EP-54 Kullad Pizza Couple About What Exactly Happen? Current Life Situation | AK Talk Show

Поділитися
Вставка
  • Опубліковано 11 січ 2025

КОМЕНТАРІ • 6 тис.

  • @Anmolkwatraofficial
    @Anmolkwatraofficial  Рік тому +1219

    ਤੁਹਾਨੂੰ ਇਹ ਪੌਡਕਾਸਟ ਕਿਵੇਂ ਲੱਗਿਆ ਤੁਸੀਂ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ❤️🙏👇

    • @blackmusic9477
      @blackmusic9477 Рік тому +11

      Pin krdya kro apna comment

    • @1nonlysahill
      @1nonlysahill Рік тому +12

      Bhut vdia pajii❤

    • @baljeetkaur3872
      @baljeetkaur3872 Рік тому +5

      Bohut wadia dilo salute tanu bro thanks for making this podcast may people learn from that n stop to criticize them 🙏🙏

    • @Satnam_JBD_PB61
      @Satnam_JBD_PB61 Рік тому +5

      Bauht vadhia ji

    • @Harsimratkaur2011
      @Harsimratkaur2011 Рік тому +6

      Veere ohh podcast name DSO judo tusi kulad pizza wala da video viral kiti Si plz

  • @kiranjitkaur2283
    @kiranjitkaur2283 Рік тому +91

    ਵੀਰੇ ਆਹ ਜੌ ਹਿੰਮਤ ਰੱਖੀ ਆ ❤ ਇਹ ਬਹੁਤ ਵਧੀਆ ਗੱਲ ਕੀਤੀ , ਚੰਗਾ ਮਾੜਾ ਸਮਾਂ ਬੰਦਿਆ ਤੇ ਹੀ ਆਉਂਦਾ, ਫਰ ਕਿ ਹੋਇਆ , ਬੱਸ ਖੁਸ਼ ਰਹੋ ਮਾੜਾ ਸਮਾਂ ਬੀਤ ਗਿਆ, ਹੁਣ ਖੁਸ਼ ਰਹੋ ❤❤❤❤❤❤

  • @ramgarhia6040
    @ramgarhia6040 Рік тому +38

    ਹਸਦੇ ਹੁੰਦੇ ਸੀ :- ਜੋ ਡੁੱਬਦੇ ਨੂੰ ਦੇਖ ਕੇ__
    ਹਓਂਕਾ ਹੀ ਨਾਂ ਲੈ ਜਾਣ :- ਉੱਡਦੇ ਨੂੰ ਦੇਖ ਕੇ__ ✌️love u❤❤❤ anmol veer

  • @RajinderBrar-v4c
    @RajinderBrar-v4c День тому

    ਜਦੋਂ ਬੰਦੇ ਨੇ ਗਲਤੀ ਮੰਨ ਲਈ ਉਸਨੂੰ ਮੁਆਫੀ ਦੇਣੀ ਚਾਹੀਦੀ ਆ
    ਇਨਸਾਨ ਗਲਤੀਆਂ ਦਾ ਪੁਤਲਾ ਵਾਹਿਗੁਰੂ ਜੀ ਮੇਹਰ ਕਰਨ
    ਸਲੂਟ ਆ ਵੀਰ ਕਵਾਤਰਾ ਸਾਹਿਬ ਜੀ ਆਪ ਜੀ ਨੂੰ

  • @Anu_Bharti22
    @Anu_Bharti22 Рік тому +29

    Always big Respect for Anmol sir....Kise de bure tym ch ohda support krna ohdi situation nu samjna eh har koi nhi kar sakda... Or tusi apne Podcast de zarie ohna nu apna point off view loka nal share karan da moka dita....Khushi hoi dekh ke ki tadi wjh nal ajj eh family apni life khushi nal spend kar rhi hai....Agar har kise dii soch kuch % ve Anmol Sir vargi hove ta bahut negativity katt ho sakdi hai... Or kise nu ve kise dii personal life te comment karan da koi right nhi hai... Always thanku Anmol sir for spreading soo much positivity everywhere🙏

  • @unitedpanjabi
    @unitedpanjabi Рік тому +67

    ਬਚਪਨਾ ਸੀ ਇਸ ਦਾ 20-22 ਸਾਲ ਦਾ ਹੋਣਾ ਇਹ ਉਸ ਸਮੇਂ,
    ਇਸੇ ਲਈ ਕਹਿੰਦੇ ਆ ਕਿ ਕੋਈ ਨਾ ਕੋਈ ਗੁਰੂ ਜਾਂ ਸਲਾਹ ਦੇਣ ਵਾਲਾ ਹੋਣਾ ਚਾਹੀਦਾ
    ਬਾਕੀ ਬਾਬਾ ਮਿਹਰ ਕਰੇ , ਸਿਦਕ ਨਾਲ ਜਿੰਦਗੀ ਜੀਓ❤

  • @SK-gu5vt
    @SK-gu5vt Рік тому +12

    Anmol, being honest, u seem like a brother. Very kind hearted, and sweet person. May god bless u. We all make mistakes!

  • @sandeepkaur25-13
    @sandeepkaur25-13 Рік тому +156

    Your podcasts will change millions of lifes.... hats off to you Anmol Kwatra!!

  • @yashikabatra2362
    @yashikabatra2362 Рік тому +313

    Accepting our own mistake in front of world needs lots of courage 😊 stay strong ❤️

    • @2k19records7
      @2k19records7 Рік тому +2

      Just I show u video

    • @KaiTrumps
      @KaiTrumps Рік тому +12

      I don’t think they did any mistake.. it is a person fault who leaked there video

    • @mysticnomad89
      @mysticnomad89 Рік тому

      @@2k19records7show ur mom

    • @Genos-s8m
      @Genos-s8m Рік тому

      your

    • @x-streamgamer8282
      @x-streamgamer8282 8 місяців тому

      Ya and they are husband wife not sis and bro am I right ​@@KaiTrumps

  • @jagjeetsingh279
    @jagjeetsingh279 Рік тому +90

    ਜਿਸ ਬੰਦੇ ਨੇ ਗਲਤੀ ਹੀ ਮੰਨ ਲਈ ਫਿਰ ਤਾਂ ਕੁਛ ਨਹੀਂ ਰਹਿ ਗਿਆ ਸੋ ਸਭ ਨੂੰ ਬੇਨਤੀ ਆ ਕਿ ਜ਼ਮੀਰਾਂ ਜਾਗਦੀਆਂ ਰੱਖੋ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ 🙏🙏

    • @Sajawat-j4b
      @Sajawat-j4b Рік тому

      Nangiav kar kar vedio pao

    • @Sajawat-j4b
      @Sajawat-j4b Рік тому +1

      57:11 te Sharm ni ai kwatre nu bolde hoye

    • @ramandeepsingh800
      @ramandeepsingh800 Рік тому

      ​@@Sajawat-j4bte j galti hogi ta oh marr Jaan ?? Ohna nu haq ne samaj te rehen da ?

    • @That_akaay
      @That_akaay Рік тому

      @@Sajawat-j4bthode stand da pta lgda ehde toh

    • @x-streamgamer8282
      @x-streamgamer8282 8 місяців тому

      Veere gal sunn oho husband wife ee na ki sister brother naale ja tu ban kra dekhda mai aa Jedi nett tea iniya payea ohna tea nhi bolde ki oho youth khrab krdi ee​@@Sajawat-j4b

  • @sapindersingh4259
    @sapindersingh4259 Рік тому +275

    ਜ਼ਿੰਦਗੀਆਂ ਬਚਾਉਣ ਵਾਲਾ ਅਨਮੋਲ,
    ਜੀਉਂਦਾ ਵਸਦਾ ਰਹਿ 🙏🙏🙏

  • @SanjotNagi
    @SanjotNagi Рік тому +59

    Really beautiful podcast .Good effort ❤

  • @JattBoy_1993
    @JattBoy_1993 Рік тому +52

    ਸਜਾ ਤਾਂ ਜੁਰਮ ਦੀ ਹੁੰਦੀ ਐ, ਗਲਤੀ ਦੀ ਮੁਆਫੀ ਹੁੰਦੀ ਐ..🙏 ਅਨਮੋਲ "ਵੀਰਾ" ਤਾਂ ਤੂੰ ਹੈ ਈ, ਅਨਮੋਲ "ਹੀਰਾ" ਵੀ ਐਂ..Luv always..❤

  • @gorasingh7512
    @gorasingh7512 Рік тому +63

    ਗੁਨਾਹ ਸਭ ਦੇ ਹੁੰਦੇ ਆ, ਕਿਸੇ ਦੇ ਛੁਪ ਜਾਂਦੇ ਆ,,,,
    ਕਿਸੇ ਦੇ ਛੱਪ ਜਾਂਦੇ ਆ,,,,,,
    Great y sehaj,,,,,

  • @binnybansal2552
    @binnybansal2552 Рік тому +60

    Anmol vere nu dilo pyaar jihna ne es couple nu eni buri situation cho bahar niklan vich help kiti ❤🙏🏻

  • @Siddharthasingh85
    @Siddharthasingh85 Рік тому +92

    it takes a lot of guts to confess this. more power to this man.❤

    • @navbasra511
      @navbasra511 Рік тому

      Ehne jhoothey case pava k kush loka d life kharab krti,jad police station ch ja k report likhayi c k ehh fake aa sab kush...a sala harami a ik no. Da..video released keetee c ehne o apni....

    • @daljeet4586
      @daljeet4586 Рік тому +3

      What wrong did he do?

    • @geetasahani4414
      @geetasahani4414 10 місяців тому

      Same question ​@@daljeet4586

  • @HarpalSingh-uv9ko
    @HarpalSingh-uv9ko Рік тому +56

    ਅਨਮੋਲ ਵੀਰ ਵਾਹਿਗੁਰੂ ਜੀ ਤੈਨੂੰ ਚੜ੍ਹਦੀਕਲ੍ਹਾ ਵਿੱਚ ਰੱਖਣ ਲੰਮੀਆ ਉਮਰਾ ਬਖਸ਼ਣ ਇਸ ਪੀਜੇ ਵਾਲੇ ਵੀਰ ਨੂੰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਲੰਮੀਆ ਉਮਰਾ ਬਖਸ਼ਣ ਇਸ ਦੇ ਪਰਿਵਾਰ ਨੂੰ ਵੀ।

  • @p_passenger109
    @p_passenger109 Рік тому +516

    ਭਾਈ ਇਸ ਦੁਨੀਆ ਤੇ ਕੋਈ ਵੀ ਏਦਾਂ ਦਾ ਇਨਸਾਨ ਨਹੀਂ ਜਿਸ ਨੇ ਗਲਤੀ ਨਾ ਕੀਤੀ ਹੋਵੇ। ਪਰ ਗ਼ਲਤੀ ਨੂੰ ਮੰਨ ਲੈਣਾ ਹਰ ਇਨਸਾਨ ਦੇ ਵੱਸ ਦੀ ਗੱਲ ਨਹੀਂ । Best of luck Anmol paji and kullad pizza.

  • @HarpreetSingh-tb6ln
    @HarpreetSingh-tb6ln Рік тому +15

    ਬਹੁਤ ਬੰਦੇ ਵੇਖੇ ਮੈਂ ਵੀਰ ਅਨਮੋਲ ਵਰਗਾ ਵੇਖਣਾ ਨੀ ਸੱਚ ਦੱਸਾਂ ਦਿਲ ਤੋਂ ਮੈਂ ਉਹ ਕਿੰਨੀ ਕਰਮਾਂ ਵਾਲੀ ਮਾਂ ਜਿਹਦੇ ਹਿੱਸੇ ਵੀਰ ਤੂੰ ਆਇਆ ❤❤❤ ਰੱਬ ਰੱਖੇ ਸੁੱਖ ਤੇਰੀ ਟੀਮ ਅਤੇ ਤੈਨੂੰ ਖੁਸ਼ ਰੱਖੇ❤❤😊

  • @harpreetmorinda200
    @harpreetmorinda200 Рік тому +4

    Anmol veer twade warge es dunya te buhat ghat a Jo kise de bad time ch os da Sath dinde ho aaj sehaj sirf twade karke hi jee reha te twadi sport karke hi postive Hoya so weldone bro god bless u

  • @bamrahsunny
    @bamrahsunny Рік тому +42

    ਹਮ ਨਹੀਂ ਚੰਗੇ ਬੁਰਾ ਨਹੀਂ ਕੋਇ...
    ਵਾਹਿਗੁਰੂ ਮੇਹਰ ਕਰੇ 🧿🙏❤

  • @rajvinderaujla5191
    @rajvinderaujla5191 Рік тому +10

    ਖੁੱਲੜ ਨਹੀਂ ਕੁੱਲੜ
    ਇਹ ਪੰਜਾਬੀ ਦਾ ਪ੍ਰੋਗਰਾਮ ਹੈ ਸ਼ਾਇਦ

  • @gurjitmattu3818
    @gurjitmattu3818 Рік тому +15

    ਕੋਈ ਗੱਲ ਨਹੀਂ ਵੀਰ ਗਲਤੀ ਹੋ ਜਾਂਦੀ ਆ। ਜਿਊਂਦੇ ਵਸਦੇ ਰਹੋ। ਬਹੁਤ ਕੁਝ ਹੋ ਜਾਂਦਾ ਲਾਈਫ ਚ। ਮਰਨ ਦਾ ਕਾਦੇ ਵੀ ਨਹੀਂ ਸੋਚਣਾ। ਲੋਕਾ ਨੂੰ ਜੀ ਕੇ ਦਿਖਾਈ ਦਾ। ਅਨਮੋਲ ਦੁਨੀਆ ਦਾ ਬੈਸਟ ਬੰਦਾ।

  • @rantajdhillon6245
    @rantajdhillon6245 Рік тому +40

    ਜਿਸਦਾ ਪਰਦਾ ਚੁੱਕਿਆ ਜਾਵੇ ਉਹ ਗਲਤ ਆ ਤੇ ਜਿਸਦਾ ਨਾਂਹ ਪਤਾ ਹੋਵੇ ਉਹ ਭਗਤ ਆ ਪਰ ਕੋਣ ਸ਼ਰੀਫ ਆ ਕੋਣ ਨਹੀ ਅੱਜ ਦੇ time ch

  • @bsingh7247
    @bsingh7247 Рік тому +32

    ਧੰਨਵਾਦ ਛੋਟੇ ਤੁਸੀ ਸਹਿਜ ਨੂੰ ਜ਼ਿੰਦਗੀ ਦੇ ਦਿੱਤੀ ਬਾਕੀ ਡਟੇ ਰਹੋ 🙏🙏🙏🙏❤️❤️❤️❤️

  • @Karan_gaming_m9
    @Karan_gaming_m9 Рік тому +133

    ਕਿਸੇ ਦੀ ਧੀ ਭੈਣ ਨੂੰ ਗਲਤ ਨਹੀ ਬੋਲਣਾ ਚਾਹੀਦਾ🙏🏻ਬਾਬਾ ਭਲੀ ਕਰੇ❤।।

    • @SukhjinderSingh-ws5dw
      @SukhjinderSingh-ws5dw Рік тому +4

      Par paji kise Di thee bhain Di vedio banoni chngi gal eh shire da chwal banda

    • @kissanjattkissan9976
      @kissanjattkissan9976 Рік тому +1

      Bideo dekh ke murh bhave marlo😂

    • @kissanjattkissan9976
      @kissanjattkissan9976 Рік тому

      Muth😂 uth

    • @Baljinderkuma
      @Baljinderkuma Рік тому +1

      ​@@SukhjinderSingh-ws5dwoh Changi gal ek eh gal v rape krn to kite ghant nhi aa vere te lok pagal ena di sport kri jande aaa sharm auni chahidi aa

  • @GurjeetSingh-ux4dx
    @GurjeetSingh-ux4dx 5 місяців тому +3

    ਡਿਗਦੇਆ ਨੂੰ ਸਹਾਰਾ ਦੇਣ ਵਾਲੇ ਅਨਮੋਲ ਬਹੁਤ ਚੰਗਾ ਬਰੋਡਕਾਸਟ ਹੈ ਦੋਨਾਂ ਨੇ ਬਹੁਤ ਮਾੜਾ ਵਕਤ ਵੇਖਿਆ ਹੈ ‌ਹਲਾਤਾ ਨਾਲ ਲੜ ਕੇ ਜਿੰਦਗੀ ਨੂੰ ਸਹੀ ਰਸਤੇ ਤੇ ਲਿਆਉਣਾ ਹੈ ਇਹਨਾਂ ਦੋਵਾਂ ਤੋ ਸਿਖੋ

  • @Aashualfvlogs
    @Aashualfvlogs Рік тому +34

    ਲੱਖ ਲਾਹਨਤਾ ਓਹਨਾਂ ਤੇ,,ਜੋ ਸਹਿਜ ਨੂੰ ਅਤੇ ਪਰਿਵਾਰ ਤੰਗ ਕਰਦੈ ਨੇ ,, support karo family nu ..... Anmol pajji. Bahut badiya sath ditta

  • @13Gurujas
    @13Gurujas Рік тому +115

    ਦਾਤੀ ਦੇ ਦੰਦੇ ਇੱਕ ਪਾਸੇ,
    ਲੋਕਾਂ ਦੇ ਦੋਹੇਂ ਪਾਸੇ ਨੇ |
    ਬਾਈ ਜੀ ਤੁਸੀਂ ਚੜਦੀ ਕਲਾ ਵਿੱਚ ਰਹੋ ਵਾਹਿਗੁਰੂ ਤੁਹਾਡੇ ਤੇ ਮਿਹਰ ਕਰਨ ਵੀਰ ਜੀ ❤❤

    • @karantkadmehkma775
      @karantkadmehkma775 Рік тому

      Veer tere kehn da mtlb niliya filma zarri rkhe.eh gandu

    • @daljitsingh9553
      @daljitsingh9553 Рік тому +4

      Aho veer ji porn video bna k. Bahd ch keh dya kru. Rabb charhdi kala vich rakhe
      Ehu jahe galat kamma Lai
      Charhdi kala nahi Kahi dah hunda veer ji

  • @manidhaliwal4623
    @manidhaliwal4623 Рік тому +60

    Very nicely brought up and very maturely handled by Anmol 👍
    More power to you Anmol 🎉

  • @memorieshub3811
    @memorieshub3811 9 місяців тому +2

    God bless you and your family...it's okay everyone makes mistakes... you deserve to live life full of love and respect...more power to you❤

  • @overthinker00
    @overthinker00 Рік тому +22

    ਜੇ ਅਜ ਸਤਨਾਮ ਖੱਤੜਾਂ ਵੀਰ ਹੁੰਦਾ ਤਾ ਓਵੀਂ ਇਹਨਾਂ ਦੇ ਪੱਖ ਚ ਬੋਲਦੇ 😢 miss you ustad ji 💔

  • @prernasidhu3643
    @prernasidhu3643 Рік тому +292

    Everyone makes mistakes
    But it needs a lot of courage to again come up strongly
    Stay strong 🙏🏼

  • @tamanna2901
    @tamanna2901 Рік тому +249

    Anmol brother you discussed this topic with so much of maturity and positivity. Hope people understand and stop criticising others for fun and views. It was very heartbreaking to see everyone trolling this family for such a minor mistake. A big thanks to everyone like you for showing support and humanity and the right time. Much power to this family to cope with the situation and grow more in life🙏🥰

    • @harveergrewal9994
      @harveergrewal9994 Рік тому +7

      This is minor mistake for you, then release your video, we will support you

    • @kamalsharma8880
      @kamalsharma8880 Рік тому +5

      This is not a minor mistake.

    • @tamanna2901
      @tamanna2901 Рік тому +4

      @@harveergrewal9994 Support krne ki kon keh rha h? Aur galti hogayi to faansi chadhaoge ab unhe? Wo khud admit krrhe h hogai galti.

    • @rockycute4862
      @rockycute4862 Рік тому

      ​@@tamanna2901true

    • @bonvivant8618
      @bonvivant8618 Рік тому

      Minor mistake, ru dumb high on weeds? When ur going to commit same minor mistake jerk? We gonna support and viral u from core of our heart efforts 😂😜🤪🤣

  • @dilbagsinghkahlon5155
    @dilbagsinghkahlon5155 Рік тому +1

    ਅਨਮੋਲ ਅਤੇ ਸਹਿਜ ਦੋਹਾਂ ਨੂੰ ਸ਼ਾਬਾਸ਼। ਬਹੁਤ maturity ਦਾ ਸਬੂਤ ਦਿੱਤਾ ਅਨਮੋਲ ਨੇ ਤੇ ਸਹਿਜ ਨੇ ਬੜੀ ਹਿੰਮਤ ਨਾਲ ਆਪਣੇ ਆਪ ਨੂੰ ਸਾਂਭਿਆ ਹੈ। लोगों का काम है कहना, कुछ तो लोग कहेंगे। ਦੁਨੀਆਂ ਨੇ ਤਾਂ ਇਥੋਂ ਦੇ ਭਗਵਾਨਾ ਨੂੰ ਵੀ ਨਹੀਂ ਬਖਸ਼ਿਆ।

  • @Guns_and_Guts
    @Guns_and_Guts Рік тому +13

    Bacha bacha gaya aa vali gal mere dil te lag gai , god bless u veere asi tuhade naal aa❤

  • @vikramsomalsomal5480
    @vikramsomalsomal5480 Рік тому +171

    ਮੈਂ ਤਾਂ ਏਹੋ ਕਿਹਣਾ ਹੈ ਆਪਣੇ ਬੱਚੇ ਸਮਝ ਕੇ ਮੁਆਫ਼ ਕਰੋ ਅਨਮੋਲ ਮੱਲਾ ਤੁਸੀਂ ਸੱਚੀ ਵਾਧੀਆ ਇੰਨਸਾਨ ਹੋ

    • @lovepreetvar7
      @lovepreetvar7 Рік тому +4

      hanji paji maff karo pr promote te na karo baki bina sahk anmol wdea ensan haa

  • @PreetKaur-i2d
    @PreetKaur-i2d Рік тому +45

    ਅਨਮੋਲ ਵੀਰੇ ਬਹੁਤ ਮਾਣ hai 😭❤️ਗਲਤੀ ਇਨਸਾਨ ਤੋਂ ਹੀ ਹੁੰਦੀ aa ਕੋਈ ਨਾ ਸਹਿਜ ਵੀਰੇ ਲੋਕਾਂ ਦਾ ਕੰਮ aa ਭੌਂਕਣਾ 👍😭🙏ਜਿਸ ਤਨ ਲਾਗੇ ਵੋ ਤਨ ਜਾਣੇ 😭🙏

    • @pubgi_lover_foreve.
      @pubgi_lover_foreve. Рік тому +2

      ਵੀਰ ਜੀ ਮੈਂ ਆਪ ਜੀ ਨਾਲ 101% ਸਹਿਮਤ ਹਾਂ, ਇਹ ਹੋ ਸਕਦਾ ਹੈ ਕਿ ਜੋ ਇਨ੍ਹਾਂ ਨਾਲ ਵਾਪਰਿਆ ਇਹ ਇਹਸਾਸ ਸਿਰਫ ਇਹ ਜਾਂ ਇਨ੍ਹਾਂ ਦਾ ਪਰਿਵਾਰ ਹੀ ਸਮਝ ਸਕਦਾ। ਪਰ ਇਹ ਕਾਰਾ( ਕਾਰਾ ਜਾਂ ਕਰਤੂਤ ਜੋ ਮਰਜ਼ੀ ਆਖ ਲਵੋ) ਕਰਨ ਵੇਲੇ ਜਾਂ ਇਹ ਸਟੰਟ ਕਰਨ ਵੇਲੇ ਇਹ ਸੋਚਿਆ ਇਨ੍ਹਾਂ ਨੇ ਕਿ ਕੀ ਬੀਤੇਗਾ ਭਵਿੱਖ ਵਿੱਚ ਜਦੋਂ ਇਨ੍ਹਾਂ ਦੀ ਔਲਾਦ ਵੱਡੀ ਹੋਵੇਗੀ। ਰੱਬ ਨਾ ਕਰੇ ਕੋਈ ਸ਼ਰਾਰਤੀ ਅਨਸਰ ਉਸ ਵੇਲੇ ਵੀ ਇਹ ਸਭ ਸੰਭਾਲ ਕੇ ਨਾ ਬੈਠਾ ਹੋਵੇ।( ਬਾਕੀ ਤੁਸੀਂ ਆਪ ਹੀ ਸਮਝਦਾਰ ਹੋ।

    • @Chopra678
      @Chopra678 Рік тому

      ​@@pubgi_lover_foreve.Hun jo hogeya koi gl ni rabb sikh rkhe sb pase

  • @ritikasingh2195
    @ritikasingh2195 Рік тому +10

    I hope they'll overcome from their situations and parmatma always bless them 🙏🏻

  • @AmrinderSingh-nf9sw
    @AmrinderSingh-nf9sw Рік тому +12

    ਅਨਮੋਲ ਵੀਰੇ ਤੁਸੀ ਤੇ ਐਮੀ ਵਿਰਕ ਵੀਰੇ ਹੋਰ ਜੋ ਵੀ ਭਰਾਵਾਂ ਨੇ ਸਾਥ ਸਹਿਜ ਦੇ ਪਰਿਵਾਰ ਦਾ ਸਾਥ ਦਿੱਤਾ ਇਕ ਨਵੀਂ ਜ਼ਿੰਦਗੀ ਦਿੱਤੀ ਤੁਹਾਡਾ ਬਹੁਤ ਧੰਨਵਾਦ ਜੀ 🌹💞♥️🙏

  • @gssaran88
    @gssaran88 Рік тому +79

    It takes real strength and maturity to have conversations like this. Ignore all the haters and the negative comments.

  • @lakhwindersinghlakhalakha1029
    @lakhwindersinghlakhalakha1029 Рік тому +191

    ਅਨਮੋਲ ਵੀਰ ਤੁਹਾਨੂੰ ਨਮਸਕਾਰ ਹੈ ਧੰਨ ਧੰਨ ਹਨ ਤੁਹਾਡੇ ਮਾਤਾ ਪਿਤਾ

    • @devil.com1070
      @devil.com1070 Рік тому +3

      U don't like anmol jehda kisi di ph te help nahi karda

    • @Rai_vlogs16
      @Rai_vlogs16 Рік тому

      ਗਿਆਨੀ ਤੂ ਗਾਲਾਂ ਬਹੁਤ ਗੰਦੀਆਂ ਕੱਢਦਾ

    • @Taskaryt
      @Taskaryt Рік тому +2

      ਵੀਰ ਧੰਨ ਇੱਕੋ ਵਾਰੀ ਲਿਖੀ ਦਾ ਕੇ ਧੰਨ ਨੇ ਤੁਹਾਡੇ ਮਾਤਾ ਪਿਤਾ ਜਿਹੜਾ ਦੋ ਵਾਰੀ ਧੰਨ ਧੰਨ ਹੁੰਦਾ A ਸ਼ਹੀਦਾ ਸਿੰਘਾ ਦੇ ਨਾਮ ਨਾ ਲੱਗਦਾ ਅੱਗੇ ਤੋਂ ਖਿਆਲ ਰੱਖਣਾ

    • @kissanjattkissan9976
      @kissanjattkissan9976 Рік тому

      @@devil.com1070kunn dedeve kuh tere thidr🎉

  • @amriksingh9589
    @amriksingh9589 Рік тому +2

    ਸੋਸ਼ਲ ਮੀਡੀਆ ਐਸਾ ਹੈ ਜੋ ਇਕ ਵਾਰ ਵੜ ਗਿਆ ਉਹ ਡਰੈਕਟਰ ਪਰਡੂਸਰ ਐਕਟਰ ਕਹਾਣੀ ਕਾਰ ਸੱਭ ਕੁੱਝ ਬਣ ਸਕਦਾ ਹੈ ਬੰਦਾ

  • @Ruhanisartistry
    @Ruhanisartistry Рік тому +27

    Wow this was much needed support and more power to this couple bless them
    Stay strong guys
    Lots of power and love

  • @Roxy.30
    @Roxy.30 Рік тому +4

    Hamare punjab ki shaan hai anmol bhai.... Dusri baat khud b sach ka saath dete hai aur dusron ko himmat b ......

  • @kiranjitkaur2283
    @kiranjitkaur2283 Рік тому +10

    Waheguru ji ਮੇਹਰ ਭਰਿਆ ਹੱਥ ਰੱਖਣ ਵੀਰੇ ਤੁਹਾਡੇ ਤੇ ਤੇ ਤੁਹਾਡੀ wife te , ਮੇਹਨਤ ਕਰੋ , ਜ਼ਿੰਦਗੀ ਚ ਅੱਗੇ ਵਧੋ

  • @sanjaysaini377
    @sanjaysaini377 5 місяців тому +4

    Vedio was genuine. This couple shooting for their own pleasures. And viral this vedio knowingly to get viral and get into in bigg Boss

  • @vishalbhushan720
    @vishalbhushan720 Рік тому +34

    People like kwatra is new hope of punjab …kwatra means humanity still there❤

  • @Ak-fz8wo
    @Ak-fz8wo Рік тому +37

    Best podcast!! ❤ Anmol u r always with right!!❤ They made a mistake and they agreed that what life is about..❤️!! Waheguru ji tuhanu ehna nu chardhikala ch rakhn..❤!! Kise nu na suno.. jo kr kre krde rho..❤️

  • @singhpb6547
    @singhpb6547 Рік тому +10

    History repeats itself , youth is regenerating again , insaaniyat vapis a rahi aa , and tuhade varge rabb da roop ne , society dubara insaniat de roop vich a rahi aa , luvv uh so muchh

  • @rajeshtalwandi2518
    @rajeshtalwandi2518 Рік тому +4

    ਅਨਮੋਲ ਵੀਰ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਜੋੜੇ ਦੀ ਜ਼ਿੰਦਗੀ ਨੂੰ ਬਚਾਉਣ ਲਈ

  • @lakhwindersinghlakhalakha1029
    @lakhwindersinghlakhalakha1029 Рік тому +18

    ਅਨਮੋਲ ਵੀਰ ਇਸ ਮੁੰਡੇ ਨੂੰ ਹਜੇ ਵੀ ਬਿੱਗ ਬੌਸ ਵਿੱਚ ਜਾਣ ਨੂੰ ਫਿਰਦਾ ਮੂਰਖ ਜਾਵੇ ਓਥੇ ਸਿਖਾਉਣ ਗੇ ਬਾਕੀ ਦੇ ਬਿੱਗ ਬੌਸ ਵਾਲ਼ੇ ਅੱਜ ਪਤਾ ਲੱਗਾ ਸਾਨੂੰ ਇਸ ਫੁਕਰੇ ਦਾ ਅਤੇ ਤੁਹਾਡਾ ਧੰਨਵਾਦ ਇਸ ਫੁਕਰੇ ਫੁਕਰੇ ਦਾ ਪਰੌਡ ਕਾਸਟ ਕਰਨ ਲਈ

  • @akamu7050
    @akamu7050 Рік тому +6

    I would say. Without break i watch this video, te time da pta nai lgga kdi ik ghnta ho gya.
    God bless veer u r doing great job.
    Thnq for spreading +ve message🙏🏻🙏🏻🙏🏻
    God bless

  • @ItzzCharan
    @ItzzCharan Рік тому +6

    Don't care about anything.loka da Kam hii hunda aa ehh tuc apne career te focus kroo.God bless uhh both of u and anmol bhajii❤️

  • @VivekYtfam
    @VivekYtfam 10 місяців тому +6

    ਵੀਰ, ਕੁਲਹਾੜ ਪੀਜ਼ਾ ਦੀ ਸੈਕਸ ਵੀਡੀਓ ਦੇਖ ਕੇ ਮਜ਼ਾ ਆ ਗਿਆ। ਭਾਈ ਤੁਸੀਂ ਬਹੁਤ ਸ਼ਰਾਰਤੀ ਹੋ 🎉

    • @NarinderSingh-d3s
      @NarinderSingh-d3s 2 місяці тому +1

      ਜਾਣ ਦੇ 😂😂😂😂😂😂😂😂😂

  • @harpreetmarwaha5646
    @harpreetmarwaha5646 Рік тому +187

    Applauds to you Anmol .. U got such a wonderful upbringing that has taught you to respect every human being. We all make mistakes but the greatness is accepting. Once the acceptance is there, nothing can stop you from growing❤.

    • @singhsaab2874
      @singhsaab2874 Рік тому

      ask your sister to make such mistake. hahahah

    • @sarabjitsingh5833
      @sarabjitsingh5833 Рік тому

      Well said harpreet baki har kise da mindset change nahi kar sakde

    • @c7aab
      @c7aab Рік тому

      ua-cam.com/video/1_ThLgh3Fsc/v-deo.htmlsi=xZLl5auEn_iZTfPs

  • @virenderSaxena
    @virenderSaxena Рік тому +17

    Coming back from it is praiseworthy brother! Be strong .God is with you

  • @Hrprt--1712
    @Hrprt--1712 Рік тому +42

    ਦੁਨੀਆ ਕਦੇ ਨੀ ਜਿੱਤੀ ਜਾਂਦੀ !! More power to both of you ❤️

    • @flopharry09
      @flopharry09 Рік тому

      🎉🎉

    • @HardeepsinghSingh-th8hx
      @HardeepsinghSingh-th8hx Рік тому

      Sai gal a 😢

    • @rickmaan1733
      @rickmaan1733 Рік тому

      ਭੈਣੇ ਦੁਨੀਆ ਤੋ ਲੈਣਾ ਵੀ ਕਿ ਆ। ਪਰ ਅਨਮੋਲ ਜਿਹੜਾ ਇਹ ਬੰਦੇ ਨਾਲ ਆਇਆ । ਇਹ ਬੰਦੇ ਨੇ ਸਭ ਹੱਦਾਂ ਪਾਰ ਕਰ ਦਿੱਤੀਆ ਦੁਨੀਆ ਜਿੱਤਣ ਲਈ ਨੀ ਫੇਮ ਹੋਣ ਲਈ।

    • @kulveersingh4819
      @kulveersingh4819 Рік тому

      Sade pind bich 40 ege banda janani di video virAl hogi sare pind ch fail gi watsp gropa ch aa gi sade pind 2 case ho ge g

  • @KamalkamalKamalkamal-t5p
    @KamalkamalKamalkamal-t5p Рік тому +1

    ਲੱਖ ਲਾਹਣਤਾਂ ਐਸੇ ਕੁਲੜ ਪੇਜੇ ਵਾਲੇ ਤੇ ਕੁਝ ਕੁ ਵਿਊ ਲੈਣ ਪਿੱਛੇ ਆਪਣੇ ਵਾਈਫ ਨੂੰ ਹੀ ਬਦਨਾਮ ਕਰਤਾ ਬਾਈ ਤੋਂ ਸਰਦਾਰ ਦੇ ਨਾਂ ਤੇ ਕਲੰਕ ਹੈ

  • @gagansingh8367
    @gagansingh8367 Рік тому +14

    Waheguru😇 so much positivity brother . Keep it up . Love from 🇨🇦

  • @komalbhullar8046
    @komalbhullar8046 Рік тому +8

    ਇਨਸਾਨ ਗਲਤੀਆਂ ਦਾ ਪੁਤਲਾ be positive 🥰 proud of anmol veer ji

  • @jashansandhu9187
    @jashansandhu9187 Рік тому +45

    ਸਹਜ ਵੀਰੇ ਜੀਂਦਾ ਵੱਸਦਾ ਰਹਿ ਸਦਾ ਹੀ ਹੱਸਦਾ ਰਹਿ

  • @ShamsherSingh-mp2vx
    @ShamsherSingh-mp2vx Рік тому +1

    Waheguru chardi kla bakshe tuhanu donaa nu sehaj verr jindgi ch agge wadhoo past nu bhul ke. Anmol veer GoD Bless You

  • @davidlawrence4442
    @davidlawrence4442 Рік тому +12

    I watched your podcast for the first time brother…, I came to your channel for the first time… it’s a positive podcast with positive vibes & I appreciate you for handling this situation with so much sincerity ♥️💫. GBU

  • @Jassa8167
    @Jassa8167 Рік тому +87

    ਕੋਈ ਨਾ ਵੀਰ ਗਲਤੀ ਇਨਸਾਨਾਂ ਕੋਲੋ ਹੀ ਹੁੰਦੀਆਂ ਆ

  • @user-mahakdeepkaur
    @user-mahakdeepkaur 19 днів тому

    Bhut vdiya veere tuhi bhut positive glla kitiaa bhut kuj sikheya waa Mai es podcast to waheguru ji hor tarkiya bakshan te baki sehaj veer tuhi hmesha khush raho te apni family daa socho lok ta ponkde rehnde wmk❤

  • @sargundeepsingh5480
    @sargundeepsingh5480 Рік тому +10

    Waheguru ji …..mahraj eda ee khush rkhe thnu te tade parwar nu….anmol verre salute.❤

  • @Shakyajiraj563
    @Shakyajiraj563 Рік тому +4

    *ਅਨਮੋਲ ਵੀਰ ਜਦੋਂ ਮੈਂ ਇਹ ਪੌੜਕਾਸਟ ਸੁਣਨਾ ਸ਼ੁਰੂ ਕੀਤਾ ਤਾਂ ਮੈਨੂੰ ਲੱਗਿਆ ਤੁਸੀਂ ਗ਼ਲਤ ਬੰਦੇ ਨੂੰ ਬਿਠਾ ਲਿਆ*
    *ਪੂਰੀ ਗੱਲ ਸੁਨਣ ਤੋਂ ਬਾਅਦ ਵਧੀਆ ਲੱਗਿਆ*
    ANMOL KAWATRA ALWAYS RIGHT 👍

  • @Gorachahal1M
    @Gorachahal1M Рік тому +14

    ਠਿਕਾ ਮੁੰਡਿਆ ਕੋਈ ਗੱਲ ਨਹੀਂ ਤੂੰ ਘਬਰਾ ਨਾ ਆਪਣੀ ਜਿੰਦਗੀ ਜੀਉ ਹਸ ਖੇਡ ਕੇ ਇਨਸਾਨ ਗਲਤੀਆ ਦਾ ਪੁਤਲਾ ਹੋ ਹੀ ਜਾਂਦੀਆ ਜੋ ਹੋ ਗਿਆ ਬੀਤ ਗਿਆ ਅੱਗੇ ਵਾਰੇ ਸੋਚ ਭਰਾ

  • @HarpreetSingh-f2u1e
    @HarpreetSingh-f2u1e 3 місяці тому

    Positive bnda anmol kwatra baba lamiya umra kra veer diya saraya nu zindagi jeon di umeed den wala bnda sada bhra

  • @aditichandel8058
    @aditichandel8058 Рік тому +14

    Most Positive Podcast❤❤
    Dhan hai vo Maa jisne Anmol jaisa beta ish duniya ko diya sewa krne k liye❤❤❤❤❤❤
    I wonder K jo Ladki Anmol bhai ki Life me aaegi vo ish Universe ki sabse luckiest girls me se hogi.
    Life me mauka mile to Inki Mother se jaroor milna hai. ❤❤❤❤🙏🏻🙏🏻🙏🏻🙏🏻🙏🏻🙏🏻🙏🏻🙏🏻🤜

  • @MinnieAroraMindsetExpert
    @MinnieAroraMindsetExpert Рік тому +213

    Huge Applauds to the Uplifterz of humanity. One should learn from mistakes. Forgivenezs is the greatest virtue that heals. The lessons learnt must be imbibed ❤

    • @ApkaAdvocate
      @ApkaAdvocate Рік тому +1

      100% Agree ✅

    • @navisivian
      @navisivian Рік тому

      ua-cam.com/video/LR99iVIKflM/v-deo.htmlsi=wxd5kEdNdCy3tUFj
      Bahut sohna gana🔥🔥

    • @tanmaysingh2005
      @tanmaysingh2005 Рік тому +3

      Do not worry I will give the link for it and than I will forgive

    • @Skyo.o
      @Skyo.o Рік тому

      @@tanmaysingh2005 chal o Tera apna dimag hai.

    • @tanmaysingh2005
      @tanmaysingh2005 Рік тому +1

      @@Skyo.o nahi h tabhi to aeshe comment kar rah hu

  • @mohitsandlass
    @mohitsandlass Рік тому +10

    Sehaj bhai , don't be sad or demotivated, you haven't done any crime ,It was a mistake and don't remember it again and again now Go ahead, we all love u and you are a great businessman and great person too.Rab sab thik Kar rhya h dheere dheere .

  • @rajat77922
    @rajat77922 Рік тому +1

    Anmol veer bahot changa kaam karaya praa da support karke.🙏

  • @muskansharif560
    @muskansharif560 Рік тому +16

    No words for uhhh. Just one line...Hats off to uuuuu man 👏👏👏👏👏👏👏

  • @karmitakaur3390
    @karmitakaur3390 Рік тому +15

    Miss you Sidhu moose wala 😭😭ਰੱਬ ਬੰਦਾ ਰੱਬ ਲੈ ਗਿਆ 😭😭ਬੜਾ ਦੁੱਖ ਲੱਗਦਾ ਜਦੋਂ ਕੋਈ ਗੀਤ ਵੀਰ ਦਾ ਸੁਣੀਦਾ 😭😭😭😭😭ਰੱਬ ਭੇਜ ਦੀ ਮੁੜਕੇ Sidhu ਵੀਰ ਨੂੰ ਨਿੱਕਾ ਹੀ ਬਣਾ ਕੇ ਭੇਜ ਦੇ 🙏😭😭❤ੳਹਦੇ ਮਾਪੇ ਵੀ ਉਡੀਕ ਰਹੇ ਰਾਹਾਂ ਦੇਖਦੇ 😭😭

    • @singhsukhmit485
      @singhsukhmit485 Рік тому +1

      Sali texi,fame bhaldi,gal ki ho rahe,sidhu kitho aagya,tu te ohde kol gye ni,jithe o gya turja tu v Jada pyr a,nhi reha janda tan

    • @nishantbishnoi7498
      @nishantbishnoi7498 Рік тому

      Just for few likes

    • @hundalsaab3706
      @hundalsaab3706 Рік тому

      apki dhui upar kio hai bugge 😜

  • @TOMCLANCY-b7i
    @TOMCLANCY-b7i Рік тому +6

    11:30 , man finally accepted his fault and anmol is making him hero.

  • @meetk670
    @meetk670 Рік тому +20

    ਅਨਮੌਲ ਵੀਰ ਜੀ ਤੁਹਾਡੇ ਵਰਗਾ ਕੌਈ ਨਹੀ ਬਣ ਸਕਦਾ, ਤੁਸੀ ਇਕ ਫਰਿਸ਼ਤਾ ਹੋ ! 🙏🏻🌼

  • @shamshersingh3751
    @shamshersingh3751 Рік тому +8

    My humble request vadde veer anmol , ik podcast apni life te bnao plz, u r the inspiration of today generation, love u veere❤

  • @PayalGoswami-o2o
    @PayalGoswami-o2o 6 місяців тому

    Loads of blessings to you.. first time I watched your podcast... Dil khush ho gya❤️❤️❤️roop sehaj be positive duniya mei koi bhi dood ka dhula koi ni hai🫶🏻🫶🏻

  • @gurpreetdhandli8389
    @gurpreetdhandli8389 Рік тому +17

    ਕਰੇਗਾ ਤਰੱਕੀ ਪੁੱਤ ਹੈਟ ਮਿਲੁਗੀ
    ਤਰੱਕੀ ਬਖਸ਼ੇ ਰੱਬ,ਸਹਿਜ ਵੀਰ ਨੂੰ
    ਨਜ਼ਰ ਲਾ ਦਿੱਤੀ ਤੈਨੂੰ ਕਿਸੇ ਨੇ ❤

    • @singhsaab2874
      @singhsaab2874 Рік тому +2

      nazar lode di lagi kanzara.. keda sharif kar da banda apni janai di video paunda?

    • @iqbalbrar2942
      @iqbalbrar2942 Рік тому

      @@singhsaab2874 😁😁😁😁😁😁

  • @vikysaab4459
    @vikysaab4459 Рік тому +12

    Big Boss ਤੇ ਜਾਣ ਦਾ ਹੱਕਦਾਰ ਹੈ ਹੁਣ ਤੇ 👏👏

  • @KamalSingh-qr4ul
    @KamalSingh-qr4ul Рік тому +13

    Big salute 4 u Anmol Bro .. N Sahaj Bro u Also .. Waheguru ji always with u 🙏🙏🙏🙏

  • @sunitasharma6597
    @sunitasharma6597 4 місяці тому

    ਮਾਰਨ ਵਾਲੇ ਤੋਂ ਬਚਾਉਣ ਵਾਲਾ ਬਲਵਾਨ ਹੁੰਦਾ। ਅਨਮੋਲ ਬੇਟਾ ਮਾਂ ਰਾਧਾ ਰਾਣੀ ਦੀ ਤੇਰੇ ਤੇ ਬਹੁਤ ਹੈ ਅਤੇ ਕਿਰਪਾ ਬਣੀਂ ਰਹੇ। ਰਾਧੇ ਰਾਧੇ।

  • @jagdevsingh7580
    @jagdevsingh7580 Рік тому +99

    Waheguru ji anmol veer nu humesha chaddhi kala vich rakhna ❤❤🙏🙏🙏

  • @AKV_21
    @AKV_21 Рік тому +20

    Waheguruji da Khalsa waheguru ji di Fateh.... Asli Sikh wahi hai jo sach k sath rahe aur dunia se lade.... Galti insan hi karta hai, par galti se seekhna aur sambhalna sabse badi baat hai... Bhot mushkil dekhi veer ne par babaji ne sambhal lia🙏🙏🙏🙏🙏

  • @gurpreetdhandli8389
    @gurpreetdhandli8389 Рік тому +9

    ਮੇਰੇ ਯਾਰ ਕੁਲੜ ਪੀਜੇ ਵਾਲੇ ਨੂੰ ਦੱਬਣ ਨੂੰ ਫੀਰਦੇ ਸੀ, ਪਰ ਏ ਝੋਟਾ ਦਬਦਾ ਕਿਥੇ ਐ ,ਸਿਆਣੈ ਬਣੋ ਅਗਾਂਹ ਤੋਂ ❤❤

  • @jasaman4354
    @jasaman4354 Рік тому +2

    Anmol bro is a pure soul..hrek da apna nzaria hr gl nu dekhn da...kuj ku loka nu ethe a glt v lgg rhe pr j kite anmol vrgi thinking 50% loka d v ho j ta punjab svarg bn j..salute to anmol bro🫡

  • @Ruhanisartistry
    @Ruhanisartistry Рік тому +131

    This man has struggled so much respect ❤❤❤❤

    • @akayk1928
      @akayk1928 Рік тому +11

      wah ji eh tapes bnaun waleya nu respect deni chaidi aa .

    • @jagjitsinghgill3357
      @jagjitsinghgill3357 Рік тому +13

      Madam tci v krlo ave da struggle thode ena pump de de k eh haal krta ena lokan da

    • @anmolbhatia9707
      @anmolbhatia9707 Рік тому +3

      Think abt his wife,bcoz of his immaturity,she became a trolling object,and her respect is gone!

  • @DikshaPandher1
    @DikshaPandher1 Рік тому +20

    Kmaal hogi kmaal....great work...so emotional and very much to learn from this real life story..blessings to waris and his parents....very very strong couple sehaj and Gurpreet ❤

  • @ProTrader827
    @ProTrader827 Рік тому +18

    Brother don't care about people Rab Tuhanu khush rakhe assi sari nal aa Tuhade ❤ God bless you

  • @rajput751record2
    @rajput751record2 Рік тому +1

    ਅਨਮੋਲ ਵੀਰ ਸਲਾਮ ਹੈ ਤੁਹਾਨੂੰ ।। ਤੁਸੀਂ ਸਦਾ ਖੁਸ਼ ਰਹੋ।❤❤ ਲਵ ਯੂ ਵੀਰੇ।। ਅਨਮੋਲ ਹੀਰਾ ਜਿੰਦਾਬਾਦ।।

  • @arshtruth3649
    @arshtruth3649 Рік тому +63

    Ignore haters @kullad pizza , well done Anmol for doing this podcast . Everyone does mistakes

  • @SukhbirSingh89791
    @SukhbirSingh89791 Рік тому +124

    A great applause to Ekzaria guy and Team for taking this podcast

    • @harveergrewal9994
      @harveergrewal9994 Рік тому

      Wah ji wah, punjab vich talent muk gayaa.
      Tu bhe aaja market vich, ek new video naal

    • @SukhbirSingh89791
      @SukhbirSingh89791 Рік тому

      @@harveergrewal9994 Comment vich mene naa maar.
      Misneya wangu saaleo comment'an che aa k matho-mathi hoe rende ho... Sale apne punjab wale hi ek dujje di maar k rakhde ..hor bhenchod dujjeya toh ki umeed rakhni

  • @GurcharsinghSekhon
    @GurcharsinghSekhon Рік тому +68

    ਵੀਰ ਪੱਗ ਬੁਹਤ ਸੌਹਣੀ ਅਨਮੋਲ ਵੀਰ ਪੱਗ ਕਿਵੇ ਵੀਰ ਬੰਨਦਾ ਕਿਹਨੇ ਮਟੀਰ ਪੱਗ ਕਿਵੇ ਵੀਰ ਬੰਨਦਾ ਸਾਲਮ ਲੌਕ ਤਾ ਆਖਦੇ ਵੀਰ ਮਰ ਜਾਣ ੴਕਿਰਪਾ ਲੰਮੀ ਓਮਰ ਬਖਸ ਕਰੇ

    • @singhsaab2874
      @singhsaab2874 Рік тому

      video ve bahut changi banaiunda hai o ve sikh lai es kanzar kolo

  • @maninderkaur8107
    @maninderkaur8107 Рік тому +1

    Excellent 👌 veere tuc ik nawi zindgi diti positivity nl sehaj veere nu
    Bht vadia lggiya gallan sariya good bless you both of you and your family 🙏

  • @InderjitSingh-mf1bd
    @InderjitSingh-mf1bd Рік тому +4

    J eh podcast kisse hor podcaster nal hunda shayad mai 1 minute v na sunda prr anmol vrr u are such a great soul ❤️

  • @sultansinghj
    @sultansinghj Рік тому +22

    ਜਿਉਂਦਾ ਰੇਹ ਅਨਮੋਲ ਸੇਹਾ love you ਯਾਰਾ।

  • @DriverMehkma0013
    @DriverMehkma0013 Рік тому +150

    ਅਨਮੋਲ ਸੱਚੀ ਅਨਮੋਲ ਆ❤❤❤❤❤❤❤❤❤❤❤❤❤❤❤❤

    • @navisivian
      @navisivian Рік тому

      ua-cam.com/video/LR99iVIKflM/v-deo.htmlsi=wxd5kEdNdCy3tUFj
      Bahut sohna gana🔥🔥

  • @manjeetstudio8200
    @manjeetstudio8200 7 місяців тому

    🙇ਅਨਮੋਲ ਵੀਰ ਵਾਹਿਗੁਰੂ ਤੈਨੂੰ ਤੱਰਕੀ ਬਕਸ਼ੇ ਵਾਹਿਗੁਰੂ ਮੇਹਰ ਕਰੇ ਸਦਾ ਹੀ ਖੁਸ਼ ਰਹੇ 🙏❤️🙇