Get ready to groove with the Disco beats! Don't miss this electrifying Disco song by Badshah from 'Shinda Shinda No Papa' starring Gippy Grewal, Shinda Grewal, Hina Khan. ua-cam.com/video/T4zRGrtwm0I/v-deo.html
घर घर पुत जमने जमला जट किसे ने बन जाना Old is gold पुराने लोग पुराना समय कया था अब भी पुराना समय याद कर रूह खुश हो जाती हे काश बो पुराना समय दुबारा वापिस आऐ
Get ready to groove with the Disco beats! Don't miss this electrifying Disco song by Badshah from 'Shinda Shinda No Papa' starring Gippy Grewal, Shinda Grewal, Hina Khan.
ua-cam.com/video/T4zRGrtwm0I/v-deo.html
😊
😊
😊
😊😊😊😊😊😊😊
❤😮
ਯਮਲਾ ਜੱਟ ਜੀ ਦੇ ਗਾਣੇ ਸੁਣ ਕੇ ਇਹ ਲਗਦਾ ਜਿਵੇਂ ਪੁਰਾਣਾ ਸਮਾਂ ਵਾਪਸ ਆ ਗਿਆ ਹੋਵੇ
😊
✅❤️🥰😮👨👨👦👦😊
ਹੁਣ ਦੇ ਗਾਇਕ ਕੀ ਰੀਸ ਕਰਨਗੇ ਇਸ ਮਹਾਂਨ ਗਾਇਕ ਦੀ। ਪਤਾ ਨਹੀਂ ਕੀ ਬਕਵਾਸ ਕਰ ਰਹੇ ਨੇ ਅੱਜ ਦੇ ਗਾਇਕ।
ਗਾਉਣਾ ਇਸ ਦਾ ਨਾਮ ਹੈ❤ ਸੰਗੀਤ
ਮਨੁੱਖ ਆਉਂਦੇ ਰਹਿਣਗੇ, ਜਾਂਦੇ ਰਹਿਣਗੇ, ਪਰ ਯਮਲਾ ਜੀ ਵਰਗੇ ਮਹਾਨ ਇਨਸਾਨ ਤੇ ਗਾਇਕ ਪੈਦਾ ਨਹੀਂ ਹੋ ਸਕਦੇ।ਪਰ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਇਹੋ ਜਿਹੀ ਰੂਹ ਦਾ ਦੁਬਾਰਾ ਜਨਮ ਹੋਵੇ।
ਪੰਜਾਬ ਦਾ ਮਹਾਨ ਪੰਜਾਬੀ ਗਾਇਕ ਲਾਲ ਚੰਦ ਯਮਲਾ ਜੱਟ
ਚੰਗੇ ਸਮੇਂ ਦੇ ਗੀਤ ਨੇ ਇਹ
ਬਹੁਤ ਸੋਹਣੀ ਅਵਾਜ਼ 💗
ਸੁਭਾਸ ਚੰਦਰ ਹਾ ਲਾਲ ਚੰਦ ਜੀ ਦੇ ਗੀਤ ਰੂਹ ਨੂੰ ਸਕੂਨ ਪਹੁੰਚਾਉਂਦਾ ਹੈ
ਚਾਹੇ ਕੋਈ ਮੰਨੇ ਜਾ ਨਹੀਂ ਪਰ ਪਿਆਰ ਵਿੱਚੋ ਕਿਸੇ ਨੇ ਕੁਝ ਨਹੀਂ ਖੱਟਿਆ
ਞਾਹਿਗੁਰੂ ਮੇਹਰ ਕਰੇ ਸਾਰਿਆ ਨੇ ਜਾਣਾ ਇਸ ਦੁਨੀਆ ਤੌ
ਬਹੁਤ ਵਧੀਆ ਸਰੀਲੀ ਅਵਾਜ ਗੀਤਾ ਦਾ ਬਹੁਤ ਵਧੀਆ ਮਤਲਬ ਅਤੇ ਬਹੁਤ ਗੀਤਾਂ ਵਿੱਚ ਰੱਬ ਨੂੰ ਜਾਨਣ ਵਾਸਤੇ ਵਧੀਆ ਉਦਹਾਰਣਾਂ ਜਿੰਦਗੀ ਵਧੀਆ ਜਿਉਣ ਦਾ ਰਾਹ ਦਰਸਾਉਂਦਾ ਹੈ।।
ਛੋਟੇ ਹੁੰਦੇ ਸੁੰਨਦੇ ਸੀ ਯਮਲਾ ਜੀ ਦੇ ਗੀਤ ਹੁਣ ਵੀ ਸੁਨੀਦੇ ਐ ਆਏ ਲਗਦੈ ਜਿਵੇ ਉਹੀ ਪਰਾਣਾ ਸਮਾਂ ਮੁੜਕੇ ਫੇਰ ਆਗਿਆ ਹੈ ਕਿਆ ਸਮਾਂ ਸੀ ਕਿਤੇ ਉਹੀ ਪਰਾਣਾ ਟਾਇਮ ਮੁੜਕੇ ਆ ਜੇ ਕੋਠਿਆਂ ਤੇ ਮੰਜੇ ਜੋੜਕੇ ਫੇਰ ਸਪੀਕਰ ਲੱਗਣ ਲੱਗ ਜਾਣ ਵਿਆਹ ਮੰਗਨੇ ਤੇ ਪਹਿਲਾ ਗੀਤ ਹੀ ਯਮਲੇ ਜਟ ਦਾ ਹੀ ਵੱਜਦਾ ਸੀ ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਐ ਰੀਝਾਂ ਲਾ ਲਾ ਵੇਹੰਦੀ ਦੁਨੀਆਂ ਸਾਰੀ ਐ ।।
ਇਹ ਨਿਸ਼ਾਨੀਆਂ ਨੇ ਜਿ੍ਹਨਾ ਨੇ ਗਾਉਣ ਦੀ ਕਲਾ ਨੂੰ ਵਪਾਰ ਨਹੀ ਬਣਾਇਆ।
ਪੰਜਾਬੀ ਗਾਇਕੀ ਵਿੱਚ ਮੀਲ ਪੱਥਰ ਸਥਾਪਿਤ ਕਰ ਗਏ ਯਮਲਾ ਜੱਟ
😅,
@@Capt.B.RChoudhary-qk9qvਭੈਣ ਦਇਆ ਲੌੜਿਆ ਯਮਲਾ ਸਭ ਤੋ ਉਪਰ ਐ । ਮਾਣਕ ਵੀ ਥੱਲੇ ਐ । ਸਿਧੂ ਮੂਸਾ ਮਾਸਾ ਇਹਦੇ ਮੂਹਰੇ ਕੱਖ ਨਹੀ
ਆਹ ਜਿਹੜੇ ਹੱਥ ਜੇ ਮਾਰ ਮਾਰ ਹੋਕਰੇ ਜਿਹੇ ਮਾਰ ਮਾਰ ਪਤਾ ਨਹੀਂ ਕੀ ਫੁਕਰੀਆਂ ਜਿਹੀਆਂ ਮਾਰਕੇ ਕਹਿ ਦਿੰਦੇ ਨੇ ਜੀ ਰੈਪ ਗਾਇਕੀ ਹੈ।
ਬਹੁਤ ਲਭਿਆ ਇਹ ਗਾਣਾ ਅੱਜ ਮਿਲਿਆ ਬਹੁਤ ਸੋਹਣਾ ਗੀਤ ਹੈ ਇਹ👍👍👍👍
Jamle Jat de Geet sda bhar very good
❤
ਬਹੁਤ ਯਾਦ ਆਉਂਦੀ ਹੈ ਪੁਰਾਣੇ ਸਮੇਂ ਦਾ
ਯਮਲਾ ਜੱਟ ਜੀ ਹੁਣ ਸਵਰਗ ਵਿੱਚ ਧਰਮਰਾਜ ਦੇ ਦਰਬਾਰ ਵਿੱਚ ਰੌਣਕਾਂ ਲੱਗਾਂ ਰਹੇ ਹਨ।
Wah yamla Yamla ee aa. Kina balance aa gaun vich❤🎉🎉
ਬਿੰਦਰ ਰਾਮ ਸਰਪੰਚ ਪਿੰਡ ਕਰਮਗੜ੍ਹ ਅੱਡਾ ਫੱਗਣ ਮਾਜ਼ਰਾ ❤
ਆਦਮਪੁਰ
👆ਤੁੰਬਾਂ ਵਾਜਦਾਂ ਨੀ ਤਾਰ ਤੋ ਵੀਨਾਂ 📿📿📿📿📿🧢
ਕਿਆ ਬਾਤ ਹੈ ❤🎉।
ਅੰਮ੍ਰਿਤ ਦੀ ਥਾਂ ਤੇ ਅੱਜ ਕੱਲ ਮੁੰਡੇ ਚਿੱਟਾ ਯਾਰ ਪੀ ਰਹੇ ਨੇ
❤❤ ਬਹੁਤ ਵਧੀਆ ❤❤
Ehi pehchan hai inha ganiya di aj bhi purane samaya di teran hi kharhe ne nave ganiya de mukable
घर घर पुत जमने
जमला जट किसे ने बन जाना
Old is gold
पुराने लोग पुराना समय कया था
अब भी पुराना समय याद कर रूह खुश हो जाती हे
काश बो पुराना समय दुबारा वापिस आऐ
This legend is born in my Village in March 28, 1914 in chak# 384 esspur punjab, Pakistan @Yasir Randhawa
ਸੁਖਦੇਵ ਸਿੰਘ ਉੱਪਲ ਜੀਰਾ ਇਹ 85ਦੇ ਵਿਚ ਸੁਣਦੇ ਸਾ 45 ਸਾਲ ਹੋ ਗਏ ਹਨ
ਦੀਪ ਜੀ ਏ ਲੋਕ ਤੁਹਾਡੀ ਸਮਝ ਤੋ ਬਾਹਰ ਨੇ ਕੀਸੇ ਸਿਆਣੇ ਤੋ ਪੁੱਛਿਓ ਇਹਨਾਂ ਲ਼ੋਕ ਗਾਇਕਾ ਬਾਰੇ
Aaj koun gayee ga esse Geet OLD is 🪙❤🎉❤🎉❤
Ajj we jekar ehna lok Geeta de remix ban Jaan ta oh we super hit ho Jaan ❤🎉👍
ਬਹੁਤ ਵਧੀਆ ਜੀ
Ajj dil buhat kar reha c jamla saab g nu sunnan lai maja aa gya sunke 08-2024
بہت خوب صورت انداز میں بیان کیا گیا
Divine aur yamla jattt,the song 4:10 is awesome 😊😊😊🥵🥵🥵🥵🥵
❤❤❤❤❤❤❤❤❤❤❤❤❤ EXTRAORDINARY MELODIOUS VOICE OF LAL CHAND YAMLA JATT.
Lal chand yamla zeee one of the greatest Punjabi singer of all the time stay blessed always ❤️❤️❤️❤️❤️❤️❤️❤️❤️❤️❤️❤️❤️😅😅😅😅😅😅😅😅😅
मुझे आज भी पसंद हैं,लाल चंद यमला जट।❤❤❤
My fabrate artest Lete sh ustad lal chand yamlla sat sat naman
दिल करदा बार बार सुनदे र हे बहुत मजा आ रहा है। यह गाईक हमेशा अमर रहें गे करोड़ों दिला दी धड़कन है श मै नयु देहली तो हर रोज़ सुनती हु🙏🌹🌹🌹🌹🌹🌹🌹🌹
Wah maza aa gea
Evergreen songs.yamla sahib verga na koi hoea na na honna.
Kash.aj.ve.yamla.hunda
Best Old Punjabi Loak Geets Punjabi Sabychar Geets Limed
ਕੌਣ ਕੌਣ 2024 ਵਿੱਚ ਸੁਣਦਾ
Bai mai ta Dade nu suna reha haa
Ssa Main bay ji
Yeah
Mera dada s.sajjan singh
Ma paji ❤
Very good past songs Yampa jatt je
Tumbi da badshaah jamla jatt g nu slute aya,enne sohne gaane ajj vi loki sunnde ne.❤❤❤.
Mai vi ਸੁਣਦਾ
Hearing songs of yamla jatti ji reach in time our childhood 1964-65
Where..on
Punjabi gaiki da baba bohr baba lal chand yamla jatt
Jaandar gaiyki aur smaj vich baith k sune jaan wale geet ,dil vich doonghe utr jaanwale geet
I have listened him live
Ha ji 2024 Chita ho gaya laho har same sache geet reality
ਖਾਲਸਾ ਟਾਇਰ ਸਰਵਿਸ ਭਾਗੋ ਮਾਜਰਾ ਬੈਰੋਪੁਰ
Ye gal sun ke iesa lgta he ki purana time vapas a gya❤❤😊😊😢😢😮😮
The real thing. Magical Punjabi...
Salute hai aise kalakar nu
Zabardast wah
Jamla jatt ji de geet sada vajde rehan gey
Punjab de supar star ⭐ is samey di gayaki ajj Tak hit hai
Wah jamla jat ji __ __ __ __
I listing to ustad yamla ji since fifty years.
Bachpan ke ik sonehri yaad.....
Wade bhai de viah te bahot wajjiya c eh gana (1974)
Love you baba ji ❤
ਬਹੁਤ ਖੂਬਸੂਰਤ ਗੀਤ ਯਮਲਾ ਬਹੁਤ ਮਹਾਨ ਸਖਸ਼ੀਅਤ ਸੀ ਅਤੇ ਹੈ
Tumbi da janam data lal chand yamla jatt
Das man ki pyar bich khtiya son bast song my favrat song h wao
Raghbir s dasuya old is gold
Bhot vidia ji ❤❤
Wah ji wah ❤❤
Yamaha.jatt.Ji.gurdeep singh Kalyan ❤️ ♥️ 💙 💕 😍 💓 ❤️ ♥️ 💙 💕 😍 💓 ❤️ ♥️ 💙 💕 😍 💓. 108.waheguruji Kalyan 🌎 ♥️ 🎶 ❤️..waheguruji namaste namaste namaste 🙏
Jai.jai.ekonkarji Kalyan saab. Ji.
Geetan da badsah yamla Ji
Har roj Sunida veero ik vaari sun k dekho
Bhut badia
I am feeling rejuvenated with these songs
Dil karda suni jaiye.
Old songs is v.sweets voices thx.g
The king of Punjabi old gaik sh. Yamla Jatt .sada bhar gane
....
Excellent singer old is Gold
हर रविवार को इंतजार होता है कि ड्रीम लाइट हॉरर स्टोरी आएगी
Kon kon bujurgaan nu suna reha hai😅
Aj de wakt vich kithe yamla jatt paida ho sakda hai ki
Good jamla ji❤
Haji
Great singer and great jaat
Wah yamla ji
Identification of butwal Nation we provide us beautiful voice and message all butwal Nation congratulation we proud as we proud
ਸਾਰੇ ਗੀਤ ਬਹੁਤ ਖੂਬਸੂਰਤ ਹਨ
Old is gold ❤
Bahut piara gaana
Iss mahan gayik de songs sun ke har Insan nu lgda hai ki ih geet usde layi gaye gaye han,
2024 ch dekhan wale like kro
Jamla. Jaat.ji.waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji 👪 👨👩👧👧 🙏 😀 😄 ♥️ 👪 👨👩👧👧 🙏 😀 😄 ♥️ 👪 👨👩👧👧 ❤❤❤❤❤❤❤❤❤❤❤❤❤❤
Excellent ❤❤❤❤❤❤
❤sunke praying Lagda
beautiful hai keep nhj
"Excellent Songs!"🌈🌈
Evergreen songs.Salute Yamla Jatt
I always listen old Punjabi songs of Tampa ji and Manik ji
Very nice ❤❤❤so sweet
Pure soul❤