Billboard ਕੀ ਹੈ | Billboard Chart te kime aunde punjabi singer ? Tumbi di khoj kime hoyi Vijay Yamla
Вставка
- Опубліковано 20 жов 2024
- Interesting Facts | ਡੂੰਘੀਆਂ ਜਾਣਕਾਰੀਆਂ
Sign up on XM: bit.ly/punjabm...
Dive into the world of trading with XM.com. Stay updated with daily market insights, learn trading from Hindi and English webinars, and explore over 1000 instruments across 9 asset classes, ranging from stocks, gold, crypto, oil, and much more.
XM.com offers tools tailored for every trader, from advanced charting to 1000:1 leverage. With ultra-low spreads, commission-free trading, personal account managers, and a dedicated 24/7 customer support team, XM.com ensures a seamless trading experience.
Ready to start? Check the link mentioned above for an exclusive bonus.
Edited By - Vipandeep Singh
Punjab made
Facebook Video link
fb.openinapp.c...
Business Related-
Email- punjabmade1@gmail.com
Punjab Made instagram link
...
Punjab Made Twitter link
Pu...
Kamal Lehal 👇👇 appopener.com/...
Our Vlog Chandigarh to kashmir
• Thar te first Kashmir ...
Vijay yamla
Billboard
Sidhu Moosewala
Karan aujla
Diljit dosanjh
Billboard facts
Tumbi fact
Nusrat fateh ali khan
Billboard fact
Billboard sidhu moose wala
Tumbi video
Nusrat fateh ali khan facts
Billboard punjabi singer
Billboard America
Tumbi Yamla jaat
Nusrat fateh ali khan
Hanji kime lagi video je vdiya laggi ta share jrur kar deyo 🙏
.
.
.
Sign up on XM: bit.ly/punjabm-XM-8
Sidhu Moose Wala Fans Like❤
|
|
|-Punjab Made ❤️
§
Veer Bahut Vadia mai tuhadia saria video sunea
Ssa paaji 40dollars lagdey ne @ohisaabi ne kitti sii vidéo baaki bahut vadiya informations dendo hoo tussi
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🔎🔎🙏🙏🙏🙏🙏🙏🙏🙏🙏🙏😎😎🙏🙏🙏🙏🙏🙏🙏🙏🙏💌💌🙏🙏🙏🙏🙏🙏🙏🙏🙏💛💛💛💛💛🙏🙏🙏🙏😎😎😎😎🙏🙏🙏🙏🙏🙏🙏
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🔎🔎🙏🙏🙏🙏🙏🙏🙏🙏🙏🙏😎😎🙏🙏🙏🙏🙏🙏🙏🙏🙏💌💌🙏🙏🙏🙏🙏🙏🙏🙏🙏💛💛💛💛💛🙏🙏🙏🙏😎😎😎😎🙏🙏🙏🙏🙏🙏🙏
ਸਾਡੇ ਲਈ ਚਾਹੇ ਬੱਬੂ ਮਾਨ, ਸਿੱਧੂ ਮੂਸੇ ਵਾਲਾ,ਜਾ ਦਿਲਜੀਤ ਦੋਸਾਂਝ ਕੋਈ billboard ਤੇ ਆਵੇ ਬਹੁਤ ਮਾਨ ਦੀ ਗੱਲ ਐ ਬਾਕੀ Legend never die ਉਸਤਾਦ ਨੁਸਰਤ ਫ਼ਤਹਿ ਅਲੀ ਖ਼ਾਨ, ਉਸਤਾਦ ਲਾਲ ਚੰਦ ਯਮਲਾ ਜੱਟ ਜੀ 🙏🏾 ❤ Best of luck ਵਿਜੇ ਯਮਲਾ
Real Legends never die ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਬ ਜੀ ਰਹਿੰਦੀ ਦੁਨੀਆਂ ਤੱਕ ਅਮਰ ਰਹਿਣਗੇ 🤲❤️✨
Kash kite Chamkile de time vich bilbord hunda ta Chamkila v bilbord king hona c
@@sehajdeepsingh5177ua-cam.com/video/1rA8QASIQrw/v-deo.html
@@sehajdeepsingh5177,,, haho Sagar , Ankhila , Arshi Enna v marria te Melaia bout dhoor put chaddi eh v billboards te Chamkille de left right honne see , bakki Sukhwinder Singh warge ta (Bollywood ch dhakk ajmon wala) avvean E aa
ਸਤ ਸੀ੍ ਅਕਾਲ ਜੀ,
ਮੈਂ ਅੱਜ ਸੋਚ ਰਿਹਾ ਸੀ ਕਿੰਨੇ ਦਿਨ ਹੋ ਗਏ, Punjab made ਵਾਲਿਆਂ ਦੀ ਵੀਡੀਓ ਨਹੀਂ ਆਈ
ਤੇ ਤੁਸੀਂ ਨਵੀਂ ਵੀਡੀਓ ਆਈ ਮੈਨੂੰ ਬਹੁਤ ਖੁਸ਼ੀ ਹੋਈ ਬਾਈ....❤❤❤
ਬਿਲਬੋਰਡ ਦਾ ਰਾਜਾ ਝੋਟਾ Sidhu Moose Wala ♥️ ਘੈਂਟ ਜੱਟ miss u jatta legend never die ♥️ #justiceforsidhumoosewala
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਆਥਣੇ ਈ ਪੀ ਛੱਡੀ ਸੀ ਤੇ ਤੜਕੇ ਸੀ ਬਿੱਲਬੋਰਡ ਕੁੜੇ ❤️
#Justiceforsidhumoosewala
😂😂 eh bhi gup c bai 😂😂😂 Billboard Chart Sirf Wednesday Nu Update Hunda
@@Jaani4Vlogs ਬੇਸ਼ਕ ਬੁੱਧਵਾਰ ਨੂੰ ਅਪਡੇਟ ਹੁੰਦਾ ਪਰ ਬਿੱਲਬੋਰਡ ਤੱਕ ਆਸਾਨੀ ਨਾਲ ਪਹੁੰਚਣ ਆਲਾ ਬੰਦਾ ਸੀ ਉਹ ਪੂਰੀ ਦੁਨੀਆਂ ਚ ਪੰਜਾਬੀ ਭਾਸ਼ਾ ਚ ਗਾਣੇ ਸੁਨਣ ਲਾਤੇ ਉਸਨੇ
@@fatehsinghsran Bas Kar Deo Veer Yaar Anve Da Kakh Nahi Veer Pehla Bhi Sab Kuch Hunda Reha Aaj Kal Gore View And Followers Len De Chakkar Ch Punjabi Hindi Songs Da Review Reaction Karde Ne Uhna Nu Pata India Ch Bathere Moorkh Bethe Ne Jehde Uhna Nu Share Karange Te Videos Dekhange Baki Ohna Nu Ik Shabad Bhi Smjh Nahi Aunda Bro It's Reality
@@Jaani4Vlogs 👍
bro wording ta change kr lenda jama hi chep ti ending ch meri ali video to
Mainu ajj v yaad aa 2013 di Post babbu maan ne facebook te payi c oh india da pehla artist c jis di album billboard te gayi c os casste da nam c Talaash hunn tan billboard nam hee purana ho gya
❤❤❤ਜੱਟ ਨੇ ਐਹੋ ਜੇ ਸਾਰੇ ਕੰਮ ਉਦੋਂ ਦੇ ਕੀਤੇ ਆ ਜਦੋਂ ਨੈੱਟ ਬੀ 2gb ਹੁੰਦੈ ਸੀ..ਤੇ ਫੋਨ ਬੀ ਟਾਵੇਂ ਟਾਵੇਂ ਕੋਲ ਹੁੰਦੈ ਸੀ..ਅੱਜ ਕੱਲ ਤਾਂ ਜਣਾ ਖਾਣਾ ਹੀ Billboard ਤੇ ਫਿਰਦਾ 😂😂😂
Living legend babbumaan saab live long king ਜੱਟ #babbumaan saab #gaggugm7
ਯਾਰਾਂ ਦਾ ਨਈ ਸ਼ੋਕ ਲਾਈਵ ਤੇ ਰੇਪਲੀਆਂ ਦਾ
ਦੁਨੀਆ ਕਰੂ ਨਬੇੜਾ ਮਿੱਤਰਾ ਕੰਮ ਕਮਾਈਆਂ ਦਾ
ਬੇਈਮਾਨ ਸੀ ਕਲ ਵੀ ਜ਼ੀਰੋ ਅੱਜ ਵੀ ਜ਼ੀਰੋ ਐ
ਬੰਦਾ ਸਿੰਘ ਬਹਾਦਰ ਮਿੱਤਰੋ ਮੇਰਾ ਹੀਰੋ ਐ 2013 vicha end karta c jatta na oye v world level ta
ਜਦੋਂ ਮੇ 16-17 ਸਾਲ ਦਾ ਸੀ ਓਦੋਂ ਸ਼ਾਮ ਨੂੰ ਖੇਤ ਜਾਣਾ ਸਾਡੇ ਖੇਤ ਤੋ 1 ਕਿੱਲੋਮੀਟਰ ਦੂਰ ਸ਼ਾਮ ਨੂੰ ਇਕ ਗ੍ਰੰਥੀ ਸਿੰਘ ਨੇ ਜਮਲਾ ਜੱਟ ਜੀ ਗਾਣੇ ਲਾਏ ਹੁੰਦੇ ਸੀ ਸੁਣ ਕੇ ਬੜਾ ਮਜ਼ਾ ਆਉਂਦਾ ਸੀ ਹੁਣ ਵੀ ਖੇਤ ਜਾਈਦਾ ਬੜਾ ਚੇਤਾ ਆੳਦਾ ਏ ਪਰ ਅੱਜ ਕੱਲ ਦੇ ਜਵਾਕਾਂ ਨੂੰ ਜੱਮਲਾਜੱਟ ਬਾਰੇ ਕੀ ਪਤਾ
ਬੇਈਮਾਨ ਸੀ ਕੱਲ ਵੀ ਜ਼ੀਰੋ ਅੱਜ ਵੀ ਜੀਰੋ ਏ ❤✨🚀
Babbu maan saab respect
ਜੱਟ ਨੇ ਐਹੋ ਜੇ ਸਾਰੇ ਕੰਮ ਉਦੋਂ ਦੇ ਕੀਤੇ ਆ ਜਦੋਂ ਨੈੱਟ ਬੀ 2gb ਹੁੰਦੈ ਸੀ..ਤੇ ਫੋਨ ਬੀ ਟਾਵੇਂ ਟਾਵੇਂ ਕੋਲ ਹੁੰਦੈ ਸੀ..ਅੱਜ ਕੱਲ ਤਾਂ ਜਣਾ ਖਾਣਾ ਹੀ Billboard ਤੇ ਫਿਰਦਾ 😂😂😂
Living legend babbumaan saab live long king ਜੱਟ #babbumaan saab #gaggugm7
ਟਾਵਾਂ ਟਾਵਾਂ ਟੀਵੀ ਸੀਗਾ (ਨੱਭੇ)90's ਵਾਲੇ ਸੰਨ ਚ ਹਾਲੇ ਤੱਕ ਗੂੰਝਦਾ ਦਾ ਏ ਪੈਹਰਾ ਹਰ ਕੰਨ ਚ',
ਸ਼ਾਤੀ ਨਾ ਰਹਿਲੋ ਫਾਇਦਾ ਨਹੀਂ ਕੋਈ ਤਕਰਾਰ ਚ,
ਕਈ ਤਾ ਸਾਲੇ ਜੰਮੇ ਜਾਕੇ ਸੰਨ 2000 ਚ',.
ਮਨੀ ਤੁੰਗ ਤੋਪ ਕੰਗ ਤਲਵਾਰ,ਕਿੱਦਾ ਸਾਲੀਂ ਖੰਗੇ ਦੁਨੀਆ.
ਜੱਟ ਤੁਰੇ ਮੜਕਾ ਦੇ ਨਾਲ਼🤨💯✍️🫡
ਭੇਡ ਚਾਲ ਚੱਲੇ ਦੁਨੀਆ🐑
#babbumaan #gaggugm7
Sahi keha.. rehnaa vi zero hi aa.. 🤣😂 🤣😂
Beimaan 25sala ch bilbord te ta gya ni
Maan saab ❤
C first punjabi. Artist. Babbu maan. On billboard with full talash album 2013
ਬਹੁਤ ਵਧੀਆ ਤੁਹਾਡੀ ਜਾਣਕਾਰੀ ਵੀਰ ਜੀ ❤
ਵੀਡੀਓ ਵਿੱਚ 7:14 ਤੇ ਤੂੰਬੀ ਵਜਾਉਂਦੇ ਵਿਖਾੲੇ ਗੲੇ ਬਾਬਾ ਰਮਤਾ ਜੀ ਮੇਰੇ ਪਿੰਡ ਤੋਂ ਸਨ।
ਬਾਕੀ ਲਾਲ ਚੰਦ ਯਮਲਾ ਜੱਟ ਜੀ ਸਦੀ ਦੇ ਮਹਾਨ singer ਸਨ। 👍
LEGEND NEVER DIE 💔
*🙏🫧ਅੱਜ ਦਾ ਵਿਚਾਰ🫧🙏*
*ਜ਼ਿੰਦਗੀ ਵਿੱਚ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਆਰਥਿਕ ਸਥਿਤੀ ਨਹੀਂ ਸਗੋਂ ਮਾਨਸ਼ਿਕ ਸਥਿਤੀ ਠੀਕ ਹੋਣਾ ਲਾਜ਼ਮੀ ਹੈ।*
*ੴਵਾਹਿਗੁਰੂ ਜੀ ਕਾ ਖ਼ਾਲਸਾ ੴ*
*🚩 ਵਾਹਿਗੁਰੂ ਜੀ ਕੀ ਫ਼ਤਿਹ 🚩*
Babbu maan saab ਆਪਾ ਤਾਂ ਬਸ ਸਿਰਫ਼ ਖੰਟ ਵਾਲੇ ਜੱਟ ਕਰਕੇ ਆਏ ਦੇਖਣ..ਓਨਲੀਮਾਨ ਸਾਬ ❤❤❤🎉🎉😊😊
#babbumaan saab❤❤
ਉਸਤਾਦ ਨੁਸਰਤ ਫ਼ਤਹਿ ਅਲੀ ਖ਼ਾਨ ਸਾਹਿਬ 😢😢😢😢😌🤲🤲allha pak
Mera lai youtube te iko ik punjab made eda da channel aa jisdi har video dekhan too pehla like kr dinda.. Jdo v koi video aundi chaa chad jnda k kuj new knowledge milu ajj..bai de boln da trika te har chij nu explain krn da dhang bhut vdia hunda..❤🙏
ਤਲਾਸ਼ ਐਲਬਮ ਬੱਬੂ ਮਾਨ 2013
2013 ch ਸਬ ਤੋ ਪਹਿਲਾ ਪੰਜਾਬੀ ਸਿੰਗਰ ਉਸਤਾਦ ਬੱਬੂ ਮਾਨ ਨੇ ਬਿੱਲਬੋਰਡ ਚ ਜੰਡੀ ਗੱਡੀ ਸੀ...ਹੁਣ ਤਾ ਜਨਾ ਖਣਾ ਫਿਰਦਾ ਬਿੱਲਬੋਰਡ ਤੇ
ਚੰਗਾ ਕੀਤਾ ਈ ਵੀਰੇ ਦੱਸ ਦਿੱਤਾ ਈ ਬਿਲਬੋਰਡ ਕਿਸ ਨੂੰ ਬੋਲਦੇ ਸਾਡੇ ਵਾਲੇ ਤਾਂ ਬਿਲਬੋਰਡ ਨੂੰ ਪਤਾ ਨਹੀ ਕੀ ਕੀ ਮੰਨੀ ਬੈਠੇ ਸਾਡੇ ਵਾਲਿਆਂ ਨੂੰ ਤਾਂ ਏਦਾਂ ਲਗਦਾ ਸੀ ਬਿਲਬੋਰਡ ਤੇ ਜਿਸ ਦਾ ਗਾਣਾ ਆ ਜਾਂਦਾ ਉਹ ਤਾਂ ਰੱਬ ਏ
Poori video suni hi ni tu
Maan saab ♥️♥️ zindabad
ਮਾਨ ਸਾਹਬ ਦੀ ਭੈਣ ਦੀ ਨਲ
❤❤❤❤babbu maan
Billboard King Sidhu Moosewala ❤️✔️
ਜੇ ਉੱਥੇ ਗਾਣਾ ਚੱਲ ਜਾਵੇ ਉਸ ਦਾ ਕੀ ਫ਼ਾਇਦਾ..? ਉਸ ਨਾਲ ਕੀ ਦੂਸਰੇ ਲੋਕ ਭਾਸ਼ਾ ਸਿੱਖਦੇ ਹਨ 😮
Jdo. Billboard da naam v ni ptaa c kise nu. Os vele. Khantiaa. Billboard te buk rehaa c. Te ajj sidhu. Diljit karna. Panjab da maan vdaa rhe ne 🥰🥰. All legends
ਸਿੱਧੂ ਬਾਈ ਅਤੇ ਯਮਲਾ ਜੱਟ ਜੀ ਮਹਾਨ ਹਨ
ਬਾਈ ਰੱਬ ਮੇਹਰ ਬਣਾਈ ਰੱਖੇ ਸਾਡੀ ਪੰਜਾਬੀ ਮਾ ਬੋਲੀ ਨੂੰ ਜਿਉਂਦਾ ਰੱਖਣ ਲਈ
Pehla AAm loka nu billboard bare Jayada pta Nhi c
Pr sidhu moosewala legend na billboard AAm jeha he kr deta.
💯right
Veere sanu ta pta c pehla v 😅
Punjabi artist jdo feature hon lge shayad ohdo kyia nu pta lga 😅
Jdo babbu maan 2013 vicha gaya c osa time da pata hai
Bai Billboard king Sidhu moose wala 👑❤️
Bro sabh toh pehla babbu maan di talash Album ayi c billbord te ohvi 2013 vi 10 saal pehla he billbord te agya c maan jdo billbord da pta v nhi c bhute loka nu naa he os time te ehna internet da dir c❤
@@Bossrexonaohdi ikk ayi huni a putt sidhu da harr song bolbord te rehda a ❤❤
@@SukhpesLover2016ohh rehn do oye 😂😂🤣🤣😂😂 rab da vasta yrr 😅😅😅
Chlo chaddo bilboard nu
Eh dasso jdo koi singer ya actor Marda ta usde Ghar de ya fan kinne din yaad rakhde ohna nu jiyada to jiyada 5_6 maheene ya 7-8 maheene par sidhu nu yaad karke lok hje v ronde aa dasso bilboard wadda ya jehde lok hje tak sidhu bai nu yaad karke ronde oh bilboard wadda
@@Bossrexona oh brawa babbu maan nu kon janda tu app dasde janda hun koi AJ kal di new pneeri te sidhu nu bacche to leke budde jwaan sidhu nu jande a nyi ykeen ta ek patarkar leke aji te appna pinda sheharan vich Jake pucchage ki sidhu nu jande a phir babbu maan da puchhage ke tusi kise babbu maan nu jande a 100% hik thokke kehna 99%lok sidhu nu jande nikln GE te 30%babbu maan nu jande nikln ge
Maan saabb❤❤❤❤❤
🤘💯🔥sir bdi vdia info diti tusi ajj kal de sb singer nu pta lg ju ke singing kis nu kehnde ne
ਆਥਣੇ ep ਛੱਡੀ ਤਾ ਤੜਕੇ ਸੀ billbord ਕੁ ੜੇ sidhu always❤
Sidhu moose wala LEGEND NEVER die ❤
Siraa bro siraa bro aj tusi Yamla ji de pote nu video ch lwa k bhut vdea km kita mny bhut lfea bro ek ta apnw Punjab de purane sajaa bare pta lgda alop nu hunde apnw saaj tw suja ohna loka da b maan badh da ba bhut vdea lgea bro jeu da reh bro mera Punjab police da paper aa parso nu m busy bhut aa lab to b autiyaa layia ne pr fr b m apni video dekhi a bro love you bro airaa lataa ajj ta
ਬਾਈ ਜੀ ਇੱਕ ਵੀਡੀਓ ਨੁਸਰਤ ਸਾਬ ਤੇ ਵੀ ਬਣਾ ਦਿਓ ਓਨਾ ਦੇ ਜੀਵਨ ਤੇ ਬਾਇਓਪਿਕ ।।।। ਤੁਹਾਡਾ ਬਹੁਤ ਧੰਨਵਾਦ ਹੋਵੇਗਾ🙏🙏
Kya baat hai bro good team work nd good information
ਭਾਜੀ ਤਹਾਨੂੰ ਵੀ ਯਾਦ ਬਹੁਤ ਕਰਦੇ ਰਹਿਣਗੇ ਲੋਕ ਕਿਉਂਕਿ ਤੁਸੀਂ ਵੀ ਸਾਨੂੰ ਬਹੁਤ ਸੋਹਣੀਆਂ ਵੀਡੀਉ ਦੇਖੋਗੇ ਉਹ ਬਹੁਤ ਵਧੀਆ ਗੱਲਾਂ ਦੱਸਦੇ ਉਹ ❤
ਬਹੁਤ ਬਹੁਤ ਧੰਨਵਾਦ ਸਹਿਤ ਜਾਣਕਾਰੀ ਲਈ ਬਾਈ ਜੀ
Yamla jaat grandson wala part ghaint si bro.. thanks for featuring him.❤
Billboard Ta Sidhu Da Dooja Tikana Aa 🚜, 8 Nu EP shaddi C Te , Tadke C Billboard Kude⛳. #dildanimada🖤
💯
8 nu nii veere “aathne ep shdi c tadke c billboard kurhe” malwe aani shaam nu aathan kehnde aa ohne kea c sham nu ep release kri c te swere billboard te c ep 25 April nu release hoyi c 8 nu ni
@@guru821 ok Pra ma Doabe To Aa ajj pta Lgga athne vi koi shabad haiga, minu Lgga 8 nu keha🖤
@@mehrasaab5911…. (( Aathnee)) Evng Time Nu Kehnde nae Brother Billkul Shi gl keh rahy nae Upar comment Vich Brother… Sade ( Mahjee ) i meaN AmritsaR V Same ( Evng time nu AathaN time Bolde nae
@@mehrasaab5911 ❤
Satshriakal ਵੀਰ ਜੀ 🙏
ਬਾਈ ਜੀ ਰਿਪਲਾਈ ਕਰਿਓ , ਥੋਡੀ ਜਿੰਦਗੀ ਦੇ 5 ਮਿੰਟ ਚਾਹੀਦੇ ਜੀ , ਮਿਲਣਾ ਚਾਹੁੰਨਾ ਥੋਨੂੰ 🙏
Ustaad babbu maan zindabad
Veer first MSG is lae ,,, ki TUC bahut late video upload krde. Tuhadi videos fully informative hundiya ne. Thoda jldi upload kr deya kro 🙏🙏🙏
ਲਾਲ ਚੰਦ ਯਮਲਾ ਜੱਟ ਜੀ ਜ਼ਿੰਦਗੀ ਤੇ ਵੀ ਇਕ ਵੀਡੀਓ ਜਰੂਰ ਬਣਾਓ ਭਾਜੀ
Sat Sri akal Punjab made family 🙏🏻
Maan saab
Ustaad babbu maan 👑
Puniab made ❤
ਦੁਨੀਆਂ ਘੁੰਮਾਂਤੀ 2 ਸਾਲਾਂ ਵਿਚ ਨੀ 💉❤️
same here...mere naal vi es tara hi hunda....ajj 7 saal baad vi jado main trip wala song....sun da e...ta old memories dimaag vich dobara chalan lag jandiya
Sidhumoosewala Always Legend❤️⛳️❤️
ਬਹੁਤ ਵਧੀਆ ਵੀਰੇ 👍👍👍👍
ਵੀਰ ਤੁਸੀ ਕੁਰਾਲੀ ਕਿਹੜੇ ਵਾਰਡ ਚ ਰਹਿੰਦੇ ਓ ਮੈ ਮਿਲਣਾ ਤੁਹਾਨੂੰ ਮੈ ਵੀ ਕੁਰਾਲੀ ਦਾ ਈ ਆ ਦੱਸੋ ਵੀਰ ਬਣ ਕੇ
ਝੋਟਾ ਸਿੱਧੂ ਮੂਸੇਵਾਲਾ legend all time
ਸਾਡੇ ਤਾ ਦੋ ਹੀ ਨੇ ਮੋਡ਼ ਨੀ
ਚਿੱਲ ਮੋਡ਼ ਜਾ ਬਿਲਬੋਰਡ ਤੇ ❤❤❤
Very Best knowledge
Karan Aujla projects on billboard:-
1. Making Memories #5
2. Btfu #19
3. Way Ahead #36
4. Four you #16
5. 52 bars #13
6. Admirin you #29
7. Try me #25
8. Players #76
9. Jatt te jawani #70
10.On top #88
Proud Punjabi 🐐❤️🔥
Representing Punjab globally ❤️🔥❤️🔥
Chal Mann leya but eh v soch k dekho je Sidhu jeonda hunda frr ? #sidhuforever👑
@@snapvloggerog3335 both are Punjabi je hunda ta nzare si
ਬਹੁਤ ਬਹੁਤ ਧੰਨਵਾਦ ਵੀਰ ਜੀ 🙏🙏🙏🙏🙏
Legend never die Sidhu moosewala zindabad
ਬਹੁਤ ਵਧੀਆ ਵੀਡੀਓ ਬਾਈ ਜੀ 👍🏻👍🏻🙏🏻
💯✍️👌ਸਰੀ ਆਕੇ ਯਾਰਾਂ ਕਾਲੀ ਗੱਡੀ ਰੱਖਲੀ.
ਜੇਬੀ ਕਾਲਾ ਮਾਲ ਨੰਬਰ ਆ ਨਾਗਣੀ.
ਪਿੱਛੇ ਪੋਸਟਰ ਲੱਗਾ ਖੰਟ ਆਲੇ ਦਾ ❤️👌💯
ਪਹਿਲੀ ਗੋਲੀ ਹਿੱਕ ਵੈਰੀਆ ਦੇ ਦਾਗਣੀ.
ਜਦੋਂ ਮਾਰਦੇ ਸਕਾਟ ਰੋਡ ਗੇੜੀਆਂ.
ਸ਼ਿੰਦਾ ਮਿਲਜੇ ਤਾਂ ਹੋਜੇ ਹਾਹਾਕਾਰ ਨੀ. 😎
ਬੱਕੀ ਵਾਂਗੂ ਮਸ਼ਟੈਂਗ 🚔ਜਾਂਦੀ ਉੱਡ ਦੀ.
ਜਿਊਣੇ ਮੌੜ ਵਾਂਗੂ ਰਹੀਦਾ ਫਰਾਰ ਨੀ ✌️🫡 #babbumaansaab #apdhillon
#gaggugm7
Waheguru ji ka khalsa
Waheguru ji Ki fath
8:54 wahhh kamalll
Aj te time te ta har koi bilboard te punjabi ja bolywood singer da geet chale janda kionki ajkl add promion paid nal kuj v ho skda aj te time te koi vadi gll ni kise bahar de mashoor singer nal collabration kar k worldwide famous ho skde o. aj kl punjabi singer ehi kuj kr ray ne ,2013 vich babbu maan bina kise ad promotion to bilbord de top 10 vich full albumb aay c os time punjab da pahla singer punjabi babbu maan c. sayed os time koi bollywood v ni gyea hona hun bilboard v aam ho gea kuj okha ni aaj de time ch paisa hai tan sb kuj ho skda paid viwe rato rat 25 milion krva lvo pave. Sangeet ohi aaa jo rooh nu sakun deve ohi sangeet hit hunda or sda rehanda 25sal bad v .
ਬਹੁਤ ਵਧੀਆ ਵੀਰ
2013 ਵਿੱਚ ਬੱਬੂ ਮਾਨ ਨੇ ਜਰਮਨੀ ਭਾਸ਼ਾ ਵਿੱਚ ਗਾਣੇ ਬੋਲੇ ਸੀ
Tnx interesting Punjab made.
Babbu maan ne apnw time ch jo kita oh koi ni kr skdaa❤❤❤❤❤
Bai g menu tuhadi video di hi udeek rehndi aa, bhut vadia tuci sanu motivate krde ho, tuhadi har ik video ch kuj na kuj sikhn nu milda, video de end ch message bhut vdia hunda 🙏
Sahi gal bai jhede time song sune hon j oh fir suniye fir ohyi time yaad aa jnda 👍
Hnji y eda hi hunda ❤
ਬਾਈ ਜਦੋਂ ਕਿਤੇ ਜਾਨੇਂ ਆਉਨੇਂ ਆਂ ,ਸਫਰ ਚ ਅਰਜਣ ਢਿੱਲੋਂ ਦੇ ਗਾਣੇ ਬਹੁਤ ਵਧੀਆ ਲਗਦੇ ਆ 😊
Love you Maan Saab g ❤️
ਜੱਟ ਨੇ ਐਹੋ ਜੇ ਸਾਰੇ ਕੰਮ ਉਦੋਂ ਦੇ ਕੀਤੇ ਆ ਜਦੋਂ ਨੈੱਟ ਬੀ 2gb ਹੁੰਦੈ ਸੀ..ਤੇ ਫੋਨ ਬੀ ਟਾਵੇਂ ਟਾਵੇਂ ਕੋਲ ਹੁੰਦੈ ਸੀ..ਅੱਜ ਕੱਲ ਤਾਂ ਜਣਾ ਖਾਣਾ ਹੀ Billboard ਤੇ ਫਿਰਦਾ 😂😂😂
Living legend babbumaan saab live long king ਜੱਟ #babbumaan saab #gaggugm7
good video #justice for sidhu mosewala
Veer gg Tusi bhut vadia jaankari dende oo Waheguru chardikala ch rakhan vr gg
❤❤🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅🦅ਮਾਨ ਸਾਬ
Waahh ❤️
Ustaad #babbu maan always #king❤❤❤
Bahut Sohni Jankari Ditti Bai ji Please Tusi Nusrat Fateh Ali Khan Sahab Di Biography teh Video Bnaao Ji ❤️❤️🙏🙏
Babu 22 talash ❤❤❤❤ 2013 🎉🎉🎉🎉
Kithooo milllu gi g ehe 9:44 new tumbuiii bai kisey nu pata howe ta zaroor dseooo g
The Legend Babbu Maan❤
ਤੇਰੀ ਭੈਣ ਦੀ ਨਲ॥ ਨਾਲੇ ਬਬੂ ਮਾਨ ਦੀ
Sat shri akal bhaji
Bhaji ap ji dy 1M di wait kafi years to kr reha. Bhut khusi Howe gayi jad v ap ji dy 1M ho gaye jado v
And bhaji ek suggestion c ap ji broadcast v start kr dawo ji ❤❤
Sidhu❤
bai ii nusarat ji de kede alaap hollywood movie de suspense de vehle challe jra koi choti ji short video bna ke dssyo 🙏🏻🙏🏻
Chota veer . Sidhu is GREAT+ evergreen+ LEGEND singer 🙏🙏🙏👌👌👌
ਜੋ ਨੁਸਰਤ ਸਾਹਬ ਦਾ ਦੇ ਗੀਤ ਦੇ ਕਲਿਪ ਦੀ ਵੀਡਿਉ ਦਿਖਾਈ ਇਹ last temptation of christ ਵਿੱਚੋ ਹੈ।ਇਸ ਵਿੱਚ ਰਾਗ ਦਰਬਾਰੀ ਦਾ ਅਲਾਪ ਲਗਾਇਆ ਹੈ ਉਹਨਾਂ
ਸਤਿ ਸ੍ਰੀ ਆਕਾਲ
ਸਿੱਧੂ ਲਈ ਬਿਲ ਬੋਰਡ ਆਮ ਹੀ ਗੱਲ ਸੀ 🔥🔥
Bai bahoot sohni information share kri ea g ❤❤❤
First indian artes babbu maan saab c Billboard winner c.. love you Maan Saab ji
Thanks 👍
Wah ji wah
Bhut vdia information dinde veer tuc 🙏👍
Sidhu jn😢😢😢😢