ਪੰਜਾਬੀ ਕਿੱਸੇ || ਸਾਹਿਬਾਂ ਦਾ ਤਰਲਾ || ਕੁਲਦੀਪ ਮਾਣਕ || HMV VINYLRIP 1979 || LP ECSD 3024 || ਚਰਨਜੀਤ ਆਹੂਜਾ

Поділитися
Вставка
  • Опубліковано 29 вер 2024
  • #sahibanDaTarla #punjabiFolkTales #kuldeepManak #vinyl #punjabiVinyl #vinylrecords #vinylrip #LalChandYamlaJatt #DidarSandhu #MohdSadiq #KartarRamla #SurinderShinda #KuldeepManak #KewalJalal #AmarSinghChamkila #JaswantSandila #RangilaJatt #BeerChandGopi #GurcharanPohli #KaramJitSinghDhuri #KuldeepParas #GurdiyalNirmanDhuri #SitalSinghSital #KarnailGill #LakhiBanjara #ChandiRamChandi #AvtarFakkar #MohdSaddiqe #HarcharanGrewal #CharanjitChann #JaswantRai #RangilaJatt #RanbeerSinghRana #FakirSinghFakir #JasbirKhushdil #AsaSinghMastana #GurmailPanchhi #RameshRangila #NekiKatil #AsKang #SurinderKaur #NarinderBiba #ParkashKaur #SnehLta #RanjitKaur #SukwantKaur #KuldeepKaur #ParminderSandhu #AmarNoorie #GulshanKomal

КОМЕНТАРІ • 41

  • @bootawarring7005
    @bootawarring7005 3 місяці тому +4

    ਬਹੁਤ ਵਧੀਆ ਜੀ
    ਸੰਧੂ ਸਾਬ
    ਸ਼ੁਕਰੀਆ ਜੀ

    • @SurjeetSandhuSukhewala
      @SurjeetSandhuSukhewala  3 місяці тому

      ਬਹੁਤ ਬਹੁਤ ਧੰਨਵਾਦ ਬਾਈ ਬੂਟਾ ਸਿੰਘ ਵੜਿੰਗ ਸਾਹਿਬ ❤️

  • @nachhatarsandhu4974
    @nachhatarsandhu4974 3 місяці тому +2

    ਮਾਣਕ ਜੀ ਨੇ ਲੋਕ ਗਥਾਵਾ ਨੂੰ ਅਮਰ ਕਰ ਦਿੱਤਾ ਅਤੇ ਆਪ ਵੀ ਅਮਰ ਹੋ ਗਏ ਨੇ ਮਾਣਕ ਸਾਹਿਬ ਜੀ ਇਸ ਵਿਚ ਦੇਵ ਸਾਹਿਬ ਦਾ ਜਿਕਰ ਜੇ ਨਾ ਕੀਤਾ ਜਾਵੇ ਗਲ ਅਧੂਰੀ ਰਹਿ ਜਾਵੇਗੀ

    • @SurjeetSandhuSukhewala
      @SurjeetSandhuSukhewala  3 місяці тому

      ਬਹੁਤ ਬਹੁਤ ਧੰਨਵਾਦ ਬਾਈ ਨਛੱਤਰ ਸਿੰਘ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ 🙏

  • @AjaibSingh-x3q
    @AjaibSingh-x3q 3 місяці тому +3

    ਵੀਰ ਜੀ ਇਹਨਾਂ ਲੋਕ ਗਾਥਾਵਾਂ ਨੂੰ ਸਪੀਕਰ ਤੇ ਬੜੇ ਚਾਵਾਂ ਨਾਲ ਆਪਣੇ ਹੱਥੀਂ ਲਗਾਉਂਦਾ ਹੁੰਦਾ ਸੀ ਲੋਕ ਵੀ ਮਨ ਲਾ ਕੇ ਸੁਣਦੇ ਹੁੰਦੇ ਸੀ ਬਹੁਤ ਬਹੁਤ ਧੰਨਵਾਦ ਵੀਰ ਜੀ 📢🪕🪕🪕🪕🪕🪕🪕🪕

    • @SurjeetSandhuSukhewala
      @SurjeetSandhuSukhewala  3 місяці тому

      ਬਹੁਤ ਬਹੁਤ ਧੰਨਵਾਦ ਬਾਈ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ 🙏

  • @sidhurureke
    @sidhurureke 3 місяці тому +2

    ਵਾਹ ਜੀ ਵਾਹ ਸੰਧੂ ਸਾਹਿਬ ਮੇਰੀ ਪਸੰਦ ਦਾ ਐਲ ਪੀ.ਰਿਕਾਰਡ ਲੋਡ ਕਰਨ ਲਈ ਸ਼ੁਕਰੀਆ ਬਾਈ ਜੀ❤❤❤❤❤❤

    • @SurjeetSandhuSukhewala
      @SurjeetSandhuSukhewala  3 місяці тому +1

      ਬਹੁਤ ਬਹੁਤ ਧੰਨਵਾਦ ਸਿੱਧੂ ਰੂੜੇਕੇ ਵੱਡੇ ਵੀਰ ❤ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ 🙏

  • @avtarsinghpannu6551
    @avtarsinghpannu6551 3 місяці тому +2

    Shidu. Sab. Ji. Dhanbad. Ji. Manak. Sab. Nu. Yad. Kita. Ji. 15. Sal. Di. Omar. Se. Panjokhra. Shaib. Ambala❤❤❤❤❤

    • @SurjeetSandhuSukhewala
      @SurjeetSandhuSukhewala  3 місяці тому +1

      ਬਹੁਤ ਬਹੁਤ ਧੰਨਵਾਦ ਸਰਦਾਰ ਅਵਤਾਰ ਸਿੰਘ ਪੰਨੂ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਤੁਹਾਨੂੰ ❤️

  • @jagdevbawa6577
    @jagdevbawa6577 3 місяці тому +1

    ਸੰਧੂ ਵੀਰ ਜੀ ਇਹ ਰਿਕਾਰਡ ਤਾਂ ਪਹਿਲਾਂ ਵੀ ਸੁਣਿਆ ਹੈ ਪਰ ਤੁਹਾਡੇ ਰਿਕਾਰਡ ਦੀ ਕੁਆਲਿਟੀ ਬਹੁਤ ਬਹੁਤ ਵਧੀਆ ਹੈ ਜੀ ਧੰਨਵਾਦ ਜੀ
    ਵੱਲੋਂ ਜਗਦੇਵ ਬਾਵਾ ਭਵਾਨੀਗੜ੍ਹ ਤੋਂ 🙏🙏👌👌

    • @SurjeetSandhuSukhewala
      @SurjeetSandhuSukhewala  3 місяці тому +1

      ਬਾਵਾ ਸਾਹਿਬ ਸਭ ਤੁਹਾਡੇ ਵੱਡਿਆਂ ਦੇ ਪਿਆਰ ਸਦਕਾ ਹੀ ਹੈ 🙏

  • @KuldeepsinghSingh-io4cp
    @KuldeepsinghSingh-io4cp 3 місяці тому +1

    ਬਾਈ ਜੀ ਕੁਲਦੀਪ ਮਾਣਕ ਦੇ ਸਾਰੇ ਰਿਕਾਰਡ ਅਤੇ ਕੈਸਿਟਾਂ ਨੂੰ Mp3 ਫਾਰਮੈਟ ਵਿੱਚ ਭਰ ਕੇ ਦੇ ਸਕਦੇ?

  • @majordhull2347
    @majordhull2347 3 місяці тому +1

    ਕੁਲਦੀਪ ਮਾਣਕ ਸਦਾ ਅਮਰ ਰਹਿਣਗੇ ਰਹਿੰਦੀ ਦੁਨੀਆ ਯਾਦ ਕ ਰਗੀ ਦਿਲੋਂ ਤੌ ਸਲੂਟ ਬਣਦਾ ਹੈ

    • @SurjeetSandhuSukhewala
      @SurjeetSandhuSukhewala  3 місяці тому

      ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ 🙏

  • @labhsingh2944
    @labhsingh2944 3 місяці тому +2

    Thanks Sandhu sahib for upload my favourite songs 🎉

    • @SurjeetSandhuSukhewala
      @SurjeetSandhuSukhewala  3 місяці тому

      ਬਹੁਤ ਬਹੁਤ ਧੰਨਵਾਦ ਬਾਈ ਲਾਭ ਸਿੰਘ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ 🙏

  • @balkaransingh4917
    @balkaransingh4917 3 місяці тому +1

    ਸੰਧੂ ਸਾਹਿਬ ਬਹੁਤ ਬਹੁਤ ਧੰਨਵਾਦ ਬਹੁਤ ਸੋਹਣੀ ਪੇਸਕਾਰੀ

    • @SurjeetSandhuSukhewala
      @SurjeetSandhuSukhewala  3 місяці тому

      ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਾਈ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ.. 🙏

  • @gurmailsinghgill4971
    @gurmailsinghgill4971 3 місяці тому +1

    ਬਹੁਤ ਵਧੀਆ ਜੀ, ਧੰਨਵਾਦ ਵੀਰ 👍🙏🙏

    • @SurjeetSandhuSukhewala
      @SurjeetSandhuSukhewala  3 місяці тому

      ਬਹੁਤ ਬਹੁਤ ਧੰਨਵਾਦ ਸਰਦਾਰ ਗੁਰਮੇਲ ਸਿੰਘ ਗਿੱਲ ਸਾਹਿਬ 👎

  • @IqbalKhan-qd8fp
    @IqbalKhan-qd8fp 3 місяці тому +1

    ❤ ਵੀਰੇ ਤੇਰੀ ਕਠੀ ਕਰੀ collection

    • @SurjeetSandhuSukhewala
      @SurjeetSandhuSukhewala  3 місяці тому

      ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ❤️

  • @Boparai_99
    @Boparai_99 3 місяці тому +1

    Bai ji very very thanks for upload this LP

    • @SurjeetSandhuSukhewala
      @SurjeetSandhuSukhewala  3 місяці тому

      ਬਹੁਤ ਬਹੁਤ ਧੰਨਵਾਦ ਜੈਲੀ ਬਾਈ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ 🙏

  • @balwindernegah5505
    @balwindernegah5505 3 місяці тому +1

    Aatt song

    • @SurjeetSandhuSukhewala
      @SurjeetSandhuSukhewala  3 місяці тому

      ਬਹੁਤ ਬਹੁਤ ਧੰਨਵਾਦ ਬਲਵਿੰਦਰ ਬਾਈ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ 🙏

  • @ManzoorHussain-c5f
    @ManzoorHussain-c5f 3 місяці тому +1

    ❤❤❤❤❤❤❤❤❤❤❤

    • @SurjeetSandhuSukhewala
      @SurjeetSandhuSukhewala  3 місяці тому

      ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ 🙏

  • @BalvirSingh-pl4zt
    @BalvirSingh-pl4zt 3 місяці тому +1

    ❤❤❤❤❤

    • @SurjeetSandhuSukhewala
      @SurjeetSandhuSukhewala  3 місяці тому

      ਬਹੁਤ ਬਹੁਤ ਧੰਨਵਾਦ ਬਲਵੀਰ ਸਿੰਘ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ 🙏

  • @AjaibSingh-x3q
    @AjaibSingh-x3q 3 місяці тому +1

    ਬਾਈ ਸੰਧੂ ਸਾਹਿਬ ਦਿਲ ਤੋਂ ਸਲੂਟ ਕਰਦੇ ਹਾਂ ਬਹੁਤ ਵਧੀਆ ਗੀਤ ਤੇ ਸਿਰਾ ਕੁਆਲਟੀ ਪੇਸ਼ ਕਰ ਕੇ ਮਨ ਬਹੁਤ ਖੁਸ਼ ਕਰ ਦਿੱਤਾ ਹੈ ਜੀ ਜਿੰਨੀ ਵੀ ਤਾਰੀਫ਼ ਕੀਤੀ ਜਾਏ ਓਨੀ ਹੀ ਥੋੜੀ ਹੈ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਸ਼ੁਕਰੀਆ ਮਿਹਰਬਾਨੀ ਜੀ 📢🥀🌷🌹💐🪷🌸🌻🌿🌼🌺🏵️

    • @SurjeetSandhuSukhewala
      @SurjeetSandhuSukhewala  3 місяці тому

      ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਐਨਾ ਮਾਣ ਸਤਿਕਾਰ ਬਖਸ਼ਦੇ ਹੋ ਜੀ 🙏

  • @sandino833
    @sandino833 3 місяці тому +1

    Thank you.

    • @SurjeetSandhuSukhewala
      @SurjeetSandhuSukhewala  3 місяці тому

      ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ 🙏

    • @sandino833
      @sandino833 3 місяці тому +1

      @@SurjeetSandhuSukhewala ਤੁਹਾਨੂੰ ਵੀ ਭਾਈ ਸਾਹਿਬ

  • @ManvinderSingh-kg4iy
    @ManvinderSingh-kg4iy 3 місяці тому +1

    ਵੀਰ ਸੁਰਜੀਤ ਸੰਧੂ ਸੁੱਖੇਵਾਲਾ ਜੀ ਗੀਤ ਬਹੁਤ ਵਧੀਆ ਤੁਹਾਡਾ ਛੋਟਾ ਵੀਰ ਮਨਵਿੰਦਰ ਸਿੰਘ ਪਟਿਆਲਾ ਤੁਹਾਡੀ ਫੇਸ ਬੁੱਕ ਆਈ ਡੀ ਦੇ ਕਿਸ ਨਾਮ ਤੇ

    • @SurjeetSandhuSukhewala
      @SurjeetSandhuSukhewala  3 місяці тому

      ਵੀਰੇ ਤੁਸੀ ਆਪਣੀ ਆਈ. ਡੀ ਬਾਰੇ ਦੱਸੋ ਮੈ ਤੁਹਾਨੂੰ ਆਪੇ ਐਡ ਕਰ ਲਊਗਾ

  • @labhsingh2944
    @labhsingh2944 3 місяці тому +1

    Please upload the full LP record HMV night in good quality sound.