The Brown kuri | Welder Girl | ਵੈਲਡਰ ਕੁੜੀਆਂ ਨੇ ਕੀਤੀ Full Masti On Tokra Tv

Поділитися
Вставка
  • Опубліковано 27 жов 2024

КОМЕНТАРІ • 450

  • @BALWINDERSINGH-kl7fd
    @BALWINDERSINGH-kl7fd 2 роки тому +129

    ਇਹਨਾਂ ਭੈਣਾਂ ਨੂੰ ਦਿਲ ਤੋਂ ਸਲੂਟ ਐਂ ਵਾਹਿਗੁਰੂ ਜੀ ਇਹਨਾਂ ਭੈਣਾਂ ਨੂੰ ਤਰੱਕੀਆਂ ਬਖਸ਼ਣ 🙏🙏

  • @billasingh4716
    @billasingh4716 2 роки тому +63

    ਹੱਕ ਸੱਚ ਦੀ ਕਿਰਤ ਕਮਾਈ ਕਰਨਾ ਭਾਗਾਂ ਆਲਿਆਂ ਨੂੰ ਨਸੀਬ ਹੁੰਦੀ ਆ,,ਇਹ ਕੁੜੀਆਂ ਨੂੰ ਦੇਖ ਕੇ ਹੋਰਨਾਂ ਕੁੜੀਆਂ ਤੇ ਮੁੰਡਿਆਂ ਨੂੰ ਵੀ ਚੰਗੀ ਸਿੱਖਿਆ ਮਿਲਦੀ ਆ,, ਬਾਕੀ ਆ ਜੋ ਗੀਤ ਬਾਈ ਨੇ ਸੁਣਾਇਆ KS ਮੱਖਣ ਦਾ ਉਂਗਲੀ ਤੇ ਰੁਮਾਲ ਘੁਮਾਉਂਦਾ ਦਿਲਬਰਜਾਨੀ,, ਇਹ ਗੀਤ ਆਪਾਂ ਵੀ ਹਰੇਕ ਵਿਆਹ ਸ਼ਾਦੀ ਤੇ ਪਾਰਟੀ ਚ ਡੀ ਜ਼ੇ ਤੇ ਲਾਕੇ ਝੂਮੀਦਾ 😁😁,, ਟੋਕਰਾ ਟੀਵੀ ਚੈਨਲ ਦੇ ਆਪਾਂ ਵੀ ਪ੍ਰਸ਼ੰਸਕ ਆਂ 👌🏼👌🏼💖💖 ਸ੍ਰੀ ਫ਼ਤਹਿਗੜ੍ਹ ਸਾਹਿਬ ਆਲੇ

    • @gorabilling247
      @gorabilling247 2 роки тому

      Actually Mnu schio ni pta eh km ki krde aa...??😐🌸

    • @billasingh4716
      @billasingh4716 2 роки тому +1

      @@gorabilling247 ਇਹ ਕੁੜੀਆਂ,, ਖੇਤੀਬਾੜੀ ਚ ਵਰਤਣ ਆਲੇ ਸਾਰੇ ਸਾਜੋ ਸਮਾਨ ਜਿਵੇਂ ਹਲ , ਸੁਹਾਗੇ, ਤਵੀਆਂ ਬਣਾਉਂਦੀਆਂ,,

    • @punjabgroup
      @punjabgroup 2 роки тому

      @@gorabilling247Girls welder ne .... brother

    • @gorabilling247
      @gorabilling247 2 роки тому

      @@punjabgroup Hnji hnji thik ae

    • @SonuSingh-wk4ql
      @SonuSingh-wk4ql 2 роки тому

      Very nice girlls
      Nice work
      Nic thinking

  • @BALWINDERSINGH-kl7fd
    @BALWINDERSINGH-kl7fd 2 роки тому +29

    ਇਹ ਭੈਣਾਂ ਨੇ instagram ਤੇ ਨੰਗੇਜ਼ ਦੇਖਾਉਣ ਵਾਲਿਆਂ ਦੇ ਇਕ ਚਪੇੜ ਐ ਜਿਹੜੀਆਂ ਨੰਗੇਜ਼ ਦੇਖਾ ਕੇ ਪੈਸਾ ਕਮਾਉਂਦੀ ਨੇ ਇਹ ਭੈਣਾਂ ਮਿਹਨਤ ਕਰਦੀਆਂ ਨੇ ਵਾਹਿਗੁਰੂ ਜੀ ਤਰੱਕੀਆਂ ਬਖਸ਼ਣ 🙏🙏

  • @Rubysarao
    @Rubysarao 2 роки тому +20

    ਹੱਥੀਂ ਮਿਹਨਤ ਕਰਦੀਆ ਨੇ ਭੈਣਾਂ ਰੱਬ ਸਦਾ ਖੂਸ਼ ਰੱਖੇ... ਮਿਹਨਤ ਨੂੰ ਸਦਾ ਫਲ ਲਾਵੇ ਪਰਮਾਤਮਾ

  • @rajdeepbhol8780
    @rajdeepbhol8780 2 роки тому +46

    ਵਾਹਿਗੁਰੂ ਜੀ ਮੇਹਰ ਬਣਾਈ ਰੱਖਣ ਇਹਨਾਂ ਕੁੜੀਆਂ ਤੇ

  • @bodsingh4261
    @bodsingh4261 2 роки тому +7

    Ye hundi a life. Koi dikhwa nai koi fukri ni apne kmm ch satisfiction a. Kudiya de face to lgda baut happy ne. Real peace ye hundi a. Salute.

  • @mehraboymehraboy2482
    @mehraboymehraboy2482 2 роки тому +7

    ਰੱਬ ਕਰੈ ਇਹਨਾ ਭੈਣਾ ਨੂੰ ਅੱਗੈ ਪਰਿਵਾਰ ਵੀ ਇਹੋ ਜਿਹਾ ਮਿਲੈ 4 ਭੈਣਾ ਸਦਾ ਏਦਾ ਹੀ ਖੂਸ ਰਹਿਣ ਆਪਣੈ ਸੋਹਰੈ ਪਰਿਵਾਰ ਰੱਬ ਅੱਗੈ ਏਹੀ ਅਰਦਾਸ ਕਰਾਗੈ ਸਾਰੈ ਪੰਜਾਬ ਦੀਆ ਭੈਣਾ ਏਦਾ ਹੀ ਖੂਸ ਰਹਿਣ,

  • @nirmalsingh1740
    @nirmalsingh1740 3 місяці тому +1

    ਸਤਿਗੁਰ ਉਟ ਤੇਰ ❤ਤੇਰ ਉਟ

  • @sarwansingh3254
    @sarwansingh3254 2 роки тому +31

    ਵਾਹਿਗੁਰੂ 🙏ਜੀ ਲੰਬੀ ਉਮਰ ਕਰੇ ਭੈਣਾਂ ਦੀ
    ਮੋਟਾ ਬੰਦਾ ਬੜਾ ਦਿਲ ਦਾ ਸਾਫ 👍

  • @ramansingh1400
    @ramansingh1400 2 роки тому +27

    In Canada, you can get good pay for Welding jobs and it helps you to get permanent residency after completion of study

  • @sukhmeet5020
    @sukhmeet5020 2 роки тому +32

    Harjeet kaka bai da interview len da andaaz bahot vadia❣️❣️

  • @SukhwinderSingh-wq5ip
    @SukhwinderSingh-wq5ip 2 роки тому +3

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @jagmohanmann2869
    @jagmohanmann2869 2 роки тому +36

    I hit like before video started cuz i know it’s always good content. Keep it up guys.

  • @kulwindersinghkhattra313
    @kulwindersinghkhattra313 2 роки тому +4

    🙏🏽🙏🏽 ਵਾਹ ਜੀ ਵਾਹ ਬਹੁਤ ਹੀ ਵਧੀਆ ਦਸਾਂ ਨੌਹਾਂ ਦੀ ਕਿਰਤ ਕਰਦੀਆਂ ਇਹ ਭੈਣਾ ਤੇ ਵੈਲਡਰ ਦਾ ਕੰਮ ਕਰਨ ਵਾਲੀ ਪੂਰੀ ਟੀਮ ਹੀ ਖੁਸ਼ ਤਵੀਤ ਐ ਪ੍ਮਾਤਮਾ ਇਹਨਾਂ ਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖੇ ਅਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ❤❤

  • @pankajrajput7003
    @pankajrajput7003 2 роки тому +8

    veera mai kise de interview ni dakhi pelhi bar interview dakh k bhut maza aya rabb thnu kush rakhe jyunda basde rakhe 😍❤❤❤

  • @bainsyboy
    @bainsyboy 2 роки тому +4

    Simple te sadhgi aj kal ghat he mildi baba mehar kre 🙏😇 chardi kala bakshe mehnat nu fal lgde, mehnti kudiya jo aj kal munde v ni kar rahe punjab vich, proud of you 👏

  • @jaspreetkaur7872
    @jaspreetkaur7872 2 роки тому +28

    Women empowerment proud off u girls

  • @titugrewal5975
    @titugrewal5975 2 роки тому +12

    Bhaut vadia kita bai g tusi ehna di interview la k kaint kudiyaa na mehnat bhaut krdiya na baki luv u brother jeonda vasda raah bhra mera 😉😉

  • @jasmerbanger1530
    @jasmerbanger1530 2 роки тому +15

    4:13 bhinde de face expressions 🤣👌

  • @princekharoud1127
    @princekharoud1127 2 роки тому +10

    Sabto end interview hun tak da 😂😂😂

  • @jagmeetbathindaallinone9535
    @jagmeetbathindaallinone9535 2 роки тому +10

    ਵੀਡੀਓ ਵੇਖ ਕੇ ਬਹੁਤ ਹੀ ਜਿਆਦਾ ਖੁਸੀ ਹੋਈ

  • @garrysingh5766
    @garrysingh5766 2 роки тому +53

    ਵਾਹਿਗੁਰੂ ਜੀ ਪੂਰੀ ਟੀਮ ਤੇ ਮਿਹਰ ਬਣਾਈ ਰੱਖਣ ।

    • @garrysingh5766
      @garrysingh5766 2 роки тому

      @@Wrestlar_372 , ਜੇਕਰ ਵਾਹਿਗੁਰੂ ਜੀ ਕਿਰਪਾ ਵੀਰੇ ਸਿਰ ਤੇ ਤਾਹੀਂਓ ਤੁਰੇ ਫਿਰਦੇ ਆ ,, ਤੇ ਹਮੇਸ਼ਾਂ ਸਰਬਤ ਦਾ ਭਲਾ ਮੰਗਦੇ ਆ । ਵਾਹਿਗੁਰੂ ਜੀ ਤੇਰੇ ਵੀ ਮਿਹਰ ਕਰਨ ਵੀਰ ।

  • @harjsingh6993
    @harjsingh6993 2 роки тому +4

    2 nal hor jud gyea aa eda hi age tu age kudia hor judan lag jnia aa ehna interviews da fayda vi bda hona loka di vi soch hor badl jni aa

  • @Deolgillbrother
    @Deolgillbrother 2 роки тому +3

    ਮੈ ਡਰੀ ਨਹੀਂ ਮੈ ਹੈ ਹੀ ada ਦੀ ਆ 😂😂😘

  • @harindersingh1240
    @harindersingh1240 2 роки тому +8

    ਪਿਤਾ ਜੀ ਵਾਲਾ ਤਾਂ siraa ਲਾਅ ਤਾਂ ਬਾਈ

  • @ggn_1
    @ggn_1 2 роки тому +2

    🔥🔥ਗਣਤੰਤਰ ਦਿਵਸ ਤਾਂ ਸੱਬ ਨੂੰ ਯਾਦ ਹੋਣਾ,
    ਉਹ 75 ਸਾਲ ਦਾ ਬਾਪੂ 18 ਸੇਰ ਦਾ ਵਾਉਦਾ ਖੰਡਾ ਕੌਮ ਲਈ ਲੜਦਾ ਸਿਰ ਤਲੀ ਤੇ ਸੀ ਟਿੱਕਾ ਗਿਆ,
    ਇੰਨਾ ਨੂੰ ਤਾਂ ਉਸ ਸੂਰਮੇ ਦਾ ਜਨਮ ਦਿੱਨ ਵੀ ਯਾਦ ਨਾਂ ਰਿਹਾ!🔥ਬਾਜ਼ਾਂ ਵਾਲਿਆਂ ਨਾਮ ਮਗਰ ਸਿੰਘ,ਕੌਰ ਲੱਗਵਾ ਤੈਨੂੰ ਭੁਲਗੀ ਤੇਰੀ ਕੌਮ,
    ਅੱਜ ਕੱਲ ਦੀ ਪਨੀਰੀ ਕਟਾਈ ਜਾਂਦੀ ਆ ਕੇਸ,
    ਜਿੰਨਾ ਖਾਤਰ ਇੰਨਾਂ ਦੇ ਵੱਡੇਆ ਕੱਟਾ ਲਈ ਸੀ ਧੋਣ!
    ਕਿਵੇਂ ਦੱਸੀਏ ਇੰਨਾਂ ਨੂੰ ਕੇਸ ਕਤਲ ਕਰਾ ਸਿੰਘ ਕੌਰ ਅਖਵਾਇਆ ਜਾਂਦਾ ਨਈ,ਐਸੀ ਕੀ ਮਾਇਆ ਦੀ ਮਾਰ ਪਈ ਇੰਨਾਂ ਨੂੰ ਤੇਰੀ ਕੁਰਬਾਨੀ ਵੀ ਨਾ ਯਾਦ ਰਹੀ ! 🔥🔥

  • @SonuSonu-xg6zs
    @SonuSonu-xg6zs 2 роки тому +5

    2 ton aj 4 hogyian 4 ton 8 hon nu v time ni lgna.loka nu ds deò jo kurhiaan mundya wich frk smjde.jitange jroor jari jang rakhyo.proud of you sis🥰🥰🥰🥰🥰

    • @teradeep7341
      @teradeep7341 2 роки тому

      Right bilkul sahi keha tusi ajkal kudiya mundiya to Agge ne veer ji par kuj loka di soch haale bht piche he jo kudiya nu kmjor smjde ne par dukh hunda jdo kuj kudiya di wja nall sariya kudiya bdnam ho rahiya ne waheguru suomat bkse duniya de ohna loka nu jo smaj nu galat raste pa rhe ne baki waheguru bhala krnge ji 🙏🙏🙏🙏🙏🙏🙏🙏

    • @SonuSonu-xg6zs
      @SonuSonu-xg6zs 2 роки тому +1

      @@teradeep7341 han veer bilkul Kurhian agge ne mundian ton bs kuj k kurhian ne jina krke baki kurhian nu v gharde baher jaan ton kam krn ton rokde ne yr

  • @Lakshaysahil1616
    @Lakshaysahil1616 2 роки тому +1

    God bless you beta 🤗 waheguru ji mehar bharya hatth rakhi sub te datea tere hath Dora baba ji 🙏♥️🤗

  • @baljinderbittu214
    @baljinderbittu214 2 роки тому +2

    ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ। ਤੁਹਾਡੀ ਹਰ ਇਕ ਤਮੰਨਾ ਪੁਰੀ ਹੋਵੇ। 🙏🙏🙏

  • @all_rounder3997
    @all_rounder3997 2 роки тому +6

    jii main chohuda c b tusi sister's nall interview kro tahuda bahut bahut dahnwad jii par interview tohri wadi krni c please kdi fir time lgya veer jii please 🙏🙏🙏🙏🙏🙏🙏🙏🙏🙏 tusi jaror weldar sister's nall interview kroo jis da time 1 ghanta tak da hoje pora intertermnt hou gaa🙏🙏🙏🙏🙏🙏🙏🙏

  • @jashanlubana2948
    @jashanlubana2948 2 роки тому +2

    Dova bhena ne sir v takya bhut vadia gal aa waheguru g mehr krn bhen te 🙏🏽🙏🏽❤️

  • @Harinder950
    @Harinder950 2 роки тому +10

    ਬਹੁਤ ਖੂਬਸੂਰਤ ਵੀਰ ਜੀਓ 🌺

  • @Akash.hr740
    @Akash.hr740 2 роки тому +7

    ਵਾਹਿਗੁਰੂ ਮੇਹਰ ਰੱਖੇ ਵੀਰਾ ਤੇ

  • @randhirsingh2479
    @randhirsingh2479 2 роки тому

    ਭਾਰਤ ਤੋਂ ਬਾਹਰ, ਬਹੁਤ ਜ਼ਿਆਦਾ ਔਰਤਾਂ ਵੈਲਡਰ ਹਨ। ਉਹ ਆਪਣੇ ਕੰਮ ਮਰਦਾਂ ਦੇ ਬਰਾਬਰ ਕਰਦੇ ਹਨ। ਕੋਈ ਫਰਕ ਨਹੀਂ ਪਰ ਭਾਰਤ ਵਿੱਚ ਇਹ ਔਰਤਾਂ ਲਈ ਔਖਾ ਕੰਮ ਹੈ। ਜਦੋਂ ਅਸਲ ਵਿੱਚ ਇਹ ਨਹੀਂ ਹੈ।

  • @channmahalvideo6951
    @channmahalvideo6951 2 роки тому

    ਮੋਟਾ ਬਾਈ ਭਲਾ ਮਾਣਸ ਬੰਦਾ ਕੁੜੀਆ ਵੀ ਸ਼ਰੀਫ ਨੇ ਤੇ ਟੋਕਰਾਂ ਟੀ ਵੀ ਵਾਲੇ ਦੋਵਾਂ ਐਕਰਾਂ ਦੇ ਤੇ ਕਿਆ ਕਹਿਣੇ

  • @mohpreetsingh2670
    @mohpreetsingh2670 2 роки тому +1

    ਸਤਬੀਰ ਭੈਣ ਦੀ ਇਹ ਗੱਲ ਬਹੁਤ ਸੋਹਣੀ ਲੱਗੀ ਕਿ ਕਿਸੇ ਦੇ ਕਹਿਣੇ ਵਿਚ ਰਹਿ ਕੇ ਕੰਮ ਕਰਨ ਇਹ ਹੀ ਮੇਰਾ ਸ਼ੌਕ ਵਾ 🙏🙏 ਪਰਮਾਤਮਾ ਟੋਕਰਾ ਟੀ ਵੀ ਚੈਨਲ ਨੂੰ ਤਰੱਕੀ ਬਖਸ਼ੇ🙏

  • @gurjitdhillon9494
    @gurjitdhillon9494 2 роки тому +1

    ਪਤੰਦਰ ਸਰਸੇ ਵਾਲੇ ਦੀ ਸੋਹ ਖਾ ਗਿਆ 😘😘😂

  • @VarinderSinghGym
    @VarinderSinghGym 2 роки тому +4

    ਵਾਹਿਗੁਰੂ ਤਰੱਕੀ ਬਖਸ਼ਣ 🙏

  • @sardarreaction
    @sardarreaction 2 роки тому +2

    ਪਿਤਾ ਜੀ ਜੇਲ ਚ ਨੇ 😂😂

  • @Preet_tejay
    @Preet_tejay 2 роки тому +6

    Boht vadiya vdo hudi aa ne veere thodi aa ❤️❤️

  • @Hp_dhillon
    @Hp_dhillon 2 роки тому +6

    Pita ji nu bhot lpet de oo 22 ji 😄😄

  • @kamaljitkaur314
    @kamaljitkaur314 2 роки тому +2

    Very nice video parmatma thohanu trakyan bakshe👍👍👍❤️❤️❤️❤️❤️

  • @rajkarankhosa5027
    @rajkarankhosa5027 5 місяців тому

    Bhinde bai di gurnam bhullar naal film aayi aa bahut vadiya lagga
    bhinde de karke film hit ho jani aa

  • @003aman
    @003aman 2 роки тому +5

    ਚੋਰ ਪੈ ਗਏ 🍫 ਨੂੰ 😄 ਦਾਅ ਲਾ ਗਈ

  • @seakingdhiman2968
    @seakingdhiman2968 2 роки тому +3

    knt very funny interview gbu 😍✌️😂❣️

  • @kuljeetsingh4830
    @kuljeetsingh4830 2 роки тому +3

    Happy 100k veer ji.. 💜💜💜🤝🤝🤝🤝🤝

  • @ranjhamirza8470
    @ranjhamirza8470 2 роки тому +4

    A hoia att interview tokra tv vale att

  • @Avtar2023
    @Avtar2023 2 роки тому +1

    Waheguru ਭੈਣਾਂ te maher bhare aa hath rakhi

  • @SukhwinderSingh-xr1xt
    @SukhwinderSingh-xr1xt 2 роки тому +2

    Waheguru ji sab mehar bna ke rakho

  • @ArshChahal47
    @ArshChahal47 2 роки тому +8

    ਨਾ ਹਸਾਓ ਪਲੀਜ😂

  • @Baljit_Roomi
    @Baljit_Roomi 2 роки тому +1

    OMG!! Are they really reporter 😆😆Can’t believe.
    Good lick guys

  • @gurisomal7802
    @gurisomal7802 2 роки тому +1

    Ehna de channel da name e bda ghaint aa yr.......tokra tv🤣🤣🤣🤣🤣

  • @mandeep4724
    @mandeep4724 2 роки тому +9

    Keep up the good work…..👍

  • @hfdairypunjab
    @hfdairypunjab 2 роки тому +4

    Apan kite bypass nhi tapeee🤣🤣🤣🤣🤣

  • @HarpreetSingh-mp2nb
    @HarpreetSingh-mp2nb 2 роки тому +5

    Y ji.. video jyada cut kiti hoyii aa.. hor add krrni c upload krrn ch ... Baki.. interview 👍😅

  • @GURPREETSINGH-hm6jo
    @GURPREETSINGH-hm6jo 2 роки тому +1

    Behna bholiya te mehnti ne love u mere wlo eh behna nu 😍😍

  • @iDoctoryt
    @iDoctoryt 2 роки тому +3

    Pita Ji Jail Ch Ne😸😸EPIC

  • @bskhalsa8262
    @bskhalsa8262 2 роки тому

    ਸਭ ਤੋ ਵਧੀਆ ਮੋਟਾ ਭਾਜੀ ਲੱਗਦਾ🛠🛠🛠🛠🛠

  • @singhsaab2133
    @singhsaab2133 2 роки тому

    Na ਮੈ ਡਰੀ ਨੀ 😂😂😂😂😂😂

  • @gurpreetsandhu9276
    @gurpreetsandhu9276 2 роки тому

    Mic le lo 22 Wadia ..jado interview Len aaunde ..audio badi interrupt hundi eda

  • @manisaini2863
    @manisaini2863 2 роки тому +5

    jail ch nee 😂😂😂😂

  • @ArshDeep-rk2jb
    @ArshDeep-rk2jb 2 роки тому +3

    Bhut gaint interview a❤️

  • @noorasingh2282
    @noorasingh2282 2 роки тому +1

    ਵਾਹਿਗੁਰੂ ਜੀ ਮੇਹਰ ਕਰੋ ਜੀ

  • @tanjeetsingh9260
    @tanjeetsingh9260 2 роки тому +2

    God bless you all from 🇺🇸

  • @mandeepchoudharychoudhary3865
    @mandeepchoudharychoudhary3865 2 роки тому +1

    motta paji heero aa sachi jeonde vasde ravvo sare

  • @ShubhamRajput-mm4qt
    @ShubhamRajput-mm4qt 2 роки тому +1

    Bahut vadia interview lga ..

  • @Kenkalsi
    @Kenkalsi 2 роки тому +1

    Good job, now these girls wont be working as Labourer but as Trades girls and get very high salary.

  • @bgmishorts7030
    @bgmishorts7030 2 роки тому +3

    pita ji jail ch ne 🤣🤣

  • @amrindersingh2031
    @amrindersingh2031 2 роки тому +3

    Like number 526 from India 🇮🇳and usa 🇺🇸

  • @JaskaranSingh-fm5qp
    @JaskaranSingh-fm5qp 2 роки тому

    Soh ki di khdi bai ne 😂😛😜😜🤣🤣🤣🤣🤣pita ji jail ch ne🤣🤣😂😂

  • @gurjitsandhu7650
    @gurjitsandhu7650 2 роки тому +5

    Mic change kri veere 💯💯😅😅🤣🤣🤣

  • @happyrana3
    @happyrana3 2 роки тому +9

    ਬਹੁਤ ਵਧੀਆ

  • @jon88887777
    @jon88887777 2 роки тому +2

    Ah khuda jia main c...

  • @AmandeepSingh-th6uf
    @AmandeepSingh-th6uf 2 роки тому +3

    Bau vadiyaa 🔥🔥🔥🔥🔥

  • @JS-nr4eh
    @JS-nr4eh 2 роки тому +1

    Brampton Ontario vch dekh rhe haan eh video ☺️👍

  • @sandhusingh7723
    @sandhusingh7723 2 роки тому

    ਸੌਂਹ ਸਹੀ ਖਾਦੀ ਹੈ ਪਿਤਾ ਜੀ ਜੇਲ ਵਿੱਚ ਨੇ 😂 😂😂😂

  • @ManjitSingh-ue5il
    @ManjitSingh-ue5il 2 роки тому

    ਬਹੁਤ, ਵਧੀਆ, ਭੈਣ, ਜੀ

  • @MakhanSingh-rp5pd
    @MakhanSingh-rp5pd 2 роки тому +2

    Motey bai di byby very 👍 Nice koi gal nahi when me coming from phillipan I bring 1 bottle whiskey for mota bai he's very nice 👍 person by by Sanu dasna ni paienda asi Kaun hundey han

  • @jashanmomi2069
    @jashanmomi2069 2 роки тому

    ਇਹਨਾਂ ਭੈਣਾਂ ਨੂ ਦਿਲੋਂ ਸਲਾਮ ਵਾ ਜੀ

  • @SukhwinderSingh-jy3lr
    @SukhwinderSingh-jy3lr 2 роки тому +5

    Ghaint interview

  • @mothernature6236
    @mothernature6236 2 роки тому +1

    22 kabaddi alea di v interview kro dulle ton start kreo

  • @jugnumrar3926
    @jugnumrar3926 2 роки тому

    Like for 👍
    Pita ji jail cha 😅

  • @RajanSingh-ni5zf
    @RajanSingh-ni5zf 2 роки тому +1

    Satveer bhut taraki karugi.........!

  • @gurmeetsingh3869
    @gurmeetsingh3869 2 роки тому

    Bahut vadia vlog hai ji very nice

  • @Harwindersingh6007
    @Harwindersingh6007 2 роки тому +4

    Video wdia bai but suggestion a ik mic quality improve kro

  • @farmerclass858
    @farmerclass858 2 роки тому

    Pita ji jail ch ne 😭🤣🤣🤣🤣🤣

  • @Geetmaker
    @Geetmaker 2 роки тому +2

    ਬਹੁਤ ਵਧੀਆ ਜੀ ।👌👌👌

  • @RAO.03SAHAB
    @RAO.03SAHAB 2 роки тому

    Bhut hi simple kudia ne.

  • @dilbagsinghmaan3155
    @dilbagsinghmaan3155 2 роки тому +5

    Well done sister's

  • @gRajput_143
    @gRajput_143 2 роки тому

    End bhai jiii😀😀😀😀😃😃🙃🙃🙃😍😍😘🤩😘🤩😘😘

  • @avtartari8835
    @avtartari8835 2 роки тому

    mota good insan ha ..mota good mota good..

  • @sanyogitasam4451
    @sanyogitasam4451 2 роки тому +1

    Omg motta is so cute 😂😇😇😇😇😇😇😇😇😇

  • @harbirhappy8217
    @harbirhappy8217 2 роки тому +6

    Big fan sir please reply me back

  • @gurikachoora9711
    @gurikachoora9711 2 роки тому

    Motu sirraa banda yer

  • @anmolstar6154
    @anmolstar6154 2 роки тому +2

    Bai g mike chazz da rakhlo 😁😁

  • @dongaming9927
    @dongaming9927 2 роки тому

    😆😆😆😆 ਪਿਤਾ ਜੀ 😆😆😆😆😆

  • @Guripreetkalsi
    @Guripreetkalsi 2 роки тому

    Song kina att geya 😀😀😀😀

  • @RajnishVlogs
    @RajnishVlogs 2 роки тому

    Bht vdia kam krdeo veere 😊
    #rajnishvlogs

  • @Amrit-kf1xw
    @Amrit-kf1xw Рік тому

    God bless you beta ji ❤

  • @sahilbanger17
    @sahilbanger17 2 роки тому +1

    Bahut vadiya sab equal aa