att krata .no words
@@manpreetkaursandhu8847 both are true words💟
@@arshstatus7583 💟
Nhi reesan donna diyan. Jwan 👌🏾 soch aa
Khan veere you are great.
100 vari sunlea.
Loka nu sarkar patkayi jande te lok patki
jande .
Veere shahid kisan protest da karke sab kuch badle jave.
Tuhade songs are so good.
Sare sune sune .
Big fan of yours.
Hope I can meet you
Paji, there are tons and tons of people who want to hear this type of lyrics and songs. My thoughts, my life they are beautiful. Chin up and keep going strong. Best wishes
ਖਾਣ ਖਾਣ ਫੇਰ ਕਰਗਿਆ ਮੈਂ ਕੀਆ ਸਿਰਾ ਹੀ ਲੱਗਿਆ ਹੋਏ । ਚੂਬਰ ਕਿੱਥੇ ਦਬਦਾ ਹੈ ਕਿਉਕਿ ਪਿੱਛੇ ਖੜਾ ਯਾਰਾ ਦਾ ਸਾਇਆ ਯਾ।। Luv ju jatta
ua-cam.com/video/5pv3qvQ1gtw/v-deo.html
👌👌👌
Teri soch nu salam ya janni🙏🙏##wmk##🙏🙏
ਇਸ ਤਰ੍ਹਾਂ ਦੇ ਗਾਣੇ ਹਰ ਇਕ ਸਿੰਗਰ ਨੂੰ ਗੋਣੇ ਚਾਹੀਦੇ ਨੇ ਕਿਉਂਕਿ ਇਸ ਤਰ੍ਹਾਂ ਦੇ ਗਾਣੇ ਸਮਾਜ ਨੂੰ ਜੋੜਨ ਦਾ ਕੰਮ ਕਰਦੇ ਨੇ ਖਾਨ ਭੈਣੀ ਵਾਲੇ ਨੂੰ ਮੈਂ ਸਲਾਮ ਕਰਦਾ ਹਾਂ
3 ਸਾਲ ਪਹਿਲਾ ਸੁਣਾ ਸੀ aa ਗੀਤ ਅਜ ਫੇਰ ਇਕ ਮਨ ਕੀਤਾ 😊
ਸਿਰਾ ਲਾ ਤਾ ਦੱਬ ਕੇ ਰੱਖ ਕਿੱਲੀ Love you aa 😍😍😍
🙏🙏🙏 hindu+ muslim+sikh+isai= 🇮🇳 👬👬❤️
🙏🙏
Par khan tay sirf kha rya hindu v aa tay sikh e aa.. Dojy religions no ignor kr rya..chlo khan tano asi v agy to ignor kra gy...
Bayii bss tere lyii . Words nhii. ..,😍😍😍😍😍🖤🖤🖤🖤😎😎Teri brabri koi nhi kr skda .... 🖤🖤 #khan bhani wala ...sirraa Banda ...
🎶 Bhaini ale a ❤ vich ke a.geeta vich ne dasya jana ❣️✍🏻
ਸਾਲੇ ਲੋਕ ਵੀ ਕੰਜਰਖਾਨਾ ਹੀ ਪਸੰਦ ਕਰਦੇ ਆ।
ਏਨਾ ਵਧੀਆ ਗੀਤ ਤੇ view ਏਨੇ ਘਟ
Bilkul bro 👌
Sach koi koi sun sakda bai ji
sira song
Ryt
15 ਲੱਖ ਦਾ ਘਾਟਾ ਕੋਣ ਖਾਵੇ ਬਾਈ ।।ਅਗਲੇ ਬਿਜ਼ਨਸਮੈਂਨ ਆਂ ।
ਜਿਹੜੇ ਫ਼ੇਸਬੁੱਕ ਵਾਲੇ ਵਿਦਵਾਨ ਕਹਿੰਦੇ ਨੇ ਅੱਜ ਦੇ ਕਲਾਕਾਰ ਮਾੜਾ ਲਿਖਦੇ ਨੇ, ਤਾਂ ਜਰ੍ਹਾ ਆਹ ਗਾਨਾ ਦੇਖੋ
ਮਹੀਨਾ ਹੋਗੇਆ ਗਾਨਾ ਆਏ ਨੂੰ ਤੇ ਵਿਊ ਸਿਰਫ 11 ਲੱਖ
ਜਹਿਜਾ ਸੁਣੋਗੇ ਅਗਲੇ ਉਹੇਜਾ ਪਰੋਸਨਗੇ!!
ਪਰ ਇੱਕ ਵਾਰੀ ਆਹ ਸ਼ੇਅਰ ਜਰੂਰ ਕਰਦੇਉ 🙏
That's song which describe indian... we together indian .... best song for hindu Sikh brotherhood ...
Ache or meaningful gaane hamesha underrated reh jate hai ......
ਬਹੁਤ ਸੌਹਣਾ ਗਾਣਾ ਵੀਰ 👍🏻👍🏻🌟🌟
ਗਾਣਾ ਬੰਬ ਆ ਪਰ ਇਕ ਗੱਲ ਦੀ ਸਕਾਇਤ ਆ ਬਾਈ ਨਾਲ ਛੇਤੀ ਮੁੱਕ ਜਾਂਦਾ 😌😌😌
Right
ਨਹੀ ਵੀਰੇ ਅੈਨੇ ਟਾਇਮ ਵਿੱਚ ਹੀ ਸਾਰਾ ਕੁੱਝ ਲਿਖ ਦਿੱਤਾ ਸਾਡੇ ਯਾਰ ਨੇ
ਫੇਰ ਕਹਿਣਾ ਸਿਗਂਰ ਗਲਤ ਆ ਇਨਾ ਵਧੀਆ ਗੀਤ ਤੇ ਵੇਖੀਆ ਕਿਨੇ ਜਣੀਆ ਨੇ ਲੋਕ ਵੀ ਕੰਜਰ ਪੋ ਹੀ ਸੁਣਦੇ
Chaldi da naam hi jindgi hundi end ta mittra maut hundi....lyrics ta end aa ....its 6th time to listen this song
bhoat sona song a bai
dil di gal likh ti
luv u ❤️❤️❤️😘
aujla da yaar aujla warga💥💥❤️❤️ like dona di yaari lye ❤️💥
Dove end aa
Ryt bai end aa dono
Kammal kar te ajj sunya main eh song sirra bhai main ta tera fan ho gya❤️❤️
Khan bhaini love from Pakistan
Love your song ALLAH blessed you❤
I don't have any words to speak about this song
It's fabulous, mind blowing
..
Hindu aa sikh vi aa
Ek the ek hi aa 👈👈it's one of the best line.....
....
Khan bhaini aala 100 out of 100..... 👍👍👍👍
BOHT SOHNI KALAM KHAN VEERE❤️SUCH SNAYA A
Tareef karan nu teri sabad hai ni mere kol bai
Dil he jit ke lai ge jo likh te tu bol bai ❤❤❤❤❤❤
Khan bhaini aala bhut sirra te kaint👌👌👌🔥🔥🔥🔥 bnda ae ..........bhut meaningful lyrics ne tuhade song de.... .....keep it up....mainu tuhade song bhut vdia lgde ne........nlle tuci te Shipra goyal bhut kaint lgde ooo ik nll hoke❤️❤️❤️❤️❤️❤️❤️❤️ luv uhh 😘😘😘😘dova nu..... tuhadi dove di jodi bhut kaint lgdi aa 👌👌👌👌
I wish everyone have these thoughts
Eh song nu deo views likes , jide ch gall baat aa , sira babe 👌👌❤️❤️😍😍😍 3ji vaar sunda
Very nice song Khan Saab l like you l am big fan
Sach koi koi bol sakda . eh gaane nu trending jaana chahida
Khan veera always different ❤❤❤😍😍😍
After a long time...... A breath of fresh air to punjabi music 👍👍👍👍👍
In time of so much hatred this guy is brilliantly spreading peace ☮️
ਸੱਚ ਕੌੜਾ ਹੀ ਹੁੰਦਾ 😢
Khan bhi tara varga koi ni haga a dunia c sira bhi neaap ka rakh bhi 🔥🔥🔥🔥🔥🔥👌
ਸਿਰਾ ਗਾਣਾ ਹੈ ਵੀਰ ਨਹੀਂ, ਰੀਸਾ ਤੇਰੀਆ ਸਚਿਆ ਗੱਲਾ ਕੇਹਾ ਘਈ ਬਾਈ bhot bhot pyaar Sade valo😍😍😍😍
Fvt singer🎤
(1) bhaini khan for like ❤
(2) Korala Maan For coment ❤
Fuddu aa no comparison
Both are lit
Dovee
Report kreya kro eda de fuddu commenta nu
Khan
Nice
After 4 year still fresh
ਵਿਚਾਰ 🙌👏👏💯
Kis kis nu song pasand aya like kr ke dso👍👍👍
Es song da status mere channel te dekho please 👆👆👆
👌👌👌🤘🤘🤘🤘
Bai g repeat te chal reha
👌👌👌💓
Tere pyo nu aa gya
Best song ever , my thoughts 🙏🙏💯💯🔥🔥🔥
Nice bro thudey gany all over hi Manu bahut vadia lagdy Sunan wich repited sundi a nice veer ji
Khan bhaini wala always best ❤❤❤
Hun repeat wale v aajo aidr👍👍
Never listen something like this 🥰.
🙌🙌🙌
Best song. Different n higher thinking khan sir.love from barnala ❤❤❤❤❤❤
ah banda 💯💯%🔥 end ah
ਦਿਲ ਆਲੀਆ ਕੀਤੀਆ ਬਾਈ ਸਾਰੀਆ ਗਾਣੇ ਚ ਇਸਤੋਂ ਉੱਤੇ ਤਾਂ ਰੱਬ ਦਾ ਨਾਂ ਕੱਲੀ ਕੱਲੀ ਗੱਲ ਸਵਾ ਸਵਾ ਲੱਖ ਦੀ,,, ਜਿੰਨਾ ਦੀ ਕਲਮ ਚ ਦਮ ਅਾ ਹੱਕ ਸੱਚ ਲਈ ਜਿੰਨਾ ਦੀ ਕਲਮ ਖੜ ਦੀ ਅਾ ਓਹਨਾ ਨੂੰ ਹਮੇਸ਼ਾ ਲੋਕ ਪਿਆਰ ਦੇਣਗੇ ਓਹਨਾ ਚੋ ਇੱਕ ਖਾਨ ਭੈਣੀ,,ਵਾਹਿਗੁਰੂ ਹੋਰ ਤਰੱਕੀਆ ਬਖ਼ਸ਼ੇ ਬਾਈ ਤੈਨੂੰ ਪਰ ਏਸੇ ਤਰ੍ਹਾਂ ਹਮੇਸ਼ਾ ਧਰਤੀ ਨਾਲ ਜੁੜਿਆ ਰਹੀ 🙏🙏
ਬੜਾ ਪਿਆਰ ਸੀ ਉਸ ਝੱਲੀ ਨਾਲ.. 😘
ਪਰ ਕਰੀਬ ਹੋ ਕੇ ਵੀ ਉਹ ਕਰੀਬ ਨਾ ਹੋੲੀ..😔
ਅੱਜ ਹਾਲਤ ਉਸ ਟੁੱਟੇ ਤਾਰੇ ਵਰਗੀ.. 😭
ਜਿਸਨੂੰ ਟੁੱਟ ਕੇ ਵੀ ਧਰਤੀ ਨਸੀਬ ਨਾ ਹੋਈ
ਬਹੁਤ ਵਧੀਆਂ ਸੌਚ ਦਾ ਮਾਲਕ ਆ ਖਾਂਨ ਭੈਣੀਵਾਲਾ ਵੀਰ❤❤❤❤
Sirra song bhukil shai aa song ch Veer ❤️👌👌✍️👌👌