ਬਹੁਤ ਆਸਾਨ ਤਰੀਕਾ ਛੋਟਾ ਜਵਾਕ ਵੀ ਇਹ ਕੰਮ ਕਰ ਸਕਦਾ || PSPCL Electricity Load calculator on Mobile

Поділитися
Вставка
  • Опубліковано 19 сер 2024
  • PSPCL Electricity Load calculator on Mobile
    #sewakmechanical

КОМЕНТАРІ • 292

  • @sukwindersingh4449
    @sukwindersingh4449 2 роки тому +7

    Information ਤਾਂ ਠੀਕ ਹੈ
    ਵੀਰ ਜੀ
    ਪਰ ਬਿਜਲੀ ਮਹਿਕਮਾ ਆਪਣੀ ਮਰਜ਼ੀ
    ਨਾਲ ਪੱਖੇ ਤੇ ਬੱਲਬ ਦੇ ਵਾਟ ਆਪਣੀ ਮਰਜ਼ੀ ਨਾਲ
    ਮੰਨਦੇ ਇਹ ਗਲਤ ਗੱਲ ਹੈ ਵੀਰ ਜੀ

    • @sahajpalsingh1010
      @sahajpalsingh1010 2 роки тому

      ਅੱਜ ਬਿਜਲੀ ਬੋਰਡ ਦੇ ਮੁਲਜਮ ਦੀ ਵੀਡਿਉ ਦੇਖੀ ਸੀ ਉਹਨੇ ਵੀ ਲੋੜ ਹੀ ਦਸਿਆ ਪਰ ਓਹ ਵਿੰਡੋ
      ਏ ਸੀ ਨੂੰ 2.5kw ਮੰਨਦਾ ਮਹਿਕਮਾ ac 1ਹੋਵੇ ਚਾਏ 3 ਹੋਣ ਜੇਕਰ split AC ਆ ਤਾਂ 1.2kw ਮੰਨਦਾ ਡੇਡ ਟਨ ਦੇ ac ਨੂੰ ਓਹ ਵੀ 1ਤੋਂ 3ਤਕ ਛੋਟੇ plug 22 wat ਬੱਲਬ 20w ਗਿਣੇ ਜਾਣ ਗੇ ਪੱਖਾ 60w
      ਪਾਵਰ ਪਲੱਗ 100w

    • @sukwindersingh4449
      @sukwindersingh4449 2 роки тому

      @@sahajpalsingh1010 ok ver

    • @baljeetdhillon3206
      @baljeetdhillon3206 2 місяці тому

      ​@@sahajpalsingh1010qm

  • @shahisahi7288
    @shahisahi7288 2 роки тому +5

    22g ਬਹੁਤ ਵਧਿਆ ਜਾਣਕਾਰੀ ਜੀ 👏👏👏👏👏👏👏

  • @sarajmanes4505
    @sarajmanes4505 2 роки тому +2

    Sat Shri Akal Ji Lajawab Video Jiode Vasde Raho Rab Rakha Thanks Ji 😊 👍 🙏

  • @HarjitSingh-fq3oc
    @HarjitSingh-fq3oc 15 днів тому

    ਬਹੁਤ ਵਧੀਆ ਜਾਣਕਾਰੀ ਹੈ ਵਿਰੇ

  • @OMWARVAL
    @OMWARVAL 2 роки тому +2

    ਵੀਰ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਆ ਧੰਨਵਾਦ ਵੀਰ 👍🏼

  • @sukhdevsinghbhatti3235
    @sukhdevsinghbhatti3235 2 роки тому +1

    ਸੇਵਕ ਸਿੰਘ ਜੀ 🙏 ਜਾਣਕਾਰੀ ਦੇਣ ਲਈ ਧੰਨਵਾਦ ਜੀ

  • @amrindersingh8817
    @amrindersingh8817 2 роки тому +13

    ਸੇਵਕ ਸਿੰਘ ਜੀ ਜਦੋਂ ਆਪਣੇ ਘਰਾਂ ਵਿੱਚ ac ਚੱਲ ਪੇਂਦੇ ਨੇ ਓਦੋ ਗੀਜ਼ਰ ਕੋਈ ਨਹੀਂ ਚਲਾਉਂਦਾ ਫਿਰ ਓਦਾਂ ਲੋਡ ਇਕੱਠੇ ਕਿਵੇਂ ਹੋ ਗਿਆ

    • @sukhdevsingh8969
      @sukhdevsingh8969 Місяць тому

      ਇਹ ਸਿਰਫ ਤੁਸੀਂ ਡਿਪਾਰਟਮੈਂਟ ਨੂੰ ਜਾਣਕਾਰੀ ਦੇ ਰਹੇ ਹੋ ਕੀ ਸਾਡੇ ਘਰ ਵਿੱਚ ਇਨਾ ਲੋਡ ਹੈ ਇਹਨਾਂ ਚੀਜ਼ਾਂ ਚੱਲ ਸਕਦੀਆਂ ਹਨ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਬਿਜਲੀ ਬੋਰਡ ਤੁਹਾਡੇ ਲੋਡ ਦੇ ਹਿਸਾਬ ਨਾਲ ਟ੍ਰਾਂਸਫਾਰਮਰ ਲਗਾਵੇ

    • @peacefull8355
      @peacefull8355 Місяць тому

      ਹਾਂ ਜੀ ਇਸਦਾ ਫਿਰ ਕਿਵੇਂ ਹੁੰਦਾ ਲੋਡ

  • @Parramfantasyteams
    @Parramfantasyteams 2 роки тому +3

    Boht vdia ਜਾਣਕਾਰੀ ਜੀ

  • @PardeepSingh-vo8hz
    @PardeepSingh-vo8hz 2 роки тому +5

    ਜਨਾਬ ਹੁਣ ਐਲਡੀ ਬਲਬ ਨੌਂ ਵਾਟ ਦਾ ਚੱਲਦਾ ਹੈ।

  • @tsingh1725
    @tsingh1725 2 роки тому +1

    Sat Sri akal ji, Govt nu eh process easy karna chahida. Ghar vich jinne point hunde kade v kathhe nahi chalde.Meter v ajkal advanced ne online load pata chal janda. Jesda v load lagatar 2 mahine sanction load ton jyada ya ghat hove tan elec bill vich hi load vadh jan ghat karke osde security charges v add jan less karke bheje ja sakde han tanki public v unnecessary pareshan na hove. Vese aap govt nu votan v public nu sahuliyat den vaaste hi payian sarean ne.

  • @NarinderSingh-kz7dy
    @NarinderSingh-kz7dy 2 роки тому +7

    ਵੀਰ ਜੀ ਬਹੁਤ ਬਹੁਤ ਧੰਨਵਾਦ 🙏💐👌👌👌👍

  • @gurpreetsingh-pu6tb
    @gurpreetsingh-pu6tb 2 роки тому +1

    Shi gal suni k mistry apna ghr ni wdea bnada,, aj dekh lyi mistry ji ne apne ghr fitting wale pipe v ni payi

  • @HappySingh-xj3jg
    @HappySingh-xj3jg 2 роки тому +2

    🙏 ਧੰਨਵਾਦ ਵੀਰ ਊ ਬਹੁਤ ਬਹੁਤ ਧੰਨਵਾਦ

  • @BhupinderSingh-ul8im
    @BhupinderSingh-ul8im 2 роки тому +1

    ਵੀਰ ਜੀ ਜਾਣਕਾਰੀ ਬਹੁਤ ਵਧੀਆ ਹੈ।ਪਰ ਕੀ ਕਰੀਏ ਸਰਕਾਰ ਐ ਅਸੀਂ ਕਿਹੜੀਆਂ ਸਾਰੀਆਂ ਚੀਜ਼ਾਂ ਇਕੱਠੀਆਂ ਚਲਾਉਂਦੇ ਆ, ਵੋਟਾਂ ਵੇਲੇ 300 ਯੁਨਟ ਸਾਰਿਆਂ ਨੂੰ ਮੁਆਫ਼ੀ ਦੇਣ ਦਾ ਐਲਾਨ ਕੀਤਾ ਹੈ।ਪਰ ਹੁਣ ਸ਼ਰਤਾਂ ਲਗਾਂ ਦਿਤੀਆਂ।

  • @shubhusharma6228
    @shubhusharma6228 2 роки тому

    Bahut hi changi tarah samjaya paji

  • @SukhaSingh-vt8oc
    @SukhaSingh-vt8oc 2 роки тому

    ਬਹੁਤ ਵਧੀਆ ਵੀਡੀਓ ਹੁੰਦੀ ਹੈ ਤੁਹਾਡੀ

  • @harmanjitsingh6567
    @harmanjitsingh6567 2 роки тому +1

    Bai ji bhot useful app ha
    Thank u Sewak saab

  • @unitedcolors2920
    @unitedcolors2920 2 роки тому +1

    ਬਹੁਤ ਬਹੁਤ ਧੰਨਵਾਦ ਬਾਈ ਜੀ

  • @harry-ms5zr
    @harry-ms5zr 2 роки тому +1

    Bt jithe tak mai suneya aa te pta kita aa ohde hisaab naal jinna aapne ghar da load aa ohde to jyada load wali cheez aapne ghr ch ni huni chaidi,kyuk saaria cheeza same time ta koi b nai chlaunda,Jive k aapne ghat da laod aa 1 kilowatt te apa AC use krde 1.5 ton oh galt aa

  • @bhullarsahib69
    @bhullarsahib69 2 роки тому +1

    ਬਹੁਤ ਵੱਧੀਆ ਧੰਨਵਾਦ ਜੀ

  • @user-bu6hu8jh5y
    @user-bu6hu8jh5y 2 роки тому +1

    ਭਾਜੀ ਕਈ ਵਾਰ ਸਵਿੱਚ ਤਾਂ ਇੱਕ ਹੀ ਹੂੰਦਾ ਹੈ ਪਰ ਉਸ ਇੱਕ ਸਵਿੱਚ ਤੇ ਹੀ ਕਈ ਕਈ ਸਜਾਵਟੀ ਬਲਬ ਇੱਕ ਇੱਕ ਦੋ ਦੋ ਵਾਟ ਦੇ ਲੱਗੇ ਹੁੰਦੇ ਹਨ, ਉੱਥੇ ਕੀ ਨਿੱਕੇ ਨਿੱਕੇ ਬਲਬ ਗਿਣਨੇ ਹਨ ਜਾਂ ਇੱਕ ਸਵਿੱਚ ਹੀ ਗਿਣਾ ਗੇ?

  • @HardeepSingh-ok8gv
    @HardeepSingh-ok8gv 2 роки тому +1

    ਫਰਿੱਜ, ਵਾਸ਼ਿੰਗ ਮਸ਼ੀਨ, ਬਿਜਲੀ ਵਾਲਾ ਗੀਜਰ, ਪ੍ਰੈੱਸ, ਇਨਵਰਟਰ ਦਾ ਲੋਡ ਵੀ ਦੱਸ ਦਿਓ ਵੀਰ ਜੀ।

    • @shivcharansingh4457
      @shivcharansingh4457 2 роки тому +2

      Gyser count power socket 1000watt , and others Counted be press ,invertor, freezer, washing machine 6 amp socket .

    • @HardeepSingh-ok8gv
      @HardeepSingh-ok8gv 2 роки тому +1

      @@shivcharansingh4457 ok thanks 👍

  • @DavinderSingh-fs4er
    @DavinderSingh-fs4er 2 роки тому

    ਧੰਨਵਾਦ ਜੀ ਬਹੁਤ ਵਧੀਆ

  • @sarbjeetsinghkotkapuracity7206
    @sarbjeetsinghkotkapuracity7206 2 роки тому

    ਬਾਈ ਸੇਵਕ ਸਿੰਘ ਜੀ ਆਪ ਜੀ ਨੇ ਬਹੁਤ ਹੀ ਵਧੀਆ ਜਾਨਕਾਰੀ ਦਿੱਤੀ ਹੈ ਪਰ ਤੁਸੀਂ ਫਰਿਜ਼ ਬਾਰੇ ਨਹੀਂ ਦੱਸਿਆ ‌ ਬਾਈ ਜੀ ਮੇਰੇ ਫਰਿਜ਼ ਤੇ ਦੋ ਥਾਂ ਤੇ ਲਿਖਿਆ ਇੱਕ ਤੇ 225 ਲਿਟਰ ਤੇ214 ਲਿਟਰ ਮੇਰਾ ਫਰਿਜ਼ ਕਿਨੇ ਕਿਲੋ ਵਾਟ ਦਾ ਬਣਦਾ ਹੈ ਜੀ 🙏

  • @mandeepnagpal8864
    @mandeepnagpal8864 2 роки тому

    Thanks g bahut wadiya jankari den lyi

  • @souravarora6108
    @souravarora6108 2 роки тому

    Aap Party wale hunn Chitter khange.. bhut loka nu Fine pye aa.
    Lok enne nu hun akk gye aa.
    Ajj mai taran taran c otho de pind de bht lok ne jo Aap party nu gaalan kdd rhe aa

    • @Mani5451M
      @Mani5451M 2 роки тому

      Bijli mehkma te punjab sarkar ghate ch ja rhe ne..es lai loan di payment karn lai income wdha rahe a

  • @baljindersinghkhinda4043
    @baljindersinghkhinda4043 2 роки тому

    Bhut vadia jaankari diti veer ji

  • @JaswinderSingh-dq1ki
    @JaswinderSingh-dq1ki 2 роки тому +2

    Only Punjab state hai jo pehla akha band fer jurmane 🙏🏿

  • @jatinderSingh-rh7gd
    @jatinderSingh-rh7gd 2 роки тому

    Very nice Jankari den li ji.

  • @GurmelSingh-qx8er
    @GurmelSingh-qx8er 2 роки тому

    Normal Power Supply On Submersible Motor For Drinking Water. EM On Chaff Cutter 1 To 2 B HP. But Operational Time Is Very Less About 10 To 15 Minutes Per day And On Different Times Not At One Time.

  • @nishanbhullar2994
    @nishanbhullar2994 Рік тому +1

    ਜਨਾਬ sc bc ਕਾਸਟ ਵਾਲਿਆਂ ਨੇ ਜੇ ਲੋੜ ਇੱਕ ਕਿਲੋਵਾਟ ਤੋਂ ਵੱਧ ਕਰਵਾਉਣਾ ਹੋਵੇ ਉਹਨਾ ਨੂੰ ਛੇ ਸੋ ਯੁਨਿਟ ਤੋਂ ਵੱਧ ਮੱਚੀਆ ਯੁਨਿਟਾ ਦਾ ਬਿੱਲ ਆਵੇਗਾ ਕਿ ਸਾਰੀਆਂ ਦਾ ਜ਼ਰੂਰ ਦੱਸਿਉ ਜਾਂ ਵੀਡੀਓ ਪਾਉ

  • @manjinderkular9816
    @manjinderkular9816 2 роки тому

    Jo decoration light hundi 3w and 5w wali oh kis tarah count ਹੋਣਗੀਆਂ ਜੀ

  • @rajinder_singh.p
    @rajinder_singh.p 2 роки тому

    4 socket nu 60 watt mande ne pspcl Wale vir g agr tuhade ghre 5ya 6 socket hunde ne ohnu 120watt yani k 4 nu 60 watt ager 8 hoye ta 120 watt

  • @Buntyoo7
    @Buntyoo7 2 місяці тому

    veerji fan jede chalde aa yan o v ginne aa jede fan de point chadde hue ne par fan lagge nhi.... te bulb jinne lagge ne ohi ginne ne...ya jede bulb de point chadde ne jide vich bulb nhi lagge oh v include krne ne

  • @lakhvirsingh7488
    @lakhvirsingh7488 2 роки тому +2

    Sir ਇਕ ਗੱਲ ਦੱਸੋ ਜੇ ਰੂਮ ਵਿਚ ਪੱਖਾਂ ਨਾ ਲੱਗਾ ਹੋਵੇ but ਪੁਆਇੰਟ ਹੋਵੇ ਕਿਆ ਉਹ ਗਿਣਤੀ ਵਿਚ ਆਵੇਗਾ

    • @sukhdevsingh8969
      @sukhdevsingh8969 Місяць тому

      ਕਲ ਨੂੰ ਜੇ ਤੁਸੀਂ ਆਉਣ ਵਾਲੇ ਸਮੇਂ ਵਿੱਚ ਪੱਖਾ ਲਾਉਣਾ ਹੈ ਤੇ ਇਸ ਨੂੰ ਗਿਣੋ ਨਹੀਂ ਤੇ ਗਿਣਨ ਦੀ ਜਰੂਰਤ ਨਹੀਂ

  • @sukhmeetsaini9572
    @sukhmeetsaini9572 2 роки тому

    Very Good Information ji.Thanks.
    Veer j Exhaust fan nu kis load vich count karangey.pls tell.

  • @jantsandhu184
    @jantsandhu184 2 роки тому

    V good information bhauu ji .................FROM TARN TARANIA MAJHAIL 🇶🇦

  • @davindersinghgill7464
    @davindersinghgill7464 2 роки тому

    ਚੰਗੀ ਜਾਣ ਕਾਰੀ ਜੀ

  • @DhanSingh-zg6cn
    @DhanSingh-zg6cn 2 роки тому +1

    ਕੀ ਲੋਡ ਆਨ ਲਾਈਨ ਵੀ ਵਧਾਇਆ ਜਾ ਸਕਦਾ ਹੈ ਕਿ ਬਿਜਲੀ ਬੋਰਡ ਦੇ ਦਫਤਰ ਵਿਖੇ ਜਾਣਾ ਪਵੇਗਾ

    • @shivcharansingh4457
      @shivcharansingh4457 2 роки тому

      File tyaar kar ke lineman check kru fer JE ,phir fee submit hove gi .

  • @avtarsekhon1348
    @avtarsekhon1348 2 роки тому +1

    Paji j asi inverter 4 mahine tak use na karye te usdia Tara l k te inverter nu bettery nalo vakh kar k rakh diye te koi nuksaan te ni inverter bettry da

    • @shivcharansingh4457
      @shivcharansingh4457 2 роки тому +2

      Battery deep discharge ho jawe gi,jdo dubara use kro ge te tanger te charge karni pawe gi.

    • @avtarsekhon1348
      @avtarsekhon1348 2 роки тому +1

      @@shivcharansingh4457 thanku paji .j asi Tara vagera kuch v na laye te bijli naal conct rehn diye te use na karye fr v koi nuksaan h ya ni

    • @shivcharansingh4457
      @shivcharansingh4457 2 роки тому +1

      Nahi, battery da pani check karde raho ji

  • @unclesamdigitalmarketingco3927

    Bai g 2 plug 1 switch and 2 way switch and concealed light jo small light lainter vich paiya han onna da kidda watss kadsakde a g

  • @rohitkumar-ox8ub
    @rohitkumar-ox8ub 2 роки тому

    Bijliwala ikmulajam ne ah keha c ke 3 fan ik hi giniya janda ,4 bulab vi 1 giniya janda , 3five pin 1giniyan janda as da ki matlab

  • @mohinderkamboj9412
    @mohinderkamboj9412 2 роки тому +1

    Sir concealed lights, fans and bulbs lyi points chad rakhe a but plates naal band ne
    Use nahi ho rahe, oh count honge ya nahi

  • @Gurdeepsingh-Virdi.
    @Gurdeepsingh-Virdi. 2 роки тому

    SatShriAkal Sardar Ji, You are doing a good job, which is helpful for every electricity consumer, after learning as per this app. everyone can calculate the load and if required consumer can apply at electric office for authorized increase of load and pay more security deposit for more approved power supply, thanks

  • @bittasohal4986
    @bittasohal4986 2 роки тому +1

    ਜਿਥੇ ਪੱਖਾ ਜਾਂ ਲਾਈਟ ਨਹੀਂ ਲੱਗੀ ਉਹ ਪੁਆਇੰਟ ਵੀ ਗਿਣਨੇ

  • @gurindergrewal9283
    @gurindergrewal9283 Місяць тому

    ਫਰਿੱਜ ਦੀ ਕਿੰਨੀ ਪਵਰ,, ਕਿੰਨਾ ਲੋੜ ਗਿਣਿਆ ਜਾਂਦਾ ਬਾਈ ਜੀ ???

  • @GurmelSingh-qx8er
    @GurmelSingh-qx8er 2 роки тому

    Fine On Extra Load Is Baseless In Ground Level Practically Because The Consumers Are Paying Bills On The Bases Of Units Consumed Already. In Indian Conditions It Is Not Good For Real Development. Survey By PSPCL Can Be Done Frequently .

  • @RAMSINGH-wx4no
    @RAMSINGH-wx4no 2 роки тому

    Bahut vdiya Sir 🙏🙏🙏

  • @navinsharma2381
    @navinsharma2381 2 роки тому

    Very good video but bldc fan ka kass load pta laga ga or 1000 wat 15 amp socket ka pta laga ga

  • @gurpreetchahal4043
    @gurpreetchahal4043 2 роки тому

    Bhut vadia jankri ji thnx

  • @harwindersingh3430
    @harwindersingh3430 2 роки тому +1

    veer ji ghr wich balb point ta jyda na pr balb kht chlda na fr load kina bnu

  • @MrSanjeevindian
    @MrSanjeevindian 2 роки тому +1

    Sewak Bhaji ...sare bulb ya pakhe ta ik tym chalde nai... Kothi vich 6 ac lagge par chalde 2 ne regular usde bare v ki kanoon hai dasso..jarur🙏

    • @shivcharansingh4457
      @shivcharansingh4457 2 роки тому +1

      6 ac means 3 ac counted ,1500watt multiple 3= 4.5 kw only ac

  • @gp2231990
    @gp2231990 2 роки тому

    Bahut bahut dhanwaad ji

  • @dkvines4728
    @dkvines4728 3 місяці тому

    ਸਰ ਜੇਕਰ ਇੱਕ ਲਾਈਟ ਦੇ ਦੋ ਪੁਆਇੰਟ ਹੋਣ ਤਾਂ ਕੀ ਉਸਨੂੰ ਇੱਕ ਪੁਆਇੰਟ ਮਨਾ ਗੇ ਕੇ ਦੋ ਪੁਆਇੰਟ ਮਨਾ ਗੇ ?

  • @FatehSingh-tn4ic
    @FatehSingh-tn4ic 2 роки тому

    Vry good paji 👍

  • @vikrampannu5775
    @vikrampannu5775 2 роки тому +1

    je load ghat karwauna hove fer ki karna pau.

  • @rameshKumar-ml9te
    @rameshKumar-ml9te 2 роки тому

    Very nice brother thanks

  • @SukhchainSingh-hx4lq
    @SukhchainSingh-hx4lq 5 місяців тому

    Eh op krn sarha sal nhi chldyan na sara din rat chldayn na akthyan chldyan fr load full kyu layan jandha ga saryan da time la ke kinha load bandha ga

  • @GurjantSingh-ne2sq
    @GurjantSingh-ne2sq 2 роки тому

    Very nice knoledge

  • @jaggy5169
    @jaggy5169 2 роки тому +1

    Thanks veer

  • @Jasveer1991
    @Jasveer1991 2 роки тому

    off grid solar lagga 2 kw da fr kuj change hou ja sbb same he

  • @sodhiahmedgarh5917
    @sodhiahmedgarh5917 2 роки тому

    Thanks sewak bha g i proud you

  • @CheemaSaab0963
    @CheemaSaab0963 2 роки тому

    ਟੋਕੇ ਵਾਲੀ ਮਸ਼ੀਨ ਦੀ ਮੋਟਰ ਨੂੰ ਕਿਨੇ ਵਿਚ ਗਿਣ ਸਕਦੇ ਹਾ ਜੀ 2 hp ਦੀ ਨੂੰ

  • @TSBADESHA
    @TSBADESHA 2 роки тому +1

    Right information 👍

  • @harpalbhullarharpal7564
    @harpalbhullarharpal7564 Рік тому

    ਵੀਰ ਜੀ ਸਾਡੇ ਸੋਲਰ ਵਾਲੀ ਮੋਟਰ ਲੱਗੀ ਹੈ 5 ਦੀ ਮੋਟਰ ਅਸੀਂ ਘਰ ਦੀ ਬਿਜਲੀ ਤੇ ਵਰਤ ਸਕਦੇ ਹਾਂ ਜੇ ਵਰਤ ਸਕਦੇ ਹਾਂ ਤੇ ਕਿਵੇਂ ਦਸੋ please 🙏

  • @jugrajsingh7325
    @jugrajsingh7325 Місяць тому

    Eda ta kafi ban Jana 50 bulb a 15 pakhe a Sade 8 kw load da meter a

  • @karamjitsingh9906
    @karamjitsingh9906 2 роки тому

    ਫਰਿਜ ਕੇਡੀ category vich aundi Hai
    Matlab us nu ginya nhi

  • @dsbs2714
    @dsbs2714 2 роки тому

    Paji number plate. Wala kehra. Ac hunda.
    Te bina. Number plate. wala. Kehra. Ac. Hunda. g.mere kol LG. da ac ay 1.5 ton da

  • @inderjitsingh2717
    @inderjitsingh2717 2 роки тому

    Hi 👋
    Sir , 1 wall socket nal 2 pin plug nal parmanent fixed extension lagia ha.us da ve plug count hon g a extra . 4 plug extension

  • @vickyjhans6355
    @vickyjhans6355 2 роки тому +1

    Good information, thanks sir 🙏

  • @gudluck3874
    @gudluck3874 2 роки тому

    I used electronic water kettle with normal socket how much load it used?

  • @ANMOLRANDHAWA
    @ANMOLRANDHAWA 2 роки тому

    sir jedea apa shotea led bulb lgaeye hunde colorful cellings vch oh v ik bulb ch he gineya jaou

  • @user-tb8xh9eg4k
    @user-tb8xh9eg4k 2 місяці тому

    Very good.22g👍👍

  • @gssschalaila971
    @gssschalaila971 2 роки тому

    Ssa ji sir jine de ghar 5 kw da solar system hai
    Oh ki kar karan ji

  • @vickysingh-ix1mm
    @vickysingh-ix1mm 2 роки тому +1

    ਵੀਰ ਜੀ ਪਠਿਆ ਵਾਲੀ ਮੋਟਰ ਬਾਰੇ ਦੱਸਿਆ ਜਾਵੇ ਵੀ ਇਹ ਵੀ ਲੋਡ ਵਿਚ ਆਉਦੀ ਆ

  • @BaldevSingh-zb9yi
    @BaldevSingh-zb9yi 2 місяці тому

    Je kar gijar laga, AC. 1hp motor taa kina hoga

  • @JatinderSingh-gw2to
    @JatinderSingh-gw2to 2 роки тому +1

    Well done veer g

  • @reshamsingh893
    @reshamsingh893 2 роки тому

    3hp ਦੀ ਚਾਰੇ ਮੋਟਰ ਸਿੰਗਲ ਫੇਸ ਦਾ ਕਿੰਨਾ ਲੋਡ ਆ ਜੀ

  • @ranveervcs8366
    @ranveervcs8366 2 роки тому +1

    Good information.

  • @Gurpreetsingh-pv2vd
    @Gurpreetsingh-pv2vd 2 роки тому

    paji frige washing machine etc add karde ja nai ?

  • @swagpunjabda
    @swagpunjabda 2 роки тому

    Sade yg 10 11 bulb ne friz 6 pakhe kina load thik

  • @Pinder.singh.
    @Pinder.singh. Рік тому

    Bhai ji bulb 💡 ta 10 watt de lge fer 40 watt kyu mniye onu ? Fan ta 45 watt de aa fer Onu 60 watt manna jruri aa ?

  • @shivrajsingh7661
    @shivrajsingh7661 2 роки тому

    Kine kilo vat da mitar aa ghar vich kive pta lahu

  • @deepgoswami533
    @deepgoswami533 2 роки тому

    ਸਤਿ ਸ੍ਰੀ ਆਕਾਲ ਜੀ ਬਾਈ ਜੀ ਕੂਲਰ ਕਿਹੜੀ ਗਿਣਤੀ ਚ ਅਉਗਾ ਜੀ ਪਾਵਰ ਪਲੱਗ ਯਾ ਵਾਲ ਸਾਕਟ ਚ ਆਊਗਾ ਜੀ

  • @jaggidandyaan3897
    @jaggidandyaan3897 2 роки тому +1

    ਖਾਲੀ Fan box ਤੇ ਖਾਲੀ ਹੋਲਡਰ ਵੀ ਗਿਣਤੀ ਵਿੱਚ ਆਉਣਗੇ...???

  • @JaswinderKaur-bz9dw
    @JaswinderKaur-bz9dw 2 роки тому +1

    standered ac te understand ac kehra hunda?

  • @maninderchahal4717
    @maninderchahal4717 2 роки тому

    Very good information ji

  • @surjitsingh9511
    @surjitsingh9511 2 роки тому +1

    ਅਸੀ ਦੋ ਮੈਬਰ ਘਰ ਵਿਚਰਹਿਦੇ ਹਾਂ ਅਸੀ ਕਿੜਾ ਸਾਰਾਕੁਨ ਚਲਾਉਦੇ ਹਾ

  • @harwindervirk3790
    @harwindervirk3790 2 роки тому

    Thanks for good information bro

  • @anilanand6077
    @anilanand6077 4 місяці тому

    Thank you ji

  • @harjindersingh.4622
    @harjindersingh.4622 2 роки тому +1

    ਸਤਿ ਸ੍ਰੀ ਆਕਾਲ ਜੀ, ਵੀਰ ਜੀ ਜਿੱਦਾਂ ਸਾਡੇ ਘਰ 14 ਫੈਨ ਬਾਕਸ ਹਨ ਪਰ ਪਖੇ 7 ਹੀ ਟੰਗੇ ਹਨ ਹੁਣ ਇਸ ਨੂੰ 14 ਗਿਨੀਏ ਯਾ 7 , ਏਸੇ ਪ੍ਰਕਾਰ ਹੀ holder ਵੀ ਲੱਗੇ ਹਨ ਕਿਰਪਾ ਕਰਕੇ ਗਿਣਨ ਦਾ ਸਹੀ ਤਰੀਕਾ ਦੱਸ ਦਿਓ ਕਿ

  • @JaswinderSingh-rx4po
    @JaswinderSingh-rx4po Рік тому

    Concealed lights and wall fan kitne load ch aungge

  • @sandeepbathindian07
    @sandeepbathindian07 2 роки тому

    1.5 ton de 2 ac da load double count howega ji

  • @japjeetsinghsidhu7264
    @japjeetsinghsidhu7264 2 роки тому +1

    Kitho pta lago g 1.5 ac kine ch ponge. Jiwe tuc number plate keha

  • @DavinderSingh-jf5sk
    @DavinderSingh-jf5sk 2 роки тому

    very informative

  • @rajugill1422
    @rajugill1422 Місяць тому

    Sir same app show ni hundi Play Store te android phone a g

  • @paramveer8585
    @paramveer8585 2 роки тому

    1.5 hp motor kine watt di hundi a

  • @amandeepsingla2403
    @amandeepsingla2403 2 роки тому

    Thanx for information

  • @DS-ij4rg
    @DS-ij4rg 2 роки тому

    Sir switch ginia jangia ja nhi eh nhi dsea tuc???

  • @SURESHKUMAR-ez7zw
    @SURESHKUMAR-ez7zw 2 роки тому

    Oven wala point power point hai ?