ਅਨਪੜ੍ਹ ਬੰਦਾ, ਪਿੰਡ ਵਾਲੇ ਕਮਲਾ ਕਹਿੰਦੇ ਨੇ, ਪਰ ਗੱਲਾਂ ਗੁਣੀ ਗਿਆਨੀਆਂ ਨਾਲੋਂ ਵੀ|Podcast With Rabb Da Banda

Поділитися
Вставка
  • Опубліковано 13 січ 2025

КОМЕНТАРІ • 950

  • @GurdeepSingh-su5ev
    @GurdeepSingh-su5ev Рік тому +216

    ਬਹੁਤ ਗੁਣੀ ਗਿਆਨੀ ਬੰਦਾ ਅੱਜ ਕੱਲ ਦੇ ਗਿਆਨੀਆ ਨੂੰ ਮਾਤ ਪਾਉਦਾ ਬੰਦਾ

    • @NareshKumar-bc8xw
      @NareshKumar-bc8xw Рік тому +3

      Bilkul sachi gell hai Veere 👌🏼🙏🏼

    • @kaurmanpreet5617
      @kaurmanpreet5617 Рік тому +1

      Dusreya nu mada ni akhida te akal naal bolida ae

    • @RajiSandhu-n1u
      @RajiSandhu-n1u 11 місяців тому

      ਅੱਖਰੀ ਗਿਆਨ ਨਾ ਹੋਣ ਦੇ ਬਾਵਜੂਦ ਵੀ , ਬਹੁਤ ਗੁਣੀ ਗਿਆਨੀ ਗੁਰੂ ਦਾ ਬੰਦਾ , ਅੱਜ ਕੱਲ੍ਹ ਦੇ ਔਖਤੀ ਸਾਧਾਂ ਨੂੰ ਵੀ ਮਾਤ ਪਾਉਂਦਾ। ਫਿਰ ਵੀ ਬਾਬੇ ਨਾਨਕ ਦੀ ਤਰ੍ਹਾਂ ਕਿਰਤ ਕਰਦਾ।
      🙏🙏🙏🙏😘😘😘🙏🙏😘😘

    • @ranvi3994
      @ranvi3994 3 місяці тому

      Same to you ​@@kaurmanpreet5617

  • @sonysidhusonu8665
    @sonysidhusonu8665 Рік тому +99

    ਸਭ ਤੋਂ ਸੋਹਣਾ ਪੋਡਕਾਸਟ, ਇਸਨੂੰ ਕੈਂਹਦੇ ਸੱਚਾ ਤੇ ਸੁੱਚਾ ਇੰਨਸਾਨ, ਵਾਹਿਗੁਰੂ ਮੇਹਰ ਕਰੇ

  • @Ruhaan_productions
    @Ruhaan_productions Рік тому +106

    ਦੀਵਾ ਕਦੇ ਵੀ ਲੁਕਿਆ ਨਹੀ ਰਹਿੰਦਾ ਵਕਤ ਆਉਣ ਤੇ ਚਾਰੇ ਪਾਸੇ ਚਾਨਣ ਜਰੂਰ ਵਰਸਾਉਦਾ ਹੈ |
    ਧੰਨ ਗੁਰੂ ਧੰਨ ਗੁਰੂ ਪਿਆਰੇ...🙏🙏🙏

  • @sandeep80722
    @sandeep80722 Рік тому +143

    ਇਹ ਬੰਦਾ ਸਾਰੇ ਧਰਮ ਦੇ ਠੇਕੇਦਾਰਾਂ ਦੇ ਭਿਉਂ ਭਿਉਂ ਛਿੱਤਰ ਮਾਰਦਾ ਵੀਰ ਮਨਿੰਦਰ ਧੰਨਵਾਦ ਤੁਹਾਡਾ ਜਿਹੜੇ ਇਸ ਹੀਰੇ ਦੇ ਦਰਸ਼ਨ ਕਰਵਾਏ 🙏🙏🙏🙏

  • @jagdevkaur3144
    @jagdevkaur3144 Рік тому +53

    ਕਮਲੇ ਤਾਂ ਉਹੀ ਲੱਗਦੇ ਨੇ ਜਿਹੜੇ ਇਸ ਦਰਵੇਸ਼ ਨੂੰ ਕਮਲਾ ਸਮਝਦੇ ਨੇ ਗੁਰਬਾਣੀ ਦਾ ਐਨਾ ਗਿਆਨ ਐ ਵਿਚਾਰੇ ਦਰਵੇਸ਼ ਨੂੰ🎉🎉🎉🎉🎉🎉👏👏🙏🙏

  • @Love_to_Humanity
    @Love_to_Humanity Рік тому +78

    ਬਹੁਤੇ ਚਿਟ ਕਪੜੇ ਬਾਬਿਆ ਨਾਲੋ ਇਹ ਵੀਰ ਚੰਗਾ ਹੈ। ਇੱਥੇ ਤਾਂ ਕਈ ਬਾਬੇ ਵਹਿਮਾ ਭਰਮਾਂ ਵਿੱਚ ਪਾਉਣ ਦੀ ਡਿਊਟੀ ਦੇ ਰਹੇ ਨੇ ਪੁਲ ਵਗੈਰਾ ਨੂੰ ਚੌੜਾ ਕਰਕੇ।ਇਹ ਵੀਰ ਅਸਲੀ ਇਨਸਾਨ ਹੈ ਇਹੋ ਜਿਹੇ ਵੀਰ ਨੂੰ ਮੇਰਾ ਗੁਰੂ ਨਾਨਕ ਆਪਣੇ ਗਲ ਨਾਲ ਲਾ ਕੇ ਰੱਖਦਾ ਹੈ

  • @dharmsharma772
    @dharmsharma772 Рік тому +174

    ਬਾਈ ਮਨਿੰਦਰ ਜੀ, ਬਹੁਤ ਬਹੁਤ ਧੰਨਵਾਦ 🙏 ਤੁਸੀਂ ਅਜਿਹੀਆਂ ਸਖਸ਼ੀਅਤਾਂ ਦੇ ਦਰਸ਼ਨ ਕਰਵਾਉਂਦੇ ਹੋ। ਇਹ ਸ਼ਖਸ ਰੱਬੀ ਜ਼ਿੰਦਗੀ ਵਿੱਚ ਲੱਗਿਆ ਹੈ। ਦਰਵੇਸ਼ ਸਖਸ਼

  • @jagseerchahaljag687
    @jagseerchahaljag687 Рік тому +91

    ਲੋਕ ਕਹਿੰਦੇ ਨੇ ਪੜ ਲਿਖ ਕੇ ਗਿਆਨ ਆਉਂਦਾ ਹੁਣ ਦੱਸੋ ਇਸ ਰੱਬ ਦੇ ਬੰਦੇ ਨੂੰ ਅਣਪੜ੍ਹ ਕਹੀਏ ਜਾਂ ਪੜ੍ਹਿਆ ਲਿਖਿਆ।
    ਬਹੁਤ ਬਹੁਤ ਧੰਨਵਾਦ ਬਾਈ

    • @NirmalSingh-ny7ro
      @NirmalSingh-ny7ro Рік тому +5

      ਵੀਰ ਇਕ ਪਾਕਿਸਤਾਨ ਤੋਂ ਪ੍ਰੋਗਰਾਮ ਆਉਂਦਾ ਸੀ ਨਿਲਾਮ ਘਰ ਉਦੇ ਵਿੱਚ ਇਕ ਸਵਾਲ ਪੁਛਿਆ ਕੇ ਅਕਲ ਤੇ ਪੜ੍ਹਾਈ ਦਾ ਕੀ ਸਬੰਧ ਹੈ ਇਕ ਬਜ਼ੁਰਗ ਨੇ ਜਵਾਬ ਦਿੱਤਾ ਕਿ ਅਕਲ ਕਿਸੇ ਦਾਨਿਸ਼ਮੰਦ ਕੋਲੋਂ ਬੈਠੌ ਤਾਂ ਫੇਰ ਆਉਂਦੀ ਹੈ ਇਹ ਸਬ ਇਸ ਦੀ ਜ਼ਿੰਦਗੀ ਦੇ ਤਜਰਬੇ ਬੋਲਦੇ ਹਨ

    • @BinderSingh-st2uh
      @BinderSingh-st2uh 11 місяців тому

      ​@@NirmalSingh-ny7ro❤q❤❤22222

  • @SukhdeepSingh-eo7sm
    @SukhdeepSingh-eo7sm Рік тому +77

    ਗਿਆਨ ਬਹੁਤ ਆ ਬਾਈ ਨੂੰ ਵਾਹਿਗੁਰੂ ਤੰਦਰੁਸਤੀ ਬਖਸ਼ੇ

  • @tarsemwalia2401
    @tarsemwalia2401 Рік тому +341

    ਏਸ ਮਹਾਨ ਰੱਬ ਦੇ ਬੰਦੇ ਨੂੰ ਕੋਟਿ ਕੋਟਿ ਪ੍ਰਣਾਮ ❤

    • @JasvirkaurSran-w9e
      @JasvirkaurSran-w9e Рік тому +15

      Real rich

    • @Wrestlar_372
      @Wrestlar_372 Рік тому +8

      ਜਿ ਜਾਕੇ ਆਓ ਕਰੋ ਦਰਸ਼ਨ ,ਇਹੇਂਦੀ ਸੇਵਾ
      ਚ। ਵੀ ਦਿਓ ਭੇਟਾ ਕੁਝ ਨਾ ਕੁਝ ਦਮੜੇ ,ਜਰੂਰ ਕਰ ਇਕੱਠੀ ਕਰੋ ।

    • @jasvirgondara5950
      @jasvirgondara5950 Рік тому +2

      Mere pind da eh veera❤

    • @Bhawatarvelagency
      @Bhawatarvelagency Рік тому +5

      ਕਿਹੜਾ ਪਿੰਡ ਏ ਭਾਈ ਸਾਹਿਬ ਦਾ ਜੀ

    • @triptajoshi5532
      @triptajoshi5532 Рік тому

      P😢uyn.? usuallp ko mo ko bhi ni ji ko bhi​@@Wrestlar_372

  • @SukhwinderSingh-pk9lm
    @SukhwinderSingh-pk9lm Рік тому +104

    ਵਡਮੁੱਲਾ ਗਿਆਨ,,,, ਵਾਹਿਗੁਰੂ ਜੀ।

  • @pinkagall3812
    @pinkagall3812 Рік тому +27

    ਬਹੁਤ ਵਧੀਆ ਗੱਲਾ ਕੀਤੀਆ ਬਾਈ ਨੇ ਵਾਹਿਗੁਰੂ ਸਾਹਿਬ ਜੀ ਚੜਦੀ ਕਲਾ ਚ ਰੱਖਣ ਬਾਈ ਨੂੰ ਜੀ

  • @jasvirmaan4110
    @jasvirmaan4110 Рік тому +30

    ਵਾਕਿਆ ਹੀ ਰੱਬ ਦਾ ਬੰਦਾ ਹੈ ਬਾਈ। ਸਲਾਮ ਕਰਦੇ ਹਾਂ ਐਸੀ ਰੂਹ ਨੂੰ

  • @mohansidhu7554
    @mohansidhu7554 Рік тому +78

    ਧੰਨ ਇਸ, ਫ਼ਕੀਰ ਦੀ ਮਨੋਕਾਮਨਾਵਾਂ ਪੂਰੀਆਂ ਕਰੇ,ਪ੍ਰਤਮਾ, ਵਾਹਿਗੁਰੂ ਜੀ

  • @pavittarsingh-lw4zc
    @pavittarsingh-lw4zc 3 місяці тому +3

    ਸਹੀ ਗੱਲ ਆ ਬਈ ਜੀ ਜਦੋਂ ਕਿਸੇ ਵੇਲ਼ੇ ਗੁਰਦੁਆਰਾ ਸਾਹਿਬ ਵਿਚੋ ਗੁਰਬਾਣੀ ਦੀ ਆਵਾਜ਼ ਆਉਂਦੀ ਹੋਵੇ ਤਾਂ ਵੀਰ ਜੀ ਬਹੁਤ ਧਿਆਣ ਲਾਉਂਦਾ ਤਾਂ ਹੀ ਬਾਣੀ ਯਾਦ ਹੈ

  • @jaggasidhus123
    @jaggasidhus123 Рік тому +99

    ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ

  • @PB13NOOR
    @PB13NOOR Рік тому +24

    ਬਾਈ ਜੀ ਏਹ ਬੰਦਾ ਬਾਣੀ ਦੇ ਅਸੂਲਾਂ ਤੇ ਉਪਰ ਚਲਦਾ,,, ਵਾਹਿਗੁਰੂ ਮੇਹਰ ਕਰੇ❤

  • @meetmehra5445
    @meetmehra5445 Рік тому +18

    ਬਹੁਤ ਵਧਿਆ ਬੰਦਾ ਮਿਲਵਾਇਆ ਤੁਸੀਂ ਅੱਜ ਤੁਹਾਡੇ ਚੈਂਨਲ ਨੇ ਸਭ ਦਾ ਦਿਲ ਜਿਤ ਲਿਆ ਪੈਸੇ ਲਈ ਤਾਂ ਸਭ ਕੰਮ ਕਰਦੇ ਪਰ ਤੁਸੀਂ ਅੱਜ ਰੱਬ ਦੇ ਨੇੜੇ ਹੋਣ ਦਾ ਤਰੀਕਾ ਦੱਸ ਤਾਂ ਰੱਬ ਚੜ੍ਹਦੀਕਲਾਂ ਰੱਖੇ ਤੁਹਾਡੀ ਵੀਰ ਜੀ

  • @SukhdevSingh-up7ed
    @SukhdevSingh-up7ed Рік тому +48

    ਚਿੱਟੇ ਚੋਲੇ ਚ ਚੋਰ ਹੋ ਸਕਦਾ ਪਰ ਇਹੋ ਜਿਹਾ ਬੰਦਾ ਤਾਂ ਫੱਕਰ ਈ ਹੁੰਦਾ ਐ ਜੀ।ਬਹੁਤ ਵਧੀਆ ਜੀ
    ਮਾਲਕ ਦੇ ਮੇਹਰ ਹੋਜੇ ਤਾਂ ਗੁੰਗਿਆਂ ਤੋਂ ਗਿਆਨ ਕਰਵਾ ਦਿੰਦਾ

  • @HarneetKalas-nf8nd
    @HarneetKalas-nf8nd Рік тому +63

    ❤ ਰੱਬ ਦੇ ਬੰਦੇ ਨੂੰ ਕੋਟਿ ਕੋਟਿ ਪ੍ਰਣਾਮ ਜੀ ❤

  • @karmjitsingh2230
    @karmjitsingh2230 Рік тому +23

    ਵੀਰ ਦਾ ਸਾਥ ਦੇਈਏ ਗੁਰੂ ਗ੍ਰੰਥ ਸਾਹਿਬ ਜੀ ਦਾ ਜੱਸ ਗੋਦਾ। ਗਰੀਬ ਦਆੜੀ ਤੋ ਬੰਚਜੇ ਗੁਰੂ ਦਾ ਜੱਸ ਗੋਦਾ ਰਹੇ। ਵੀਰ

  • @BootaLalllyan-no6bu
    @BootaLalllyan-no6bu 11 місяців тому +8

    ਗਿਆਨ ਕਿਸੇ ਬੰਦੇ ਨੂੰ ਵੀ ਹੋ ਸਕਦਾ ਰੱਬ ਹਰ ਮਨੁੱਖ ਤੇ ਜੀਵ ਦੇ ਅੰਦਰ ਹੀ ਵਸਦਾ ਜੀ ਸਲੂਟ ਬਣਦਾ ਜੀ ਏਸ ਬੰਦੇ ਨੂੰ ਦਿਮਾਗ ਖੁੱਲ੍ਹ ਗਿਆ ਤਾਂ ਖੁੱਲ੍ਹ ਗਿਆ ਜੀ 🙏🙏♥️♥️♥️

  • @avtarkaur6477
    @avtarkaur6477 Рік тому +24

    ਵੀਰ ਜੀ ਦੀਆ ਗੱਲਾਂ ਸੁਣ ਕੇ ਅਨੰਦ ਆ ਗਿਆ। ਐਸੇ ਫਕੱਰਾ ਦੇ ਅਕਾਲ ਪੁਰਖ ਅੰੰਗ ਸੰਗ ਹੁੰਦਾ। ਧੰਨਵਾਦ ਜੀ 🙏❤️🙏

  • @SukhjitSandhu-w4o
    @SukhjitSandhu-w4o 5 днів тому +1

    Parmatma Da bhejia frista ..salute aa ess veer di knowledge nuu ...Ikk gll ta pakki aa kk rabb eho j Bhagat bnda nu e milda jinni Gurbani di knowledge es rabb de bhagat bnde kol a eni ta vadde vadde vidwana nu v ni..jehde dharam de thekedar bne firde a..j kise ne rabb nu millna ta ess rabbi rooh de kol baith k essdia glan suno..ess bhagat bnde dia glan vicho parmatma de darshan honge ppkkaaa

  • @jugrajsingh9152
    @jugrajsingh9152 Рік тому +9

    ਰੱਬ ਦਾ ਬੰਦਾ ਹੈ ਜੀ ਹੁਣ ਦੇ ਧਰਮਾਂ ਦੇ ਠੇਕੇ ਦਾਰਾ ਤੇ ਗੁਣਾਂ ਗਿਆਨੀਆਂ ਦੇ ਭਿਓਂ ਭਿਓਂ ਛਿੱਤਰ ਮਾਰਦਾ ਹੈ ਜੀ ਪਰਮਾਤਮਾ ਵੀਰ ਦੀ ਲੰਮੀ ਉਮਰ ਬਕਸ਼ੇ ਜੀ 🌹 ਵੀਰ ਦੀਆਂ ਗੱਲਾਂ ਸੁਣ ਕੇ ਵਧੀਆ ਲੱਗਿਆ ਜੀ ਧੰਨਵਾਦ ਵੀਰ ਜੀ 🙏

  • @pawandeepsaini1268
    @pawandeepsaini1268 Рік тому +14

    ਵੀਰੇ ਤੇਰੀਆਂ ਗੱਲਾਂ ਸੁਣ ਕੇ ਅਨੰਦ ਆ ਗਿਆ ਪ‌੍ਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ

  • @mangat18
    @mangat18 Рік тому +42

    ਸੁਖਜਿੰਦਰ ਵੀਰ ਕੋਟਿ ਕੋਟਿ ਪ੍ਰਣਾਮ 🙏🏻🙏🏻❤

  • @jagseerchahaljag687
    @jagseerchahaljag687 Рік тому +26

    ਸੱਤ ਸ਼੍ਰੀ ਆਕਾਲ ਬਾਈ।
    ਧਰਮਨਾ ਸਾਰੇ ਬ੍ਰਾਡਕਾਸਟਾਂ ਨਾਲੋ ਬਹੁਤ ਹੀ ਜ਼ਿਆਦਾ ਚੰਗਾ ਲੱਗਿਆ ਅੱਜ ਵਾਲਾ ਪ੍ਰੋਗਰਾਮ। ਬਹੁਤ ਬਹੁਤ ਧੰਨਵਾਦ ਇਸ ਬਾਈ ਦਾ।

  • @makhansingh7154
    @makhansingh7154 Рік тому +13

    ਪ੍ਰਮਾਤਮਾ ਇਸ ਰੰਬ ਦੇ ਬੱਦੇ ਨੂੰ ਚੜ੍ਹਦੀ ਕਲਾ ਵਿਚ ਰੱਖੇ

  • @tarlochansingh5877
    @tarlochansingh5877 Рік тому +13

    ਸੁਆਲ ਬਾਈ ਜੀ ਤੁਹਾਡੇ ਵੱਲੋਂ ਆਮ ਦੁਨੀਆਵੀਂ ਕੀਤੇ ਗਏ ਨੇ।ਪਰ ਰੱਬ ਦੇ ਬੰਦੇ ਵੱਲੋਂ ਜਵਾਬ ਰੂਹਾਨੀਅਤ ਭਰੇ ਦਿੱਤੇ ਗਏ ਹਨ....👏

  • @KaurSingh-f7w
    @KaurSingh-f7w Рік тому +12

    ਧੰਨ ਆ ਉਹ ਵਾਈ ਜੇਹੜਾ ਏਨ੍ਹੇ ਸ਼ਲੋਕ ਜਾਂਦਾ ਰੱਖੀ ਫਿਰਦਾ ਧੰਨਵਾਦ ਵਾਈ

  • @ਪ੍ਰੀਤਗਿੱਲ਼-ਗ9ਫ

    ਵਾਹਿਗੁਰੂ ਜੀ ਚੜਦੀ ਕਲਾ ਰਖੇ ਕਿਰਤ ਕਰੋ ਨਾਮ ਜਪੋ ਵੰਡ ਸ਼ਕੋ ਜੀ ਸਭ ਨਾਲ਼ ਪਯਾਰ ਕਰੋ ਜੀ 🙏⚘🙏

  • @GurmailPannu
    @GurmailPannu Рік тому +23

    ਵੱਡਮੁੱਲਾ ਗਿਆਨ ਅਨਪੜ ਨਾਂ ਕਹੋ ਜੀ ਰੱਬ ਦਾ ਬੰਦਾ ਵਾਹਿਗੁਰੂ ਜੀ 🌹🌹🙏

  • @HarjinderSingh-ce2be
    @HarjinderSingh-ce2be Рік тому +27

    ਇੱਕ ਸੱਚੀ ਸੁੱਚੀ ਰੱਬੀ ਰੂਹ। ਬਹੁਤ ਬਹੁਤ ਧੰਨਵਾਦ ਮਨਜਿੰਦਰ ਜੀ ਇਸ ਮਹਾਨ ਸ਼ਖ਼ਸੀਅਤ ਨੂੰ ਰੂ ਬ ਰੂ ਕਰਵਾਉਣ ਲਈ।

  • @Harinder-Grewal
    @Harinder-Grewal Рік тому +46

    ਗੱਲ ਸਕੂਨ ਤੇ ਖੁੱਸੀ ਦਿਆ ਬਾਈ ❤ ਪਰਮਾਤਮਾ ਇਹ ਸਕੂਨ ਤੇ ਖੁਸ਼ੀ ਕਿਸੇ ਕਿਸੇ ਨੂੰ ਦਿੰਦਾ ❤

  • @santlashmanmuni6045
    @santlashmanmuni6045 Рік тому +23

    ਬਹੁਤ ਵਧੀਆ ਗੱਲਾਂ ਨੇ ਫ਼ੱਕਰ ਸੁੱਖੇ ਦੀਆਂ ਵਿਖਾਵੇ ਤੋਂ ਬਹੁਤ ਦੂਰ ਵਾਹਿਗੁਰੂ ਜੀ ਹਮੇਸ਼ਾ ਮਿਹਰ ਰੱਖਣ

  • @ਅਜੈਬ965ਬਠਿੰਡਾ

    ਕੋਈ ਸ਼ਬਦ ਹੀ ਨਹੀਂ ਹੋਰ ਕੋਈ ਬਾਈ ਜੀ ਦੀ ਹਰ ਸੱਚ ਸੱਚੀ ਹੈ 🙏 ਵਾਹਿਗੁਰੂ ਜੀ ਮੇਹਰ ਕਰੇ 🙏

  • @khindipakhi5346
    @khindipakhi5346 Рік тому +88

    ਐਹੋ ਜਿਹੇ ਬੰਦੇ ਦੇ ਰੱਬ ਨਾਲ ਨਾਲ ਰਹਿੰਦੈ

  • @gursewaksingh7909
    @gursewaksingh7909 Рік тому +21

    ਵਹਿਗੁਰੂ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ

  • @sidhusidhu3333
    @sidhusidhu3333 Рік тому +13

    ਮਨਿੰਦਰ ਬਾਈ ਤੁਹਾਡਾ ਚੈਨਲ ਗਰਾਊਂਡ ਲੈਵਲ ਤੇ ਕੰਮ ਕਰਦਾ ਰੱਬ ਕਿਰਪਾ ਕਰੇ ਏਦਾਂ ਹੀ ਕਰਦੇ ਰਹੋ ਲੋਕਾਂ ਦੇ ਹੱਕ ਦੀ ਆਵਾਜ਼

  • @satgurmarahar566
    @satgurmarahar566 Рік тому +27

    ਵਾਹਿਗੁਰੂ ਤੇਰੇ ਬੰਦੇ ਨੂੰ ਸੁਖੀ ਰੱਖੀ ਹਮੇਸਾ❤❤❤❤❤❤❤

  • @jaspaldhindsa3421
    @jaspaldhindsa3421 Рік тому +11

    ਮੇਰੇ ਵੱਲੋਂ ਇਸ ਵੀਰ ਨੂੰ ਕੋਟਿ ਕੋਟਿ ਪ੍ਰਣਾਮ

  • @SherSingh-mv1xt
    @SherSingh-mv1xt Рік тому +29

    ਵਾਹਿਗੁਰੂ ਜੀ ਇਸ ਰੱਬ ਦੇ ਬੰਦੇ ਨੂੰ ਲੰਬੀਆਂ ਉਮਰਾਂ ਬਖਸ਼ਣ🙏🙏

  • @SurjitsinghSingh-dm8tl
    @SurjitsinghSingh-dm8tl 11 місяців тому +1

    ਰੱਬ ਦਾ ਸੱਚਾ ਪ੍ਰੇਮੀ ਵੀਰ ਮਨਿੰਦਰ ਜੀ ਰੱਬ ਤੁਹਾਡੀ ਚੜ੍ਹਦੀਕਲਾ ਕਰਨ ਇਹੋ ਜਿਹੀ ਰੂਹ ਦੇ ਦਰਸ਼ਨ ਕਰਾਉਣ ਲਈ

  • @DharmpreetDhaliwal-j9k
    @DharmpreetDhaliwal-j9k Рік тому +27

    ਬਹੁਤ ਵਧੀਆ ਬਾਈ ਜੀ,
    ਤੁਸੀਂ ਹਰ ਪ੍ਰਮਾਤਮਾ ਦੇ ਰੰਗਾਂ ਨੂੰ ਸਭ ਦੇ ਸਾਹਮਣੇ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹੋਂ।

  • @lakhwindergrewal4999
    @lakhwindergrewal4999 Рік тому +31

    ਪੈਸੇ ਦਾ ਬੁਖਾਰ ਜਿਸਨੂੰ ਜਰੂਰ ਸੁਣਨ ਇਸ ਵੀਰ ਨੂੰ👍🙏🏻

  • @tejinderkaur5820
    @tejinderkaur5820 Рік тому +18

    ਇੱਦਾਂ ਦੇ ਲੋਕ ਹਮੇਸ਼ਾ ਖੂਸ਼ ਰਹਿਦੇ ਹਨ

  • @tejsaab8803
    @tejsaab8803 Рік тому +16

    ਵਾਹਿਗੁਰੂ ਜੀ ਇਸ ਵੀਰ ਨੂੰ ਚੜ੍ਹਦੀ ਕਲਾ ਬਖਸ਼ਣ❤❤❤❤❤❤

  • @DavinderSingh-mr8sl
    @DavinderSingh-mr8sl Рік тому +11

    ਬਹੁਤ ਬਹੁਤ ਧੰਨਵਾਦ ਮਨਿੰਦਰ ਵੀਰੇ ਸ਼ਹੀਦੀ ਦਿਹਾੜਿਆਂ ਦੇ ਵਿੱਚ ਇਸ ਰੱਬ ਦੇ ਬੰਦੇ ਨੂੰ ਮਿਲਾਉਣ ਵਾਸਤੇ 🙏🙏

  • @ਪਰਵਾਣ
    @ਪਰਵਾਣ Рік тому +14

    ਵਾਹਿਗੁਰੂ ਜੀ ਮਿਹਰ ਕਰਨ ਇਹ ਹੈ ਗੁਰੂ ਦਾ ਬੰਦਾ ਵਾਹਿਗੁਰੂ ਜੀ ਦੀ ਮਿਹਰ ਆ ਇਸ ਭਗਤ ਤੇ 🙏🙏🙏🙏

  • @Buttar-yr1qc
    @Buttar-yr1qc Рік тому +10

    ਬਹੁਤ ਹੀ ਵਦੀਆ ਲੱਗਾ ਰੱਬ ਦੇ ਇਸ ਭਗਤ ਦੀਆਂ ਗੱਲਾਂ ਸੁਣਕੇ 🙏🏻🙏🏻🙏🏻🙏🏻🙏🏻

  • @jasssarpanch6482
    @jasssarpanch6482 Рік тому +19

    Wah g wah ਮਨਿੰਦਰ ਵੀਰ ਬਹੁਤ ਵਧੀਆ ਗੱਲਬਾਤ ਠੇਠ ਪੰਜਾਬੀ ਕੋਈ ਪਾਖੰਡ ਨੀ ਕੋਈ ਨੋਟੰਕੀ ਨੀ 🙏🙏

  • @deepsing2895
    @deepsing2895 11 місяців тому

    ਵਾਈ ਵੇਰ ਲਿਆਉ ਵਾਈ ਜੀ ਨੂੰ ਬੁਹਤ ਬੁਹਤ ਵਧੀਆਂ। ਸੁਭਾਅ ਵੀਰੇ ਦਾਂ

  • @HarbajhanSingh-r7r
    @HarbajhanSingh-r7r Рік тому +41

    ਰੱਬ ਰੂਪੀ ਰੂਹ ਆ ਜੀ

    • @KulwinderKaur-ef7qk
      @KulwinderKaur-ef7qk Рік тому +1

      Mander veer ji god bless sukjinder singh rabi bandha❤❤❤❤

  • @satinderpalsingh7111
    @satinderpalsingh7111 Рік тому +10

    ਵਾਹਿਗੁਰੂ ਜੀ ਇਸ ਵੀਰ ਜੀ ਤੇ ਮੇਹਰ ਭਰਿਆ ਹੱਥ ਰੱਖੇ

  • @sarajmanes4505
    @sarajmanes4505 Рік тому +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਰੱਬ ਰੂਪੀ ਇਨਸਾਨ ਦੇ ਨਾਲ ਮਿਲਾਇਆ ਤੁਸੀ ਪ੍ਰੋਗਰਾਮ ਸੁਣ ਦੇਖ ਕੇ ਦਿਲ ਖੁਸ਼ ਹੋ ਗਿਆ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਬਾਈ ਜੀਓ 🙏🙏🙏🙏🙏

  • @ਦੇਸੀਬੰਦੇ-ਯ5ਗ

    ਵਾਹਿਗੁਰੂ ਜੀ ਮੇਹਰ ਕਰੋ ਇਸ ਬੀਰ ਤੇ ਸਦਾ ਚੜ੍ਹਦੀ ਕਲਾ ਤੇ ਤੰਦਰੁਸਤੀ ਰੱਖਣਾ ਜੀ

  • @labhsinghsidhu4085
    @labhsinghsidhu4085 Рік тому +26

    ਬਹੁਤ ਮਹਾਨ, ਆਦਮੀ ਹੈ,ਸੁਖਜਿੰਦਰ,ਸਿੰਘ, ਅਜਿੱਤ ,ਗਿੱਲ

  • @Punjab8485
    @Punjab8485 Рік тому +13

    Waheguru waheguru ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਉ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਉ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਉ

  • @sukhwinderdewana8203
    @sukhwinderdewana8203 Рік тому +25

    ਸੱਚ ਛੁਪਾਇਆ ਨੀ ਜਾਂਦਾ ਆਪੇ ਪ੍ਰਗਟ ਹੋ ਜਾਂਦੈ

  • @randhawa__farm
    @randhawa__farm Рік тому +14

    ਵਾਹਿਗੁਰੂ ਬਹੁਤ ਹੀ ਚੰਗੇ ਵਿਚਾਰ
    ਸੁਣ ਕੇ ਅਨੰਦ ਆ ਗਿਆ

  • @gurpreetsingh-gf7md
    @gurpreetsingh-gf7md Рік тому +28

    ਵਾਹ ਜੀ ਵਾਹ, ਬਾ-ਕਮਾਲ ਗੱਲਾਂ ਕਰਦਾ ਬਾਈ, ਦੁਬਾਰਾ ਫਿਰ ਲੈ ਕੇ ਆਉ ਸਿੱਧੂ ਵੀਰੇ,❤❤❤❤❤❤❤❤

  • @ginnibhangu2666
    @ginnibhangu2666 Рік тому +26

    ਵਾਹਿਗੁਰੂ ਵਾਹ ਭਗਤਾ ਵਾਹ ਬਹੁਤ ਬਹੁਤ ਧੰਨਵਾਦ ਮਨਿੰਦਰ ਵੀਰ 🙏🙏🙏

  • @davindersinghbabbu4251
    @davindersinghbabbu4251 11 місяців тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵੀਰ ਨੂੰ ਚੜ੍ਹਦੀ ਕਲਾ ਵਿੱਚ ਰਖੇ

  • @surindersinghshergill4438
    @surindersinghshergill4438 Рік тому +11

    ਵਾਹਿਗੁਰੂ ਮੇਹਰ ਕਰੇਗਾ ਸੱਬ ਤੇ❤❤

  • @amritrosestar3093
    @amritrosestar3093 11 місяців тому

    ਧੰਨਵਾਦ ਬਾਈ ਸੱਚੀ ਇਹ ਰੂਹ ਰੱਬ ਨਾਲ ਜੁੜੀ ਹੋਈ ਹੈ ਤੁਹਾਡਾ ਮੁਲਾਕਾਤ ਕਰਾਉਣ ਲਈ ਧੰਨਵਾਦ ਬਹੁਤ ਬਹੁਤ ਬਾਈ ਨਾਲ

  • @MerapunjabPB03
    @MerapunjabPB03 Рік тому +22

    ਬਹੁਤ ਮਹਾਨ ਬੰਦਾ ਹੈ

  • @HarpreetSingh-n1c
    @HarpreetSingh-n1c Рік тому +28

    ਰੱਬੀ ਰੂਹ

  • @SohanSingh-ml7cx
    @SohanSingh-ml7cx Рік тому +13

    ਵਾਹਿਗੁਰੂ ਜੀ ਆਪ ਜੀ ਨੂੰ ਪਰਮਾਤਮਾ ਚੜ੍ਹਦੀ ਕਲਾ ਵਿਚ ਰਖੇ

  • @AmandeepSingh-bu4wn
    @AmandeepSingh-bu4wn Рік тому +13

    ਬਹੁਤ ਵਧੀਆ ਵਿਚਾਰ ਜੀ

  • @rjl4199
    @rjl4199 Рік тому +9

    real Sikh, real Human, GURU NAKAN DEV JI"S .... DERVESH, Thank you for bringing him!

  • @maahikaur756
    @maahikaur756 Рік тому +16

    True person of waheguru ji ♥️

  • @jarnailsinghsran8040
    @jarnailsinghsran8040 11 місяців тому

    ਵਾਹ ਵਾਹ ਦਰਵੇਸ ਰੂਹ ਦੇ ਦਰਸ਼ਨ ਹੋਏ ਧੰਨ ਹੋ ਗਏ ਦਿਲੋਂ ਨਮਸਕਾਰ ਹੈ।

  • @RupinderKaur-ww1xr
    @RupinderKaur-ww1xr Рік тому +9

    Waheguru Sade te v kirpa karo. Ev Veer te rab da roop aa

  • @varinderofficer5682
    @varinderofficer5682 Рік тому +1

    Kya baat a yar,,, bhot mhaan rooh a , rab roop banda ❤ video sun k pehle 2 min ch nigg mehsoos ho gya , 🙏

  • @JaswantSingh-uu5us
    @JaswantSingh-uu5us Рік тому +2

    ਪੱਤਰਕਾਰ ਵੀਰ ਬਹੁਤ ਧੰਨਵਾਦ ਜੀ ਇਹ ਉਹਦੇ ਰੰਗ ਨੇ ਅਕਾਲ ਪੁਰਖ ਜੀ ਦੇ ਇਹ ਤਾ ਰੱਬੀ ਰੂਹ ਹੈ

  • @rajwinderhundal8271
    @rajwinderhundal8271 11 місяців тому

    ਬੇਫ਼ਿਕਰ ਦੁਨੀਆਂ ਦੀਆਂ ਚਲਾਕੀਆਂ ਵਲੋਂ ❤

  • @gurlal4302
    @gurlal4302 Рік тому +33

    ਇਹ ਰੱਬ ਰੂਪੀ ਰੂਹ ਹੈ ਕਮਾਲ ਦਾ ਗਿਆਨ ਹੈ

  • @ArshdeepSingh-tc2zh
    @ArshdeepSingh-tc2zh Рік тому +27

    ❤ਧੰਨ ਧੰਨ ਸਤਿ ਗੁਰੂ ਨਾਨਕ ਜੀ ❤

  • @beantsinghsidhu2389
    @beantsinghsidhu2389 Рік тому +10

    ਵਾਹਿਗੁਰੂ ਇਸ ਭਲਾ ਮਾਣਸ ਸੇਵਾਦਾਰ ਤੇ ਮਿਹਰ ਕਰੇ ਜੀ

  • @amanboparai9816
    @amanboparai9816 Рік тому +8

    ਚੜਦੀਕਲਾ ਵਾਲੀ ਰੂਹ ❤️🙏🏻

  • @GurdeepSingh-su5ev
    @GurdeepSingh-su5ev Рік тому +15

    ਵਾਹਿਗੁਰੂ ਜੀ

  • @ranbirs8313
    @ranbirs8313 Рік тому +2

    ਜਿਹੜਾ ਪਰਮਾਤਮਾ ਨਾਲ ਜੁੜਿਆ ਹੁੰਦਾ ਓਹੀ ਬ੍ਰਹਮਗਿਆਨੀ ਹੈ

  • @SukhveerSingh-i6d
    @SukhveerSingh-i6d Рік тому +13

    ਵਾਹ ਬਈ ਬਹੁਤ ਸੋਹਣਾ ਕੰਮ ਬਹੁਤ ਵਦੀਆ ਲੱਗੀਆਂ ਖੁਸ਼ ਰਹੋ ❤❤❤❤❤❤❤

  • @GurajSingh-kt3kj
    @GurajSingh-kt3kj 11 місяців тому +1

    Waheguru ji Waheguru ji Waheguru ji Waheguru ji Waheguru ji

  • @KhalsaPanth1708
    @KhalsaPanth1708 Рік тому +7

    This guy is is really respectful, loveable......😊

  • @HarneetKalas-nf8nd
    @HarneetKalas-nf8nd Рік тому +14

    ❤ ਵਾਹਿਗੁਰੂ ਜੀ ਦੋਵੋ ਭਰਾਵਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @manjersingh6804
    @manjersingh6804 11 місяців тому +1

    Ruh khush ho gyi bai g galaa sun ke waheguru tandrusti bakse thanu

  • @sukhwinderkaur7145
    @sukhwinderkaur7145 Рік тому +7

    ਕਮਾਲ ਕਰਦਾ ਵੀਰ ਬਹੁਤ ਜ਼ਿਆਦਾ ਦਿਮਾਗ ਹੈ

  • @avtarsinghsandhu9338
    @avtarsinghsandhu9338 Рік тому +1

    ਵਾਹ ਉਏ ਰੱਬ ਦੇ ਬੰਦਿਆ,
    ਕਲਯੁੱਗ ਵਿੱਚ ਵੀ ਚੜਦੀ ਕਲਾ ਹੈ ਜੀ ।।

  • @NirmalSingh-kk3kv
    @NirmalSingh-kk3kv Рік тому +15

    ਵਾਹਿਗੁਰੂ ਜੀ ਨਮਸਕਾਰ ਇਸ ਗੁਰੂ ਦੇ ਪਿਆਰੇ ਨੂੰ,

  • @navdeepsukhi1846
    @navdeepsukhi1846 3 місяці тому

    ਬਿਲਕੁਲ 1430 ਅੰਗ ਹਨ, ਫਰੀਦ ਸਾਹਿਬ ਬਾਰੇ ਸਹੀ ਕਿਹਾ।

  • @KulwantSingh-q9y
    @KulwantSingh-q9y Рік тому +8

    ਬਹੁਤ ਵਧੀਆ ਇਨਸਾਨ ਆ ਵੀਰ

  • @HarpreetSingh-ml5zd
    @HarpreetSingh-ml5zd 11 місяців тому

    ਬਹੁਤ ਹੀ ਗਿਆਨ ਵਾਲੀ ਵੀਡੀਓ। ਸਲਾਮ

  • @user-bl1ds6cj8t
    @user-bl1ds6cj8t Рік тому +14

    Rabb da banda 🙏🏼🙏🏼 he is close to the god, pure soul

  • @BalwinderSingh-qo7ex
    @BalwinderSingh-qo7ex Рік тому +8

    ਵਾਹਿਗੁਰੂ ਜੀ 🙏🙏🙏🙏🙏❤❤❤❤❤

  • @zaildargora652
    @zaildargora652 Рік тому +19

    ਬਹੁਤ ਵਧੀਆ ਜੀ

  • @kalgidhardashmesh7288
    @kalgidhardashmesh7288 Рік тому +1

    ਰੱਬੀ ਰੂਹ ਆ ਬਾਈ

  • @jasvirsingh9218
    @jasvirsingh9218 Рік тому +15

    ਬਹੁਤ ਵਧੀਆ ਵੀਰ ਜੀ

  • @AmarSingh-gp2hd
    @AmarSingh-gp2hd 11 місяців тому +1

    ਵਾਹਿਗੁਰੂ ਜੀ 🚩🙏🚩 ਧੰਨ ਬਾਬਾ ਜੀ 🎉