ਮੇਲੋ ਤੇ ਗੇਲੋ | melo te gelo | new punjabi short movie | punjabi natak @sanjha pariwar mansa

Поділитися
Вставка
  • Опубліковано 27 жов 2024

КОМЕНТАРІ • 136

  • @rajkaur8729
    @rajkaur8729 3 місяці тому +5

    ਪਹਿਲੀ ਵਾਰ ਮੇਲੋ ਤੇ ਗੇਲੋ ਬੇਬੇਆਂ ਨੂੰ ਟੱਕਰ ਦੇ ਗਈਆਂ ❤ਕਮਾਲ ਦੀ ਅਦਾਕਾਰੀ 🎉ਮੇਲੋ ਕਹਿੰਦੀ ਬੇਬੇ ਤੂੰ ਆਪ ਤਾਂ ਪੜ੍ਹੀ ਨੀਂ ਹੈਗੀ ਸਾਨੂੰ ਵੀ ਨੀਂ ਜਾਣ ਦਿੰਦੀ😅😅😂😂😂😂

  • @ArpanBawa
    @ArpanBawa 3 місяці тому +7

    ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ ਬਹੁਤ ਹੀ ਵਧੀਆ ਵੀਡੀਉ ਵੀਰੇ ਗੇਲੋ ਤੇ ਮੇਲੋ ਨੂੰ ਦੇਖ ਕੇ ਬਹੁਤ ਹਾਸਾ ਆਇਆ ਧੰਨਵਾਦ ਵੀਰੇ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐💐💐

  • @navtejbrar1018
    @navtejbrar1018 День тому +1

    Whhhh Mello Gello Thode bhot hi vdia Adakari

  • @jasjitkaur3925
    @jasjitkaur3925 3 місяці тому +6

    ਬਹੁਤ ਵਧੀਆ ਐਕਟਿੰਗ ਸੀ ਬਿਲਕੁਲ ਅਸਲ ਵਾਂਗ ਸਾਰੀ ਟੀਮ ਦਾ ਧੰਨਵਾਦ ਜਿਉਂਦੇ ਵਸਦੇ ਰਹੋ,ਜਸਮੀਤ ਢਿਲੋਂ ਫਾਜ਼ਿਲਕਾ

  • @rajkaur8729
    @rajkaur8729 3 місяці тому +3

    ਡਾਇਲਾਗ ਲਿਖਣ ਵਾਲਾ ਵੀ ਤਾਰੀਫ ਦਾ ਹੱਕਦਾਰ ਹੈ 🎉🎉🎉🎉

  • @ImranAli-ec4ej
    @ImranAli-ec4ej 3 місяці тому +1

    ❤❤❤❤ love Pakistan

  • @SukhwinderKaur-rg8ou
    @SukhwinderKaur-rg8ou 3 місяці тому +3

    Very nice video ji God bless you all family ❤❤❤❤❤❤❤❤❤Mani Mullanpur ❤❤❤❤❤❤❤❤❤❤❤❤❤

  • @Beast_001h
    @Beast_001h 3 місяці тому +2

    Bhut vadia video aa ji Joban Tiwana ❤❤

  • @jindersidhujindersidhu8773
    @jindersidhujindersidhu8773 3 місяці тому +1

    ਗੁਰਸਿਮਰਨ ਕੌਰ (ਨਾਨਕਸਰ)

  • @ranjeetsekhon765
    @ranjeetsekhon765 3 місяці тому +1

    Very nice ji ❤❤❤

  • @inderjitkaur4820
    @inderjitkaur4820 3 місяці тому +8

    Bahut sohni video banai hai 👌👌👌👌 very funny 👍👍 inderjit kaur bathinda

  • @_sewak
    @_sewak 3 місяці тому

    ਬਹੁਤ ਵਧੀਆ ਵਡਿਉ

  • @madhusabharwal3449
    @madhusabharwal3449 3 місяці тому +3

    ਗੇਲੋ ❤ ਮੇਲੋ ਦੁਸਰਾ ਐਪੀਸੋਡ ਵੀ ਸਿਰਾ ਲਾਤਾ ਜਸਪ੍ਰੀਤ ਜਸਪ੍ਰੀਤ ਨੇ ਬਹੁਤ ਹੀ ਵਧੀਆ ਤੇ ਬਹੁਤ ਹੀ ਪਿਆਰਾ ਰੋਲ ਕੀਤਾ🧿❤ ਤੇ ਸਾਰੇ ਸਮਾਜ ਨੂੰ ਇੱਕ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਵੀਡੀਓ ਵੇਖ ਕੇ ਬਹੁਤ ਹੀ ਵਧੀਆ ਲੱਗਿਆ ਤੇ ਬਹੁਤ ਹਾਸਾ ਵੀ ਆਇਆ 😅 ਸਾਰੀ ਟੀਮ ਨੇ ਬਹੁਤ ਹੀ ਵਧੀਆ👍💯 ਐਪੀਸੋਡ ਤਿਆਰ ਕਰ ਕੇ ਸਭ ਨੂੰ ਵਿਖਾਇਆ ਮੈ ਤਹਿਹ 💝 ਸਾਰੀ ਟੀਮ ਦਾ ਧੰਨਵਾਦ ਕਰਦੀਆਂ ਜੋ ਅੱਜ ਕੱਲ ਸਮਾਜ ਵਿੱਚ ਵਿਚਰ ਰਿਹਾ ਜਸਪ੍ਰੀਤ ਤੁਸੀਂ ਸਭ ਉਦਾ ਹੀ ਪੈਸ ਕਰਦੇ ਹੋ ਜਦੋਂ ਵੀਡੀਓ ਵੇਖਦੇ ਹਾ ਤਾ ਕੋਈ ਨਾਟਕ ਨਹੀਂ ਲਗਦਾ ਇਹ ਲਗਦਾ ਹੈ ਕਿ ਅਸੀਂ ਸਭ ਕੁਝ ਸੱਚ ਹੀ ਵੇਖ ਰਹੇ ਹਾਂ 😊👏👏🧿😇💐💐🌹🌹🌷🌷🍀🍀ਮੇਰੇ ਵੱਲੋਂ ਮੇਲੋ ❤ ਤੇ ਗੇਲੋ ਨੂੰ ਪਰਮਾਤਮਾ ਆਪਣੇ ਸੋਹਰੇ ਘਰਾ ਵਿੱਚ ਖੁਸ ਰੱਖਣ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਪਰਮਾਤਮਾ ਸਭ ਦੇ ਬੱਚਿਆਂ ਦੀਆਂ ਲੰਮੀਆਂ ਉਮਰਾਂ ਕਰੀ ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏 ਜਸਪ੍ਰੀਤ ਨੂੰ ਬਹੁਤ ਬਹੁਤ ਪਿਆਰ ❣️❣️❣️🥰🥰

  • @GurmukhBrar-c7q
    @GurmukhBrar-c7q 3 місяці тому

    ਬਹੁਤ ਹੀ ਵਧੀਆ ਵੀਡੀਓ
    ਸਾਰੀ ਟੀਮ ਨੇ ਬਾਖੂਬੀ ਢੰਗ ਨਾਲ ਪ੍ਰਦਰਸ਼ਨ ਕੀਤਾ ।
    ਬਾਈ ਲਾਡੀ ਸਿਰਾ,ਕੁਲਦੀਪ ਬਾਈ ਹਮੇਸ਼ਾ ਵਾਂਗ
    ਸੋਹਣਾ ਲਗਿਆ ਤੇ ਇਕ ਸਫਲ ਅਦਾਕਾਰ ਲਗਾ ।
    ਬਾਈ ਕੁਲਦੀਪ ਤੇ ਬਾਈ ਲਾਡੀ ਲਵ ਯੂ
    ਪਰਮਾਤਮਾ ਸਾਰੀ ਟੀਮ ਨੂੰ ਤੰਦਰੁਸਤ ਰਖੇ ਤੇ ਹੋਰ ਬੁਲੰਦੀਆਂ ਬਖਸ਼ੇ ।
    ਗੁਰਮੁੱਖ ਸਿੰਘ ਬਰਾੜ
    ਸਰੀ ਕੈਨੇਡਾ

  • @Sukhwindersekhon-k7
    @Sukhwindersekhon-k7 3 місяці тому +1

    Very nice video ❤❤❤❤

  • @jagrajbhullar-ny5mu
    @jagrajbhullar-ny5mu 3 місяці тому

    ਕਲਦੀਪ ਵੀਰ ਵੀਡਿਓ ਬਹੁਤ ਹੀ ਵਧੀਆ ਹੁੰਦੀ ਹੈ ਪਰਵਾਰ ਵਿੱਚ ਬੈਠ ਕੇ ਦੇਖਣ ਵਾਲੀ ਆਇਸ਼ਾ ਭੁੱਲਰ ਅ਼ਮਾਇਸਾ ਭੁੱਲਰ

  • @SukhwinderKaur-rg8ou
    @SukhwinderKaur-rg8ou 3 місяці тому +4

    Vedio vich Asi Apna Bachpan dekh rahe hai ji ❤❤❤❤❤❤❤❤❤❤❤❤❤Mani Mullanpur ❤❤❤❤❤❤❤❤❤

  • @GurpreetSingh-vf1rk
    @GurpreetSingh-vf1rk 3 місяці тому +1

    bahut funny video mata ji sarabjit patran to

  • @KulwinderKour-x8h
    @KulwinderKour-x8h 3 місяці тому +3

    Very nice video

  • @paramjeet5932
    @paramjeet5932 3 місяці тому +1

    Very funny video 👌👏👏👏👏👏

  • @kavinsingh4820
    @kavinsingh4820 3 місяці тому +1

    Very funny video😂😂😂

  • @SatyaPaul-im1bp
    @SatyaPaul-im1bp 3 місяці тому

    Good performance of two girls

  • @Jeevan0988
    @Jeevan0988 3 місяці тому +1

    So nice story

  • @BeantSingh-ih1sn
    @BeantSingh-ih1sn 3 місяці тому

    ਬਹੁਤ ਵਧੀਆ ਵੀਡੀਓ ਆ
    ਬਹੁਤ ਵਧੀਆ ਬਚਪਨ ਵਾਲੀ ਐਕਟਿੰਗ ਬਹੁਤ ਸੋਹਣੀ ਲੱਗੀ ਹੈ
    ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਬੇਅੰਤ ਸਿੰਘ ਸੰਘਾ ਡਰੋਲੀ ਭਾਈ ਮੋਗਾ।

  • @Jaggichhabra431
    @Jaggichhabra431 3 місяці тому +2

    ਬੋਤ ਵਧੀਆ ਜਗੀ ਸਾਦਕ ਫਰੀਦਕੋਟ ❤❤❤❤❤❤❤

  • @rupinderkaaur3715
    @rupinderkaaur3715 3 місяці тому +1

    Nice video

  • @jaswindersinghbarring4310
    @jaswindersinghbarring4310 3 місяці тому +2

    Ajj ta tusi emotional karta veere jado jaspreet turi mera ta sach much rona nikl gya...jina pehla hasondia si kamlia jihia fer ona he rvya😢... Sukhvinder kaur Barnala 🌹🎈

  • @GurpinderKaur-kx1vg
    @GurpinderKaur-kx1vg 3 місяці тому +1

    Bahut vadiya video ji♥️

  • @SamarBhullar-yr8is
    @SamarBhullar-yr8is 3 місяці тому +1

    Sat shri akal g

  • @sukheinder-sv2rd
    @sukheinder-sv2rd 3 місяці тому +1

    ❣️❣️🙏😂😂

  • @GurpreetKaur-jr7wv
    @GurpreetKaur-jr7wv 3 місяці тому +2

    Gelo Melo bahut piaarian lagdian ne
    Mazrdar video
    Saari team da dhanvad ji❤

  • @BhupinderKaur-ct9pz
    @BhupinderKaur-ct9pz 3 місяці тому +2

    ਸਤਿ ਸ੍ਰੀ ਅਕਾਲ ਜੀ ਬਹੁਤ ਸੋਹਣੀ ਵੀਡੀਓ ਆ ਜੀ ਹੁਸ਼ਿਆਰਪੁਰ ਤੂੰ ਆ ਜੀ 🙏🙏🙏🙏

  • @paramjeetkor
    @paramjeetkor 3 місяці тому +1

    Bhut hi sohni video c acting bhut hi sohni c mailo te gailo di 👌👌👌👌👌parmjit kaur pind taunsa ropar

  • @GurpreetSingh-f5t4w
    @GurpreetSingh-f5t4w 3 місяці тому +5

    Bahut badhiya video ji 👍👍❤️❤️🎉🎉❤❤

  • @BalrajSingh-uy4um
    @BalrajSingh-uy4um 3 місяці тому +1

    Nic story ji

  • @GurmitDhillon-w2x
    @GurmitDhillon-w2x 3 місяці тому +4

    Very funny video plus very nice Gurmeet Kaur Dhillon from Canada kade sada v nam boldeiea karo childhood jaad karva ta

  • @rajsingh2776
    @rajsingh2776 3 місяці тому

    ਰਾਜ ਖੀਵਾ ਮਾਨਸਾ ਰਾਜ ਖੀਵਾ ਮਾਨਸਾ

  • @singhtk
    @singhtk 3 місяці тому +3

    Very nice video ji talwender Kaur Amritsar to

  • @Vlogerlife354
    @Vlogerlife354 3 місяці тому

    Bhut vdhiya g

  • @JassBrarBoutiqueMoga
    @JassBrarBoutiqueMoga 3 місяці тому

    👍👍

  • @MakhanSingh-c3d
    @MakhanSingh-c3d 3 місяці тому

    ਬਹੁਤ ਵੱਧੀਆਵੀਡਿਓ ਮੱਖਨ ਸਿੰਘ ਬੀਰੋਕੇ ਖੁਰਦ

  • @Karan-g7j6f
    @Karan-g7j6f 3 місяці тому +3

    ❤❤❤🎉🎉😢😢😂😂😂😂

  • @simrangill2409-j7j
    @simrangill2409-j7j 3 місяці тому +3

    Bali vdiya video bnieya,funny simranpreet gill Ludhiana

  • @satnamkaur2493
    @satnamkaur2493 3 місяці тому +2

    Mai tan Sachi Ron LG gyi jdon Jaspreet nu nal Lai K Jan lgge. Very nice 👍 👍👍👍👍👍👍👍 video. Satnam Kaur SHIRI MUKTSAR SAHIB

  • @PervaizShah-ok5qx
    @PervaizShah-ok5qx 3 місяці тому +3

    Very funny and nice video ❤🎉.

  • @daljeetkaur6258
    @daljeetkaur6258 3 місяці тому +1

    Gelo mello acting 👍👍👌👌

  • @HappySingh-f9e
    @HappySingh-f9e 3 місяці тому

    ਬਹੁਤ ਵਧੀਆ ❤❤ਹਰਦੀਪ ਕੌਰ ਬਸਰਾਉ

  • @HarpreetDhaliwal-tb6qe
    @HarpreetDhaliwal-tb6qe 3 місяці тому

    Harpreet sadoke ਬੁਹਤ ਵਧੀਆਵੀਡੀਉ

  • @Manveerdhillon22
    @Manveerdhillon22 3 місяці тому +1

    Bahut badhiya video veer ji kuldeep God bleds you all everyone ❤❤❤👌👌👍👍

  • @harsimranbahal007
    @harsimranbahal007 3 місяці тому +2

    Bohot sohni video keep up the good work😊😊

    • @bhajankaur8289
      @bhajankaur8289 3 місяці тому

      Bhut vdhia vidio h ❤❤❤❤❤❤ bhajan kaur jirkpur Chandigarh 🎉🎉🎉🎉🎉

  • @RavinderKaur-bb4vi
    @RavinderKaur-bb4vi 3 місяці тому +1

    ਰਬਿੰਦਰ ਕੋਰ ਘਡਸਾਨਾ ਮਡੀ ❤❤❤❤❤❤🎉🎉

  • @anurag_saddi
    @anurag_saddi 3 місяці тому

    Nice video Sanjeev Sharma Moga I

  • @mangat18
    @mangat18 3 місяці тому +1

    Love u all team❤❤❤❤❤❤

  • @IqbalSingh-ce4nd
    @IqbalSingh-ce4nd 3 місяці тому +4

    Funny video ji

  • @sumanjay2417
    @sumanjay2417 3 місяці тому

    😅😅👍👍👌👌

  • @SurjitSingh-t6s
    @SurjitSingh-t6s 3 місяці тому +27

    ਸਤਿ ਸ੍ਰੀ ਅਕਾਲ ਦੀਦੀ ਜੀ ਅਸੀਂ ਰਾਇਕੋਟ ਤੋਂ ਨਾਮ ਜਸਪ੍ਰੀਤ ਕੌਰ ਸੋਡੀ ਦੀ ਵੀਡੀਓ ਬਹੁਤ ਸੋਹਣੀ ਹੁੰਦੀ ਆਮੈਨੂੰ ਤੁਸੀਂ ਬਹੁਤ ਵਧੀਆ ਲੱਗਦੇ ਹੋਮੇਰਾ ਵਦੀ ਦੀ ਨੌ ਬੋਲ ਦਿਓ ਜਸਪ੍ਰੀਤ ਕੌਰ ਰਾਏਕੋਟ

  • @gurjitkaur9184
    @gurjitkaur9184 3 місяці тому +2

    Tikka bai cheechi nal ni . Nal vali finger nal layida . Ring finger nal

  • @SarabjitKaur-s1g
    @SarabjitKaur-s1g 3 місяці тому +2

    ਬਹੁਤ ਵਧੀਆ ਵੀਡੀਓ ਸਰਬਜੀਤ ਕੌਰ ਫਰੀਦਕੋਟ

  • @jaspalkaur1552
    @jaspalkaur1552 3 місяці тому +2

    Very nice video.

  • @HarjinderSingh-o7m
    @HarjinderSingh-o7m 3 місяці тому

    Very nice 👍❤

  • @husanpreet9665
    @husanpreet9665 3 місяці тому +1

    Beautiful video ji thanks 🎉🎉🎉🎉🎉🎉❤❤❤❤❤😂😂😂

  • @jasvirkaursandhu4119
    @jasvirkaursandhu4119 3 місяці тому +1

    ma jasver very good video

  • @Mujtaba719
    @Mujtaba719 3 місяці тому

    Sardar gee vedia

  • @heavenrangi4911
    @heavenrangi4911 3 місяці тому +2

    Bhut vdia 👌 video

  • @HarmanDeep-lu9im
    @HarmanDeep-lu9im 3 місяці тому +2

    Very nice video ji sari tim ne bahut vadiya km kita he ji❤❤

  • @tailormother4914
    @tailormother4914 Місяць тому

    ❤❤

  • @Maninder_brar
    @Maninder_brar 3 місяці тому

    So funny 😅 jaspreet te Aman di acting bhut ਘੈਂਟ ❤❤❤❤❤ ਮਨਿੰਦਰ ਬਰਾੜ

  • @crazygamerz136
    @crazygamerz136 3 місяці тому +1

    ਬਹੁਤ ਬਹੁਤ ਵਧੀਆ ਵੀਡੀਓ ਵੀਰ ਜੀ ਤੇ ਭੈਣ ਜੀ ❤❤❤❤❤❤

  • @nimran8787
    @nimran8787 3 місяці тому

    Sadhu Singh Saroop sanitary Store Mandi Gobind Garh toh Bahut badia ne ji sariya video

  • @BalwinderGill-qg4qm
    @BalwinderGill-qg4qm 3 місяці тому +3

    Funny video balwinder gill

  • @KamalSaini-oh2mo
    @KamalSaini-oh2mo 20 днів тому

    Nic video 📸📸📸📸

  • @gurbirsidhu3105
    @gurbirsidhu3105 3 місяці тому +1

    Very nice video Mandeep kitha aa

  • @SurinderkaurDhillon-gv3xp
    @SurinderkaurDhillon-gv3xp 3 місяці тому +1

    Nice video put ji ❤❤❤❤❤🎉🎉🎉

  • @daljeetkaur6258
    @daljeetkaur6258 3 місяці тому +3

    Daljeet kaur zira distic firozpur ❤❤

  • @SonuBarpagga
    @SonuBarpagga 3 місяці тому +1

    ਮੇਲੋ ਗਿਲੋ ਦਾ ਤੀਸਰਾ ਐਪੀਸੋਡ ਕਦੋਂ ਆ ਰਿਹਾ ਹੈ ਜਲਦ ਤੋਂ ਜਲਦੀ ਲੈ ਕੇ ਆਉਣਾ ਸੋਨੂ ਬੜਵਾ ਹੋਸ਼ਿਆਰਪੁਰ

  • @manjitkaur-uh1mi
    @manjitkaur-uh1mi 3 місяці тому +1

    Very nice and funny video 🎉🎉🎉🎉🎉🎉🎉🎉

  • @SatbirSekhon
    @SatbirSekhon 3 місяці тому

    Boht pyaari video Harminder kaur Barwali

  • @Jhajjpreet6049
    @Jhajjpreet6049 3 місяці тому +1

    ਗੁਰਪ੍ਰੀਤ ਸਿੰਘ ਬਿਲਾਸਪੁਰ ਬਹੁਤ ਵਧੀਆ ਵੀਡਿਉ ਬਾਈ ਜੀ ❤🎉

    • @bhajankaur8289
      @bhajankaur8289 3 місяці тому

      Good nd funny video 😂😂😂😂😂 bhajan kaur jirkpur Chandigarh 🎉🎉🎉🎉🎉🎉

  • @KaramjeetKaur-v4p
    @KaramjeetKaur-v4p 3 місяці тому +1

    Very very good vedio

  • @inderjeetkaur6273
    @inderjeetkaur6273 3 місяці тому

    Bahut sohni video

  • @balvirchandchand1169
    @balvirchandchand1169 3 місяці тому +3

    Balvir Chand parjapatt Himmatpuria ditt Moga

  • @JasvirKaur-i4x
    @JasvirKaur-i4x 3 місяці тому

    😂❤

  • @GaganGhuman-v6g
    @GaganGhuman-v6g 3 місяці тому +1

    Bahut badhiya video per Jaspreet menu bahut badhiya Laga Diya Kuldeep Virendra Tera Ni song video banana

  • @daljeetkaur6258
    @daljeetkaur6258 3 місяці тому +1

    Haha photo kine khichni a ...very funny 😂👍👌👌

  • @Mujtaba719
    @Mujtaba719 3 місяці тому +2

    Police bery kiy vedio vanaio

  • @gaganchahal5
    @gaganchahal5 3 місяці тому +3

    Veer ji tuc saada naam ni lainde gagan chahal

  • @ManpreetKaur-b5e6u
    @ManpreetKaur-b5e6u 3 місяці тому +3

    Tuhadia videos bhut bhut vdia hundia.manpreet from canada.veere mera v naam boldyo kde😂

  • @RachhpalkaurKaur-fn6pt
    @RachhpalkaurKaur-fn6pt 3 місяці тому +1

    Very nice 👍🙂 video jl

  • @daljeetkaur6258
    @daljeetkaur6258 3 місяці тому +2

    Jaspreet da parse 😂😅😅😅

  • @usharani6155
    @usharani6155 3 місяці тому +1

    Hor episode bnao❤

  • @choudharyram1757
    @choudharyram1757 3 місяці тому +11

    Good and funny vedio

  • @bhajankaur8289
    @bhajankaur8289 3 місяці тому +1

    Very nice video h 😂😂😂😂 bhajan kaur jirkpur Chandigarh ❤❤❤❤

  • @kavinsingh4820
    @kavinsingh4820 3 місяці тому +2

    Photo kaun khicda hai

  • @Brar516
    @Brar516 3 місяці тому +2

    ♥️♥️🙏🙏👌👌🌴🌴🌴🌴💘💘💘💘🌹🌹🌹

  • @khushwantkaur9471
    @khushwantkaur9471 3 місяці тому +2

    Very very good and funny video

  • @sukhjeetkaur5397
    @sukhjeetkaur5397 3 місяці тому +1

    Mnu v ron aa gya ... jaspreet nu turdi dekh k

  • @rajwindersoomal2332
    @rajwindersoomal2332 3 місяці тому +1

    Rajwinder Kaur virk nice video

  • @sarbjeetkaur1179
    @sarbjeetkaur1179 3 місяці тому +2

    Photo wala kithe se😂😂😂

  • @Gaggikapoor
    @Gaggikapoor 3 місяці тому +1

    Nice Video Happy Mudki

  • @vijayghai7929
    @vijayghai7929 3 місяці тому

    Vijay kuparthala nic moves