ਕੌਣ ਗਰੀਬਾਂ ਦੇ ਨਾਲ ਰੱਖਦਾ ਸਾਂਝ ਪਿਆਰਾਂ ਦੀ Sucha Chamkila Amanjot live ਸੁੱਚਾ ਚਮਕੀਲਾ

Поділитися
Вставка
  • Опубліковано 25 тра 2019
  • #MelaTV #MelaJunction #JagdevTehna
    ਸੱਭਿਆਚਾਰ ਪ੍ਰੋਗਰਾਮ, ਧਾਰਮਿਕ ਪ੍ਰੋਗਰਾਮ,ਕਬੱਡੀ, ਕ੍ਰਿਕਟ, ਵਾਲੀਵਾਲ ਆਦਿ ਖੇਡਾਂ ਲਾਇਵ ਕਰਵਾਉਣ ਲਈ ਸੰਪਰਕ ਕਰੋ, ਚੈਨਲ ਨੂੰ ਸੁਬਸਕ੍ਰਾਇਬ ਜਰੂਰ ਕਰੋ
    ----------- ਜਰੂਰੀ ਸੂਚਨਾਂ-------------
    ਇਹ ਵੀਡਿਓ MELA TV ਦੀ ਪ੍ਰੋਪਰਟੀ ਹੈ। ਇਸ ਵੀਡਿਓ ਨੂੰ Audio ਜਾਂ Video ਰੂਪ ਵਿੱਚ ਕਿਸੇ ਵੀ ਤਰਾਂ
    ਚੋਰੀ ਕਰਨਾਂ ਅਤੇ ਅਪਲੋਡ ਕਰਨਾਂ Copyright ਕਾਨੂੰਨ ਦੀ ਉਲੰਘਣਾ ਹੈ, ਅਜਿਹਾ ਕਰਨ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ...
    ਜੇਕਰ ਤੁਹਾਨੂੰ ਇਹ ਵੀਡਿਓ ਪਸੰਦ ਆਵੇ, ਤਾਂ ਬਿਨਾਂ ਛੇੜਛਾੜ ਕੀਤੇ, ਤੁਸੀ ਇਸਨੂੰ Wtsapp ਜਾਂ Facebook ਤੇ ਸ਼ੇਅਰ ਕਰ ਸਕਦੇ ਹੋ
    ਸਾਡਾ ਮਕਸਦ ਪੰਜਾਬੀ ਸੱਭਿਆਚਾਰ ਨੂੰ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਾਉਣਾ ਹੈ, ਤਾਂ ਕਿ ਆਉਣ ਵਾਲੀਆਂ ਪੀੜੀਆਂ ਅਤੇ ਵਿਦੇਸ਼ਾਂ ਚ ਵਸਦੇ ਪੰਜਾਬੀ ਇਨਾਂ ਕਲਾਵਾਂ ਦਾ ਆਨੰਦ ਮਾਣ ਸਕਣ, ਪੰਜਾਬੀ ਵਿਰਸਾ ਹਮੇਸ਼ਾਂ ਜਿੰਦਾ ਰਹੇ।
    ਤੁਸੀਂ ਸਾਨੂੰ ਆਪਣੇ ਸੁਝਾਅ ਫੋਨ ਜਾਂ Wtsap ਰਾਹੀ ਦਿੱਤੇ ਨੰਬਰਾਂ ਤੇ ਦੇ ਸਕਦੇ ਹੋ,
    ਧੰਨਵਾਦ ਸਹਿਤ,
    MELA TV ਬਠਿੰਡਾ (ਪੰਜਾਬ)
    To Upload Your Video ON UA-cam CONTACT US.
    JAGDEV TEHNA 94658-27000, 93168-70003
  • Розваги

КОМЕНТАРІ • 65

  • @kashmirattalan2538
    @kashmirattalan2538 4 роки тому +4

    ਵੱਡਾ ਸੁੱਚਾ ਚਮਕੀਲਾ
    ਬੇੜਾ ਹੀ ਗਰਕ ਕਰ ਦਿੱਤੇ ਗੀਤ ਦਾ

  • @kashmirattalan2538
    @kashmirattalan2538 4 роки тому +3

    ਅਮਨਜੋਤ ਇਸ ਨਾਲੋ ਵਧੀਆ ਮੇਨੂੰ ਗਾਉਣਾ ਆਉਦੈ

  • @nirmalsinghbrar552
    @nirmalsinghbrar552 4 роки тому +7

    ਬਾਈ ਜੜ ਹੀ ਵੱਡ ਦਿੱਤੀ ਗਾਣੇ ਦੀ ਤੂੰ ਤਾਂ

  • @135telecom7
    @135telecom7 4 роки тому +4

    ਜਿਸ ਕਾ ਕਾਮ ਉਸੇ ਕੋਈ ਸਾਜੇ'

  • @balwinderpadda2311
    @balwinderpadda2311 Рік тому +1

    ਗੀਤ ਦੀ ਵੱਢ ਟੁੱਕ ਕਰ ਦਿੱਤੀ

  • @nirmalsingh9484
    @nirmalsingh9484 4 роки тому +5

    ਬੀਬਾ ਜੀ ਅਵਤਾਰ ਚਮਕ ਜੀ ਦੀ ਮਿੰਨਤ ਤਰਲੇ ਕਰਕੇ ਇਕੱਠੇ ਹੋ ਜਾਵੋ ਕੋਈ ਫੈਇਦਾ ਨਹੀ ਕਿਸੇ ਦੀਆ ਮਿੰਨਤਾਂ ਕਰਨ ਦੀਆ ਆਪਣਾ ਕੰਮ ਆਪ ਹੀ ਕਰੋ ਜੀ ਧੰਨਵਾਦ ਹੈ

  • @sukhdevsingh9584
    @sukhdevsingh9584 4 роки тому +4

    ਕੋਈ ਖਾਸ ਨਹੀਂ

  • @tarsemlal6722
    @tarsemlal6722 4 роки тому +1

    ਅਮਨਜੋਤ ਜੀ ਅਵਤਾਰ ਚਮਕ ਬੀਣਾ ਗਲ ਨਹੀਂ ਬਣਨੀ ਇਹ ਸੂਦਾਈ ਨੈ ਤਾ ਤੇਰਾਂ ਸਾਰਾ ਜੋਰ ਲੂਵਾ ਦਿੱਤਾ ਹੈ ਦਫਾ ਕਰ ਇਹਨੂੰ

  • @AvtarSingh-er9mt
    @AvtarSingh-er9mt 4 роки тому +2

    ਇਹ ਦੇ ਨਾਲ਼ ਮੈ ਬਹੁਤ ਵਧੀਆਂ ਗਾ ਲੳ ਗਾ

  • @jagdevsingh3190
    @jagdevsingh3190 4 роки тому +4

    ਮੈਡਮ ਚਮਕ ਨੂੰ ਲੱਭ ਕਿਥੇ ਹੈ

  • @jshinda7708
    @jshinda7708 4 роки тому +6

    ਅਮਨਜੋਤ ।ਕਮੈਟ।ਪੜ੍ਹ।ਲੈ।ਇਸ।ਨੂੰ।ਗਾਉਣਾ।ਨਹੀ।ਆੳਦਾ

  • @pb30vlogs75
    @pb30vlogs75 4 роки тому +4

    ਬੀਬਾ ਤੇਰੀ ਵੀ ਜੜ ਕਢਤੀ

  • @karamjitsinghrattol4035
    @karamjitsinghrattol4035 Рік тому +1

    ਕੀ ਫਾਇਦਾ ਬਕਰੀ ਦੀ ਪੂੰਛ ਬਣਨਦਾ ਨਾ ਮੱਖੀਆਂ ਝੱਲਦੀ ਹੈ ਨਾ ਇੱਜ਼ਤ ਢੱਕਦੀ ਹੈ ਅਮਨਜੋਤ ਤਾਂ ਅਵਤਾਰ ਚਮਕ ਨਾਲ ਹੀ ਸੀ ਹੁਣ ਤਾਂ ਜੁਗਾੜ ਹੀ ਹੈ।

  • @HarjinderSingh-ir7vs
    @HarjinderSingh-ir7vs 3 роки тому

    ਬਹੁਤ.ਵਧੀਅਾ..ਬਹੁਤ.ਵਧੀਅਾ

  • @gogasehjra5522
    @gogasehjra5522 Рік тому +2

    ਗੱਲ ਨਹੀਂ ਬਣੀ ਅਮਨ ਜੀ

  • @kashmirattalan2538
    @kashmirattalan2538 4 роки тому +7

    ਤੂੰ ਚਮਕ ਦੇ ਪੈਰਾਂ ਵਰਗਾ ਵੀ ਨਹੀ
    ਰੀਸ ਕਿੱਥੋ ਕਰ ਲਏਗਾ

  • @pb30vlogs75
    @pb30vlogs75 4 роки тому +2

    ਉਹ ਗਲ ਨਹੀਂ ਬਣਦੀ

  • @krishandevverynicechmkilaj286
    @krishandevverynicechmkilaj286 4 роки тому +4

    ਦੋਵੇ ਬੇਸੁਰੇ ਨੇ ਕਰਦੇ ਨੇ ਬਾਈ ਚਮਕੀਲੇ ਦੀ ਰੀਸ

  • @manjeetstudio1817
    @manjeetstudio1817 4 роки тому +2

    ਗੀਤ ਦੀ ਰਾਦ ਕੱਟਤੀ

  • @rajbahadarsinghsidhu4669
    @rajbahadarsinghsidhu4669 4 роки тому +7

    ਐਵੇ ਨੀ ਸਿਆਣਿਆਂ ਨੇ ਕਿਹਾ ਨਕਲ ਵੀ ਅਕਲ ਨਾਲ ਹੀ ਵਜਦੀ ਆ ।

    • @aehaldeepaehal7628
      @aehaldeepaehal7628 4 роки тому

      Godd veere es tivi nal jini hoje oni ghat ai ma ik sal es janani de nal riha ma es de bachya varga si eh sire de pagal ai

    • @Kulwantsingh-od3tc
      @Kulwantsingh-od3tc 4 роки тому

      @@aehaldeepaehal7628 ਤੁਸੀਂ ਬਾਈ ਜੀ ਕੀ ਕੰਮ ਕਾਰ ਕਰਦੇੇ ਸੀ। ਵੀਰ ਸਰਮਾ ਜੀ। ਕਿਸ ਤਰ੍ਹਾਂ ਦੀ ਐ।

    • @aehaldeepaehal7628
      @aehaldeepaehal7628 4 роки тому

      @@Kulwantsingh-od3tc ma veere sota ja hunda si ena de house vich rehnda si te office vich 1996 di gal honi ai

  • @kulvindersinghkulvindersin6480
    @kulvindersinghkulvindersin6480 3 роки тому

    Best song

  • @bharpoorsingh6865
    @bharpoorsingh6865 4 роки тому +1

    Amanjot...sister...chamk...nal..hi
    Seting...kar..lalo

  • @harjindersingh7624
    @harjindersingh7624 4 роки тому

  • @topgurpal.cheemacancelsing9269
    @topgurpal.cheemacancelsing9269 4 роки тому

    Ji

  • @greatsingh892
    @greatsingh892 4 роки тому +2

    Bai geet di patti mes krti.

  • @harnamsingh2067
    @harnamsingh2067 4 роки тому +2

    Oh gal nahi bandi....Dhaka hi aa

  • @kuldeepbhullar7422
    @kuldeepbhullar7422 4 роки тому +2

    ਰਹਿਣ ਦੇ ਕੋਈ ਹੋਰ ਕੰਮ ਕਰਲਾ ਵੱਡਿਆ ਕਲਾਕਾਰਾ

  • @INOUTPICTURES
    @INOUTPICTURES 4 роки тому

    Gaana ta poora yaad kar lainda
    Chamak chamak hi aa

  • @skgharru2249
    @skgharru2249 4 роки тому +2

    Y ji song di Patti mes karti😅😅

  • @hirakhanfattia3539
    @hirakhanfattia3539 4 роки тому +1

    Kya baaaaaaaaaaaaaaaaaaaaatttt

  • @harjindersingh8906
    @harjindersingh8906 3 роки тому +3

    ਦੂਜੀ ਵਾਰ ਕਮੈਂਟ ਕਰਨ ਲੱਗਿਆ
    ਚੋਦਿਆ ਹੋਇਆ ਗਾਉਣ ਦਾ
    ਰੋਵੇ ਵੀ ਕਿਉਨਾ ਅਗਲੀ
    ਰੋਦੀਆ ਕਰਮਾ ਨੂੰ ਅਗਲੀ
    ਦੂਜੀ ਵਾਰ ਵੀ ਫਿਕਰਾ ਸਹੀ ਨੀ ਬੋਲਿਆ ਗਿਆ
    ਹੁੰ

  • @Manrajgill517
    @Manrajgill517 4 роки тому +2

    Nice video

    • @surjansingh2956
      @surjansingh2956 4 роки тому +1

      ਬਾਈ ਜੀ ਚਮਕ ਪਾਜੀ ਵਾਲੀ ਗਲ ਨੀ ਬਨਦੀ

    • @jonysingh8576
      @jonysingh8576 4 роки тому +1

      .
      ਅਵਤਾਰ ਨੂੰ ਛੱਡ ਕੇ ਤਾ ਏਹੋ ਜਿਹਾ ਹੀ ਮਿਲੂ .ਬੀਬਾ ਜੀ ਗਾਣੇ ਦੀ ਪੱਟੀਮੇਸ ਕਰਾਤੀ.ਗੱਲ ਨੀ ਬਣੀ.
      ੲਿਹ ਗਾਣਾ ਤਾ ਅਵਤਾਰ ਨਾਲੇ ਜਚਦਾ

    • @deepakgarg1102
      @deepakgarg1102 4 роки тому

      ਅਵਤਾਰ ਚਮਕ, ਵਰਗੀ ਨਹੀਂ ਲਗਦੀ ਗਾਇਕੀ, ਸਤਿਆਨਾਸ ਮਾਰਤਾ, ਬੀਬਾ ਜੀ ਤੂੰ ਵੀ ਚਮਕ ਨਾਲ ਈ ਜਚਦੀ ਐਂ

    • @Surinder-pw3ee
      @Surinder-pw3ee 4 роки тому

      kute amarjot haram de

    • @happyrano9574
      @happyrano9574 3 роки тому

      gallnevani

  • @shingarasingh1771
    @shingarasingh1771 2 роки тому

    no gikk

  • @TilakRaj-bi9rr
    @TilakRaj-bi9rr 2 роки тому +1

    Eh Avtar chamk nhi BN skda

  • @jassgill1642
    @jassgill1642 3 роки тому

    kueta

  • @randhirsingh2155
    @randhirsingh2155 4 роки тому +2

    Sucha chamkila bekar singer phir dubara stage na aya

  • @speedrecoods940
    @speedrecoods940 3 роки тому

    Kio miti pleet kardi a biba g avtar chamak nahi iss veer to bann hona chamak veer heera banda a ajje v biba g sullah kar lo apas vich eve kise kise nal gaa k apdi ate chamak g reputation tu neeva na karo

  • @labhsingh777
    @labhsingh777 4 роки тому +2

    Jiska kaam osi ko saze nhi to thaiga waze ji. Hahaha gane di bhainchodi jada

  • @baljeeetsingh5839
    @baljeeetsingh5839 3 роки тому +1

    Fuddu Banda Kitho Milla

  • @sodhisodhi7528
    @sodhisodhi7528 4 роки тому +1

    Bekaar

  • @sukhdeepkaur1923
    @sukhdeepkaur1923 4 роки тому

    Very bad

    • @darshansomal6372
      @darshansomal6372 Рік тому

      ਝੱਲਿਆ ਲੀਰੋ ਲੀਰ ਨੀ ਚੂਰੋ ਚੂਰ ਕੁੜੇ

  • @baljeeetsingh5839
    @baljeeetsingh5839 3 роки тому

    Sanhhu Lorr ne