9 ਸਾਲ ਦੇ ਬੱਚੇ ਨੂੰ ਬਣਾਤਾ ਚਿੱਟੇ ਦਾ ਆਦੀ, ਕੀਤਾ ਚਿੱਟਾ ਵੇਚਣ ਲਈ ਮਜਬੂਰ, ਪੁਲਿਸ ਨਹੀਂ ਕਰ ਰਹੀ ਕਾਰਵਾਈ ||

Поділитися
Вставка
  • Опубліковано 30 січ 2025

КОМЕНТАРІ • 103

  • @AmandeepSingh-ws9ym
    @AmandeepSingh-ws9ym 3 роки тому +19

    ਪੰਜਾਬ ਪੁਲਿਸ ਮੁਰਦਾਬਾਦ ਹਾਏ ਹਾਏ੍ ।

  • @makhankalas660
    @makhankalas660 3 роки тому +9

    ਬਹੁਤ ਜਿਆਦਾ ਗਲਤ ਹੈ ਯਾਰ ਕਿਸੇ ਦਾ ਬੱਚਾ ਨਸ਼ੇ ਤੇ ਲਾਉਣਾ ਹੈ ਗਰੀਬ ਨੂੰ ਤੰਗ ਕਰਨਾ ਬਹੁਤ ਮਾੜੀ ਗੱਲ ਹੈ, ਇੱਕ ਦਿਨ ਜਰੂਰ ਭੁੱਗਤਣ ਗੇ ਵਾਹਿਗੁਰੂ ਜੀ ਦੇ ਘਰ ਦੇਰ ਹੈ ਅੰਧੇਰ ਨਹੀਂ,

  • @parwindersinghmander6475
    @parwindersinghmander6475 3 роки тому +39

    ਹਾਏ ਓ ਰੱਬਾ ਆ ਕੀ ਹੁੰਦਾ ਪੰਜਾਬ ਚ
    ਸੰਗਤਪੁਰੀਓ ਕੀ ਗਲ ਮਰਗੀ ਜਮੀਰ ਥੋਡੀ ਖੜੋ ਹੱਕ ਚ ਗਰੀਬ ਦੇ ਅਜ ਆਕੇ

  • @Cosmicinhabbitant
    @Cosmicinhabbitant 3 роки тому +27

    ਇਹ ਸਭ ਅਕਾਲੀ ਕਾਂਗਰਸ ਬਾਦਲ ਕੈਪਟਨ ਮਜੀਠੀਆ ਸਾਰੇ ਸਿਆਸੀ ਲੀਡਰਾਂ ਦੀ ਦੇਣ ਆ ਚਿੱਟਾ

  • @makhankalas660
    @makhankalas660 3 роки тому +10

    ਸਰਕਾਰ ਨੂੰ ਬੇਨਤੀ ਹੈ ਦੋਸ਼ੀ ਪੁਲਿਸ ਵਾਲੀਆ ਤੇ ਕਾਰਵਾਈ ਹੋਣੀ ਚਾਹੀਦੀ ਹੈ ਪੁਲਿਸ ਵਾਲੇ ਵੀ ਤੰਗ ਪਰੇਸ਼ਾਨ ਕਰਦੇ ਹਨ, ਕੱਲ ਨੂੰ ਦੁਖੀ ਪਰਿਵਾਰ ਨੇ ਗੱਲਤ ਕਦਮ ਚੁੱਕ ਲਿਆ ਫੇਰ ਕੋਣ ਜਿੰਮੇਵਾਰ ਹੋਵੇਗਾ, ਸੀ ਐਮ ਚੰਨੀ ਨੂੰ ਬੇਨਤੀ ਹੈ ਸੁਣੋ ਇਸ ਬਜੁਰਗ ਦੀ ਦਸਤਾਨ, ਨਵਜੋਤ ਸਿੰਘ ਸਿੱਧੂ ਗ੍ਰਹਿ ਮੰਤਰੀ ਰੰਧਾਵਾ ਨੂੰ ਬੇਨਤੀ ਹੈ ਦੋਸ਼ੀਆ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ

    • @rosegrewal7622
      @rosegrewal7622 3 роки тому

      Channi 22 ne ta nshey bare kde gAl v nhi kiti ehna Di Ki sunu

  • @sharanjitkaur4731
    @sharanjitkaur4731 3 роки тому +7

    ਵਾਹਿਗੁਰੂ ਜੀ ਮੇਹਰ ਕਰੇ ਵੀਰ ਦਾ ਦੁੱਖ ਦੇਖਿਆ ਨਹੀਂ ਜਾਂਦਾ ਪਿੰਡ ਵਾਲਿਆਂ ਨੂੰ ਵੀਰ ਦਾ ਸਾਥ ਦੇਣਾ ਚਾਹੀਦਾ ਹੈ ਅਜ ਵੀਰ ਦੇ ਪੁੱਤ ਚਿੱਟੇ ਤੇ ਕਲ ਨੂੰ ਤੁਹਾਡੇ ਬਚਿਆ ਦਾ ਆਹੀ ਹਾਲ ਹੋਣਾ ਸਾਥ ਦੇਣਾ ਚਾਹੀਦਾ ਹੈ ਤਰਸ ਕਰੋ

  • @luckymohala9624
    @luckymohala9624 3 роки тому +10

    ਯਾਰ ਇੱਕ ਨੋਵੀਂ ਕਲਾਸ ਵਿਚ ਪੜਦੇ ਬੱਚੇ ਨੂੰ ਬਰਬਾਦ ਕਰ ਦਿੱਤਾ
    ਨਿਹੰਗ ਅਮਨ ਸਿੰਘ ਵਰਗੇ
    ਲੱਖਾ ਸਿਧਾਣਾ ਤੇ ਦੀਪ ਸਿੱਧੂ ਵਰਗੇ
    ਅਤੇ ਹੋਰ ਜੋ ਵੀ ਨੇ ਪੰਜਾਬ ਦੇ ਰਾਖੇ
    ਆ ਕੇ ਇੰਨਾ ਗਰੀਬ ਲੋਕਾਂ ਦੀ ਬਾਂਹ ਕਿਉਂ ਨਹੀਂ ਫੜਦੇ
    ਮੁੱਖ ਮੰਤਰੀ ਚੰਨੀ ਵਰਗਾ ਇੰਨਾ ਦੇ ਪਿੰਡਾਂ ਵਿੱਚ ਕਿਉ ਨਹੀ ਆਉਂਦਾ
    ਰੱਬਾ ਤੇਰੇ ਅੱਗੇ ਹੱਥ ਜੋੜ ਕੇ ਬੇਨਤੀ ਆ
    ਤੂੰ ਹੀ ਬਚਾ ਲੈ ਰੰਗਲੇ ਪੰਜਾਬ ਨੂੰ
    ਨਹੀਂ ਤਾਂ ਗੰਦੇ ਲੋਕਾਂ ਨੇ ਬੇੜਾ ਗਰਕ ਕਰ ਦੇਨਾ ਪੰਜਾਬ ਦਾ
    🙏🙏🙏🙏🙏🙏🙏🙏🙏🙏🙏

    • @jassi.jassi0075
      @jassi.jassi0075 3 роки тому

      ਕੁਝ ਕੁੱਤੇ ਤੇ ਭੌਕਦੇ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਚਿੱਟੇ ਦੇ ਨਾ ਤੇ ਹੁਣ ਦਸੋ ਬਈ ਸੱਚ ਹੈ ਜਾ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ

    • @ArshpreetSingh-qg4zy
      @ArshpreetSingh-qg4zy 7 місяців тому

      Lakhe wargea nu es vitcho kamae ne aune nahe ta os ne app keha hae v mere apne pend kelo de hesab nal wekda hae ena wada cader hae sarkar de baraber apne apde pend vitcho he band na karwa lawe mude chuk sakda par sere ne kese nu la sakda

  • @sukhpinderkaur4167
    @sukhpinderkaur4167 3 роки тому +20

    ਚਿੱਟਾ ਵੇਚਿਆ ਵਾਲਿਆਂ ਨੇ ਵੀ ਏਦਾਂ ਹੀ ਰੋਣਾ ਨਾਲੇ ਮਹੀਨਾ ਲੈਣ ਵਾਲਿਆਂ ਨੇ ਵੀ

    • @tejpal6017
      @tejpal6017 3 роки тому

      ਸੁੱਖਪਿੰਦਰ ਭੈਣ ਜੀ ਕਮੈਟ ਤਾ ਸਹੀ ਲਿਖਣਾ ਸੀ

  • @varinderkaur5558
    @varinderkaur5558 3 роки тому +12

    Waheguru Mehr krn 🙏

  • @rajindersinghffgghh2021
    @rajindersinghffgghh2021 3 роки тому +1

    ਬਾਬਾ Asi ਅੰਗਰੇਜ ਚਿੰਟਾ ਵਿਕਾਉਦਾਹੈ ਚੰਨੀ ਸਾਹਿਬ ਇਹਨੂੰ ਡਿਸ ਮਿਸ ਕਿਰਾਉ

  • @harchandbrar8568
    @harchandbrar8568 3 роки тому +2

    ਜਿਸ ਘਰ ਅੱਗ ਲੱਗ ਦੀ ਆ ਬਾਪੂ ਉਨ੍ਹਾਂ ਜੀਆ ਨੂੰ ਹੀ ਸੇਕ ਲੱਗਦਾ ਦੂਜੇ ਤਾਂ ਸਿਰਫ਼ ਸੇਕਣ ਵਾਲੇ ਆ ਪਰ ਇਹ ਅੱਗ ਬਹੁਤ ਚੰਦਰੀ ਆ ਹੋਲੀ ਹੋਲੀ ਤੁਰ ਦੀ ਆ ਵਾਹਿਗੁਰੂ ਜੀ ਸਭ ਤੇ ਮੇਹਰ ਕਰੋ 🙏🙏🙏🙏

  • @RajinderSingh-ld6zz
    @RajinderSingh-ld6zz 3 роки тому +3

    ਪੱਤਰਕਾਰ ਜੀ CM ਚੰਨੀ ਸਾਬ੍ਹ ਤੱਕ ਪਹੁੰਚਾਓ ਇਹ ਇੰਟਰਵਿਊ

  • @positivecollections8958
    @positivecollections8958 3 роки тому +7

    Oh god lahnat a loka te and es area de MLA de 😭😭😭😭

  • @jagtarbilling6745
    @jagtarbilling6745 3 роки тому +8

    ਲੱਖੇ ਵੀਰੇ ਸੁਣੋ ਦਾਸਤਾਨ ਬਜ਼ੁਰਗ ਦੀ

  • @arvirbhari7027
    @arvirbhari7027 3 роки тому +7

    Waheguru ji

  • @chamkaursingh5284
    @chamkaursingh5284 3 роки тому +6

    Waheguru ji 🙏

  • @harshitmohllia6822
    @harshitmohllia6822 3 роки тому +2

    Mehar Karo Parmatma 🙏🙏🙏🙏

  • @mohansing495
    @mohansing495 3 роки тому +4

    😭 waheguru ji 🙏

  • @Mitheviralvideo
    @Mitheviralvideo 3 роки тому +1

    Waheguru ji 🙏 mhear kri sab te 🙏 waheguru ji

  • @rajpalsingh103
    @rajpalsingh103 3 роки тому

    Waheguru Waheguru Waheguru Waheguru Waheguru ji

  • @pamamall8274
    @pamamall8274 3 роки тому

    ਸੰਗਤਪਰੀਆ ਨੇ ਹੋਟਲ ਖੋਲਕੇ ਰਾਜਸਥਾਨ ਵਿੱਚ ਚਿੱਟਾ ਵੇਚਕੇ ਲੋਕਾ ਦਾ ਬੇੜਾ ਗਰਕ ਕਰਤਾ

  • @sardajuitkaur9010
    @sardajuitkaur9010 3 роки тому +1

    Waheguru ji mehar kro sb te 🙏🙏🙏🙏

  • @sukhsonyjindansh5661
    @sukhsonyjindansh5661 3 роки тому +4

    Waheguru maher kari

  • @rajindersinghffgghh2021
    @rajindersinghffgghh2021 3 роки тому

    ਇਹਨਾ ਨੂੰ ਇਨਸਾਫ ਰੱਬ ਹੀ ਦਿਉ ਪੂਲਿਸ ਨੂੰ ਪੈਸਿਆ ਤੱਕ ਮਤਲੱਬ ਹੈ ਪੂਲਿਸ ਅਤੇ ਸਰਕਾਰ ਵਿਕਾਉਦੇ ਨੇ ਚਿੱਟਾ

  • @proud2514
    @proud2514 3 роки тому +1

    Police di interview v kro

  • @mandeepKaur-jf1qr
    @mandeepKaur-jf1qr 3 роки тому

    ਅਜਿਹੇ ਲੋਕਾਂ ਨੂੰ ਸ਼ਜਾ ਮਿਲਣੀ ਚਾਹੀਦੀ ਹੈ

  • @rashpalgrewal8740
    @rashpalgrewal8740 3 роки тому +1

    Ajj dukhi loka nu dekhke hasde ho kal nu ghar ghar nsha khange fer njara dehkna aapde gharda bhaina hi takda ho jao

  • @sukhdeepsingh5822
    @sukhdeepsingh5822 3 роки тому +2

    Help kro ji es priwar di

  • @eaganp4776
    @eaganp4776 3 роки тому

    Waheguru g waheguru g waheguru g waheguru g waheguru g waheguru g waheguru g mehar Karo g

  • @ajayajayajayajay5672
    @ajayajayajayajay5672 3 роки тому

    ਪੁਲਿਸ ਨੂੰ ਤਾਂ ਸਿਰਫ ਮਹੀਨਾ ਚਾਹੀਦਾ

  • @mandeepKaur-jf1qr
    @mandeepKaur-jf1qr 3 роки тому

    ਵਾਹਿਗੁਰੂ ਇਸ ਪਰਿਵਾਰ ਦੇ ਮਹਿਰ ਕਰੋ

  • @tarankang298
    @tarankang298 3 роки тому

    ਬੇੜਾ ਗ਼ਰਕ ਹੋਇਆ ਪਿਆ ਹੈ ਸਰਕਾਰ ਨੂੰ ਅਪੀਲ ਹੈ ਇਸ ਦਾ ਹੱਲ ਕਰੋ

  • @kamaldeep3981
    @kamaldeep3981 3 роки тому

    Greeba di rab sunda koi nhi j thode nl koi nhi khda parmatma jurr sath dau jo thode munde nu nashe te londe c Ona de bachya. Nl v eda hau ..kyn k insan ko beej da ohi wadda .waheguru mehar kre thode te thode munde te

  • @harbansinsan5132
    @harbansinsan5132 3 роки тому

    so sad😭😭

  • @MandeepSingh-jc9fx
    @MandeepSingh-jc9fx 3 роки тому

    Waheguru ji mehar krn panjab te

  • @gouravbhatti3228
    @gouravbhatti3228 3 роки тому +2

    Cm Channi vee chor va aaa sab police walay chor va

  • @amarjitgill6128
    @amarjitgill6128 3 роки тому +1

    Channi sahab chitta roko, Punjab barbaad ho Rina ae nashe naal

  • @jaspaskaurjaspalkaur9417
    @jaspaskaurjaspalkaur9417 3 роки тому

    🙏🙏🙏

  • @HarjotSinghDhillon7070
    @HarjotSinghDhillon7070 3 роки тому +1

    Wageguru babe de help kare

  • @SukhdevSingh-rx3om
    @SukhdevSingh-rx3om 3 роки тому +1

    Political leadership,criminally, crupted, police officers, sentjail for lifetime. protection .vip pensions, security and other benefits closed by Punjab government,

  • @gouravbhatti3228
    @gouravbhatti3228 3 роки тому

    Baba Jee nal insaaf kita jabay cm Channi sab

  • @ombirdi4505
    @ombirdi4505 3 роки тому +1

    Please help everyone

  • @GagandeepSingh-cv6rj
    @GagandeepSingh-cv6rj 3 роки тому +4

    Mere pind di news a ver bilkul sach a

    • @mander5801
      @mander5801 3 роки тому +2

      Kehda pind 22 g

    • @GagandeepSingh-cv6rj
      @GagandeepSingh-cv6rj 3 роки тому +4

      @@mander5801 Pind sangatpura dist moga bagepurane tu 10 meter di dore ti a bhagtabgaka road te a ver

    • @manjotsinghpunjab1287
      @manjotsinghpunjab1287 3 роки тому +1

      Acha g hor konn konn a privar ch

  • @rsohivlogs9002
    @rsohivlogs9002 3 роки тому

    Waheguruji meharkaro

  • @inder2433
    @inder2433 3 роки тому

    Punjab police department business kardi chitta da

  • @kirtiparmar8757
    @kirtiparmar8757 3 роки тому

    Kindly help him 🙏🙏🙏

  • @pind877
    @pind877 3 роки тому +4

    Oh munda di galti ap ohna bike ap sale kiti aa nashe karn wale eda hi ghar diya nu jhut bolde aa

  • @sukhpreetsingh6653
    @sukhpreetsingh6653 3 роки тому +1

    O patarkara tenu ki moskal a cm Charanjeet channe bare Phila tu kithe gea c

  • @paramjitbhangu2111
    @paramjitbhangu2111 3 роки тому

    So sad brother

  • @rashpalgrewal8740
    @rashpalgrewal8740 3 роки тому

    Benti hai NRI veero donation nu nsha khatam krn vaste devo aapda aapda pind sambho

  • @jagdeepkaur3968
    @jagdeepkaur3968 3 роки тому

    har pind ch he nasha sudaou teams banne chahede aw

  • @SunilKumar-pd4ep
    @SunilKumar-pd4ep 3 роки тому

    Punjab policy murdabad

  • @s_kgaming1726
    @s_kgaming1726 3 роки тому

    Eh.bsf.nu.chaida.apna.kamkare

  • @thesidhujatt4306
    @thesidhujatt4306 3 роки тому

    Mere ta husband ta app bohat peenda chitta dukhi keta chitte ne

    • @manusandhu1532
      @manusandhu1532 3 роки тому

      Sister kuj chitte na mar ta jehde reh gye ohna nu berozgaari na mar ta.. Punjab da beda garak kita pya

  • @rosegrewal7622
    @rosegrewal7622 3 роки тому

    9 th class ch study krda aap soch lo punjabiyo chitta vechan waleya nu sirf dekhna ya sodha lona start krna

  • @ArshpreetSingh-qg4zy
    @ArshpreetSingh-qg4zy 7 місяців тому

    Jekar penda dea panchaeta sahe ho jan ta police de ke hemat hae kese nu jhutha dabka mar je bake ajj ek bache nu teka la deta bare sab de bachea de aune hae fer na jahkeo es bande lae samaj sewa wale kethe marge jo asi dra dhamka rehae hae v saleyya angrejeya oh sode parchunea da name dase janda v ah ah bande cehta bech de han to olta kanjra dassan waleya nu dhamkea dae jana hun bhagwant mana agle ne name v dasse hoe han hun tere sarkar ae hoe hae kar carwae

  • @jonnydhiman8451
    @jonnydhiman8451 3 роки тому

    Buhat marha hall ha punjab ch Chita da

  • @pizzataxi4741
    @pizzataxi4741 3 роки тому

    O chani Akademie kol

  • @faujasingh171
    @faujasingh171 3 роки тому

    Chita tan veer ji har pind har city vitch vikda sab nu pata

  • @BhullarProKeys
    @BhullarProKeys 3 роки тому +1

    Tuhade pind vich kise bande di anahk nai hagi jeda tuhade lai khalo sake

    • @rosegrewal7622
      @rosegrewal7622 3 роки тому

      Chitta vechan valeya to lok darr ya jandey a ekka krk sodha nhi londey jkr ekka krk zameer rkhke sodha lon jiondeyan nu goliyan nal Bhun do jo v chitta vechda jdo 10 pind de chittey vechan valeya de ghraan nu agg lai fer ta kuj ho skda eve kuj nhi hona

  • @sarikasharma6540
    @sarikasharma6540 3 роки тому

    Hun kyun nhi police Kuj krdi

  • @sonusis8987
    @sonusis8987 3 роки тому

    Baba ji tuhda munda glt aa

  • @puneetpal9942
    @puneetpal9942 3 роки тому

    Chani sahib chitta katam kardo plz

  • @harveybrar9696
    @harveybrar9696 3 роки тому

    Bapu da ronha nahi dakhia janda

  • @AmandeepSingh-wf8yt
    @AmandeepSingh-wf8yt 3 роки тому

    Oh yaar bache taan chad deyo. Sharam karo.

  • @gouravbhatti3228
    @gouravbhatti3228 3 роки тому +1

    Police walay chor va

  • @JaspalSingh-qm4oy
    @JaspalSingh-qm4oy 3 роки тому

    Chani ਕਿੱਥੇ ਏ

    • @rosegrewal7622
      @rosegrewal7622 3 роки тому

      Apde ghare oh chitta kive hta du usde kehra mundey chittey te lgey a jo oh koi nek kam kre punjab li

  • @jaspaskaurjaspalkaur9417
    @jaspaskaurjaspalkaur9417 3 роки тому

    Pl help kro sare 🙏🙏

  • @gogimaan6201
    @gogimaan6201 3 роки тому

    Dekh lao Channi sahib hune karvaei karo blakian te sharam di gal

  • @huntervibes7915
    @huntervibes7915 3 роки тому

    Jhede nhi launde oh bande gor krn kal nu ohna de jwak v lag skde ne j na lge nsha krn fr nashediya diya luttakhoha da shikar ho skde aw jaggo loko phela chitte da badla kro afeem di kheti hon laa dwo punjab ch j bachna wa nhi nasha krn ale ja nhi v krn ale sab da nuksaan ho reha wa

  • @s_kgaming1726
    @s_kgaming1726 3 роки тому

    Eh.KO gras.a kale.dona.sarkara.De.kama

  • @rajindersingh-qd9uh
    @rajindersingh-qd9uh 3 роки тому

    Bapu eda koi ni launda chite te bnda ap lgda

  • @jannatkhan4548
    @jannatkhan4548 3 роки тому

    Jehra nava cm bannaya va dave krke eh cm bann janda va 1month ho gya channi nu hle tk midal class loga da kuch vi nhi kita ohnu nasha band karvana chahida va roz fake video post krda va eh kruga wo kruga krda kuch haini

    • @amanpreetkaur9058
      @amanpreetkaur9058 3 роки тому

      😭😭😭😭😭

    • @rosegrewal7622
      @rosegrewal7622 3 роки тому

      Krda ta tan jkr usde ghar agg lgi hundi osnu Ki frk painda Kine mr rhe a eh koi kam aukha ik cm li jo eh chitta nhi bnd krva ske pr koi nhi krwayuga jdo tak lok aap ekka krk chitta vechan waleyan nu sodha nhi lon lgdey

  • @hardeepdhami9426
    @hardeepdhami9426 3 роки тому

    Oh dalio jida aaj bapu ronda tusi dekhio tuaade cheeeekka painiya, a ehda da paisa ta jana jida aunda putt b janne aa naamo nissan ne rhena parivara tuadiya da dalio thora time ruko tuade samne he jo krniya oh bharniya painiya putt, fir samb lio paisa

  • @JaspalSingh-qm4oy
    @JaspalSingh-qm4oy 3 роки тому

    Punjab police murdabad

  • @ramanjeetkaur1875
    @ramanjeetkaur1875 3 роки тому

    Bhot mara hoia bapu

  • @jaideepsinghchahal1138
    @jaideepsinghchahal1138 3 роки тому

    chani ghoda a a a khajar khota

  • @karanbaraich2300
    @karanbaraich2300 3 роки тому

    Waheguru ji

  • @JaspalSingh-qm4oy
    @JaspalSingh-qm4oy 3 роки тому

    Punjab police murdabad