ਹੁਣ ਝਾੜੂ ਵਾਲਿਆਂ ਨੂੰ ਵੀ ਲੱਗਣ ਲੱਗਾ ਸੇਕ CM Bhagwant Maan in questions | Judge Singh Chahal | Punjab TV

Поділитися
Вставка
  • Опубліковано 9 лис 2024

КОМЕНТАРІ • 46

  • @GurmehtabSinghkhallsaGagu
    @GurmehtabSinghkhallsaGagu Місяць тому +7

    ਆਪ ਸਰਕਾਰ ਫੇਲ...ਮਿਲੀ ਭੁਗਤ

  • @LovelyStudio-v8r
    @LovelyStudio-v8r Місяць тому +8

    ਮਾਨ ਸਰਕਾਰ ਹਰ ਫਰੰਟ ਤੇ ਫੇਲ੍ਹ ਹੋ ਚੁੱਕੀ ਹੈ। ਪੰਜਾਬ ਦਾ ਹਾਲ ਹਰ ਪੱਖੋਂ ਮਾੜਾ ਹੈ। ਇਜ਼ ਲੱਗ ਰਿਹਾ ਹੈ ਕਿ ਜਿਵੇਂ ਪੰਜਾਬ ਲਵਾਰਿਸ ਹੈ।

  • @gurmeetgill1898
    @gurmeetgill1898 Місяць тому +14

    ਜੇ ਸਰਕਾਰ ਸਖ਼ਤ ਹੋਵੇ ਤਾਂ ਫੇਰ ਇਹੋ ਜਿਹੇ ਕੰਮ ਕਿਉਂ ਹੋਣ ਵੱਡਿਆਂ ਲੋਕਾਂ ਨੂੰ ਗੈਂਗਸਟਰਾ। ਦੀਆਂ ਕਾਲਾ ਆ ਜਾਂਦੀਆਂ ਹਨ ਤੇ ਮਾੜਿਆਂ ਤੋਂ ਲੇਟੇਰੇ ਖੋਹ ਕੇ ਲੈ ਜਾਂਦੇ ਹਨ ਸੇਫ ਇਥੇ ਕੋਈ ਵੀ ਨਹੀਂ ਹਨ ਜੀ।

  • @BhupinderSinghBhupinderSinghSi
    @BhupinderSinghBhupinderSinghSi Місяць тому +6

    ਬਹੁਤ ਮੰਦਭਾਗੀ ਘਟਨਾ ਹੈ ਜੀ ਪਾਰਦਰਸ਼ੀ ਅਤੇ ਰੰਗਲੇ ਪੰਜਾਬ ਦੇ ਸੁਪਨੇ ਲੈਣ ਵਾਲਿਆਂ ਨੂੰ ਜੁਮਲਾ ਪਾਰਟੀ ਬੁਰੀ ਤਰ੍ਹਾਂ ਫੇਲ੍ਹ ਸਾਬਿਤ ਹੋ ਗਈ ਹੈ ਸਮੇਂ ਦੀ ਲੋੜ ਹੈ ਇਹਨਾਂ ਨੂੰ ਚੱਲਦਾ ਕਰਨ ਦੀ 😅

  • @SarwanSingh-dg9le
    @SarwanSingh-dg9le Місяць тому +3

    Bagwanti Boucher nu...

  • @AmrikSingh-p6i
    @AmrikSingh-p6i Місяць тому +3

    ਮੁੱਖ ਮੰਤਰੀ ਨੂੰ ਆਪ ਦੀ ਪਾਰਟੀ ਦੀ ਕੋਈ ਪ੍ਰਵਾਹ ਨਹੀਂ

  • @panjabmixtv-vq1vc
    @panjabmixtv-vq1vc Місяць тому +13

    ਸਿਰੇ ਦੇ ਬੇਕਾਰ ਬੰਦੇ ਨੇ ਝਾੜੂ ਆਲੇ

    • @AvtarSingh-gs1si
      @AvtarSingh-gs1si Місяць тому +2

      ਚੰਗੇ ਕਿਹੜੇ ਆ ਜਰੂਰ ਦਸਿਆ ਕਰੋ ਅਧੂਰਾ ਕੂਮੈਟ ਨਾ ਕਰੋ

    • @kulwindersingh-id6xj
      @kulwindersingh-id6xj Місяць тому

      ​@@AvtarSingh-gs1siਸਹੀ ਆ ਜੀ ਪੰਜਾਬ ਲਈ ਸਹੀ ਕੋਣ ਆ ਇਹ ਕੋਇ ਨਹੀਂ ਦੱਸਦਾ

    • @sunnybenipal2
      @sunnybenipal2 Місяць тому

      ਧੰਨਵਾਦ ਧਮਕੀ ਦੇਣ ਵਾਲੇ ਵੀਰ ਦਾ.

  • @Davindar500
    @Davindar500 Місяць тому +16

    ਬਦਲਾਅ ਨੀ ਚਾਹੀਦਾ।ਝੰਡੇ ਨੇ ਬਦਲਾਅ ਏਦਾ ਦਾ ਕੀਤਾ । ਪੰਜਾਬ ਨੂੰ ਯੂਪੀ ਬਿਹਾਰ ਬਣਾ ਤਾਂ । ਭਈਆ ਮੰਡਲੀ ਨੇ।

  • @gurmitsingh2335
    @gurmitsingh2335 Місяць тому +5

    Rabb Rakha Punjab da

  • @somnath4708
    @somnath4708 Місяць тому +2

    मंहगाई ने पहले जनता लक तोड़ रखिआ
    ( उपरों गुंडा कौन भरे

  • @AbdurRehman-lf4tn
    @AbdurRehman-lf4tn Місяць тому +3

    Maan Sarkar Fail hai

  • @BhinderSran-ky8ok
    @BhinderSran-ky8ok Місяць тому +9

    ਆਰ ਨੇਤ ਦਾ ਦਮਾਕ ਬਹੁਤ ਖ਼ਰਾਬ ਹੋਈ ਹੈ ਏਨੂੰ ਛਿੱਤਰ ਪੈਣੇ ਚਾਹੀਦੀ ਹਨ

  • @MajorsinghPannu
    @MajorsinghPannu Місяць тому +5

    Kanun vavastha kharab hai ji

  • @BaldevSinghAthwal-u5m
    @BaldevSinghAthwal-u5m Місяць тому

    Mann sarkar

  • @BalkarSingh-dc1oq
    @BalkarSingh-dc1oq Місяць тому +5

    ਬਹੁਤ ਹੀ ਵਧੀਆ ਹੋ ਰਿਹਾ

  • @surinderpal9032
    @surinderpal9032 Місяць тому +4

    Fail sarkar aap party

  • @jaswantsingh2023
    @jaswantsingh2023 Місяць тому +5

    ਇਹ ਹੈ ਲਾਅ ਐਂਡ ਆਰਡਰ ਪੰਜਾਬ ਅੰਦਰ ਜੀ ਅਨੇਕਾਂ ਕਤਲ ਹੋ ਰਹੇ ਹਨ ਗੈਂਗਸਟਰਾ ਦਾ ਬੋਲ ਬਾਲਾ ਹੈ ਜੀ

  • @LovePreet-z8e6u
    @LovePreet-z8e6u Місяць тому +4

    Cm ganda sarbai punjab nu barwad karta

    • @AvtarSingh-gs1si
      @AvtarSingh-gs1si Місяць тому

      ਕੀ ਬਰਾਬਾਦ ਕਰਤਾ ਇਹ ਵੀ ਦਸਿਆ ਕਰੋ ਕਿ ਬਦਨਾਮ ਕਰਨ ਲਈ ਹੀ ਕੂਮੈਟ ਕਰਦੇ ਹੋ ਚੰਗਾ ਕੌਣ ਆ ਦਸਿਆ ਕਰੋ ਅਧੂਰਾ ਕੂਮੈਟ ਨਾ ਕਰੋ

  • @ParasBajwa-bk7gd
    @ParasBajwa-bk7gd Місяць тому

    Aur join karo aam aadmi party ko

  • @iqbalsran7866
    @iqbalsran7866 Місяць тому

    Bhagwant Maan kiqon nahi helps kar rahie very bad 👎

  • @ParamjitSingh-zd5mu
    @ParamjitSingh-zd5mu Місяць тому +3

    ਇਹ ਮੁੱਖ ਮੰਤਰੀ ਥਾਣੇ, ਚੌਂਕੀਆਂ, ਨਾਕੇ ਹਵਾਲਾਤਾਂ, ਨਫਰੀ ਦੀ ਰਾਤ ਨੂੰ ਚੈਕਿੰਗ ਨਹੀਂ ਕਰਦਾ ਇਸੇ ਕਰਕੇ ਇਸ ਮੁੱਖ ਮੰਤਰੀ ਕੋਲੋ ਕੰਟਰੋਲ ਨਹੀਂ ਹੋ ਰਿਹਾ,,,ਤਜ਼ਰਬੇ ਕਾਰ ਸ੍ਰੀ ਕੰਵਰ ਵਿਜੈ ਪ੍ਰਤਾਪ ex ips mla North asr ਨੂੰ ਗ੍ਰਹਿ ਮੰਤਰੀ ਲਗਾਓ ਕੇਜਰੀਵਾਲ ਜੀ

  • @harjindersingh945
    @harjindersingh945 Місяць тому

    Judge Singh chahal Bikram majitheye da bht tkda Fan lgda 😅 mai pichle kyi dina to ajj 3rd news dekh reha is channel te ,,,,,,eh munda Bikram Singh majithia nu jrur leke aunda video ch 😂😂

  • @sureshkumar119
    @sureshkumar119 Місяць тому

    Kio bonking jna

  • @AvtarSingh-gs1si
    @AvtarSingh-gs1si Місяць тому +2

    ਸਾਰੇ ਭਗਵੰਤ ਮਾਨ ਨੂ ਬਦਨਾਮ ਕਰਦੇ ਆ ਬੜੀ ਵਧੀਆ ਗਲ ਹੈ ਬਦਨਾਮ ਕਰਨ ਪਰ ਦਸਦੇ ਕਖ ਵੀ ਨਹੀ ਕੀ ਮਾੜਾ ਕਰਤਾ ਭਗਵੰਤ ਮਾਨ ਨੇ ਬਸ ਬਦਨਾਮ ਕਰਨ ਦੀ ਡਿਊਟੀ ਆ ਸਾਡੀ ਗਲਤੀ ਕੀ ਆ ਕੋਈ ਪਤਾ ਨ੍ਹੀ ਸਾਨੂ ਤਾ ਸਿਰਫ ਬਦਨਾਮ ਕਰਨ ਨੂ ਕਹਿੰਬ।ਦੇ ਆ ਵਿਰੋਧੀ ਪੈਸੇ ਦਿੰਦੇ ਆ ਸਾਨੂ ਅਸੀ ਭੰਡ ਸਰਾਬੀ ਕਹਿ ਦਿੰਦੇ ਹਾ ਪਤਾ ਸਾਨੂ ਵੀ ਨਹੀ ਕੀ ਮਾੜਾ ਕਰਿਆ ਭਗਵੰਤ ਮਾਨ ਨੇ ਆ ਹਾਲ ਲੋਕਾ ਦਾ ਬਦਨਾਮ ਕਰਨ ਵਾਲੇ ਦਸ ਹਜ਼ਾਰ ਹੋਣਗੇ ਇਸ ਤੋ ਵੱਧ ਨਹੀ ਜਿਹੜੇ ਭਗਵੰਤ ਮਾਨ ਨਾਲ ਹਨ ਉਹ ਲਖਾ ਵਿੱਚ ਹਨ ਇਹ ਪਤਾ ਵੋਟਾ ਵੇਲੇ ਲਗਜੂ ਭੁਲੇਖੇ ਨਿਕਲ ਜਾਣਗੇ ਬਦਨਾਮ ਕਰਨ ਵਾਲਿਆ ਦੇ ਸਭ ਤੋ ਵਧੀਆ ਕੰਮ ਭਗਵੰਤ ਮਾਨ ਦੇ ਤਨਖਾਹ ਨਾਲ ਗੁਜਾਰਾ ਕਰੋ ਬਦਨਾਮ ਕਰਨ ਵਾਲਿਓ ਰਿਸਵਤ ਨਹੀ ਲੈਣ ਦੇਣੀ ਹੰਬ ਲੋਕ ਬਦਨਾਮ ਕਰ ਕਰ

    • @amriksingh9252
      @amriksingh9252 Місяць тому +2

      ਓਹ ਲੋੜੂ ਓਹ ਗਾਂਡੂ ਬੰਦੇ ਭਗਵੰਤ ਮਾਨ ਨੇ ਮਾੜਾ ਇਹ ਕੀਤਾ ਗੈਂਗਸਟਰ ਨੂੰ ਖੁੱਲੀ ਛੁੱਟੀ ਦੇ ਦਿੱਤੀ ਵੀ ਫਰੋਤੀਆ ਲਵੋ ਤੇ ਵਿੱਚੋਂ ਸਾਨੂੰ ਹਿੱਸਾ ਦੇ ਦਿਓ ਜਦੋਂ ਦਾ ਭਗਵੰਤ ਮਾਨ ਨਸ਼ੇੜੀ ਨੇਂ ਸਿੱਧੂ ਮੂਸੇਵਾਲੇ ਨੂੰ ਮਰਵਾਇਆ ਓਦੋਂ ਤੋ ਗੈਂਗਸਟਰ ਦੇ ਹੋਂਸਲੇ ਵਧ ਗੇ ਜੇਲਾ ਵਿੱਚੋਂ ਇੰਟਰਵਿਊ ਭਗਵੰਤ ਮਾਨ ਨਸ਼ੇੜੀ ਕਰਕੇ ਹੀ ਹੁੰਦੀ ਆ ਪੰਜਾਬ ਵਿੱਚ ਪੁਲੀਸ ਪ੍ਰਸਾਸ਼ਨ ਦਾ ਕਿਸੇ ਨੂੰ ਕੋਈ ਡਰ ਨਹੀਂ ਲੁੱਟਾ ਖੋਹਾ ਗੋਲੀਆਂ ਚੱਲੀ ਜਾਂਦੀਆਂ ਸ਼ਰੇਆਮ ਸ਼ਭ ਨੂੰ ਪਤਾ ਵੀ ਭਗਵੰਤ ਮਾਨ ਨਸ਼ੇੜੀ ਨੇਂ ਪੰਜਾਬ ਬਰਵਾਦ ਕਰ ਦਿੱਤਾ

    • @TSingh-m9g
      @TSingh-m9g Місяць тому +1

      ਬਹੁਤ ਵਧੀਆ ਥੱਪੜ ਮਾਰਿਆ ਹੈ ਇਹ ਲੋਕ ਸਿਰੇ ਦੇ ਪਾਗ਼ਲ ਹਨ

    • @TSingh-m9g
      @TSingh-m9g Місяць тому

      ਸ੍ਰ ਅਮਰੀਕ ਸਿੰਘ ਜੀ, ਭਾਸ਼ਾ ਸੱਭਿਅਕ ਰੱਖਿਆ ਕਰੋ

    • @BalbirSingh-fh1kg
      @BalbirSingh-fh1kg Місяць тому

      ​@@amriksingh9252ਤੈਨੂੰ ਲੋਕ ਦਸ ਵਾਰ ਲੌੜੂ ਤੇ ਟੋਪੂ ਕਹਿਣਗੇ ਕਾਕਾ ਭਾਸਾਂ ਸਹੀ ਵਰਤ ਕੇ ਵੀ ਗਲ ਹੋ ਸਕਦੀ ਹੈ ਫਿਰ ਕਹਿਦੇ ਐਨ ਐਸ ਏ ਲਗ ਗਿਆ ਹੈ ਇਹ ਨਹੀਂ ਚੰਗਾ ਤੇ ਤੂੰ ਦਸ ਲੌੜੂ ਸਬਦ ਵਰਤਨਾ ਸਹੀ ਹੈ ਕਿ ਗਲਤ ਭਾਸਾਂ ਦੀ ਮਰਿਆਦਾ ਚ ਰਹਿ ਕੇ ਗਲ ਕਰਿਆ ਕਰੋ ਭਾਈ

    • @amriksingh9252
      @amriksingh9252 Місяць тому +1

      @@BalbirSingh-fh1kg ਭੇਡਾਂ ਝਾੜੂ ਦੀਆਂ ਭੇਡਾਂ ਤੁਸੀਂ ਤੁਹਾਨੂੰ ਮੈਂਹ ਮੈਂਹ ਮੈਂਹ ਮੈਂਹ ਮੈਂਹ ਮੈਂਹ ਕਰਨ ਦੀ ਆਦਤ ਪੈ ਗਈ

  • @naibsingh7290
    @naibsingh7290 Місяць тому

    Viroda ne ta bhokna hae

  • @JarnailSingh-dh2vf
    @JarnailSingh-dh2vf Місяць тому

    H

  • @manpreetsingg1363
    @manpreetsingg1363 Місяць тому

    Pardhan tu kisda mehnat kr dost
    Kirt kr tu

  • @jaspalsandhu2333
    @jaspalsandhu2333 Місяць тому

    Majitya the sarkar hi Nasha froty le ke aye si