oh nahi yaar Hang over ho gaya si.. usne kejriwal ghare jaa ke ek peg hor laa laya hona so hangover utter gaya oh vapis aa gaya .. par jehri uss nu Androoni sutt lagi e oh eh ki Hun Kejriwal Bhagwant maan nu hata ke khud Punjab da CM banuga..
Under the prevailing situation in Punjab the best option for the development of the State is to hand over Chief Ministership to Kunwar Vijay Partap Singh
Why CM Mann is going to take treatment from Apollo hospital N.Delhi. In case Aap party saying that Aam adami clinic are very good. Now the actually face of party is coming on public face. Now CM Mann should be removed from the post of CM to save the panth, youths and pbi in future time.
This is unfortunate for Punjab that all CMs excepta few acted and enjoyed like emperors and exploited public exchequre on air tours and medical reimbursement.
Mohalla Clinic mai sirf Paracitamol milti hai jo ki BJP Product list mai 5/- Rupay ka patta hai ... baki yaha kuchh nahi milta... agar koi Antibiotic Tablebet mehngi bhi hue tau voh kehte hai ki haamare pass abhi Stock mai nahi .. likh dete hai bahar se le lena..😆😆😆😆
Deep Sishu bu maarn daa paap lagg aa te Jogaa singh vu gaddi d takkar maarke maarn daa paap laggnaa bhand nh panjab de naam te karje laike Baaki states te kabjru bhaiye d promotion karn daa paap laggnaa
ਇਲਾਜ ਮੁਹੱਲਾ ਕਲੀਨਿਕ ਵਿੱਚ ਹੋਣਾ ਚਾਹੀਦਾ ਸੀ ਜਦੋ ਹਰ ਟਾਇਮ ਮੁਹੱਲਾ ਕਲੀਨਿਕ ਦਾ ਰੋਲਾ ਪਾਉਂਦੇ ਰਹਿੰਦੇ ਨੇ
ਫ਼ਜ਼ੂਲ ਖਰਚਿਆਂ ਦਾ ਸਰਾਪ ਲੱਗੂਗਾ।
ਝੂੱਠੇ ਪਰਚਿਆਂ ਦਾ ਪਾਪ ਲੱਗੂਗਾ।
ਭੰਡ ਕੰਜਰ ਡਰਾਮੇ ਕਰਦਾ ਲੋਕੋ ਜਾਗੋ ਮਾਲੀ ਨਾਲ ਧੱਕਾ ਨਹੀਂ ਸਾਰੇ ਪੰਜਾਬ ਨਾਲ ਧੱਕਾ ਪਰ ਅਸੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾ
ਤੰਦਰੁਸਤੀ ਕਿਉ ਬਖਸ਼ੇ ਇਹਦੀ ਜਾਨ ਜਿਆਦਾ ਚੰਗੀ ਵਾ ਜਨਤਾ ਨੂੰ ਇਹਨੇ ਕੀੜੇ ਮਕੋੜੇ ਸਮਝਿਆ ਮਹਾ ਜਹੇ ਇਹਦੇ ਚੁਟਕਲੇ ਨਹੀ ਮੁਕਦੇ ਮਰਦਾ ਤੇ ਮਰੇ ਕਿਸੇ ਨੂੰ ਕੋਈ ਫਰਕ ਨਹੀ ਪੈਦਾ
ਦਿਲੀਂ ਵਿੱਚ ਇਹ ਬੀਜੇਪੀ ਨੂੰ ਪਾਣੀਂ ਪੀ ਪੀ ਕੋਸਦੇ ਨੇ ਇਹੀ ਕੰਮ ਇਹ ਪੰਜਾਬ ਵਿਚ ਆਪ ਕਰ ਰਹੇ ਨੇ ਚਾਹੇ ਅੰਮ੍ਰਿਤਪਾਲ ਸਿੰਘ ਹੋਵੇ ਖੈਹਰਾ ਸਾਹਿਬ ਜਾ ਮਾਲੀ ਭਾਨਾਂ ਹੋਵੇ
Km har paun wale ne ?
ਕਿਸ ਦੀ ਗੱਲ ਕਰਦੇ ਹੋ ਤੁਸੀਂ.??? ਕੌਣ ਕਰਦੇ ਨੇ.???
ਦੀਪਕ ਜੀ ਤੁਸੀ ਬਹੁਤ ਵਧੀਆ ਵਿਚਾਰ ਪੇਸ਼ ਕੀਤੇ
ਦੀਪਕ ਜੀ ਸਤਿ ਸਿਰੀ ਅਕਾਲ ਜੀ🙏🏿
ਭੰਡ ਡਰਾਮੇ ਕਰਦਾ ਲੋਕੋ ਜਾਗੋ ਸਾਰੇ ਪੰਜਾਬ ਜਾਗਣ ਦੀ ਲੋੜ ਹੈ ਦੀਪਕ ਆਪ ਵਿਚਾਰ ਬਹੁਤ ਵਧੀਆ ਹਨ
ਅਕਾਲੀਆਂ ਕਾਂਗਰਸੀਆਂ ਵਾਂਗ ਇਹ ਸਰਕਾਰ ਵੀ ਪੰਜਾਬ ਲਈ ਮਾੜੀ ਸ਼ਾਬਤ ਹੋਈ।
ਸ਼ਰਾਬੀ ਮੁੱਖ ਮੰਤਰੀ ਭਗਵੰਤ ਮਾਨ ਡਾਊਨ ਫਾਲ...
oh nahi yaar Hang over ho gaya si.. usne kejriwal ghare jaa ke ek peg hor laa laya hona so hangover utter gaya oh vapis aa gaya .. par jehri uss nu Androoni sutt lagi e oh eh ki Hun Kejriwal Bhagwant maan nu hata ke khud Punjab da CM banuga..
ਸ਼ਰਾਬੀ ਨੇ ਅੰਮ੍ਰਿਤ ਸੰਚਾਰ ਰੋਕਿਆ ਹਰਮੰਦਿਰ ਸਾਹਿਬ ਲਾਗੇ ਗੁਰਬਾਣੀ ਬੰਦ ਕਰਕੇ ਆਪਣੀਆਂ ਮਸ਼ਹੂਰੀਆਂ ਚਲਾਈਆਂ ਉਸ ਦਾ ਦੇਣ ਤਾਂ ਦੇਣਾ ਪੈਣਾ ਭੰਡ ਨੂੰ
ਆਪਣੇ ਹਸਪਤਾਲਾ ਚ ਇਹਦਾ ਮਤਲਬ ਇਲਾਜ ਸਹੀ ਨਹੀਂ ਹੋ ਰਿਹਾ
ਦੀਪਕ ਜੀ ਕਿ ਬਲਡ ਪਰੈਸ਼ਰ ਦਾ ਵਧਣਾ ਤੇ ਡਿਗਣਾ ਇਹ ਦਰਸਾਉਂਦਾ ਕਿ ਮਮੂਲੀ ਸਨ ਸੀ ਆਮ ਆਦਮੀਂ ਕਲਿਨਿਕ ਜਾ ਮਹਲਾ ਕਲਿਨਿਕ ਜਾ ਸਰਕਾਰੀ ਹਸਪਤਾਲ ਵਿਚ ਇਲਾਜ ਹੋ ਸਕਦਾ ਸੀ ਫਿਰ ਦਿਲੀਂ ਅਪੈਲੋ ਵਿਚ ਜਾਣ ਦੀ ਲੋੜ ਸੀ। ਇਹਨਾਂ ਦੀਆਂ ਸਿਹਤ ਸੇਵਾਵਾਂ ਬਾਰੇ ਕੀ ਰਾਇ ਹੈ ਜੀ। ਹਰਿਆਣਾ ਵਿੱਚ ਇਹ ਵੋਟ ਕੱਟੂ ਦਾ ਕੰਮ ਕਰਕੇ ਕਾਂਗਰਸ ਨੂੰ ਹਰਾਉਣਾ ਚਾਹੁੰਦੇ ਨੇ
ਰੱਬ ਆਪੇ ਭੰਡ ਵਰਗੇ ਪਾਪੀਆਂ ਨੂੰ ਦੰਡ ਦਿੰਦਾ ਹੈ
ਲੱਗਦਾ ਪੰਜਾਬ ਨੂੰ ਨਵਾਂ ਮੁੱਖ ਮੰਤਰੀ ਮਿਲਣ ਵਾਲਾ ਇਹ ਚੱਕਰ ਤਾਂ ਹੀ ਆਇਆ ਭਗਵੰਤ ਮਾਨ ਨੂੰ ਕੇਜਰੀਵਾਲ ਦੇ ਗਿਆ ਇਸਤੀਫ਼ਾ ਤੇ ਭਗਵੰਤ ਮਾਨ ਨੂੰ ਕਿਵੇਂ ਦੇਖ ਸਕਦੇ ਲਾਲਾ ਜੀ ਮੁੱਖ ਮੰਤਰੀ 😭
ਵੀਰ ਜੀ ਤੁਸੀ ਬਹੁਤ ਸਿਆਣੇ ਹੋ ਜੇਕਰ ਸ਼ਰਾਬ ਪੀਤੀ ਨਹੀਂ ਸੀ ਤੇ ਕਹਿਣ ਦੀ ਕੀ ਲੋੜ ਸੀ ਕਿ ਮੈਂ ਸੀਡੀਆਂ ਤੋਂ ਫਿਸਲਿਆ ਹਾਂ ਸ਼ਰਾਬ ਨਹੀਂ ਪੀਤੀ।
ਉਏ ਲੋਕੋ ਜਾਗੋ ਜਾਗੋ ਪੰਜਾਬ ਸਰਦਾਰਾ ਤੈਨੂੰ ਉਜਾੜ ਰਹੇ ਲੀਡਰ ਕੰਜਰ ਹੁਣ ਆਪਾ ਜਾਗੋ ਪੰਜਾਬੀ ਹਾ ਪੰਜਾਬ ਦੇ ਜਾਏ ਅਣਖੀ ਬੰਦੇ ਲੋਕੋ ਪਰ ਸਾਡੀ ਮਰ ਗਈ ਹੈ
ਨਸ਼ੇੜੀਆਂ ਵਾਸਤੇ ਕੋਈ ਸੌ ਨਹੀਂ ਹੁੰਦੀ ਚਾਹੇ ਉਹ ਮਾਤਾ ਪਿਤਾ ਦੀ ਖਾ ਲੈ।
ਇਨਸਾਫ ਕਰਨਾ ਬਹੁਤ ਜਰੂਰੀ ਹੈ ਨਹੀ ਤਾਂ
ਕਨੂੰਨ ਤੋਂ ਵਿਸ਼ਵਾਸ਼ ਉਠ ਜਾਵੇਗਾ ਪੰਜਾਬ ਦੇ ਲੋਕਾ ਦਾ ਖਾਸ ਕਰਕੇ ਸਿੱਖ ਕੌਮ ਦਾ
ਸਰਾਬ ਘੱਟ ਪੀ ਲੈਂਦਾ ਪੌੜੀਆ ਨਹੀਂ ਦੇਖੀਆਂ😅😅
ਇਤਿਹਾਸ ਕਦੇ ਵੀ ਮੁਆਫ ਨਹੀਂ ਕਰੇਗਾ ਸਾਨੂੰ ਜਿਹੜਾ ਅਸੀਂ ਆਯੋਗ ਵਿਅਕਤੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਦਿੱਤਾ ਹੈ
ਬਿਲਕੁਲ ਸਹੀ ਹਨ ਤੁਹਾਡੀਆਂ ਗੱਲਾਂ
ਗਰੀਬਾਂ ਦਾ ਸਰਾਪ ਤਾਂ ਲੱਗੂਗਾ ਜੀ ਭੰਡ ਨੂੰ
ਦੀਪਕ ਜੀ, ਮਾਲੀ ਤੋਂ ਬਾਦ ਅਗਲਾ ਨੰਬਰ ਹੁਣ ਤੁਹਾਡਾ ਈ ਲਗਦੈ ! ਚੁੰਘੀ ਬੱਕਰੀ ਬਣਾ ਤਾ ਡਾਕਾ, ਬੁਰੀ ਹੋਈ ਅਮਲੀ ਨਾਲ ...
ਸਹੀ ਕਿਹਾ।
ਇਸ ਹਸਪਤਾਲ ਤੇ ਕਿਡਨੀ ਚੋਰੀ ਦੇ ਇਲਜ਼ਾਮ ਲਗੇ ਹਨ, ਗਰੀਬਾਂ ਦੀਆ ਕਿਡਣੀਆਂ ਅਮੀਰਾਂ ਨੂੰ ਲਾਈਆਂ ਗਈਆ,, 😂😂ਬਾਕੀ ਤੁਸੀਂ ਸਮਜ ਦਾਰ ਹੋ ਝੰਡਾ ਇਸ ਹਸਪਤਾਲ ਕਿਉਂ ਹੈ
ਦੀਪਕ ਜੀ G00D PATRKAR
Very honest and brave reporting sir
ਹੁਣ ਅਪੋਲੋ ਕਿਉ ਗਏ ਮੁਹੱਲਾ ਕਲੀਨਿਕ ਤੋ ਇਲਾਜ ਕਰਵਾਉਦੇ
ਜਹਾਜ਼ ਤੋਂ ਮਾਨ ਸਾਹਿਬ ਹੀ ਕਿਉਂ ਡਿੱਗਦੇ ਹਨ l
ਠੀਕ ਕਿਹਾ
ਸ਼ਰਾਬੀ ਤੋਂ ਹੋਰ ਕੀ ਉਮੀਦ ਰੱਖਦੇ ਹਨ
ਮਾਤਾ ਜੀ ਨੇ ਸੌਂਹ ਚਕਾਈ ਹੋਈ ਹੈ। ਇਹ ਕੰਮ ਹੁਨ ਨਹੀਂ ਕਰਦਾ।
ਸੌਂਹ ਤੋਂ ਬਾਅਦ ਦੀਆਂ ਤਾਂ ਦੋ ਵਾਰ ਵੀਡੀਓ ਆ ਚੁੱਕੀਆਂ ਸ਼ਰਾਬੀ ਦੀਆਂ 😡
ਦੋ ਸਾਲ ਤਕ ਪੰਜਾਬ ਖਤਮ ਹੋ ਜਾਣਾ ਸ਼ਰਾਬੀ ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਆਪ ਪਾਰਟੀ ਦਾ ਭੋਗ ਪੈ ਪੈ ਜਾਣਾ 😊😅😢😂
ਦੀਪਕ ਜੀ ਲਵ ਯੂ ਪਰ ਮਾਲੀ ਤੋ ਬਾਦ ਕਿਸ ਦਾ ਨੰਬਰ ਹੈ
Daru jindabad ਮੈਨੂੰ ਨਸ਼ੇ ਤੋ ਨਫਰਤ ਹੈ ਪਰ ਅੱਜ ਨਸ਼ੇ ਨਾਲ ਮੁਡਲੀ ਬਾਰੇ ਸੰਗਤ ਦਾ ਪੰਜਾਬ ਦੀ ਮਹਾਨ ਧਰਤੀ ਭੱਲਾ ਹੁਣ ਜਾ ਰਿਹਾ ਹੈ ਹਏ ਅਕਾਲ ਪੁਰਖ ਵਾਹਿਗੁਰੂ ਜੀ ਸਿੱਖ ਕੌਮ ਖਾਲਸਾ ਪੰਥ ਸਰਬੱਤ ਭੱਲਾ ਮੰਗਦਾ ਹੈ ਇਸ ਪਾਪੀ ਭੰਡ ਨੇ ਸੰਗਤਾਂ ਨੂੰ ਬਹੁਤ ਦੁੱਖ ਦਰਦ ਦਿੱਤਾ ਹੈ ਆਪ ਦੇ ਸੰਗਤਾਂ ਨਾਲ ਇੱਕ ਬਚਨ ਪੂਰਾ ਨਹੀਂ ਕੀਤਾ ਇਸ ਦੇ ਕਰਨ ਇੱਕ ਨੌਜਵਾਨ ਦਾ ਅਕਾਲ ਚੱਲਣਾ ਵੀ ਕਰ ਗਿਆ ਤੇ ਉਸਦਾ ਪਰਿਵਾਰ ਵੀ ਬਹੁਤ ਦੁਖੀ ਕੋਈ ਇਨਸਾਫ ਨਹੀਂ ਕੀਤਾ ਤੇ ਪਾਪੀ ਨੇ ਆਪ ਜੀ ਪਿਆਰੇ ਸਿੰਘਾ ਨੂੰ ਵੀ ਬੰਦੀ ਕੀਤਾ ਬਾਕੀ ਪਾਪੀ ਸਰਕਾਰਾਂ ਨੇ ਸਾਡੇ ਨਾਲ ਸਾਡੇ ਪਰਿਵਾਰ ਨੂੰ ਖਤਮ ਕੀਤਾ ਜੋਂ ਕੀਤਾ ਆਪ ਜੀ ਸਭ ਕੁਝ ਜਾਣਦੇ ਹੋ ਬਾਕੀ ਪਪਿਆ ਦੇ ਇਸ ਪਾਪੀ ਦਾ ਇਨਸਾਫ ਬੰਦੀ ਮੁੱਖਤ ਦਾਤਾ ਅਕਾਲ ਪੁਰਖ ਜੀਉ ਆਪ ਪੰਥ ਸਿੰਘਾ ਨਾਲ ਇਨਸਾਫ਼ ਕਰੋ ਤੁਸੀ ਆਪ ਹੀ ਇਸ ਪਾਪੀ ਨੂੰ ਸਜ਼ਾ ਦੋ ਇਸ ਦਾ ਸੋਧਾ ਲੱਗਾ ਦੋ ਇਸਨੂੰ ਇਸਦੇ ਇੱਕ ਇੱਕ ਕੀਤੇ ਪਾਪ ਦੀ ਸਜ਼ਾ ਤੇ ਆਪ ਦੇ ਹਰ ਇੱਕ ਬੰਦੀ ਸਿੰਘ ਆਜ਼ਾਦ ਤੇ ਕੌਮ ਨੂੰ ਵੀ ਮੇਰੇ ਦਾਤਾ ਖਾਲਸਾ ਰਾਜ ਦੀ ਬਖਸ਼ਿਸ਼ ਕਰੋ ਜਿੱਥੇ ਰਾਜ ਆਪ ਜੀ ਦਾ ਹੋਵੇ ਇਸ ਪਾਪੀ ਭੰਡ ਨੂੰ ਗੱਡੀ ਚਾੜ ਦਿਓ ਇਹ ਅਰਦਾਸ ਕਬੂਲ ਕਰੋ ਮੇਰੇ ਦਾਤਾ
ਗੱਜ ਕੇ ਜੈਕਾਰਾ ਗਜਾਵੈ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ੧੦ ਸੋ ਗੁਰੂ ਸਾਹਿਬਾਨ ਤੇ ਸਰਬੱਤ ਸ਼ਹੀਦ ਸਿੰਘਾ ਮਹਾ ਪੁਰਸ਼ਾਂ ਸਰਬੱਤ ਸੰਗਤ ਦੇ ਮਨ ਨੂੰ ਭਾਵੇ ਤੇ ਪਪਿਆ ਪੰਥ ਦੋਖੀਆਂ ਤੇ ਮਸੰਦ ਜਾਲਮਾ ਅਤੇ ਦੁਸਟਾ ਨੂੰ ਦੁਸ਼ਮਣਾਂ ਨੂੰ ਗੱਡੀ ਚੜਾਵੇ ਸਤ ਸ਼੍ਰੀ ਅਕਾਲ
ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗਰੂ ਜੀ ਕੀ ਫਤਹਿ
Very Very Nice. News. Ji🙏🙏🙏🙏🙏🙏🙏
Congratulations and best wishes
ਸਦਮਾ ਲੱਗਾ ਕੇਜਰੀਵਾਲ ਦਾ
Waheguru ji
ਪਤਰਕਾਰ ਵੀਰ ਚੁਗਲੀਅਆਂ ਨਾ ਕਰੇ।
ਵੋਟਰ ਬਹੁਤ ਸੂਝਵਾਨ ਹੈ।
ਵੋਟਰ ਬਹੁਤ ਗਿਆਨਵਾਨ ਹਨ।
ਵੋਟਰ ਚੁਗਲੀਅਆਂ ਪਸੰਦ ਨਹੀਂ ਕਰਦੇ।
ਵੋਟਰ ਨੇ ਪੰਜਾਬ ਦੇ ਭਲੇ ਅਕਾਲੀ ਕਾਂਗਰਸ ਚੋਰ ਪਾਰਟੀਆਂ ਨੂੰ ਨਿਕਾਰ ਕੇ ਇਸ ਪਾਰਟੀ ਮੌਕਾ ਦਿੱਤਾ ਹੈ।
ਜੇ ਆਮ ਆਦਮੀ ਪਾਰਟੀ ਠੀਕ ਕੰਮ ਨਹੀਂ ਕਰੇਗੀ ਫਿਰ ਹੋ ਨਵੇਂ ਪੰਥਕ ਆਗੂ ਅਗੇ ਲਿਆਵੇ ਗੇ ।
ਪਰ ਕਾਂਗਰਸ, ਅਕਾਲੀ ਹੁਣ ਕੁਰਸੀ ਦੇ ਸੁਪਨੇ ਲੈਣਾ ਛੱਡ ਦੇਣ।
ਵੋਟਰ ਮੁੜ ਇੰਨਾਂ ਭ੍ਰਿਸ਼ਟ ਅਕਾਲੀਆ, ਕਾਂਗਰਸੀਅਆ ਕੋਲ ਪੰਜਾਬ ਦਾ ਰਾਜ ਨਹੀਂ ਜਾਣ ਦੇਣਗੇ।
ਪਤਰਕਾਰ ਵੀਰ ਜੀ 75 ਸਾਲ ਦੇ ਰਾਜ ਦੀ 1947 ਤੋਂ ਬਾਅਦ ਦੀ ਸ਼ੰਨ ਅਨੁਸਾਰ ਜਾਣਕਾਰੀ ਦਿਓ ਜਨਤਾ ਨੂੰ।
ਵੋਟਰ , ਕਾਗਰਸ ਅਕਾਲੀਆ ਦੀਆਂ ਵਧੀਕੀਆਂ ਅਜੇ ਭੁਲੇ ਨਹੀਂ ਹਨ।
ਜੋ ਹਾਲ ਉਨ੍ਹਾਂ ਪਾਰਟੀਆਂ ਦਾ ਹੋਇਆ ਉਹ ਹੁਣ ਇਹਨਾਂ ਦਾ ਵੀ ਹੌਣਾ । ਨੌਕਰੀਆਂ ਪੰਜਾਬ ਤੋ ਬਾਹਰ ਵਾਲਿਆਂ ਨੂੰ ਦੇ ਰਹੇ ਤੇ ਵੋਟਾਂ ਪੰਜਾਬੀ ਕੋਲੋ ਭਾਲਦੇ ਆ
RIGHT
ਜੇ ਪੰਜਾਬੀ ਅਫਸਰ ਪੰਜਾਬ ਵਿੱਚ ਹੋਣਗੇ ਤਾਂ ਹੀ ਪੰਜਾਬੀ ਵਿੱਚ ਕੰਮ ਹੋਉ ਇਸਦੇ ਲਈ ਇਕੱਲੀ ਇਹ ਸਰਕਾਰ ਹੀ ਜਿੰਮੇਵਾਰ ਨੀ ਪਿਛਲਿਆਂ ਸਰਕਾਰਾਂ ਵੀ ਐਨੀਆਂ ਹੀ ਜਿੰਮੇਵਾਰ ਨੇ ਕੈਪਟਨ ਤੇ ਬਾਦਲ ਪਰਿਵਾਰ
Deepak sr apka bahot bdiya swal krde ho
ਹੁਣ ਮੁਹੱਲਾ ਕਲੀਨਿਕ ਨੀ ਗਿਆ ਜਾ ਫਿਰ ਦਿੱਲੀ ਦੇ ਬੰਦ ਹੋ ਗਏ
ਕੇਜਰੀਵਾਲ ਪਿਉ ਦਾ ਸਦਮਾ ਲਗ ਗਿਆ
Under the prevailing situation in Punjab the best option for the development of the State is to hand over Chief Ministership to Kunwar Vijay Partap Singh
Please change cm
Sarkari hospital ja mohalla clinic kithe gye hun 😂😂😂😂😂😂
ਦੀਪਕ ਜੀ,
ਸਰਕਾਰਾ ਸਵੈ ਨਿਰਭਰਤਾ ਦੀਆ ਨੀਤੀਆ ਬਣਾਉਦੀਆ ਹਨ, ਸੂਬੇ ਵੀ ਉਸ ਲੜੀ ਵਿੱਚ ਆਪਣਾ ਯੋਗਦਾਨ ਪਾਉਣ। ਇਸ ਦੀ ਪੂਰਤੀ ਲਈ ਜਿਆਦਾ ਵਿਤੀ ਮਦਦ ਦੀ ਜਰੂਰਤ ਸ਼ਾਇਦ ਨਾ ਹੋਵੋ. ਕਿਸਾਨ -ਮਜਦੂਰ -ਵਿਉਪਾਰੀ ਨੂੰ ਕਿਤੇ ਦੇ ਸੰਚਾਲਨ ਵਿੱਚ ਤਬਦੀਲੀ ਲਿਆਉਣ ਦੀ ਜਰੂਰਤ ਹੈ ,ਸਰਕਾਰ ਵ਼ਲੋ ਮਦਦ ਕਰਨ ਨਾਲ ਹੀ ਬਦਲਾਵ ਨੇਪਰੇ ਚੜ ਸਕੇਗਾ। ਪੰਜਾਬ ਸਰਕਾਰ ਵੱਲੋ ਪੰਜਾਬੀਆ ਦੀ ਸਲਾਨਾ ਪਦਾਰਥਾ ਦੀ ਮੰਗ ਤੇ ਖਪਤ ਦੀ ਸੂਚੀ ਤਿਆਰ ਕਰਨੀ ਚਾਹੀਦੀ ਹੈ,ਕਿਸ ਵਸਤੂ ਦੀ ਕਿੰਨੀ ਮੰਗ ਹੈ, ਪੰਜਾਬ ਵ਼ਲੋ ਦੂਜੇ ਰਾਜਾ ਤੇ ਮੰਗਵਾਉਣ ਵਾਲੀਆ ਲੋਕਾ ਦੀਆ ਜਰੂਰਤ ਆਧਾਰਿਤ ਫਲ ਫਰੂਟ, ਭਲੋਰੀਕਲਚਰ, ਸਬਜੀਆਂ, ਦਾਲਾ ਮਸਾਲੇ ਵਗੈਰਾ ਦੀ ਸੂਬੇ ਵਿੱਚ ਹੀ ਪੈਦਾਵਾਰ ਨੂੰ ਉਤਸ਼ਾਹਿਤ ਕਰਨ ਨਾਲ ਵੀ ਖੇਤੀ ਵਿਚ ਕਿਸੇ ਹੱਦ ਤੱਕ ਆਮਦਨ ਵਿੱਚ ਵਾਧਾ ਕੀਤਾ ਜਾ ਸਕਦਾ ਹੈ। ਉਧਾਰਨ; ਕੇਲੇ ਦੀ ਖੇਤੀ ਪੰਜਾਬ ਵਿੱਚ ਸੰਭਵ ਹੈ ਤੇ ਲਗਾਤਾਰ ਪੱਕੀ ਮੰਗ ਵੀ ਹੈ, ਗੰਡੇ ਲਸਨ,ਅਦਰਕ, ਹਲਦੀ,ਮਿਰਚ ਦੀ ਖੇਤੀ ਘੱਟੋ ਘੱਟ ਪੰਜਾਬੀਆ ਦੀ ਜਰੂਰਤ ਤੱਕ ਪੈਦਾਵਾਰ ਨੂੰ ਸੰਚਾਲਤ ਕਰਨ ਨਾਲ ਸੂਬੇ ਦੀ ਸਵੈ ਨਿਰਭਰਤਾ ਤੇ ਆਰਥਿਕਤਾ ਨੂੰ ਤਾਕਤ ਮਿਲ ਸਕਦੀ ਹੈ। ਪੰਜਾਬ ਕੋਲ ਪਹਿਲਾ ਸੂਬੇ ਦੀਆ ਜਰੂਰਤਾ ਦੀ ਸੂਚੀ ਹੋਣੀ ਸਿਧਾਂਤਕ ਮੌਲਿਕ ਜਰੂਰਤ ਹੈ,ਤੇ ਇਸ ਰਾਹ ਤੇ ਚਲਣ ਨਾਲ ਵੀ ਝੋਨੇ ਕਣਕ ਦੀ ਪੈਦਾਵਾਰ ਨੂੰ ਪਾਣੀ ਦੀ ਘਾਟ ਨੂੰ ਵਿਚਾਰਦਿਆਂ ਖੇਤੀ ਕਿਸਮਾ ਦੇ ਲਾਹੇਵੰਦ ਬਦਲਾਵ ਲਿਆਉਣ ਦੀਆ ਯੋਜਨਾਵਾ ਬਨਾਉਣ ਦੀ ਜਰੂਰਤ ਹੈ? ਪੰਜਾਬ ਹੈਰੀਟੇਜ ਐਜੂਕੇਸ਼ਨਲ ਫਾਊਂਡੇਸ਼ਨ ਕੋਲ ਪ੍ਰਾਪਤ ਲੋਕ ਰਾਏ ਅਧਾਰਿਤ ਸੁਝਾਅ
In future Punjab ch AAP nil Haryana NIL what to talk about about other states
ਵਿਸਾਖੀ ਦੀ ਵਿਸਾਖੀ ਨਹਾਉਣਾ ਚਾਹੀਦਾ ਹੈ,, ਪਤਾ ਲੱਗਾ ਹੈ ਕਿ ਖ਼ਰਾ ਹੁੰਦਾ ਹੈ
Why CM Mann is going to take treatment from Apollo hospital N.Delhi. In case Aap party saying that Aam adami clinic are very good. Now the actually face of party is coming on public face.
Now CM Mann should be removed from the post of CM to save the panth, youths and pbi in future time.
Eh comrade kini vaar sharab pee k Gurdawaras sahib ji
He is not serious about his responsibilities
Sharbi cm
Deepak ji kursi v jandi lagdi aa ji cm maan d
Shrab de ghotale nal ta sambandh hona Punjab de hospital modern bnai
ਓਨਲੀ ਕੁਰਸੀ ਐਕਸ਼ਨ ਇੰਨ ਡੈਨਜਰ
Aje bauht kujh hoaoo ehnu keoke ehne sc bc loka laee ik dakka ni todea hun ehnu jana paina
No...aadt....sir....parmatman........good....krega....sir....ko.....ji
This is unfortunate for Punjab that all CMs excepta few acted and enjoyed like emperors and exploited public exchequre on air tours and medical reimbursement.
Mohalla Clinic mai sirf Paracitamol milti hai jo ki BJP Product list mai 5/- Rupay ka patta hai ... baki yaha kuchh nahi milta... agar koi Antibiotic Tablebet mehngi bhi hue tau voh kehte hai ki haamare pass abhi Stock mai nahi .. likh dete hai bahar se le lena..😆😆😆😆
This is 3rd times when he got admitted in Apolo hospital
Deepak G ena d schai is tra hi bahar leao
To much alcohol
mann jindabaad ……
Bai ji jis no desi di adat hov o desi hi pinda hor koi chengi nhi legdi
ਬਿਲਕੁਲ ਸੱਚ ਕਿਹਾ ਜੀ, ਕਿਧਰੇ ਹੋਰ ਸਟੇਟ ਵਿਚ ਰਾਜ ਕਰਨ ਪਿੱਛੋਂ ਪੰਜਾਬ ਵਾਲਾ ਵੀ ਨਾ ਗਵਾ ਲਿਉ, ਪੰਜਾਬ ਵੱਲ ਧਿਆਨ ਦਿਉ
Sab thek a bhand na peg wadh la laya hona ja feem zada kha lai honi aajkal mixed aandi a 😂😅 amlian nu kuch ni hunda.
3 sheeta aun da kaaran c kacche mulajama nu pakke na Krna ,te agge v je jaldi pakke na kite ta aoun waliyan sariyan chona haare gi aam aadmi party
AADET VIGRRHEE HAI KEJRIWAL NE AASTIFA LAI LAINA HAI BHUGWANT MAAN NE MODI NOO JUFFI PA LAINI HAI JEE RSDHALIWALL FDK PUNJAB ❤
ਡਰਾਮਾ ਕਰਦਾ ਹੈ
Bhagwant ne punjab varvad kar ditta rangla nhi bania
He is laughing Stock for panjab people.
Badnami ho gae panjab dee
Jedi karni vesi bharni ant aa geya
Kejriwal kithe hai ehnu htaude kiu nhi
sarab (licor) ziada pi lai hoe es karke sehet kharab ho gei hoe
Fissal ni veer tilak giyaa bhand airport ton nashe d ghaat karke digeyaa bhand
Ragav chade nu punjab u vaich dita hai kejrival nu bhajo aglivari
Done Jdo kejriwal ne kiha hun teri v kursi gai
Kehra time bana laya ehnu cm
Chanarthal sab g eh sab iko thally de chatte vatte hn.
Nikama cm
Good night sweet 🏙️🎂 Happy 😊😁😊 I will
ਪੰਜਬ ਚ ਜੇ ਪਾਰਟੀ ਦਾ ਵਜੂਦ ਹੈ ਤਾ ਮਾਨ ਕਰਕੇ ਹੀ ਹੈ
ਮਾਨ ਨੂੰ ਪੰਜਾਬ ਚ ਆਪਣੀ ਪਾਰਟੀ ਬਣਾ ਲੈਣੀ ਚਾਹੀਦੀ ਹੈ ਇਹਨਾ ਦੇ ਚੁੰਗਲ ਚੋ ਨਿਕਲ ਜਾਣਾ ਚਾਹੀਦਾ ਹੈ
ਭਾਈ ਸਾਬ ਹੁਣ ਭੰਡ ਕੰਜਰ ਦੀ ਹੈ ਪਰ ਆਪਾ ਜਾਗੋ ਜਾਗੋ ਪੰਜਾਬੀ ਹਾ ਪੰਜਾਬ ਦੇ ਜਾਏ ਅਣਖੀ ਬੰਦੇ
ਵੀਰ ਅਕਾਲੀ ਕਾਗਰਸੀ ਵੱਡੇ ਲੁਟੇਰੇ ਨਿੱਕਲੇ ਹਨ ਹੋਰ ਕੌਣ ਹੈ ਫਿਰ
@@hardevsinghsidhu4557ਇਹ ਇਲਜਾਮ ਤੁਸੀ ਕਿਸੇ ਪਾਰਟੀ ਤੇ ਵੀ ਲਗਾ ਸਕਦੇ ਹੋ ਸਾਰੇ ਭਾਰਤ ਵਿਚ ਸਾਰੀਆਂ ਪਾਰਟੀਆਂ ਦਾ ਸਿਸਟਮ ਇਕੋ ਜਿਹਾ ਹੈ
Dimpy nu ticket na he mile fir ta roj he eik banda marngay
Aam Aadmi party de virodhiyan nu dubb marna chahida hai.ehi party hai jisne 75 saal baad apne adhikara di pehchaan krai.
Man jan Bujh ke Nakhre karda hai Es nu kujh nahi hoya
Aadt
khacho ,mann saab gareeba nu noukrian de reha,
May be he was drunk 😢
Deep Sishu bu maarn daa paap lagg aa te Jogaa singh vu gaddi d takkar maarke maarn daa paap laggnaa bhand nh panjab de naam te karje laike Baaki states te kabjru bhaiye d promotion karn daa paap laggnaa
Mann Sahib nu Guru Granth Sahib di badbi da modha Na lai bathane a app fail Party a
Sehat nhi eh gunda hai sara din sarab peenda hai.pagal ho gia
Mansahib apolo kiyon word class mohalla clinic kithe Gaya bakwas Kate hen besharam
Tenu v Swad len da Mokka mill gya
Bhand daa eh naatak v ho sakdaa bjp naal deals karn v eh jaa jail jaande aa yaa fer hospitals
Cm saab ਜ਼ਿੰਦਾਬਾਦ
sharbi jidabad 😂
ਗੱਪੀ ਜ਼ਿੰਦਾਬਾਦ
ਭੇਡਾਂ ਦੀ ਬੈ ਬੈ ਬੈ 😊😊
luche baithe a