ਮਾਲਦਾਰ ਛੜਾ 143 MALDAR SHADA baghu shada latest SHORT MOVIE 2024 PUNJABI FILM JATT BEAT RECORD

Поділитися
Вставка
  • Опубліковано 28 сер 2024
  • Disclaimer
    All the characters and incidents in this film are imaginary, resemblance to any person dead or alive is purely coincidental.
    Alcohol consumption is bad for health;
    This video is intended for viewers of legal drinking age only. Please drink responsibly. Excessive alcohol consumption can lead to health issues and impaired judgment. Do not drink and drive. The creators of this video are not liable for any actions taken as a result of viewing this content. If you

КОМЕНТАРІ • 784

  • @Ravindersandhu5783
    @Ravindersandhu5783 Місяць тому +23

    ਏਸ ਗੱਲ ਤੇ ਦਿਲ ਜਿੱਤ ਲਿਆ ਬੰਤ ਨੇ। ਕਿ ਮੋਦੀ ਕੀ ਰੀਸ ਕਰੂ ਮੇਰੀ, ਜੀਉਂਦਾ ਰਹਿ ਉਏ ਜੱਟਾ। ਲਵ ਯੂ

  • @user-we8cz5vx1b
    @user-we8cz5vx1b Місяць тому +58

    ਬੰਤ ਤੇ ਮਾਸੀ ਦੀ ਲੜਾਈ ਸਿਰਾ 👌👌👌👌👍👍👍👍👍❤❤❤❤❤

  • @PalaAULAKH
    @PalaAULAKH Місяць тому +239

    ਆ ਗਿਆ ਬਾਈ ਉਏ ਨਮੋਲ ਆਲਾ ਬੰਤ ਪ੍ਰਧਾਨ ਤੇ ਛਾਜਲੀ ਆਲਾ ਭਾਗੂ ਜਿਹੜੇ ਵੀਰ ਕਹਿੰਦੇ ਆ ਮਾਲਦਾਰ ਛੜਾ ਵੀਡੀਓ ਨੂੰ ਬੰਤ ਪ੍ਰਧਾਨ ਦੇ ਆਉਣ ਨਾਲ ਚਾਰ ਚੰਨ ਲੱਗ ਗਏ ਉਹ ਲਵਾਉ ਫੇਰ ਹਾਜ਼ਰੀ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤❤❤

    • @AmritpalSingh-nk1iw
      @AmritpalSingh-nk1iw Місяць тому +12

      Sahi keha Bant pardhan nal sirra lg gya ah dhoota ta ewi bs hawa e c tai jai kite bhane nu v leh awe ta mai kehnda punjabi filma nu v pishe krduagi❤

    • @PalaAULAKH
      @PalaAULAKH Місяць тому +1

      ​@@AmritpalSingh-nk1iwਸਹੀ ਗੱਲ ਆ ਬਾਈ ਫੇਰ ਤਾਂ ਨਜਾਰਾ ਆਗੂ ❤❤❤

    • @DarshanKaur-mt4fm
      @DarshanKaur-mt4fm Місяць тому

      11110੧1੦❤​@@AmritpalSingh-nk1iw

    • @ProfessorHHH
      @ProfessorHHH Місяць тому +1

      Bant da role ik number h👌👌

    • @Vrindavankediwane100
      @Vrindavankediwane100 Місяць тому

      Bant Pardhaan ne Att kraayi payi aa puri. Main tan kehnda Dhuta v ni si enna gaah paunda jinna Bant paunda. Dhutte di Kami Puri karti. Bas Bant Bai baneya rahe series ch.

  • @user-ot1my1ln1d
    @user-ot1my1ln1d Місяць тому +26

    ਧੂਤੇ ਨੂੰ ਵਾਪਿਸ ਲੇ ਕੇ ਆੳ ਬਾਈ ਜੀ

  • @singhjuvraj6876
    @singhjuvraj6876 Місяць тому +158

    ਅੱਗੇ ਵੀਰਵਾਰ ਦਾ ਚਾਅ ਹੁੰਦਾ ਸੀ ਮਾਲਦਾਰ ਛੜੇ ਦਾ ਕੋਈ ਗੱਲ਼ ਨੀ ਬਣਦੀ ਵੋਟਾਂ ਵਾਲਾ ਕੰਮ ਖ਼ਤਮ ਕਰੋ ਐਵੇ ਲੰਮਾ ਖ਼ਿਚੀ ਜਾਦੇਂ ਆ ❤

    • @Nagrablogs
      @Nagrablogs Місяць тому +7

      Schii gal

    • @gurleenkaur6811
      @gurleenkaur6811 Місяць тому +3

      👍👍

    • @Sidhusaab4824
      @Sidhusaab4824 Місяць тому +4

      Fer ta ਕਹਾਣੀ o ਖਤਮ hoju

    • @SukhwinderSingh-h9s
      @SukhwinderSingh-h9s Місяць тому +3

      Y sirra ta hundia

    • @Punjab_bolda_tv
      @Punjab_bolda_tv Місяць тому +4

      Vota khtm kro yr fudu store chaldi lok fokka pump Mari janda chkdo kam nu phal store vadia ce hun ta fudu store chaldi yr

  • @arshpreetsingh6435
    @arshpreetsingh6435 Місяць тому +54

    ਧੁਤੇੈ ਦੀ ਚੜਾਈ ਮਾਲਦਾਰ ਛੜੇ ਵਿੱਚ ਆਊਨ ਕਰਕੇ ਹੀ ਹੋਈ ਹੈ ਤਾ ਕਰਕੈ ਊਸਨ ਵਾਪਸ ਆਉਣਾ ਚਾਹੀਦਾ ਹੈ

    • @manjeetjandu5714
      @manjeetjandu5714 Місяць тому +2

      duutq ni aounda hun o tn daljit nall film bnounda firda😅😊😅😂

    • @arshpreetsingh6435
      @arshpreetsingh6435 Місяць тому +1

      @@manjeetjandu5714 hnji y hon ta aee lagdaa 😅

    • @preet_8535
      @preet_8535 Місяць тому +2

      Bolde ni bai a apss ch dhutta te baggu

  • @PalaAULAKH
    @PalaAULAKH Місяць тому +74

    ਭਾਗੂਆ ਮੈਨੂੰ ਲੱਗਦਾ ਜਿਹੜੇ ਸਾਬ ਨਾਲ ਪੈਸੇ ਲਾਈ ਜਾਨਾ ਵੋਟਾ ਵੇਲੇ ਨੂੰ ਤੇਰਾ ਚਿੜਾ ਵੈਸੇ ਹੀ ਲੰਡਾ ਕਰ ਦੇਣਗੇ ਬੱਚਕੇ ਰਹੀ ❤❤❤❤❤

  • @sukhavirdi2040
    @sukhavirdi2040 Місяць тому +88

    ਧੰਨ ਧੰਨ ਸ਼੍ਰੀ ਗੁਰੂ ਰਾਮ ਦਾਸ ਜੀ ਵਾਹਿਗੁਰੂ ਜੀ

  • @manishagarg5381
    @manishagarg5381 Місяць тому +15

    ਭਾਗੂਆ ਤੇਰਾ ਬਾਦਰ ਤਾ ਅੱਜ ਨੀ ਕੱਲ ਨੂੰ ਲੱਡਾ ਤਾ ਹੋਉਗਾ ਹੀ ਨਾਲੇ ਵੀਰੇ ਦਾ ਵੀ ਧੰਨਵਾਦ ❤❤❤❤

  • @BhupinderSingh-yg8cg
    @BhupinderSingh-yg8cg Місяць тому +29

    ਆ ਗਏ ਜੀ,,, ਆ ਗਏ ਛਾਜਲੀ ਵਾਲੇ,,,,ਮਾਲਦਾਰ ਛੜਾ ਭਾਗੂ,,,,,, ਸਰਬੀ,,,,,, ਜੱਸਾ,,,,,, ਪ੍ਰੀਤ,,,,,, ਮਾਇਆ ਮਾਸੀ,,,,,,, ਬੰਤ ਪ੍ਰਧਾਨ ਮਿਰਜ਼ਾਪੁਰ ਵਾਲਾ,,,,,,, ਝੀਲਾਂ,,,,,,ਜੋਗਾ,,,,,,,ਬੀਰਾ ਬਾਬਾ,,,,,,, ਹਰਮਨ ਕੰਮੀ ਵਾਲਾ,,,,,,, ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।

    • @Punjab_bolda_tv
      @Punjab_bolda_tv Місяць тому

      Fokka pump ⛽ Mari janda fuddu store chaldi vote wali

    • @Punjab_bolda_tv
      @Punjab_bolda_tv Місяць тому

      Fokka pump Mari janda ea store fudu vota wali koi hor store chalo yr comment delete kyu krda tuci 🙏🙏

    • @BhupinderSingh-yg8cg
      @BhupinderSingh-yg8cg Місяць тому +1

      @@Punjab_bolda_tv ਵੀਰ ਮੈਨੂੰ ਤੇਰੇ ਕੁਮੈਟ ਦੀ ਸਮਝ ਨਹੀਂ ਆਈ ਕੀ ਕਹਿਣਾ ਚਾਹੁੰਦੇ ਹੋ ਜੀ

    • @sonukahlon6883
      @sonukahlon6883 Місяць тому

      ​@@BhupinderSingh-yg8cgਤੇਰੀ ਸਾਲਿਆ ਕਿਸੇ ਨੂੰ ਵੀ ਸਮਝ ਨਹੀਂ ਆਉਂਦੀ ਕ ਤੂੰ ਰੋਜ ਰੋਜ ਇਕੋ ਕਮੇਂਟ ਕਰਕੇ ਕਿ ਸਾਬਤ ਕਰਨਾ ਚਾਹੁੰਦਾ

  • @GurpreetSingh-rb9hs
    @GurpreetSingh-rb9hs Місяць тому +64

    ਬੀਰਾ ਕਿਸ ਕਿਸ ਦਾ ਫੇਵਰੇਟ ਹੈ❤😂👇👇

  • @davindersingh4327
    @davindersingh4327 Місяць тому +28

    ਜੋਗੇ ਨੇ ਕੱਪੜੇ ਕਿਸ ਤਰ੍ਹਾਂ ਦੇ ਪਾਏ ਹੋਏ ਨੇ ,,, ਜਿਵੇਂ ਮੱਕੀ ਚ ਡਰਨਾ ਖੜਾਇਆ ਹੋਵੇ 😂😂😂😂😂😂

    • @KashmirSingh-y4c
      @KashmirSingh-y4c Місяць тому

      😂😂😂😂 shi gal aa bhai

    • @gurdevsingh1847
      @gurdevsingh1847 Місяць тому

      ਬਿਲਕੁੱਲ ਠੀਕ ਹੈ, ਖੇਤ ਵਿੱਚ ਡਰਨਾ

  • @ManinderBhangu-ve4mn
    @ManinderBhangu-ve4mn Місяць тому +20

    ਧੂਤਾ ਨਾਲ ਸਟੋਰੀ ਵਧੀਆ ਲੱਗਦੀ ਏ ਕਦੋਂ ਆਊ

  • @Bant587
    @Bant587 Місяць тому +97

    ਹਾਂਜੀ ਕਿੱਦਾਂ ਲੱਗਿਆ ਅੱਜ ਵਾਲਾ ਭਾਗ ਵੀਡੀਓ ਚੰਗੀ ਲੱਗੀ ਤਾਂ ਜਰੂਰ ਸ਼ੇਅਰ ਕਰਨਾ ❤❤❤❤

    • @balwindergill592
      @balwindergill592 Місяць тому +5

      Att gal baat aa baii❤❤❤

    • @harjotpandher3121
      @harjotpandher3121 Місяць тому +2

      ਬਹੁਤ ਸੋਹਣਾ ਕੰਮ ਕਰਦੇ ਹੋ । god bless u .. waheguru mehar rakhe sab te . ise trah hasonde rho lokan nu .. bhut sara pyar .

    • @SukhwinderSingh-h9s
      @SukhwinderSingh-h9s Місяць тому +1

      Good y

    • @Punjab_bolda_tv
      @Punjab_bolda_tv Місяць тому +1

      Vota khtm kro yr

    • @harmangaming4745
      @harmangaming4745 Місяць тому +1

      Love you bro bahut jyada badiya acting 31:06

  • @kulwindersinghsingh7307
    @kulwindersinghsingh7307 Місяць тому +9

    ਚਿੱਟਾ ਖ਼ਰਗੋਸ਼ ਬਹੁਤ ਵਧੀਆ ਐਕਟਿੰਗ ਕਰਦਾ

  • @gurjindersingh3638
    @gurjindersingh3638 Місяць тому +11

    ਬਹੁਤ ਵਧੀਆ ਵੀਡੀਉ ਇੰਦਰਜੀਤ ਜੀ 🙏 ਬੰਤ ਕਾਲੀ ਦੁਨੀਆਂ ਦਾ ਪ੍ਰਦਾਨ ਆਲ ਟੀਮ ਗੁੱਡ ਅਕਟਿੰਗ 🙏🌿💛🌿👌 ਯਮੂਨਾ ਨਗਰ

    • @Dog__max__king
      @Dog__max__king Місяць тому

      youtube.com/@gillrajasthanwala?si=9c_2P0YwI5ToGNp5

  • @Laddidon302
    @Laddidon302 Місяць тому +7

    ਕੈਮ ਅੱਤ ਸਿਰਾਂ end craaa kokkaaa bomb bant velly zindavaad

  • @sukhababarajput7452
    @sukhababarajput7452 Місяць тому +6

    ਜੋਗਾ ਦੀ ਸੀਰਾ ਐਕਟਿੰਗ ਆ ਦੁਸ਼ਮਣੀ ਪੱਕੀ ਨਿਭਾਉਂਦਾ ਤੇ ਅੱਖ ਬਾਜ਼ ਵਾਲੀ ਆ🙏

  • @mangatkular5941
    @mangatkular5941 Місяць тому +13

    ਬੰਤ ਪ੍ਰਧਾਨ ਮਿਰਜਾਪੁਰ ਵਾਲਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਬੰਤ ਪ੍ਰਧਾਨ ਮਿਰਜਾਪੁਰ ਵਾਲਾ ਜਿੰਦਾਬਾਦ ਜਿੰਦਾਬਾਦ

  • @ManiKalyan-fx2iw
    @ManiKalyan-fx2iw Місяць тому +28

    ਬੀਰੇ ਦਾ ਬੋਕ ਕਿਤੇ ਲੋਕ ਵੱਢਕੇ ਨਾ ਖਾਹ ਜਾਣ ਵੋਟਾਂ ਤੱਕ ਭਾਗੂ ਆਲਾ ਚਿੜਾ ਵੀ ਲਗਦਾ ਲੋਕ ਉੱਡਾ ਦੇਣਗੇ

  • @SohanSingh-wx8ws
    @SohanSingh-wx8ws 19 днів тому

    ਬਹੁਤ ਹੀ ਵਧੀਆ ਰੋਲ ਕਰ ਰਹੇ ਨੇ ਭਾਗੂ ਅਤੇ ਚਰਨਾਂ ਸਿੰਘ ਇਸੇ ਤਰਾਂ ਹੀ ਪ੍ਰਮਾਤਮਾ ਸਦਾ ਚੜ੍ਹਦੀ ਕਲਾ ਨਾਲ ਰੋਲ਼ ਮਿਲਦੇ ਰਹਿਣਗੇ।

  • @parmjeet5653
    @parmjeet5653 Місяць тому +5

    ਝੋਲੇ ਆਲੇ ਬਾਈ ਦੀ ਐਕਟਿੰਗ ਸਿਰਾ ਈ ਕਰਾਤਾ ਜਮਾਂ ਐਂਡ❤

  • @Punjabi_embroidery
    @Punjabi_embroidery Місяць тому +10

    ਜੇ ਐਨਾ ਪੈਸਾ ਵੰਡਣਾ ਸੀ ਬਾਈ ਫੇਰ ਤਾਂ ਸਰਪੰਚੀ ਵਿੱਚ ਖੜਾ ਹੋਣਾ ਸੀ

  • @bahadursingh9718
    @bahadursingh9718 Місяць тому +4

    ਬੱਬਲ ਕੌਰ ਸਰਬੀਂ ਤੇ ਇੰਦਰ ਤੇ ਦਾਂਨਤੂ ਕਾਲੀਂ ਪੱਗ ਵਾਲਾ ਐਕਟਿੰਗ ਬਹੁਤ ਹੀ ਵਧੀਆ ਹੈ ਧੰਨਵਾਦ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ ਗਾਮਾ ਪਹਿਲਵਾਨ ਲੇਲੇਵਾਲਾ

  • @Sukkdeep
    @Sukkdeep Місяць тому +3

    ਮਾਸੀ ਦੀ ਐਕਟਿੰਗ ਬਹੁਤ ਸੋਹਣੀ 😂😂😂😂😂

  • @BalkerDhanday
    @BalkerDhanday Місяць тому +14

    ਛਜਲੇ ਪਿੰਡ ਤੋਂ ਪਹਿਲਾਂ ਮੇਰੇ ਪਿੰਡ ਕਰਤਾਰਾ ਤੇ ਜੰਗ ਸਿੰਘ ਦੋਵੇਂ ਭਰਾ ਰਹਿੰਦੇ ਸਨ ਕਰਤਾਰਾ ਛੜਾਂ ਹੁੰਦਾ ਸੀ ਹੁਣ ਉਨ੍ਹਾਂ ਦੇ ਮੁੰਡੇ ਲੀਲਾ ਲੱਗੜ ਤੇ ਬੀਰਾ ਜਿਨ੍ਹਾਂ ਦਾ ਘਰ ਸੜਕ ਦੇ ਉੱਪਰ ਪਿੰਡ ਛਜਲਾ ਵਿੱਚ ਰਹਿੰਦੇ ਹਨ👍👍

  • @user-rx1yk4zb3h
    @user-rx1yk4zb3h Місяць тому +8

    ਹੁਣ ਤਾਂ ਵੀਡਿਉ skip ਕਰਕੇ ਦੇਖਣੀ ਪੈਂਦੀ ਏ ਗੱਲ ਬਾਤ ਰਹੀ ਨੀ

  • @jasveersinghgill23023
    @jasveersinghgill23023 Місяць тому +8

    ਬਹੁਤ ਵਧੀਆ ਵੀੜੀਓ ਬਾਈ ਜੀ ਭੂਰੇ

  • @boharsingh7725
    @boharsingh7725 Місяць тому +5

    ਕਿਆ ਬਾਤ ਬਾਈ ਬਹੁਤ ਹੀ ਵਧੀਆ
    ਵੀਡੀਓ ਕਮਾਲ਼
    👍👍👍👍👍
    👌👌👌👌👌

  • @gurnekdhillon504
    @gurnekdhillon504 Місяць тому +5

    Indar bai di sari team' da rol bahut vadia har team members di tor bahut vadia hundi aa😂😂😂

  • @malkeetSingh-cn4oi
    @malkeetSingh-cn4oi Місяць тому +6

    Very Very Good Video hai Veerji Bant Pardhan Very Good Acting

  • @jakhmidil8114
    @jakhmidil8114 Місяць тому +5

    ਸਿੱਧੂ ਮੂਸੇਵਾਲੇ ਨੂੰ ਪਿਆਰ ਕਰਨ ਵਾਲੇ ਕਰੋ ਕੁਮੈਂਟ ਨੂੰ ਲਾਈਕ।

    • @user-of9sx5ih7r
      @user-of9sx5ih7r Місяць тому

      🌹🌹🌹💐💐💐👍👍👍👍👍

  • @jashanpreetsinghsidhu
    @jashanpreetsinghsidhu Місяць тому +10

    ਬਿਗੜਵਾਲ ਸੰਗਰੂਰ ਮਾਲਵਾ ਬੈਲਟ ❤

  • @ManpreetSingh-vl7ty
    @ManpreetSingh-vl7ty Місяць тому +22

    ਝੀਲ ਦੇ ਪੰਜਾਮਾ ਪਿਵਾ ਦੇ ਆ ਕਰੋ ਕੇ ਝੀਲ ਨੀਕਰ ਦਖੋਣ ਨੂੰ ਰੱਖ ਲਿਆ ਤੁਸੀਂ 😅😂😊😊❤❤

  • @gurjantsingh6786
    @gurjantsingh6786 Місяць тому +7

    ਭਾਗੂ ਬੰਤ ਪ੍ਰਧਾਨ ਜੱਸਾ ਪ੍ਰੀਤ ਮਾਸੀ ਬੀਰਾ ਬਹੁਤ ਹੀ ਵਧੀਆ ਢੰਗ ਨਾਲ ਰੋਲ ਕਰਦੇ ਹਨ ਧੰਨਵਾਦ ਜੀ ਸਾਰੀ ਟੀਮ ਦਾ

  • @dspdhanveer2937
    @dspdhanveer2937 Місяць тому +12

    ਇਹ ਮੈਬਰ ਦੀ ਗੱਦੀ ਨੂੰ ਹੀ CM ਦੀ ਕੁਰਸੀ ਬਣਾਈ ਬੈਠੇ ਨੇ

  • @gurdeepshokar9665
    @gurdeepshokar9665 Місяць тому +7

    ਬਹੁਤ ਬਹੁਤ ਵਧੀਆ ਵੀਡੀਓ

  • @user-ny7op3zd3d
    @user-ny7op3zd3d Місяць тому +1

    ❤ ਬੰਤ ਦੇ ਵਿਆਹ ਦੀ ਪੂਰੀ ਬੇਸਬਰੀ ਨਾਲ਼ ਉਡੀਕ ❤❤

  • @rrr.r3333
    @rrr.r3333 Місяць тому +2

    Bahi Bahot Bahot Badiya ye comedy Bilkul Sahi Jach rahi Har Bande da Rool 💯 Sahi hai ❤❤❤❤❤❤

  • @dilkiratkaur1878
    @dilkiratkaur1878 Місяць тому +4

    ਵੀਡੀਉ ਬਹੁਤ ਵਧੀਆ ਲੱਗੀ ਬੰਤ ਦੀਗੱਲ ਬਹੁਤ ਚੰਗੀ ਲੱਗੀ ਪਿੰਡ ਦੀਆਂ ਭੈਣਾ ਨੇ

  • @bahadursingh9718
    @bahadursingh9718 Місяць тому +2

    ਬੰਤ ਕਾਲੀਂ ਦੁਨੀਆਂ ਦਾਂ ਪ੍ਰਧਾਨ ਦੀ ਐਕਟਿੰਗ ਬਹੁਤ ਸਿਰਾ ਹੈ।

  • @jasveersinghgill23023
    @jasveersinghgill23023 Місяць тому +3

    ਬਹੁਤ ਵਧੀਆ ਵੀੜੀਓ ਬਾਈ ਜੀ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉😢😢😢😢😢😢😢😢😢😢😢😢🎉🎉🎉🎉🎉🎉🎉😢😢😢

  • @AmritSingh-mq6pc
    @AmritSingh-mq6pc Місяць тому +2

    ਆ ਗਿਆ ਭਾਗੁ ਵੀਰਾ ਓਏ❤❤❤❤❤❤❤❤❤❤❤❤❤❤❤❤❤❤❤ਲਵ ਫਰੋਮ ਰੋਪੜ ਅਨੰਦਪੁਰ ਸਾਹਿਬ ਜੀ

  • @jagdishjawanda3722
    @jagdishjawanda3722 Місяць тому +1

    Very very nice video Bant veer sirra chakde de fatte love you bro 😂😂😂😂❤️❤️❤️❤️❤️great actor 👌🙏

  • @DakashDhaliwal
    @DakashDhaliwal Місяць тому +5

    Beera v att va

  • @ManiKalyan-fx2iw
    @ManiKalyan-fx2iw Місяць тому +10

    ਬੰਤ ਦੀ ਗਿਰਲ ਫਰੈਡ ਆਉ ਹੁਣ ਬੰਤ ਦੀ ਸਾਹੇ ਬੰਨੀ ਲੱਤ ਆ

    • @Dog__max__king
      @Dog__max__king Місяць тому

      youtube.com/@gillrajasthanwala?si=9c_2P0YwI5ToGNp5

    • @Dog__max__king
      @Dog__max__king Місяць тому

      Channel subscribe karo

  • @harpreetgrewal4226
    @harpreetgrewal4226 Місяць тому +3

    Bant sira kari janda acting da

  • @SukhwinderSingh-wq5ip
    @SukhwinderSingh-wq5ip Місяць тому +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂❤

  • @sukhjitsingh1916
    @sukhjitsingh1916 Місяць тому +2

    ਸਈ ਗੱਲ ਕਹੀ ਅਾ ਬੰਤ ਨੇ ਵੀ ਡੋਲੂ ਭੁੱਕੀ ਦਾ ਖਾਦਾ ਖਾਦੇ ਨੇ ਬਾਈ ਬੋਤ ਪਰ ਪਤਾ ਨੀ ਲਗਦਾ ਕਈਅਾ ਦਾ ਫੇਰ ਸਟਟ ਹੁੱਦੇ ਨੇ 👌👌👌👌👌

  • @RohitKumar-yr3vh
    @RohitKumar-yr3vh Місяць тому +4

    Att drama hai ,att kalakar han 😊😊😊

  • @Tttopkj
    @Tttopkj Місяць тому +3

    ਹੁਣ ਤਾਂ ਇਹ ਨਾਟਕ ਬੇਕਾਰ ਹੋ ਗਿਐ

    • @user-rx1yk4zb3h
      @user-rx1yk4zb3h Місяць тому +1

      ਹੁਣ ਨੀ ਗੱਲ ਬਣਦੀ

  • @HarjinderSingh-tg2vf
    @HarjinderSingh-tg2vf Місяць тому +2

    ਬੰਤ ਤਾਂ ਬੰਤ ਹੀ ਆ

  • @sukhpalsingh2558
    @sukhpalsingh2558 Місяць тому +3

    Vary nice video

  • @gurpreetlally4195
    @gurpreetlally4195 Місяць тому +5

    ਸਰਬੀ ਦੀ ਐਕਟਿੰਗ Number one

  • @Punjabi_flix_
    @Punjabi_flix_ Місяць тому +5

    Bht vdia bai

  • @Chanderjitsinghx0
    @Chanderjitsinghx0 Місяць тому

    ਸਰਬੀ ਬਹੁਤ ਵਧੀਆ ਘੈਂਟ ਪੰਜਾਬੀ ਜੱਟੀ ਆ

  • @GurmeetKaur-kl7zs
    @GurmeetKaur-kl7zs Місяць тому +1

    Super ❤

  • @GurmeetSingh-fu7yj
    @GurmeetSingh-fu7yj Місяць тому +5

    ਨਾਈਸ ਕੈਟ ਲੱਗਿਆ ਬਰੋ ਐਪੀਸੋਡ ਤੁਹਾਡਾ ਬਹੁਤ ਸਾਰਾ ਜੀ❤❤❤❤

  • @vijaygarg379
    @vijaygarg379 Місяць тому +2

    ਬੰਤ ਪ੍ਰਧਾਨ ਵਾਲੀ ਫੀਲਿੰਗ ਚੱਕੀ ਫਿਰਦਾ 😄😄

  • @GaganKaur-by7ki
    @GaganKaur-by7ki 19 днів тому +1

    Namaste ji bahut badhiya badhiya❤😂😂

  • @pawandeepkaur9834
    @pawandeepkaur9834 Місяць тому +1

    ਬੰਤ ਵੀਰ ਦੀ ਐਕਟਿੰਗ ਬਹੁਤ ਵਧਿਆ ਜੀ ਲਗ ਜਾਂਦਾ ਵੀਰ ❤❤

  • @surendersheoran1696
    @surendersheoran1696 Місяць тому +2

    Surender sheoran kheowali sirsa nice video

  • @JovanjotSingh
    @JovanjotSingh Місяць тому +5

    ਪੰਜਾਬ ਪੰਜਾਬੀਅਤ ਜ਼ਿੰਦਾਬਾਦ ❤

  • @jassipandit690
    @jassipandit690 Місяць тому +2

    ਬੰਤ ਬਾਈ 😅😅❤❤❤

  • @Chanderjitsinghx0
    @Chanderjitsinghx0 Місяць тому +1

    ਵਿਰਾ ਬਾਈ ਵੀ ਬਹੁਤ ਠਾਰਕੀ ਹੈ ਵਾਹਿਗੁਰੂ ਜੀ ਮੇਹਰ ਕਰਨਾ ਸਾਰੀ ਟੀਮ ਤੇ

  • @balvirsingh1212
    @balvirsingh1212 Місяць тому +2

    ਬੰਤ ਪ੍ਰਧਾਨ ਸਿਰਾ ਲਾਉਂਦਾ ਬਾਈ

  • @AmanBappiana
    @AmanBappiana Місяць тому +2

    ਵਾਹ ਜੀ ਵਾਹ ਕਿਆ ਬਾਤ ਹੈ ❤

  • @gagandeep4538
    @gagandeep4538 Місяць тому +4

    ਇੰਦਰ ਬਈ ਧੂਤਾ ਲਏ ਅਓ ਬੰਤ ਤੇ ਧੂਤੇ ਨੇ ਗਾ ਪਾਂ ਦੇਣਾ

  • @GurpreetSingh-fq7di
    @GurpreetSingh-fq7di Місяць тому

    Very nice video brother inder always your videos awesome and your all team members work superb 👍🌹❤️🙏🙏

  • @user-nr4dt3gt8c
    @user-nr4dt3gt8c Місяць тому +1

    ਭਾਗੁ ਬਾਈ ਜੀ ਖੀਚ ਕੇ ਰੱਖੋ ਕੰਮ ਨੂੰ ਬਹੁਤ ਹੀ ਸੋਹਣੀ ਫਿਲਮ ਬੱਲੇ ਬੱਲੇ ਸਾਬਾ ਸਾਬਾ ਅੱਛੀ ਬਾਤ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਨਰੇਸ਼ ਕੁਮਾਰ ਲਸੋਈ ਮਾਲੇਰਕੋਟਲਾ

  • @MansaAaleSapp
    @MansaAaleSapp Місяць тому +3

    ਕਾਜ਼ਕ ❤😂

  • @SatnamSingh-sadhra
    @SatnamSingh-sadhra Місяць тому +2

    Sat shri akal 22 ji 🙏🙏 very nice 👍👍❤️❤️🌹🌹👌👌🙋🙋😜😜

  • @NirvairSekhon-ir4gu
    @NirvairSekhon-ir4gu Місяць тому +2

    Nice 👍🏻👍🏻👍🏻👍🏻👍🏻🎉🎉🎉🎉

  • @BhinderKaur-vl8qk
    @BhinderKaur-vl8qk Місяць тому +2

    ਵਹਿਗੁਰੂ ਜੀ, ਚੜ੍ਹਦੀ ਕਲਾ ਵਿਚ ਰਂਖੇ,, ਸਾਰੀ ਟੀਮ ਨੂੰ, ਰੁਪਿੰਦਰ ਕੌਰ ਧੀਮਾਨ ❤❤❤❤❤❤❤❤❤❤❤❤❤❤❤❤

  • @jagsirTungwali041
    @jagsirTungwali041 Місяць тому +1

    ਬਹੁਤ ਵਧੀਆ ਵੀਡੀਉ ਇੰਦਰ ਸਿੰਘ

  • @user-xe7ii9qn6x
    @user-xe7ii9qn6x Місяць тому +4

    Good ਬਾਈ ਜੀ

  • @i.happy_0011
    @i.happy_0011 Місяць тому +2

    ਬੰਤ ਪ੍ਰਧਾਨ ਤੇ ਮਾਸੀ ਦੀ ਲੜਾਈ ਵਧੀਆ ਲੱਗੀ,, ਐਨਾ ਨੂੰ ਵੱਧ ਤੋਂ ਵੱਧ ਲੜਾਇਆ ਕਰੋ

  • @ajaydhailwal8513
    @ajaydhailwal8513 Місяць тому +2

    Att Bai 👍👍

  • @deeprall4977
    @deeprall4977 Місяць тому +8

    ਵੋਟਾਂ ਦਾ ਤਾਂ ਪਤਾ ਨਹੀਂ ਕਗਾਲ ਜ਼ਰੂਰ ਹੋ ਜਾਣਾ ਤੂਸੀਂ

  • @balwantasingh2201
    @balwantasingh2201 Місяць тому +1

    , bant Vir tus bht ged Vir tus malk G mara pata patran ateg bhut goog
    D hi G

    • @balwantasingh2201
      @balwantasingh2201 Місяць тому

      😢😮😅😊😂😂❤❤, 😁😁😁😂

  • @harbhajansoomal4709
    @harbhajansoomal4709 Місяць тому

    Very good God bless you 🙏

  • @user-un7rk3ti6s
    @user-un7rk3ti6s Місяць тому +2

    ਬਹੁਤ ਵਧਿਆ ਵਿਡਿੳ

  • @JattMafiarecords295
    @JattMafiarecords295 Місяць тому +3

    ਵੀਰ ਧੁੱਤਾ ਕਿੱਥੇ ਆ yrr ਧੁੱਤੇ ਨੂੰ ਲੈ ਕੇ ਅਵੋ😢

  • @BhinderKaur-vl8qk
    @BhinderKaur-vl8qk Місяць тому +2

    ਭਾਗੂ, ਬਾਈ ਜੀ, ਵਿਡੀਉ ਬਹੁਤ ਹੀ ਵਧੀਆ ਹੈ, ਬਾਕੀ ਸਾਰੀ ਟੀਮ ਦਾ ਧੰਨਵਾਦ ਵਾਈ ਜੀ ਰੁਪਿੰਦਰ ਕੌਰ ਧੀਮਾਨ ਬਨੇਰਾ ਖੁਰਦ ਜ਼ਿਲ੍ਹਾ ਪਟਿਆਲਾ ਤਹਿਸੀਲ ਨਾਭਾ ❤❤❤❤❤❤❤

    • @boutique.harman
      @boutique.harman Місяць тому

      ਦੀਦੀ ਅਸੀਂ ਵੀ ਧੀਮਾਨ ਐ

  • @DakashDhaliwal
    @DakashDhaliwal Місяць тому +3

    Joga v sira actor va

  • @AvtarSingh-di4qn
    @AvtarSingh-di4qn Місяць тому +2

    ਬਹੁਤ ਵਧੀਆ ਬਹੁਤ ਹੀ ਵਧੀਆ

  • @307Manveer0
    @307Manveer0 Місяць тому +2

    I am first viewer

  • @lakhwindersidhu4957
    @lakhwindersidhu4957 Місяць тому +1

    Very very good video ji❤

  • @reshamsingh7501
    @reshamsingh7501 Місяць тому +2

    ਅੱਤ ਕਰਾਈ ਪਈ ਆ ਸਾਰੀ ਟੀਮ ਨੇ ਖੁਸ ਰਹੋ ਸਾਰੇ ਰੇਸ਼ਮ ਸਿੰਘ ਨਵਾ ਸਹਿਰ

  • @inderghuman3827
    @inderghuman3827 Місяць тому +2

    Bant di acting siraaa

  • @gagandeepsingh5760
    @gagandeepsingh5760 Місяць тому

    ਜੋਗਾ ਵਾਈ ਸਿਰਾ ਲਾੳਦਾਂ ਤੇ ਭਾਗੂ ਵਾਈ ❤❤❤😂😂😂😂ਸਾਰੀ ਟੀਮ ਨੂੰ ਲਵ ਯੂ

  • @sukhwindersidhu9105
    @sukhwindersidhu9105 Місяць тому +1

    ਵੀਰ ਜੀ ਸਾਰਾ ਘਰ ਤਾਂ ਭਾਗੂ ਨੇ ਮੂਧਾ ਮਰ ਕੇ ਰੱਖੀ ਜਾਂਦਾ ਹੈ। ਵੀਰ ਜੀ ਜਿਵੇਂ ਸਾਂਝੇ ਘਰ ਵਿੱਚ ਭਾਗੂ ਲੱਖਾਂ ਦੇ ਲੱਖ ਰੁਪਏ ਖਰਚੀ ਜਾਂਦਾ ਇਸ ਤਰ੍ਹਾਂ ਕਦੀ ਭਰਾਵਾਂ ਵਿੱਚ ਇਕੱਠ ਰਹਿੰਦਾ ਰਹੀ ਗੱਲ ਜ਼ਮੀਨ ਜਾਇਦਾਦ ਇਹ ਤਾਂ ਮਾਪਿਆਂ ਦੇ ਮਰਨ ਮਗਰੋਂ ਸਾਰਿਆਂ ਭੈਣ ਭਰਾਵਾਂ ਦੇ ਨਾਂ ਲੱਗਦੀ ਮੈਂ ਨਹੀਂ ਸੁਣਿਆ ਕਿਸੇ ਦੇ ਪਿਓ ਨੇ ਵੱਡੇ ਪੁੱਤਰ ਇਕੱਲੇ ਦਾ ਨਾਮ ਜ਼ਮੀਨ ਜਾਇਦਾਦ ਲਗਾ ਦਿੱਤੀ ਹੋਵੇ ਉਹ ਛੜੇ ਦੇ। ਹਾਂ ਹਿੱਸਾ ਜ਼ਰੂਰ ਲੱਗਦਾ । ਠੀਕ ਹੈ ਚੋਣਾਂ ਵਿੱਚ ਲੋਕ ਖੜਦੇ ਹਨ ਜੇਕਰ ਇਕੱਠੇ ਹਨ ਤਾਂ ਘਰ ਪਰਿਵਾਰ ਦੇ ਮੈਂਬਰਾਂ ਦੀ ਰਾਏ ਨਾਲ ਜੇਕਰ ਵੱਖ ਹਨ ਤਾਂ ਠੀਕ ਪਰ ਇਕੱਲਾ ਬੰਦਾ ਖਾਂਦੀ ਜਾਵੇ ਤਾਂ ਉਹ ਵੀ ਜੱਸੇ ਅਤੇ ਪ੍ਰੀਤ ਵਰਗਾ ਚੁੱਪ ਰਹਿ ਜਾਵੇ ਗੱਲ ਬਣਦੀ ਨਹੀ

  • @happybrar5825
    @happybrar5825 Місяць тому +3

    ਮੈਨੂੰ ਲੱਗਦਾ ਬੰਤ ਪ੍ਰੀਤੋ ਨੂੰ ਵਿਆਹ ਕੇ ਲਿਆਓ ❤❤❤❤❤

  • @user-ws5vb9xs2u
    @user-ws5vb9xs2u Місяць тому +2

    Fast like comnt

  • @rajasidhurajasidhu1133
    @rajasidhurajasidhu1133 Місяць тому

    Very nice video ❤❤

  • @HapreetHarpreet
    @HapreetHarpreet Місяць тому

    Very nice video ❤❤❤🎉🎉🎉🎉

  • @JaspreetSingh-wo4xr
    @JaspreetSingh-wo4xr Місяць тому

    ਬਹੁਤ ਘੈਂਟ ਵੀਡੀਓ ਬਾਈ ਇੰਦਰ ਪ੍ਰਰਮਾਤਮਾ ਤਰੱਕੀਆਂ ਬਖਸੇ਼ ਸਾਰੀ ਟੀਮ ਨੂੰ 🙏🏻 🙏🏻🙏🏻🙏🏻🙏🏻🙏🏻

  • @pawandeepkaur9834
    @pawandeepkaur9834 Місяць тому +1

    ਬੰਤ ਵੀਰ ਓਏ ਹੋਏ 😅😅😅😅😅

  • @husan7244
    @husan7244 Місяць тому +3

    ਧੂਤਾ ਕਦੋਂ ਆਉਗਾ ਬਾਈ ਜੀ 😢

  • @HarpreetSingh-dp4ry
    @HarpreetSingh-dp4ry Місяць тому +3

    A gya bhagoo❤