Dear Harjeet. Beta. Shabash. Punjab need singers like you. Tears fell down on my face when I listened the saddest song of the demise of dear late Subhdeep. With Deep Sorrows.
Miss you Sidhu bhai aap bahut acche song likhate the aap jaisa Koi bhi writer nahin hona Aaj duniya Mein Haryana se belong karta hun main aapko bahut mis karta hun Sidhu bhai HR 09c Haryana miss you Sidhu bhai miss you Sidhu bhai
ਵਿੱਛੜ ਕੇ ਵੀ ਨਾ ਵਿੱਛੜਾਂਗੇ ਕਦੇ ਸਿੱਧੂਆ,
ਆਪਣੀਆਂ ਯਾਦਾਂ ਚ ਮੁਲਾਕਾਤਾਂ ਹੁੰਦੀਆਂ ਰਹਿਣਗੀਆਂ 😢😢😢😢😢😢😢😢😢
ਵਹਿਗੁਰੂ ਜੀ ।ਮਿਸ ਯੂ ਸਿੱਧੂ ਬਾਈ ਦੁਨੀਆ ਯਾਦ ਰੱਖੂ ਕੇ ਇੱਕ ਸਿੱਧੂ ਆਇਆ ਸੀ ਦੁਨੀਆ ਤੇ
ਸਿੱਧੂ ਬਾਈ ਅਮਰ ਰਹੇ।ਸਾਡੇ ਦਿਲਾ ਵਿੱਚ ਵੱਸਦਾ ਏ ਮੁੱਸਾ ਜੱਟ
ਇਕੱਲਾ ਮੂਸਾ ਪਿੰਡ ਨਹੀਂ ਇਸ ਸ਼ੇਰ ਨੂੰ ਸੰਸਾਰ ਰੋਇਆ I ਹਾਲੇ ਵੀ ਰੋਈ ਜਾਂਦਾ ਏ I
Bilkul bai.jd sun dea veer d awaz ta Rona aunda
😭😭😭😭😭😭😭😭😭😓😓😓😓😓😓🙏
ਸਹੀ ਗੱਲ ਆ ਬਾਈ 😢
😢😢😢
ਕਦੋ ਇਨਸਾਫ ਮਿਲੇਗਾ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਤੇ ਸਿੱਧੂ ਮੂਸੇਵਾਲਾ ਵੀਰ ਜੀ ਨੂੰ
ਵੀਰ ਕੱਲੀਆ ਗੱਲੀਆ ਨੀ ਰੋਦੀਆ ਹਰ ਦਿਲ ਰੋਦਾ ਜੋ ਪੰਜਾਬ ਨੂੰ ਪਿਆਰ ਕਰਦਾ
ਬਿਲਕੁਲ ਜੀ ਸਾਰਾ ਸੰਸਾਰ ਹੀ ਰੋਦਾ ਸਿੱਧੂ ਨੂੰ
ਸੱਚੀ ਿਸੱਧੂ ਵਰਗਾ ਿਕਤੇ ਨਜ਼ਰ ਨਹੀਂ ਆਉਂਦਾ ਨਾ ਸ਼ਹਿਰ ਨਾ ਿਪੰਡ ਉਹ ਰੱਬਾ
*ਕੱਚੀ ਓੁਮਰ ਨਾ ਦੇਖ ਫਕੀਰਾ ਪੱਕੇ ਬਹੁਤ ਇਰਾਦੇ ਨੇ, ਨਜ਼ਰਾਂ ਚੋਂ ਨਜ਼ਰਾਨੇ ਪੜੀਏ ਇੰਨੇ ਧੱਕੇ ਖਾਦੇ ਨੇ•••*Miss you Sidhu moose wala y😢😢😭😭😓
P
@@prabalkhosa7693 ❤
ਬਿਲਕੁਲ ਸਹੀ ਗੱਲ ਹੈ ਸਾਰਿਆਂ ਪਿੰਡਾਂ ਦੀਆਂ ਗਲੀਆਂ ਰੋਂਦੀਆਂ ਤੈਨੂੰ ਸਿੰਧੂ ਮੂਸੈਵਾਲਾ ਵੀਰ ਜੀ 🙏🏽🙏🏽🙏🏽
ਬਹੁਤ ਵਧੀਆ ਗਾਇਆ ਵੀਰ ਨੇ ਸਿੱਧੂ ਮੂਸੇ ਵਾਲਾ ਜ਼ਿੰਦਾਬਾਦ
ਚੇਤਾ ਵੱਢ ਵੱਢ ਖਾਊ ਮੂਸੇ ਵਾਲਿਆ ਸਵੇਰ ਤੇ ਸ਼ਾਮ ਤੇਰਾ ਮੇਟਿਆ ਮਿਟ ਨਹੀਂ ਸਕਦੇ ਸਿੱਧੂ ਦਿਲਾਂ ਤੋਂ ਨਾਮ ਤੇਰਾ 😭😭😭😭
😭😭😭😭😭
😢😢😢😢😢😢😢😢😢😢
@@sumansharma-qm4yf ਰà88
In
.
@@sumansharma-qm4yf à❤
ਬਹੁਤ ਉਦਾਸ ਹੈ ਦੁਨੀਆ ਬਹੁਤ ਵੱਡਾ ਘਾਟਾ ਪਿਆ
ਬਹੁਤ ਪਿਆਰ ਕਰਦੇ ਐ ਲੋਕ ਸਿੱਧੂ ਨੂੰ
ਦਖਦੇ ਦੇਖਦੇ, ਦੁਨੀਆਂ ਬਹੁਤ ਚਲੀ ਗਈ,, ਮੇਰੇ ਆਪਣੇ ਵੀ ਚਲੇ ਗਏ,, ਸਿੱਧੂ ਮੂਸੇ ਵਾਲੇ ਦੇ ਗੀਤ ਨੀ ਸੁਣੇਂ ਮੈਂ ਕਦੀ ਵੀ ਨਾਂ ਕਿਸੇ ਹੋਰ ਕਲਾਕਾਰਾਂ ਦ ,ਪਤਾ ਨਹੀਂ ਸਿੱਧੂ ਮੂਸੇ ਵਾਲੇ ਦੇ ਚਲੇ ਜਾਣ ਦਾ ਬੁਹਤ ਦਰਦ ਹੋਇਆ। ਐਂਵੇ ਲਗਦੈ ਜਿਵੇਂ ਆਪਣਾਂ ਭੈਣ ਭਰਾ ਦੁਨੀਆਂ ਛੱਡ ਗਿਆ ਹੋਵੇ 😭😭😭
So sad sari dunia lye
Haji ma v sidhu moosavala veer g 😭😭 da song ni suna se pur hun ron ni rukda 😭😭 sidhu moosavala miss you
ਮੈ ਵੀ😭
@@gurmitkaur3852😊😊 इस
ਬਹੁਤ ਵਧੀਆ ਗੱਲ ਕੀਤੀ ਬਾਈ ਜੀ
ਵਾਹਿਗੁਰੂ ਮੇਹਰ ਕਰਨ ਵੀਰ ਤੇ ਮਿਸਾਲ ਹੈ ਇਨਸਾਨੀਅਤ ਜੀਦਾ ਹੈ ਮਰਦ ਉਹ ਹੁੰਦਾ ਹੈ ਜਿਸ ਦੇ ਸਿੱਨੇ ਦਰਦ ਹੁੰਦਾ ਹੈ।
A\aaa
ਬਹੁਤ ਵਧੀਆ ਕੀਮਤੀ ਬੋਲ
ਹਰਜੀਤ ਸਿੱਧੂ ਘੈਂਟ ਪੰਜਾਬੀ ਗਾਇਕ ਝੋਟਾ ਬੰਦਾ ਤੇ ਸਿੱਧੂ ਮੂਸੇ ਵਾਲਾ ਘੈਂਟ ਪੰਜਾਬੀ ਜੱਟ ਧੂੜਾਂ ਪੱਟ ਦੀ ਹਮੇਸ਼ਾ ਯਾਦ ਰਹੂਗੀ
ਬਹੁਤ ਵਧੀਆ ਗਾਣਾ ਗਾਇਆ ਵੀਰ ਜੀ
ਧੰਨਵਾਦ ਜੀ 🙏
ਬਹੁਤ ਵਦੀਅਾ
@@Ashuash-sc7ij ਤ
@@nirmalbrar2844 wwwweeeeeeeeeeeeeeeeedeeeeededeedeedddeeedeeede____3_dd__dd₹d_edded_₹eded__3dwdededeeeeeeeeeedxxeexdexxedededxxedxxdededxexexxxedxeddeedxxddeeedexedxexdxeddexxededdxeddddxexxexxxxxxeexrxxxeddxxdexxdxddxxeddexddxxdexddxxxedexxxxexxxxdxrxrxxxxdxxxxexxxxdxxrddexdddxddxxexeedeeexexeedxdxxdxxxdxxxexexxxexxxxxexexdxxxdxxexexexxexxxexxxexxxrxrxxexxxexdxxdexxxdxexexxxxexcexxexedexxxxxdexxxxxexxxxxxdxexxxdxxxxexxxxxxexxexexxexexdxxxdeexexxxedxxxexexxxxdexxxxxxxxxxxxxxxexxxxdexexdexxxxxxxeddxxxxdxxdxxxexxxexdexxexddxxxxexexdxxxxxxxxxxxxrdxxdexxdexxexrxxxxwdxddxdxxdxxexdededxexxexexxxxrxexxdexexrxrexxxxxexexwxdxxxxxxxdxdxexexdddxxxxxxdxxdxxxdexdxxxxdxexxxxddxxexxxddxx_
Very very nice jori veer ji love you jionda raho
ਧੰਨਵਾਦ ਵੀਰ ਜੀ
ਬਹੁਤ ਵਧੀਆਂ ਗਾਣਾ ਗਾਈਆਂ ਪੁੱਤ ਜੀ ਧੰਨਵਾਦ ਜੀ🙏🏼😭🙏🏼
ਬਹੁਤ ਵਧੀਆ ਗੀਤ ਗਾਇਆ ਵੀਰ ਜੀ ਧੰਨਵਾਦ 🙏🙏 miss you sidhu Bhai 😭😭💔💔
ਸਿਧੂ ਵੀਰ ਕਦੇ ਨਹੀਂ ਭੂਲਣਾ ਸਾਨੂ ਹਾਏ ਰੱਬਾਂ
ਮਹਾਨ ਆਦਮੀ ਸਿੱਧੂ ਮੂਸੇ ਵਾਲਾ
❤❤❤ ਸਿੱਧੂ
Sada Dilla Ch Rahu.....SMW ❤
Such me beer bhut badiya mn pr gya 😭😭😭😭😭😭😭😭😭😭😭aaj b bhut yaad aandi idda lgda sb news juth h beer ne aa jana fer 😭😭😭😭😭😭😭😭😭
ਇਕੱਲਾ ਮੂਸਾ ਪਿੰਡ ਹੀ ਨੀ ਰੋਂਦਾ ਇਸ ਪੁੱਤਰ ਨੂੰ ਤਾਂ ਸਾਰੀ ਦੁਨੀਆਂ ਈ ਰੋਂਦੀ ਆ
Y Rona Aa Janda bde y di yaad aundi a Jd.. Aj Fr ah video dekh k Rona Aa gya.... Miss u bde y💔💔💔💔💔💔💔😭😭😭😭😭😭😭😭
ਸੱਚ ਕਿਹਾ ਵੀਰ ਨੇ ਮਾ ਬਾਪ ਨੂੰ ਦੇਖ ਕੇ ਰੋਣਾ ਨਹੀਂ ਹੱਟਦਾ ਹੁਣ ਵੀ ਗੀਤ ਸੁਣ ਕੇ ਰੋਣਾ ਆਉਂਦਾ
ਸਿੱਧੂ ਮੂਸੇਵਾਲਾ ਬਾਈ ਦੀ ਸ਼ਾਨ ਖ਼ਰਾਬ ਨਾ ਕਰੋ ! ਤੈਨੂੰ ਸੱਜਣਾ ਮੂਸਾ ਪਿੰਡ ਦੀਆਂ ਗਲੀਆਂ ਰੋਂਦਿਆਂ ਨੇ ਗਲਤ ਆ.... ਐਦੀ ਥਾਂ
"ਤੇਰੇ ਬਾਜੋਂ ਸੱਜਣਾ ਪਿੰਡ ਦੀਆਂ ਗਲੀਆਂ ਰੋਂਦਿਆਂ ਨੇ" ਹੋਣਾ ਚਾਹੀਦਾ ਸੀ
ਬਹੁਤ ਵਧੀਆ ਸ਼ਰਧਾਂਜਲੀ 😌
Sidhu ta jan c punjab Di bebe bapu Di par loka Di nazar lg gyi
Hanji veer ਜੀ ਪਿੰਡ ਸ਼ਹਿਰ ਸਾਰੇ ਲੋਕ ਰੋਂਦੇ ਨੇ ਵੀਰ ਸਿੱਧੂ ਨੂੰ 😭
ਬਹੁਤ ਯਾਦ ਆਉਂਦੀ ਐ ਸਿੱਧੂ ਵੀਰ ਜੀ .I Miss you😭😭😭😭😭
ਬਹੁਤ ਖੂਬ ਗਾਇਆ ਵੀਰ ਨੇ ਸਿਧੂ ਦੀ ਯਾਦ ਵਿਚ
Dear Harjeet. Beta. Shabash. Punjab need singers like you. Tears fell down on my face when I listened the saddest song of the demise of dear late Subhdeep. With Deep Sorrows.
Great shubdeep singh(siddhu mossewala)veer what a confident simple true soul
0
0
L0p
ਬਹੁਤ ਯਾਦ ਆਉਂਦੀ ਐ ਸਿੱਧੂ ਵੀਰ ਜੀ। Miss you
Waheguru g ❤️ 💖 ♥️
Miss u sidhu 22 tenu mera putter bda yaad krda
Miss you sidhu
@@daljindersumra3473 BBB
@@daljindersumra3473 is a
I am very Sad ah Song Sunke 🥺😥😥😥Thank you Harjeet Sidhu Bai🙏
😭😭😭😭😭
Omg 💔💔💔💔😭😭😭😭😭 bda okha sehna eda dukh ... 😥😥😥😭😭😭😭
#ਜਸਟਿਸ for ਸਿੱਧੂ ਮੋਸੇਵਾਲਾ 😮😮
ਬਹੁਤ ਵਧੀਆ ਗਣਾ ਧੰਨਵਾਦ ਵੀਰ ਜੀ
ਸਿੱਧੂ ਮੂਸੇ ਵਾਲਾ ਸਦਾ ਲੋਕਾਂ ਦੇ ਦਿਲਾਂ ਵਿਚ ਵੱਸਦਾ ਰਹੂ ❤❤
ਜਾਣਾ ਟਾਇਮ ਤੋ ਪਹਿਲਾ, ਬਾਪੂ ਦੇ ਵਿਹੜੇ ਸੁੰਨੇ ਕਰ ਜਾਣਾ, ਬਹੁਤ ਮੁਸਿਕਲ 🙏
ਗੁਰਦਾਸ ਮਾਨ ਵਰਗੀ ਅਵਾਜ਼ ਇਸ ਵੀਰ ਦੀ
P
@@DEADLOX_GAMING_YT525 aaa@aaaaa@@A@@@@AAAA@A@@@@@@@@@@@0
ਬਹੁਤ ਖੂਬ 🙏🙏
ਬਹੁਤ ਵਧੀਆ ਅਵਾਜ ਅਤੇ ਗਾਣੇ ਦੇ ਬੈਲ।ਧੰਨਵਾਦ ਵੀਰ ਜੀ ਦਾ
Wah Bhai, selute aa tenu, tera hamshakal 99% sade pind ch aa
ਵਾਹਿਗੁਰੂ ਜੀ🙏
Waheguru Ji Sidhu moose wale parivar te mehar kare😭😭😭
ਬਹੁਤ ਵਧੀਆ ਗਾਣਾ ਬੇਟਾ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Wah oye veereya dil cheerta 😭💔
ਬਹੁਤ ਵਧੀਆ ਗਾਇਆ ਵੀਰ ਨੇ
ਹਰਜੀਤ ਸਿੱਧੂ ਘੈਂਟ ਗਾਇਕ ਆ ਤੇ ਪ੍ਰਵੀਨ ਦਰਦੀ ਵਰਗੀ ਜੋੜੀ ਕੋਈ ਨੀ ਹੋ ਸਕਦੀ
ਬਹੁਤ ਵਧੀਆ ਗਾਇਆ ਜੀ
Legend SIDHU MOOSEWALA ❤❤....Love u Bro ❤
ਸ਼ਬਦਾਂ ਵਿਚ ਸਚਾਈ ਹੈ ਜੀ
ਵਾ ਬੀ ਵਾ ਗੀਤ ਬਹੁਤ ਵਧੀਆ😭🙏
Veera ਬਾਹਰ ਦੁਨੀਆਂ ਬਹੁਤ ਰੋਂਦੀ ਹੈ
ਮਨ ਰੋਂਦੈ ਸ਼ੁਭਦੀਪ ਬੇਟਾ
😢😢
Bahut vadiya keha bai ji RIP Sidhu moosewala 💔💔💔💔😭😭😭
Great singers salutes bro good job
ਸਹੀ, ਗੱਲ ਆ, ਵੀਰ, ਜੀ
ਬਹੁਤ ਯਾਦ ਆਉਂਦੀ ਹੈ ਸਿੱਧੂ ਮੂਸੇ ਵਾਲੇ ਪੁੱਤ ਦੀ।
Miss you Sidhu moose wala 😭💔
We mis you Sidhu Musewala betta,aap kohinoor Hira the world ke. 🌎
Our hero for all worlds.🙏🏽❤️🌺.
Sachi gal boli aa wade Bai ne 😭😭😭😭miss you sidhu Bai
ਬਹੁਤ ਵੱਡਮੁੱਲੇ ਗੀਤ ਦੇ ਸ਼ਬਦ, ਧੰਨਵਾਦ💐🙏
Wah bhut sohna geet Gaia veere rabb tuhanu llambian umran deve 🙏🙏🙏🙏🙏😍😍😍😍❤️❤️❤️❤️🥰🥰🥰🥰🌹🌹🌹🌹🌹Gbu
Wah bhut sohna geet gaia Rabb tahnu kush rakhe
Great singers sidhu moose wala miss you
Very sad sóng
@@bhupinderkaur4553 NJ Cz
ਬਹੁਤ ਵਧਿਆ ਲਿਖਿਆ ਹੈ
Yaa dil se dua di sidhu di atma ko shanti de or justice bhi jisne bhi esa kiya or karwaya hai woh hr time tadpte rehn miss you always sidhu jii ji ji
Harjit bhai g ne bout soniya linaa gaayia ,bout vadiya bhai g
Miss you Sidhu bhai aap bahut acche song likhate the aap jaisa Koi bhi writer nahin hona Aaj duniya Mein Haryana se belong karta hun main aapko bahut mis karta hun Sidhu bhai
HR 09c Haryana miss you Sidhu bhai miss you Sidhu bhai
Dila cho nhi ja skda Baii Sidhu tu Sade sari life nal rkha ge tnu ❤️❤️
THE GREAT JATT SIKH SIDHU MOOSEWALA IS THE GREATEST OF ALL TIMES IN THE UNIVERSE INDEED....... GREAT MAN........!!!!!!!!!!!!!!!
ਬਹੁਤ ਵਧੀਆ ਵੀਰ ਜੀ
Bhot vadia gaya song tuci veer ji .
Really miss you sidhu veer ji😭😭
Missing you Sidhu 😭
Missing you Sidhu😭😭
Sidhu sidhu hmesha dil vch rhega
Miss you jatta baba ji Sade pra nu jaldi jaldi vapas pej do 😭😭😭🙏🙏🙏
Wa vir ji jiode rho thnk
Bhut roye Bai ki kariye Sari rat bas ehi kyal chali Jande je eme Kar Landa ta eme ho Janna c aa Rabba bhut Mada Hoya aaa hun wela hath ni aouna aa
Bhut piyare bol c tuhade bhai 🙏🙏😭😭😭
Legend never die 😭😭
Sidhu Moosewala bai miss you
Sidhu Moosewala
Sidhu Moosewala Miss 😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😰
@@JS_942 umi
😢😢❤❤😂❤❤😂7a(9😊😊
@@parmjitkaur228😢😢😢😮 n😢 b .#o8😊
Miss u Legend Sidhu bro Mossewala 😭😭😭😭😭
MISS YOU MERE CHHOTE VEER JI.
Nice geet gia veer.kash k sidhu veer mur k aa jae.bahut jrurat hai tera vargia veera du punjab nu
Bahut vadiya veer
Legend Never Die
Sidhu Moosewala Miss you very very sad 😭😭😭😭 Miss you 😭😭😭😭😭Sach SIDHU da nama lende hi Apne aap dil ronda nahi bhulda heera put😢😢😢😢😢
Yr jado Teri video dekhda odo rova jana ...miss u 5911😭😭😭😭😭😭😭
ਸਾਰੀ ਦੁਨੀਆਂ ਰੋਂਦੀ ਪਰ ਮਾਰਨ ਵਾਲੇ ਦਾ ਦਿਲ ਕਿਉ ਨਹੀ ਪਸੇਜਿਆ ਉਸ ਇਨਸਾਨ ਨੂੰ ਨਰਕ ਵਿੱਚ ਵੀ ਥਾ ਨਾ ਮਿਲੇ ਜਿਊਂਦੇ ਜੀ ਕੀੜੇ ਪੈਣ ਤੇ kadn ਵਾਲਾ ਕੋਈ ਨਾ ਹੋਵੇ
Kabhi ni bhul skte love you #sidhumosewala
Sidhu moosay wala punjab da lion king hamaisha dila ch vasda rehaiga Australia
Waheguru ji 😭miss u Baber Shera 😭😭😭😭😭
Bahut wadea ta sahi wording of song for Sidhu moosewala..😭
🙏 waheguru waheguru ji meher kare 💓 God bless to you always with good regards 💓 song 💗 nice 💓 thanks 💓 harjit 🙏🙏❤️🙏🙏
W WAHEGURU JI !
Kashmir or Pakistan k logoo ko bhot dukh ha vo hmesha zinda rhy GA hmaray diloo ma from Kashmir