ਦੱਬਦਾ ਏ ਕਿੱਥੇ ਜੱਟ ਫੇਰ ਆ ਗਿਆ,,ਸਿੱਧੂ ਮੂਸੇਵਾਲਾ /ਮੀਤ ਬਰਾੜ || Rooh Punjab Di

Поділитися
Вставка
  • Опубліковано 16 бер 2024
  • producer : veeru romana 94171-86350
    #sidhumoosewala

КОМЕНТАРІ • 268

  • @amarjitbrar6938
    @amarjitbrar6938 2 місяці тому +150

    ਸਰਕਾਰ ਨੇ ਇਨਸਾਫ਼ ਨਹੀਂ ਦਿੱਤਾ। ਰੱਬ ਨੇ ਇਨਸਾਫ਼ ਦਿੱਤਾ ਵੀਰ ਬਲਕੌਰ ਸਿੰਘ ਨੂੰ।

    • @BinduMavi-rq8zh
      @BinduMavi-rq8zh 2 місяці тому

      ua-cam.com/video/1MkT68qcLUE/v-deo.htmlsi=fgP04o5eVgdt3XGl🎉🎉

  • @user-vh6ht7bh3p
    @user-vh6ht7bh3p 2 місяці тому +144

    ਸ਼ੁਕਰ ਹੈ ਪਰਮਾਤਮਾ ਦਾ ਰੱਬ ਨੇ ਸਭ ਦੀ ਅਰਦਾਸ ਸੁਣੀ ਸਾਡਾ ਪੁੱਤ ਸਿੱਧੂ ਵਾਪਿਸ ਕੀਤਾ ਵਾਹਿਗੁਰੂ ਜੀ ਨੇ

    • @jassalkaur3548
      @jassalkaur3548 2 місяці тому +4

      🙏🙏🙏🎂🎉🎉🎉👏🏻👏🏻👍🙏🙏

    • @kindogill1004
      @kindogill1004 2 місяці тому

      ​@@jassalkaur3548congratulations

    • @BinduMavi-rq8zh
      @BinduMavi-rq8zh 2 місяці тому

      ua-cam.com/video/1MkT68qcLUE/v-deo.htmlsi=fgP04o5eVgdt3XGl🎉🎉

    • @psart2603
      @psart2603 2 місяці тому +2

      ❤❤❤❤🎉🎉🎉🎉

    • @RajkumarKumar-eh1xb
      @RajkumarKumar-eh1xb 2 місяці тому +1

      🎉🎉🎉🎉🎉

  • @charanjeet1456
    @charanjeet1456 2 місяці тому +103

    ਆਖਿਰ ਸਚਾਈ ਦੀ ਜਿੱਤ ਹੋਈ

  • @user-oj5zi4cw9v
    @user-oj5zi4cw9v 2 місяці тому +50

    ਮੀਤ, ਬਰਾੜ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਤੇਨੂੰ ਹਮੇਸ਼ਾਂ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਵਾਈ ਮੇਰੇ ਵੱਲੋਂ ਤੁਹਾਨੂੰ ਸ਼ੁੱਭ ਦੀਪ ਸਿੰਘ ਸਿੱਧੂ ਮੂਸਾ ਵਲਿਆਂ ਦੀ

  • @Harjeetkaur-
    @Harjeetkaur- 2 місяці тому +80

    ਵਹਿਗੁਰੂ ਜੀ ਬੱਚੇ ਤੇ ਆਪਣੀ ਕਿਰਪਾ ਬਣਾਈ ਰੱਖਣਾ

  • @Winyourself1977
    @Winyourself1977 2 місяці тому +27

    ਜਿਉਂਦਾ ਰਹਿ ਮੀਤ ਬਰਾੜਾਂ ❤❤❤❤❤

  • @chhinderpalkaur4388
    @chhinderpalkaur4388 2 місяці тому +35

    ਵੱਡੇ ਪੈਰੀ ਜਾ ਕੇ ਝੋਟਾ ਛੋਟੇ ਪੈਰੀ ਆ ਗਿਆ 🎉🎉❤❤

  • @Shazzvillagefoodsecrets
    @Shazzvillagefoodsecrets 2 місяці тому +27

    ਲੈਂਦੇ ਪੰਜਾਬ ਤੋਂ ਅਸੀਂ ਸੋਹਣੇ ਰੱਬ ਵਰਗੇ ਹੱਥ ਜੋੜ ਕੇ ਇਹ ਅਰਦਾਸ ਕਰਨੇ ਪਏ ਆਂ ਕਿ ਸਾਡੇ ਜਿੰਨੇ ਵੀਰ ਪੰਜਾਬੀ ਮਾਵਾਂ ਭੈਣਾਂ ਅਤੇ ਵੀਰ ਨੇ ਸੁਣ ਰੱਬ ਉਹਨਾਂ ਨੂੰ ਆਪਣੀ ਜ਼ੁਬਾਨ ਦੇ ਵਿੱਚ ਰੱਖੇ ਤੇ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿੱਚ ਰੱਖੇ 🙏🌹😍🙏🙏🙏🙏

    • @TSBADESHA
      @TSBADESHA 2 місяці тому +1

      ਵਾਹ ਜੀ ਵਾਹ

    • @shavindersingh7871
      @shavindersingh7871 2 місяці тому +1

      ਦੋਵੇ ਪੰਜਾਬ ਮੁੜ ਇਕੱਠੇ ਹੋ ਜਾਣ❤❤❤

  • @sukhmandarsingh4891
    @sukhmandarsingh4891 2 місяці тому +27

    ਲੱਖ ਲੱਖ ਵਧਾਈ ਹੋਵੇ ਵੀਰ ਜੀ ਸਿੱਧੂ ਬੇਟੇ ਦੇ ਨਿੱਕੇ ਪੈਰੀ ਆਉਣ ਦੀ ਪਰਮਾਤਮਾ ਲੰਮੀਆਂ ਉਮਰਾਂ ਬਖਸ਼ੇ ਬੱਚੇ ਨੂੰ or ਮਾਤਾ ਪਿਤਾ ਨੂੰ ❤🙏🙏🎂😁

  • @kishorsingh1578
    @kishorsingh1578 2 місяці тому +25

    ਵਾਹਿਗੁਰੂ ਜੀ ਤੇਰਾ ਸ਼ੁਕਰ ਹੈ

  • @ckandanck6966
    @ckandanck6966 2 місяці тому +16

    ਬਹੁਤ ਵਧੀਆ ਗਾਇਆ ਹੈ ਪੁੱਤ

  • @lakhwinderkaur2753
    @lakhwinderkaur2753 2 місяці тому +66

    ਵਾਹੈ ਗੁਰੂ ਨੈ ਦੁਛਮਣਾ ਪਾਪੀਆ ਦੇ ਮੂੰਹ ਤੇ ਚਪੈੜ ਮਾਰ ਦਿਤੀ ਆ ਵਾਹੈ ਗੁਰੂ ਤੇਰਾ ਲੱਖ ਲੱਖ ਛੁਕਰ ਆ ਇਸ ਸਿਧੂ ਪੁਤ ਨੂ ਲੰਮੀਆ ਉਮਰਾ ਦੇਵੈ ਪਾਪੀਆ ਦੀਆ ਕਾਲੀਆ ਨਜਰਾ ਤੋ ਬਚਾਵੈ ਤੇ ਸਿਧੁ ਨੂੰ ਛੈਤੀ ਇੰਸਾਫ ਮਿਲੇ ਵੇਖ ਮਰਦਾਨਿਆ ਰੰਗ ਕਰਤਾਰ ਦੇ ਆਪੈ ਮਰ ਜਾਦੈ ਜੇਹੜੈ ਦੁਜਿਆ ਨੂੰ ਮਾਰਦੈ ਕਿਤੇ ਪਾਪੀਆ ਨੂੰ ਕੀੜੈ ਪੇ ਕੇ ਮਰਨ

  • @randeep3972
    @randeep3972 2 місяці тому +8

    ਪਰਮਾਤਮਾ ਲੰਬੀ ੳੁਮਰ ਕਰੇ ਵੀਰ ਦੀ ❤❤❤❤

  • @KuldeepSingh-ol9lf
    @KuldeepSingh-ol9lf 2 місяці тому +9

    ਨਹੀ ਕੋਈ ਮੁਕਾਬਲਾ ਪੰਜਾਬੀਆਂ ਦਾ

  • @harpreetsinghthind2816
    @harpreetsinghthind2816 2 місяці тому +41

    🙏🚩🌹❤️ਵਾਹਿਗੁਰੂ ਸਾਡਾ ਸਿੱਧੂ ਬਾਈ,,,,,

  • @user-qf8dz8xk5l
    @user-qf8dz8xk5l 2 місяці тому +15

    ਵਾਹਿਗੁਰੂ ਜੀ ਕਿਰਪਾ ਹੋਈ ਛੋਟੇ ਸਿੱਧੂ ਨੂੰ ਜਨਮ ਦਿੱਤਾ ਹੈ 🙏

  • @SukhbirSingh-jr7jm
    @SukhbirSingh-jr7jm 2 місяці тому +23

    Main duniya nu bolda han ki rab dikhta hai Kaun saccha hai Kaun jhutha agar Sidhu Moose wala sach ki ladai ladda see waheguru dekday hai yahi sach mein hota hai moosewala a Gaya

  • @NareshKumar-nf2jw
    @NareshKumar-nf2jw 2 місяці тому +14

    ਰੱਬ ਦਾ ਸ਼ੁਕਰ ਹੈ ਜੀ

  • @MrSingh-wg9qy
    @MrSingh-wg9qy 2 місяці тому +54

    Aa ਵੇਖ ਲੋ ਪ੍ਰਾਉਣਾ thoda ਫੇਰ ਆ ਗਿਆ ❤❤❤❤❤❤❤❤❤❤❤❤

    • @kmldeepramgarhia5899
      @kmldeepramgarhia5899 2 місяці тому +1

    • @Harjeetkaur-
      @Harjeetkaur- 2 місяці тому +7

      Mr Singh ਅਕਲ ਨੂੰ ਹੱਥ ਮਾਰੋ ਬੱਚੇ ਦੇ ਦੁਸ਼ਮਣ ਨਾ ਪੈਦਾ ਕਰੋ ਰੱਬ ਲੰਮੀਆਂ ਉਮਰਾਂ ਬਖਸੇ ਸੋਹਣੇ ਪੁੱਤ ਛੋਟੇ ਸ਼ੁਭ ਨੂੰ

    • @mandeepkaur-ox2ct
      @mandeepkaur-ox2ct 2 місяці тому +3

      Shi gall a veer ji

    • @DeepSingh-wp3pu
      @DeepSingh-wp3pu 2 місяці тому

      Thoda hona parona

    • @r.sbhatti5951
      @r.sbhatti5951 2 місяці тому

      ​@@kmldeepramgarhia5899in ਓ🎉4m.j6ha2s2sxq 4: 5:19 ❤ 😮for o888😮😮😮

  • @user-pl7lw7xx7z
    @user-pl7lw7xx7z 2 місяці тому +17

    Guru Granth sahib ji di kirpa hoe sidhu privar te

  • @sukhpalsingh2495
    @sukhpalsingh2495 2 місяці тому +8

    Is dharti par ishwar hai, Maan gye Bhai Maan gye...

  • @SimranjitSingh-wl7lx
    @SimranjitSingh-wl7lx 2 місяці тому +5

    Legend is back ❤❤.....Love u SIDHU MOOSEWALA ❤❤

  • @palwinderpaddi4632
    @palwinderpaddi4632 2 місяці тому +18

    ❤❤❤❤❤ very nice ji 🎉🎉🎉

  • @GurlalSingh-sw5pm
    @GurlalSingh-sw5pm 2 місяці тому +1

    ਵਾਹਿਗੁਰੂ ਲੰਮੀਆ ਉਮਰਾਂ ਬਖ਼ਸ਼ਏ ਸਾਡੇ ਸਿੰਧੂ ਵੀਰੇ ਨੂੰ

  • @SatnamMuktsar-rm4ri
    @SatnamMuktsar-rm4ri 2 місяці тому +6

    Wahe Guru g nikke sidhu de ser te apna mehar bharia hath rakhna g

  • @BalvinderKour-dr2fc
    @BalvinderKour-dr2fc 2 місяці тому +1

    Legend is back ❤❤ love sidhu moosewala ❤❤❤❤❤

  • @user-vs9eo2rq5i
    @user-vs9eo2rq5i 2 місяці тому +27

    ❤❤❤❤🥰🥰🥰ਵਾਹਿਗੁਰੂ ਜੀ ਮੇਹਰ ਕਰਨ ਬੱਚੇ ਤੇ

  • @561f
    @561f 2 місяці тому +10

    ਰਬ ਦਾ ਸੂਕਰ ਕਰੋ ਲੋਕੋ ਨਾ ਪੂਠੀਆ ਗਲਾ ਕਰੋ ਭਰਕਾਉ ਰਬ ਨੇ ਆਨਸਾਫ ਕਰਤਾ

  • @paramjitkaur7082
    @paramjitkaur7082 2 місяці тому +10

    Very good ji buhat sohana gayea gbu shote sidhu gbu

  • @ParminderKaur-kn3id
    @ParminderKaur-kn3id 2 місяці тому +1

    Waheguru ji ka khalsa Waheguru ji ki fateh ❤❤❤❤❤❤❤❤❤❤❤

  • @user-nv3pg2ss2g
    @user-nv3pg2ss2g 2 місяці тому +3

    ਵਾਹਿਗੁਰੂ ਜੀ ਦਾ ਲੱਖ ਲੱਖ ਸ਼ੁਕਰ ਹੈ ਸਿੱਧੂ ਮੂਸੇ ਵਾਲਾ ਫਿਰ ਆ ਗਿਆ

  • @user-si2zz5vy5m
    @user-si2zz5vy5m 2 місяці тому +11

    Waheguru ji sab nu putt dei kese da khoi na🎉

  • @KulwantSingh-ub1ye
    @KulwantSingh-ub1ye 2 місяці тому

    ਬਹੁਤ ਸੋਹਣੀ ਸੋਂਗ ਮੀਤ ਵੀਰੇ

  • @babbubabbukailey3862
    @babbubabbukailey3862 2 місяці тому

    Sarkara ne ni insaff dita rab insaff dita raba tera shukar lakh bar crora bar ❤

  • @user-rv5dt6ne2z
    @user-rv5dt6ne2z 2 місяці тому +1

    Allah salamat rakhe Chhota sidhu ko❤❤❤❤❤saaa duha ha

  • @user-fq5oc9xu4z
    @user-fq5oc9xu4z 2 місяці тому +4

    Putr.mithry.meve.rab.sab.nu.deve

  • @tajwrsingh5990
    @tajwrsingh5990 2 місяці тому +3

    ਸੱਚ ਦੀ ਜਿੱਤ ਹੋਈ ਏ ❤❤
    ਜੂਨੀਅਰ ਸਿੱਧੂ ਫੇਰ ਆ ਗਿਆ ❤️✌️💪

  • @user-ot7ex7dw9c
    @user-ot7ex7dw9c 2 місяці тому

    Waheguru ji thaa buhat 2 sukhar aa rabb na sab the sun lai❤❤❤❤❤

  • @NaharSingh-kh7ch
    @NaharSingh-kh7ch 2 місяці тому +2

    Waheguru ji de Ghar vich dher hai .Ander nahi hai .Osh de Ghar suchiya di kadar hai .Sacha Sucha.hai osh da darbar

  • @daredevil8562
    @daredevil8562 2 місяці тому +11

    Hale mukia ni
    Sidhu

  • @kuldipbajwa8385
    @kuldipbajwa8385 2 місяці тому +11

    ਵਾਹਿਗੁਰੂ ਜੀ

  • @user-ek4mg6gy6r
    @user-ek4mg6gy6r 2 місяці тому +1

    Guru Granth sahib jidi kirpa hoe sidhu privar ta

  • @tarsemdhaliwal1787
    @tarsemdhaliwal1787 2 місяці тому

    ❤😂🎉😢😮😅 ਵਾਹਿਗੁਰੂ ਮਿਹਨਤ ਤੇਰਾ ਸ਼ੁਕਰ ਸ਼ੁਕਰ ਸ਼ੁਕਰ ਹੈ

  • @tajinderkaur6010
    @tajinderkaur6010 2 місяці тому +1

    Shukr aa satguru mehr bharya hath rakhna sidhu te

  • @AvtarSingh-dk9zw
    @AvtarSingh-dk9zw 2 місяці тому +6

    Avtar.singh.bagha..g.lakh.lakh.baddie.hova.g..mousa.wala.niku..veer.de....y
    G.very.good..g.

  • @amritdhaliwalambulace4523
    @amritdhaliwalambulace4523 2 місяці тому +1

    ਮੀਤ ਬਰਾੜ ਸਿਰਾ ਲਾ ਗਿਆ, ਸਿੰਧੂ ਮੂਸੇ ਵਾਲੇ ਦਾ ਗੀਤ ਗਾ ਕੇ , ਦੱਬਦਾ ਨੀ ਝੋਟਾ ਫਿਰ ਆ ਗਿਆ, 5911

  • @user-zd9ob3tn9r
    @user-zd9ob3tn9r 2 місяці тому +1

    ਵਾਹਿਗੁਰੂ ਜੀ ਦਾ ਬਹੁੱਤ ਬਹੁੱਤ ਸ਼ੁੱਕਰ ਆ ਜੀ 🎉🙏❤😊😊

  • @SmilingCheeseBoard-ep9ni
    @SmilingCheeseBoard-ep9ni 2 місяці тому

    ਬਹੁਤ ਸੋਹਣਾ ਲਿਖਿਆ ਤੇ ਗਾਇਆ ਬਾਈ ਜੀ ਵਾਹਿਗੁਰੂ ਚੜ੍ਹਦੀ ਕਲ੍ਹਾ ਵਿੱਚ ਰੱਖੇ ਮੇਰੇ ਵੀਰ ਮੀਤ ਬਰਾੜ ਤੇ ਸਾਰੀ ਟੀਮ ਨੂੰ

  • @user-vu2od7dm1f
    @user-vu2od7dm1f 2 місяці тому

    Congratulations bapu balkar singh ji god bless you chota sidhu❤❤

  • @gurcharnasingh3843
    @gurcharnasingh3843 2 місяці тому +1

    Meet Brar ji bahut khoob song hai G❤

  • @gurjantlodhra9789
    @gurjantlodhra9789 2 місяці тому +1

    ਵਡਿਆ ਗਾਇਕਾ ਮਾਸੂਮ ਬੱਚੇ ਤੇ ਤਰਸ।ਕਰ।
    ਮਾਂ ਬਾਪ ਦੇ ਘਰ ਮਸਾਂ ਬੁਝਿਆ ਚਰਾਗ ਜਗਿਆ।।
    ਉਹਨਾਂ ਨੂੰ ਖੁੱਸੀ ਦੀ ਜ਼ਿੰਦਗੀ ਜਿਊਣ ਦੇ ਦਿਉ।
    ਰੱਬ ਤੇਰਾ ਵੀ ਭਲਾ ਕਰੇਂ। ਉਹਨਾਂ ਦਾ ਵੀ।

  • @user-nl1zz8hi7y
    @user-nl1zz8hi7y 2 місяці тому +3

    Congratulations ❤🎉 sidhu moosewala

  • @kulbirsingh5092
    @kulbirsingh5092 2 місяці тому +1

    KOI RAJNITI NA KARE RABB KI KIRPA DE NAAL COME BACK SIDHU MOOSEWALA.

  • @MehakpreetkaurMehak-xk4bd
    @MehakpreetkaurMehak-xk4bd 2 місяці тому +1

    Waheguru ji thankyou so much sadi wish puri kiti tucc ❤

  • @comedychannel3369
    @comedychannel3369 2 місяці тому

    ਸੱਚਿਆਂ ਦੇ ਪਾਰ ਸਦਾ ਬੇੜੇ ਹੋਣਗੇ

  • @gurditsinghgurdit104
    @gurditsinghgurdit104 2 місяці тому

    Sachi gal h mera bacha hi baps aa gye waheguru g boot mehra kitiya Rabb ne Fr khushiya baps kar ditiya waheguru g eda hi khushiya Rkhyo g ❤❤❤🎉🎉

  • @DeepGill-xn6je
    @DeepGill-xn6je 2 місяці тому +2

    waheguru ji

  • @dhara1449
    @dhara1449 2 місяці тому +1

    W WAHEGURU JI !

  • @thelostcause1633
    @thelostcause1633 2 місяці тому +2

    Waheguru ji tuhada shukar hai

  • @user-nl1zz8hi7y
    @user-nl1zz8hi7y 2 місяці тому +2

    Sidhu ❤

  • @user-vf5sz1yu2z
    @user-vf5sz1yu2z 2 місяці тому +12

    🎉🎉🎉🎉🎉🎉❤❤❤❤❤

  • @KaramjitKaur-nc6vp
    @KaramjitKaur-nc6vp 2 місяці тому

    ਰੱਬ ਛੋਟੇ ਸਿੰਧੂ ਪੁੱਤ ਦੀ ਲੰਮੀ ਉਮਰ ਬਖਸ਼ੇ

  • @SmilingCheeseBoard-ep9ni
    @SmilingCheeseBoard-ep9ni 2 місяці тому

    ਵਾਹਿਗੁਰੂ ਜੀ ਉਹ ਪਰਮਾਤਮਾ ਜਿਸ ਨੂੰ ਉਂਗਲ ਫੜਾਕੇ ਤੋਰਦਾ ਹੈ ਇਹ ਫੈਮ ਫੂਮ ਤਾਂ ਉਸ ਦੇ ਮਗਰ ਮਗਰ ਭੱਜਦਾ ਫਿਰਦਾ ਹੈ ਇਹ ਕੁਦਰਤ ਦਾ ਇਨਸ਼ਾਫ ਹੈ ਕੁਦਰਤ ਨੇ ਜਿਸ ਦੇ ਪੱਖ ਵਿੱਚ ਫੈਸਲਾ ਲਿਆ ਹੋਵੇ ਉਸ ਨੂੰ ਉਂਗਲ ਫੜਾਕੇ ਨਹੀਂ ਉਸਦੀ ਬਾਂਹ ਘੁੱਟਕੇ ਫੜ ਤੋਰਦੀ ਹੈ ਜਨਮ ਲੈਂਦਿਆਂ ਹੀ ਸੈਂਟਰ ਸਰਕਾਰ ਤੱਕ ਭੜਥੂ ਪਾਇਆ ਪਤੰਦਰ ਨੇ ਦੁਨੀਆਂ ਤੇ ਇੰਨੇ ਇੰਨੇ ਵੱਡੇ ਨੇਤਾ ਅਭੀ ਨੇਤਾਵਾਂ ਦੇ ਘਰ ਜਵਾਕ ਜਨਮ ਲੈਂਦੇ ਹਨ ਪਰ ਹਾਲੇ ਤੱਕ ਕੋਈ ਜਵਾਕ ਵੀ ਨਹੀਂ Bollywood Hollywood ਵਿੱਚ ਐਸਾ ਹੋਇਆ ਜਿਸ ਦੇ ਜਨਮ ਦੀ ਖੁਸ਼ੀ ਆਮ ਲੋਕਾਂ ਵਿੱਚ ਇਉਂ ਮਨਾਇਆ ਜਾ ਰਹਿਆ ਨੇ ਕਿ ਜਿਵੇਂ ਆਪਣੇ ਘਰ ਕਿਸੇ ਜਵਾਕ ਨੇ ਜਨਮ ਲਿਆ ਹੋਵੇ ਬੱਚੇ ਦੇ ਜਨਮ ਲੈਂਦਿਆਂ ਹੀ ਹਰ ਮਾਂ ਬਾਪ ਨੂੰ ਖੁਸ਼ੀ ਹੁੰਦੀ ਹੈ ਹੋਣੀ ਵੀ ਚਾਹੀਦੀ ਹੈ ਮਾਂ ਬਾਪ ਦਾ ਪਿਆਰ ਬੱਚੇ ਲਈ ਕਿੰਨਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਮੈਨੂੰ ਇਉਂ ਲੱਗਦਾ ਹੈ ਕਿ ਛੋਟਾ ਸਿੱਧੂ Bollywood Hollywood ਤਾਂ ਛੱਡੋ ਕਿਸੇ ਗੁਰੂ ਸਾਹਿਬ ਦੇਵੀ ਦੇਵਤਿਆਂ ਪਰਮਾਤਮਾ ਨਾਲ ਤੁਲਣਾ ਨਾ ਕਰਦੇ ਹੋਏ ਦੁਨੀਆਂਦਾਰੀ ਵਿੱਚ ਇੱਕੋ ਇੱਕ ਅਜਿਹਾ ਬੱਚਾ ਹੈ ਜਿਸ ਦੇ ਜਨਮ ਤੇ ਮਾਂ ਬਾਪ ਨਾਲੋਂ ਆਮ ਲੋਕਾਂ ਵਿੱਚ ਖੁਸ਼ੀ ਜ਼ਿਆਦਾ ਮਨਾਈ ਗਈ ਕਈ ਸਟਾਰ ਆਏ ਤੇ ਗਏ ਕਿੰਨੇ ਸਟਾਰਾ ਦੀ ਮੌਤ ਹੋਈ ਹੈ ਮੋਤ ਤੋ ਕੁਝ ਦਿਨ ਮਗਰੋਂ ਹੀ ਲੋਕ ਭੁੱਲ ਜਾਂਦੇ ਹਨ ਹੋਇਆ ਵੀ ਇਉਂ ਹੀ ਹੈ ਸਿੱਧੂ ਕੋਈ ਖ਼ਾਸ ਨਹੀਂ ਸੀ ਉਹ ਵੀ ਆਮ ਲੋਕਾਂ ਵਿੱਚੋਂ ਹੀ ਖਾਸ ਬਣਿਆ ਸੀ ਉਹ ਆਪਣੇ ਲੋਕ ਨਹੀਂ ਭੁੱਲਿਆ ਤਾਂ ਹੀ ਉਸ ਦੀ ਮੌਤ ਦੇ ਦੋ ਢਾਈ ਸਾਲ ਬਾਅਦ ਵਿੱਚ ਵੀ ਹਵੇਲੀ ਆਉਣ ਵਾਲਿਆ ਦੀ ਗਿਣਤੀ ਨਹੀ ਘਟੀ ਗੱਲ ਕੁਦਰਤ ਦੇ ਇਨਸਾਫ ਦੀ ਹੋ ਰਹੀ ਹੈ ਕੁਦਰਤ ਨੇ ਆਪਣੇ ਫੈਸਲੇ ਸਣਾਉਣੇ ਸੁਰੂ ਵੀ ਕਰ ਦਿੱਤੇ ਹਨ ਲੋਕਾ ਦੀ ਸਾਰੀ ਜਿੰਦਗੀ ਨਿਕਲ ਜਾਦੀ ਹੈ ਆਪਣੀ ਪਹਿਚਾਨ ਬਨਾਉਣ ਲੱਗਿਆ ਕੁਝ ਦਿਨਾ ਦੇ ਸਿੱਧੂ ਦੀ ਪਹਿਚਾਨ ਇੰਨੀ ਕੋ ਹੈ ਕਿ ਕਈ ਕੰਟਰੀਆ ਦੇ ਲੋਕ ਪੰਜਾਬ ਦੇ CM ਨੂੰ ਕੀ ਆਪਣੇ PM ਨੂੰ ਵੀ ਨਹੀ ਜਾਣਦੇ ਪਰ ਉਹ ਲੋਕ ਸਿੱਧੂ ਮੂਸੇ ਵਾਲੇ ਨੂੰ ਤੇ ਛੋਟੇ ਸਿੱਧੂ ਨੂੰ ਜਾਣਦੇ ਗੱਲਾ ਤਾ ਬਹੁਤ ਨੇ ਕਮੈਟ ਜਿਆਦਾ ਵੱਡਾ ਹੋ ਜਾਣਾ ਕੋਈ ਗਲਤੀ ਹੋ ਗਈ ਹੋਵੇ ਤਾ ਮਾਫ ਕਰਨਾ

    • @davinderjeetsohal3582
      @davinderjeetsohal3582 Місяць тому

      Bilkul sahi keha veer ne🙏🙏harikk gll vich schai hai🙏🙏jionda reh veer🙏🙏 Sidhu .te koi wakhri ruh c,,jis nu lok Rehndi duniya takk yaad rkhn gy🙏🙏

  • @Navi-jw3ei
    @Navi-jw3ei 2 місяці тому

    🙏🙏🎉🎉😘😘waheguru lakh lakh sukar tera

  • @user-nl1zz8hi7y
    @user-nl1zz8hi7y 2 місяці тому +2

    ❤❤🎉

  • @BalwinderSingh-vh6yh
    @BalwinderSingh-vh6yh 2 місяці тому +4

    Bahut Mubarak

  • @arshdhillon2606
    @arshdhillon2606 Місяць тому

    Miss you sidhu bai 😢5911👑💪

  • @user-jo4xr5qx4o
    @user-jo4xr5qx4o 2 місяці тому +1

    Bhut sohna likhya te gaya a veer n

  • @Thanks-uj4hx
    @Thanks-uj4hx 2 місяці тому

    Waheguruji ne mehar kiti dushmana ne ta koi kasar ni chadi ci par parmatama ne suni ji sidhu shota vaihj ke❤❤

  • @user-th1bo7cv3n
    @user-th1bo7cv3n 2 місяці тому +2

    Sidhu. is. back. 👑👑👑

  • @JashanSingh-wy9us
    @JashanSingh-wy9us 2 місяці тому

    Waheguruji sarbjieet singh kala singh mansa 🙏 waheguruji 1983 waheguruji ✍️🙏

  • @lovishsahil7530
    @lovishsahil7530 2 місяці тому +2

    Sidhu is coming back ❤

  • @parvindersandhu2700
    @parvindersandhu2700 2 місяці тому

    Wahaguru ji. Tharir sukhar ha

  • @gurpreetkau-zl2ie
    @gurpreetkau-zl2ie 2 місяці тому +1

    Waheguru da bahut bahut shukar hai

  • @gurpreetbargari
    @gurpreetbargari Місяць тому

    Very nyc 🙏🏻

  • @luckytoneeta7317
    @luckytoneeta7317 2 місяці тому

    Waheguru ji tera shukar aw ji

  • @hbs6359
    @hbs6359 2 місяці тому

    Waheguru Nikke Sidhu nu lambi umar bakshe

  • @user-mr8er5uh3q
    @user-mr8er5uh3q 2 місяці тому

    Congratulations very good 💯🙏🙏 right 👍

  • @SunitaRani-sc3wr
    @SunitaRani-sc3wr 2 місяці тому

    Raaba sukr tera chote sidhu di umar lambi kreo

  • @kamladevi-rd9qn
    @kamladevi-rd9qn 2 місяці тому +1

    Waheguru ji baache te mehr bhartiya hath rakhio

  • @HarvinderSingh-bp8qc
    @HarvinderSingh-bp8qc 2 місяці тому +2

    Waheguru ji

  • @ManjitSingh-ui1hv
    @ManjitSingh-ui1hv 2 місяці тому +1

    Gurdev kirpa banai rakhan ji

  • @user-rz3yr9kr7v
    @user-rz3yr9kr7v 2 місяці тому +2

    Congratulations 🎉❤

  • @SukhwinderSingh-fp5fs
    @SukhwinderSingh-fp5fs 2 місяці тому +1

    Congratulations g

  • @user-nl1zz8hi7y
    @user-nl1zz8hi7y 2 місяці тому +1

    Waheguru ji 💖

  • @sukhwindersingh8747
    @sukhwindersingh8747 2 місяці тому +1

    Waheguru ji shuker tera

  • @palsingh9349
    @palsingh9349 2 місяці тому

    Nature always dose justice

  • @legendsidhumoosewala7838
    @legendsidhumoosewala7838 2 місяці тому +1

    Legend sidhu moose wala

  • @ssbani6949
    @ssbani6949 2 місяці тому +2

    ❤❤❤❤

  • @gurpremcheema5824
    @gurpremcheema5824 2 місяці тому +1

    Congratulations

  • @bhimsain6626
    @bhimsain6626 2 місяці тому

    ਵਾਹਿਗੁਰੂ ਜੀ ਤੇਰੇ ਲੱਖ ਲੱਖ ਸ਼ੁਕਰ ਹੈ 🙏🌹🙏🌹🙏🌹🙏

  • @baldevbeedu1714
    @baldevbeedu1714 2 місяці тому +1

    ❤❤❤❤❤❤❤❤

  • @NavBajwa-zc5ls
    @NavBajwa-zc5ls 2 місяці тому +1

    Congratulations 🎉🙏🙏

  • @dimple965
    @dimple965 2 місяці тому +1

    Congratulations waheguru ji 🙏

  • @deepkhehraohder7062
    @deepkhehraohder7062 2 місяці тому +1

    Excellent 👌

  • @satveendersinghkala
    @satveendersinghkala 2 місяці тому +1

    Dhan Dhan Shri Guru Pita Gobind Singh Gi di mehar hai

  • @gurjantsingh6708
    @gurjantsingh6708 2 місяці тому +1

    ਪਰਮਾਤਮਾ ਦਾ ਸੁਕਰਾਨਾ ਕਰਨਾ ਚਾਹੀਦਾ ਸਾਰਿਆ ਵੀਰਾ ਨੂੰ

  • @karmjitgill1125
    @karmjitgill1125 2 місяці тому +1

    Very nice bai ji

  • @paramjitkaur7082
    @paramjitkaur7082 2 місяці тому +2

    Very good veer ji🙏

  • @KulwantSingh-ub1ye
    @KulwantSingh-ub1ye 2 місяці тому

    ਸਿੱਧੂ ਫੇਰ ਆ ਗਿਆ