ਭਾਰਤ ਦਾ ਆਖਰੀ ਪਿੰਡ ਕਾਲੀਆਂ Last village of India village Kalia

Поділитися
Вставка
  • Опубліковано 29 кві 2022
  • Last village of India
    Village Kalia
    This village is 60 km from Amritsar city
    Agar apke village me koi bahut hi alag baat hai aur aap us par chahte hain ke video shoot honi chahiye ap Instagram pe message karen ya video ke niche comment Karen
    roving m indian
    Roving m Indian
    m sidhu amritsari
    sidhu amritsari
    sidhu
    Last Village of India
    Last Village of Pakistan
    Last Village of India in Punjab
    mana Village
    mana
    Village mana
    India's last Village
    uttrakhand
    mana Village videos
    tourist place in uttrakhand
    Amritsar
    Last Village
    Village India
    India Pakistan border
    India Pakistan
    Pakistan Village
    Pakistani Village

КОМЕНТАРІ • 223

  • @sarbjithero1308
    @sarbjithero1308 2 роки тому +19

    ਸ੍ਰੀ ਗੁਰੂ ਅਮਰਦਾਸ ਜੀ ਦੇ ਸੋਹਰਾ ਪਿੰਡ ਹੈ, ਅਤੇ ਅਮਰ ਸ਼ਹੀਦ ਬਾਬਾ ਮੇਂਘ ਸਿੰਘ ਜੀ ਸ਼ਹੀਦ, ਇਹ ਯੋਦੈਆ ਦੇ ਪਿੰਡ ਹਨ,

  • @user-zt8is8jl1f
    @user-zt8is8jl1f Місяць тому +6

    ਦਾਸ ਦੇ ਨਾਨਕੇ ਹਨ ਇਸ ਪਿੰਡ ਵਿਚ ਬਾਪੂ ਲੱਬੂ ਜੀ ਪਿੰਡ ਦੇ ਚੌਕੀਦਾਰ ਸਨ ਮੈਹਰਾ ਗੋਤ ਸੱਤ ਲੜਕੀਆ ਸਨ ਲੜਕਾ ਕੋਈ ਸੀ ਹੁਣ ਮੇਰੀ ਮਾਸੀ ਦਾ ਪਰਿਵਾਰ ਹੈ ਤਰਲੋਕ ਸਿੰਘ ।ਭਾਨਾ ।ਅਵਤਾਰ ਸਿੰਘ ਮੈ ਭਜਨ ਸਿੰਘ ਪਿੰਡ ਬੋਪਾਰਾਏ ਮਾਡਲ ਤੋ ਹੁਣ ਮੈ ਅਮਰੀਕਾ u s a

  • @sonyvalu6137
    @sonyvalu6137 Місяць тому +3

    ਦਿਲ ਖੁਸ਼ ਹੋ ਗਿਆ ਇਨ੍ਹਾਂ ਸੋਹਣੇ ਵਾਤਾਵਰਨ ਦੇਖਿਆ

  • @jagseerchahaljag687
    @jagseerchahaljag687 2 роки тому +11

    ਅੰਦੋਲਨ ਵਾਲਾ ਤੰਬੂ ਯਾਦਗਾਰ ਵਜੋਂ ਸਾਂਭਣ ਵਾਲੀ ਗੱਲ ਬਹੁਤ ਚੰਗੀ ਲੱਗੀ। ਜਿਹੜਾ ਸਮਾਨ ਜਿਸ ਵਿਅਕਤੀ ਨੇ ਦਿੱਤਾ ਉਸ ਬੰਦੇ ਦਾ ਨਾਮ ਵੀ ਜ਼ਰੂਰ ਲਿਖਕੇ ਨੇਮ ਪਲੇਟ ਜ਼ਰੂਰ ਲਾਉ ਤਾਂ ਜੋ ਅਗਾਂਹ ਤੋਂ ਲੋਕ ਆਪਣੇ ਘਰੋਂ ਸਮਾਨ ਦੇਣ ਤੋਂ ਸੰਕੋਚ ਨਾ ਕਰਨ। ਬਹੁਤ ਬਹੁਤ ਧੰਨਵਾਦ ਪਿੰਡ ਵਾਲਿਆਂ ਦਾ। 🙏🙏🙏🙏

    • @rovingmindian1437
      @rovingmindian1437  2 роки тому

      Thanks 👍

    • @varunsharma8864
      @varunsharma8864 2 роки тому

      This may be from on side of amritsar. I m from amritsar the road which led to throw ramtirath khujali chogawan lopoke kakar and last village is Ranian.I matriculate from Lopoke high school i1962 n participated 1965 war. as a soldier so I may tell u that last village of India from this side border is Raniian.

  • @sarbjithero1308
    @sarbjithero1308 2 роки тому +21

    ਆ ਦੇਖ ਲਵੋ ਸਾਡਾ ਪਿੰਡ ਹੈ,, ਬਹੁਤ ਹੀ ਪਿਆਰਾ ਪਿੰਡ ਹੈ,,, ਸਰਬਜੀਤ ਸਿੰਘ ਹੀਰੋ ਸਕੱਤਰਾ,,ਜਾਨ ਤੋ ਪਿਆਰਾਂ ਪਿੰਡ,, ਅਤੇ, ਸਤਾਰਾਂ ਸ਼ਹੀਦ ਸਿੰਘਾਂ ਦਾ ਪਿੰਡ ਹੈ, ਇਸ ਟੀਮ ਦਾ ਬਹੁਤ ਧੰਨਵਾਦ ਜੀ

  • @ParamjitSingh-rh9hl
    @ParamjitSingh-rh9hl Місяць тому +4

    ਧੰਨ ਧੰਨ ਗੁਰੂ ਅਮਰਦਾਸ ਜੀ ਧੰਨ ਧੰਨ ਗੁਰੂ ਮੇਘ ਸ਼ਹੀਦ ਜੀ

  • @lakhbirsingh7485
    @lakhbirsingh7485 2 роки тому +6

    ਪਤਰਕਾਰ ਸਾਬ੍ਹ ਅਤੇ ਆਪ ਜੀ ਦੀ ਸਾਰੀ ਟੀਮ ਦਾ ਸਾਡੇ ਇਲਾਕੇ ਵਿਚ ਆਉਣ ਤੇ ਬਹੁਤ ਬਹੁਤ ਧੰਨਵਾਦ ਜੀ ਸਿੰਘ ਇਜ਼ ਕਿੰਗ। Singh is King 👑👑 thanks 👍👍😊👍👍

    • @ashokmattu
      @ashokmattu 4 місяці тому

      Very good paaji. Mere naanky ny

  • @TV-ku5wk
    @TV-ku5wk 18 днів тому +1

    ਇਹ ਮੇਰਾ ਸਹੁਰਾ ਪਿੰਡ ਹੈ ਜੀ ਕਾਲੀਆ ਸਕੱਤਰਾ ਵਾਹਿਗੁਰੂ ਜੀ

  • @avtargrewal3723
    @avtargrewal3723 2 роки тому +3

    ਬਹੁਤ ਵਧੀਆ ਜੋ ਸਾਨੂੰ ਬਾਡਰ ਨਾਲ ਲਗਦੇ ਕਾਲੀਆਂ ਪਿੰਡ ਦੇ ਗੁਰਦੁਆਰੇ ਸਾਹਿਬ ਤੇ ਖੇਡ ਮੈਦਾਨ ਦਿਖਾਇਆ ਲੁਧਿਆਣਾ ਤੋ ਦਾਸ ਹੈ ਵੀਰੋ ਚੜਦੀ ਕਲਾ ਬਖਸੀ ਮੇਰੈ ਸਤਿਗੁਰੂ ਕਾਲੀਆਂ ਪਿੰਡ ਦੀ

  • @rajwinder1968
    @rajwinder1968 2 роки тому +4

    ਬਹੁਤ ਵਧੀਆ ਜੋ ਪਿੰਡ ਵਾਸੀਆ ਨੇ ਦਿਲੀ ਵਾਲੀ ਯਾਦਗਾਰ ਸਾਂਭ ਰਖੀਹੈ

  • @deeprataindia1170
    @deeprataindia1170 2 роки тому +5

    ਧੰਨਵਾਦ ਵੀਰਾਂ ਦਾ ਦਿੱਲੀ ਵਾਲੀ ਯਾਦ ਸਾਂਭ ਕੇ ਰੱਖੀ ਗਈ ਹੈ।ਗੁਰੂ ਘਰ ਤਾਂ ਫਿਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਬਣੀ ਰਹਿੰਦੀ ਹੈ।
    ,,Ballu ਰਟੈਂਡਾ,,

  • @Enthusiastic0811
    @Enthusiastic0811 2 роки тому +3

    Tuhanu veer ji slam bar bar 🙏

  • @JaswantSingh-xb9rp
    @JaswantSingh-xb9rp 2 роки тому +5

    ਧਰਮੀ ਫੋਜੀ ਜਸਵੰਤ ਸਿੰਘ ਵੱਲੋ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਇਸ ਪਿੰਡ ਕਾਲੀਆ ਸਕੱਤਰਾਂ ਨੂੰ ਗੁਦਾਰ ਅਤੇ ਦੁਸਟ ਲੋਕਾ ਦੀ ਨਜਰ ਤੋ ਬਚਾਇਉ ਵਾਹਿਗੁਰੂ ਜੀ ਕਿੱਤੇ 1990ਵਾਗ ਦੁਵਾਰਾ ਕਿਸੇ ਗੁਦਾਰਾ ਦੀ ਨਜਰ ਨਾ ਲੱਗ ਜਾਵੇ ਜੀ ।ਕਿਉਂਕਿ ਉਸ ਟਾਈਮ ਪੰਜਾਬ ਪੁਲਿਸ ਨੇ ਇਸ ਪਿੰਡ ਦੇ ਬਹੁਤ ਸਿੰਘ ਨਜਾਇਜ਼ ਵੀ ਝੂਠੇ ਪੁਲਿਸ ਮੁਕਾਬਲੇ ਵਿੱਚ ਸ਼ਹੀਦ ਕੀਤੇ ਸਨ ਅਤੇ ਕੁੱਝ ਸਹੀ ਮੁਕਾਬਲੇ ਵੀ ਹੋਏ ਸਨ ਜੀ।ਮੇਰੀ ਵਾਹਿਗੁਰੂ ਜੀ ਅਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਉਹ ਦਿਨ ਦੁਵਾਰਾ ਨਾ ਆਉਣ ਜੀ।ਮੇਰੇ ਗਰੀਬ ਵੱਲੋ ਸ਼ਹੀਦ ਭਾਈ ਸਹਿਬ ਜੀ ਅਨਾਰ ਸਿੰਘ ਪਾੜਾ ਦੇ ਪ੍ਰੀਵਾਰ ਦੇ ਅਤੇ ਪਿੰਡ ਦੇ ਸਾਰੇ ਸ਼ਹੀਦ ਸਿੰਘਾ ਦੇ ਪ੍ਰੀਵਾਰਾ ਦੇ ਅਤੇ ਸਾਰੇ ਪਿੰਡ ਦੇ ਭੈਣਾਂ ਭਰਾਵਾਂ ਦੇ ਚੱਰਨਾ ਵਿੱਚ ਮੇਰੇ ਗਰੀਬ ਵੱਲੋ ਦੋਵੇ ਹੱਥ ਜੋੜ ਕੇ ਗੁਰੂ ਫਤਹਿ ਪਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ।
    ਵਾਹਿਗੁਰੂ ਜੀ ਕੀ ਫਤਿਹ ।

    • @ashokmattu
      @ashokmattu 4 місяці тому

      🙏 mere naanky . Dekh ky yaad taaza ho gai

  • @sandhusaab7504
    @sandhusaab7504 3 дні тому

    ਧੰਨ ਧੰਨ ਗੂਰੂ ਅਮਰ ਦਾਸ ਜੀ . ਸ਼ਹੀਦ ਬਾਬਾ ਮੇਘ ਸਿੱਘ ਜੀ .
    Waheguru ji waheguru ji 🙏

  • @KuldeepSingh-hc3xk
    @KuldeepSingh-hc3xk 2 роки тому +2

    Kalia sakatra village is very nice.Mein Isi gaon mein 1992-1994 tak Bn ke sath exercise ke liye Aata raha hun.Log bahut milansar hai.Jab ham duty ke liye nikal te the Log hamen Lasi,Ganna,Khana aur desi Tharla tak bhi De dete the.Very nice reporter ji Aap ne Purani yaden taji karvai.

  • @mansaab2705
    @mansaab2705 2 роки тому +4

    ਬਹੁਤ ਹੀ ਵਧੀਆ ਪੇਸ਼ਕਾਰੀ ਹੈ। ਚੈਨਲ ਦੀ ਸਮੁੱਚੀ ਟੀਮ ਦਾ ਧੰਨਵਾਦ। ਨਗਰ ਦੇ ਉੱਚ ਕੋਟੀ ਦੇ ਵਿਕਾਸ ਕਾਰਜਾਂ ਲਈ ਸਮੁੱਚੀ ਪੰਚਾਇਤ ਅਤੇ ਨਗਰ ਨਿਵਾਸੀਆਂ ਨੂੰ ਵਧਾਈਆਂ।🙏

  • @UshaRani-vr8iw
    @UshaRani-vr8iw 13 днів тому

    Village ke log very nice school ka to kya kahna mere ko bahut sundar laga good good

  • @nishansingh5256
    @nishansingh5256 2 роки тому +2

    Very good,sadda pind, sadda Punjab,assin punjabi
    Vaheguru ji ka khalsa
    Vaheguru ji ki Fateh

  • @bhikhiwindwale8956
    @bhikhiwindwale8956 2 роки тому +2

    ਬਹੁਤ ਵਧੀਆ ਜੀ

  • @ManiSingh-bs2vm
    @ManiSingh-bs2vm 2 роки тому +6

    Very nice👍

  • @harjinderkaur4612
    @harjinderkaur4612 2 роки тому +3

    ਬਹੁਤ ਵਧੀਆ ਲੱਗਿਆ ਪਿੰਡ ਦੇਖ ਕੇ ਉਹੀ ਸਾਦਗੀ ਮੇਰਾ ਸੋਹਣਾ ਦੇਸ਼ ਪੰਜਾਬ

  • @kkaur3118
    @kkaur3118 2 роки тому

    ਚੜ੍ਹਦੀ ਕਲ੍ਹਾ ਚ ਰਹੇ ਖ਼ਾਲਸਾ।

  • @deharpawan2014
    @deharpawan2014 2 роки тому

    ਸਰਕਾਰ ਨੂੰ ਇਸ ਪਿੰਡ ਦੀ ਸਾਰ ਲੈਣੀ ਚਾਹੀਦੀ ਹੈ ਬਹੁਤ ਹੀ ਵਧੀਆ ਗੱਲ ਹੈ ਪਾਣੀ 50 ਫੁੱਟ ਤੇ ਆ ਸਾਂਭ ਕੇ ਰੱਖ ਲਓ ਬਚਿਆ ਵਾਸਤੇ

  • @ParamjitSingh-rh9hl
    @ParamjitSingh-rh9hl Місяць тому +1

    ਪੁੰਨਾ ਸਿੰਘ ਕਾਲੀਆ ਸਕੱਤਰਾਂ

  • @Enthusiastic0811
    @Enthusiastic0811 2 роки тому

    Bhut badiya log good thinking 🙏 Satnam Shiri Waheguru ji

  • @khalidmahmood3250
    @khalidmahmood3250 Місяць тому +1

    I'm from District Attock in Punjab province of Pakistan. I realy liked your this video and I appreciate your efforts in showing the hospitality and culture of Punjabies of border village Kalia Sakatra. I felt whether I was wandering with you in my own village.

  • @gurbhejsandhu3211
    @gurbhejsandhu3211 2 роки тому

    Thanks . Ameen . ਸ਼ੁਕਰੀਆ ।

  • @bluepen215
    @bluepen215 2 роки тому +1

    Awesome

  • @parmjitkaur2698
    @parmjitkaur2698 2 роки тому +2

    Meri elder sister di marriage huei hai saath wale gaav duhal kona me bhi meri mame ki beti ki marriage hoei thi meri bhi engagement hone wali thi Kaliaa sangtran me but. Mai tu rone lgi k mai nhi pakistan ke pass marriage. Karwani. k sari life bhar der k saye me jina. Parhe God. Tera koti Koti suker hai 🙏🙏🙏5 se 10-12 saal ki thi. Kaliaa sangtra or duhal kohna me ghum ghum kar gei hu bhai sab dekh kar gei hu

  • @sukhjitsingh98721
    @sukhjitsingh98721 2 роки тому +1

    Bahut badia sir ji.

  • @aanshaansh1548
    @aanshaansh1548 2 роки тому

    Good job brother nice lgi video tuhadi good

  • @gurmeetsingh3869
    @gurmeetsingh3869 2 роки тому +1

    Very Nice veer ji God bless you

  • @Aulakhjatt6
    @Aulakhjatt6 2 роки тому

    ਕਾਲੀਆ ਸਕੱਤਰਾਂ ਪਿੰਡ ਆ ਸਾਡੇ ਪਿੰਡ ਦੇ ਬਿਲਕੁਲ ਨਜ਼ਦੀਕ ਖੇਮਕਰਨ kol

  • @bluepen215
    @bluepen215 2 роки тому

    Awesome 👌

  • @SukhpalSingh-bg6jibhupalboy
    @SukhpalSingh-bg6jibhupalboy 2 роки тому

    Good work 💐💐👍👌👌👌thank you sir 🙏

  • @navtejjassi4281
    @navtejjassi4281 2 роки тому

    Just spectacular

  • @kumarkhaira8896
    @kumarkhaira8896 2 роки тому

    Very nice sidhu saab

  • @HardeepSingh-me9zs
    @HardeepSingh-me9zs 2 роки тому +3

    Very nice village that fullfil of all fecilities and very close of nature.
    Thanks for show this village.
    I would like to see this village whenever any chance to me

  • @hitinbhatia3232
    @hitinbhatia3232 2 роки тому +1

    Nice vedio sirr ji

  • @bluepen215
    @bluepen215 2 роки тому

    Great

  • @suchasingh4567
    @suchasingh4567 2 роки тому +4

    Waheguru ji

  • @Enthusiastic0811
    @Enthusiastic0811 2 роки тому

    Bhut badiya bande

  • @kashbassey9149
    @kashbassey9149 Місяць тому

    Simple life with simple people...They are tbe most happy individuals❤❤

  • @khushwindersingh7570
    @khushwindersingh7570 2 роки тому

    ਸ਼ਹੀਦਾਂ ਦਾ ਪਿੰਡ ,ਵਾਹਿਗੁਰੂ

  • @gopichahal3640
    @gopichahal3640 2 роки тому

    Vry nice

  • @MohanLal-rn1me
    @MohanLal-rn1me 2 роки тому +1

    Quite a unique place just like heaven on Earth. I am too impressed to have no words to express.

  • @raajkaur2488
    @raajkaur2488 2 роки тому

    Very good nice 👍

  • @williambentiak1707
    @williambentiak1707 2 роки тому +2

    Maind na karna, you are Great Presnalty
    Thanks ; GOD BLESS you & your ministry & your Family my Brother

  • @harbhajanbasran7688
    @harbhajanbasran7688 2 роки тому

    Very nice. Thanks

  • @MohanLal-rn1me
    @MohanLal-rn1me 2 роки тому

    Experience of natural environment and lap of nature.

  • @sajjadawan1743
    @sajjadawan1743 2 роки тому +2

    I am Pakistani both countries are beautiful in the world but India have developed than my country.

  • @VinodKumar-ww7tq
    @VinodKumar-ww7tq 2 роки тому +1

    Very nice ji

  • @gurbachansingh3593
    @gurbachansingh3593 2 роки тому

    Very nice thanks

  • @PakPunjabi
    @PakPunjabi 2 роки тому

    Watching from Multan Punjab Pakistan

  • @princepannusingh5994
    @princepannusingh5994 2 роки тому

    Gud

  • @HarpreetSingh-rk1xh
    @HarpreetSingh-rk1xh 2 роки тому

    ਸਕੂਲ ਬਹੁਤ ਹੀ ਵਧੀਆ ਹੈ

  • @priyanshsabharwal1301
    @priyanshsabharwal1301 2 роки тому

    Very NYC sir

  • @AvtarSingh-ev8hv
    @AvtarSingh-ev8hv 2 роки тому +2

    ਹਿੰਦੁਸਤਾਨ ਦਾ ਨਹੀਂ ਭਾਰਤ ke

  • @SandeepKaur-bq2rd
    @SandeepKaur-bq2rd 3 місяці тому

    Beautiful pind❤❤

  • @jagdishkaursodhi9218
    @jagdishkaursodhi9218 2 роки тому

    Very fine

  • @deepakkalia6003
    @deepakkalia6003 2 роки тому +1

    Jai mata dee sb ko ji

  • @abtarsingh197
    @abtarsingh197 7 місяців тому

    I love my india I love my punjab

  • @talwindersekhon5449
    @talwindersekhon5449 2 роки тому

    Welcome to this area

  • @surdysingh
    @surdysingh 2 роки тому +1

    You have made a Great effort. It take lot of things to make videos and a long way to go.
    our good wishes.

    • @rovingmindian1437
      @rovingmindian1437  2 роки тому

      Thanks 🥰

    • @nishansingh859
      @nishansingh859 2 роки тому +1

      ਸ੍ਰ ਮਾਨ ਜੀ ਹਿੰਦੂ ਸਤਾਨ ਨਹੀਂ ਭਾਰਤ ਹੈ ਧਨ ਵਾਦ ਸਾਹਿਤ

  • @gsantokhsinghgill8657
    @gsantokhsinghgill8657 2 роки тому

    Waheguru ji🙏

  • @kuldeepsingh2475
    @kuldeepsingh2475 2 роки тому +1

    Nice

    • @rovingmindian1437
      @rovingmindian1437  2 роки тому +1

      Thanks 👍🥰

    • @SatnamSingh-gw1qw
      @SatnamSingh-gw1qw 2 роки тому

      ਸਦਾ ਹੱਸਦਾ ਤੇ ਵੱਸਦਾ ਰਿਹੈ ਪੰਜਾਬ ਵਿੱਚ ਪਿੰਡ ਕਾਲੀਆਂ ਅਸੀਂ ਵੀ ਹਾਂ ਪਿੰਡਾਂ ਵਾਲੇ ਹੁਸ਼ਿਆਰਪੁਰ ਵਾਲੇ ਪਿੰਡ ਚਾਂਦਸੂ ਜੱਟਾਂ ‌ ਬਹੁਤ ਵਧੀਆ ਜਾਣਕਾਰੀ ਦਿੱਤੀ ਆ‌👍👍👍👍🌹🌹🌹🌹❣️❣️❣️❣️🙏🙏🙏🙏🙏🥰🥰🥰🥰

  • @ProGaming-yq7fe
    @ProGaming-yq7fe 2 роки тому +1

    Good.jov

  • @bluepen215
    @bluepen215 2 роки тому

    Make more video like this one

  • @RajinderSingh-we9xl
    @RajinderSingh-we9xl 2 роки тому

    Bhut cheha laga

  • @shere-punjabsinghshergill3257
    @shere-punjabsinghshergill3257 2 роки тому

    Very happy to see Sanktra. Beautiful now. But patti tehsil has last village of India on all directions, Mehdipur, to Khalra end even further like Nowshera Dhallaa etc.

  • @aanshaansh1548
    @aanshaansh1548 2 роки тому

    💯 mre wlo

  • @ramgir7165
    @ramgir7165 2 роки тому

    The best friend pyare dost aap to sab ठीक-ठाक honge Pakistan mein to gadbad hoti hai aap kaise yahan per rahte Hain log acche hi rahte honge parmatma unko sabko achcha rakhen

  • @sarwansingh-cj6xb
    @sarwansingh-cj6xb 2 роки тому

    Welcome ji aap ka boht Hamre gao mai ane ka.🙏❤️

    • @rovingmindian1437
      @rovingmindian1437  2 роки тому +1

      Sir apke gao ke log aur gao bahut achha hai bahute he pyar diye hamare team ko

  • @pargatsingh-nf8zm
    @pargatsingh-nf8zm 2 роки тому +3

    ਵੀਰ ਜੀ ਪਾਣੀ ਇਸ ਕਰਕੇ ਵਧੀਆਂ ਹੈ ਕਿਉਂਕਿ ਬਾਰਡਰ ਤੋਂ ਪਾਰ ਇਚੋਗਿਲ ਨਹਿਰ ਕਾਫ਼ੀ ਨਜ਼ਦੀਕ ਹੈ ਜਿਸ ਕਰਕੇ ਪਾਣੀ ਦਾ ਲੇਵਲ ਕਾਫ਼ੀ ਉੱਚਾ ਹੈ ਜਿਸ ਕਰਕੇ ਪਾਣੀ ਵਧੀਆਂ ਹੈ

  • @rajveerdabwalidhab9648
    @rajveerdabwalidhab9648 2 роки тому +1

    ❤️❤️❤️❤️

  • @katorakhan5322
    @katorakhan5322 2 роки тому

    India n.1

  • @DhillonPB33
    @DhillonPB33 2 роки тому

    India

  • @y_sgaming3239
    @y_sgaming3239 2 роки тому

    Rajshthan k shri Ganganagar me kakusinghwala b last he v to bulkul ੦ line k uper he

  • @gurbindersinghjohal5414
    @gurbindersinghjohal5414 Місяць тому

    ❤❤❤❤❤

  • @SukhwinderKaur-mv1fe
    @SukhwinderKaur-mv1fe Місяць тому

    Bhai ladhu gurdwara sahib asi v darshan kite a wahiguru ji

  • @deepakhanda7034
    @deepakhanda7034 2 роки тому +2

    Sidhu sir great 👍video

  • @AnupSingh-ox3co
    @AnupSingh-ox3co Місяць тому

    Ap ka channel ke awaz slow hai saaf sunao nahi f
    Sta

  • @sangeetasaini8665
    @sangeetasaini8665 2 роки тому

    Bahot he vadia veer ji dekh k rooh kush ho gyi

  • @jaggaitaly1314
    @jaggaitaly1314 2 роки тому +4

    Very nice

  • @UshaRani-vr8iw
    @UshaRani-vr8iw 13 днів тому

    Anganwadi bhi school ke ander h ji

  • @Unknown-qm9jq
    @Unknown-qm9jq 2 роки тому +1

    Kmal dee gul aa pind dee sariya suvidha sarpanch nu credit janda 👌👌💯💯

  • @kumarkhaira8896
    @kumarkhaira8896 2 роки тому

    👍👍👍👈

  • @sonusonu8884
    @sonusonu8884 2 роки тому

    ਅਸੀਂ ਵੀ ਬਾਡਰ ਤੋਂ ਥੋੜੀ ਦੂਰ ਪਿੰਡ ਭਾਈ ਲੱਧੂ ਤੋ ਆ

  • @tehzeebkaur2485
    @tehzeebkaur2485 2 роки тому +1

    Very nice sir g 👍👍👍

  • @VikashSingh-yn7vf
    @VikashSingh-yn7vf 11 місяців тому

    Desh premee

  • @williambentiak1707
    @williambentiak1707 2 роки тому

    Phai sahib Ji, Aakhri- Aakhri kiyu kainde ho ? Border de nal Aakhri, - - - !

  • @lovelymalhotra2736
    @lovelymalhotra2736 2 роки тому

    Aam parti hun ki kahu schools bare

  • @happypandori1998
    @happypandori1998 2 роки тому +3

    Nice ji👌👌👌👌

  • @manjitsohal6166
    @manjitsohal6166 2 роки тому +4

    Great, honest administrative peoples toward the progress of village .
    Stay blessed !!

    • @rovingmindian1437
      @rovingmindian1437  2 роки тому +1

      Right sir thanks 👍🥰

    • @majordhillon2108
      @majordhillon2108 2 роки тому

      :/ q

    • @balrajsingh7295
      @balrajsingh7295 2 роки тому

      ਪਤਰਕਾਰ,ਸिਹਬ,िਜਲਾ,ਸਟੇਟ,ਦॅਸਣ,ਦੀ,ਤਕਲੀਫ,ਵੀ,ਕਰिਲਅਾ,ਕਰੋ

  • @rajbirsingh9565
    @rajbirsingh9565 2 роки тому +1

    Paji kithe eh pind apa v dekhn jana dseo please

    • @ashokmattu
      @ashokmattu 4 місяці тому

      Khemkarn pind kaalia sangtra

  • @sagararts.0078
    @sagararts.0078 2 роки тому

    🙏🙏🙏🙏🙏🙏bathroom very good. Lage raho india. Pattarkar 🙏🙏🙏🙏 thanks

  • @kabaddi538
    @kabaddi538 2 роки тому +2

    Cheema, kalanjar,duhal,kaliya, dholan,thathi and amritsar sey 66 km hai

  • @jaggaitaly1314
    @jaggaitaly1314 2 роки тому +1

    Nice village

  • @joginderchawla1107
    @joginderchawla1107 Місяць тому

    Crossthe bordor

  • @modify_mekhma_5911
    @modify_mekhma_5911 27 днів тому

    Last pind kakusingh wala khialwala hai

    • @rovingmindian1437
      @rovingmindian1437  4 дні тому

      Pji apne pind da adress pao te nal apna mobile number V pao asi tuhade pind d V video bnava ge comment pao