ਲੈਂਟਰ ਪਾਉਣ ਆਏ ਸੀ ਦਾਰੂ ਦੇ ਡੱਕਿਆ ਨੇ ਚਾੜ ਤਾ ਚੰਦ । ਪ੍ਰੌਹਣਾ ਖਾਉ ਡਾਂਗਾ । Latest punjabi comedy video 2024

Поділитися
Вставка
  • Опубліковано 11 гру 2024

КОМЕНТАРІ • 189

  • @GurdeepSingh-pp1ek
    @GurdeepSingh-pp1ek 2 місяці тому +3

    ਬੋਲਿਆ ਵਾਲੀ ਗੱਲ ਨੇ ਤਾਂ ਮੇਰੀਆਂ ਵੱਖੀਆਂ ਦੁਖਣ ਲਾ ਦਿੱਤੀਆਂ ਹਸਾ ਹਸਾ 😂😂

  • @bikerjitsingh2952
    @bikerjitsingh2952 3 місяці тому +5

    ਬਹੁਤ ਵਧੀਆ ਵੀਡੀਓ ਵੀਰੇ ਰਾਮਾ ਤੇ ਜਿੰਦਰ 😂😂ਕਰਨੈਲ ਅਭੀ ਸੰਦੀਪ😂😂😂😂❤❤❤❤❤👌👌👍👍👍

  • @BoharDhillon-hw3uc
    @BoharDhillon-hw3uc 3 місяці тому +6

    Very Very nice video ji 👍👍👍👍👍
    👌👌👌👌👌

  • @Sukhdevsinghdhaliwal-jx3dr
    @Sukhdevsinghdhaliwal-jx3dr 2 місяці тому +1

    Super hit video ⛳⛳⛳⛳⛳

  • @arjunpreetwale4915
    @arjunpreetwale4915 3 місяці тому +6

    ਆਪਾਂ ਨੂੰ ਪਤਾ ਬਾਈ ਇਹਨੂੰ ਪੁੱਸ ਸਾਡੇ ਆਲੇ ਨੂੰ😂😅😂😅😂😅

  • @JaspreetSingh-c6x
    @JaspreetSingh-c6x 3 місяці тому +6

    ਬਹੁਤ ਵਧੀਆ ਵੀਡੀਓ ਹੈ ਬਾਈ ਜੀ👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍

  • @kulwinder169
    @kulwinder169 3 місяці тому +16

    ਆ ਰਾਮੇ ਨੂੰ ਪੂਰਾ ਐਕਸਪੀਰੀਐਂਸ ਬੋਤਲ ਡੱਬ ਵਿੱਚ ਰੱਖਣ ਦਾ😂😂😂😂😂

  • @SunnyCheema-qb6vx
    @SunnyCheema-qb6vx 3 місяці тому +1

    Anmol wela o sirrr a jatto end laa a pya jatto chki rekho Kam nu

  • @Laddi-h7s
    @Laddi-h7s 3 місяці тому +2

    Very nice video ❤❤❤❤👌🏻👌🏻👌🏻👌🏻

  • @AmandeepSingh-bu4wn
    @AmandeepSingh-bu4wn 3 місяці тому +5

    ਬਹੁਤ ਵਧੀਆ ਵੀਡੀਓ ਏ

  • @komalpreetkomalpreet4062
    @komalpreetkomalpreet4062 3 місяці тому +1

    ਬਹੁਤ ਵਧੀਆ ਲਗੀ ਮਜਾ ਆ ਗਿਆ 😊😊

  • @satnamkaur2435
    @satnamkaur2435 3 місяці тому +2

    ਸੰਦੀਪ 😂😂😂❤❤❤❤

  • @GurmukhSingh-u8r
    @GurmukhSingh-u8r 2 місяці тому +2

    🎉🎉🎉🎉🎉🍺🍺🍺👍👍👍👍👍

  • @Pandher22g
    @Pandher22g 3 місяці тому +2

    Bhut ghaintt video y g. All team good work 👍👍

  • @officialRupinderchahal
    @officialRupinderchahal 3 місяці тому +9

    ਸਿਰਾਂ ਵੀਡੀਓ ਹੁੰਦੀਆਂ ਨੇ ਜਿੰਦਰ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ 🙏🙏🙏🙏🙏🙏🙏🙏🙏🙏🙏🙏🙏

  • @ajaibbrar987
    @ajaibbrar987 3 місяці тому +3

    ❤🎉❤ਹਾਏ ਲਾਬੋ ❤🎉❤

  • @SarbjeetkaurMaan-e7x
    @SarbjeetkaurMaan-e7x 3 місяці тому +1

    ਬਹੁਤ ਵਧੀਆ ਵੀਡੀਓ ਨਮੋਲ ਵਾਲਿਓ🎉🎊🎉🎊

  • @khushdeepsidhu00
    @khushdeepsidhu00 3 місяці тому +3

    Bht kaintttt🎉🎉🎉❤❤❤

  • @PB30.689
    @PB30.689 3 місяці тому +3

    Tractor kee .... ch Lena jinder khenda 😄😁😅🤣🤣😂😂😂🤣🤣

  • @NarinderSingh-m5v
    @NarinderSingh-m5v 3 місяці тому +1

    9.43 ala seen sirra jinder a 😂😂

  • @jagvirsinghbenipal5182
    @jagvirsinghbenipal5182 3 місяці тому +1

    ਸਿਰਾ ਬਾਈ ਜੀ 👌👌🔥🔥

  • @KarmaSingh-u7d
    @KarmaSingh-u7d 3 місяці тому +1

    ਬਹੁਤ ਵਧੀਆ ਵੀਡੀਓ ਵੀਰ ❤❤❤❤

  • @GurpreetSingh-hu9zh
    @GurpreetSingh-hu9zh 3 місяці тому +1

    Gurpeet Singh bhinder samana ਬਹੁਤ ਸੋਹਣੀ ਵੀਡੀਓ

  • @DeepSingh-dn4od
    @DeepSingh-dn4od 3 місяці тому +3

    Aatt aaa ggg 👌👌👌

  • @harwindersingh-uo3fc
    @harwindersingh-uo3fc 3 місяці тому +2

    ਜਿੰਦਰ ਸੰਦੀਪ ਕਰਨੈਲ😂

  • @ManiSample
    @ManiSample 3 місяці тому +1

    Very nice video 👏👏👏👏👏

  • @GulabKhan-xz5um
    @GulabKhan-xz5um 3 місяці тому +1

    ਬਹੁਤ ਸੋਹਣੀ ਵੀਡੀਓ ਫਤਿਹਗੜੀਆ ਖਾਨ

  • @gagankhan6974
    @gagankhan6974 3 місяці тому +2

    Rama nice 🎉🎉🎉

  • @SukhpreetKauruppal
    @SukhpreetKauruppal 3 місяці тому +1

    Nice video 👍🏽👍🏽👍🏽👍🏽🌹🌹🌹🌹

  • @SukhwinderSingh-wq5ip
    @SukhwinderSingh-wq5ip 3 місяці тому +7

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @MaingalSingh
    @MaingalSingh 3 місяці тому +1

    Bahut vadia video bai jinder ji 🎉😢😮😮

  • @GurpreetSingh-fq7di
    @GurpreetSingh-fq7di 3 місяці тому +2

    Well done brother jinder 👍🌹❤️🙏🙏

  • @HamuGill-q3x
    @HamuGill-q3x 3 місяці тому +1

    Ghaint acting mindooooo❤️❤️😘😘😘😂😂😂😂😂

  • @avjindersinghsodha3633
    @avjindersinghsodha3633 3 місяці тому +10

    ਜਿੰਦਰਾ ਸਾਡਾ ਕੈਲਾ ਕਿਥੇ ਗਿਆ 😂

    • @ਹਰਪਾਲ7653
      @ਹਰਪਾਲ7653 3 місяці тому +1

      ਕੈਲਾ ਲੈਂਟਰ ਆਲੀ ਮਸ਼ੀਨ ਤੇ ਬੈਠਾ😂😂😂

  • @seemabansal1671
    @seemabansal1671 3 місяці тому +2

    💐 Jai 💐 mata 🌹 di 💐💐🌹🌹💐🌹🌹💐🌹🌹

  • @championgamemap6485
    @championgamemap6485 3 місяці тому +14

    ❤ਬਹੁਤ ਵਾਧੀਆ ਸੁਨੇਹਾ ਦਿੱਤਾ ਵਾਈ ਜੀ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਜਿੰਦਰ ਸਰਪੰਚ ਐਂਡ ਪਾਰਟੀ ਜਿੰਦਾ ਬਾਦ ❤

    • @JaswantSingh-ww5sy
      @JaswantSingh-ww5sy 3 місяці тому

      ਬਹੁਤ ਵਧੀਆ ਲੱਗੀ ਵੀਡਿਓ ਬਹੁਤ ਵੱਦੀਆ ਲੱਗੀ

  • @shamansukhreetgeetforever1491
    @shamansukhreetgeetforever1491 3 місяці тому +1

    Sandeep veere di acting bhut sohni aa overall video bhut bhut sohni very funny 🤣🤣🤣

  • @jasmeetsingh40
    @jasmeetsingh40 3 місяці тому +1

    Aa jehda parona Dhutte varga lagda dekhan ch 😂

  • @malkeetSingh-cn4oi
    @malkeetSingh-cn4oi 3 місяці тому +2

    Very Good Acting Jinder Veerji & Sandeep & Karnial & Labho & Rama Bachola Very Good Video hai Veerji

  • @jagseersingh4506
    @jagseersingh4506 3 місяці тому +1

    GOOD VIDEO GOOD ACTING ALL TEAM THANKS SO MUCH ❤❤❤🎉🎉🎉🎉

  • @user-kj2bu4ri6ogg22
    @user-kj2bu4ri6ogg22 3 місяці тому +2

    😂😂😂❤❤❤❤😊

  • @MalkitSingh-gz6zb
    @MalkitSingh-gz6zb 3 місяці тому +2

    Bahut Vadhiya Video

  • @JiyaJanjwal
    @JiyaJanjwal 2 місяці тому +1

    ❤❤❤❤❤❤❤ 0:20 ❤❤❤❤❤❤

  • @baljindersidhu8110
    @baljindersidhu8110 3 місяці тому +1

    ਬਹੁਤ ਵਧੀਆ ਜੀ

  • @RanaBahadur-ju6he
    @RanaBahadur-ju6he 3 місяці тому +2

    Very good job Rana Uk

  • @RaghuveerSingh-bw2yr
    @RaghuveerSingh-bw2yr 3 місяці тому +1

    Sirra ❤❤

  • @SimarjeetSimar-f3e
    @SimarjeetSimar-f3e 3 місяці тому +2

    Very funny video

  • @GurpreetSingh-fq7di
    @GurpreetSingh-fq7di 3 місяці тому +1

    Very nice video brother jinder always your videos superb and your all team members work awesome 👍🌹❤️🙏🙏

  • @sukhbitkaursukhbitkaur4113
    @sukhbitkaursukhbitkaur4113 3 місяці тому +1

    Nice viode ji 😂😂

  • @RajuMaan-k2t
    @RajuMaan-k2t 3 місяці тому +2

    ਕਰਨੈਲ, ਜਿੰਦਰ, ਅੈਡ ਪਾਰਟੀ ਜਿੰਦਾਬਾਦ❤❤❤❤❤❤❤❤❤❤

  • @Jasdeepchahal-jw3wl
    @Jasdeepchahal-jw3wl 3 місяці тому +13

    ਮੈਂ ਸਾਡੇ ਲੈਟਰ ਸਮੇਂ ਵੀ ਸਵੇਰੇ ਹੀ ਪੈਗ ਲਾ ਲਿਆਂ ਸੀ

    • @kulwinder169
      @kulwinder169 3 місяці тому +1

      ਚੰਗੀ ਗੱਲ ਵੀਰ

  • @TarlochanSingh-c4e
    @TarlochanSingh-c4e 26 днів тому

    Namol.veery.good.story
    🎉🎉🎉🎉🎉

  • @PalaAULAKH
    @PalaAULAKH 3 місяці тому +6

    ਬਹੁਤ ਸੋਹਣੀ ਵੀਡੀਓ ਆ ਸਾਰੀ ਟੀਮ ਦੀ ਐਕਟਿੰਗ ਬਹੁਤ ਘੈਂਟ ਆ ਪਰਮਾਤਮਾ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ ਲਵਜੂ ਬਾਈ ਜੀ ਸਾਰਿਆਂ ਨੂੰ ❤❤👌👌❤❤👍👍

  • @dalvirsingh5597
    @dalvirsingh5597 3 місяці тому +3

    VERY VERY NICE VIDEO
    DALBIR.SINGH VILLAGE MAKROUNA.SOTHA. DISTK ROOPNAGAR

  • @ishasagger6526
    @ishasagger6526 Місяць тому

    😂😂😂😂 bahut vdia video

  • @amarjitsingh1946
    @amarjitsingh1946 3 місяці тому +1

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਕਰਨੈਲ ਬੰਤ ਸ਼ੇਰਾ ਰਾਮਾਂ ਅੈਂਡ ਪਾਰਟੀ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤

  • @DharmpreetChahal
    @DharmpreetChahal 3 місяці тому +2

    👍🏻🤟🏻💪🏻👌🏻

  • @MohanSingh-fb1zc
    @MohanSingh-fb1zc 3 місяці тому +1

    😂😂😂😂😂❤👌👌👍

  • @numberdargogi
    @numberdargogi 3 місяці тому +1

    ਘੈਂਟ ਵਿਡੀਉ

  • @RajuMaan-k2t
    @RajuMaan-k2t 3 місяці тому +43

    ਨਮੋਲ ਵਾਲੇ ਜਟਵੈੜ ਕਿਹੜਾ ਕਿਸੇ ਤੋਂ ਘੱਟ ਨੇ ਜਮਾ ਸਿਰਾ ਲਾਈ ਜਦੇ ਨੇ 🙏ਰੱਬ ਤਰੱਕੀਆਂ ਬਖਸ਼ੇ 🙏🙏🙏🙏🙏🙏🙏🙏🙏

    • @KarandeepSingh-i1e
      @KarandeepSingh-i1e 3 місяці тому +2

      ❤❤saDaa.pind.v.namoL.hai.Amar.singh.da.mundaa.ha.Raikot.to

    • @RajuMaan-k2t
      @RajuMaan-k2t 3 місяці тому +1

      @@KarandeepSingh-i1e ਨਹੀਂ ਜੀ ਮੋੜ ਮੰਡੀ ਆ🕊🕊🕊🕊🕊🕊🕊🕊🕊🕊🕊

  • @sukhdevsingh-kc9zd
    @sukhdevsingh-kc9zd 3 місяці тому +1

    Sibo da roll mindo kol aa gya.

  • @PannaLalMajoka
    @PannaLalMajoka 3 місяці тому +1

    Very nice video brother

  • @surendersheoran1696
    @surendersheoran1696 3 місяці тому +1

    Surender sheoran kheowali sirsa nice video

  • @jaskaransingh4681
    @jaskaransingh4681 3 місяці тому +1

    ❤❤❤😂😂😂😅😅😅

  • @sohansingh8444
    @sohansingh8444 3 місяці тому

    Sohan Singh 🤣🤣🤣😂👌👌👌🤔🤔🤔🤔

  • @baljindersidhu8110
    @baljindersidhu8110 3 місяці тому +3

    ਮਾਸੀ ਕੈ ਇੱਕ ਦਾ ਕਰੀਏ😜😜😜

  • @bikkarsingh3009
    @bikkarsingh3009 3 місяці тому +1

    Sirra e karta

  • @RajinderSingh-zc2qx
    @RajinderSingh-zc2qx 3 місяці тому +3

    ਜਿੰਦਰ🎉🎉🎉🎉🎉🎉🎉🎉🎉

  • @Makhansinghdhaliwal-gz4lr
    @Makhansinghdhaliwal-gz4lr 2 місяці тому

    Very very nice video bro g Makhan Singh panch namol

  • @sonisaini2017
    @sonisaini2017 3 місяці тому +2

    Good Story

  • @jagseersingh4506
    @jagseersingh4506 3 місяці тому +1

    SIRRRRRRA ACTING BAI LADDI SHERA JINDER RAMA KATTA BHABBI LABHO AND MINDO AND ALL TEAM LOVE YOU TRUCK 🚛🚛🚛🚛 BHAR K ❤❤🎉🎉

  • @avtargill5627
    @avtargill5627 3 місяці тому +2

    Very nice

  • @sukhwindersidhu9105
    @sukhwindersidhu9105 3 місяці тому +9

    ਜਦੋਂ ਸਾਡੇ ਲੈਟਰ ਪੈਣਾ ਸੀ ਬਾਪੂ ਕਹਿੰਦਾ ਸ਼ਰਾਬ ਨਹੀਂ ਦੇਣੀ ਫਿਰ ਮੈਂ ਫਿਰ ਦੋ ਕਿਲੋ ਫੁੱਲਝੜੀਆਂ ਲੈ ਲਈ ਅਤੇ ਇੱਕ ਵੱਡੇ ਥਾਲ ਵਿੱਚ ਪਾ ਕੇ ਰੱਖ ਦਿੱਤੀਆਂ ਅਤੇ ਕੋਲ ਤਿੰਨ ਚਾਰ ਕਾਰਡ ਰੱਖ ਦਿੱਤੇ ਅਤੇ ਚਾਹ ਅਤੇ ਪਾਣੀ ਕੋਲ ਰੱਖ ਦਿੱਤਾ ਜਿਸ ਮਨ ਕੀਤਾ ਚਾਹ ਫੁੱਲਝੜੀ ਪਾ ਜਿਸ ਮਨ ਕੀਤਾ ਪਾਣੀ ਨਾਲ ਖਾ ਕੇ ਉਤੋ ਚਾਹ ਪੀ ਲਵੇ ਫਿਰ ਨਿਜਾਰੇ ਹੀ ਨਿਜਾਰੇ।

  • @ParmjitSidhu-gk9fq
    @ParmjitSidhu-gk9fq 3 місяці тому +1

    👌👌👌♥️♥️

  • @AmandeepSingh-bu4wn
    @AmandeepSingh-bu4wn 3 місяці тому +10

    ਜਿੰਦਰ ਜਿੰਦਰ ਏ 🎉🎉🎉🎉❤❤❤❤❤

  • @RamandeepSingh-d9q
    @RamandeepSingh-d9q 3 місяці тому +1

    Bought Wadia video ji eeheee jiii

  • @DharmpreetChahal
    @DharmpreetChahal 3 місяці тому +2

    🔥

  • @gopibai1531
    @gopibai1531 3 місяці тому +1

    😂😂😂😂😂😂😂🎉🎉🎉🎉🎉🎉

  • @jagroopsidhu3349
    @jagroopsidhu3349 3 місяці тому +1

    Very good bro jagroop. Hasanpur

  • @jagsirbhullar154
    @jagsirbhullar154 3 місяці тому +1

    ❤❤❤❤❤❤❤❤❤❤❤

  • @sukhdhillonpb4671
    @sukhdhillonpb4671 3 місяці тому +3

    ਆਹ ਤਾ ਧੱਕਾ ਕਰਗੇ ਲੈਟਰ ਵਾਲੇ ਨਾ ਕੋਈ ਕੰਮ ਨਾ ਸੀੰਮੈਟ ਚੁਕਣਾ ਸੁਟਣਾ ਪਿਆ ਨਾ ਰੇਤ 15000 ਫਰੀ ਦਾ ਰਾਮਾ ਸੰਨਦੀਪ ਬੋਲਾ ਕਰਨੈਲ ਲਾਡੀ ਜਿੰਦਰ ਨਾਜਰ ਮਿੰਦੋ ਲਾਬੋ ਬਹੁਤ ਵਧੀਆ ਵੀਡੀਓ ਬਣਾਈ

  • @harpreetsinghdhillon8704
    @harpreetsinghdhillon8704 3 місяці тому +1

    Wah g wah

  • @pritpalsinghcheema
    @pritpalsinghcheema 3 місяці тому +2

    🔥🔥

  • @RajinderSingh-zc2qx
    @RajinderSingh-zc2qx 3 місяці тому +3

    ਰਾਜਿੰਦਰ ਸਿੰਘ ਭਲਵਾਨ ਸੰਗਰੂਰ

  • @paramjit4442
    @paramjit4442 3 місяці тому +1

    ਬਈ ਅਹ੍ਹ ਚਿੱਠੇ ਤੇ ਬੰਦਾ ਦਾ 500 ਕਿਉ ਪੈ ਜਾਂਦੇ ਆ😂😂

  • @GursewakSingh-ls1qr
    @GursewakSingh-ls1qr 3 місяці тому +1

    Nice Bhangu Saab, laddi,Rama, jinder, labo 22g

  • @Tgv5ty
    @Tgv5ty 2 місяці тому

    Very very nice bro 👍

  • @Parmindernavjot
    @Parmindernavjot 3 місяці тому +1

    vv nice video

  • @samhundal7466
    @samhundal7466 3 місяці тому +1

    😂😂😂😂😂😂😂😂

  • @lagendyt3960
    @lagendyt3960 3 місяці тому +1

    viree pardhan too bina gll ni bndi yrr onu add kro pls yrr ❤

  • @JasswinderSingh-z3i
    @JasswinderSingh-z3i 3 місяці тому

    ਉਹ ਭਾਈ ਪੇਕਿਆਂ ਦੇ ਘਰੇ ਨਹੀਂ ਸੋਹਰਿਆਂ ਦੇ ਘਰੇ ਹੀ ਚੰਗੇ ਲੱਗੀਦਾ ਮਾਂ ਦੀ ਗੱਲ ਸੁਣ ਤੇ ਸੋਹਰਿਆਂ ਘਰੇ ਵਿਆਹ ਕਰ

  • @dildarkhan2520
    @dildarkhan2520 3 місяці тому

    Nice 🎉🎉

  • @Totakhan-ln5qv
    @Totakhan-ln5qv 3 місяці тому

    👍👍👌👌😄😄♥️

  • @GuepreetSingh-e4g
    @GuepreetSingh-e4g 3 місяці тому +1

    Nice

  • @jasipreetsinghjasipreetsin2370
    @jasipreetsinghjasipreetsin2370 3 місяці тому

    Att he aa nice video good 👍👍👍👍👍

  • @sgr25sikanderali98
    @sgr25sikanderali98 3 місяці тому

    Nyc vedio ❤❤❤

  • @Pawankumar-qn8kr
    @Pawankumar-qn8kr 3 місяці тому +1

    Loo g aa gaye.jatr sauda team wale. Good thoughts 😂😂😂😂❤❤❤❤❤❤from pawan kumar from Hoshiarpur city punjab. Reply 😢😢😮😮😮😢😢😅😅😅😅😅😅😅😅😅

  • @sonudanewala3831
    @sonudanewala3831 3 місяці тому

    Sirra aa jatta sirra video

  • @jagdeepgill8096
    @jagdeepgill8096 3 місяці тому

    ਜਿੰਦਰ ਵੀਡਿਓ ਜਲਦੀ ਪਾਓ ਜਾਰ ਬੇਨਤੀ ਹੈ ਬਾਈ ਜੀ ❤❤❤

  • @BabuKhan-fm3bg
    @BabuKhan-fm3bg 3 місяці тому

    ਉਏ ਬਾਈ ਬੰਤ ਕਿੱਧਰ ਗਿਆ ਯਾਰ ਚਲੋ ਸੌ ਗੱਲਾਂ ਬਾਤਾਂ ਹੁੰਦੀਆਂ ਨੇ ਪਰ ਜਿਨ੍ਹਾਂ ਚਿਰ ਕਾਲੀ ਦੁਨੀਆਂ ਦਾ ਪ੍ਰਧਾਨ ਨੀ ਹੁੰਦਾ ਬਾਈ ਗੱਲ ਬਣਦੀ ਨੀ ਉਸਨੇ ਹੁਣ ਕਹਿ ਦੇਣਾ ਸੀ ਲੈਂਟਰ ਪਵਾ ਲਵੋ ਨਹੀਂ ਮਿਰਜਾ ਪੁਰ ਆਲੇ ਆਉਣਗੇ ਗੋਲੀਆਂ ਚਲਾਉਂਦੇ ਟੈਂਕ ਲੈ ਕੇ ਬਾਕੀ ਬਾਈ ਸੋਡੀ ਮਰਜੀ ਐ