Amritsar 'ਚ NRI ਪਰਿਵਾਰ ਦੇ ਵਿਆਹ 'ਚ ਕੀਤੀ ਗਈ ਗੁੰਡਾ ਗਰਦੀ , ਸੁਨੋ NRI ਪਰਿਵਾਰ ਦੀ ਜ਼ੁਬਾਨੀ ਕਿਵੇਂ ਹੋਏ ਤਸੱਦਤ

Поділитися
Вставка
  • Опубліковано 31 жов 2024

КОМЕНТАРІ • 820

  • @hss00270
    @hss00270 2 роки тому +54

    Very Good veer ji
    ਇਨਸਾਫ਼ ਲਈ ਲੜਨਾ ਜ਼ਰੂਰੀ ਹੈ।

  • @ludhianaaseelclub7817
    @ludhianaaseelclub7817 2 роки тому +52

    ਪਹਿਲਾ ਹੀ ਬਹੁਤ ਘੱਟ nri ਵਿਆਹ ਕਰਨ ਪੰਜਾਬ ਆਉਂਦੇ ਨੇ ਉਹ ਵੀ ਬੰਦ ਹੋ ਗਏ ਹੁਣ।

  • @kulvirsingh6504
    @kulvirsingh6504 2 роки тому +24

    ਇਸ NRI ਪਰਿਵਾਰ ਨਾਲ ਬਹੁਤ ਗਲਤ ਹੋਇਆ, ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਅਰੈਸਟ ਕਰਕੇ ਕਾਰਵਾਈ ਹੋਣੀ ਚਾਹੀਦੀ ਆ

  • @asrehal1711
    @asrehal1711 2 роки тому +83

    😢 ਕੋਈ ਕਾਨੂੰਨ ਨਹੀ
    ਸਰਕਾਰ ਨੂੰ ਇਹਨਾ ਦਾ ਸ਼ਰਾਬ ਦਾ ਲਇਸੈਸ ਕੈਸਲ ਹੋਣਾ ਚਾਹੀਦਾ

    • @Aman2111
      @Aman2111 2 роки тому +1

      BHULJOOO

    • @love.preet9942
      @love.preet9942 2 роки тому +1

      Bro Oh Dhakke Nal Lende aa Lic. Nai Koi

    • @rajvermataxiservicejalandh5490
      @rajvermataxiservicejalandh5490 2 роки тому +2

      Sharab ka licence cancel karne se unki shaadi mein jo Hungama hua hai jo Unki Ijjat gai hai vah Wapas a Jayegi matlab Kahane ka hai Ham Logon Ne CM ke khilaf Awaaz Uthao Aisa hua hi kyon

  • @punjabsingh1675
    @punjabsingh1675 2 роки тому +82

    NRI ਨਾਲ ਹਮੇਸ਼ਾਂ ਬਹੁਤ ਮਾੜਾ ਸਲੂਕ ਕੀਤਾ ਜਾਂਦਾ ਆ ਆਉਣ ਵਾਲੇ ਟਾਈਮ ਵਿੱਚ NRI ਪੰਜਾਬ ਵਲ ਮੂੰਹ ਨਹੀਂ ਕਰਨ ਗੇ ਇਹ ਸਾਰਾ ਖਰਚਾ ਪੰਜਾਬ ਸਰਕਾਰ ਨੂੰ ਭਰਨਾ ਚਾਹੀਦਾ ਆ ਇੰਡੀਆ ਅਤੇ ਪੰਜਾਬ ਸਰਕਾਰ ਨੂੰ ਕੁੱਝ ਸੋਚਣਾ ਚਾਹੀਦਾ

    • @JagpalDhudike
      @JagpalDhudike 2 роки тому +3

      ਪੰਜਾਬ ਸਿੰਘ ਨਾਮ ਲਿਖ ਕੇ ਕਹਿ ਰਿਹਾ ਪੰਜਾਬ ਵੱਲ ਮੂੰਹ ਨੀ ਕਰਨਗੇ

    • @gurdialhothi5181
      @gurdialhothi5181 2 роки тому +1

      @@JagpalDhudike sach kiha os ne

    • @mrd8597
      @mrd8597 2 роки тому +1

      Naam da hi maan rakh la apna...

    • @jaswinderjaswinder9101
      @jaswinderjaswinder9101 2 роки тому

      @@JagpalDhudike bilkul sahi kiha ohna ne nahi auna chahida

    • @Snav1990
      @Snav1990 Рік тому

      @@jaswinderjaswinder9101 ..Lolzzz Acchaaa ..Bydway Aouna Ja Nai Aouna Ahh ta Harek inshan Di Appni Appni Pasand nd Wish aaa ...jehra Nai Aouna chaounda Noone Hve Any prb that's them Choice...koi kise nu Dhaky nal india 🇮🇳 Aoun lai Force nai kr reha ....(( 2nd last nd Most important thing Ahhh Jehree 60%% Bharo ahhh k Bhaut FukaR punaaa Like Appny App nu Bhaut Att show krde nae nah ...( ohh Dust ,,Dust ,,Hot ,hot Kr k Pakand krde nae , ,, Ahi lokkk Ethy Bhar 7 to 7 Brushing ,,Flour cleaning di job kr rahy hunde nae ..

  • @gillhealingcenter3564
    @gillhealingcenter3564 Рік тому +1

    ਇਸਤੋਂ ਮੰਦਭਾਗੀ ਘਟਨਾ ਹੋਰ ਕੀ ਹੋ ਸਕਦਾ ਹੈ। ਇਹ ਸਰਕਾਰ ਪੂਰੀ ਤਰ੍ਹਾਂ ਫੇਲ ਹੈ।

  • @dilbagsingh6317
    @dilbagsingh6317 Рік тому +1

    ਸਰਕਾਰ ਫੈਲ ਹੋ ਗਈ ਹੈ ਏਨਾ ਕੂਛ ਨਹੀਂ ਕਰਨਾ ਤਜਰਬੇ ਦੀ ਘਾਟ ਹੈ ਸਰਕਾਰ ਨੂੰ

  • @ajmerdhillon3013
    @ajmerdhillon3013 2 роки тому +59

    ਜਲੂਸ ਨਿਕਲ ਗਿਆ ਪੰਜਾਬ ਪੁਲੀਸ ਅਤੇ ਸਰਕਾਰ ਦਾ।

  • @ggill1530
    @ggill1530 2 роки тому +9

    ਇਹ ਵਿਚਾਰੇ ਚਾਅ ਚ ਪੰਜਾਬ ਵਿਆਹ ਕਰਨ ਆਏ,ਪਰ ਕੀ ਪਤਾ ਸੀ ਕਿ ਅੱਗੇ ਜੰਗਲ ਹੀ ਜੰਗਲ ਹੈ ।

  • @gur0092
    @gur0092 2 роки тому +22

    ਲੱਖ਼ ਲਾਹਨਤਾਂ ਸਰਕਾਰ ਨੂੰ

  • @MajhEAALE147
    @MajhEAALE147 2 роки тому +114

    ਲੱਖ ਲਾਹਨਤ ਭਗਵੰਤ ਮਾਨ ਤੂੰ ਜੁਗਨੂੰ ਹੀ ਹੈ

    • @gurwindersingh4713
      @gurwindersingh4713 2 роки тому +7

      ਸਿਰਾਂ ਲਾਉਂਦਾ ਗੱਪਾਂ ਮਾਰਨ ਵਿੱਚ ਕੀ ਸਾਡੀ ਸਰਕਾਰ ਨੇ ਲੋਕਾਂ ਲਈ ਆਹ ਕਰਤਾ ੳਹ ਕਰਤਾ ਪਰ ਹੋਇਆਂ ਕੁਝ ਵੀ ਨਹੀਂ

    • @saini_films_hits
      @saini_films_hits 2 роки тому +1

      Sahi gal aa g eh suchi jugnu hi ha hun PTA lga hahahahaaaa

    • @gurdipsingh606
      @gurdipsingh606 2 роки тому

      @@gurwindersingh4713 May be you should try to become C.M. You will have my support

  • @KulwinderSingh-dc4cz
    @KulwinderSingh-dc4cz 2 роки тому +42

    Shame on Punjab govt, police commissioner Amritsar and punjab police.

  • @lovepreetdhillon136
    @lovepreetdhillon136 2 роки тому +2

    ਇਨ੍ਹਾਂ ਦਾ ਲਾਇਸੰਸ ਰੱਦ ਕਰਕੇ ਜੇਲ ਵਿੱਚ ਸੁੁਟੋ

  • @ib1463
    @ib1463 2 роки тому +70

    Shame for Punjab government and their rules

  • @bhupinderkaurdhaliwal
    @bhupinderkaurdhaliwal Рік тому +1

    ਸ਼ਰਾਬ ਤੇ ਸਾਰੇ ਵਿਆਹਾਂ ਵਿੱਚ ਪਿਲਾਈ ਜਾਂਦੀ ਹੈ ਅਤੇ ਵਰਤਾਈ ਵੀ ਖੁਲੇ ਤੌਰ ਜਾਂਦੀ ਹੈ ਕੀ ਸਾਡੇ ਪੰਜਾਬ ਵਾਲਿਆਂ ਦਾ ਬਾਹਰੋਂ ਆਇਆ ਨਾਲ ਇਹੋ ਜਿਹੇ ਸਲੂਕ ਹੋਣ ਗੇ ਕੀ ਅਸੀਂ ਪੰਜਾਬੀ ਨਹੀਂ ਹਾ ਕੀ ਅਸੀਂ ਪੰਜਾਬ ਵਿੱਚ ਜੰਮੇ ਪੱਲੇ ਨਹੀਂ ਹਾ ਪੰਜਾਬ ਵਿੱਚੋਂ ਹੀ ਬਾਹਰ ਗਏ ਹਾ ਸਾਡੀ ਜਨਮ ਭੂਮੀ ਹੈ ਸਾਡੀਆਂ ਜੜਾ ਪੰਜਾਬ ਵਿਚਹਨ ਸਾਡੀਆਂ ਜ਼ਮੀਨਾਂ ਜਾਇਦਾਦਾਂ ਸਭ ਕੁਝ ਪੰਜਾਬ ਵਿੱਚ ਹੈ ਜੋ ਹੋਇਆ ਹੈ ਗਲਤ ਹੋਇਆ ਹੈ

  • @deepchand6605
    @deepchand6605 2 роки тому +30

    ਬਹੁਤ ਹੀ ਮਾੜੀ ਗੱਲ ਹੈ,
    ਵਾਹ ਪੁਲਿਸ ਵਾਲਿਓ। ਪੂਰੀ ਦੁਨੀਆ ਵਿਚ ਤੁਹਾਡੀ ਥੁਹ ਥੁਹ ਹੋ ਰਹੀ ਹੈ।

  • @mrskaur539
    @mrskaur539 2 роки тому +34

    ਵਾਹਿਗੁਰੂ ਜੀ 1001 ਪਰਸੈਟ ਸਹੀ ਹੈ 🙏🏽🙏🏽

  • @harpreetkaur8063
    @harpreetkaur8063 2 роки тому +5

    ਧੰਨਵਾਦਦੀਦੀ

  • @nareshgupta6941
    @nareshgupta6941 2 роки тому +8

    ਸਰਕਾਰ ਨੂੰ ਬੇਨਤੀ ਹੈ ਪੜਤਾਲ ਉਪਰੰਤ ਕਾਨੂੰਨ ਅਨੁਸਾਰ ਕਾਰਵਾਈ ਕਰਨੀ ਚਾਹੀਦੀ ਹੈ।

  • @SandeepKaur-vn2yt
    @SandeepKaur-vn2yt 2 роки тому +8

    ਬਹੁਤ।ਸਹੀ। ਕਹਾਂ। ਹੈ। ਪੰਜਾਬ। ਵਿੱਚ। ਅੱਜ।ਕੱਲ। ਪੰਜਾਬ। ਵਿੱਚ। ਗੁੰਡਾਰਾਜ। ਚਲਦਾ ਹੈ।ਚਾਰ। ਮਹੀਨੇ।ਤੋ

    • @navjotsinghjosan7892
      @navjotsinghjosan7892 2 роки тому

      Hji bulkul ryt g sachi gal g bhut bura hall punjab ch g a din crime vad ra na raab he rakha g

  • @surindergill9090
    @surindergill9090 2 роки тому +1

    ਇਹ ਪੱਤਰਕਾਰ ਜਰੂਰ ਬੰਦ ਕਰਵਾ ਦੇਣਗੇ ਆਉਣ ਤੋਂ

  • @Harmansandhu533
    @Harmansandhu533 2 роки тому +2

    ਬਦਲਾਵ ਨਹੀਂ ਆਇਆ ਧੱਕਾ ਆਇਆ ਲੋਕਾਂ ਤੈ

  • @narinderpalsingh5349
    @narinderpalsingh5349 2 роки тому +24

    ਆਮ ਆਦਮੀ ਨੂੰ ਇਨਸਾਫ ਮਿਲਣਾ ਚਾਹੀਦਾ ਹੈ

  • @bipanjotmallhi235
    @bipanjotmallhi235 Рік тому +1

    ਪਰ ਤੁਹਾਡੇ ਵਿਆਹ ਦੇ ਚਾਅ ਖਰਾਬ ਹੁ ਗਏ ਓਦੇ ਲਈ ਬਹੁਤ ਦੁੱਖ ਆ। ਇੰਜ ਨਹੀਂ ਹੋਣਾ ਚਾਹੀਦਾ ਸੀ।

  • @sukhdebgill4016
    @sukhdebgill4016 2 роки тому +2

    ਤੁਸੀਂ ਆ ਕੇ ਕੀ ਕਰਨਾ ਤੁਸੀਂ ਤਾਂ ਪਹਿਲਾਂ ਜੱਸਕਰਨ ਸੰਧੂ ਜੀ ਤੁਸੀਂ ਤਾਂ ਪਹਿਲਾਂ ਹੀ ਆਪਣੇ ਨਾਮ ਪਿਛੋਂ ਕੋਰ ਕੱਟ ਦਿੱਤਾ ਤੇ ਪੰਜਾਬੀ ਭੁਲਾ ਦਿੱਤੀ

  • @preetsingh1799
    @preetsingh1799 2 роки тому +13

    ਭੰਤੇ ਸ਼ਰਾਬੀ ਦਾ ਰੰਗਲਾ ਪੰਜਾਬ , ਹੁਣ ਕਿੱਥੇ ਆ ਇਹਨਾਂ ਦੀ ਪੁਲਿਸ

  • @Khalsa-kf3wt
    @Khalsa-kf3wt 2 роки тому +6

    ਮਾਨ ਸਾਹਿਬ ਕਿੱਥੇ ਗਏ ਐਨ ਆਰ ਆਈ ਦੇ ਹੱਕ ਚੋ ਬੋਲ ਦੇ ਰਹੇ ਹੋ ਇਹ ਸ਼ਰਾਬ ਮਾਫ਼ੀਆਂ ਨੂੰ ਨੱਥ ਕਿਊ ਨਹੀ ਪਾਉਂਦੇ

  • @jassi.tv6860
    @jassi.tv6860 2 роки тому +4

    ਸਿਰਫ਼ ਸ਼ਰਾਬ ਦੇ ਪੈਸੇ ਵੱਟਣ ਕਰਕੇ ਕਿਸੇ ਦਾ ਫਕਸ਼ਨ ਖਰਾਬ ਕਰਤਾ ਕੀ ਇਹ ਸਾਡੇ ਪੰਜਾਬ ਦੀ ਕਨੂੰਨ ਵਿਵਸਥਾ ਹੈ

  • @joginderkaur2775
    @joginderkaur2775 2 роки тому +8

    ਕੀ ਇਹ ਸ਼ਰਾਬ ਵੇਚਣ ਵਾਲੇ ਜਦੋਂ ਕੀਤੇ ਆਪਣੇ ਵਰੀਵਰ ਦੀਆਂ ਲੋੜੀਦੀਆਂ ਚੀਜਾਂ ਖਰੀਦਣ ਸਮੇਂ ਹੈ ਕਿਤੇ ਇਲਾਕੇ ਦੀਆਂ ਦੁਕਾਨਾਂ ਦੀ ਵਜਾਏ ਦੂਰ ਦੀਆਂ ਦੁਕਾਨਾਂ ਤੋਂ ਖਰੀਦ ਦੇ ਹਨ ਤਾਂ ਕਿ ਇਲਾਕੇ ਦੇ ਦੁਕਾਨਦਾਰ ਵੀ ਠੇਕੇਦਾਰਾਂ ਨਾਲ ਐਸ ਤਰਾਂ ਦਾ ਵਿਵਹਾਰ ਕਰਦੇ ਹਨ

  • @jagsirsingh7200
    @jagsirsingh7200 2 роки тому +18

    These peoples are actually honest but unfortunately this is India.

  • @kuldipkaurkalsi923
    @kuldipkaurkalsi923 2 роки тому +5

    ਬਹੁਤ ਗਲਤ ਹੋਇਆ ਲੱਖ ਲਾਨਤ ਸਾਡੇ ਪੰਜਾਬ ਦੇ ਬੇਨਤੀ ਹੇਪੰਜਾਬ ਵਿਚ ਕਿਸ ਨੇ ਵਿਆਹ ਕਰ ਜਾਣਾ ਹੇ ਕੋਈ ਹੋਲ ਬੁਕ ਨਾ ਕਰਿਉ ਕਿਸ ਤਰਾ ਇਕੱਠੇ ਹੋ ਕਿ ਆਏ ਜਦੋ ਅੱਦਰ ਪਾਰਟੀ ਹੋ ਰਹੀ ਹੇ ਇਹ ਕਿਉ ਅੰਦਰ ਆਏ ਹੇ ਇਹਨਾ ਤੇ ਪਰਚੇ ਹੋਣੇ ਚਾਹੀਦੇ ਪਤਰਕਾਰ ਵੀ ਮੁੜ ਮੁੜ ਕਿ ਉਹੀ ਗੱਲਾ ਪੁਛੀ ਜਾਦਾ ਹੇ ਕਈ ਕਨੁਨ ਨਹੀ ਚੰਗਾ ਕੋਈ ਹੋਲ ਬੁਕ ਨਾ ਕਰੋ ਗੁਰਦਵਾਰੇ ਵਿਆਹ ਕਰੋ ਏਥੇ ਕੋਈ ਸ਼ੇਫਟੀ ਹੇ ਨਹੀ ਜਿਹਨਾ ਕੋਲ ਹੋਲ ਬੁਕ ਕੀਤਾ ਉਹਨਾ ਦੀ ਜੁਮੇਵਾਰੀ ਹੇ ਉਹਨਾ ਨੇ ਕਿਉ ਸਕੋਰਟੀ ਨਹੀ ਰੱਖੀ

  • @sardarsaab1007
    @sardarsaab1007 2 роки тому +24

    ਇਹ ‌ਕੇਜਰੀਵਾਲ ਤਾਂ ਪਹਿਲਾਂ ਚਾਹੁੰਦਾ ਕਿ ਪੰਜਾਬ ਵਿੱਚੋ ਪੰਜਾਬੀ ‌ਚਲੇ ਜਾਣ ਬਾਰਲੀਆ ਸਟੇਟਾਂ ਦੇ ਲੋਕ ਕੱਬਜਾ ਕਰਨ ਉਹ ਪੰਜਾਬੀਆ ਦੇ ਮੁੰਹ ਕਵਾਣਾ ਚਾਹੁੰਦਾ ਸੀ ਮੁੱਖ ਮੰਤਰੀ ਤਾਂ ਪਹਿਲਾਂ ਹੀ ਸ਼ਰਾਬੀ ਹੈ ਸ਼ਰਾਬੀ ਬੰਦੇ ਦਾ‌ ਕੋਈ ਸਟੇਡ ਨਹੀ ਹੁੰਦਾ

  • @AjayKumar-gx6pr
    @AjayKumar-gx6pr 2 роки тому +2

    ਹਾਲੀਆ ਮੌਤਾਂ ਤੋਂ ਬਾਅਦ ਹੁਣ ਸਿੱਖਾਂ ਬਾਰੇ ਮੇਰੀ ਵੱਖਰੀ ਸੋਚ ਹੈ। ਮੇਰੇ ਬਹੁਤ ਸਾਰੇ ਸਿੱਖ ਦੋਸਤ ਹਨ ਅਤੇ ਮੈਂ ਇੱਕ ਸਿੱਖ ਇਲਾਕੇ ਵਿੱਚ ਵੱਡਾ ਹੋਇਆ ਹਾਂ। ਪਰ ਹਾਲ ਹੀ ਦੀਆਂ ਵੀਡੀਓਜ਼ ਅਤੇ ਕਈ ਮੌਤਾਂ/ਕਤਲਾਂ ਦੀਆਂ ਤਾਜ਼ਾ ਕਾਰਵਾਈਆਂ ਦੇ ਆਧਾਰ 'ਤੇ ਅਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਦੂਜੇ ਸਿੱਖਾਂ ਨੇ ਉਨ੍ਹਾਂ ਦੀਆਂ ਕਾਰਵਾਈਆਂ 'ਤੇ ਪ੍ਰਤੀਕਿਰਿਆ ਦਿੱਤੀ ਅਤੇ ਤਰਕਸ਼ੀਲ ਸਿੱਖਾਂ ਨੂੰ ਸਿੱਖਿਅਤ ਕੀਤਾ (ਉਹ ਸਿੱਖ ਧਰਮ ਦੇ ਹਾਈਜੈਕਰਾਂ ਤੋਂ ਵੀ ਡਰਦੇ ਹਨ) ਅਤੇ ਉਨ੍ਹਾਂ ਦੇ ਵਿਰੁੱਧ ਬੋਲਣ ਵਾਲੇ ਕਿਸੇ ਵੀ ਵਿਅਕਤੀ ਦੀ ਮੌਤ ਦਾ ਕਾਰਨ ਬਣਿਆ। ਸਿੱਖਾਂ ਬਾਰੇ ਮੇਰੇ ਬਦਲਦੇ ਵਿਚਾਰ। ਇੱਕ ਕਤਲ ਇੱਕ ਪਾਗਲ ਵਿਅਕਤੀ ਦੁਆਰਾ ਕੀਤਾ ਜਾ ਸਕਦਾ ਹੈ (ਗੁਰੂ ਗ੍ਰੰਥ ਗ੍ਰੰਥ ਦੀ ਨਿੰਦਣਯੋਗ ਕਾਰਵਾਈ ਵਜੋਂ) ਪਰ ਲੱਖਾਂ ਸਿੱਖਾਂ ਵੱਲੋਂ ਇਹਨਾਂ ਕਤਲਾਂ ਦੀ ਨਿੰਦਾ ਨਾ ਕਰਨ ਦੀ ਬਜਾਏ ਇਹਨਾਂ ਕਤਲਾਂ ਦੀ ਹਮਾਇਤ ਵਿੱਚ ਖੁਸ਼ੀ ਮਨਾਉਣ ਨੂੰ ਧਿਆਨ ਵਿੱਚ ਰੱਖਦੇ ਹੋਏ ਮੇਰੇ ਵਰਗੇ ਗੈਰ-ਧਾਰਮਿਕ ਨਾਸਤਿਕ ਨਾਗਰਿਕਾਂ ਨੂੰ ਭੇਜਿਆ ਗਿਆ ਇੱਕ ਵਧੀਆ ਸਬੂਤ ਹੈ। ਗੁਰੂਆਂ ਦੀ ਸਿੱਖੀ ਡੂੰਘੀ ਮੁਸੀਬਤ ਵਿੱਚ ਹੈ। ਇਹ ਸਿੱਖ ਧਰਮ ਦੇ ਅੰਤ ਦੀ ਸ਼ੁਰੂਆਤ ਹੈ ਅਤੇ ਅੰਤ ਵਿੱਚ ਪੂਰੀ ਦੁਨੀਆ ਵਿੱਚ ਸਿੱਖ ਫੋਬੀਆ ਪੈਦਾ ਕਰੇਗਾ। ਈਸਾਈ ਅਤੇ ਮੇਰੀਆਂ ਹੋਰ ਨਸਲਾਂ ਦੁਆਰਾ ਸਿੱਖਾਂ ਨਾਲ ਵਿਤਕਰਾ ਕੀਤਾ ਜਾਵੇਗਾ ਜੋ ਉਹ ਇੰਟਰਨੈੱਟ 'ਤੇ ਪੜ੍ਹਦੇ ਹਨ ਅਤੇ ਕੀ ਦੇਖਦੇ ਹਨ ਦੇ ਆਧਾਰ 'ਤੇ। ਇਸ ਲਈ ਇਨ੍ਹਾਂ ਅਤਿਅੰਤ (ਕਿਸੇ ਦਾ ਸਿਰ ਵੱਢਣ ਅਤੇ ਕਿਸੇ ਨੂੰ ਤਲਵਾਰ ਨਾਲ ਕਤਲ ਕਰਨ ਦੀ ਅਤਿਅੰਤ ਫਿਲਾਸਫੀ) ਲਈ ਮੇਰੇ ਮਨ ਵਿੱਚ ਢੁਕਵਾਂ ਸ਼ਬਦ ਆਉਂਦਾ ਹੈ ਕਿ ਇਨ੍ਹਾਂ ਸਿੱਖ ਪ੍ਰੇਮੀਆਂ ਅਤੇ ਕਤਲ ਪ੍ਰੇਮੀਆਂ ਦਾ ਨਵਾਂ ਨਾਮ ਤਾਲਿਬਾਨ ਸਿੱਖ ਹੋਵੇਗਾ। ਜੇ ਤੁਸੀਂ ਕਰ ਸਕਦੇ ਹੋ ਤਾਂ ਕਿਰਪਾ ਕਰਕੇ ਆਪਣਾ ਬਚਾਅ ਕਰੋ। ਅਤੇ ਜੋ ਸਮਾਨਤਾ ਮੈਂ ਤੁਹਾਨੂੰ ਦੇ ਸਕਦਾ ਹਾਂ ਉਹ ਇਹ ਹੈ ਕਿ ਮੈਂ ਆਪਣੀ ਪਤਨੀ ਨੂੰ ਪੁੱਛਿਆ ਕਿ ਕੀ ਮੈਂ ਅਫਗਾਨਿਸਤਾਨ ਜਾ ਸਕਦਾ ਹਾਂ। ਉਸਨੇ ਮੈਨੂੰ ਕਿਹਾ ਕਿ ਕੀ ਤੁਹਾਨੂੰ ਪਤਾ ਹੈ ਕਿ ਉਨ੍ਹਾਂ ਕੋਲ ਤਾਲਿਬਾਨ ਹਨ। ਇਸੇ ਤਰ੍ਹਾਂ ਜਦੋਂ ਕੋਈ ਪੰਜਾਬ ਜਾਣਾ ਚਾਹੁੰਦਾ ਹੈ ਤਾਂ ਉਸ ਨੂੰ ਕਿਹਾ ਜਾਵੇਗਾ ਕਿ ਕੀ ਤੁਹਾਨੂੰ ਪਤਾ ਹੈ ਕਿ ਉੱਥੇ ਸਿੱਖ ਰਹਿੰਦੇ ਹਨ, ਜੇਕਰ ਤੁਸੀਂ ਗੁਰਦੁਆਰੇ ਵਿੱਚ ਥੋੜ੍ਹੀ ਜਿਹੀ ਵੀ ਗਲਤੀ ਕਰਦੇ ਹੋ ਤਾਂ ਤੁਹਾਡੇ ਨਾਲ ਨਫ਼ਰਤ ਹੋ ਸਕਦੀ ਹੈ। ਕਿਸੇ ਨੂੰ ਪੰਜਾਬ ਜਾਣ ਤੋਂ ਰੋਕਣ ਲਈ ਉਚਿਤ ਸਮਾਨਤਾ ਇਹ ਹੋਵੇਗੀ ਕਿ ਪੰਜਾਬ ਵਿੱਚ ਨਾ ਜਾਓ ਮੁਹਾਵਰਾ ਵਰਤਣਾ ਹੈ ਕਿਉਂਕਿ ਨਿਹਾਗ ਜਾਂ ਅੰਮ੍ਰਿਤ ਪਾਲ ਵਰਗੇ ਗੈਂਗਸਟਰ ਤੁਹਾਨੂੰ ਮਾਰਨ ਲਈ ਆਉਣਗੇ। ਇਹ ਇਸ ਤਰ੍ਹਾਂ ਹੈ ਜਿਵੇਂ ਕਿਸੇ ਨੂੰ ਕਿਹਾ ਜਾਂਦਾ ਹੈ ਕਿ ਬੱਚੇ ਨੂੰ ਸੌਂ ਜਾਓ ਨਹੀਂ ਤਾਂ ਗੱਬਰ (ਅੰਮ੍ਰਿਤਪਾਲ ਜਾਂ ਗੱਬਰ ਦੇ ਚੇਲੇ) ਆ ਜਾਣਗੇ ਅਤੇ ਤੁਹਾਨੂੰ ਅਗਵਾ ਕਰ ਲੈਣਗੇ। ਇੱਕ ਕੱਟੜ ਸਿੱਖ ਲਈ ਕਿੰਨੀ ਤਾਰੀਫ਼ ਹੈ। ਹੁਣ ਇਸ ਲੇਬਲ ਨਾਲ ਜੀਓ।

    • @parvindersingh8821
      @parvindersingh8821 2 роки тому

      22 je koye guru sahib de beadbi karu ga ja sadian dehian behna barrey marra bolley ga Sadi kaum de genocide de gall karu ga jehra ohnu gadi charu ga Sikh kaum os da saath deve ge. Tusi ohna lokkan da mooh kyon ne band karde suri wargian da..sanu apni hifazat lai karna pa reha eh sabb kujj sanu koye fark ne duniya ke soch de ah.

    • @AjayKumar-gx6pr
      @AjayKumar-gx6pr Рік тому

      Taliban banana ha! To ban jayo

  • @parmjeetdhillon1327
    @parmjeetdhillon1327 2 роки тому +3

    ਕੀ ਇਸ ਤੋਂ ਪਹਿਲੀਆਂ ਸਰਕਾਰਾਂ ਵੇਲੇ ਕਦੇ ਗੁੰਡਾਗਰਦੀ ਨਹੀਂ ਹੋਈ ?

  • @sarapannu2792
    @sarapannu2792 Рік тому +1

    ਇਸ ਤਰਾ ਨਹੀਂ ਹੋਣਾ ਚਾਹੀਦਾ ਡਰਾਉਂਦੇ ਕਾਹਤੋਂ ਲੋਕਾਂ ਨੂੰ ਹਰ ਥਾਂ ਤੇ ਗੰਨਾ ਗੰਡਾਸੇ ਕਾਹਤੋਂ ਪਹੁੰਚ ਜਾਂਦੇ ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ

  • @abhijeetsinghchahal860
    @abhijeetsinghchahal860 2 роки тому +4

    ਪੁਲਿਸ ਕਮਿਸ਼ਨਰ ਵੱਲੋਂ ਕਾਰਵਾਈ ਨਾ ਕਰਨਾ ਮੰਦਭਾਗਾ ਹੈ ਅਪਰਾਧੀਆਂ ਤੇ ਕਾਰਵਾਈ ਦੇ ਨਾਲ ਕਮਿਸ਼ਨਰ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ

  • @bhagwantsingh2037
    @bhagwantsingh2037 2 роки тому +30

    Bhagwant Mann government must take action against the culprits

    • @AmitKumar-ye8vx
      @AmitKumar-ye8vx 2 роки тому +3

      Ohne kuj nhi Krna oh te kejriwal de tatteyaan di maalsh krn ch buzy aa👎

  • @nishangill9153
    @nishangill9153 2 роки тому +3

    ਵੀਰ ਜੀ ਇਹ ਸਰਕਾਰ ਬਣਾਉਣ ਵਿੱਚ NRIਵੀਰਾ ਦਾ ਬਹੁਤ ਵੱਡਾ ਯੋਗਦਾਨ ਹੈ। ਇਹ ਓਦੋਂ ਫੋਨ ਕਰਕੇ ਕਹਿੰਦੇ ਸਨ ਕਿ ਵੋਟਾਂ ਆਮ ਆਦਮੀ ਪਾਰਟੀ ਨੂੰ ਪਾਓ। ਹੁਣ ਦੱਸੋ ਕਿਸਨੂੰ ਪਾਇਏ

    • @baldevbhullar7688
      @baldevbhullar7688 2 роки тому

      ਹੁੱਣ ਭੁਗਤ ਵੀ ਰੱਹੇ ਹਾ ਅਸੀਂ

  • @manjitsandhu1449
    @manjitsandhu1449 2 роки тому +69

    Shame on punjab police

  • @Harjit0364
    @Harjit0364 2 роки тому

    ਠੀਕ ਆ ਭਾਈ tohade nal ਜੇ kuz ਗ਼ਲਤ ਹੋਇਆ ਤਾਂ ਕਾਨੂੰਨ ਏਸੇ ਲਈ banea ਪਰ eda jehde ਦੇਸ਼ cho peda ਹੋ ਕੇ ਬੜੇ ਹੋਕੇ USA ਗਏ ohnu mada ਨਾ ਕਹੋ USA ਚ ਵੀ crime koi ਘੱਟ ni ਹੈ।

  • @PrinceKumar-po5zv
    @PrinceKumar-po5zv 2 роки тому +35

    ਬੜਾ ਬਦਲਾਵ ਬਦਲਾਵ ਕਰਦੇ ਸੀ। ਉਦੋਂ ਤਾਂ ਤੁਹਾਡੇ ਵਰਗੇ NRI ਵੀ ਬਹੁਤ ਸਮਰਥਨ ਕਰ ਰਹੇ ਸੀ ਇਨ੍ਹਾਂ ਝਾੜੂ ਵਾਲਿਆ ਨੂੰ। ਹੁਣ ਲਵੋ ਬਦਲਾਵ ਦਾ ਸਵਾਦ।

  • @ashokarora3569
    @ashokarora3569 2 роки тому +2

    Yahi
    Hai
    Rangla Punjab. ?

  • @mandeepgill5876
    @mandeepgill5876 2 роки тому +2

    ਲੁਟੇਰੇ ਹੋਣਗੇ ਵਿਆਹਾਂ ਵਿੱਚ ਇੱਕਠ ਘੱਟ ਤੋਂ ਘੱਟ ਕਰੋ,

  • @SatnamSingh-nq4hy
    @SatnamSingh-nq4hy 2 роки тому +4

    ਇਸਦਾ ਮਤਲਬ ਕਿ ਅੰਗਰੇਜ ਰਾਜ ਵਦੀਆ ਸੀ ਤਾ ਹੀ ਸਾਰੇ ਬਾਹਰ ਜਾ ਰਹੇ ਨੇ। ਪੰਜਾਬੀਤੇ ਅਉਦੀ ਆ ਪਰ ਅੰਗਰੇਜੀ ਨਾ ਬੋਲੋ। ਕਾਨੂੰਨਤਾ ਤੁਸੀ ਫਾਲੋ ਨਹੀ ਕੀਤਾਗੁੰਡਾਗਰਦੀ ਮਾੜੀ। ਸਾਰੇਲੋਕ ਬਾਹਰ ਤਾ ਚਲੇ ਨਹੀ ਜਾਨਗੇ।

  • @nusratfatehalikhan9146
    @nusratfatehalikhan9146 2 роки тому +15

    Sade Punjab da ta beda Gark Hoya Piya hai Ji hun ta rab he bacha sakda hai Ji. 🙏🙏

  • @nindersingh2187
    @nindersingh2187 2 роки тому +3

    Kainntt aa patarkar
    Gud job bai

  • @guggumangatguggu3051
    @guggumangatguggu3051 2 роки тому +4

    ਝੰਡਾ ਤਾਂ ਗੁਜਰਾਤ ਚੋਂ ਕੇਜਰੀ ਦੀ ਬੱਕਰੀ ਬਣਿਆ ਫਿਰਦਾ

  • @nimratschannel2100
    @nimratschannel2100 2 роки тому +1

    We are with you all

  • @ParamjitSingh-zd5mu
    @ParamjitSingh-zd5mu 2 роки тому +2

    ਐਨ ਆਰ ਆਈ ਵੀਰ ਪੰਜਾਬ ਵਿਚ ਆਪਣੇ ਬੱਚੇ ਦਾ ਵਿਆਹ ਕਰਨ ਆਏ ਸੀ ਜਾ ਪੁਲਿਸ ਕਮਿਸ਼ਨਰ ਸਾਹਿਬ asr /city ਕੋਲੋਂ ਬੇਜਤੀ ਕਰਵਾਓਣ ਆਏ ਸੀ cp ਸਾਹਿਬ ਨੂੰ ਇਹ ਨਹੀਂ ਪਤਾ ਠੇਕਿਆਂ ਦੇ ਕਰਿਦੇ (ਠੇਕੇ ਵਾਲਿਆ ਵਲੋਂ ਰੱਖੇ ਬੰਦੇ ) ਕਿਸੇ ਦੇ ਘਰ ਦੁਕਾਨ ਪੈਲਸ ਹੋਟਲ ਰਜ਼ੋਰਟ ਦੀ ਤਲਾਸੀ ਨਹੀਂ ਲੈ ਸਕਦੇ cp ਸਾਹਿਬ ਇਹ ਦਸਣ ਕੇ ਇਸ ਕਨੂੰਨ ਮੁਤਾਬਿਕ ਤਲਾਸੀ ਲੈ ਸਕਦੇ ਹਨ ਕੋਈ ਕਨੂੰਨ ਨਹੀਂ ਹੈ ਇੰਨਾ ਦੇ ਖਿਲਾਫ ਲੁੱਟ ਖੋਹ ਦਾ ਮੁਕਦਮਾ ਦਰਜ ਹੋ ਸਕਦਾ ਹੈ cp ਸਾਹਿਬ ਐਲ ਐਲ ਬੀ ਨੇ ਆਮ ਆਦਮੀ ਦਾ ਨਾਮ ਸਾਰੀ ਦੁਨੀਆ ਵਿਚ ਬੇਜਤੀ ਕਰਵਾ ਕੇ ਰੱਖ ਦਿਤੀ ਹੈ ਆਮ ਪਬਲਿਕ ਦੀ ਵੀ ਇਸੇ ਤਰਾਂ asr /city ਦੀ ਪੁਲਿਸ ਕੋਈ ਸੁਣਵਾਈ ਨਹੀਂ ਕਰਦੇ ਗ੍ਰਹਿ ਮੰਤਰੀ ਸਾਹਿਬ ਠਾਣੇ ਚੌਂਕੀਆ ਸੁਭਾ 6am 7am ਚੈਕ ਕਰੋ ਇਹ ਰਾਤ ਘਰਾਂ ਨੂੰ ਚਲੇ ਜਾਂਦੇ ਹਨ asr /city ਦੀ ਜਨਤਾ ਬਹੁਤ ਪ੍ਰੇਸ਼ਾਨ ਹੈ

    • @harneetvlogs6373
      @harneetvlogs6373 2 роки тому

      America chh kinna gun culture aa oh v dss naa ....naa aayo dfaaa hovo itho saale chawal log.....fukri maarn e aunde je .....jehda new student canada jaa america jaanda NRI d bund machh jaandi haaye ae v aa gye ae v pr ho jaange te ae aeni jldi popularity haasil krr lainge

  • @lakhwinderkaur2753
    @lakhwinderkaur2753 2 роки тому +44

    ਵੀਰ ਸਾਡੇ ਤੇ ਬੱਚੇ ਅਸੀਂ ਵੀ ਅਮੈਰਿਕਾ ਵਿਚ ਹੀ ਰਹਿ ਰਹੇ ਆ ਏਥੇ ਆਪਾਂ ਆਉਂਦੇ ਆ ਆਪਣਿਆਂ ਖਾਤਰ ਆਪਣੀ ਮਿੱਟੀ ਖਾਤਰ ਪਰ ਵੀਰ ਦੀ ਗੱਲ ਸੱਚੀ ਆ ਹੁਣ ਤੇ ਇੰਡੀਆ ਆਉਣਾ ਜਾਣੀ ਕੇ ਮਨੀ ਵੈਸਟ ਕਰਨ ਮੇਰਾ ਬੇਟਾ ਤੇ ਕਹਿ ਦੇਂਦਾ ਘੂੰਮਣ ਜਾਣਾ ਤੇ ਇੰਡੀਆ ਜਾਣਾ ਹੋਰ ਘੁਮੰਣ ਨੂੰ ਕਨੰਟਰੀਆ ਥੋੜੀਆਂ ਇਥੋਂ ਦੇ ਬੱਚੇ ਤੇ ਅੱਗੇ ਨਹੀਂ ਇੰਡੀਆ ਆਉਣਾ ਮੰਗਦੇ

    • @shayarmaan5586
      @shayarmaan5586 2 роки тому

      Right

    • @MRਪ੍ਰੀਤ
      @MRਪ੍ਰੀਤ 2 роки тому +7

      Je hun tuhanu thori moti samj aa gyi hove akal purkh ne samj de diti hove ta reffrendum jdo amrika wich hovega udo vadh to vadh loka nu nal lija ke vota jarur pake auna...taki Punjab Azad ho ske te es narak wicho Azad ho ske....hun tni koi shak rehda tuhade dila wich India nu laike ja aje vi pyar a..es gand desh nal tuhanu ...

    • @shayarmaan5586
      @shayarmaan5586 2 роки тому +2

      @@MRਪ੍ਰੀਤ bdal wrge leader. Jathedar badal da chamcha

    • @shayarmaan5586
      @shayarmaan5586 2 роки тому +2

      @@MRਪ੍ਰੀਤ azad punjab da leader ona wrgya ne hi bnna fr vi hisab ta ohi rehna jo hun

    • @MRਪ੍ਰੀਤ
      @MRਪ੍ਰੀਤ 2 роки тому

      @@shayarmaan5586 oye bandar dimag gulami naal bhre murakh bande...je badal warga hi khalastan da leader banna hunda ta badal captain aap agge ho ho ke gal krde ....ithe gal poora system change krn di ho rhi a...jithe prhe likhe lok leader bannge Sade..jehre aj bahar baithe crora dollar lga ke Punjab lyi larh rhe a..naki badal captain warge....hun Punjab ch ki ho reha a..oh disda...4-5 din pehla nakodar Mandi wich byiya ne Jatta de bhja bhja ke jutti feri..aah halat bne Pye a..tu apni bhen byiya nu viyauni a...oh teri problem a..yamuna paar jao...par assi Punjab Azad krauna a...assi ni es narak wich rehna

  • @mrskaur539
    @mrskaur539 2 роки тому +3

    ਭੰਗਵੰਤ ਮਾਨ ਜੀ ਕਹਿੰਦੇ ਸੀ ਕਿ ਗੋਰੇ ਪੰਜਾਬ ਵਿਚ ਆਉਣ ਗੇ ਪਰ ਹੁਣ ਵਿਆਹ ਕਰਣ ਵੀ ਲੋਕ ਨਹੀ ਆ ਸਕਦੇ ਪੰਜਾਬ ਸੋਨੇ ਦੀ ਚਿੜੀ ਆ ਸੀ

  • @ranbirsingh5777
    @ranbirsingh5777 2 роки тому

    Asli gall das

  • @jaswindermaan2766
    @jaswindermaan2766 2 роки тому +2

    Very good 0 india
    10 USA

  • @Parmindersingh_Bhullar
    @Parmindersingh_Bhullar 2 роки тому +9

    Congratulations maan sab
    1 ਹੋਰ ਪ੍ਰਾਪਤੀ ਕਰ ਲਈ
    ਤੁਸੀਂ ਗੁਜਰਾਤ ਦਾ ਇਲੈਕਸ਼ਨ ਧਿਆਨ ਨਾਲ ਲਵੋ।
    ਇਨਾਂ nri ਦੀ ਟਨਸਨ ਨਾ ਲੋ। ਇਨਾਂ ਬੇਜ਼ਤੀ ਤੇ ਪਰਚੇ ਕਰਵਾ ਲਏ ਆ। ਬਸ ਇਕ 2 din vich chale jan gya

    • @Parmindersingh_Bhullar
      @Parmindersingh_Bhullar 2 роки тому

      Ja k ਬੱਲੇ ਬੱਲੇ ਕਰਨ ਗੇ ਪੰਜਾਬ ਦੀ

  • @grwindersingh4237
    @grwindersingh4237 2 роки тому +1

    ਆਪ ਦੀ ਸਰਕਾਰ ਲੱਗਭਗ 90% ਫੇਲ ਹੋ ਗਈ ਏ ਹੁਣ ਵੋਟਾ ਨਾਲ ਇਸਨੂੰ ਬਾਹਰ ਕੱਢੋ ਐੱਮ ਪੀ ਇਲੈਕਸ਼ਨ ਤੋ ਸ਼ੁਰੂਆਤ ਕਰੋ ! ਸ਼ਰਾਬ ਮਾਫੀਆ ਨੂੰ ਜੇਲ ਭੇਜਿਆ ਜਾਵੇ!

  • @ravitamna1033
    @ravitamna1033 2 роки тому

    Lakh lahnat punjab sarkar de

  • @harjitwalia9700
    @harjitwalia9700 2 роки тому +1

    ਇਹ ਇੰਡੀਆ ਵਿੱਚ ਇਹੋ ਜਿਹਾ ਕੁੱਝ ਹੀ ਹੋਣਾ

  • @vinodarora8746
    @vinodarora8746 Рік тому

    Very shame about this happened punjab government be cair nri family s a about punjab police 🚔 mann sahib jee app dekho ke punjab witch ho reha ha thanku from vinod Kumar Arora Canada 🇨🇦 say thanku

  • @rohitbains8411
    @rohitbains8411 Рік тому

    You're right mam

  • @gurjeetsingh4307
    @gurjeetsingh4307 2 роки тому +1

    Very nice veer ji

  • @pinderpalsinghsandhu3660
    @pinderpalsinghsandhu3660 2 роки тому +13

    Waheguru ji

  • @grretailllc7620
    @grretailllc7620 2 роки тому +3

    Same on Punjab gov and Punjab police

  • @piarasingh4272
    @piarasingh4272 2 роки тому +3

    ਬਾਹਰੋਂ ਗਏ ਹਰੇਕ ਨਾਲ ਪੰਜਾਬ ਵਿਚ ਧੋਖਾ ਹੀ ਹੁੰਦਾ
    ਬੇਸ਼ੱਕ ਪੰਜਾਬ ਸਾਡਾ ਪਰ ਹੁਣ ਬਹੁਤ ਮਾੜਾ
    ਪਰ ਫੇਰ ਵੀ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ
    ਸਾਰੇ ਲੋਕ ਸੁਖੀ ਵੱਸਣ

  • @SukhjinderSingh-yb7xs
    @SukhjinderSingh-yb7xs 2 роки тому +9

    ਮਾਨ ਸਾਹਿਬ ਪੁਲਿਸ ਨੂੰ ਰਿਸ਼ਵਤ ਖਾਣੀ

  • @joginderkaur2775
    @joginderkaur2775 2 роки тому +5

    Jo lok bina bulae Kise de program vich ja ਕੇ ਖਰੂਦ ਕਰਦੇ ਹਨ ਓਹਨਾ ਤੇ ਕੋਈ ਪਰਚਾ ਦਰਜ ਨਹੀਂ ਕੀਤਾ।ਪੁਲਸ ਵੀ ਬਦੇਸੀਆਂ ਤੋਂ ਪੈਸੇ ਭਾਲਦੇ ਹਨ

  • @jaswantsingh-kv8ep
    @jaswantsingh-kv8ep 2 роки тому +14

    ਐਨ ਆਰ ਆਈ ਤੋ ਪੈਸੇ ਵਸੂਲੇ ਜਾਂਦੇ ਨੇ ਸਹੀ ਕਿਹਾ ਭੈਣੇ

  • @kamaljit7498
    @kamaljit7498 Рік тому

    Paji badi dukh di gal a

  • @pawanbains4787
    @pawanbains4787 2 роки тому +2

    Thanks for sharing this , we will never come over. The way things r in punjab it’s absolutely a nightmare and it’s a shame to punjab govt

  • @MukeshKumarAus
    @MukeshKumarAus Рік тому +2

    Punjab CM is doing great comedy.

  • @rajinderkaur5437
    @rajinderkaur5437 2 роки тому +6

    Waheguru ji 🙏

  • @loverandhawa8737
    @loverandhawa8737 2 роки тому

    Sahi gal ji

  • @ksb4382
    @ksb4382 2 роки тому +2

    NRI ਵੀਰ 👍

  • @sulemansultan
    @sulemansultan Рік тому +4

    It’s a shameful incident . I hope that government takes appropriate actions. We as NRIs have so many nostalgic memories of our country that we left behind and want to rekindle those from time to time. I will appeal to the government to punish the perpetrators and set an example so that it doesn’t happen again

  • @sukhsingh7122
    @sukhsingh7122 2 роки тому +11

    ਜੋ ਇਨ੍ਹਾਂ ਨਾਲ ਹੋਇਆ ਉਸ ਤੇ ਸਰਕਾਰ ਨੂੰ ਸਖ਼ਤ ਐਕਸ਼ਨ ਲੈਣਾ ਚਾਹੀਦਾ ਹੈ ਮਾਨ ਸਾਹਿਬ ਕਹਿੰਦੇ ਸੀ ਕਿ ਜਿਹੜੇ ਸਾਡੇ ਪਰਿਵਾਰ ਬਾਹਰ ਗਏ ਨੇ ਪੰਜ ਸਾਲ ਚ ਵਾਪਿਸ ਆ ਜਾਣਗੇ ਇਸ ਲਈ ਇਹ ਵੀਡੀਓ ਮਾਨ ਸਾਹਿਬ ਤਕ ਜ਼ਰੂਰ ਪੁਚਾਓ ਕੋਈ ਪੈਂਤੀ ਸਾਲ ਬਾਅਦ ਪੰਜਾਬ ਆ ਕੇ ਏਨੀ ਬੇਇੱਜ਼ਤੀ ਕਰਵਾ ਕੇ ਜਾਏਗਾ ਉਸ ਨੂੰ ਦੁਬਾਰਾ ਕੀ ਜ਼ਰੂਰਤ ਹੈ ਇੱਥੇ ਆਉਂਦੀ ਸਰਕਾਰ ਨੂੰ ਇਸ ਤੇ ਐਕਸ਼ਨ ਲੈਣਾ ਚਾਹੀਦਾ ਹੈ ਕੋਈ ਵੀ ਕਿਤੋਂ ਵੀ ਠੇਕੇ ਦੀ ਦਾਰੂ ਲਿਆ ਕੇ ਪਿਆ ਸਕੇ ਦੂਸਰੇ ਜ਼ਿਲ੍ਹੇ ਚੋਂ ਦੂਸਰੇ ਜ਼ਿਲ੍ਹੇ ਦੀ ਦਾਰੂ ਨਹੀਂ ਪਿਆਉਣ ਦਿੰਦੇ ਕੀ ਬਕਵਾਸ ਕਾਨੂੰਨ ਹੈ

    • @love.preet9942
      @love.preet9942 2 роки тому

      Eh Ta Khud Ohna Nal aa Batala Da MLA Khud 2.5 Crore Money Us Bande Kolo Lay k Jiteya Ehna Ki Krna .. Att Da Ant Mout Hundi aa Baki Is Desh Vich Insaf Nam Di Cheej Nu Bhull Jao

    • @harneetvlogs6373
      @harneetvlogs6373 2 роки тому

      @@love.preet9942 niklo bss punjab cho.....pehli fursat chh nikal itho.....

  • @yashmonga5407
    @yashmonga5407 2 роки тому +1

    Good luck veer

  • @sanket.dhot.7862
    @sanket.dhot.7862 2 роки тому

    ਬੇੜਾ ਗ਼ਰਕ ਕਰ ਦਿੱਤਾ ਪੰਜਾਬ ਦਾ ਰਾਜਨੇਤਾ ਨੇ

  • @rajinderaustria7819
    @rajinderaustria7819 2 роки тому

    ਜੇਕਰ ਇਹ ਸਭ ਕੁੱਝ ਸੱਚ ਹੈ ਤਾਂ ਅਸੀਂ ਪੰਜਾਬ ਸਰਕਾਰ ਸ: ਭਗਵੰਤ ਸਿੰਘ ਮਾਨ ਸਾਹਿਬ ਨੂੰ ਅਪੀਲ ਕਰਦੇ ਹਾਂ ਕਿ ਇਹ ਵਰਤਾਅ ਬਹੁਤ ਮਾੜਾ ਲੱਗਾ।
    RAJINDER SINGH AUSTRIA
    (VIENNA)

  • @ramang5247
    @ramang5247 2 роки тому

    Very good Madame

  • @manpreetchane3397
    @manpreetchane3397 2 роки тому +17

    CM ji je TUC sidhu veer nu jaldi insaaf dita hunda ta syaad kuj dar hunda eda de gunde loka vich ....

  • @TanvishMahajan
    @TanvishMahajan 2 роки тому

    With you sir

  • @spschatha1393
    @spschatha1393 2 роки тому +10

    Extremely shameful incident. Law and order in Punjab and especially Amritsar has gone from bad to worse

    • @medhavitrendz1915
      @medhavitrendz1915 2 роки тому

      Amritsar hi nahin
      Sab jagah eho haal hai.
      M from Ludhiana

    • @gurdipsingh606
      @gurdipsingh606 2 роки тому

      Crime rate has declined in the last few years.it has not increased under the new government. Unfortunately drugs related crimes have been increasing for the last many years

  • @tanvirsingh6911
    @tanvirsingh6911 2 роки тому +4

    Same on u punjab police nd punjab sarkar

  • @CharanjitSingh-yf8ee
    @CharanjitSingh-yf8ee 2 роки тому +1

    Punjabio NRI di sport karo

  • @jsentertainment521
    @jsentertainment521 2 роки тому

    Rangla punjab

  • @preetains1171
    @preetains1171 2 роки тому +1

    Shama on punjab government from UK 🇬🇧

  • @sahiblayal3515
    @sahiblayal3515 2 роки тому

    Good

  • @BalkarSingh-dc1oq
    @BalkarSingh-dc1oq 2 роки тому +1

    ਮਾਨ ਸਰਕਾਰ ਫੇਲ ਹੋ ਗਈ ਹੈ ਭਗਤਮਾਨ ਮੁਰਦਾਬਾਦ ਕੇਂਦਰੀ ਬਾਲ ਮੁਰਦਾਬਾਦ ਕਾਂਗਰਸ ਪਾਰਟੀ ਚੋਰਾਂ ਦੀ ਪਾਰਟੀ ਤੇ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਤੇ ਬੀਜੇਪੀ ਚੋਰਾਂ ਦੀ ਪਾਰਟੀ ਪੁਲਿਸ ਹੀ ਚੋਰ ਗਰੋਹ ਹੈ ਪੁਲਿਸ

  • @harpalgill5935
    @harpalgill5935 2 роки тому +3

    Cm Saab ne Punjab nahi apni life rangli bna lyi a

  • @varunnayyar9438
    @varunnayyar9438 Рік тому

    India 🇮🇳 is best like always

  • @ashwaniarndt7099
    @ashwaniarndt7099 2 роки тому

    Support you. GERMANY

  • @Penduzxy
    @Penduzxy 2 роки тому +11

    Definitely we go there, but not to show off. Punjab is our homeland we are not scared a bit. It’s a law and order situation. Punjab government should put public safety at the top of list.

    • @gagandeepsangha8468
      @gagandeepsangha8468 2 роки тому +1

      true. You are right Vashi American eve India nu badnam karde ne...USA ch schools ja k shooting karde ne eve India nu badnam karde ne.....other dollars ch eda di party Ni Kar hundi ethe dollars de rupees Bana kparries Dia torra marde

    • @gagandeepsangha8468
      @gagandeepsangha8468 2 роки тому

      America hi Raho gorrian nal clubs ch tuhe marao

    • @PunjabiHitZcollection
      @PunjabiHitZcollection 2 роки тому

      Its about values jo punjabiya vich dino din ghatdiya jaa rahea ney..

    • @surinder474
      @surinder474 2 роки тому +1

      Great comments. We will go there. I enjoy my time there in my village. I attended so many weddings in village and all over punjab. I like there . These few incidents can't stop me going there. The lady is saying she will rate usa 10 and punjab 0. But here in usa people are killing each other with guns, kids are taking guns to schools are killing students including small kids of 9 years, 10 years, 11 years younger. There is crime , go live in Chicago, you will like punjab then.

  • @bikarmangat7078
    @bikarmangat7078 2 роки тому +1

    You are Wright sir in India NRIs are not safe from any things, 🙏🙏🙏

  • @ParamjitSingh-sv3ce
    @ParamjitSingh-sv3ce 2 роки тому +24

    Delayed the justice to NRI family, denied the justice. Administrative & higher authorities of Police, NRI affairs & home department must take the necessary action against the concerned persons.

    • @beerkaranrangi2608
      @beerkaranrangi2608 2 роки тому

      .
      .

      Y

    • @ParamjitSingh-sv3ce
      @ParamjitSingh-sv3ce 2 роки тому +1

      ਐੱਨ ਆਰ ਆਈ ਪਰਿਵਾਰ ਵੱਲੋਂ ਉਨ੍ਹਾਂ ਨੂੰ ਵਿਆਹ ਵਿੱਚ ਸ਼ਾਮਲ ਹੋ ਕੇ ਰੰਗ 'ਚ ਭੰਗ ਪਾਉਣ ਲਈ ਗੱਠ ਨਹੀਂ ਭੇਜੀ ਗਈ ਸੀ। ਸ਼ਰਾਬ ਆਬਕਾਰੀ ਵਿਭਾਗ ਦੀ ਨੀਤੀ ਮੁਤਾਬਕ ਖਰੀਦੀ ਗਈ ਸੀ। ਦੁੱਖੀ ਪਰਿਵਾਰ ਨੂੰ ਆਪਣੇ ਦੂਸਰੇ ਬੱਚੇ ਦੀ ਸ਼ਾਦੀ ਕੈਂਸਲ ਕਰਨ ਲਈ ਨਾ ਚਾਹੁੰਦੇ ਹੋਏ ਵੀ ਮਜਬੂਰ ਹੋਣਾ ਪੈ ਗਿਆ, ਪਰਿਵਾਰ ਦੇ ਸਕਦੇ ਸਬੰਧੀਆਂ ਨੂੰ ਟਿਕਟ ਕਟਾਕੇ ਵਾਪਸ ਵਿਦੇਸ਼ ਪਰਤਣਾ ਪੈ ਗਿਆ, ਜੋ ਕਿ ਨਹੀਂ ਹੋਣਾ ਚਾਹੀਦਾ ਸੀ। ਪਰਿਵਾਰ ਨੂੰ ਇਨਸਾਫ ਦੇ ਕੇ ਉਨ੍ਹਾਂ ਦੇ ਮਾਨਸਿਕ ਜਖਮਾਂ ਤੇ ਇਨਸਾਨੀਅਤ ਦੀ ਮੱਲਮ ਲਗਾਉਣ ਦੀ ਅਣਸਰਦੀ ਲੋੜ ਹੈ। ਗੁਰੂ ਸਰਬੱਤ ਦਾ ਭਲਾ ਕਰੇ 👏

    • @sherbabbar9863
      @sherbabbar9863 2 роки тому +1

      Aap de raaj ch Gunda gardi hai teh Punjab police gunday di suppoter hai lakh lanat hai Punjab sarkar police

    • @deepindarsingh9936
      @deepindarsingh9936 2 роки тому

      Nobody is going to take any action,they are a bunch of f ing crooks and police are GOONS IN UNIFORM

  • @kaushalintheuk3063
    @kaushalintheuk3063 2 роки тому +12

    Omg 😲 😱 wtf is happening in Punjab I was planning to go to India 😔

    • @surinder474
      @surinder474 2 роки тому +4

      I m still going there. I was there in July there , nothing happened. In usa kids are being killed by teenagers in shooting. You don't know if your child will come back home. 4 members of punjabi families were kidnapped and killed, along with 6 months infant by a Mexican man. Where are you safe? May be 1 or 2 such incidents there like this out of 1000 weddings. People will go there to enjoy better Dhabas, restaurants in punjab and rest of india.

    • @rajwanskaur8412
      @rajwanskaur8412 2 роки тому

      @@surinder474 very easy to talk because you were not in that situation,
      They face they know and dont sport the wrong person

    • @surinder474
      @surinder474 2 роки тому

      @@rajwanskaur8412 I am not blaming them for feeling the pain, but talking about a nation and punjab they grew up and giving USA 10 out of 10, is totally hating India. I live in USA and see more crimes and shooting everywhere in USA, like killing innocent middle school kids at school and Government are not able to stop. We indian don't go to night clubs and if you go you see criminals and goons every where. Someone tell me how many such weddings are happening in India and punjab where NRI having attacked on their wedding parties, may be 1 or 2 out of 1000. I love india and punjab and I am going to attend a wedding at Haveli in Jalandhar, and something can happen here in US as well. One thing for sure like we say always a fight break when we serve unlimited drink or Sharaab, specially in punjabi culture, something might happen in that kind atmosphere where you serve alcohol. NRI will keep coming and weddings and parties will be there on regular basis. More crimes are in USA, Mexico, indian punjabi families are being kidnapped and killed by some white or Mexican people, or from our own indian, punjabi peoples.

  • @bobbygill4960
    @bobbygill4960 2 роки тому +1

    ਤੂਸੀਂ ਮੰਨਦੇ ਜੋ ਨਾ ਕਿ ਈਸਾਈਆਂ ਦਾ ਦੈਸ ਚੰਗਾ ਹੁੰਦਾ ਹੈ ਅਤੇ ਈਸਾਈ ਲੋਕ

    • @harneetvlogs6373
      @harneetvlogs6373 2 роки тому

      Fer tnn apni maa behen nu v nangi krr kyoki ohh nange ghumde ne....

  • @virkvlogs4786
    @virkvlogs4786 2 роки тому

    Right..sahi keha aunty g nay ..

  • @bhagwantsingh2037
    @bhagwantsingh2037 2 роки тому +16

    ਜਦੋਂ ਤੋਂ ਇਹ ਸਰਕਾਰ ਆਈ ਹੈ ਇਥੇ ਗੁੰਡਾਗਰਦੀ ਦੀ ਹਦ ਹੋ ਚੁੱਕੀ ਹੈ ।ਹਰ ਥਾਂ ਕਤਲੋ ਗਾਰਦ extortion by goons have become common seen

    • @whitercat2302
      @whitercat2302 Рік тому

      The politicians who lost election are behind the chaos in Punjab, they want to break up Bhagwant Mann 's govt. Lot of the police probably are related to those leaders that is why they are not doing anything.

  • @loveleenbatra2458
    @loveleenbatra2458 Рік тому +1

    UP vich aa sakde ho
    Wellcom full Scotty
    Yogi raj best raj

  • @XyzReaction
    @XyzReaction 2 роки тому +2

    ਲੋਕਾਂ ਨੂੰ free ਦੇਣਾ, ਤਾਂ ਭਾਈ ਸਰਾਬ ਬੇਚ ਕੇ ਹੀ ਦਿੱਤਾ ਜਾਉ। ਔਨ ਬਾਲਾ ਸਮਾ ਪੰਜਾਬ ਵਾਸਤੇ ਬਹੁਤ ਖਤਰਨਾਕ ਹੈ

  • @khushnav7674
    @khushnav7674 2 роки тому +4

    Im feeling so sad 😞😞shame on Punjab police.. 😡