Mukdi Gal | Accusing Captain Govt of poor show, Malvinder Mali says Sidhu targeted because of him

Поділитися
Вставка
  • Опубліковано 19 вер 2024

КОМЕНТАРІ • 307

  • @harindersinghsidhu1707
    @harindersinghsidhu1707 3 роки тому +22

    ਜੋ ਮਰਜ਼ੀ ਐ ,ਜਗਵਿੰਦਰ ਸਾਹਿਬ ਦੀ ਤਸੱਲੀ ਕਰਵਾ ਦਿੱਤੀ ਮਾਲੀ ਸਾਹਿਬ ਨੇ। Good debate.Both are intelligent.

  • @kiranpalsingh2708
    @kiranpalsingh2708 3 роки тому +38

    ਡਾ. ਪਿਆਰੇ ਲਾਲ ਗਰਗ ਤੇ ਸ. ਮਾਲਵਿੰਦਰ ਸਿੰਘ ਮਾਲੀ ਜੀ ਇਮਾਨਦਾਰ, ਸੂਝਵਾਨ ਤੇ ਪੰਜਾਬ ਦਾ ਦਰਦ ਰੱਖਣ ਵਾਲੇ ਇਨਸਾਨ ਹਨ !

    • @shamshersingh8697
      @shamshersingh8697 3 роки тому +2

      ਮਲਵਿੰਦਰ ਸਿੰਘ ਨੇ ਜੋ ਜਵਾਬ ਦਿੱਤੇ ਬਕਮਾਲ ਹਨ ।

    • @sandeepduhan1164
      @sandeepduhan1164 Рік тому

      @@shamshersingh8697 w

    • @sandeepduhan1164
      @sandeepduhan1164 Рік тому

      @@shamshersingh8697 was as((AA a/(

  • @majorsinghgill6420
    @majorsinghgill6420 3 роки тому +39

    ਕਰਤਾਰਪੁਰ ਲਾਂਘੇ ਦਾ ਵਿਰੋਧ ਸਭ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਸੀ....

    • @jasssingh5029
      @jasssingh5029 3 роки тому +3

      ਹਾਂਜੀ ਵੀਰ ਜੀ

    • @Jaspalsingh-ho5cp
      @Jaspalsingh-ho5cp 3 роки тому +1

      Vse gall aa vi sach haa ki Punjab vich kuss Kam nhi kita

  • @kiranpalsingh2708
    @kiranpalsingh2708 3 роки тому +20

    ਮਾਲਵਿੰਦਰ ਸਿੰਘ ਮਾਲੀ ਇਮਾਨਦਾਰ, ਸੱਚੇ, ਨਿਡਰ ਤੇ ਦਲੀਲ ਨਾਲ ਗੱਲ ਕਰਨ ਵਾਲੇ ਇਨਸਾਨ ਹਨ !

  • @DSingh-it5jh
    @DSingh-it5jh 3 роки тому +17

    ਗੱਲ ਤਾਂ ਮੁਕਾ ਹੀ ਦਿਤੀ ਮਲਵਿੰਦਰ ਸਿੰਘ ਮਾਲੀ ਨੇ।ਸੱਚਾ ਏ,ਸੁੱਚਾ ਏ,ਨਿਧੜਕ ਏ।ਸਿੱਧੂ ਇਹਨਾਂ ਤੋਂ ਸਲਾਹਾਂ ਲੈਂਦਾ ਹੀ ਰਹੇਗਾ।ਸਿੱਧੂ ਦਾ ਸੱਚਾ ਸਲਾਹਕਾਰ।

  • @dalipsidhu1859
    @dalipsidhu1859 3 роки тому +18

    ਪਟਿਆਲ ਸਾਹਿਬ,
    ਮਾਲੀ ਕਹਿ ਰਿਹਾ ਹੈ ਕਿ ਉਸਦਾ ਇੰਦਰਾ ਗਾਂਧੀ ਵਾਲਾ ਕਾਰਟੂਨ ਸਾਲ1985 ਦਾ ਹੈ ਤੇ ਕੈਪਟਨ ਸਾਹਿਬ ਨੇ ਉਸਨੂੰ ਸਨ 2000 ਵਿਚ ਆਪਣਾ ਪਬਲਿਕ ਰਿਲੇਸ਼ਨ ਅਫਸਰ ਰੱਖਿਆ ਸੀ ....ਕੀ ਤੁਹਾਡਾ ਚੈਨਲ ਇਹ ਸਟੋਰੀ ਚਲਾਊਗਾ...?

  • @1f17saf1ddl3
    @1f17saf1ddl3 3 роки тому +31

    ਅੱਜ ਪਟਿਆਲ ਬਾਈ ਦੇ ਸਵਾਲ ਮੂੰਹ ਵਿਚ ਹੀ ਰਹਿ ਗਏ। ਬਹੁਤ ਵਧੀਆ ਮਾਲੀ ਸਾਬ ।। ਪਟਿਆਲ ਜੀ ਨੂੰ ਗੱਲ ਨੀ ਆਈ 😂

    • @paramjitsinghhothi115
      @paramjitsinghhothi115 3 роки тому +2

      ਪਟਿਆਲ ਤਾਂ ਕਿ ਸੱਚ ਅੱਗੇ ਵੱਡੇ ੨ ਗੋਡੇ ਟੇਕ ਜਾਂਦੇ ਹਨ।

  • @godisone7569
    @godisone7569 3 роки тому +25

    ਮੈ ਮਾਲੀ ਜੀ ਨਾਲ ਸਹਿਮਤ ਹਾਂ, ਕਸ਼ਮੀਰ ਨਿਗਲਿਆ ਗਿਆ, ਚੀਨ ਵੱਲ ਕਿਉਂ ਨੀ ਝਾਕਦੇ ? ਚੀਨ ਨੇ ਭਾਰਤ ਦੀ ਜ਼ਮੀਨ ਧੱਕੇ ਨਾਲ ਦੱਬੀ ਹੋਈ ਐ

  • @jasssingh5029
    @jasssingh5029 3 роки тому +16

    ਅੱਜ ਪਤਾ ਲੱਗਿਆ ਸਿੱਧੂ ਨੇ ਮਾਲੀ ਨੂੰ ਕਿਉ ਚੁਣਿਆ ਸੀ ਵਾਹ ਮਾਲੀ ਸਾਹਿਬ ਬਹੁਤ ਖੂਬ।

  • @pawandeepsingh2668
    @pawandeepsingh2668 3 роки тому +13

    ਜਗਵਿੰਦਰ ਪਟਿਆਲ ਦੀ ਮਾਲੀ ਸਾਹਮਣੇ ਇਕ ਨਹੀ ਚੱਲੀ

  • @didarsingh6310
    @didarsingh6310 3 роки тому +10

    ਮੱਲੀ ਸ਼ਾਬ ਨੇ ਪੈਰਾਂ ਤੇ ਪਾਣੀ ਨਹੀਂ ਪੀਣ ਦਿੱਤਾ ,,,,
    ਜਗਵਿੰਦਰ ਬਾਈ ਨੇ ਜ਼ੋਰ ਲਗਾ ਲਿਆ ।

  • @kiranpalsingh2708
    @kiranpalsingh2708 3 роки тому +13

    ਜੋ ਮਾਫੀਆ ਬਾਦਲਾਂ ਨੇ ਚਲਾਇਆ ਤੇ ਪੰਜਾਬ ਲੁੱਟਿਆ, ਉਸੇ ਰਾਹ ਕੈਪਟਨ ਚੱਲਿਆ !

  • @kewalkamboj7339
    @kewalkamboj7339 3 роки тому +8

    ਮਾਲਵਿੰਦਰ ਸਿੰਘ ਮਾਲੀ ਬਹੁਤ ਇਮਾਨਦਾਰ ਇਨਸਾਨ ਅਤੇ ਪੰਜਾਬ ਦਾ ਦਰਦ ਰਖਣ ਵਾਲੇ ਇਨਸਾਨ ਹਨ ਡਾਕਟਰ ਪਿਆਰੇ ਲਾਲ ਬਹੁਤ ਇਮਾਨਦਾਰ ਇਨਸਾਨ ਹਨ॥

    • @charansinghbhuttay3775
      @charansinghbhuttay3775 3 роки тому

      ਭਾਰਤ ਦੀ ਸਮੁੱਚੀ ਜਾ ਿੲਦਾਦ ਦੇ ਮਾਲਕ ਦੇਸ਼ ਦੇ ਲੋਕ ਹਨ,ਨ ਕਿ ਸਿਅਾਸੀ ਗੁੰਡੇ,ਿੱੲਸ ਲੲੀ ਿੱੲਨਾਂ ਨੂੰ ਨੱਥ ਪਾੳੁਣੀ ਲੋਕਾਂ ਦੀ ਜਿੰਮੇਂਵਾਰੀ ਹੈ।ਜਿਹੜੀ ਪਾਰਟੀ ਅਪਰਾਧੀ/ਵਪਾਰੀ ਕਿਸਮ ਦੇ ਲੋਕਾਂ ਨੂੰ ਟਿਕਟਾਂ ਦੇਂਦੀ ਹੈ,ਤਕੜੇ ਹੋ ਕੇ ਸੁੱਟੋ ੳੂੱਸਨੂੰ ਮੁੱਧੇ ਮੂੰਹ।

    • @kamaljeetsingh9546
      @kamaljeetsingh9546 3 роки тому

      M L E /F D

  • @harrydhaliwal4997
    @harrydhaliwal4997 3 роки тому +13

    ਬਹੁਤ ਵਧੀਆ ਮਾਲੀ ਸਾਬ ‌‌। ਠੋਕ ਵਜਾ ਕੇ ਜਵਾਬ ਦਿੱਤ

  • @sjmahal5
    @sjmahal5 3 роки тому +10

    ਕਿਆ ਬਾਤ ਸਵਾਲ ਚੰਗੇ ਪਰ ਦੋਹਰਾਇਆ ਜਿਆਦਾ ਗਿਆ ਪਰ ਜੁਆਬ ਲਾਜੁਆਬ ਲਾਮਿਸਾਲ , ਮਾਲੀ ਨੇ ਕਰੱਪਟ ਨਿਜ਼ਾਮ ਪੜਿਆ ਬਤੌਰ ਵਿੱਦਿਆਰਥੀ ਲੀਡਰ ਲੱਡਾ ਕੋਠ੍ਹੀ ਚ ਹੱਡ੍ਹੀ ਹਢਾਂਇਆ ਅ ?

  • @gurdeepsinghgrewal5329
    @gurdeepsinghgrewal5329 3 роки тому +11

    ਮਾਲੀ ਸਹਿਬ ਜਾਗਦੀ ਜਮੀਰ ਵਾਲਾ ਬੰਦਾ

  • @worldlyaffairs7931
    @worldlyaffairs7931 3 роки тому +8

    Atleast someone is talking about issues good job malli saab

  • @TheTarsikka
    @TheTarsikka 3 роки тому +10

    proud of you malli ji

  • @amanpreet7966
    @amanpreet7966 3 роки тому +10

    ਮਾਲੀ ਸਾਹਿਬ ਬਹੁਤ ਵਧੀਆ

  • @NavdeepSingh-yd9uh
    @NavdeepSingh-yd9uh 3 роки тому +9

    ਮਲਵਿੰਦਰ ਸਿੰਘ ਮਾਲੀ ਬਿਲਕੁੱਲ ਸਹੀ ਆ ਅੱਜ ਕੱਲ੍ਹ ਦੀ ਚੋਰ ਆ ਮੀਡਿਆ

  • @ashwanikumar-ki3pz
    @ashwanikumar-ki3pz 3 роки тому +16

    Ever best interview with mali ji by you

    • @SukhdevSingh-so9dx
      @SukhdevSingh-so9dx 3 роки тому +2

      A very apt and relevant timely interview. It deserves all praise.Regards

  • @Khalsa-kf3wt
    @Khalsa-kf3wt 3 роки тому +4

    ਮਾਲੀ ਸਾਹਿਬ ਨੂੰ ਲੋਕ ਬਹੁਤ ਪਰਾਣੇ ਜਾਣਦੇ ਹਨ ਪੱਤਰਕਾਰ ਸਾਹਿਬ ਮਾਲਵਿਦਰ ਸਿੰਘ ਬਹੁਤ ਚੰਗੇ ਇਨਸਾਨ ਹਨ

  • @amritsingh6949
    @amritsingh6949 3 роки тому +13

    ਮਾਲੀ ਮਾਲੀ ਆ 👌🙏

  • @gurdeepsinghgrewal5329
    @gurdeepsinghgrewal5329 3 роки тому +8

    ਜਦੋਂ ਦਿਲ ਸਾਫ ਹੁੰਦਾ ਉਦੋਂ ਵਿਸਵਾਸ ਹੁੰਦਾ

  • @kiranpalsingh2708
    @kiranpalsingh2708 3 роки тому +2

    ਚੋਣਾਂ ਲੜਨੀਆਂ ਜ਼ਰੂਰੀ ਹਨ ਪਰ ਲੋਕਾਂ ਨੂੰ ਜਾਗਰੂਕ ਕਰਕੇ ਇਮਾਨਦਾਰ, ਪੰਜਾਬ ਹਿਤ ਨੂੰ ਮੁੱਖ ਰੱਖਣ ਵਾਲੇ ਆਗੂਆਂ ਨੂੰ ਜਿਤਾਉਣਾ ਉਸ ਤੋਂ ਵੀ ਵੱਧ ਮਹੱਤਵਪੂਰਨ !

  • @gurbachansingh2662
    @gurbachansingh2662 3 роки тому +4

    ਮਾਲੀ ਸਾਹਿਬ ਬਿਲਕੁਲ ਸਹੀ ਬੋਲੇ ਹਨ I I support him

  • @hardeepsinghcheema429
    @hardeepsinghcheema429 3 роки тому +8

    ਨਵਜੋਤ ਸਿੰਘ ਸਿੱਧੂ ਜਿੰਦਾਬਾਦ

  • @hardeepsinghcheema429
    @hardeepsinghcheema429 3 роки тому +6

    ਮਾਲੀ ਸਾਹਬ ਚੰਗੀ ਜੁਰੱਅਤ ਦਿਖਾਈ ਤੁਸੀਂ

  • @chamkaursingh8566
    @chamkaursingh8566 3 роки тому +3

    Vv nice ji

  • @tarlochansingh2227
    @tarlochansingh2227 3 роки тому

    ਚੰਗੀ ਗੱਲਬਾਤ ਸਾਂਝੀ ਕਰਨ ਲਈ ਸ਼ੁਕਰੀਆ, ਜਗਵਿੰਦਰ ਜੀ।

  • @pavittarsidhu7415
    @pavittarsidhu7415 3 роки тому +4

    Good

  • @pritpalsingh5160
    @pritpalsingh5160 3 роки тому +1

    ਪਟਿਆਲਾ ਸਾਹਿਬ, ਤੁਸੀ ਹਮੇਸ਼ਾ ਉਹਨਾਂ ਦੀ ਇੰਟਰਵਿਊ ਲੈਂਦੇ ਜੋ ਵਿਆਕਤੀ ਤੁਹਾਡੀਆ ਗੱਲਾਂ ਮੰਨ ਲੈਂਦਾ ਹੈ ਪ੍ਰੰਤੂ ਮਾਲੀ ਸਾਹਿਬ ਨੇ ਤੁਹਾਡੀ ਪੂਛ ਗੋਲ ਕਰਵਾ ਦਿੱਤੀ ਹੈ। ਪਟਿਆਲ ਸਾਹਿਬ ਦਾ ਪੰਗਾ ਸਹੀ ਵਿਆਕਤੀ ਨਾਲ ਪਿਆ ਹੈ।

  • @indersingh2239
    @indersingh2239 3 роки тому +4

    Great Mali saheb ,ਖਿੱਚ ਕੇ ਰੱਖੋ

  • @jogindersingh-mn1tz
    @jogindersingh-mn1tz 3 роки тому +1

    ਪਟਿਆਲ ਸਾਹਿਬ ਤੁਸੀਂ ਬਹੁਤ ਸੂਝਵਾਨ ਪੱਤਰਕਾਰ ਹੋ,ਪਰ ਅੱਜ ਇੱਕ ਪ੍ਰਸ੍ਨ ਮਲਾਲ ਅਤੇ ਦੂਜਾ ਕਿ ਜੇਕਰ ਤੁਹਾਡੇ ਖਿਲਾਫ ਕੋਈ ਬੋਲਦਾ ਐ ਤਾਂ ਓਹਨੂੰ ਡਰਾ ਦਿੰਦੇ ਓ,ਭਾਰੂ ਰਿਹਾ। ਪਟਿਆਲ ਸਾਹਿਬ ਜੀ ਕੀ ਇਲਜ਼ਾਮ ਤਰਾਸ਼ੀ ਕਰਨ ਵਾਲੇ ਨੂੰ ਜਵਾਬ ਦੇਣਾ ਗਲਤ ਹੈ? ਜਦੋਂ ਕੋਈ ਘਟੀਆ ਛੇਕਾਂ ਭਰਪੂਰ ਵਿਅਕਤੀ ਕਿਸੇ ਦਾ ਦਾਮਨ ਦਾਗਦਾਰ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਸਪੱਸ਼ਟੀਕਰਨ ਦੇ ਰੂਪ ਵਿੱਚ ਪ੍ਰਤੀਕਿਰਿਆ ਤਾਂ ਮਿਲੇਗੀ ਕਿਉਂਕਿ ਮਾਲੀ ਸਾਹਿਬ ਸੰਘਰਸ਼ ਤੇ ਸਰਕਾਰਾਂ ਦੇ ਜ਼ਬਰ ਦੀ ਪੈਦਾਇਸ਼ ਹੈ ਜੀ। ਧੰਨਵਾਦ।

  • @CharanjitSingh-zj7ip
    @CharanjitSingh-zj7ip 3 роки тому +3

    Very nice malwinder Mali Ji .keep it up. God bless you. Mali Ji every body is with you. Don't worry from anybody.
    .

  • @majorsinghgill6420
    @majorsinghgill6420 3 роки тому +5

    ਠੋਕੋ...ਠੋਕੋ.....ਮਾਲੀ ਜੀ

  • @amolaksingh4592
    @amolaksingh4592 3 роки тому +9

    great Mali ji 👍👍👍

  • @shokisingh3597
    @shokisingh3597 3 роки тому +5

    Malli ji great leader

    • @palwindersingh3731
      @palwindersingh3731 3 роки тому +1

      Malli ji 100% sach bol rehe je. Desh Punjab sada desh si sikhan da.1947 to baad punjaab,chandigarh,Himachal, Haryaana Punj draya kashmir sarra kug hijack kar liya sikhan da te Atwaadian da tag la ditta. Kurbania da silla mill gia

  • @gurmeetsinghsidhu5643
    @gurmeetsinghsidhu5643 3 роки тому +4

    Great

  • @RandhirSingh-co4kp
    @RandhirSingh-co4kp 3 роки тому +1

    ਸ,,ਮਾਲਵਿੰਦਰ ਸਿੰਘ ਜੀ ਜਿੰਦਾਬਾਦ ,,ਸੰਗਰੂਰ ਜਿਲੇ ਦੀ ਸ਼ਾਨ

  • @harbaljitsingh3219
    @harbaljitsingh3219 3 роки тому +3

    Baut vdia conversation hoye eve hunda thok k har gal da javab dena 🙏🏻

  • @manvindersinghbal7079
    @manvindersinghbal7079 3 роки тому +5

    Great Malli Sahib

  • @kiranpalsingh2708
    @kiranpalsingh2708 3 роки тому +3

    ਇਮਾਨਦਾਰ ਨੇਤਾ ਨੂੰ ਵੋਟ ਪਾਓ ਭਾਵੇਂ ਕਿਸੇ ਦਲ ਦਾ ਹੋਵੇ, ਪਰ ਅਫਸੋਸ ਅਸੀਂ ਜ਼ਮੀਰ ਦੀ ਆਵਾਜ਼ ਨਹੀਂ ਸੁਣਦੇ !

  • @reshamsidhu8635
    @reshamsidhu8635 3 роки тому +4

    Malli Saab Zindabad

  • @sukhvirsingh1706
    @sukhvirsingh1706 3 роки тому +2

    Good jawaab

  • @pritpalsingh5160
    @pritpalsingh5160 3 роки тому +1

    ਪਟਿਆਲ ਸਾਹਿਬ ਤੁਸੀਂ ਮਾਲੀ ਸਾਹਿਬ ਨੂੰ ਜਾਣਬੁੱਝ ਕੇ ਉਲਝਾ ਰਹੇ ਹੋ। ਤੁਹਾਨੂੰ ਵਧਿਆ ਰਿਪੋਰਟਰ ਵਜੋਂ ਰਿਪੋਰਟ ਕਕਰਨੀ ਚਾਹੀਦੀ ਹੈ ਜੀ।

  • @vickhehar1669
    @vickhehar1669 3 роки тому +4

    Intelligent personality

  • @jassingh6744
    @jassingh6744 3 роки тому +2

    Great interview

  • @SukhdevSingh-ml3ib
    @SukhdevSingh-ml3ib 3 роки тому +2

    ਸੱਚ ਬੋਲਣ ਵਾਲੇ ਵਾਲੇ ਨੂੰ ਤੂੰ ਕਿਸੇ ਦਾ ਖੁਸ਼ਾਮਦੀ ਨਹੀਂ ਬਣਾ ਸਕਿਆ, ਕੋਸ਼ਿਸ਼ ਤਾਂ ਬਹੁਤ ਕੀਤੀ।

  • @butakilaraipur9730
    @butakilaraipur9730 3 роки тому +3

    Good job

  • @sawaranjitdandiwal8389
    @sawaranjitdandiwal8389 3 роки тому +2

    Powerful ਇੰਟਰਵਿਊ 👍

  • @gurcharankaur5376
    @gurcharankaur5376 3 роки тому +4

    good job mali ji

  • @gursimrankamboj9421
    @gursimrankamboj9421 3 роки тому +1

    ਸ ਮਾਲਵਿੰਦਰ ਸਿੰਘ ਮਾਲੀ ਜੀ ਤੁਸੀਂ ਨਿਧੱੜਕ ਅਤੇ ਸੂਝਵਾਨ ਵਿਅਕਤੀ ਹੋ ਪੰਜਾਬ ਦੇ ਭਲੇ ਲਈ ਆਪ ਜੇਹ ਖਾੜਕੂ ਇਨਸਾਨ ਦੀ ਲੋੜ ਹੈ

  • @chanansingh2534
    @chanansingh2534 3 роки тому +2

    ਮੂਰਖ ਮਿੱਤਰ ਨਾਲੋਂ ਦਾਨਾ ਦੁਸ਼ਮਣ ਚੰਗਾ। ਇਹ ਪੁਰਾਣੀ ਕਹਾਵਤ ਹੈ।

  • @amolaksandha3732
    @amolaksandha3732 3 роки тому +3

    Your discussion good Mali ji

  • @hardialdhamoon8081
    @hardialdhamoon8081 3 роки тому +7

    Excellent interview and good views on every issue. Now it is for the leaders / readers / politicians / public to which way they think bad or good vichar .
    Now in India bjp think only they are most intelligent through godi media and others have no knowledge.

    • @DR-fn1if
      @DR-fn1if 3 роки тому

      But bjp is very powerful

    • @hardialdhamoon8081
      @hardialdhamoon8081 3 роки тому

      @@DR-fn1if Only on communalism. Failed on all other fields. Brain drain is on high.My own views.

  • @RajSharma-od8ng
    @RajSharma-od8ng 3 роки тому +1

    Jagminder ji. I appreciate your all work. You are expert for questioning. Great ♥️👍🙏

  • @MIRZABENIPAL
    @MIRZABENIPAL 3 роки тому +1

    Excellent answers, our minds are so corupt we have expected all wrong things happening around us.

  • @mukaddarsingh5917
    @mukaddarsingh5917 3 роки тому +2

    ਸਿੱਧੂ ਪੰਜਾਬ ਦੀ ਉਮੀਦ

  • @kiranpalsingh2708
    @kiranpalsingh2708 3 роки тому +1

    ਨਿੱਜ ਤੋਂ ਉੱਪਰ ਉੱਠ ਕੇ, ਲੋਕ ਸੇਵਾ ਲਈ ਸਮੱਰਪਿਤ ਇਮਾਨਦਾਰ ਆਗੂ ਹੀ ਤਬਦੀਲੀ ਲਿਆ ਸਕਦੇ ਹਨ, ਸ਼ੁਹਰਤ, ਧੱਕੇਸ਼ਾਹੀ, ਰਿਸ਼ਵਤਖ਼ੋਰੀ ਤੇ ਆਪਣੇ ਘਰ ਭਰਨ ਦੀ ਰਵਾਇਤ ਨੂੰ ਠੱਲ੍ਹ ਪਾਉਣੀ, ਬਹੁਤ ਜ਼ਰੂਰੀ ਹੈ !

  • @balwindersidhusidhu6932
    @balwindersidhusidhu6932 3 роки тому +2

    ਮਾਲੀ ਸਾਹਿਬ ਬਹੁਤ ਵਧੀਆ ਵਿਚਾਰ ਨੇ ਜੀ

  • @gagansinghsahni1834
    @gagansinghsahni1834 3 роки тому

    Nice question ,,nice answer

  • @sarbjitsran5914
    @sarbjitsran5914 3 роки тому +1

    ਮਾਲੀ ਸਾਹਿਬ ਸੱਚ ਬੋਲ ਰਹੇ ਹਨ ਜੀ। 🙏🙏

  • @rajinderkhaira4375
    @rajinderkhaira4375 3 роки тому +3

    Mali Ji very good explains

  • @surjitsinghsandhu3066
    @surjitsinghsandhu3066 3 роки тому +2

    Verry gud malli saab

  • @gurvinderjohal4292
    @gurvinderjohal4292 3 роки тому +3

    Good Mali

  • @sawarnsingh9989
    @sawarnsingh9989 3 роки тому +1

    well done malli shaib ji keep it up god bless

  • @kulwantbrar6965
    @kulwantbrar6965 3 роки тому +3

    ਮਾਲੀ ਸਾਹਿਬ ਸਿਰਾ ਈ ਕਰਾ ਤਾ

  • @narinderpalsingh5349
    @narinderpalsingh5349 3 роки тому +2

    Great personality

  • @balkarsingh5938
    @balkarsingh5938 3 роки тому +3

    Mali sahib good job

  • @karansingh-sk6qn
    @karansingh-sk6qn 3 роки тому +2

    Bilkul sahi bol rea na Mali sabb

  • @kaurbaljeet8035
    @kaurbaljeet8035 3 роки тому +5

    👍👍

  • @harjiwanchahal2805
    @harjiwanchahal2805 3 роки тому +2

    I see so many video of Malwinder g
    But This video proof that Mali is hero

  • @mohindersingh3512
    @mohindersingh3512 3 роки тому

    People like Dr. Pyare Lal Garg, Malwinder Singh Mali, KC Singh IFS Retd., Sukhpal Khaira, Mandeep Manna, Pargat Singh, Dr. Dharamvir Gandhi should start a platform to discuss Punjab issues and it's solutions with a political party.

  • @mohinderpal7527
    @mohinderpal7527 3 роки тому +4

    Mr Navjot Singh Sidhu next CM hona Caheda hai ji and Mr Pargat Singh Zindabad 👍👍🙏🙏🙏🙏🙏🙏🙏

  • @Khalsaraj-dn9kd
    @Khalsaraj-dn9kd 2 роки тому

    ਗ਼ੁਲਾਮ ਜ਼ਹਿਨੀਅਤ ਦੇ ਲੋਕ ਗ਼ੁਲਾਮ ਬਨਾੳੁਣ 'ਚ ਯਕੀਨ ਰੱਖਦੇ ਨੇ,ਅਜ਼ਾਦ ਜ਼ਹਿਨੀਅਤ ਸਦਾ ਅਜ਼ਾਦ ਰਹਿੰਦੀ ਹੈ।ਸਿੰਘ ਸਾਹਬ ਅਾਪਣਾ ਜਜ਼ਬਾ ਖੁੱਲ ਕੇ ਵਰਤ ਰਹੇ ਨੇ,ਪੰਜਾਬ ਦੀ ਸੇਵਾ 'ਚ।ੲੀਮਾਨਦਾਰੀ,ਪਾਰਦਰਸ਼ਤਾ,ਸਿਅਾਣਪ,ਸੁਹਿਰਦਤਾ,ਨਿੱਡਰਤਾ ੲੇਨ੍ਹਾਂ 'ਚ ਹੈ।ੲੇਹ ਬੰਦਾ ਗੁਰੂ ਨਾਨਕ ਸਾਹਿਬ ਦੀ ਹਾਂ 'ਚ ਹਾਂ ਰਲ਼ਾੳੁੰਦਾ।ਬਚ ਜਿਓ ਤੁਸੀੰ ਰਾਸ਼ਟਰਵਾਦੀਓ।ਹਾਹਾਹਾ

  • @NavjotKaur-fp8hy
    @NavjotKaur-fp8hy 3 роки тому +1

    Very nice

  • @mbchadha
    @mbchadha 3 роки тому +1

    Patial Saab you did a wonderful job. And never raised your voice on the other hand Malhi Saab was seen always on defensive.

  • @himmatdeol5917
    @himmatdeol5917 3 роки тому

    right sir

  • @harshdeepsinghbrar3236
    @harshdeepsinghbrar3236 3 роки тому

    Bhot vdia jwaab dite ji

  • @punjabivirasat1621
    @punjabivirasat1621 3 роки тому +5

    Nice malli sahb

  • @spsingh9689
    @spsingh9689 3 роки тому +1

    Nice mali sahib

  • @majorsinghgill6420
    @majorsinghgill6420 3 роки тому +3

    ਮੀਡੀਆ ਚਕੂਗਾ......ਸਿਰਫ ਚਾਪਲੂਸੀ ਚਕੂਗਾ

  • @sujansingh2623
    @sujansingh2623 3 роки тому +1

    ਸਿਰਾਂ ਕਰ ਦਿੱਤਾ ਮਾਲੀ ਜੀ

  • @paramjitsinghhothi115
    @paramjitsinghhothi115 3 роки тому +2

    ਪੰਜਾਬ ਦਾ ਹੰਮਦਰਦ ਮਾਲੀ ਸਾਬ।

  • @daiviknanda9255
    @daiviknanda9255 3 роки тому +3

    He sounds honest……good vibes….

  • @Khalsaraj-dn9kd
    @Khalsaraj-dn9kd 2 роки тому

    ਜਿਹੜਾ ਬੰਦਾ ਬਾਣੀ ਦੇ ਬਚਨਾਂ ਤੇ ਪਹਿਰਾ ਦੇ ਰਿਹਾ ਜਿੰਨਾ ਵੀ ਓਨਾ ਹੀ ਬਲ ਬੁੱਧ ਵਰਤ ਰਿਹਾ ਓਹਦੇ 'ਚ ।

  • @prabhmann1115
    @prabhmann1115 3 роки тому +3

    Mukdi gal ala negative media

  • @bikramjeetsingh7102
    @bikramjeetsingh7102 3 роки тому +1

    Gud

  • @kuldipsingh5787
    @kuldipsingh5787 3 роки тому +3

    Mali ji you know very well where is the Corupution,
    💐💐 with the help of Sidhu eliminate jobs of corrupt officials

  • @sarbjitsran5914
    @sarbjitsran5914 3 роки тому

    ਕਿਹੜੇ ਮੁਲਖ ਦੀ ਗੱਲ ਕਰ ਰਹੇ ਹੋ ਜੀ। ਜਿੱਥੇ ਪੰਜਾਬ ਦੀ ਨੌਜਵਾਨ ਕੋ ਕੋ ਮਾਰੇ ਕੋਈ ਇਨਸਾਫ਼ ਨਹੀਂ ਮਿਲਿਆ

  • @karansingh-sk6qn
    @karansingh-sk6qn 3 роки тому +2

    Ja india da media kisa kam da hunda dash da eh hall na hunda ..

  • @punjjaabdesh8659
    @punjjaabdesh8659 3 роки тому

    ਪਟਿਆਲ ਸਾਹਬ ਪੰਜਾਬ ਦੀ ਸੋਚ ਪਾਕਿਸਤਾਨ ਮੁੱਦੇ ਤੇ ਭਾਰਤ ਨਾਲ ਨੀ ਮਿਲ ਸਕਦੀ । ਸਾਰਾ ਭਾਰਤ ਪਾਕਿਸਤਾਨ ਮੁਰਦਾਬਾਦ ਕਹਿੰਦਾ, ਪਰ ਅਸੀਂ ਪੰਜਾਬ ਆਲੇ ਨੀ ਕਹਿ ਸਕਦੇ, ਜਿੱਥੇ ਨਨਕਾਣਾ ਸਾਹਿਬ ਹੋਵੇ ਅਸੀਂ ਓਸ ਜਗ੍ਹਾ ਨੂੰ ਮੁਰਦਾਬਾਦ ਕਿਵੇਂ ਕਹਿਦਾਂਗੇ !!

  • @nachhattarsinghtoor3608
    @nachhattarsinghtoor3608 3 роки тому +3

    Great Mali sahib

  • @jaspreetsingh-fl6rl
    @jaspreetsingh-fl6rl 3 роки тому +3

    Guts a bande ch Mali sahib vi vichara di fights

  • @rajvirbrar1254
    @rajvirbrar1254 3 роки тому +1

    Good person

  • @dhandhanbabaramdassji7654
    @dhandhanbabaramdassji7654 3 роки тому

    Great vews👍👍

  • @ikbalvirk5485
    @ikbalvirk5485 3 роки тому

    Sidhu sahib की choice से ही दोनों का maturity level clear हो गया

  • @musasow2271
    @musasow2271 3 роки тому +1

    Sat siri akal ji lambi umar jiooooooooooo ji, 🙏✌️👍:-)Sanu ic tra de líder cahide ne Sr

  • @OP-HARMAN-GAMERZ
    @OP-HARMAN-GAMERZ 3 роки тому +4

    Anchor himself appears to be frustrated ......and ..... provocative.