It's Okay God (FULL VIDEO) Karan Aujla I Rupan Bal I Proof I Latest Punjabi Songs 2020

Поділитися
Вставка
  • Опубліковано 14 лис 2024

КОМЕНТАРІ • 37 тис.

  • @Gurpreetsingh-hs9zd
    @Gurpreetsingh-hs9zd 4 роки тому +1942

    ਔਜਲੇ ਵੀਰ ਦੇ ਬੇਬੇ ਬਾਪੂ ਲਈ ਇਕ ਲਾਇਕ ਤਾਂ ਚਾਹੀਦਾ .. ♥️♥️

  • @karamjotsingh2300
    @karamjotsingh2300 4 роки тому +157

    ਗਾਣੇ ਲਿਖਣੇ ਤਾ ਕੋਈ ਔਜਲੇ ਤੋ ਸਿੱਖੇ...salute aa y di kalam nu...agree frnds

  • @gursewakgill1257
    @gursewakgill1257 4 роки тому +52

    ਇਹ ਹੁੰਦਾ ਲਿਖਾਰੀ ਇਸ ਤੋਂ ਉਪਰ ਕੁਝ ਨਈ ਹੋ ਸਕਦਾ । ਮੰਨ ਗਏ ਤੈਨੂੰ ਔਜਲਾ ਸਾਬ

  • @bsongs3268
    @bsongs3268 2 роки тому +103

    This man is legend of legends he tell truth of life hats off sir Karan aujla

  • @factspk373
    @factspk373 4 роки тому +129

    ਬੱਬੂ ਮਾਨ ਨੇ ਇੰਟਰਵਿਊ ਚ ਕਿਹਾ ਸੀ ਜਿਹੜਾ ਅਸਲੀ writer ਅਾ ਉਹ ਥੋੜੇ ਟਾਈਮ ਬਾਅਦ ਆਪਣੇ ਦੇਸ਼ ਪੰਜਾਬ , ਕਿਸਾਨਾਂ ਤੇ ਕੌਮ ਦਾ ਦਰਦ ਜਰੂਰ ਲਿਖੂਗਾ। ਬਹੁਤ ਵਧੀਆ ਕਰਨ ਬਾਈ । 🙏🏼।

  • @pritam_preet1968
    @pritam_preet1968 4 роки тому +316

    ਵਾਹਿਗੁਰੂ ਜੀ ਸਾਰਿਅਾ ਦੇ ਮਾਤਾ ਪਿਤਾ ਨੂੰ ਲੰਮੀ ੳੁਮਰ ਬਖਸ਼ਿਓ.....🙏🙏🙏🙏

  • @rajputrecords159
    @rajputrecords159 4 роки тому +290

    ਆਹ ਕਿ ਲਿਖਤਾਂ ਉਸਤਾਦ ਅੱਗ ਹੀ ਆ✍️✍️✍️

  • @SukhwinderSingh-cp8nz
    @SukhwinderSingh-cp8nz 3 місяці тому +18

    ਯਰ ਓਜਲੇ ਦੇ ਗਾਣੇ ਸੁਨ ਕੇ ਕਦੇ ਦਿਲ ਨਹੀਂ ਬਰਦਾ ਕੋਂਨ ਕੋਨ ਇਹ ਗੱਲ ਮੰਨਦਾ ਹੇ ❤❤

  • @dharmsotsahib6988
    @dharmsotsahib6988 4 роки тому +163

    ਔਜਲੇ ਨੂੰ ਜਿਨ੍ਹਾਂ ਲੋਕ ਬਦਨਾਮ ਕਰਦੇ ਨੇ ਕਰੀ ਜਾਨ ਪਰ ਪੁਰਾ ਹੀਰਾ ਬੰਦਾਂ , love u vr

  • @Jaspreetsingh-qn1nj
    @Jaspreetsingh-qn1nj 4 роки тому +482

    oyeeeeeeeeeeee hoyeeeeeeeeeee main aj 18-sep-2020 pehli war karan aujla suneya te interviews dekhiya . kya kalakaarr a banda , 22,23 saal da munda keya geet likhda , apni jindagi da sach likhda , choti umree duniya dari dekh geya, geeta ch bolda , wahhhh love u

  • @ਜੱਟਦੀਜੂਨਬੁਰੀ
    @ਜੱਟਦੀਜੂਨਬੁਰੀ 4 роки тому +90

    ਔਜਲੇ ਦੇ ਮੰਮੀ ਡੈਡੀ ਹੈਨੀ ਬਹੁਤ ਦੁੱਖ ਏ ਮੈਨੂੰ ਤਾ ਆਪਣੇ ਬੱਚਿਆ ਵਾਗੂੰ ਮੋਹ ਆਉਦਾ ਕਰਨ ਔਜਲਾ👍👍👍👍😭😭

  • @prabhleenkaurkhushi6337
    @prabhleenkaurkhushi6337 2 роки тому +9

    This song is a real story for karan aujla ustaad jii ne bht struggle kita ya love you Ustaad jii 😘😘❤️❤️👍👍👍👍💯

  • @shekhsaabisohal2811
    @shekhsaabisohal2811 4 роки тому +72

    ਬਾਈ ਵੈਸੇ ਤਾਂ ਮੈਂ ਸਿਧੂ ਮੂਸੇਵਾਲੇ ਦਾ ਫੈਨ ਹਾਂ ਪਰ ਬਾਈ ਤੇਰਾ ਆ song sun k bai dil। ਖੁਸ਼ ਹੋ ਗਿਆ 22 ਬਹੁਤ ਸੋਹਣਾ ਲਿਖਿਆ ਬੜੀ ਕਾਇਮ ਕਲਮ ਆ ਵੀਰ ਠੋਕ k lga reh ਲੋਕਾਂ ਦਾ ਕੀ ਆ ਚੰਗਾ ਮਾੜਾ ਕਹਿੰਦੇ ਰਹਿਣਗੇ ਤੇ ਹਾ ਕਿਸੇ ਨਾਲ v ਆਪਣੇ ਆਪ ਨੂੰ compare na kro koi 2ta tuhade ਵਰਗਾ ਨੀ ਹੋ ਸਕਦਾ keep it up veer। Love you 22

  • @jobandeepsingh7274
    @jobandeepsingh7274 4 роки тому +77

    ਇੱਕ ਇੱਕ ਗੱਲ ਦਿਲ ਨੂੰ ਛੂਹ ਕੇ ਗਈ ਬਾਈ ✌🏻✌🏻✌🏻✌🏻✌🏻

  • @ursmahakdeep9484
    @ursmahakdeep9484 4 роки тому +778

    Kon Kon apne ਬੇਬੇ ਬਾਪੂ ਨੂੰ ਦਿਲੋਂ ਪਿਆਰ ਕਰਦਾ
    👍👍👍👍👍👍

  • @danishawais9944
    @danishawais9944 2 роки тому +3

    Rehaan Records BEST😜😜😜

  • @komal_khalsakhalsaji4780
    @komal_khalsakhalsaji4780 4 роки тому +58

    Kha baat ha g ਟੁੱਟਾ💐 ਫੁੱਲ ਕੋੲੀ 🌴ਟਾਹਣੀ ਨਾਲ 🍃ਜੋੜ ਨਹੀ ਸਕਦਾ 👧
    ਮਾਁ ਦਾ ਕਰਜਾ ਤੇ👳 ਬਾਪੂ ਦਾ ਖਰਚਾ ਕੋੲੀ ਮੋੜ👆 ਨਹੀ ਸਕਦਾ😊 karan aujla ❤❤🙏

  • @Gurpreetsingh-hs9zd
    @Gurpreetsingh-hs9zd 4 роки тому +149

    ਬੇਬੇ ਬਾਪੂ ਨੂੰ ਬਹੁਤ ਪਿਆਰ ਕਰਦਾ ਸੀ ਵੀਰ । ਔਜਲੇ ਵਰਗਾ ਬਣਨਾ ਔਖਾ ।। ਠੋਕੋ ਲਾਇਕ ਵੀਰ ਲਈ ਤੇ ਵੀਰ ਦੇ ਬੇਬੇ ਬਾਪੂ ਲਈ

  • @varindersingh5856
    @varindersingh5856 4 роки тому +167

    ਮੇਰਾ ਜਿਗਰਾ ਬਥੇਰਾ, ਮੇਰਾ ਦਿਲ ਵੀ ਬਥੇਰਾ, ਅਸੀ ਹੱਸ ਕੇ ਬੈਠੀਦਾ ਚਾਹੇ ਕੰਡਿਅਾਂ ਤੇ ਡੇਰਾ ""!

  • @PriyankaN-z3l
    @PriyankaN-z3l 8 днів тому +2

    ਕਲਮ ਤਾ ਔਜਲੇ ਵੀਰ di ਏ

  • @gursewakgoria1195
    @gursewakgoria1195 4 роки тому +99

    ਔਜਲਾ ਨੀ ਔਜਲਾ ਸੱਚੀ ਦੱਸਾਂ ਫੱਕਰ ਐ, ਜਿਵੇਂ ਲਾਈਫ ਸੈਟ ਐ 💰 ਪੈਸੇ ਦਾ ਨਾ ਚੱਕਰ ਐ 🔥🔥 😍🤟🤟😉😘😘

  • @manveer.raamgarhia
    @manveer.raamgarhia 4 роки тому +191

    ਸਮਝ ਨਹੀਂ ਆਉਂਦਾ ਤਰੀਫ਼ ਵੀਡਿਓ ਦੀ ਕਰਾਂ ਯਾਂ ਕਲਮ ਦੀ 🔥✨ Respect ✊🏼

    • @SukhjinderSingh-vl3zl
      @SukhjinderSingh-vl3zl 4 роки тому +4

      Dona di tareef aa ji mere walo

    • @arshsidhu1144
      @arshsidhu1144 4 роки тому +1

      Tareef ta fer kriye j words hon ji apne kol 😊he is a great personality

    • @vishalbatala2221
      @vishalbatala2221 4 роки тому +1

      Lines end babe
      Nal video v

    • @BalwinderSingh-cr4zv
      @BalwinderSingh-cr4zv 4 роки тому +1

      Nhi reesa,aujle astad di
      love u dilo fan aa geeta di machine

    • @arshsidhu1144
      @arshsidhu1144 4 роки тому +1

      @@BalwinderSingh-cr4zv hnji sahi keha enna vrga koi ni bn skda jo v likhde sach likhde paav oh kudiya te a paave oh mundeya te

  • @khushdeepsingh2467
    @khushdeepsingh2467 4 роки тому +163

    When you said about your parents ,i also fell your type of feeling and i also cry😫😫😥😥😥 when i think about your parents . Song is too emotional. First time when i see this song's video i am also emotional. Lyrics of this song is bakmal aaa bhaii jii ,don't worry your fans are always with you . Your fans give you so much love , tuhanu kadie v kami naa.. ho vae .
    Love you bhaii ,bus edaa he kam chaki rakh asi tera nal ha..

  • @rajatbhagatsaabji3831
    @rajatbhagatsaabji3831 Рік тому +4

    ਸੱਚਾਈ ਦੀ ਗੱਲ ✍️💯

  • @officialaman1240
    @officialaman1240 4 роки тому +80

    ਜੱਟ ਬਿਨਾਂ ਖੇਤ ਚ ਦਾਣੇ ਨੀ ਔਜਲੇ ਵਰਗੇ ਕਿਸੇ ਦੇ ਗਾਣੇ ਨੀ ,ਖੇਤੀ ਬਿਨਾ ਕਰਦੇ ਕੋਈ ਧੰਦਾ ਨੀ ਔਜਲੇ ਦੀ ਲਿਖਤ ਦਾ ਫੈਨ ਏ ਹਰ ਇੱਕ ਬੰਦਾ ਨੀ ❣️❣️💗💗👌👌🙏🙏🌶🌶✍️✍️✍️✍️

    • @gursharannanakpuria
      @gursharannanakpuria 4 роки тому +1

      Hanji bhai di likhat bhut vadia lagdia menu fan a kalam da ta voice da and look da

    • @mandeepgill9821
      @mandeepgill9821 4 роки тому +2

      Sidhu de fan 💪💪💪

    • @HAKAI842
      @HAKAI842 4 роки тому +1

      @@mandeepgill9821 ethe ki krn onde sidhu de fan yrr

    • @ParminderKaur-lr3pj
      @ParminderKaur-lr3pj 4 роки тому +1

      Wahhh wahhh

    • @mandeepgill9821
      @mandeepgill9821 4 роки тому

      @@HAKAI842 Sidhu moose Wale de koi brabri ne jtaa 💪💪👌👌💯🤙

  • @satnamdhaliwal952
    @satnamdhaliwal952 4 роки тому +44

    ਆ ਹੁੰਦਾ ਗਾਣਾ 👌🏻👌🏻ਚਿੱਬ ਕੱਡ ਤੇ ਮਿਰਚ 🌶️🌶️ਤਾਂ ਹੁਣ ਲਵੋ ਅੌਜਲਾ ਪਾਵਰ 👌👌🏻👌🏻👌🏻👌🏻💯💯💯💥💥💥

  • @ਕੱਟੜਫੈਨ-ਨ8ਖ
    @ਕੱਟੜਫੈਨ-ਨ8ਖ 4 роки тому +249

    ਬੇਬੇ ਬਾਪੂ ਨੂੰ ਪਿਆਰ ਕਰਨ ਵਾਲੇ like ਕਰਦੋ ❤

  • @nattrajoana7332
    @nattrajoana7332 2 роки тому +3

    2022 ਵਿੱਚ ਕੋਣ ਕੋਣ ਸੁਣ ਰਿਹਾ ਹੈ

  • @mahavirkainth6515
    @mahavirkainth6515 4 роки тому +140

    Fvt song
    (1) it's ok god ❤
    (2) Facts ❤
    (3) Noo Need ❤

  • @harphanjraa
    @harphanjraa 4 роки тому +71

    ❤️ ਔਜਲਾ ਨੀ ਔਜਲਾ
    ਸੱਚੀ ਦੱਸਾਂ ਫ਼ੱਕਰ ਐ..! ❤️

  • @mydreamworld9205
    @mydreamworld9205 4 роки тому +275

    ਏਸ ਗਾਣੇ ਦੀਆਂ ਜੜਾ ਤੱਕ ਹਲੇ ਕੋਈ ਨੀ ਜਾ ਸਕਦਾ ਸਿਰਆਆ ਜੱਟਾਂ ਅੱਤ ਕਰਵਾਤੀ 👌👌

  • @waheguruJiGurbhagatDHINDSA
    @waheguruJiGurbhagatDHINDSA 3 місяці тому +2

    ਸੜੋ ਨਾ ਰੀਸ ਕਰੋ ਮਾੜਾ ਬੰਦਾ ਮਾੜੀ ਸੋਚ ਮਾੜੀ ਮੱਝ ਮਾੜਾ ਫੋਸ 💯💯 ਕਰਨ ਔਜਲਾ ਸਿਰਾਂ 1:29

  • @simarsidhu5826
    @simarsidhu5826 4 роки тому +54

    ਏਥੇ ਹੁੰਦੇ ਨੇ ਡਰਾਮੇ ਲੈ ਕੇ ਨਾਮ ਪਿਆਰ ਦਾ 👌👌👌👌👌schi gl aujla bro 💯💯👏👏👏👏👏😍😍😍😍😍😍😍😍😍😍😍

  • @ankushmatyal1581
    @ankushmatyal1581 4 роки тому +304

    No hate for Aujla☺️
    No hate for Sidhu☺️
    Want to see them both🙏❤️🔥

  • @deevanshgoyal6527
    @deevanshgoyal6527 4 роки тому +806

    Khaint aa songa aa ❤❤
    bebe bapu lyi like jrur krioo
    👇👇👇

  • @TarsemSingh-qj5rt
    @TarsemSingh-qj5rt 2 роки тому +2

    Love u aaa jatttaaa same to same mere life ch aiddda hi hoya joo joo words aisss song boleya aaa

  • @pagalshayar1047
    @pagalshayar1047 4 роки тому +203

    1: No Need
    2: Facts
    3: It’s okay God
    Tino gaane ch hi Kadvi But Sach Reality aa🔥🔥🔥🔥

  • @swarnsingh3451
    @swarnsingh3451 4 роки тому +59

    ਪਹਿਲੀ ਵਾਰ ਜਿੰਦਗੀ ਚ ਤੇਰੇ ਗਾਣੇ ਤੇ ਕਮੈਂਟ ਕੀਤਾ ਦਿਲ ਨੂੰ ਛੂਹਣ ਵਾਲਾ ਗੀਤ ਸਾਰੇ ਕਲਾਕਾਰ ਵੀਰ ਇਕੱਠੇ ਹੋਜੋ ਸਾਰੇ ਆਪਾਂ ਪੰਜਾਬੀ ਆ ਤੇ ਫੈਨਾ ਨੂੰ ਵੀ ਬੇਨਤੀ ਆ ਕੀ ਇੱਕ ਦੂਜੇ ਨੂੰ ਕਿਸੇ ਕਲਾਕਾਰਾ ਦੇ ਨਾਮ ਤੇ ਮਾ ਭੈਣ ਦੀ ਗਾਲ ਨਾ ਕੱਢਿਆ ਕਰੋ ਸਬ ਵਧੀਆ ਕੰਮ ਕਰ ਰਹੇ ਆ ਸਬ ਦਾ ਭਲਾ ਕਰੇ ਪਰਮਾਤਮਾ ... ਅੌਜਲੇ ਵੀਰ ਦੀ ਕਲਮ ਨੂੰ ਸਲਾਮ 👐👐👐

  • @GanGstaNo
    @GanGstaNo 4 роки тому +1085

    ਕਲ਼ਮ AUJLE ਦੀ ਕੈਂਮ ਆਂ,ਇਹ ਤਾਂ ਵੈਰੀਆਂ ਨੂੰ ਵਹਿਮ ਆਂ, Attttttttttt ਹੀ ਲਿਖਿਆ, Attttttttttt ਹੀ ਗਾਇਆ,ਬਾਕੀਆਂ ਦਾ ਤਾਂ ਪਤਾ ਨਹੀਂ, AUJLE 22 ਨੇ ਆਪਣੇ ਮਾਂ ਬਾਪ ਦਾ ਨਾਂ ਬਹੁਤ ਚਮਕਾਇਆ

  • @PUNJABISTATUS253
    @PUNJABISTATUS253 2 роки тому +24

    Real story of a Legend 🔥❤🌶🔥❤

  • @deepakpal8403
    @deepakpal8403 4 роки тому +80

    ਕਾਵਾਂ ਦੀ ਤਾਂ ਛੱਡੋ ਇੱਥੇ ਬਾਜ ਵੀ ਵਕਾਊ ਆਂ,ਬਚਨਾ ਜੇ ਮੋਤੋ ਯਮਰਾਜ ਵੀ ਵਕਾਊ ਆ।❤Aujla❤

  • @singh5521
    @singh5521 4 роки тому +511

    ਸ਼ੁਕਰ ਕਰੋ ਰੱਬ ਦਾ ਮਾਂ ਪਿਓ ਜਿਨਾ ਦੇ ਕੋਲ ਏ👏🏽
    ਸੱਚ ਜਾਣਿਓ ਬਿਨ ਮਾਂ ਪਿਓ ਦੇ ਜ਼ਿੰਦਗੀ ਜਾਂਦੀ ਰੁਲ਼ ਏ😭👪

    • @hardeepmahal8923
      @hardeepmahal8923 4 роки тому +9

      😭😭😭😭Schii gll aa Bai

    • @differentthings3922
      @differentthings3922 4 роки тому +2

      Ahoo vr

    • @lovibrar2225
      @lovibrar2225 4 роки тому +1

      sry bhutt vr singh kde jokr n hunde ya ta no shi krla yr jokar nu my think

    • @pardeepgill4855
      @pardeepgill4855 4 роки тому +3

      ਵਾਹਿਗੁਰੂ ਜੀ ਮੇਹਰ ਕਰੇ ਸਭ ਦੇ ਮਾਂ ਬਾਪ ਤੇ

    • @harryrattewalia9760
      @harryrattewalia9760 4 роки тому +2

      🙏🙏🙏🙏🙏🙏

  • @ragaw430
    @ragaw430 9 місяців тому +1

    ਮੈਂ ਜੌ ਵੀ ਕੁੱਝ ਸਿੱਖਦਾ
    ਮੈ ਓਹੀ ਕੁੱਝ ਲਿਖਦਾ
    ਮੈਂ ਜੌ v ਕੁੱਝ ਲਿਖਦਾ
    ਆ ਓਹੀ ਕੁੱਝ ਵਿੱਕਦਾ

  • @sonyghumaanmusic6626
    @sonyghumaanmusic6626 4 роки тому +198

    ਹੁਣ ਦੱਸੋ ਹੈ ਲੰਡੂ ਗਾਣਿਆਂ ਤੋਂ ਸਭ ਤੋਂ ਉੱਪਰ
    ਜੀਉ ਔਜਲਾ love you Bai

  • @daakukhaira6846
    @daakukhaira6846 4 роки тому +199

    Fan sidhu de v a te fan tere gaaneya di v a jatta god bless you ♥️

  • @Alijani78656
    @Alijani78656 4 роки тому +91

    Yaar ustaad song sun k rona aunda pta ni q...Bro himmat Aujla Ustaad d...
    RIP Ustaad's Parents 😭😭😭😭😭😭😭😭❤

  • @randomtrickspro8828
    @randomtrickspro8828 2 роки тому +19

    After YKWIM,wow this man is a legend.

  • @rajkaransingh3603
    @rajkaransingh3603 4 роки тому +41

    ਕੋਈ ਸਬਦ ਨਹੀਂ ਰਿਹਾ ਲਿਖਣ ਲਈ
    Salute a Dilon bai Ji respect a💝

  • @taranjeetsingh7441
    @taranjeetsingh7441 4 роки тому +35

    Sachi bai sirra kra gya love you bai tenu
    Fav song
    1= Facts
    2= its ok god

  • @vijaybawa8410
    @vijaybawa8410 4 роки тому +128

    One like for apni ਬੇਬੇ ਲਈ 😘😘

  • @sajalbali5081
    @sajalbali5081 2 роки тому +14

    Last sahara sada aujla bhai dhyaan rkhi apnaaa jaan❤❤❤

  • @gurigill4723
    @gurigill4723 4 роки тому +135

    Facts ਤੋਂ ਬਾਅਦ ਆਹਾ ਗਾਣਾ...‌!!!ਕਿਆ ਬਾਤਾਂ... ਮੈਂ ਤਾਂ ਓਸ ਰੱਬ ਨੂੰ ਵੀ ਮੁਆਫ਼ ਕਰਤਾ...♥️♥️

  • @shubhamtaneja7783
    @shubhamtaneja7783 4 роки тому +70

    When aujla said : "Ithe mehndiya toh naa badi cheeti mitt de" we all felt that! 🥺❤️

  • @ArshadAli-bk6qv
    @ArshadAli-bk6qv 4 роки тому +103

    ਕਰਨ ਔਜਲਾ ਤੇ ਰਿਹਾਨ ਦੀ ਸੁਪਰ ਜੋੜੀ ਨੂੰ ਪਸੰਦ ਕਰਨ ਵਾਲੇ ਹਿੱਟ ਲਾਇਕਸ 👍👍👍👍👍👍👍👍👍

  • @niteshthakur4459
    @niteshthakur4459 12 днів тому +5

    2024 November

  • @larnaca6460
    @larnaca6460 4 роки тому +82

    I feel u karn yaar. If Ur parents were with u here than would have been the proud and happiest people in the world. But they are still with u in ur heart. Keep going bro

  • @Yodha0842
    @Yodha0842 4 роки тому +61

    ਬੇਬੇ ਬਾਪੂ ਨੂੰ ਗਏ ਨੂੰ 10 ਸਾਲ ਹੋ ਗਏ,
    ਤਾਹੀਂ ਛੋਟੀ ਉਮਰ ਚ ਚਿੱਟੇ ਵਾਲ ਹੋ ਗਏ...
    😭😭😭
    ਮਾਂ ਬਾਪ ਦਾ ਵਿਛੋੜਾ ਕੀ ਹੁੰਦਾ ਇਹ ਤਾਂ ਬਸ ਓਹੀ ਦਸ ਸਕਦਾ, ਜਿਹਦੇ ਮਾਂ ਬਾਪ ਨਹੀਂ ਰਹੇ।।☹️☹️☹️

    • @kanwarsidhu8114
      @kanwarsidhu8114 4 роки тому +1

      ਮੈਂ ਤਾਂ ਉਸ ਰੱਬ ਨੂੰ ਵੀ ਮੁਆਫ ਕਰਤਾ

    • @gaganwalia9521
      @gaganwalia9521 4 роки тому +2

      Yaa

    • @brainssaid
      @brainssaid 4 роки тому +2

      @@kanwarsidhu8114 jma tenstion na leoo mnu dhoka deke mae phla he bre dhoke khadya a

    • @Ohigopisandhu
      @Ohigopisandhu 4 роки тому +1

      😭😭😭😭

  • @googlesingh5484
    @googlesingh5484 4 роки тому +419

    ਦੋਸਤੋ ਆਪਣੇ ਬੇਬੇ ਬਾਪੂ ਲਈ ਇੱਕ Like ta ban da ਹੈ
    👌👌👌

  • @kho-khojammuandkashmir490
    @kho-khojammuandkashmir490 2 роки тому +3

    Mane jai song 100 times b yaada sunna hoga

  • @Somalvlogs13
    @Somalvlogs13 4 роки тому +117

    ਜ਼ਿਹਨਾਂ ਅੱਜ ਕਰਨ ਅੋਜਲੇ ਦੀ ਮਾਂ ਨੂੰ ਯਾਦ ਕੀਤਾ ਅਤੇ ਕਰਨ ਲਈ ਦਿਲੋਂ ਅਰਦਾਸ ਕੀਤੀ ਹੈ ਮਾਰੋ ਲਾਇਕ 👍

  • @manuuchohan9349
    @manuuchohan9349 4 роки тому +295

    Fukri =0%
    Girls =0%
    Talent=100%
    Hrr ikk song ch end krwa ti sirraaaa
    God bless you, Aujla king 👑👑Geeta Di machine..... Jis tra ehna ne lyf ch hardwork kita koi shyd enna kr v na ske

  • @lubana4072
    @lubana4072 4 роки тому +500

    *Song deserve more view 🔥🔥*

  • @khushikaur4909
    @khushikaur4909 Рік тому +6

    Vera sachi tre song sun ka maa peo ene yaad aunde Sade maa peo chal gye teriya bilkul sahi

  • @himanshu0032
    @himanshu0032 3 роки тому +653

    Real stroy of Karan Aujla 😭😭😭😭

  • @babandeed1210
    @babandeed1210 4 роки тому +38

    ਹੈਨੀਂ ਕੋਈ ਰੀਸ ਉਸਤਾਦ ਜੀ ❤️💪💪💪💪💪

    • @VikramSingh-kq5xr
      @VikramSingh-kq5xr 4 роки тому +2

      Koi rees ni aujle Ustaad di

    • @gursewakgill1257
      @gursewakgill1257 4 роки тому +2

      ਇਹਦੀ ਰੀਸ ਆਉਣ ਵਾਲੀਆਂ ਦੱਸ ਪੀੜ੍ਹੀਆਂ ਵੀ ਨਈ ਕਰ ਸਕਦੀਆਂ

  • @godsupreet3639
    @godsupreet3639 4 роки тому +41

    6 Ghante Vich -
    *#1* Trending
    1 Million ❤

    • @gagankundal3980
      @gagankundal3980 4 роки тому +2

      1.2 #1

    • @syedzainsafdar7983
      @syedzainsafdar7983 4 роки тому +2

      1 million 5 hpur ich se

    • @BalwinderSingh-cr4zv
      @BalwinderSingh-cr4zv 4 роки тому +4

      Ehnu khende aasli view

    • @amanpandir
      @amanpandir 4 роки тому +2

      Loki khende saade ta din ch 7 million hoge
      Taan trending 50 v ch b ni
      aa vekho aujla nu
      Ganne te 4 gante baad trending ch

  • @Manjeet_Singh_Hamirpur
    @Manjeet_Singh_Hamirpur 3 місяці тому +7

    इसे कहते हैं - कलाकार
    खुद के जीवन के सत्य को कितना सुंदर सुरों में परोया है।
    लेकिन - भगवान् कभी बुरा नहीं करते करण भाई। हमारे ही कर्मों का फल होता है।
    अनंत जन्मों का हिसाब होता है।
    भगवान् को गलत बताना तो अज्ञानता है।
    ऐसा बोलो - भगवान् जी ने संभाल रखा है। 🫡🩷
    Love from Himachal 🩷

  • @SajanKumar-lj4fm
    @SajanKumar-lj4fm 4 роки тому +73

    ਜਮਾ ਸਿਰਾ ਬੰਦਾ ਬਾਈ
    ਜੋ ਲਿਖਦਾ ਦਿਲੋ ਲਿਖਦਾ
    ਲਬ ਜੂ ਆ ਬਾਈ ਔਜਲਾ ਘੈਂਟ ਬੰਦਾ ਬਾਈ ਜੀ ❣️❣️❣️❣️🙏🙏

  • @Manpreetfilms
    @Manpreetfilms 4 роки тому +178

    ਕਰਨ ਔਜਲਾ ਨੂੰ ਪਿਆਰ ਕਰਨ ਵਾਲੇ ਕਰੋ ਲਾਇਕ❤️

  • @Amansaini151
    @Amansaini151 4 роки тому +231

    ਗਾਣਾ ਬਿਲਕੁਲ ਸੱਚ ਅਾ ਜ਼ਿੰਦਗੀ ਦਾ
    ਕਰਨ ਤੇ ਸਿੱਧੂ ਦੋਵੇਂ ਸੱਚ ਲਿਖਦੇ ਆ
    ਲੋਕੀ ਅੈਵੇਂ ਪੂੰਛਾਂ ਚੱਕੀ ਫਿਰਦੇ ਆ ਲੜਨੇ ਨੂੰ ।।।

  • @jassisunami
    @jassisunami Рік тому +6

    Fan SIdhu DE aa prr aulja bi sirra dono sirra ne love you jatto

  • @sunnyvirk6079
    @sunnyvirk6079 4 роки тому +209

    Show off=0%
    Attitude with fans=0%
    Fukri=0%
    Talent and facts=100%
    Respect for others=10000%❤❤

  • @mahavirkainth6515
    @mahavirkainth6515 4 роки тому +93

    Facts, Noo Need And its ok God Kis kis nu Eh song Same He lgde hit like aujla Ustad nu pyar krn wle ❤❤

  • @trandingboybhullar9148
    @trandingboybhullar9148 4 роки тому +37

    ਵੀਰੇ ਜਵਾ ਮੇਰੇ ਉੱਤੇ ਲੱਗਦਾ ਸੋਗ ਤੇਰਾ ਦਿਲ ਨੂੰ ਲੱਗ ਗਿਆ love you my bro 🤘🤘

  • @deep_hr2454
    @deep_hr2454 2 роки тому +2

    This is real story lov u Astad jiiii

  • @Daljitsingh-uo4ju
    @Daljitsingh-uo4ju 4 роки тому +73

    ਇਸ ਗਾਣੇ unlike os ne ਹੀ ਕਰਨਾ ਜਿਹੜਾ ਆਪਣੇ ਬੇਬੇ ਬਾਪੂ ਨੂੰ ਪਿਆਰ ਨੀ ਕਰਦਾ

  • @rajkaransingh3603
    @rajkaransingh3603 4 роки тому +139

    ਆਪਣੇ ਹੀ ਦਮ ਉੱਤੇ ਮੰਜ਼ਲਾਂ ਨੂੰ ਪਾਇਆ,
    ਕਦੇ ਲਿਆ ਨਾ ਸਹਾਰਾ ਕਿਸੇ ਹੋਰ ਦਾ 🙏

    • @Daljitsingh-uo4ju
      @Daljitsingh-uo4ju 4 роки тому

      @telugu lover mera lan lala mager fr

    • @BhogalKaran
      @BhogalKaran 4 роки тому

      @telugu lover Sharm Kar maa piyu di bhi ijjat ni

  • @h4rdeepsingh634
    @h4rdeepsingh634 4 роки тому +158

    In short
    1. About his struggle
    2.about his nature
    3.about today reality
    Hit like if u agree 🤟🤟🤟

  • @Karan_Kumar947
    @Karan_Kumar947 2 місяці тому +7

    Kalam vi ਵਿਕਾਊ ਆ ਵੀਰਾ

  • @gurpreetsingh3686
    @gurpreetsingh3686 4 роки тому +97

    ਨੀ ਮੈਂ ਉਬਲਦੇ ਪਾਣੀ ਵਿੱਚੋ ਦੇਖ ਨਿੱਕਲਾਂ ,
    ਮੇਰਿਆ ਹਲਾਤਾਂ ਮੈਨੂੰ ਭਾਫ ਕਰਤਾ🔥💯✍🏻

  • @sukhsidhufitness5438
    @sukhsidhufitness5438 4 роки тому +176

    ਜੋ ਆਪਣੀ ਮਾਂ ਨੂੰ ਪਿਆਰ ਕਰਦੇ ਹਨ ੳਹ like ਕਰੋ

  • @alishapupneja024
    @alishapupneja024 3 роки тому +422

    The father of lyrics KARAN AUJLA

  • @djdeepoffical
    @djdeepoffical 8 місяців тому +2

    ਹਨੀ ਵਾਰ ਸੋਗ ਸੁਣਿਆ ਪਰ ਇਹ ਸਮਜ ਨੀ ਓਂਦੀ ਔਜਲਾ ਬਾਈ ਕਿੱਥੋਂ ਕਿਦਾ ਆਪਣੇ ਦਿਲ ਦੇ ਜ਼ਜਬਾਤ ਸਾਰਿਆ ਸਾਹਮਨੇ ਪੇਸ਼ ਕਰਦਾ ਸਲੂਟ ਆ ਬਾਈ ਦੀ ਕਲਮ ਨੂੰ 🫡🫡✍️✍️💯❤️

  • @Houseofcatsk
    @Houseofcatsk 4 роки тому +37

    3mint ch aag lati industry nu love uh veere

  • @MayankSharma-zr6uo
    @MayankSharma-zr6uo 4 роки тому +680

    KARAN AUJLA IS NEITHER A LYRICIST NOR A SINGER $THIS MAN IS REALLY A POET ❤ THE ONE WHO UNDERSTANDS THE LYRICS KNOWS HIMSELF HOW DEEP THE LINES ARE ...... HATS OF KARAN AUJLA👏

    • @bellakaur2712
      @bellakaur2712 3 роки тому +2

      Why u hate him

    • @arjunkhajotiya3854
      @arjunkhajotiya3854 3 роки тому +2

      Wrrwir@@bellakaur2712 we were were ywe3 we wriwrwqrwrwrwrw

    • @kalaphotostat2202
      @kalaphotostat2202 3 роки тому

      \

    • @hbgamerz63
      @hbgamerz63 3 роки тому +11

      @@bellakaur2712 He is trying to say his songs are so deep that every few people can understand
      Actually, he is telling how each line is interconnected with the life of everyone
      I hope u have understood he is not hating

    • @MayankSharma-zr6uo
      @MayankSharma-zr6uo 3 роки тому +1

      @@hbgamerz63 🎯💯🤗

  • @anuragbali7536
    @anuragbali7536 4 роки тому +50

    Dad and mom are special for every life

    • @SonuKhan-zm6ml
      @SonuKhan-zm6ml 4 роки тому

      Dad and mom are special for every life

  • @itx_lambervlog
    @itx_lambervlog Рік тому +3

    top class song all lines 🔥

  • @Vancouver15
    @Vancouver15 3 роки тому +69

    2:36 best line🔥🔥🔥🔥🔥

  • @hopemusicrecord8336
    @hopemusicrecord8336 4 роки тому +100

    ਸਾਰੇ ਆਪਣੇ ਬੇਬੇ ਬਾਪੂ ਨੂੰ ਪਿਆਰ ਕਰੋ

    • @bhavanjotgrewal
      @bhavanjotgrewal 4 роки тому +1

      22ji sheikh song di video nu kina time lagu

    • @mohitdhindsa9221
      @mohitdhindsa9221 4 роки тому +1

      Maa si pyari pyari ni mayaa....👌👌😘😘😘.......kaint Aujla 22....

    • @hopemusicrecord8336
      @hopemusicrecord8336 4 роки тому +2

      @@bhavanjotgrewal jaldi karage

    • @bhavanjotgrewal
      @bhavanjotgrewal 4 роки тому +1

      Pind jatt jatt kehnde ne dubai jawa sheikh taur kadi desi ne bhulekha penda dekh pind jatt kehnde ne dubai jawwa sheikh love you aujla 22

    • @harpreetkaur3633
      @harpreetkaur3633 4 роки тому +1

      Ok sir

  • @karanaujla013
    @karanaujla013 4 роки тому +71

    ਰਾਤ ਨੂੰ ਕੌਣ ਸੁਣਦਾ ਫੇਰ 🔥

  • @v_r715
    @v_r715 Рік тому +2

    Meri jaan ine saal hoge is song nu ❤️ but this song has a different place in my heart ❤️

  • @anmolbrar4412
    @anmolbrar4412 4 роки тому +148

    ਇੱਕ like ਆਪਣੇ ਮਾਂ-ਬਾਪ ਲਈ
    👍👍👍

  • @ravirai7152
    @ravirai7152 4 роки тому +291

    ਡੈਡੀ ਡੈਡੀ ਹੁੰਦਾ ਅਤੇ ਮਾਂ ਮਾਂ ਹੀ ਹੁੰਦੀ ਆ
    ਜਿਨ੍ਹਾਂ ਮਰਜੀ ਕੋਠੀਆਂ ਮਹਿਲਾਂ ਚ ਬਹਿਲੋ,
    ਪਰ ਨਿੱਮ ਦੇ ਰੁੱਖ ਦੀ ਆਪਣੀ ਜੀ ਨਿਰਾਲੀ ਛਾਂ ਹੁੰਦੀ ਆ
    Love you bebe bapu ❤️❤️❤️❤️
    ਜੇ ਵਧੀਆ ਲਗਿਆ ਹੋਵੇ ਲਾਈਕ ਜਰੂਰ ਕਰਨਾ।🙏

  • @arvindchaudhary6347
    @arvindchaudhary6347 4 роки тому +343

    ਔਜਲਾ ਬੰਦਾ ਸਿਰਾ ਆ ਕੌਣ ਕੌਣ ਮਨਦਾ🙏☺️🙏

  • @danishawais9944
    @danishawais9944 2 роки тому +17

    🙏🙏
    Salute to Karan Aujla's versatility
    Great song👌👌👌👌💯💯💯💯

  • @MdBinAlNasr9485krdiq
    @MdBinAlNasr9485krdiq 4 роки тому +59

    ਆਉਗਾ ਆਉਗਾ ਲੇਕਿਣ ਔਜਲਾ ਮਾਸ਼ਾਅੱਲ਼ਾ...✌✌🤘💚

  • @simarjeetsingh8994
    @simarjeetsingh8994 4 роки тому +173

    Once again he sat precedent by his mind-blowing lyrics nd singing. Without any doubt he is talented guy in Punjabi industry. Keep it up jatta

  • @fatehsingh8213
    @fatehsingh8213 4 роки тому +44

    ਅੌਜਲਾਂ ਪਿਅਾਰਾ ਚ, ਨਾ ਬੈਸਟ ਕੁੜੇ,, love u

  • @nishantsharma3296
    @nishantsharma3296 2 роки тому +2

    Mai mere te hairaan me ajje mreya ni
    What a lyrics,

  • @kiratramgrhia3161
    @kiratramgrhia3161 3 роки тому +38

    Aujla jnnn... tera ganna sunn k meria akhan vicho panni agya... sachi bhot vdda jigra ustadd tera... bina ma baap tu taraki kiti....rab teno chardikala ch rkhe.. kdi teria akhan cho hnjo na avve... rab temp hamesh khush rkhe...❤️❤️❤️