Sat Sri Akal Dr Pyre Lal ji Garg Sahib S Sukhwinder Singhji Kisans are divided so all this Dallewal step is not wise He should have taken all unions of Kisans in confidence
Ehi bazarikarn hai.Tuhanu lalchake cheejan vechnian te tuhathon upaj sasti lae jani.Angrezan ne ese lyee jabadasti Bihar ch neel di kheti karwayee.kisan ne bahut kujh bazar te chhadd ditta.Cotton ton kapda,chini di than gud te fertilizer di than manure.
ua-cam.com/video/QaHiLbFy_eg/v-deo.html
ਦਿਖਾਤੀ ਔਕਾਤ! ਚਾਪਲੂਸਾਂ ਦੀ ਨੀਚ ਹਰਕਤ! ਬਾਦਲਾਂ 'ਤੇ ਭੜਕੇ ਜਥੇਦਾਰ? ਰਣਜੀਤ ਸਿੰਘ ਕੁੱਕੀ ਗਿੱਲ ਤੋਂ ਸੁਣੋ
ਕੇਂਦਰ ਅਤੇ ਪੰਜਾਬ ਸਰਕਾਰ ਵੱਡੀ ਸਾਜ਼ਿਸ਼ ਦੀ ਉਡੀਕ ਚੋਂ ਹੈ, ਪੰਜਾਬ ਨਾਲ ਇੱਕ ਲੰਮੀ ਖੇਡ ਖੇਡੀ ਜਾ ਰਹੀ ਹੈ,ਜਦੋਂ ਦੋਵੇਂ ਸਰਕਾਰਾਂ ਮਿਲ ਕੇ ਖੇਡਦੀਆਂ ਹਨ,ਨਤੀਜੇ ਬੜੇ ਭਿਆਨਕ ਹੋਣਗੇ,ਅਉਣ ਵਾਲੇ ਸਮੇਂ ਚੋਂ,,
ਡਾ . ਗਰਗ ਦੇਸ਼ ਦੇ ਮੰਨੇ ਪਰਮਨੇਂ ਸਮਾਜਿਕ , ਆਰਥਿਕ ਅਤੇ ਰਾਜਨੀਤਕ ਚਿੰਤਕ ਹਨ ; ਪੇਸ਼ਕਾਰੀ ਲਈ ਧੰਨਵਾਦ।
ਇਨੇ ਤੁਸੀਂ ਸਿਆਣੇ ਜੋ ਦਿਮਾਗੀ ਜੇ ਬੜਾ ਸੋਚ ਵਿਚਾਰ ਕਰਕੇ ਅਸੀਂ ਇਸ ਗੱਲ ਤੇ ਪਹੁੰਚਦੇ ਆਂ ਤੁਸੀਂ ਕਿਸੇ ਕਮਿਊਨਿਟੀ ਨਾਲ ਸੰਪਰਕ ਰੱਖੋ ਇੱਕ ਲਹਿਦਾ ਗੱਲ ਹੈ ਪਰੰਤੂ ਤੁਹਾਡੀ ਡਿਸਕਸ਼ਨ ਬਹੁਤ ਮਹੱਤਵਪੂਰਨ ਹੈ
ਸਾਰੀਆਂ, ਰਾਜਨੀਤਕ, ਪਾਰਟੀਆਂ, ਨੂੰ ਆਪਣੇ, ਆਪਸੀ, ਮਤਭੇਦ, ਮਿਟਾਕੇ, ਪੰਜਾਬ ਦਾ, ਭਲਾ, ਸੋਚਣਾ ਚਾਹੀਦਾ ਹੈ
🙏😭😭😭😭
ਪੰਜਾਬ ਦੇ ਕਿਸਾਨਾਂ ਨੇ ਆਪਣੇ ਆਪ ਨੂੰ ਬਚਾਉਣਾ ਹੈ ਤਾਂ ਬੈਂਕਾਂ ਤੋਂ ਕਰਜ਼ਾ ਲੈਣਾ ਬੰਦ ਕਰ ਦੇਵੇ
ਆਪਣੇ ਪਿੰਡ ਪੱਧਰ ਤੇ ਸੋਸਾਇਟੀ ਬਣਾਉਣ ਕਮੇਟੀ ਬਣਾਉਣ ਜਿਸ ਕਿਸਾਨ ਨੇ ਵੀ ਆਪਣੀ ਫਸਲ ਵੇਚੇ ਜਾ ਕੋਈ ਪਸ਼ੂ ਵੇਚੇ ਉਹ ਪੈਸੇ ਨੂੰ ਇਕੱਠਾ ਕਰਨ ਦੇ ਸੋਸਾਇਟੀ ਕਮੇਟੀ
ਦੇ ਕੋਲ ਜਮ੍ਹਾਂ ਹੋਣਾ ਚਾਹੀਦਾ ਜਿਸ ਨੂੰ ਲੋੜ ਹੋਵੇ ਉਸਨੂੰ 4% ਵਿਆਜ ਦੀ ਦਰ ਤੇ ਦਿੱਤਾ ਜਾਵੇ ਜਿਹੜਾ ਵਿਆਜ ਆਵੇਗਾ ਉਹ ਵੀ ਸਾਰੇ ਜਮ੍ਹਾਂ ਕਰਨ ਵਾਲਿਆਂ ਦੇ ਵਿੱਚ ਪੈਸਿਆਂ ਮੁਤਾਬਕ ਵੰਡਿਆਂ ਜਾਵੇ ਜਿਸ ਕਿਸਾਨ ਦੇ ਜਿਆਦਾਂ ਵਿਆਜ ਦੇ ਪੈਸੇ ਮਿਲਣਗੇ ਬੈਂਕਾਂ ਨੂੰ ਵਿਆਜ ਨਹੀਂ ਦੇਣਾ ਪਵੇਗਾ
Sat Sri Akal Dr Pyre Lal ji Garg Sahib S Sukhwinder Singhji Kisans are divided so all this Dallewal step is not wise He should have taken all unions of Kisans in confidence
ਜੱਥੇਬੰਦੀਆਂ ਚੋਂ ਬਹੁਤ ਵੱਡੀ ਖੇਡ ਖੇਡੀ ਜਾ ਰਹੀ ਹੈ,,
ਡਾਕਟਰ ਗਰਗ ਸਾਹਿਬ ਜੀ ਉਨੀ ਸੋ ਅਠਾਹਟ ਵਿੱਚ ਦੋ ਸੋ ਪੰਜਾਹ ਰੁਪਏ ਇਕ ਗ੍ਰਾਮ ਸੋਨਾ ਸੀ ਅਤੇ ਦੋ ਸੋ ਵੀਹ ਰੁਪਏ ਕੁਇੰਟਲ ਨਰਮਾ ਵਿਕਦਾ ਸੀ ਜਦੌ ਕਿ ਹੁਣ ਨਰਮਾ ਸਤ ਹਜਾਰ ਰੁਪਏ ਕੁਇੰਟਲ ਵਿਕਦਾ ਜਦੌ ਕਿ ਸੋਨਾ ਸਤਰ ਹਜਾਰ ਰੁਪਏ ਸੋਨਾ ਆਉਂਦਾ ਧੰਨਵਾਦ
Great explanation by Garg sahib good chennal
V good Garg Sahib. Like no. 331
Dr sahib noo Slaam ji
ਇੱਕ ਨ ਇੱਕ ਦਿਨ ਤਾਂ ਇਸ ਤਰ੍ਹਾਂ ਹੋਣਾ ਹੀ ਹੈ ਭਾਰਤ ਮਾਲਾ ਇਸ ਦਾ ਇਕ ਨਮੂਨਾ ਹੈ।
ਡਾਕਟਰ ਸਾਹਿਬ ਅਸਲ ਵਿੱਚ ਜਿਸ ਕੋਲ ਜਮੀਨ ਹੈ ਉਹ ਖੇਤੀ ਕਰਦਾ ਨਹੀਂ ਜਿਸ ਕੋਲ ਜਮੀਨ ਨਹੀਂ ਹੈ ਉਹ ਠੇਕੇ ਤੇ ਲੈ ਕੇ ਖੇਤੀ ਕਰਦਾ ਹੈ ਠੇਕਾ 85000 ਤੱਕ ਵਧ ਗਿਆ ਹੈ ਤਾਂ ਕਰਕੇ ਖੇਤੀ ਕਰਨ ਵਾਲੇ ਕਮਜ਼ੋਰ ਹੋ ਰਹੇ ਹਨ ਸਰਕਾਰ ਨੂੰ ਚਾਹੀਦਾ ਹੈ ਕਿ ਕੇ ਠੇਕੇ ਦੀ ਕੋਈ ਸੀਮਾ ਤੈਅ ਕਰਨੀ ਚਾਹੀਦੀ ਹੈ
Bilkul ji
ਅਸੀਂ ਤਾਂ ਉਸ ਦਿਨ ਹੀ ਸਮਝ ਗਏ ਸੀ😅ਡੱਲੇਵਾਲ ਜਦੋਂ ਕਹਿੰਦਾ ਸੀ ਮੈਂ ਤਾਂ ਧਰਨਾ ਲੌਣਾ ਹੀ ਹੈ😅ਕੋਈ ਹੋਰ ਜਥੇਬੰਦੀਆਂ ਔਣ ਜਾਂ ਨਾ ਔਣ ਉਦੋਂ ਪਤਾ ਲੱਗ ਗਿਆ ਸੀ ਕੋਈ ਤਾਂ ਗੱਲ ਹੈ😅ਹੋਣ ਜਿਦੋ ਕਹਿੰਦਾ ਮੈਂ ਮਰਨ ਵਰਤ ਤੇ ਬੈਠਾ ਗਾ😅ਹੁਣ ਤਾਂ ਪਤਾ ਸਾਰਿਆਂ ਨੂੰ ਲੱਗ ਗਿਆ ਵੀ ਪੰਜਾਬ ਨਾਲ ਗਦਾਰੀ ਕਰ ਗਿਆ😅ਸਰਕਾਰ ਤੋਂ ਪੈਸੇ ਲੈਕੇ ਘਰ ਭਰ ਲਿਆ😅😅😅😅😅😅😅😅😅
ਵੀਡੀਓ ਲੰਬੀ ਨਹੀਂ ਹੋਣੀ ਚਾਹੀਦੀ ।
Very progressive business for punjabi politician.
Bilkul sahi keha ji❤❤
ਕਾਮਰੇਡ ਜਿਨੇ ਵੀ ਨੇ ਸਰਕਾਰ ਦੇ ਪੱਖ ਵਿਚ ਨੇ ਸੀਰਫ ਕਿਸਾਨੀ ਮਜਦੂਰਾ ਦਾ ਨਾ ਵੱਰਤਦੇ ਨੇ ਬਾਕੀ ਹੈ ਊਲਟ ਕਾਮਰੇਡ ਮੌਰਚਾ ਕਿਸੇ ਪਾਸੇ ਨੱਹੀ ਲਾਊਣਗੇ
Ok g🎉
Great chintak
❤❤❤❤❤
❤❤🎉🎉
ਇਹ ਲੋਕ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਦੇਸ਼ ਦੀ ਤਰੱਕੀ ਨਹੀਂ ਚਹੁੰਦੇ
bjp wale o k rss wale k andbgaght
Traqqi sadkan bnaon te business ikk huth de den nal nahin hundi.
SUKHWINDER SINGH JI KI EH RADIO CHANNEL HO GAYA HAI
3-4 DINA TO KHALI AUDIO AA RHI HAI??????
ਜੀ ਕਦੇ ਮਜ਼ਬੂਰੀ ਹੁੰਦੀ ਹੈ ਜੀ! ਬਾਕੀ ਸੰਵਾਦ ਸੁਣੋ! ਚਿਹਰਿਆਂ ਜਾਂ ਸ਼ਕਲਾਂ ਦਾ ਕੀ ਆ 🙏🏻
ਡਾਕਟਰ ਸਾਹਿਬ ਕਿਸਾਨ ਉਦੋ ਕਰਜਾਈ ਨਹੀ ਹੁੰਦਾ ਸੀ ਮਾੜੇ ਮੋਟ ਪੈਸੇ ਦੀ ਲੋੜ ਪੈਦੀ ਤਾ ਆੜ੍ਹਤੀਏ ਤੋ ਲੈਦਾ ਸੀ ਉਦੋ ਲੋਕ ਵਿਆਜ ਭਰਨ ਤੋ ਡਰਦਾ ਸੀ ਜੱਟ ਕਿਰਸ ਨਾਲ ਸਾਰਦਾ ਸੀ ਸਾਰੇ ਲੋਕ ਕੱਪੜਿਆ ਦੇ ਪਾਟ ਜਾਣ ਤੇ ਟਾਕੀ ਲਾ ਲੈਦਾ ਸੀ ਪੈਸੇ ਨਹੀ ਫੜਦਾ ਸੀ
Ehi bazarikarn hai.Tuhanu lalchake cheejan vechnian te tuhathon upaj sasti lae jani.Angrezan ne ese lyee jabadasti Bihar ch neel di kheti karwayee.kisan ne bahut kujh bazar te chhadd ditta.Cotton ton kapda,chini di than gud te fertilizer di than manure.
Dr Sahab please kisana nu samjha k ikathe karo ji🙏🙏
ਵਿਦੇਸ਼ੀ ਕੰਪਨੀਆਂ ਨੇ ਭਾਰਤ ਨੂੰ ਲੁੱਟਿਆ ਹੈ। ਹੁਣ ਜਦੋਂ ਸਵਦੇਸ਼ੀ ਕੰਪਨੀਆਂ ਖੜੀਆਂ ਹੋ ਰਹੀਆਂ ਹਨ ਤਾਂ ਵਿਦੇਸ਼ੀ ਕੰਪਨੀਆਂ ਨੂੰ ਤਕਲੀਫ ਹੋਣਾ ਜ਼ਰੂਰੀ ਹੈ। ਇਸ ਲਈ ਦੇਸੀ ਕੰਪਨੀਆਂ ਦੇ ਮਾਰਕੀਟ ਵਿੱਚ ਆਉਣ ਨਾਲ ਵਿਦੇਸੀ ਕੰਪਨੀਆਂ ਵਲੋਂ ਇਹ ਰੋਲਾ ਪਾਇਆ ਜਾ ਰਿਹਾ ਹੈ।
Nonsense.They are all together.
Gareg sahib anna dakua to kiveye bachiey ada hal dasso
ਗਰਗ ਜੀ ਸਹੀ ਕਹਿ ਰਹੇ ਹਨ ।
Kamme kum karan te mava asi khayiye eh policy corporates te politicians di hundi hai.leadera diya mauja te janta da manja.
ਮਰਨ ਬਰਤ ਵਿੱਚੋ ਕੁੱਝ ਨਹੀਂ ਨਿਕਦਾ ਸਿਰਫ਼ ਸੋਦਾ ਹੋਣਾ
😂😂😂😂😂 sallay,sharm,kar
🙏🇩🇪♥️
Punjab ne asli rang dekhauna pau
Khalistan hi eko 1 hal
S.S.a.g
How many more years, adani will do business
bheed bhraaka muki thakka india yakka😅
😂
Dr Garg sab ji
Tuhadi juban upar Inna jehar
Kio ugldi hai
Ki tusi dalali kiti hai
Jo tusi kehte ki 10 hajar crore rupees main Punjab ko sale
Karte
ਸੱਚ ਸੁਨਣ ਦੀ ਆਦਤ ਪਾਓ
@arunshingari,Apni zehar dekho te bahr karo.