Hariyana & Rajsthan Governments must trained their Employees properly. Further action must be taken against Constable & Conductor for creating this nucence
Congress party will win all by election of VS.24 against four seats of MLAs in Pb i.e, Gidderbaham Chabewal, Barnala and Dera Baba nanak. As all categories of people are very much aggressive against negative attitude of Khas Aadmi party ad Sharabi CM Mann ruined Pb in every front as all type of communities are sitting on the road in entire area of Pb. Now people should be thought about the situation of the Pb😊
ਸਵਰਨ ਪੁੱਤਰ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਤੂੰ ਸੱਚੀਆਂ ਗੱਲਾਂ ਦਾ ਵਾਰਸ ਬਣਕੇ ਖਬਰਾਂ ਦਿੰਦਾ ਹੈ।
ਪੰਜਾਬ ਦਾ ਕਿਸਾਨ ਹੈ ਉਹ ਗਰੀਬ ਨਹੀਂ ਉਹ ਸ਼੍ਰੋਮਣੀ ਕਮੇਟੀ ਦਾ ਬਜ਼ਟ 13 ਅਰਬ ਦਾ ਹੋ। ਇਨਾਂ ਹੀ ਦੁਰਗਿਆਣਾ ਮੰਦਰ ਦਾ ਦਾ ਹੀ ਹੈ।
ਸ਼ਖ਼ਸੀਅਤ ਚਾਹੇ ਕਿੰਨੀ ਵੀ ਵੱਡੀ ਹੋਵੇ
*ਔਕਾਤ ਚ ਰਹਾਂਗੇ ਤੱਦ ਹੀ ਇੱਜ਼ਤ ਮਿਲੇਗੀ*
,
ਮੇਰੇ ਵੱਲੋਂ ਦੀਵਾਲੀ ਉਹਨਾਂ ਨੂੰ ਜਿਆਦਾ ਮੁਬਾਰਕ ਜਿਹੜੇ ਮੇਰੇ ਵਰਗੇ ਪਿੰਡ, *ਘਰ-ਬਾਰ ਛੱਡ ਰੋਜੀ ਰੋਟੀ ਪ੍ਰਦੇਸਾਂ ਚ ਆਪਣੇ ਪਰਿਵਾਰਾਂ ਬਿਨਾਂ ਬੈਠੇ ਨੇ*
Ww
ਟਹਿਣਾ ਸਾਹਿਬ ਕਿਸਾਨ ਹੁਣ ਕਿੱਥੇ ਛੁਪੇ ਬੈਠੇ ਨੇ
ਹੰਸਰਾਜ ਮੌਕੇ ਬੀ ਜੇਪੀ ਨੂੰ ਵੜਨ ਨਹੀਂ ਦਿੰਦੇ ਸੀ ਪਿੰਡਾ ਦੇ ਵਿੱਚ
ਹੁਣ ਮਨਪ੍ਰੀਤ ਨੂੰ ਜਾਂ ਬੀਜੇਪੀ ਨੂੰ ਕਿਸਾਨ ਕਿਉਂ ਨਹੀਂ ਰੋਕ ਰਹੇ
ਕਹਿ ਦਿਓ ਹਨ੍ਹੇਰੇ ਨੂੰ ਕਿਧਰੇ ਹੋਰ ਘਰ ਬਣਾਵੇ
*ਮੇਰੇ ਦੇਸ਼ ਵਿੱਚ ਰੌਸ਼ਨੀ ਦਾ ਤਿਓਹਾਰ ਆਇਆ ਹੈ*
ਹਾਂ ਜੀ ਕਾਟ ਲੰਗ ਰਹੀ ਹੈ ਜੀ
ਬਹੁਤ ਵਧੀਆ ਕਿਸਾਨ ਦੇ ਹੱਕ ਵਿੱਚ ਖਬਰ ਬਾਈ ਜੀ ਟੜਾ ਸਾਹਿਬ
Right 👍
ਸਵਰਨ ਸਿੰਘ ਟਹਿਣਾ ਜੀ ਸਤਿ ਸ਼੍ਰੀ ਅਕਾਲ
ਡਾਕਟਰ ਨਰਿੰਦਰ ਭੱਪਰ ਸ਼ਰਮਾ ਝਬੇਲਵਾਲੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ
ਸਤਿ ਸ਼੍ਰੀ ਆਕਾਲ ਟੈਣਾ ਜੀ ਤਲਵੰਡੀ ਭਾਈ ਤੋਂ ਜੀ ਦਿਵਾਲੀ ਦੀਆਂ ਲੱਖ ਲੱਖ ਵਧਾਈਆਂ ਜੀ? 🙏🙏
ਟਹਿਣਾ ਸਾਹਿਬ ਜੀ ਹਰ ਸਾਲ ਝੋਨੇ ਦੀ ਕੋਈ ਨਾ ਕੋਈ ਸਮੱਸਿਆ ਖੜ੍ਹੀ ਹੁੰਦੀ ਹੈ ਤਾਂ ਝੋਨੇ ਬੀਜਦੇ ਹੀ ਕਿਉਂ ਹਨ ਝੋਨੇ ਜਿਆਦਾ ਕਮਾਈ ਵਾਲਿਆਂ ਵੀ ਹਨ ਕਿਸਾਨਾਂ ਨੂੰ ਇਸ ਦਾ ਇਸ ਦਾ ਬਦਲ ਅਪਣਾਉਣਾ ਚਾਹੀਦਾ ਹੈ। ਸਮੱਸਿਆ ਹੱਲ ਕਰਨਾ ਚਾਹੀਦਾ ਹੈ।
ਦਿਲ ਕਰਦਾ ਹੁੰਦਾ, ਕਿ ਲੋਕਾਂ ਦੇ ਖਬਰਾਂ ਬਾਰੇ ਵਿਚਾਰ ਕੁਮੈਂਟਾਂ ਵਿਚ ਦੇਖੀਏ।
ਪਰ ਅੱਜਕਲ ਤਾਂ ਫੇਸਬੁੱਕ ਤੇ ਵ੍ਹਟਸਐਪ ਤੋਂ ਬਾਅਦ ਬੁੱਧੀਜੀਵੀ ਲੋਕਾਂ ਨੇ ਖਬਰਾਂ ਦੇ ਕੁਮੈਨੰਟਸ ਨੂੰ ਵੀ ਲੋਕਾਂ ਨੂੰ ਚੰਗੇ ਵਿਚਾਰ ਪਰੋਸਣ ਦਾ ਮੰਚ ਬਣਾ ਰੱਖਿਆ। ਜਦਕਿ ਪਤਾ ਹੁੰਦਾ, ਕਿ ਕਹੀ ਹੋਈ ਗੱਲ ਤੇ ਖੁਦ ਹੀ ਕਦੇ ਪਹਿਰਾ ਨਹੀਂ ਦਿੱਤਾ। ਤਾਂ ਤੁਹਾਡੇ ਉਪਦੇਸ਼ਾਂ ਨਾਲ ਵੀ ਕੋਈ ਕਸਾਈ ਸਧਨਾ ਨਹੀਂ ਬਣਨ ਲੱਗਿਆ।
ਕੁਮੈਂਟਾਂ ਵਿਚ ਅੱਜ ਦੇ ਵਿਚਾਰਾਂ ਦਾ ਹੜ੍ਹ ਆਇਆ ਹੁੰਦਾ
ਇਕ ਸਤਿ ਸ੍ਰੀ ਅਕਾਲ ਕਹਿਣ ਵਾਲੇ ਨਹੀਂ ਹਟਦੇ
ਟਹਿਣਾ ਸਾਹਬ ਬਾਸਮਤੀ ਬਾਰੇ ਵੀ ਗਲ ਕਰੋ ਜੋ ਪਿਛਲੇ ਸਾਲ ਦੇ ਮੁਕਾਬਲੇ ਹਜਾਰ ਤੋਂ ਪੰਦਰਾ ਸੌ ਘੱਟ ਤੇ ਮੁਸ਼ਕਲ ਨਾਲ ਵਿਕ ਰਹੀ ਆ ਲਾਈ ਵੀ ਸਰਕਾਰ ਦੇ ਕਹਿਣ ਤੇ ਸੀ
22ji ਅੱਜ ਇੱਕ ਨਵੰਬਰ ਹੌ ਗਿਆ ਜੌਂ ਵੀ ਝੌਨਾ ਹਾਲੇ ਖੇਤਾਂ ਚ ਖੜ੍ਹਾ ਹੈ ਉਸ ਝੌਨੇ ਵਿੱਚ ਨਮੀ ਹੌਰ ਵਧੇਗੀ
ਬਾਦਸ਼ਾਹ ਬਣਕੇ ਕੋਈ ਸ਼ੌਕ ਮੱਤ ਰੱਖਿਆ ਕਰੋ, ਬਸ
*ਇਨਸਾਨੀਅਤ ਨਾਲ ਦਿਲਾਂ ਤੇ ਰਾਜ ਕਰਨਾ ਸਿੱਖੋ*
ਬੀਜੇਪੀ ਨਹੀਂ ਜਿੱਤਣੀ ਚਾਹੀਦੀ
T ji aap dee khabar+ gl❤ nu shu jadi . khari
ਐ ਮੇਰੇ ਸੋਹਣੇ ਸੋਹਣੇ ਭਾਰਤ ਜੀ, ਕਿਤੇ ਅਬਾਦੀ ਕੰਟਰੋਲ ਤੋਂ ਬਾਹਰ ਤਾਂ ਨਹੀਂ ਹੋ ਗਈ, ਅਸੀਂ ਕਿਸੇ ਦੀ ਸੁਣਦੇ ਜੁ ਨਹੀਂ,🤔🤔🤔🤔🤔
ਸੁਕਰੀਆ ਟਹਿਣਾ ਸਾਹਿਬ ਬਿਲਕੁੰਲ ਸੱਚ
ਅਕਾਲੀ ਦਲ ਤੋਂ ਵਗੇਰ ਬੀਜੇਪੀ 0 ਹੈ
It's very clear that SAD & BJP will not able to make Government in PUNJAB alone.
ਟਹਿਣਾ.ਸਾਹਿਬ.ਇਕ,ਸੋ.ਇਕੱਤੀ.ਬੀਜ.ਜੋ.ਸਰਕਾਰ..ਵਲੋ.ਜਾਰੀ.ਇਸ.ਵਿਚੋ.ਨਮੀ.ਨਹੀ.ਜਾਦੀ.ਇਹ.ਪੁਸਾ.ਚਤਾਲੀ.ਨਾਲੋਵੰਦ.ਟਾਈਮ.ਲੈਦੀਅਆ.ਨਮੀ.ਦਾਪੰਗਾ
Wmk ji👏👏
ਝੋਨੇ ਦੀ ਸਰਕਾਰੀ ਖਰੀਦ 2320 ਰੁਪਏ ਹੈ
ਬੀ ਜੇ ਪੀ ਅਕਾਲੀ ਦਲ ਨਾਲ ਰਲ ਕੇ ਸਰਕਾਰ ਬਣ ਸਕਦੀ ਹੈ
Sab too Pehla Hardik Wadhai ,Subhkaamnava Happy dewalijiSwran tehna ,Harman Thindji🎉
ਟਹਿਣਾ ਸਾਬ ਰੋਪੜ ਮੰਡੀ ਵਿੱਚ 11-12 ਮੌਸਚਰ ਵਾਲੇ ਝੋਨੇ ਵਿਚ 5 ਕਿੱਲੋ ਕਾਟ ਲਾ ਕੇ ਭਰਤੀ ਹੋ ਰਹੀ ਹੈ। ਆੜ੍ਹਤੀ ਸ਼ਰੇਆਮ ਲੁੱਟ ਕਰ ਰਹੇ ਹਨ।
ਸਤਿ ਸ੍ਰੀ ਅਕਾਲ਼ ਟੇਹਿਣਾ ਸਾਬ ਜੀ
🙏🙏🙏🙏🙏
ਗਿੱਲੀ ਵੱਡਕੇ ਇਹੀ ਕੁਝ ਹੁੰਦਾ। ਸੁੱਕੀ ਵੱਡਣ ਵਾਲੇ ਦਸਹਿਰੇ ਚ ਵੀ ਘਰ ਸੀ ਦਿਵਾਲੀ ਨੂੰ ਵੀ ਘਰ ਨੇ।
Very good news ch thanks ❤
Amrita warring ko jitao aur Giddarbaha se MLA bna dio
ਟਹਿਣਾ ਸਾਹਿਬ ਜੀ ਸਤਿ ਸ੍ਰੀ ਆਕਾਲਵਿਚ ਬਚਪਨ ਵਿੱਚ ਦੀਵਾਲੀ ਦਾ ਲੇਖ ਸਕੂਲ ਵਿਚ ਪੜ੍ਹਿਆ ਤੇ ਲਿਖਿਆ ਸੀ ਜਿਸ ਵਿੱਚ ਦੱਸਿਆ ਸੀ ਕਿ ਦੀਵਾਲੀ ਦੁਸਹਿਰੇ ਤੋਂ 20ਦਿਨ ਬਾਅਦ ਤੇ ਕੱਤੇ ਦੀ ਮੱਸਿਆ ਨੂੰ ਆਉਂਦੀ ਹੈ ਇਤਿਹਾਸ ਇਸ ਤਰਾਂ ਦੱਸਿਆ ਕਰੋ ਜੀ
❤❤❤❤❤
ਪਿੰਡ ਹਰੀ ਨੌ ਵਿਚ ਸਿਰਫ ਪਚੀ ਪ੍ਸੈਟ ਪਟਾਕੇ ਚਲੇ
yes
Good job sir ji 👍👍
🙏🙏🙏🙏🙏
ਕਿਸਾਨਾਂ ਨੂੰ ਚਾਹੀਦਾ ਹੈ ਵੀ ਰਾਗੀ ਬੀਜਣੀ ਚਾਹੀਦੀ ਹੈ ਨਾਲੇ ਯੂਰੀਆ ਖਾਦ ਪਾਉਣ ਦੀ ਲੋੜ ਨਹੀਂ ਨਾ ਹੀ ਬਹੁਤ ਪਾਣੀ ਚਾਹੀਦਾ ਹੈ ਨਰਮੇ ਵਾਂਗ ਪਾਣੀ ਚਾਹੀਦਾ ਹੈ ਰੇਟ ਵੀ 100 ਕਿਲੋ ਹੈ ਕਿਲੇ ਵਿੱਚੋਂ 10ਕੁਵਿਟਲ ਨਿਕਲਦਾ ਹੈ 1 ਲੱਖ ਦੀ ਫ਼ਸਲ ਹੈ
ਸਤਿ ਸ੍ਰੀ ਅਕਾਲ ਜੀ 🙏🙏
Sat shri akal ji 💐🙏
ਅਸਲ ਮੁਕਾਬਲਾ ਮਨਪ੍ਰੀਤ ਬਾਦਲ ਤੇ ਅੰਮ੍ਰਿਤਾ ਵੜਿੰਗ ਵਿੱਚ ਆ
Happy Diwali bai tehna Saab ji 🙏
Happy Diwali
Sat Sri akal bai tehna Saab ji 🙏 🎉😢
PM modi good
ਸਿਮਰਨਜੀਤ ਸਿੰਘ ਮਾਨ ਦੇ ਉਮੀਦਵਾਰ ਦੀ ਤੁਸੀਂ ਗੱਲ ਈ ਨਹੀਂ ਕਰਦੇ ਜਿਸ ਨੂੰ ਸਾਰੀ ਅਕਾਲੀ ਵੋਟ ਪੈਣੀ ਐ
Hariyana & Rajsthan Governments must trained their Employees properly. Further action must be taken against Constable & Conductor for creating this nucence
Tehna sahib ji punjab de kisan (99 percent) parali nu aagg nahi laonde😢,,
Warring winner
No one Gapidi ‘ Kejriwal’ No two Modi.
Kasara , khungal bahut purane sabad han Tehina sahib Diwali dian mubarkan
Aap te bjp dia zmanta javt honia chahi dia ne
Gidderbaha de kai pinda ch jhola fadan lae akali dal kol worker nhi a dimpy da bahut work c sara da sara akali dal aap ch shamil hogya
008th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤
Congress party will win all by election of VS.24 against four seats of MLAs in Pb i.e, Gidderbaham Chabewal, Barnala and Dera Baba nanak. As all categories of people are very much aggressive against negative attitude of Khas Aadmi party ad Sharabi CM Mann ruined Pb in every front as all type of communities are sitting on the road in entire area of Pb.
Now people should be thought about the situation of the Pb😊
Tehna ji 300 rs cut banga mandi wich laga he
ਸਰਕਾਰੀ ਸੋਸਾਈਟੀਆ ਵਾਲ਼ੇ ਘਪਲੇ ਕਰਦੇ ਨੇ DAP ਚ , ਆੜ੍ਹਤੀਏ ਪੁਰਾਣਾ DAP ਨਵੇ ਨਾਲ ਬਦਲ ਲੈਦੇ ਨੇ ।ਟਰੱਕ ਦੇ ਹਿਸਾਬ ਨਾਲ ਪੈਸੇ ਬਣਾਉਂਦੇ ਨੇ ।
Tehna ch congress bol rahi a
Raj Khangura
Do divalia da sosa bazaar valia chadia divali produak vechan lye
Jaankari sahi karo giddarbaha to BSP valo sheela Rani vi khadi c
Kisana da diwali dusihre nal ki samaband
Aag to bina koi hal ni kisana kol
Kisan di Kali dawli 20 din ho gia mendi ch bethe tena sab ji
Tehna sahib sarea khbra kisana dea hi sunode rehde ho kisana to Bina ve tuhdea khabra hor lok ve dekhde sunder han ohna lai ve kuj khabra sunyea karo
ਟਹਿਣਾ ਸਾਹਬ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਇਹ ਬ੍ਰਾਹਮਣ ਵਾਦੀ ਮੰਨੂੰ ਵਾਦੀ ਭਾਜਪਾ ਤੇ ਬੌਕਰ ਪਾਰਟੀ ਵਾਲੇ ਪੰਜਾਬ ਦੇ ਲੋਕਾਂ ਨੂੰ ਜਾਣਬੁੱਝ ਕੇ ਬਦਨਾਮ ਵੀ ਕਰ ਰਹੇ ਹਨ ਤੇ ਮੰਡੀਆਂ ਵਿਚ ਕਿਸਾਨਾਂ ਮਜਦੂਰਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ ਇਹ ਕੋਝੀਆਂ ਚਾਲਾ ਪੰਜਾਬ ਤੇ ਆਰ ਐਸ ਐਸ ਦੇ ਇਸ਼ਾਰੇ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ ਡਿੱਗਦੇ ਢਹਿੰਦੇ ਅਕਾਲੀ ਦਲ ਨੂੰ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਦੇ ਹੱਕਾਂ ਲਈ ਸੜਕਾਂ ਤੇ ਉਤਰਨਾ ਚਾਹੀਦਾ ਹੈ ਤੇ ਪੰਜਾਬ ਦੀ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਸਾਰਿਆ ਨੂੰ ਇਕੱਠੇ ਹੋ ਪੰਜਾਬ ਬਚਾਓ ਯਾਤਰਾ ਸ਼ੁਰੂ ਕਰਨ ਦੀ ਲੋੜ ਹੈ ਧੰਨਵਾਦ
Kisan kisan kisan saleo koi major di vi gall karlo
Benda aapna pedrosen bend kre har kise no kihe jande pedrusen kare jande
ਸਤਿ ਸ੍ਰੀ ਅਕਾਲ ਜੀ