WARIS SARDARA DA ( PART 61 ) ॥ NEW PUNJABI SHORT VIDEO 2024 || PUNJABI NATAK ||

Поділитися
Вставка
  • Опубліковано 11 вер 2024

КОМЕНТАРІ • 380

  • @jarnaildhaliwal659
    @jarnaildhaliwal659 22 дні тому +59

    ਕੋਈ ਨਾ ਬੁਲਬੁਲ ਤੇਰਾ ਤੇ ਤੇਰੀ ਸੱਸ ਦਾ ਸੱਚ ਸਾਹਮਣੇ ਆਕੇ ਰਹੂ ਸੱਚ ਤਾਂ ਸੱਚ ਹੀ ਹੁੰਦਾ ਪਰ ਸਾਹਮਣੇ ਲੇਟ ਆਉਂਦਾ ਜਦ ਸੱਚ ਸਾਹਮਣੇ ਆਉਂਦਾ ਫੇਰ ਧਰਤੀ ਹਿੱਲ ਜਾਂਦੀ ਹੈ ਇਕ ਮਨਿੰਦਰ ਦੀ ਫੈਮਲੀ ਹੀ ਵਧੀਆ ਬਾਕੀ ਬਕਬਾਸ ਸਟੋਰੀ 🥶

  • @swaranjitkaur-vw2kq
    @swaranjitkaur-vw2kq 22 дні тому +24

    ਬੁਲਬੁਲ ਦੀ ਕਹਾਣੀ ਕਿਥੇ ਮਾਰੀ ਹੁਣ ਤਾਂ ਮਨ ਨੀ ਕਰਦਾ ਦੇਖਣ ਨੂੰ ਬੁਲਬੁਲ ਮਜਵਣ ਕਿਥੇ ਮਾਰੀ

  • @rajinderchhokran3501
    @rajinderchhokran3501 22 дні тому +34

    ਸੁਆਹ ਵਰਗੀ ਕਹਾਣੀ ਕਰਤੀ

  • @deepkaurdeepkaur9581
    @deepkaurdeepkaur9581 22 дні тому +50

    ਆਪਣੇ ਕੋਲੋਂ ਹੀ ਕਹਾਣੀ ਗੰਢੀਂ ਜਾਂਦੇ ਨੇ, ਹੁਣ ਤਾਂ ਕਹਾਣੀ ਸਕਿੱਪ ਕਰ ਕਰ ਕੇ ਦੇਖਣੀ ਪੈ ਰਹੀ ਐ, ਬਹੁਤ ਬੋਰਿੰਗ ਹੋਗੀ ਤੁਹਾਡੀ ਕਹਾਣੀ

  • @kahlon899
    @kahlon899 22 дні тому +8

    ਅੱਜ ਆਲੀ ਵਿਡੀਉ ਤੋਂ ਕਮੇਟ ਹੀ ਵਧੀਆ ਲੱਗੇ 😅

  • @paramjitsingh-hx1yd
    @paramjitsingh-hx1yd 22 дні тому +33

    ਅਕਾਸ਼ ਕਹਾਣੀ ਗਲਤ ਪਾਸੇ ਲੈ ਗਿਆ ਜੇ ਠਾਣੇ ਵਿੱਚ ਚਲਦੀ ਹੁੰਦੀ ਤਾਂ ਮੁੰਡਾ ਕਿਉਂ ਨਹੀਂ ਲੱਭਿਆਂ

  • @paramjitsingh-hx1yd
    @paramjitsingh-hx1yd 22 дні тому +22

    ਚੈਨਲ ਵੇਖਣ ਨੂੰ ਜੀ ਨੀ ਕਰਦਾ ਅੱਜ ਵੇਖਿਆ ਨਿਰੀ ਬਕਵਾਸ ਕਹਾਣੀ ਗਲਤ ਪਾਸੇ ਲੈ ਕੇ ਜਾ ਰਹੇ ਨੇ ਕਮੈਂਟਾਂ ਦਾ ਮਤਲਬ ਹੁੰਦਾ ਸੁਜਾ ਦੇਣਾ ਤੁਸੀਂ ਗੁੱਸਾ ਕਰ ਜਾਂਦੇ ਓ ਸੁਜਾ ਲੈਕੇ ਕਹਾਣੀ ਸਹੀ ਪਾਸੇ ਤੋਰੋ ਇਹ ਦੇਖੋ ਕੇ ਲੋਕ ਕੀ ਚਾਹੁੰਦੇ ਨੇ ਸਟੋਰੀ ਵਿਚ

    • @JasvirKaur-bv5ty
      @JasvirKaur-bv5ty 22 дні тому +3

      ਬਿਲਕੁਲ ਠੀਕ ਕਿਹਾ ਜੀ

    • @daljeetkaur7396
      @daljeetkaur7396 22 дні тому

      Right

    • @jaswinderpal3025
      @jaswinderpal3025 22 дні тому +2

      ੲਿਹ ਲੋਕ ਕੁਮੈਟ ਦਾ ਰਿਪਲਾੲੀ ਵੀ ਨਹੀ ਕਰਦੇ ਮੈ ਤਾ ਅੱਜ ਤੋ ਦੇਖਣਾ ਬੰਦ ਕਰ ਦਿਤਾ ਤੇ ਡਿਸਲਾੲੀਕ ਵੀ ਕਰ ਦਿਤਾ

    • @Akashchahal1379
      @Akashchahal1379  22 дні тому +1

      Hnjii ji par story de sab nl thodia umeeda te hi khree utrage naa k sidha sara kuj dikhayea jawe sare chractrs da role dikhona jrori aa k oh ki ki krn ayea es story vich jekar ik din vich end kr dita jave fr v comments ehi onge v gl ni bni end ni hoyea chj nal so sanu v pta v story negative ja rhi aaa pr honsla rakho evrything will be positive 🙏🏻

    • @sidhudharminder1476
      @sidhudharminder1476 22 дні тому

      sahi gal aa

  • @rajdevsidhu1633
    @rajdevsidhu1633 22 дні тому +9

    ਪੁਲਿਸ ਦਾ ਰੋਲ ਬਿਲਕੁਲ ਗੱਲਤ ਦਿੱਖਾ ਰਹੇ ਹੋ ਅਸਲੀ ਕਹਾਣੀ ਵਿੱਚੋ ਕੱਢਰਹੇ ਹੋ

  • @harmeetkaur6123
    @harmeetkaur6123 22 дні тому +12

    ਬਹੁਤ ਗਲਤ ਨਾਟਕ ਹੈ

  • @karamjitkaur8391
    @karamjitkaur8391 22 дні тому +11

    ਪਾਗਲ ਬਣਾ ਰੱਖਿਆ ਲੋਕਾਂ ਦਾ,ਸੜਕ ਤੇ ਇਲਜਾਮ ਲਗਾ ਰਹੀ ਐ

  • @HarpreetKaur-vy9ki
    @HarpreetKaur-vy9ki 22 дні тому +7

    ਨਾਟਕ ਬਣਾਉਦੇ ਕੋਈ ਚਜ ਦਾ ਬਣਾਉ ਜਿਸ ਨਾਲ ਕੁੜੀਆ ਦਾ ਘਰ ਵਸ ਜਾਵੇ ਬਗਾਨੀਆ ਧੀਆ ਨੂ ਘਰੋ ਕਢਣ ਵਿੱਚ ਕੋਈ ਕਸਰ ਨਹੀ ਛੱਡੀ ਇਸ ਬੁੜੀ ਨੇ ਘਰ ਬਰਵਾਦ ਕਰ ਦਿਤਾ

  • @satnamsinghbhullar7671
    @satnamsinghbhullar7671 22 дні тому +8

    ਕੰਜਰਾ ਜਿਹੜੀ ਆਪਣੇ ਖਸਮ ਦੀ ਨਹੀਂ ਬਣੀ ਤੇਰੀ ਕੰਜਰਾ ਓ ਕਿੱਥੋ ਬਣ ਜਾਓਗੀ

  • @devinderkaur8477
    @devinderkaur8477 22 дні тому +27

    ਬਿਨਾਂ ਮਤਲਬ ਤੋਂ ਕਹਾਣੀ ਖਿੱਚ ਰਹੇ ਹਨ

  • @ashmanjamalwala8304
    @ashmanjamalwala8304 22 дні тому +2

    ਇਹ ਤਾਂ ਕਹਾਣੀ ਵਿੱਚ ਇੰਜ ਹੀ ਹੋ ਰਿਹਾ ਹੈ ਜਿਵੇਂ ਕਿ ਲੰਡਾ ਲੁੱਚਾ ਚੌਧਰੀ ਖੁੰਡੀ ਰਨ ਪ੍ਰਧਾਨ

  • @JaswinderKaur-lx2wt
    @JaswinderKaur-lx2wt 22 дні тому +4

    ਕਿੰਨੀ ਵਧੀਆ ਕਹਾਣੀ ਚੱਲ ਰਹੀ ਸੀ ਬੇ ਸਬਰੀ ਨਾਲ ਇੰਤਜਾਰ ਰਹਿੰਦਾ ਸੀ ਜਦੋਂ ਮੁੰਡਾ ਚੁੱਕਿਆਸੀ ਉਦੋਂ ਤਾਂ ਪੁਲਿਸ ਦਾ ਰੋਲ ਠੱਪ ਕਰ ਦਿਤਾ ਹੁਣ ਪੰਜਾਬ ਪੁਲਿਸ ਵਾਂਗ ਭਜਾਈ ਫਿਰਦੇ ਹੋਂ ਬੁਲਬਲ ਤੇ ਅਕਾਸ਼ ਦੀ ਮਾਂ ਦੀ ਸਚਾਈ ਸਾਹਮਣੇ ਲੈਕੇ ਆਓ

  • @AkashDeep-we4vs
    @AkashDeep-we4vs 22 дні тому +4

    Bulbul nu koi ni ਦੇਖਦਾ ਕਿੱਥੇ ਜਾਂਦੀ a ਕੀਹਨੂੰ ਮਿਲ d hai maninder de bapp ਦੇ ਨਾਲ ਸਾਰੇ ਲੋਕ ਗ਼ਲਤ ਵਰਤੋਂ ਕਰ ਰਹੇ ਹਨ

  • @sunnytoor7775
    @sunnytoor7775 22 дні тому +14

    ਬੋਰਿੰਗ ਸਟੋਰੀ ਕੀਤੀ ਜਾਂਦੇ ਹੋ

  • @AjitSingh-on4or
    @AjitSingh-on4or 22 дні тому +21

    ਬਿਲਕੁਲ ਗਲਤ ਸਟੋਰੀ।

  • @preet_yt2153
    @preet_yt2153 22 дні тому +12

    ਕਾਹਣੀ ਨੂੰ ਇਨ੍ਹਾਂ ਲੰਬੀ ਕਿਊ ਕਰ ਰਹੋਉ

  • @paramjitsingh-hx1yd
    @paramjitsingh-hx1yd 22 дні тому +23

    ਜਦੋਂ ਕਿੰਕਰ ਦੇ ਹੱਥ ਮੋਕਾ ਸੀ ਓਦੋਂ ਕੁੜਮਣੀ ਦਾ ਸੱਚ ਕਿਓਂ ਨਹੀਂ ਸਾਮਣੇ ਲਿਆਂਦਾ

  • @HarjeetSingh-uc5wt
    @HarjeetSingh-uc5wt 22 дні тому +2

    ਕਹਾਣੀ ਦਾ ਕੋਈ ਮੂੰਹ ਸਿਰ ਹੈ ਨਹੀਂ

  • @sanjeevsharma4454
    @sanjeevsharma4454 21 день тому

    Bohut hi emotional story ji patta nhi kyo duniya bhagwan se bhi nhi darte Kya police bale sabhi aise hi hote honge

  • @DharamSingh-ui1xm
    @DharamSingh-ui1xm 21 день тому

    ਬਿਲਕੁਲ ਉਲਟ ਕਰਤੀ ਕਹਾਣੀ ਸੁਆਹ ਬਣ ਗਈ

  • @jaspinderkaurinder5323
    @jaspinderkaurinder5323 22 дні тому +1

    waheguru kare k kolkata wali trainy डॉ. Nu insaf milje kise de maa baap nu sakoon mile 🙏🙏🙏

  • @ranjeetsekhon765
    @ranjeetsekhon765 22 дні тому +1

    Very nice ji god bless u ❤❤❤

  • @satnamsinghbhullar7671
    @satnamsinghbhullar7671 22 дні тому +2

    ਮਨਿੰਦਰ ਬਹੁਤ ਵਧੀਆ ਜਨਾਨੀ ਵਾ ਅਸੀਂ ਹੋਰ ਵੀ ਕਈ ਸੀਰੀਅਲ ਵੇਖੇ ਵਾ ਮਨਿੰਦਰ ਦੇ ਤੇ ਆ ਪਾਗਲ ਬੁਲਬੁਲ ਹਮੇਸ਼ਾ ਹੀ ਗਲਤ ਹੁੰਦੀ ਵਾ। ਬੋਲਦੀ ਵੇਖ ਕਿਸ ਤਰ੍ਹਾਂ ਵਾ ਸੰਘ ਵਿੱਚ ਜਿਵੇ ਸੰਗ ਵਿੱਚ👃ਫਸਿਆ ਹੋਵੇ

  • @HarnekSingh-oz6bw
    @HarnekSingh-oz6bw 22 дні тому +13

    ਗਲਤ ਪਾਸੇ ਕਹਾਣੀ ਲਈ ਜਾਂਦੇ ਤੁਸੀਂ ਮਾੜੀ ਤਾਂ ਬੁਲ ਬੁਲ ਦੀ ਸੰਚਾਈ ਸਹਾਮਣੇ ਲੈ ਕੇ ਆਊਂ ਤੁਸੀਂ ਬਾਪੂ ਦਾ ਕਸੂਰ ਆ ਸ਼ਰਮ ਕਰੋ ਬੁਲ ਬੁਲ ਦੀ ਸੰਚਾਈ ਸਹਾਮਣੇ ਲੈ ਕੇ ਆਊਂ

  • @jaswinderpal3025
    @jaswinderpal3025 22 дні тому +4

    ਬਿਲਕੁਲ ਬਕਵਾਸ ਵੀਡੀਓ ੲਿਸ ਲੲੀ ਡਿਸਲਾੲੀਕ ਅਜ ਤੋ ਦੇਖਣਾ ਬੰਦ

  • @reetabhutani7869
    @reetabhutani7869 20 днів тому

    Very interesting story ❤❤

  • @LovepreetSandhu-pi9gc
    @LovepreetSandhu-pi9gc 22 дні тому +7

    Bekar story please I request you all please stop this series other wise truth ly k ao samne

  • @user-ki5dl7it6t
    @user-ki5dl7it6t 21 день тому

    Daljit kaur usa shaina
    Very very very very
    Very good nice video

  • @jeetkaur-fd3ut
    @jeetkaur-fd3ut 22 дні тому +1

    😂ਇਹ ਬਹੁਤ ਗਲਤ ਦਿਖੳਦੇ ਉ ਧੀ ਦੀ ਫੇਮਲੀ ਇਨੀ ਜਲੀਲ ਕਰਕੇ ਨਹੀਂ ਦਖੂਣੀ ਚਾਹੀਦੀ

  • @GrewalMohinder
    @GrewalMohinder 19 днів тому +1

    Nyc

  • @amansidhu7086
    @amansidhu7086 22 дні тому

    Bhut soni vodio

  • @dalbirkaur3477
    @dalbirkaur3477 22 дні тому +1

    ਕਹਾਣੀ ਨੂ ਬਕਵਾਸ ਬਣਾਤਾ ਹਰੇਕ ਐਪੀਸੋਡ ਵੇਖਦੇ ਆ ਕਿ ਅੱਜ ਵੀ ਬੁਲਬੁਲ ਦੀ ਸਚਾਈ ਸਾਹਮਣੇ ਲੇ ਕੇ ਆਉਣਗੇ ਪਰ ਲਗਦਾ ਸੀਰੀਅਲ ਹੀ ਵੇਖਣਾ ਛਡਣਾ ਪੈਣਾ

  • @BalbirSingh-kx5rf
    @BalbirSingh-kx5rf 22 дні тому +71

    ਕਹਾਣੀ ਨੂੰ ਹੋਰ ਹੀ ਪਾਸੇ ਲਈ ਜਾਣਦੇ ਹੋ ਤੁਸੀਂ ਲਿਆਉਣੀ ਤਾਂ ਬੁਲਬੁਲ ਦੀ ਸੱਚਾਈ ਸਾਹਮਣੇ ਸੀ ਹੋਰ ਹੀ ਪਾਸੇ ਕਿੱਧਰ ਕਿੱਧਰ ਨੂੰ ਲਈ ਜਾਂਦੇ ਹੋ ਕਹਾਣੀ ਤੁਸੀਂ

  • @Kamaljitkaurwm5hg5sg4e
    @Kamaljitkaurwm5hg5sg4e 22 дні тому +3

    ਬੇਕਾਰ ਸਟੋਰੀ

  • @RajwinderKaur-gx8ks
    @RajwinderKaur-gx8ks 22 дні тому +4

    Jhooth nu ena ucha na keo

  • @pritpalkaur69
    @pritpalkaur69 22 дні тому +1

    Kisi Shareef aadmi ki zindagi kharAg kr rahe sab milkR😢😢😢😢😢😢😢😢

  • @amandeepchd7
    @amandeepchd7 21 день тому

    ਜਦੋ ਮੁੰਡਾ ਗੁਆਚਿਆ ਸੀ ਉਦੋਂ ਪੁਲਿਸ ਵਾਲੇ ਛੁੱਟੀ ਤੇ ਸਨ, ਹੁਣ ਆ ਕੇ ਮਨਿੰਦਰ ਦੇ ਪਿਉ ਪਿਛੇ ਪੈ ਗਏ😅

  • @ParmjitMahal-wn6zm
    @ParmjitMahal-wn6zm 22 дні тому +2

    Vvvvvv ਬੋਰਿੰਗ story

  • @harderpkharoud3809
    @harderpkharoud3809 22 дні тому +2

    ਵਾਰਿਸ ਸਰਦਾਰਾਂ ਦੇ ਨੂੰ ਹੋਰ ਹੀ ਪਾਸੇ ਲੈ ਗਏ

  • @parveshjoshi8638
    @parveshjoshi8638 22 дні тому +4

    Khani da nas pat diya

  • @JaswantSingh-f7o
    @JaswantSingh-f7o 22 дні тому +5

    ਐਨੀ। ਵਧੀਆ ਵੀਡੀਓ ਚਲ ਰਹੀ ਸੀ ਕਿਉਂ ਵੀਡੀਓ ਦੀ ਪੱਟੀ ਮੇਸ਼ ਕਰੀਂ ਜਾਂਦੇ ਹੋ ਅੱਜ ਤੋਂ ਬਾਅਦ ਤੁਹਾਡੀ ਕੋਈ ਵੀਡੀਓ ਨਹੀਂ ਦੇਖਦੇ

  • @RajwinderKaur-gx8ks
    @RajwinderKaur-gx8ks 22 дні тому +4

    Bulbul da prda fash kro

  • @gillgurleen2386
    @gillgurleen2386 19 днів тому

    Nice video

  • @shivanibansal3981
    @shivanibansal3981 22 дні тому +6

    Bilkul wrong story bna diti koi rezelt ni bnia

  • @omkarsingh3054
    @omkarsingh3054 22 дні тому +2

    ਹੁਣ ਇਸ ਕਹਾਣੀ ਨੂੰ ਦੇਖਣਾ ਬੰਦ ਕਰੋ

  • @RajwinderKaur-gx8ks
    @RajwinderKaur-gx8ks 22 дні тому +4

    Akaash story nu glt side lai Jaa rhe ho

  • @ParamjeetKaur-ig7lm
    @ParamjeetKaur-ig7lm 22 дні тому +3

    Khani da satyanash

  • @amanbrar273
    @amanbrar273 22 дні тому +5

    ਅਕਾਸ਼ ਕਹਾਣੀ ਕਿਸ ਪਾਸੇ ਲੈ ਗਿਆ ਸਹੀ ਕਰ

  • @manjeetdevi543
    @manjeetdevi543 22 дні тому +2

    ਹੁਣ ਨਹੀਂ ਦੇਖਣਾ ਇਹ ਡਰਾਮਾ 😡

  • @gurbhajsingh9732
    @gurbhajsingh9732 22 дні тому +3

    Story da end karo

  • @sukhdeepsidhu2342
    @sukhdeepsidhu2342 22 дні тому +4

    ਬਹੁਤ ਵਧੀਆ ਵੀਡੀਓ ਮਨਿੰਦਰ ਭੈਣ ਦੀ ਐਕਟਿੰਗ ਬਹੁਤ ਵਧੀਆ 🎉 💐🌸 ਐ

  • @sukhdevsingh-bc7dr
    @sukhdevsingh-bc7dr 22 дні тому +1

    ਬਿੱਲਕੁੱਲ ਹੀ ਬਕਵਾਸ ਸਟੋਰੀ ਹੋ ਗਈ ਹੈ ਸੱਚੇ ਬੰਦੇ ਨੂੰ ਪੁਲਸ ਕੁੱਟ ਰਹੀ ਹੈ ਜਦ ਕਿ ਦੋਸ਼ੀਆਂ ਨੂੰ ਕੋਈ ਸਜਾ ਨਹੀਂ ਮਿਲ ਰਹੀ।

  • @user-uy2lv4it9c
    @user-uy2lv4it9c 22 дні тому +2

    Hun story dekhn nu dil ni karda bekaar karti

  • @harpreetkaur9943
    @harpreetkaur9943 22 дні тому +4

    Story nu kithe le k ja rhe ho ...insert khirab krta sara

  • @JasvirUppal-yg7vh
    @JasvirUppal-yg7vh 22 дні тому +5

    Bakwas Kari jande story nu kidder di kidder lye jande h

  • @sukhdevsingh-je6hp
    @sukhdevsingh-je6hp 22 дні тому +3

    इस तरह के रिश्ते होते हैं

  • @ROHAN____GAMER
    @ROHAN____GAMER 22 дні тому +3

    Story end kro ❤

  • @GurpreetKaur-yx7uv
    @GurpreetKaur-yx7uv 22 дні тому

    Very nice story God bless you 😊❤

  • @user-og1nz6qq4s
    @user-og1nz6qq4s 22 дні тому +1

    ਨਾਟਕ ਗਲਤ ਪਾਸੇ ਪਾ ਲਿਆ ਖਤਮ ਕਰ ਦੇਣਾ ਚਾਹੀਦਾ ਹੈ

  • @user-li3qg8kx1r
    @user-li3qg8kx1r 21 день тому

    ਅੱਜ ਵਾਲੀ ਸਟੋਰੀ ਬਿਲਕੁਲ ਗਲਤ ਆ ਬੁਲ ਬੁਲ ਦਾ ਸੱਚ ਤਾਂ ਸਾਹਮਣੇ ਲਿਆਓ

  • @parmjitkaur5943
    @parmjitkaur5943 22 дні тому +1

    Hun ne story vedia lagdi yrr plzz tusi bulbul de story start kro 🙏 🙏

  • @kamaljitkaur3477
    @kamaljitkaur3477 21 день тому

    ਲੁਚਾ ਸਭ ਤੋਂ ਉੱਚਾ

  • @NirbhaiSingh-fr5fv
    @NirbhaiSingh-fr5fv 22 дні тому +1

    ਕਹਾਣੀ ਲੰਮੀ ਕਰਨ ਦੇ ਚੱਕਰ ਚਖਰਾਬ ਕਰਤੀ ਕੀਕਰ ਸਿੰਘ ਕੋਲ ਸਬੂਤ ਨੇ ਓਹੋ ਤਾ ਕਾਲਾ ਨੂੰ ਜਾ ਮਾਇੰਦਰ ਨੂੰ ਦੇ ਸਕਦਾ

    • @NirbhaiSingh-fr5fv
      @NirbhaiSingh-fr5fv 21 день тому

      ਕਹਾਨੀ ਵਿੱਚ ਕਿਰਦਾਰ ਕੀਕਰ ਸਿੰਘ ਦਾ ਹੀ ਘੈਂਟ ਆ ਉਸ ਕਿਰਦਾਰ ਨੂੰ ਹੀ ਖਤਮ ਕਰਨ ਲਗਦਾ ਤੇ ਰਹੀ ਗੱਲ ਅਕਾਸ਼ ਦੀ ਵੀਰ ਮਨਿੰਦਰ ਦੀ ਤੇ ਕੀਕਰ ਸਿੰਘ ਦੀ ਗੱਲ ਹੀ ਨਹੀਂ ਸੁਣਦਾ ਬੇਸ਼ੱਕ ਕਹਾਣੀ ਹੀ ਆ ਜਾ ਸੱਚ ਹੀ ਆ ਇਕ ਵਾਰ ਗੱਲ ਟਾ ਸੁਣ ਨੀ ਬਣਦੀ ਬਾਕੀ ਵੀਰ ਚੈਨਲ ਤੁਹਾਡਾ ਕਹਾਣੀ ਤੁਹਡੀ ਆ ਜੇ ਕੁਛ ਜਾਂਦਾ ਲਿਖਿਆ ਗਿਐ ਤਾਂ ਗਲਤੀ ਮਾਫ਼ ਕਰਨਾ

  • @user-vk1it7sc6d
    @user-vk1it7sc6d 22 дні тому +1

    Story nu end kr do plzz

  • @seerasingh7583
    @seerasingh7583 22 дні тому +5

    Vedio yada lami na karo.

  • @RanjeetKaurSidhu-cx5tv
    @RanjeetKaurSidhu-cx5tv 22 дні тому +1

    ਬੁਲਬੁਲ ਦਾ ਸੱਚ ਲਿਆਓ ਸਾਹਮਣੇ

  • @surjitkaur6178
    @surjitkaur6178 22 дні тому +1

    Very nice video ❤❤❤

  • @luhan7sehaj642
    @luhan7sehaj642 22 дні тому +2

    ਬੇਕਾਰ ਸਟੋਰੀ ਬਣ ਗੀ

  • @kulwindersidhu6074
    @kulwindersidhu6074 22 дні тому

    ਸੀਰੀ ਤੇ ਸੋਡੀ ਮਾਂ ਦਾ ਭਤੀਜਾ ਗੱਲਤ ਹਰਕਤ ਚਾ। ਹੱਥਾ ਰੱਖਦੇ ਨੇ ਰੁਪਏ ਦੇ ਲਾਲਚਾਂ ਚਾ ਇਹ ਕੁਝ ਹੋਏਆ

  • @user-jy9lo2qw2b
    @user-jy9lo2qw2b 22 дні тому

    Very nice video akash veer ji ❤❤❤❤❤❤👌👌👌👌👌👌👌👌

  • @gurlalbrar1882
    @gurlalbrar1882 22 дні тому +1

    ਬੋਰਿਗ ਜਮਾ ਸਟੋਰੀ ਹੋ ਗਈ

  • @GurpreetSingh-zc1df
    @GurpreetSingh-zc1df 22 дні тому +1

    ਬਿਲਕੁੱਲ ਹੀ ਬੇਕਾਰ ਕਰ ਤੀ ਸਟੋਰੀ

  • @laddiaulakh4394
    @laddiaulakh4394 22 дні тому +2

    ❤❤❤❤❤

  • @baljeetsinghsingh5265
    @baljeetsinghsingh5265 22 дні тому +4

    ਸਟੋਰੀ ਦਾ ਪਤੰਗੜ ਬਣਤਾ

  • @sandeepmaan1707
    @sandeepmaan1707 22 дні тому +3

    ਏਹਨਾਂ ਨੇ ਸਟੋਰੀ ਦਾ ਕੀ ਐਂਡ ਕਰਨਾ ਐਂਡ ਭਾਈ ਰਾਜਪਾਲ ਨੀ ਕਰਨ ਦਿੰਦਾ ਉਹਨੂੰ ਪਤਾ ਬਈ ਜੈ ਐਂਡ ਹੀ ਗਿਆ ਤਾਂ ਤੋਤਲੀ ਜਾ ਵਦੁ ਗੀ ਤੇ ਨਜਾਰੇ ਕੀਦੇ ਨਾਲ ਲਵਾਂਗੇ ਇਹ ਸਬ ਰਾਜਪਾਲ ਦਾ ਕੰਮ ਐ ਕਿਕਰ ਸਿੰਘ ਮਨਿੰਦਰ ਦੀ ਸਸ ਨੂੰ ਰਗੜੇ ਚੰਗੀ ਤਰਾ ਤੇ ਫੇਰ ਕਹ ਦੇਵੇ ਬਈ ਹੁਣ ਕਰਿਆ ਕੇਸ ਬੂੜੀਏ ਹੁਣ ਕੇਸ ਸਚਾ ਤਾਂ ਹੈ ਜੈ ਜੇਲ ਹੀ ਜਾਣਾ ਤਾਂ ਨਜਾਰਾ ਲੈਕੇ ਤਾਂ ਜੇਲ ਜਾਵੇ ਜਵਾਂ ਫੁਦੂ ਸਟੋਰੀ ਕਿਧਰ ਮੁੰਡਾ ਜਮਿਆ ਫੇਰ ਚਕਿਆ ਗਿਆ ਫੇਰ ਭੁੱਕੀ ਆਗੀ ਫੇਰ ਚਵਲ ਜਨਾਨੀ ਆਗੀ ਮਨਿੰਦਰ ਦੇ ਪਿਉ ਨੂੰ ਫਸਾਉਣ ਨੂੰ ਕਿਧਰੇ ਕਾਲੇ ਨੂੰ ਕੁੱਟਣ ਪੈਗੇ ਇਹ ਸਟੋਰੀ ਜਾਂਦੀ ਕਿਧਰ ਨੂੰ ਆ ਇਹਨਾਂ ਸਾਰਿਆ ਚੋ ਬੈਸਟ ਹੈ ਬਾਈ ਕਾਲਾ ਵਦੀਆ ਬੋਲੀ ਵਦੀਆ ਤੌਰ ਤਰੀਕਾ ਇਕ ਹੈ ਮਨਿੰਦਰ ਤੇ ਬਾਕੀ ਤਾਂ ਸਾਰਾ ਕਮਲਿਆ ਦਾ ਟੋਲਾ ਕਠਾ ਹੋਇਆ ਇਹਨਾਂ ਚੋ ਕੋਈ ਨੀ ਮਤ ਦਿੰਦਾ ਬਈ ਇਹ ਸਟੋਰੀ ਨੂੰ ਲਈ ਕਿਧਰ ਜਾਨੇ ਓ ਸਬ ਚਵਲ ਕਠੇ ਹੋਏ ਆ ਮਨਿੰਦਰ ਤੇ ਕਾਲੇ ਤੋ ਬਿਨਾ ਲਿਉਣਾ ਤਾਂ ਤੋਤਲੀ ਦਾ ਸੱਚ ਸਾਹਮਣੇ ਸੀ ਤੇ ਪੈਗੇ ਮਨਿੰਦਰ ਦੇ ਪਿਓ ਦੇ ਪਿੱਛੇ ਵਾਹ ਓਏ ਕਮਲਿਆ ਤੋਲਿਆ

  • @beantidevi9262
    @beantidevi9262 20 днів тому

    ਡਾਕਟਰ ਦੀ ਰਿਪੋਰਟ ਦੇ ਬਿਨਾਂ ਕਿਸੇ ਤੇ ਰੇਪ ਦਾ ਕੇਸ ਕਿਵੇਂ ਬਣ ਸਕਦਾ ਨਾਟਕ ਹੋਰ ਪਾਸੇ ਲੈ ਗਏ

  • @user-kn5vr2oo2m
    @user-kn5vr2oo2m 22 дні тому

    ❤❤

  • @user-zz5bs9xi5m
    @user-zz5bs9xi5m 22 дні тому

    Bhut bhut ghaint video akash bhaji 🎉🎉

  • @ranjeetkaur2102
    @ranjeetkaur2102 22 дні тому +4

    Bekar story bna rehe o

  • @KuldeepSingh-qg4tj
    @KuldeepSingh-qg4tj 22 дні тому +2

    ਬਿਨਾਂ ਮਤਲਬ ਤੋਂ ਕਹਾਣੀ ਲੰਬੀ ਕਰ ਰਹੇ ਹੋ। ਅੱਜ ਵਾਲਾ ਭਾਗ ਤਾਂ ਬਿਲਕੁੱਲ ਬੋਰਿੰਗ ਏ ਜੀ . No interesting this episode

  • @sukhwinderkaur4628
    @sukhwinderkaur4628 22 дні тому +4

    Bakwas story kr ti hun ta

  • @PuneetBansal-wf8rq
    @PuneetBansal-wf8rq 22 дні тому +3

    Wrong story hi

  • @kamaljitsingh1016
    @kamaljitsingh1016 22 дні тому +4

    Eh story nu kithe le k ja rhe oh bulbul d sachai la k au hor e kuch kri jane oh bekar boring story bna te

  • @parmjitkaur2386
    @parmjitkaur2386 22 дні тому +3

    Bulbul da sach la k avo

  • @pushpagupta5388
    @pushpagupta5388 22 дні тому +3

    Ki ni var kiya video ba ND kar de vo ,hun ta vekhan da dil nahi karda bogus serial

  • @Anitarani.........
    @Anitarani......... 22 дні тому

    Wating next episode g

  • @lakashkumar926
    @lakashkumar926 22 дні тому +5

    J tusi bulbul di sachai saamny nai laoni taa band Karo a bakwaas

  • @kiranpalkaurkiran8308
    @kiranpalkaurkiran8308 22 дні тому +2

    Hun story shi nhi hagi

  • @dspasiana
    @dspasiana 22 дні тому

    ਕੋਰ ਕਿੰਨਾ ਕ ਗੰਦ ਪਾਉਂਗੇ ਕਹਾਣੀ 'ਚ। ਇਹ ਤਾਂ ਨਿਰੀ ਜਸੂਸੀ ਕਹਾਣੀ ਬਣਾਤੀ।

  • @sanghasaab7176
    @sanghasaab7176 22 дні тому +1

    ਬਹੁਤ। ਵਧੀਆ

  • @simarjeetkaur4251
    @simarjeetkaur4251 22 дні тому +4

    Nere Bekar bakvas story

  • @suranchlarani1931
    @suranchlarani1931 21 день тому

    ਪਾਗਲ ਹੋ ਕੇ ਕਹਾਣੀ ਨੂੰ ਹੇਰ ਪਾਸੇ ਲੈ ਚਲੇ ਹੇ ਬੁਲਬੁਲ ਦਾ ਸੱਚ ਸਾਹਮਣੇ ਲਿਆ ਕੇ ਖਤਮ ਕਰੇ ਅੈਵੇ ਹੀ ਖਿੱਚੀ ਜਾ ਰੇ ਦੇਖਣਾ ਹੀ ਛੱਡ ਦੇਣਾ ਹੈ ਲੇਕਾ ਨੇ

  • @prabhgehal
    @prabhgehal 19 днів тому

    bulbul da sach samne le k aouna c hor e pase le gye story

  • @sainicreativecaza6200
    @sainicreativecaza6200 22 дні тому +1

    ਬੇਕਾਰ ਕਰਤੀ ਕਹਾਣੀ ਹੁਣ ਨਹੀਂ ਦੇਖਣਾ

  • @AslamAslam-xl3fg
    @AslamAslam-xl3fg 22 дні тому +2

    Maninder da bappu sardarni di ijjat
    Rol dava

  • @gurcharankaur7884
    @gurcharankaur7884 21 день тому

    Koi hase mukhol wale sirial banaow ehki tension wale sirial

  • @VijayKumar-x9e
    @VijayKumar-x9e 22 дні тому

    Ok🌺🌹💐🌷💜👍