Akash veer tusin tan hun video boaring banati skip karke dekhni paindi aa tusin tan pehlan wali hi repeat karti. Pehlan waris Siri lai geya c hun preeto aa gaye tusin bappu ji nu bahar laike aao fer sari sachai samne laike aao
Preet you are good actor and why you are doing. Billion role with every one I watch aman Dhillon video s you are doing same role you are doing same role in real life to now they should do end this story very boring
विडियो विच बहुत गलत दिखा रहे हो किथे तां तुसी मनेदंर दे बापू नु ईनसाफ दवोणा सी तुसी बुलबुल नु होर भडावा देता तुसी एक असी शिक्षा दो कोई वी गलत कम ना करे बुरे कम दा बुरा नतीजा हुदां
ਮਨਿੰਦਰ ਬਹੁਤ ਵੱਡੀ ਗਲਤੀ ਕਰ ਰਹੀ ਹੈ।ਸਮਝ ਜਾਅਕਮਲੀਏ।
ਯਾਰ ਇੱਕ ਸੀਨ ਤੇ ਟਾਈਮ ਪਾਸ ਕਰੀ ਜਾਂਦੇ ਓ ਸੀਨ ਤੇ ਟਾਈਮ ਥੋੜਾ ਲਾਇਆ ਕਰੋਂ ਸਕਿਪ ਕਰਕੇ ਵੇਖਣੀ ਪੈਂਦੀ ਵੇਖਣ ਨੂੰ ਜੀ ਨੀ ਕਰਦਾ ਸਟੋਰੀ ਸਹੀ ਦਿਸ਼ਾ ਵੱਲ ਨਹੀਂ ਜਾਂਦੀ
Sahi aa ji bhut time lainde ne ik seen te
I.||||8. 9MLK😅"MM😅😅😂 13:18 I
@@kiranjitkaurgandhara2784
😢😢😢😢😢😢😢g
@@kiranjitkaurgandhara2784
ਹੁਣ ਤਾਂ ਵੇਖਣ ਨੂੰ ਜੀ ਨੀ ਕਰਦਾ ਏਹਵੀ ਬੇਕਾਰ ਲੰਬਾ ਖਿੱਚੀ ਜਾਣਿਓ ਨਾਟਕ ਵੇਖਣਾ ਹੀ ਛੱਡ ਦੇਣਾ ਹੁਣ ਤਾਂ ਬਸ
ਕੋਈ ਕਲਾ ਨਹੀਂ ਕੋਈ ਐਕਸਪ੍ਰੈੱਸ ਨਹੀਂ ਗੁਡ ਬਾਏ no more watching
ਸਟੋਰੀ ਇਸ ਤਰ੍ਹਾਂ ਦੀ ਬਣਾਇਆ ਕਰੋ ਕਿ ਸਕਿਪ ਕਰਨ ਦੀ ਅੱਗੇ ਤੋਂ ਲੋੜ ਨਾਂ ਪਵੇ , ਬਹੁਤ ਬੋਰਿੰਗ ਹੋਗੀ ਤੁਹਾਡੀ ਕਹਾਣੀ
ਬੱਸ ਰਹਿਣ ਦੋ ਇਹਨੂੰ ਨਾ ਰੱਖਉ ਕਹਾਣੀ ਹੋਰ ਲੰਬੀ ਹੋ ਜਾਵੇਗੀ ਇਹ ਤੇ ਬੁਲਬੁਲ ਨੇ ਭੇ ਜੀ ਏ
👌👌
❤❤
ਬਿਲਕੁਲ ਬੋਰ ਕੋਈ ਮਜਾ ਨਹੀਂ ਆ ਰਿਹਾ। ਮਨਿੰਦਰ ਬਿਲਕੁਲ ਬੇਵਕੂਫੀ ਦਿਖਾ ਰਹੀ ਹੈ।ਕੋਈ ਸਮਝਦਾਰੀ ਨਹੀਂ ਦਿਖਾਉਂਦੀ।
ਅੱਗੇ ਸ਼ੀਰੀਂ ਤੇ ਜ਼ਕੀਨ ਕੀਤਾਂ ਹੁਣ ਕੰਮ ਵਾਲੀ ਤੇ ਜ਼ਕੀਨ ਕਰ ਰਹੇ ਤੁਸੀਂ
ਸਾਨੂੰ ਤਾਂ ਪਹਿਲਾ ਹੀ ਪਤਾ ਸੀ ਪ੍ਰੀਤੋ ਕਿਸੇ ਸਾਜਿਸ਼ ਤਹਿਤ ਹੀ ਘਰੇ ਆਈ ਆ,,ਮਨਿੰਦਰ ਦੀ ਸੱਸ ਹੀ ਪਹਿਚਾਣ ਸਕਦੀ ਆ ਕਿਉ ਕੇ ਪ੍ਰੀਤੋ ਵੀ ਇਹਦੇ ਵਰਗੀ ਹੀ ਆ,,,, ਸੀਰੀਜ਼ ਬਹੁਤ ਵਧਾ ਰਹੇ ਹੋ
Very nice video ji 👌👌🙏
ਥੋਡਾ ਈ ਘਾਟਾ ਸੀ ਜਗ ਨੂੰ ਪੁਠੀ ਮਤ ਦੇਣ ਦਾ ਅਗੇ ਜਗ ਤੇ ਵਧੇਰਾ ਕੁਝ ਹੋਈ ਜਾਦਾਂ ਬੇਸ਼ਰਮ ਲੋਕ
ਬਹੁਤ ਵਧੀਆ ਵੀਡੀਓ, ਮਨਿੰਦਰ ਭੈਣ ਤੇ ਹਰਪ੍ਰੀਤ ਭੈਣ ਦੀ ਐਕਟਿੰਗ ਬਹੁਤ ਵਧੀਆ 🎉 💐🌸🌷
ਅੱਜ ਤਾਂ ਬੇਕਾਰ ਡਰਾਮਾ ਸੀ,tottly skip ਕੀਤਾ
❤❤ਅਕਾਸ਼ ਬਹੁਤ ਸੋਹਣੀ ਵੀਡੀਓ ਹੈ ਐਕਟਿੰਗ ਸਾਰਿਆਂ ਦੀ ਬਹੁਤ ਘੈਟ ਆ❤❤❤
ਹੁਣ ਨਹੀਂ ਦੇਖਣਾ ਸਟੋਰੀ ਬਕਵਾਸ ਹੋ ਗਈ ਹੈ
Inder jit kaur manider 74 episode dekaoo❤❤
Very nice story God bless you
Jaldi tu jaldi bulbul da pardafash karo🙏
Very nice video 👍👌❤
ਬਹੁਤ ਬਹੁਤ ਵਧੀਆ ਵੀਡੀਓ ਸਾਰਿਆਂ ਦੀ ਐਕਟਿੰਗ ਬਹੁਤ ਬਹੁਤ ਵਧੀਆ 👌👌👌👍👍👍ਧੰਨਵਾਦ ਜੀ 🙏🙏🙏🙏🙏
ਇਸ ਜ਼ਨਾਨੀ ਨੇ ਵੀ ਸਿਰੀ ਵਾਂਗ ਕਰਨਾਂ ਹੈ
ਇਹ ਤਾ ਬੁਲਬੁਲ ਤੇ ਈਸੂ ਨੇ ਭੇਜੀ
Bina kise verification ton kise kam wale nu nhi rakhna chahida pehlan seeri dhokha de geya t hun Preeto kise sajish nu anjam den ayi aa .
ਬਹੁਤ ਵਧੀਆ ਸਟੋਰੀ ਜੀ ❤❤❤❤❤ਮਨਜੀਤ ਕੌਰ ਘਨੌਰੀ ਕਲਾਂ 👾👾👾👾👾👾👾
Bhave bulbul ne bheji Hove chlaki nal
Nice video ❤❤❤❤❤❤❤❤
Very interesting story ❤❤
Mata di gl shi aa
ਬਿਨਾ ਮਤਲਬ ਦੇ ਸਟੋਰੀ ਇਦਰ ਉਦਰ ਲਾਈ ਜਾੰਦੇ ਹੋ। ਪਾਣੀ ਚ ਮਧਾਣੀ ਪਾਈ ਜਾੰਦੇ ਹੋ
Aj ta Mata the gall Sai h
Rajpal dia galla bhut wadia lgdia kehnda aunty tu ethe bethi hunia tenu km ni koi 😂
Daljit kaur usa shaina very very
Very very very good nice video
Very Nice g gud bless u ❤❤❤
Very good👍 video
ਛਿੰਦਰ ਬਹੁਤ ਤੇਜ ਏ
Buhat vadia🎉🎉🎉🎉🎉story ji
Very Very excellent story Karmjit kaur dhindsa Nabha
Nice❤❤❤❤❤
❤️❤️❤️❤️❤️❤️❤️
ਮਨਿੰਦਰ ਕੌਰ ਬੇਟੇ ਫੋਟੋ ਵੀਡੀਓ ਥੋੜ੍ਹੀ ਜਿਹੀ h d ਐਚ ਡੀ ਬਣਾਇਆ ਕਰੋ ਬਾਕੀ ਸਭ ਠੀਕ ਹੈ ਧੰਨਵਾਦ ਜੀ
Very nice 👍
Bhht soni vodio
Nice 👌 👌 ❤❤🎉🎉😮😮😊😊
Bulbul ਦੀ ਚਾਲ lgdy ਆ kmm ਐਲੀ nu bhejn di
Jawak nu kuch ni huna chahidaaa😢😢😢😢😢
Very nice video maninder ❤❤
ਮਨਿੰਦਰ ਨੂੰ ਐਨੀਂ ਬੁੱਗ ਨਾ ਬਣਾਓ ਯਾਰ!
ਇਹ ਐ ਫੱਟੜੀਆ ਦੀ ਫੇਟ ਹਰਪ੍ਰੀਤ ਕੌਰ ਉਰਫ ਪ੍ਰੀਤੋ ਦਿੜ੍ਹਬਾ ਯੋਗਰਾਜ ਸਿੰਘ
Very nice ji 😊😊❤❤❤
ਹੁਣ ਪ੍ਰੀਤੋ ਲੈਆਦੀ ਛੇਤੀ ਖਤਮਕਰੋ
भाई साहब अब भूल भूल Nepali बदलालेना लाई भेजी है मनजीतकौर लुधियाना
Bhut vadia story ji ❤️❤️
Harpreet ko ghar me laakar vedio ko aage na bdaao
Very nice Story g
Bahut Vadiya Story aa ji
Jaldi end karo
सतश्री अकाल जी हुण विडियो देखण नु नहीं जी करदा कोई सच्चाई सामने नहीं अऔंदी गुड बाए हुण विडियो वधिया नहीं लगदी 🙏
Very good video ❤❤
bche nu kush nhi hona chahida nhi ta buraaie jit jaogi
Eh v bulbul paji huni a
Nice story
ਮਨਿੰਦਰ ਵਾਲੇ ਖੇਖਨ ਕਰਦੀ ਆ ਕੰਮ ਵਾਲੀ ਛਿੱਤਰ ਮਾਰ ਕੇ ਕਢੋ ਪਿੰਡ ਅਧਾਰ ਕਾਰਡ ਦੇਖੋ ਥੋਨੂੰ ਠੋਕ ਕੇ ਜਾੳਉ ਮਨਿੰਦਰ ਛਿੱਤਰਾਂ ਖਾਣ ਲਈ ਤਿਆਰ ਰਹੀ
Nice video ji ❤❤❤
❤❤❤❤❤❤❤❤❤❤
ਝੂਠੇ ਲੋਕਾਂ ਤੋਂ ਬਚੋ ਮਨਿੰਦਰ। ਇਸ ਜ ਨਾਨੀ ਤੋਂ
Very nice
Sajish rachn ayi aa bulbul ney bhejya aa es nu
Isda adhar card lena chida h pahle vi rajpal n dhokhha kitta h tuhade naal
ਇਹ ਵੀ ਬੁਬਲ ਨੇ ਹੀ ਭੀਜੀ ਹੈ
Eh bahut galt stori bnai jande eh preet wala roll kadobaher nhi ta band krdo italy
ਬੁਲਬੁਲ ਨੇ ਭੇਜੀ ਆ ਇਹ ਮਨਿੰਦਰ ਦਾ ਮੁੰਡਾ ਮਾਰਨ ਲਈ
Preeti. Bulbul n. Bhegi. Honing. A
Bche. Nu. Nuksan. Ni hona. Chahida. Preeto. Pkri. Jave
Ke story pyi jnde kde koi kde bakwas hon ta
🙏🏻
ਬਹੁਤ ਘਟੀਆ ਪਾਸੇ ਲਿਜਾ ਰਹੇ ਹੋ ।ਬਿਲਕੁਲ ਬੋਰ ਹੋ ਰਹੀ ਹੈ ਵੀਡੀਓ।ਬੜੀ ਦਿਲਚਸਪੀ ਨਾਲ ਵੇਖਦੇ ਸੀ ਹੁਣ ਜੀਅ ਨਹੀਂ ਕਰਦਾ।
Tuc bahut jiada lamkai ja rahe o serial nu
Nyc
ਇਹ ਬੁਲਬੁਲ ਦੀ ਸੀ ਆਈ ਡੀ ਆ
Akash nu ena paise wala dikhaya but akal nh dikhaye
🌷🌺🤎💐🌹👍
Lgda thoda dimag hill gya, tuc series nu bht khichi jne o, vse v tuc bahut glt matt de rahe loka nu shame on u
hun ta video skip krke vkhni paindi a
interest ni riha hun vkhn da
phla ali story da result koi ni kd de
new add kr laineo
boring story 👎👎👎
Chlak janani aa
अलविदा बहुत लम्बी कर रहे हो बोर कर रहे हो एक मिनट मे पता चल जाता है कि आज क्या होगा
ਟਾਇਮ ਪਾਸ ਕਰ ਰਹੇ ਹੋ
😱😱😱😱😱
Akash veer tusin tan hun video boaring banati skip karke dekhni paindi aa tusin tan pehlan wali hi repeat karti. Pehlan waris Siri lai geya c hun preeto aa gaye tusin bappu ji nu bahar laike aao fer sari sachai samne laike aao
Bul bul ne pheji aa menu lagda hy
main point pr to aate nhi
maninder tu harek te bhut jkiin kr leeni kite teenu pastuuna na piaeje bulbul ne bheji honi aa ie
Manider ethe pgl dikhaei hoi aw ena koi pgl ni hunda v koi anjan ghre le aao
Preet you are good actor and why you are doing. Billion role with every one I watch aman Dhillon video s you are doing same role you are doing same role in real life to now they should do end this story very boring
ਬਕਵਾਸ ਸਟੋਰੀ
ਅਕਾਸ਼ ਪਹਿਲਾਂ ਤੂੰ ਬੁਲਬੁਲ ਨੂੰ ਨਹੀਂ ਪਹਿਚਾਣ ਸਕਿਆਂ ਹੁਣ ਕੰਮ ਵਾਲੀ ਰੱਖ ਲਈ ਕੰਨਾਂ ਦਾ ਕੱਚਾ ਤੂੰ ਬੁਲ ਬੁਲ ਦੇ ਮਗਰ ਲੱਗ ਕੇ ਸੀਰੀ ਰੱਖ ਲਿਆ ਹੁਣ ਮਨਿੰਦਰ ਦੇ ਮਗਰ ਲੱਗ ਕੇ ਕੰਮ ਵਾਲ਼ੀ
Singer and bulbul Lander na
Mnider eh galti mat kar menu lagda eh bulbul ne bheji lagdi
विडियो विच बहुत गलत दिखा रहे हो किथे तां तुसी मनेदंर दे बापू नु ईनसाफ दवोणा सी तुसी बुलबुल नु होर भडावा देता तुसी एक असी शिक्षा दो कोई वी गलत कम ना करे बुरे कम दा बुरा नतीजा हुदां
Jama bakwas bina wajah khich rakhi a gal ni koi matlv ni ghanta ghnta baithe gallan Mari jane o