ROOP GHARU || CHAMKILA || DESI JATT BATHINDE DA || AMANJOT || LATEST PUNJABI SONGS 2018

Поділитися
Вставка
  • Опубліковано 3 лис 2018
  • #MelaTV #MelaJunction #JagdevTehna
    ਸੱਭਿਆਚਾਰ ਪ੍ਰੋਗਰਾਮ, ਧਾਰਮਿਕ ਪ੍ਰੋਗਰਾਮ,ਕਬੱਡੀ, ਕ੍ਰਿਕਟ, ਵਾਲੀਵਾਲ ਆਦਿ ਖੇਡਾਂ ਲਾਇਵ ਕਰਵਾਉਣ ਲਈ ਸੰਪਰਕ ਕਰੋ, ਚੈਨਲ ਨੂੰ ਸੁਬਸਕ੍ਰਾਇਬ ਜਰੂਰ ਕਰੋ
    ----------- ਜਰੂਰੀ ਸੂਚਨਾਂ-------------
    ਇਹ ਵੀਡਿਓ MELA TV ਦੀ ਪ੍ਰੋਪਰਟੀ ਹੈ। ਇਸ ਵੀਡਿਓ ਨੂੰ Audio ਜਾਂ Video ਰੂਪ ਵਿੱਚ ਕਿਸੇ ਵੀ ਤਰਾਂ
    ਚੋਰੀ ਕਰਨਾਂ ਅਤੇ ਅਪਲੋਡ ਕਰਨਾਂ Copyright ਕਾਨੂੰਨ ਦੀ ਉਲੰਘਣਾ ਹੈ, ਅਜਿਹਾ ਕਰਨ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ...
    ਜੇਕਰ ਤੁਹਾਨੂੰ ਇਹ ਵੀਡਿਓ ਪਸੰਦ ਆਵੇ, ਤਾਂ ਬਿਨਾਂ ਛੇੜਛਾੜ ਕੀਤੇ, ਤੁਸੀ ਇਸਨੂੰ Wtsapp ਜਾਂ Facebook ਤੇ ਸ਼ੇਅਰ ਕਰ ਸਕਦੇ ਹੋ
    ਸਾਡਾ ਮਕਸਦ ਪੰਜਾਬੀ ਸੱਭਿਆਚਾਰ ਨੂੰ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਾਉਣਾ ਹੈ, ਤਾਂ ਕਿ ਆਉਣ ਵਾਲੀਆਂ ਪੀੜੀਆਂ ਅਤੇ ਵਿਦੇਸ਼ਾਂ ਚ ਵਸਦੇ ਪੰਜਾਬੀ ਇਨਾਂ ਕਲਾਵਾਂ ਦਾ ਆਨੰਦ ਮਾਣ ਸਕਣ, ਪੰਜਾਬੀ ਵਿਰਸਾ ਹਮੇਸ਼ਾਂ ਜਿੰਦਾ ਰਹੇ।
    ਤੁਸੀਂ ਸਾਨੂੰ ਆਪਣੇ ਸੁਝਾਅ ਫੋਨ ਜਾਂ Wtsap ਰਾਹੀ ਦਿੱਤੇ ਨੰਬਰਾਂ ਤੇ ਦੇ ਸਕਦੇ ਹੋ,
    ਧੰਨਵਾਦ ਸਹਿਤ,
    MELA TV ਬਠਿੰਡਾ (ਪੰਜਾਬ)
    To Upload Your Video ON UA-cam CONTACT US.
    JAGDEV TEHNA 94658-27000, 93168-70003
  • Розваги

КОМЕНТАРІ • 30

  • @kaurasingh7911
    @kaurasingh7911 4 роки тому +11

    ਵੀਰ ਰੂਪ ਘਾਰੂ ਤੂੰ ਚਮਕੀਲੇ ਦੀ ਰੀਸ
    ਕੀਤੀ ਹੈ ਪਰ ਚਮਕੀਲੇ ਦਾ ਅਖਾੜਾ ਸੁਣਿਆ ਵੇਖਿਆ ਚਮਕੀਲੇ ਨੇ ਅਮਰਜੋਤ ਨਾਲ ਜਦ ਗਾਉਂਦਾ ਸੀ ਹੱਥ ਨਹੀ ਲਾਉਦਾ ਸੀ ਬਹੁਤ ਵਧੀਆ ਸਲੀਕੇ ਨਾਲ ਗਾਉਦਾ ਸੀ ਇਹ ਹਰਕਤ ਕਰਦਾ ਕਲਾਕਾਰ ਚੰਗਾ ਨਹੀ ਲੱਗਦਾ।ਅਮਨਜੋਤ ਤੇਰੀ ਜੋੜੀ ਚਮਕ ਨਾਲ ਹੀ ਫੱਬਦੀ ਹੈ। ਕੌਰਾ ਸਿੰਘ ਸਹੋਤਾ ਮੋਗਾ।। 17. 12. 2019

  • @amansekhon5351
    @amansekhon5351 Рік тому

    ਅਮਨਜੋਤ ਤੇ ਅਵਤਾਰ ਚਮਕ ਦੋਨੇ ਬਹੁਤ ਵਧੀਆਂ ਗਾਉਦੇ ਸੀ ਇੱਕ ਦਿਨ ਵਿੱਚ ਤਿੰਨ ਤਿੰਨ ਆਖੜੇ ਲਾਉਦੇ ਸੀ ਸਾਡੇ ਪਿੰਡ ਬਹੁਤ ਆਉਂਦੇ ਵਿਆਹ ਤੇ ਬਚਪਨ ਏਨਾ ਨੂੰ ਹੀ ਸੁਣਿਆ ਅਵਤਾਰ ਦੀ ਮੂੰਹ ਬੋਲੀ ਭੈਣ ਸਾਡੇ ਪਿੰਡ

  • @jagroopsinghnewhollandcnh7369
    @jagroopsinghnewhollandcnh7369 4 роки тому +6

    ਚਮਕ ਵਾਈ ਹੀਰਾ ਬੰਦਾ

  • @surinderpal9680
    @surinderpal9680 4 роки тому +8

    ਬੋਹੜ ਪੁੱਟ ਕਿ ਦੁਵਾਰਾ ਓਥੇ ਹੀ ਬੋਹੜ ਲਾਈਏ ਤਾਂ ਨਹੀਂ ਲਗਦੀ ਲੱਗਣਗੇ ਜਰੂਰ ਪਰ ਬੇਕਾਰ ਦਰਖਤ ਚਮਕੀਲੇ ਦੀ ਰੀਸ ਨਾ ਹੋਣੀ ਤੇ ਨਾ ਚਮਕੀਲਾ ਕਿਸੇ ਤੋਂ ਬਣ ਹੋਣਾ

  • @kanwarjeetsingh4814
    @kanwarjeetsingh4814 4 роки тому +6

    ਹਜੇ ਤਾਂ ਪਿੱਛੋਂ ਗਾਣਾ ਚੱਲ ਰਿਹਾ ਇਨਾਂ ਤੋਂ ਫੇਰ ਵੀ ਖੜ ਕੇਨਹੀਂ ਗਾਇਆ ਜਾਂਦਾ
    ਤੇ ਜਿਸਦੀ ਇਹ ਨਕਲ ਕਰਦੇ ਆ ਉਹ ਮਾਈਕ ਤੋਂ ਇੱਕ ਫੁੱਟ ਦੂਰ ਹੋ ਕੇ ਗਾਉਂਦੇ ਸੀ
    ਐਵੇਂ ਜੜ੍ਹ ਵੱਡੀ ਜਾਂਦੇ ਆ

  • @gurpalsingh1865
    @gurpalsingh1865 4 роки тому +10

    ਬੀਬਾ ਜੀ ਆਬਦੇ ਬੰਦੇ ਨੂੰ ਸਾਬੋ ਜਿਹੜਾ ਵਿਚਾਰਾਂ ਰੁਲਦਾ ਫਿਰਦਾ ਹੈ

  • @tarloksingh5755
    @tarloksingh5755 4 роки тому

    Bai ji jo chamkila gaa giyaa hun koi ve nahi gaa sakda and kar ditta chamkila ne....amar singh chamkila and amarjot amar hai ji punjab vich and king jorri amar rahu rahindi duniyaa tak 📣📣📣📣📣📣📣

  • @gurwinderpunia1522
    @gurwinderpunia1522 4 роки тому +5

    Nahi bani gal, chamkila banna baut akhoa,Chamkila tan babarshersi

  • @prabhjotkamboj8203
    @prabhjotkamboj8203 4 роки тому +3

    Nahi Bai gall ne bani ustad ustad he hunda kallakar te chamkella je he c

  • @bittusingh7513
    @bittusingh7513 Рік тому +2

    ਆਪਣੇ ਬੰਦੇ ਨੂੰ ਛੱਡ ਕੇ ਕਿਸੇ ਹੋਰ ਨਾਲ ਗਾਉਣ ਚੰਗਾ ਕੰਮ ਨਹੀਂ

  • @mukeshkumarkumar1420
    @mukeshkumarkumar1420 4 роки тому +1

    Jo marji aa bai lagda chamkile varga aa

  • @OppoOppo-rl2sn
    @OppoOppo-rl2sn 4 роки тому +2

    Very nice song Harpal Gholia

  • @kanwarjeetsingh4814
    @kanwarjeetsingh4814 4 роки тому +4

    ਕੋਈ ਹੋਰ ਕੰਮ ਕਰ ਲਓ ਗਾਉਣਾ ਥੋਡੇ ਵੱਸ ਦੀ ਗੱਲ ਨਹੀਂ

  • @Dr.Inder108
    @Dr.Inder108 4 роки тому +3

    ਆਹ ਕੀ ਗੰਦ ਪਾਇਆ? ਪਿੱਛੇ ਗਾਣਾ ਲਾ ਕੇ ਗਾਈ ਜਾਂਦਾ

  • @sukhdeepkaur1923
    @sukhdeepkaur1923 4 роки тому

    Maidem chmk nal hi sajde o ji

  • @kulwantsingh4045
    @kulwantsingh4045 Рік тому +2

    A ta fukra jia lagda chamkla ban na bahut aukha

  • @AvtarSingh-er9mt
    @AvtarSingh-er9mt 4 роки тому +2

    ਇਹ ਤਾਂ ਠਗਨੀਆ ਜਿਹੜੀ ਆਪਣੇ ਬਦੇ ਦੀ ਨਹੀਂ ਬਣੀ

  • @AvtarSingh-er9mt
    @AvtarSingh-er9mt 4 роки тому

    Very nice

  • @pawandeepsingh4039
    @pawandeepsingh4039 Рік тому

    Lady nu hi dekhda rhnda te toombi ta n janda he nhi

  • @kspksp2668
    @kspksp2668 4 роки тому

    Madam ji tusi chamak nal sohane lagde ho

  • @Kulwantsingh-od3tc
    @Kulwantsingh-od3tc 4 роки тому +1

    Nice gaya song

  • @hardeepsandhu5151
    @hardeepsandhu5151 4 роки тому

    Tunbi bund ch lala

  • @KuldeepSingh-xq3bd
    @KuldeepSingh-xq3bd 4 роки тому +1

    Good Singer, but not Chamkila Ji