ਵਾਰਿਸ ਸਰਦਾਰਾ ਦਾ (ਭਾਗ -64) ਅਕਾਸ਼ ਨੇ ਰੰਗੇ ਹੱਥ ਫੜ ਲਈ ਬੁਲਬੁਲ ਆਗਿਆ ਸੱਚ ਸਾਮਣੇ NEW PUNJABI SHORT MOVIE 2024

Поділитися
Вставка
  • Опубліковано 28 жов 2024

КОМЕНТАРІ • 151

  • @BalbirSingh-kx5rf
    @BalbirSingh-kx5rf 2 місяці тому +79

    ਬਹੁਤ ਵਧੀਆ ਹੋਇਆ ਕਿ ਬੁਲਬੁਲ ਦੀ ਸੱਚਾਈ ਸਾਹਮਣੇ ਆ ਗਏ ਹਜੇ ਤਾਂ ਬਹੁਤ ਕੁਛ ਪਤਾ ਲੱਗੂ ਸਾਨੂੰ ਇਹ ਬੁਲਬੁਲ ਕਿਹਦੇ ਇਰਾਦੇ ਨਾਲ ਆਈ ਸੀ ਇਥੇ ਠੀਕ ਆ ਤੇ ਨਾਲੇ ਮਨਿੰਦਰ ਬਹੁਤ ਚੰਗੇ ਆ ਮਨਿੰਦਰ ਨੂੰ ਤੁਸੀਂ ਨਰਿੰਦਰ ਅਹਮੀਅਤ ਨਹੀਂ ਜਾਣਦੇ

    • @RajSingh-lh2hb
      @RajSingh-lh2hb 2 місяці тому +2

      😊😊😊😊

    • @jarnaildhalio7463
      @jarnaildhalio7463 Місяць тому

      ​@@RajSingh-lh2hb😮..😮😮😮😮😮😮😮😮😮😮😮😮😮😮😮😮😮😮.........3

  • @manjitkaur-wy1tg
    @manjitkaur-wy1tg 2 місяці тому +23

    ਬਹੁਤ ਬਹੁਤ ਬਹੁਤ ਹੀ ਸ਼ਾਨਦਾਰ ਸਟੋਰੀ ਆਖਿਰ ਬੁਲਬੁਲ ਫਸ ਹੀ ਗਈ, ਹੁਣ ਇਸਦੀ ਸਚਾਈ ਸਾਹਮਣੇ ਆ ਗੀ 👌👌👍👍🙏🙏ਬਹੁਤ ਬਹੁਤ ਵਧੀਆ ਜੀ 🙏🙏🙏ਧੰਨਵਾਦ ਜੀ 🙏🙏🙏

  • @manjeetkaur949
    @manjeetkaur949 2 місяці тому +15

    ਬੁਲਬੁਲ ਵਾਲਾ ਸੀਨ ਬਹੁਤ ਘੈਂਟ ਜੀ❤❤❤❤❤ਮਨਜੀਤ ਕੌਰ ਘਨੌਰੀ ਕਲਾਂ 👾👾👾👾👾👾

  • @InderjitDhaliwal-im6fl
    @InderjitDhaliwal-im6fl 2 місяці тому +9

    ਬੁਲਬੁਲ ਨੂੰ ਪੁੱਛਣਾ ਚਾਹੀਦਾ ਸੀ ਕਿਸ ਨੇ ਜਹਿਰ ਫੜਾਈ ਮਨਿੰਦਰ ਨੂੰ ਮਿੰਟ ਵਿੱਚ ਘਰੋਂ ਕੱਡਤਾ ਬੁਲਬੁਲ ਨੂੰ ਕਿਉਂ ਰੱਖਿਆ ਘਰ ਬਾਕੀ ਹੁਣ ਅਕਾਸ਼ ਨੂੰ ਮਨਿੰਦਰ ਸਾਰੇ ਸਬੂਤ ਦਿਖਾ ਦੇਵੇ ਜੋ ਉਸਦੇ ਬਾਪੂ ਦੇ ਫੋਨ ਵਿੱਚ ਆ

  • @Maninder_brar
    @Maninder_brar 2 місяці тому +17

    ਅੱਜ ਬਹੁਤ ਦਿਨਾ ਬਾਦ ਬਹੁਤ ਵਧੀਆ ਵੀਡਿਓ ਦੇਖੀ ਬੁਲਬੁਲ ਦੇ ਥੱਪੜ ਪੈਂਦੇ ਦੇਖੇ ਅਕਾਸ਼ ਜੇ ਪਹਿਲਾ ਹੀ ਘਰੇ dyan ਦਿੱਤਾ ਹੁੰਦਾ ਤਾਂ ਇਹ ਬੁਲਬੁਲ ਕੁਝ ਨਹੀਂ ਕਰ ਸਕਦੀ ਸੀ,,,,ਬਹੁਤ ਵਧੀਆ ਵੀਡਿਓ ❤❤❤❤

  • @gill89
    @gill89 2 місяці тому +1

    ਹਜੇ ਵੀ ਕਹਿ ਜਾਂਦੇ ਪਤਾ ਨਹੀਂ ਕੋਂਣ ਦੁਸ਼ਮਣ ਪੇਦਾ ਹੋ ਗਿਆ ਜੋ ਭੁੱਕੀ ਰੱਖ ਗਿਆ ਓਦਾਂ ਨਾਂ ਹੀ ਨੀਂ ਲਿਆ 😅😅😅😅😅😅😅😅😅😅😅

  • @jagrajbhullar-ny5mu
    @jagrajbhullar-ny5mu 2 місяці тому +2

    ਅਕਾਸ਼ ਵੀਰ ਬਹੁਤ ਵਧੀਆ ਕੰਮ ਕੀਤਾ ਹੈ ਤੈ ਜਿਦਗੀ ਦਾ ਜਹਿੜਾ ਬੁਲਬੁਲ ਨੂੰ ਰੱਗੇ ਹੱਥੀ ਫੜ ਲਿਆ ਜਦ ਸੋਨੂ ਮਨਿੰਦਰ ਭੈਣ ਕਹਿੰਦੀ ਸੀ ਤੂੰ ਜ਼ਕੀਨ ਨਹੀਂ ਕਰਦਾ ਸੀ ਬੁਲਬੁਲ ਦਾ ਤਾ ਜ਼ਮੀਨ ਹੜੱਪਣ ਤਕ ਮਤਲਬ ਹੈ ਹੁਣ ਬੁਲਬੁਲ ਤੇ ਸੀਰੀ ਨੂੰ ਫੜ ਕੇ ਮਨਿੰਦਰ ਦੇ ਬਾਪੂ ਤੇ ਸੀਰੀ ਨੇ ਜਨਾਨੀ ਨੂੰ ਰੁਪਏ ਦੇ ਕੇ ਸਭ ਕੁਝ ਕਰਾਇਆ ਹੈ ਉਸ ਨੂੰ ਲੈ ਕੇ ਬਾਪੂ ਨੂੰ ‌ਸਡਾਉ ਵੀਰ

  • @sukhdevsingh-bc7dr
    @sukhdevsingh-bc7dr 2 місяці тому +4

    ਸ਼ੁਕਰ ਹੈ ਅੱਜ ਕੁੱਝ ਕੁ ਤਾਂ ਸਟੋਰੀ ਸਹੀ ਦਿਸ਼ਾ ਵਿੱਚ ਗਈ 👍

  • @balveerkaur3010
    @balveerkaur3010 2 місяці тому +10

    😢😢😢😢😢❤❤❤❤ ਸਹੀ ਕਿਹਾ ਵਰਿੰਦਰ ਬੇਟਾ ਬਿਲਕੁਲ ਸਹੀ ਕਹੀ ਜਾਨੀ ਆ ਤੂੰ ਸਾਡੇ ਨਾਲ ਵੀ ਐਵੇਂ ਬੀਤਣਗੇ ਪੁੱਤ ਬਹੁਤ ਦੁੱਖ ਹੁੰਦਾ ਜਦੋਂ ਝੂਠੇ ਇਲਜ਼ਾਮ ਲੱਗਦੇ ਨੇ ਬੱਚੇ

  • @sukhdeepsidhu2342
    @sukhdeepsidhu2342 2 місяці тому +5

    ਬਹੁਤ ਵਧੀਆ ਵੀਡੀਓ , ਮਨਿੰਦਰ ਭੈਣ ਦੀ ਐਕਟਿੰਗ ਬਹੁਤ ਵਧੀਆ 🎉 🌹🌸🌷

  • @baljitsidhu6606
    @baljitsidhu6606 2 місяці тому

    ❤❤ਇਸ ਵਾਰ ਵੀਡੀਓ ਬਹੁਤ ਸੋਹਣੀ ਹੈ ਹੋਰ ਵੀ ਬੁਲਬੁਲ ਦਾ ਸੱਚ ਸਾਹਮਣੇ ਲੈਕੇ ਆਉ ਹੁਣ ਸਟੋਰੀ ਵਾਰਿਸ ਸਰਦਾਰਾ ਦੀ ਸਾਹਮਣੇ ਆ ਗਈ❤❤❤

  • @GursewakSingh-n5x
    @GursewakSingh-n5x 2 місяці тому +7

    ਬਹੁਤ ਸੋਹਣੀ ਵੀਡੀਓ ਹੈ ਵਾਹਿਗੁਰੂ ਚੜਦੀ ਕਲਾ ਰੱਖੇ ਗੁਰਸੇਵਕ ਸਿੰਘ

  • @eishusharma6180
    @eishusharma6180 2 місяці тому +2

    ਬਹੁਤ ਵਧੀਆ ਵੀਡੀਓ ਲੱਗਦੀ ਹੈ ਜੀ ਸਾਰੀਆਂ ਦਾ ਰੋਲ ‌ਬੁਹਤ ਵਧੀਆ ਹੈ ਜੀ ਰੱਬ ਸਾਨੂੰ ਚੜ੍ਹਦੀ ਕਲਾ ਵਿਚ ਰੱਖਣ ❤❤❤❤❤❤❤

  • @HarpreetKaur-vy9ki
    @HarpreetKaur-vy9ki 2 місяці тому +1

    ਆਸ਼ਕਾ ਦੀ ਤੁਹਾਡੀ ਅਕਲ ਟਿਕਾਣੇ ਆਉਣ ਹੀ ਵਾਲੀ ਕਰੋ ਲੱਛਣ ਮਾੜੇ

  • @reetabhutani7869
    @reetabhutani7869 2 місяці тому

    Ajk bulbul de sachi shmne aa gai mjaa aa gya😅😂 very interesting story 👌

  • @jeetkaur-fd3ut
    @jeetkaur-fd3ut 2 місяці тому +2

    ਇਹ ਬਹੁਤ ਗਲਤ ਦਿਖੀਆ ਜਾ ਰਿਹਾ

  • @SatmansinghSatnamsingh-k4n
    @SatmansinghSatnamsingh-k4n 2 місяці тому +2

    ਅਕਾਸ਼ ਬਾਈ ਜੀ ਬਹੁਤ ਵਧੀਆ ਹੋਇਆ ਕਿ ਬੁਲਬੁਲ ਦੀ ਸੱਚਾਈ ਸਾਹਮਣੇ ਆ ਗਈ

  • @HarnekSingh-oz6bw
    @HarnekSingh-oz6bw 2 місяці тому +2

    ਸ਼ੁਕਰ ਆ ਅਕਾਸ਼ ਤੈਨੂੰ ਪਤਾ ਲੱਗ ਗਿਆ ਬੁਲ ਬੁਲ ਦਾ ਸੱਚ ਹੁਣ ਵਰਿੰਦਰ ਨੂੰ ਲੈ ਆਉ ਵਾਪਸ

  • @beantkaur2637
    @beantkaur2637 2 місяці тому +2

    ਸ਼ੁਕਰ ਆ ਰੱਬ ਦਾ ਬੁਲਬੁਲ ਦੀ ਸੱਚਾਈ ਦਾ ਪਤਾ ਲੱਗ ਗਿਆ

  • @baljitkaur6940
    @baljitkaur6940 2 місяці тому +3

    Boht sohni story boht vadia hoeya Bulbul di sachai Aakash de sahmne aa gai Hun Maninder ghar vapis aa jaugi te houli houli sab thik ho ju ❤❤

  • @HarwinderSingh-v1n
    @HarwinderSingh-v1n 2 місяці тому +7

    ਬਹੁਤ ਵਧੀਆ ਜੀ ਸਟੋਰੀ ਆ ❤❤❤

  • @TannuThakur-qe1gn
    @TannuThakur-qe1gn 2 місяці тому +2

    Ajj bhut mjaa aya dekhn da .... Ajj bulbul di sachiii shmne ayi .... Very good

  • @JaspreetKaur-ju1we
    @JaspreetKaur-ju1we 2 місяці тому +3

    ਬਹੁਤ ਵਧੀਆ ਸਟੋਰੀ ਆ ਅੱਜ ਵਾਲੀ ❤❤

  • @amanbrar273
    @amanbrar273 2 місяці тому +1

    ਆਕਾਸ਼ ਇਹ ਕੁੱਝ ਦੁਨੀਆ ਤੇ ਹੋ ਰਿਹਾ ਵਧੀਆ ਸਟੋਰੀ

  • @MRMKhalsa
    @MRMKhalsa 2 місяці тому +2

    ਫੁਲ ਮਨਿੰਦਰ ਥਾ ਵੀ ਸੱਚਾਈ ਸਾਹਮਣੇ ਲੈ ਕੇ ਆਓ ਤੇ ਉਹਨੂੰ ਵੀ ਇਜਤ ਨਾਲ ਘਰੇ ਲਾਉਣੇ ਚਾਹੀਦੇ

  • @BalwinderkaurDhagad
    @BalwinderkaurDhagad 2 місяці тому +2

    ਬਹੁਤ ਵਧੀਆ ਕੀਤਾ ਬੁਲਬੁਲ ਨੂੰ ਬਾਹਰ ਕੇ

  • @RanjeetKaurSidhu-cx5tv
    @RanjeetKaurSidhu-cx5tv 2 місяці тому +2

    ਹਾਲੇ ਤਾਂ ਸੀਰੀ ਦਾ ਸੱਚ ਵੀ ਸਾਹਮਣੇ ਲਿਆਉਣਾ ਬੁਲਬੁਲ ਦੀ ਕਲੀ ਜਹਿਰ ਵਾਲੀ ਗੱਲ ਦਾ ਪਤਾ ਲੱਗਿਆ ਜੋ ਸੀਰੀ ਨਾਲ ਗਿਟਮਿਟ ਹ ਤੇ ਮਨਿੰਦਰ ਦੇ ਪਿਉ ਤੇ ਝੂਠਾ ਕੇਸ ਇਹ ਵੀ ਸਾਹਮਣੇ ਲਿਆਉਣਾ ਹਲੇ ਤਾਂ

  • @armaansingh1468
    @armaansingh1468 2 місяці тому

    Daljit. Kaur usa. Shaina. Very. Very.
    Very. Very. Very. Good. Nice. Video.

  • @neelamtaneja6465
    @neelamtaneja6465 2 місяці тому

    Shukar hai bulbul di asliyat samne aayi hun akash di maa di asliyat v liyao samne good episode

  • @jassasinghjassasingh7266
    @jassasinghjassasingh7266 2 місяці тому +1

    ਵੀਰ ਜੀ ਵੀਡੀਓ ਬਹੁਤ ਸੋਹਣੀ ਤੇ ਵੀਡੀਓ ਨੂੰ ਜਲਦੀ ਪਾਇਆ ਕਰੋ ਜੀ ਹੁਣ ਪਤਾ ਲੱਗਿਆ ਕਿ ਬੁਲਬੁਲ ਅਤੇ ਮਨਿੰਦਰ ਦੇ ਪਿਤਾ ਦਾ ਸਾਥ਼ ਦੇਣਾ ਚਾਹੀਦਾ ❤❤❤❤❤❤❤❤

  • @GurcharnSingh-u4k
    @GurcharnSingh-u4k 2 місяці тому +3

    Very very nice video ਜੀ।🎉🎉🎉 God bless you all team members ❤❤❤❤❤❤❤❤❤

  • @RanjeetKaurSidhu-cx5tv
    @RanjeetKaurSidhu-cx5tv 2 місяці тому +2

    ਕਿਉਂ ਆਕਾਸ਼ ਵਿਸ਼ਵਾਸ ਵਿਸ਼ਵਾਸ ਵਾਲਾ ਵੀ ਬੰਦਾ ਧੋਖਾ ਦੇ ਗਿਆ ਜਾਨੀ ਕਿ ਬਲਬਲ

  • @manjitkaur-wy1tg
    @manjitkaur-wy1tg 2 місяці тому +9

    ਬਹੁਤ ਬਹੁਤ ਬਹੁਤ ਹੀ ਸ਼ਾਨਦਾਰ ਵੀਡੀਓ ਬਣਾਈ ਐ ਜੀ 👌👌👌👍👍👍🙏🙏🙏

  • @KaurBajwa-w9w
    @KaurBajwa-w9w 2 місяці тому +1

    ਬਹੁਤ ਵਧੀਆ ਬੁਲਬੁਲ

  • @swaranjitkaur-vw2kq
    @swaranjitkaur-vw2kq 2 місяці тому +4

    ਇਹੋ ਜਿਹਾ ਕੁਝ ਜਗ ਤੇ ਵਧੇਰਾ ਹੁੰਦਾ ਕੋਈ ਅਕਲ ਦਿਓ ਦੁਨੀਆ ਨੂੰ

  • @AnitaRani-p4u
    @AnitaRani-p4u 2 місяці тому

    Shaadi video Bhojpuri mein sari dekhi hai bahut badhiya bulbul sacchai samne a gai

  • @AmandeepSingh-bu4wn
    @AmandeepSingh-bu4wn 2 місяці тому +1

    ਬੁਲ ਬੁਲ ਸੇਵਾ ਹੋਈ ਵਧੀਆ ਹੋਇਆ

  • @sukhrajsingh3316
    @sukhrajsingh3316 2 місяці тому

    ਡਾਕਟਰਸੁਖਰਾਜਸਿਘਮਨਿਦਰਬੇਟਾਅਜਬੁਲਬੁਲਨਾਲਬਹੁਤਵਦੀਆਕੀਤਾਗੁਡ

  • @RamSingh-mf6yc
    @RamSingh-mf6yc 2 місяці тому +2

    ਅਜ ਨਜ਼ਾਰਾ ਆਉ

  • @MehakSidhu-r3m
    @MehakSidhu-r3m 2 місяці тому +1

    Ajj story vadia lagi a very nice 👌 ji

  • @Harjotgamer-fm6tl
    @Harjotgamer-fm6tl 2 місяці тому

    ਪੁੱਛੋਂ ਤਾ ਸਹੀ ਸਰਦਾਰ ਸਾਹਿਬ ਪਾਇਆ ਕਿਦੇ ਕੇਨ ਤੇ ਆ ਪਰ ਨਹੀਂ ਪੁੱਛਣਾ ਫੇਰ ਏਨਾ ਦਾ ਇਕ ਐਪੀਸੋਡ ਨੀਂ ਬਣਨਾ

  • @AbcKaur-y1u
    @AbcKaur-y1u 2 місяці тому

    Daljit kaur usa shaina very very
    Very very very good nice video

  • @PinderPinder-n1d
    @PinderPinder-n1d 2 місяці тому

    Very nice story mjaa aa gya ajj ta 👌👌👌👌👌👌👌👌👌👌❤❤❤❤❤❤❤

  • @GurpreetKaur-yx7uv
    @GurpreetKaur-yx7uv 2 місяці тому +3

    Very nice story God bless

  • @gurpreetkaurgurpreetkaur5117
    @gurpreetkaurgurpreetkaur5117 2 місяці тому

    Am very happy ji❤❤🎉🎉

  • @romeshnahal1249
    @romeshnahal1249 2 місяці тому

    Lovely story

  • @sarabjitkaur3367
    @sarabjitkaur3367 2 місяці тому +2

    ajj te kuj vadea lagi stori par balbalduje bagg wich sara sach sahmne leao manender os da hak deo❤

  • @KarmjitkaurBrar-t9k
    @KarmjitkaurBrar-t9k 2 місяці тому +4

    🎉good a eda hi thik a

  • @gurfatehsingh9366
    @gurfatehsingh9366 2 місяці тому

    Very nice pehli baar video dekhan nu dil kita plz age ton vi thoda sachai da saath deena

  • @HarnekSingh-oz6bw
    @HarnekSingh-oz6bw 2 місяці тому

    ਇੱਕ ਰਿੰਗ ਫੋਨ ਦੀ ਨਹੀਂ ਵਜਣ ਦਿੰਦੀ ਬੁਲ ਬੁਲ

  • @amansidhu7086
    @amansidhu7086 2 місяці тому

    Bhut soni vodio

  • @ConfusedElectricity-yu2em
    @ConfusedElectricity-yu2em 2 місяці тому +3

    Beutiful story ji

  • @GurpreetSingh-u5i
    @GurpreetSingh-u5i 2 місяці тому +4

    Very nice story

  • @nikitanakhwal736
    @nikitanakhwal736 Місяць тому

    Nice video

  • @Amandeepkaur-rx7xd
    @Amandeepkaur-rx7xd 2 місяці тому

    ਅੱਜ ਕਾਹਲੀ ਕੀਤੀ ਆ ਅਕਾਸ਼ ਨੇ ਬਾਹਰ ਕੱਢਣ ਲੱਗੇ ਨੇ ਬੁਲਬੁਲ ਸਾਰਾ ਸੱਚ ਦਸ ਦਿੰਦੀ je puch de aaj

  • @Remains926
    @Remains926 2 місяці тому

    Very good

  • @ranjeetsekhon765
    @ranjeetsekhon765 2 місяці тому +1

    Very nice ji god bless u ❤❤❤❤

  • @vijaykumari3183
    @vijaykumari3183 2 місяці тому

    Aj.to.akash.ne.kmaal.kr.di👌👌👌👍👍

  • @KiranjeetKaur-u4v
    @KiranjeetKaur-u4v 2 місяці тому +1

    ❤❤❤❤

  • @narangsingh8329
    @narangsingh8329 2 місяці тому

    Boht wadia story👌👌

  • @waneezashakoor650
    @waneezashakoor650 2 місяці тому

    Shukar aey bulbul phariii gaiii😮😮😮😮

  • @rupinderbuttar5478
    @rupinderbuttar5478 2 місяці тому

    Very nice video ji🎉🎉🙏🙏

  • @HarjinderKaur-mw8mz
    @HarjinderKaur-mw8mz 2 місяці тому

    Excellent episode

  • @talwindermaan7620
    @talwindermaan7620 2 місяці тому +1

    Very nice 👌

  • @kulwantkaur7567
    @kulwantkaur7567 2 місяці тому +3

    🙏🏻🙏🏻🙏🏻♥️♥️♥️♥️♥️♥️

  • @vishavjeetkaur9076
    @vishavjeetkaur9076 2 місяці тому

    Very good akash ajj kiti aa sardara Vali gl👌👌

  • @parbjotsingh9106
    @parbjotsingh9106 2 місяці тому

    Chlo vdia gl a bulbul di agyi sachai samne pr jdo siri aya c je odo fadi jandi ta hoe maja aona c

  • @navdeepsandhu1052
    @navdeepsandhu1052 2 місяці тому +6

    Nice

  • @Ranveer-sz8cq
    @Ranveer-sz8cq 2 місяці тому +3

  • @_official._.boparai_
    @_official._.boparai_ 2 місяці тому

    Sukar kite aa chawal da sach v samne aya bs hun manider nu insaff deyo te sara sach samne kro es chawal da

  • @GurmailSingh-ht4lr
    @GurmailSingh-ht4lr 2 місяці тому

    😂😂 ਮਜ਼ਾ ਆ ਗਿਆ ਅੱਜ ਤਾ 😂😂

  • @parmjitkaur2386
    @parmjitkaur2386 2 місяці тому

    Very nice video bulbul nu saja deo

  • @vijaykumari3183
    @vijaykumari3183 2 місяці тому

    Bulbal.ka.sach.samne.agyea👍👍👌

  • @amarjitkaur1849
    @amarjitkaur1849 2 місяці тому

    Sukar aa bulbul fas hi gayi rab kade v sach sahmne le anda

  • @Manpreetkaur-i9d
    @Manpreetkaur-i9d 2 місяці тому

    Very nice video g

  • @JaswantKaur-r3w
    @JaswantKaur-r3w 2 місяці тому

    Exallent video manider didi hun sare proof dekha deo akash nu jadon tuhanu lain aaeya hun bul bul di sachai samne awege har v ohne chakeya munda v ohne chakwaeya poison da tan akash nu pata hi lag geya ehnu pucho ehnu farah k khon geya poison

  • @SumeerKaur
    @SumeerKaur 2 місяці тому

    Very good👍 Akash veere.

  • @Virpalsidhu-t3x
    @Virpalsidhu-t3x 2 місяці тому

    Very nice video ❤👌👍

  • @kuldeepjoshi3737
    @kuldeepjoshi3737 2 місяці тому

    Mja aa gya aj 😂

  • @KarmjitkaurBrar-t9k
    @KarmjitkaurBrar-t9k 2 місяці тому +3

    Vadia

  • @RanjitKaurVlogs13
    @RanjitKaurVlogs13 2 місяці тому

    👌👌

  • @PreetRamgarhia7913
    @PreetRamgarhia7913 2 місяці тому

    ਬੁਲਬੁਲ ਨੂੰ ਛਿੱਤਰ ਫੇਰੋ

  • @balbirkaur6097
    @balbirkaur6097 2 місяці тому

    Very good ❤️❤️❤️❤️❤️

  • @swaranjitkaur-vw2kq
    @swaranjitkaur-vw2kq 2 місяці тому +2

    ਫੋਨ ਸੰਭਾਲ ਲੳ

  • @_official._.boparai_
    @_official._.boparai_ 2 місяці тому

    Kasss k chnge bande di kadar pehle din to kiti jawe hun maninder te ohde ghrdy te gunn dikhn lgg gye sare

  • @KarmjitkaurBrar-t9k
    @KarmjitkaurBrar-t9k 2 місяці тому +2

    Changi hoi

  • @pushpagupta5388
    @pushpagupta5388 2 місяці тому

    Aaj Maja aa gya video vekh ke

  • @GurmannatKaur-kv1st
    @GurmannatKaur-kv1st 2 місяці тому

    Nice 💯

  • @lakashkumar926
    @lakashkumar926 2 місяці тому

    Bulbul nu mary wallo 👊👊👊👊👊👊👊👊👊👊👋👋👋👋👋👋👋👋👋👋

  • @baljeetsharma9892
    @baljeetsharma9892 2 місяці тому +1

    Good video🎉🎉🎉

  • @jagtarsingh2501
    @jagtarsingh2501 2 місяці тому +1

    Nice video bhia

  • @LadiCheema-gy2cb
    @LadiCheema-gy2cb 2 місяці тому

    🎉🎉

  • @gillgurleen2386
    @gillgurleen2386 2 місяці тому +1

    Nice video 😊

  • @AslamAslam-xl3fg
    @AslamAslam-xl3fg 2 місяці тому

    Jaldi he serial the end karo

  • @parminderbhullar998
    @parminderbhullar998 2 місяці тому

    Nice 👌 👌 ❤❤🎉🎉😮😮😊😊

  • @pinknailstudio532
    @pinknailstudio532 2 місяці тому

    Very good video

  • @GrewalMohinder
    @GrewalMohinder 2 місяці тому +1

    Nyc video

  • @romyratol3130
    @romyratol3130 2 місяці тому

    👌👌👌👌

  • @KarmjitkaurBrar-t9k
    @KarmjitkaurBrar-t9k 2 місяці тому +2

    Sudar jo

  • @kahlon899
    @kahlon899 2 місяці тому +1

    👍