Barnala News | ਘਰ ਜਵਾਈ ਹੀ ਨਿਕਲਿਆ ਪਤਨੀ ਤੇ ਸੱਸ ਦਾ ਕਾਤਲ, ਪਹਿਲਾਂ ਬੋਲਦਾ ਰਿਹਾ ਝੂਠ |

Поділитися
Вставка
  • Опубліковано 12 гру 2024

КОМЕНТАРІ • 108

  • @h.s.dhaliwal1826
    @h.s.dhaliwal1826 Рік тому +50

    ਹੱਥ ਵੱਢ ਦੇਣੇ ਚਾਹੀਦੇ ਇਹੋ ਜਿਹੇ ਜਵਾਈ ਦੇ

  • @JaswinderSingh-m3b
    @JaswinderSingh-m3b Рік тому +77

    ਜ਼ਮੀਨ ਤਾਂ ਮਿਲ ਜਾਣੀ ਸੀ ਜਦੋਂ ਘਰ ਜਵਾਈ ਸੀ।ਕੀ ਮਿਲਿਆ ਇਹ ਕੰਮ ਕਰਕੇ ਹੁਣ ਜੇਲ੍ਹ। ਵਿਚ ਬੈਠਾ ਰਹਾਂਗਾ।ਪਤਾ ਨਹੀਂ ਕਿਉਂ ਨਹੀਂ ਸੋਚਦੇ ।ਪੈਸਾ ਤੇ ਜ਼ਮੀਨ ਕਿਹੜਾ ਬੰਦੇ ਨਾਲ ਜਾਣਾ ਹੈ

  • @manjitkaursandhu4841
    @manjitkaursandhu4841 Рік тому +71

    ਉਸੇ ਦਿਨ ਹੀ ਪਤਾ ਲੱਗ ਗਿਆ ਕਿ ਬੁਕਲ ਦਾ ਸੱਪ ਇਹੀ ਕੀੜਾ ਹੈ ਆਪਣਿਆ ਤੋਂ ਬਚੋ ਬੇਗਾਨਿਆਂ ਤੋਂ ਕੋਈ ਡਰ ਨਹੀ

  • @mahinderpal9404
    @mahinderpal9404 Рік тому +40

    ਹੁਣ, ਪੁੱਤ ਚੱਲ ਜੇਲ੍ਹ। ਜ਼ਮੀਨ ਪਿੱਛੇ ਜ਼ਮੀਰ ਮਾਰ ਬੈਠਾ। ਪਾਪੀ।

  • @kashmirkaur8478
    @kashmirkaur8478 Рік тому +35

    ਸੱਪਾ ਦੇ ਪੁੱਤ ਨਹੀ ਆਪਣੇ ਬਣਦੇ ਭਾਵੇਂ ਚੁਲੀਆਂ ਦੁੱਧ ਪਲਾਇਏ

  • @hlo-c8i
    @hlo-c8i Рік тому +28

    ਪੰਜਾਬੀਆਂ ਵਿੱਚ ਇਨਸਾਨੀਅਤ ਖਤਮ ਹੁੰਦੀ ਜਾ ਰਹੀ। ਰੋਜ ਨਵੀਂ ਹੈਵਾਨੀਅਤ ਸਾਹਮਣੇ ਆਉਂਦੀ।

    • @singhsardar9281
      @singhsardar9281 Рік тому

      I’m not agree with you mr . UP Bihar aleyan ch kinni k insaiyat aa sab nu disda da. Fuck you dont target Punjabi only. 95% crime doing other bloody religions

  • @maninderkaur5484
    @maninderkaur5484 Рік тому +33

    ਵਾਹਿਗੁਰੂ ਜੀ ਮੇਰੀ ਪਰਿਵਾਰਕ ਮੈਂਬਰਾਂ ਨੂੰ ਬੇਨਤੀ ਆ ਇਹੋ ਜਿਹੇ ਬੰਦੇ ਦਾ ਕੇਸ ਨਾ ਲੜਿਆ ਜਾਵੇ ਉਹਨੂੰ ਸਾਕਤ ਤੋਂ ਸਖ਼ਤ ਸਜ਼ਾ ਹੋਵੇ ਇਹੋ ਜਿਹੇ ਬੰਦੇ ਕਿਸੇ ਦਾ ਕੀ ਭਲਾ ਕਰਨਗੇ 🙏🏼 ਵਾਹਿਗੁਰੂ ਜੀ 🙏🏼

  • @bodhrajsingh1705
    @bodhrajsingh1705 Рік тому +12

    ਦੁਨੀਆ ਵਿਚੋਂ ਪਿਆਰ ਮੁਹੱਬਤ ਖਤਮ ਹੋ ਗਿਆ

  • @JaswantSingh-gw7vq
    @JaswantSingh-gw7vq Рік тому +29

    ਕਾਲਾ ਮੂੰਹ ਕਰਕੇ 5,7ਪਿੰਡਾ ਵਿਚ ਗੇੜਾ ਕਢਾਯੋ ਫੇਰ ਪੁੱਠਾ ਟੰਗਿਆ ਜਾਵੇ ਕੀਤੇ ਬੰਦੇ ਨੂੰ

  • @GurjantsinghChahal-zq3il
    @GurjantsinghChahal-zq3il Рік тому +33

    ਪੰਜ.ਕਿਲੇ.ਜਮੀਨ.ਭਾਲਦਾ.ਸੀ.ਹੂਣ.ਜੇਲ......ਭਾਲ.ਲਈ. ....ਲਾਲਚ.ਬੁਰੀ.ਬਲਾ.ਹੈ

  • @harjeetkaur6682
    @harjeetkaur6682 Рік тому +13

    ਸਸ ਤੇ ਪਤਨੀ ਨਾਲ ਬਣਦੀ ਨਹੀਂ ਹੋਣੀ । ਜਿਆਦਾਤ ਲੈਕੇ ਹੋਰ ਵਿਆਹ ਕਰਣ ਦੀ ਚਾਹਤ ਹੋਣੀ ਏ ।ਇਸ ਨੂੰ ਸਖਤ ਸਜਾ ਹੋਣੀ ਚਾਹੀਦੀ ਹੈ ਕੰਜਰ ਨੂੰ

  • @WaheguruWaheguru-b3c
    @WaheguruWaheguru-b3c Рік тому +35

    ਬੈੜਾ ਗੜਕ ਹੋ ਗਿਆ ਦੁਨੀਆ ਦਾ ਕੋਈ ਕਿਦੇ ਤੇ ਜਕੀਨ ਕਰੇ ਧੀ ਦੇ ਕੈ ਪੂਂਤ ਲੰਦਾ ਸਾਰਾ ਕੁਝ ਤੇਰਾ ਹੀ ਸੀ ਅੱਗ ਲੱਗੀ ਲੋਕਾ ਦੇ ਪੈਸੇ ਦੀ

  • @kaurkaur468
    @kaurkaur468 Рік тому +12

    ਅਜਕਲ ਜ਼ਮੀਨਾਂ ਪੈਸਾ ਰਹਿ ਗਿਆ ਰਿਸ਼ਤੇ ਨਹੀਂ

  • @harpalsingh6175
    @harpalsingh6175 Рік тому +12

    ਇਹ ਅਖਾਣ ਸਚ ਹੋ ਗਿਆ ਸਹੁਰੇ ਘਰ ਜਵਾਈ ਕੂਤਾ

  • @avneetkaur8431
    @avneetkaur8431 Рік тому +2

    Good ਸਾਬ ਜੀ ਸਾਰੀਆਂ ਭਾਸ਼ਾਵਾਂ ਬੋਲ ਲਈਆਂ ਪਰ ਪੰਜਾਬੀ ਸਬ ਤੋਂ best ho ਤਾਂ tusi ਪੰਜਾਬੀ

  • @chhinderpalkaur4388
    @chhinderpalkaur4388 Рік тому +21

    ਨਸ਼ੇੜ੍ਹੀ ਲਗਦਾ

  • @jagrajsinghsidhu9445
    @jagrajsinghsidhu9445 Рік тому +18

    ਜ਼ਮੀਨ ਤੇ ਮਿਲ ਹੀ ਜਾਣੀ ਸੀ

  • @baljeetgill4620
    @baljeetgill4620 Рік тому +15

    ਸਖਤ ਸਜਾ ਮਿਲਣੀ ਚਾਹੀਦੀ ਹੈ

  • @PreetSingh-fj3ib
    @PreetSingh-fj3ib Рік тому +8

    ਵੀਰੇ ਗੁੱਸਾ ਨਾ ਕਰਿਓ ਬਰਨਾਲਾ ਜਿਲ੍ਹਾ ਇਹੋ ਜਿਹੇ ਕੰਮਾਂ ਲਈ ਪੂਰਾ ਮਸਹੂਰ ਹੈ। ਇਸ ਜ਼ਿਲ੍ਹੇ ਦੇ ਲੋਕ ਜ਼ਮੀਨ , ਪੈਸੇ ਦੇ ਭੁੱਖੇ ਨੰਗੇ ਨੇ

  • @n.r.d.h3944
    @n.r.d.h3944 Рік тому +4

    ਇਸ ਕਸਾਈ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਹੋਣੀ ਚਾਹੀਦੀ ਹੈ😡😡😡😡

  • @ekamjitsingh3395
    @ekamjitsingh3395 Рік тому +7

    Police officer's main language is hindi bt he speaks punjabi ...really proud of u sir

  • @gamdoorsingh6670
    @gamdoorsingh6670 Рік тому +3

    ਵਾਹਿਗੁਰੂ ਜੀ

  • @HarpreetkaurSandhu-m6e
    @HarpreetkaurSandhu-m6e Рік тому +15

    Je shi rehnda Te sara kuch apne aap mil janda hun laila property

  • @ajayajayajayajay5672
    @ajayajayajayajay5672 Рік тому

    ਹਜੇ ਤਾ ਘਲ ਯੁੱਗ ਸ਼ੁਰੂ ਹੋਇਆ ਅੱਗੇ ਅੱਗੇ ਦੇਖੋ ਰੱਬ ਰਾਖਾ ਪੰਜਾਬ ਦਾ

  • @aishysarao9970
    @aishysarao9970 Рік тому +3

    ਵਾਹਿਗੁਰੂ ਜੀ।।।।।। ਵਾਹਿਗੁਰੂ ਜੀ

  • @kiranjitkaur9624
    @kiranjitkaur9624 Рік тому +7

    Waheguru ji 🙏

  • @ParmjitSingh-qs2lp
    @ParmjitSingh-qs2lp Рік тому +9

    ਪੁਲਸਵਾਲੇ ਜਦੋ ਕੋਈ ਇਹੋ ਜਿਹਾ ਕੁਤਾ ਕੰਮ ਕਰਦਾ ਉਸ ਦੇ ਨਾਮ ਨਾਲ ਸਿੰਘ ਵਡਾ ਚਗੇ ਤਰੀਕੇ ਨਾਲ ਲਾਉਦੇ ਓਦਾ ਚਗੇ ਅਮਿਰਤਧਾਰੀ ਨਾਲ ਵੀ ਸਿੰਘ ਨਹੀ ਲਾਉਨਗੇ

    • @GurdeepSingh-bx8xy
      @GurdeepSingh-bx8xy Рік тому +1

      Veer ji tuhdi samj nhi lagi ji tuci ke kehna cohnda ho ji ple reply veer ji

  • @rameshkumar-tr2gj
    @rameshkumar-tr2gj Рік тому +12

    police ne badia kam kita

  • @surjitjargar840
    @surjitjargar840 Рік тому +2

    ਇਹ ਜਮੀਨ ਜਾਇਦਾਦ ਇਸ ਨੂੰ ਨੀ ਮਿਲਣੀ ਚਾਹੀਦੀ

  • @supreetkaur9432
    @supreetkaur9432 Рік тому +2

    Fite muh eho jye ਜਵਾਈ ਦਾ ਹੁਣ ਮਿਲ ਗਈ ਜ਼ਮੀਨ, ਕੰਜ਼ਰ

  • @amarjitSingh-tz3lx
    @amarjitSingh-tz3lx Рік тому +11

    ਇਸ ਦੇ ਮਾ ਬਾਪ ਵੀ ਏਸ ਨਾਲ ਮਿਲੇ ਹੋਣੇ ਆ ਉਹਨਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਆ

  • @bikramjitmaan9437
    @bikramjitmaan9437 Рік тому +12

    A sab ta police hal kar laide ha par jis vich political leader involved hunda ha otha kuch nhi banda Jiva sidhu mossawala

  • @SukhwinderKaur-me4ti
    @SukhwinderKaur-me4ti Рік тому +2

    Mai ty pahle din hi das dita c ki jawai da com a je kise hor ny kita hunda ty jawai kida bach janda

  • @amardeepsingh8809
    @amardeepsingh8809 Рік тому +7

    Ho ki reha punjabian nu.. Jawai ne katal karta, baap ne 3 saal da beta mar dita, navi news.. 7 saal de bacche ne aatam hatya karli hune news aayi... Baki gangster, chitta.. Bas karo. Bas karo punjabio... 🙏🙏🙏

  • @swarnsingh7599
    @swarnsingh7599 Рік тому +3

    Waheguru ji

  • @TaroKaur-zx7zu
    @TaroKaur-zx7zu Рік тому +2

    Hath badd deo is de ਜਮੀਨ ਟਾ ਤੇਰੀ ਸੀ ਕਾਕਾ ਜਾਨ ਕਿਓਂ ਲਈ ਤੁ ਟਾ ਕਾਲਾ ਨਾਗ ਨਿਕਲਿਆ

  • @pinkykaur4239
    @pinkykaur4239 Рік тому +4

    ਘਰ ਕੁੱਤਾ ਸੀ ਕੁੱਤਾ ਹੀਨਕਲਾ

  • @bsingh9752
    @bsingh9752 Рік тому +6

    Akela nahi or log ve iskay sathi honge 🤭 Shame-shame 👎

  • @SukhwinderSingh-tc1lm
    @SukhwinderSingh-tc1lm Рік тому

    Bhut vdiya kita punjab police ne fansi dewo eho jehe noo pti .jwai noo

  • @jashanpreet4496
    @jashanpreet4496 Рік тому +10

    Sb kuj ese da c😢😢😢😢 pr akhde na jdo budhi maari jave😢

  • @nobisarkaria3531
    @nobisarkaria3531 Рік тому +3

    Hor koi gll honi jmeen ta waise hi esdi c ghr jwayi c eh

  • @purpleonart4736
    @purpleonart4736 Рік тому +1

    If you beat up people like this, of course he will accept !

  • @SardoolsinghKang
    @SardoolsinghKang Рік тому +2

    ਇਹ ਤਾਂ ਪਹਿਲਾਂ ਹੀ ਪਤਾ ਸੀ

  • @gurjindernirman
    @gurjindernirman Рік тому +2

    Kaljug a gya

  • @HarjinderSingh-mc7iv
    @HarjinderSingh-mc7iv Рік тому +2

    Bot hi maddi ghatna ghati hai, WAHEGURU ji 🙏🙏

  • @sukhwindersinghmultani9123
    @sukhwindersinghmultani9123 Рік тому +1

    🙏🏿😭🙏🏿😭🙏🏿😭🙏🏿😭🙏🏿😭🙏🏿

  • @luckygrewal4421
    @luckygrewal4421 Рік тому +6

    Nasha. Karda hau

  • @jagjitkaur9064
    @jagjitkaur9064 Рік тому +1

    ਜਵਾਈ ਦੀ ਛਾਂ ਨਾ ਬੈਠੇ ਕੁੱਤਾ ਤੇ ਨਾ ਬੈਠੇ ਕਾਂ ਸਿਆਣਿਆ ਨੇ ਕਹਾਵਤਾਂ ਐਵੇਂ ਨਹੀਂ ਬਣਾਈਆਂ

  • @mandipkaur-n4r
    @mandipkaur-n4r Рік тому +2

    a ta phela he pata see ke ahi a katal police ne ta bahut der bad dasia

  • @sukhisukhi7570
    @sukhisukhi7570 Рік тому +1

    Omg😢

  • @madhu6003
    @madhu6003 Рік тому +3

    Oh te ohnu he. Mil jani c. Police asli. Khani kade v ni dasdi. Asal gall kuj hor. Honi

  • @baldevdhaliwal8865
    @baldevdhaliwal8865 Рік тому +2

    What is the use of telling the police man names. It is their duty.

  • @singhsardar9281
    @singhsardar9281 Рік тому

    Bura haal aa yaar dunia da. Kis tey vishvas karey bandah

  • @jarnailkaur1888
    @jarnailkaur1888 Рік тому

    sakhat karvai honi chaidi hai kanoon de sbk changi trhan sikhao

  • @lamberrajpuri867
    @lamberrajpuri867 Рік тому

    Jis case vich police da hisa na hova ohi case jalde fada janda n

  • @sharrysingh3140
    @sharrysingh3140 Рік тому +1

    O kanun oooooooooooooooo fd

  • @sidhusaab3560
    @sidhusaab3560 Рік тому

    😭😭😭

  • @Kuwait522
    @Kuwait522 Рік тому +2

    Hun puri zindgi jail vich betuge

  • @renu.1973.singla
    @renu.1973.singla Рік тому +1

    Mujhe to pahle hi shak tha

  • @sanamarora-ps2nw
    @sanamarora-ps2nw Рік тому +1

    eski kuuhb petai karo

  • @kanwaljeetsingh5193
    @kanwaljeetsingh5193 Рік тому +2

    Fassi dao eho jia nu. Sja nahi so jana lai layia es kameene ne sirf paisyaa lagi aglya da parwar ujadd gya

  • @gurpartapsingh4301
    @gurpartapsingh4301 Рік тому +2

    Es de nal v koi jaroor hou . Eh ekalla ne eh come kar sakda

  • @mundamajjeda
    @mundamajjeda Рік тому +1

    ihda di ghatiya mentality wale doshi hi social media te khalistan mang rahe hunde aa

  • @navdeepkaur2391
    @navdeepkaur2391 Рік тому +1

    Koi kise da ni. Dekh lo. Kis te vishvaash kitta jave? Ehnu ta faansi honi chahidi e. Ehdi pakka setting bahr v kise naal hou ta hi wife nu maar ta hona. K paise mere hath ch aa jange marriage kise hor naal dubaara ho ju. Yr kinne ghatia lok ne. Rabb Da koi Darr hi ni reha. Hun baitha rahi jail ch othe milu tainu sab kuch hun.

  • @jassysingh550
    @jassysingh550 Рік тому +2

    Mil gi jmeen hun ghatiya insaan

  • @sokhibanga3880
    @sokhibanga3880 Рік тому +2

    Chall putt ..hun jail ch chakki peesing and peesing

  • @gurmeetkaurhayer9197
    @gurmeetkaurhayer9197 Рік тому

    Rajdeep is very 😞😢

  • @amanpreetkaur9058
    @amanpreetkaur9058 Рік тому +3

    🔫🔫

  • @dhl7677
    @dhl7677 Рік тому +4

    Kina kuta banda. Rabb to dr. Kutea

  • @sanamarora-ps2nw
    @sanamarora-ps2nw Рік тому +1

    bail na dana sadnay do jail mai

  • @paramdhillon-bk5de
    @paramdhillon-bk5de Рік тому +2

    Apne ghardeya to bina jamin pase ki krne hunde a lalchi lok kyu nhi sochde

  • @ohijeet4938
    @ohijeet4938 Рік тому +3

    Durftemu tera

  • @renubala3917
    @renubala3917 Рік тому

    Ki ho reha hai dunia wich khoon hi pani ban gaye ne.

  • @ManjotChahal-r6x
    @ManjotChahal-r6x Рік тому +2

    Kmeene diya latta baha wad k manje te pa deo ta k sari umer ghut ghut k mre na jiondiya vich na marya vich

  • @legendneverdie533
    @legendneverdie533 Рік тому +1

    phla hi loka ne comment kite c k jwai hi sala mujrim hai

  • @seemabhanot8443
    @seemabhanot8443 Рік тому +1

    Family da vi hath huna

  • @preetheer382
    @preetheer382 Рік тому +2

    Kanjer nu khana hi nai aya

  • @uttamsidhu2900
    @uttamsidhu2900 Рік тому +1

    😠😠😠🔫🔫

  • @bsingh9752
    @bsingh9752 Рік тому +4

    Aise rastervirodi insaan samaaj ke liye kalank hai 👎 Shame-shame 👎

  • @gurjitpalsingh5981
    @gurjitpalsingh5981 Рік тому +1

    Gare reanda si kala vach gea pasa chtu ga patni vi marti

  • @kulwantsinghlali5361
    @kulwantsinghlali5361 Рік тому +1

    j koi aadi sohni kuri mainu deve judhe nam 50 kille jamin-------++

  • @RoshanLal-h6g
    @RoshanLal-h6g Рік тому

    Fansi hi kardo ji

  • @karndhanoavlogs8548
    @karndhanoavlogs8548 Рік тому +1

    Gharuan Punjab gharuan

  • @GurdeepSingh-bx8xy
    @GurdeepSingh-bx8xy Рік тому +1

    Es sala nu pind da loga nu dita java sala nu wadh wadh ka maria java dahla banda

  • @nannu7600
    @nannu7600 Рік тому

    A ta phla lg reha c...sja honi chaedi eho j insan nu...

  • @MandeepSingh-rj5jd
    @MandeepSingh-rj5jd Рік тому +1

    Incaunter kro sale da

  • @avtargill751
    @avtargill751 Рік тому

    PUNJABI NU PASAE PASAE PASAE DE HE LOAR HA

  • @rajanbrar3546
    @rajanbrar3546 Рік тому

    Ajkal ta apda koon ni apna bnda ehh ta phir v begana c......

  • @simranrana9297
    @simranrana9297 Рік тому

    😮🫢😡

  • @jasvirsingh8715
    @jasvirsingh8715 Рік тому

    Eh tan hun ganhster bnuga pka

  • @parmjeetkhara9393
    @parmjeetkhara9393 Рік тому +2

    Tata.parotha.balda.se.nekama.adme