ਰੱਖੜੀ ਬੰਨਾਉਣ ਗਏ ਭਰਾ ਦੀ ਭੈਣ ਦੀ ਸੱਸ ਨੇ ਕੀਤੀ ਬੇਜਤੀ punjabi short video

Поділитися
Вставка
  • Опубліковано 26 жов 2024

КОМЕНТАРІ • 108

  • @BhupinderKaur-df8tb
    @BhupinderKaur-df8tb 2 місяці тому +30

    ਫੇਰ ਸਾਰੇ ਹੀ ਕਹਿ ਦਿੰਦੇ ਨੇ ਬਜ਼ੁਰਗਾਂ ਦੀ ਸੇਵਾ ਕਰੋ ਇਹੋ ਜਿਹੇ ਬਜ਼ੁਰਗਾਂ ਦੀ ਤਾਹੀਉਂ ਸੇਵਾ ਨਹੀਂ ਹੁੰਦੀ।

  • @GurbazSingh-s8t
    @GurbazSingh-s8t 2 місяці тому +127

    ਭੈਣ ਜੀ, ਭੈਣ ਕਹਿਏ ਵੀਰਾ ਰੱਖੜੀ ਵੀਰਾ ਰੱਖੜੀ ਪਿਆਰ ਦੀਆ ਦੋ ਤਾਰਾ ਵੇ, ਕਵੀਸ਼ਰ ਜੋਗਾ ਸਿੰਘ ਜੋਗੀ ਗੁਰਮੁਖ ਸਿੰਘ MA

    • @gurcharansinghmann5502
      @gurcharansinghmann5502 2 місяці тому

      Bhaee vi sala pagal hl nikeleya koee bhaee khud rakhdi banaoyn nhi janda hunda bhenan khud apney aap peki aoundiyan ney hun theek riha beyizzati gi karwakey

    • @RavisinghBhukkal
      @RavisinghBhukkal Місяць тому +3

      Karmsinghladhu

  • @gurmailkaur7296
    @gurmailkaur7296 2 місяці тому +84

    ਬੇਬੇ ਨੁ ਏਸੀ ਲਗਾ ਕੇ ਗਲੀ ਚ ਮੰਜਾ ਡਾੰ ਕੇ ਬੈਠਾ ਦੀ ਅਪਣੀ ਕਮਾਈ ਤੇ ਆਸ ਨਹੀ ਕਰਣੀ ਲੋਕਾ ਦੇ ਘਰਾ ਤੌ ਸਮਾਨ ਲਿਯਾ ਕੇ ਅਪਣਾ ਘਰ ਸਜਾਣਾ ਬੂੜੀ ਨੇ ਪਹਿਲਾ ਬੇਬੇ ਆਪ ਲੇਕੇ ਆ ਏਸੀ 🙏🙏🙏🙏🙏

    • @सिम्रोदेवी-द3म
      @सिम्रोदेवी-द3म 2 місяці тому +19

      P

    • @SidhuFamilyo
      @SidhuFamilyo  2 місяці тому +14

      Thx 🙏🏻 ji

    • @jasbeer_kaur
      @jasbeer_kaur 2 місяці тому +2

      Thank goodness you we can 🙏😁🙏😁😁😁🙌😁🙏🙌🙌🙌😁🙌🙏🙏🙏😁🙏😁🙌🙌

    • @HarpreetKaur-zl7hl
      @HarpreetKaur-zl7hl 2 місяці тому

      😊

    • @balwindersingh-dm4fw
      @balwindersingh-dm4fw 2 місяці тому

      😅media.tenor.com/PwKm2KrtJsAAAAAM/yes-baby.gifmedia.tenor.com/PwKm2KrtJsAAAAAM/yes-baby.gifmedia.tenor.com/PwKm2KrtJsAAAAAM/yes-baby.gifmedia.tenor.com/PwKm2KrtJsAAAAAM/yes-baby.gifmedia.tenor.com/PwKm2KrtJsAAAAAM/yes-baby.gifmedia.tenor.com/PwKm2KrtJsAAAAAM/yes-baby.gifmedia.tenor.com/djZMYHkA_8wAAAAM/goheels-unc.gifmedia.tenor.com/djZMYHkA_8wAAAAM/goheels-unc.gifmedia.tenor.com/djZMYHkA_8wAAAAM/goheels-unc.gif

  • @gurchatandhaliwal9069
    @gurchatandhaliwal9069 2 місяці тому +5

    ਗਾਤਰਾ ਪਾਕੇ ਬੁੜੀਏ ਇਨ੍ਹਾਂ ਲਾਲਚ ਕਰਦੀ ਹੈ ਇਹੋ ਜਿਹੀਆਂ ਬੁੜੀਆਂ ਤਾਂ ਹੀ ਸੇਵਾ ਨਹੀਂ ਕਰਵਾ ਸਕਦੀ ਆ ਵੱਧ ਬਿਰਧ ਹੋ ਕੇ ਫ਼ਿਰ ਮੰਜੇ ਤੇ ਪਈਆਂ ਰਹਿੰਦੀ ਹਨ ਕੋਈ ਪੁਛਦਾ ਨਹੀਂ

    • @husanheera6867
      @husanheera6867 2 місяці тому +1

      ਉਹ ਭਰਾਵਾ ਤੈਨੂੰ ਆਉਣ ਵਾਲੇ ਸਮੇਂ ਦਾ ਪਤਾ? ਤੇਰੇ ਨਾਲ ਕਿਵੇਂ ਹੋਣੀ ਆ?ਐਵੇਂ ਨਹੀਂ ਕਿਸੇ ਨੂੰ ਵੱਧ ਘੱਟ ਬੋਲੀ ਦਾ ਹੁੰਦਾ ਪਰਮਾਤਮਾ ਨੇ ਸਾਨੂੰ ਬੰਦੇ ਬਣਾਇਆ। ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਬੰਦੇ ਬਣ ਕੇ ਰਹੀਏ। ਬੰਦਾ ਹੁੰਦਾ ਬੰਦਗੀ ਦੇ ਨਾਲ ਮਾਲਕ ਦਾ ਸਿਮਰਨ ਭਜਨ ਕਰੋ ਇਦਾਂ ਦੀਆਂ ਗੱਲਾਂ ਤੋਂ ਤੂੰ ਕੀ ਲੈਣਾ ਬੂੜੀ ਦਾ ਤੂੰ ਫਿਕਰ ਕਿਉਂ ਕਰਨ ਲੱਗਾ ਸਭ ਦਾ ਮਾਲਕ ਨੂੰ ਫਿਕਰ ਆ।ਜਿਸ ਮਾਲਕ ਨੇ ਪੈਦਾ ਕੀਤਾ। ਭਰਾਵਾ ਤੈਨੂੰ ਮੈਂ ਬੇਨਤੀ ਕਰਦਾ ਰਹਿੰਦੀ ਜ਼ਿੰਦਗੀ ਬੰਦੇ ਬਣਕੇ ਸਾਨੂੰ ਕੱਢਣੀ ਚਾਹੀਦੀ ਹੈ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ।। ਇੱਕ ਵੀ ਲਫਜ਼ ਅਸੀਂ ਕਿਸੇ ਦੇ ਦਿਲ ਨੂੰ ਦਿਖਾਉਣ ਵਾਲਾ ਕਰਦੇ ਹਾਂ ਤਾਂ ਉਹਦਾ ਵੀ ਸਾਨੂੰ ਹਿਸਾਬ ਕਿਤਾਬ ਦੇਣਾ ਪੈਣਾ। ਵੱਧ ਘੱਟ ਲਫਜ਼ ਬੋਲਿਆ ਗਿਆ ਹੋਵੇ ਮਾਫੀ

  • @kuldeepbrar5308
    @kuldeepbrar5308 2 місяці тому +14

    ਪੁਰਾਣਾ ਮਾਡਲ ਬੁੜੀ

  • @MahinderSingh-hj8qf
    @MahinderSingh-hj8qf 2 місяці тому +4

    ਇਹੋ ਜਿਹੀ ਬੁੜੀ ਨੂੰ ਰੋਟੀ ਚਾਹ ਵਿੱਚ ਪਾਕੇ ਪਾਰ ਨਗਾਂ ਦੇ ਜੇਂ ਇਹ ਤੇਰੇ ਤੋਂ ਏਂ ਸੀਂ ਮੰਗਦੀ ਹੈ ਪਹਿਲਾਂ ਇਹ ਕਿਹੜੀ ਸਫਾਰੀ ਲਿਆਈਂ ਸੀ ਉਹ ਕਿਥੇ ਹੈ ਏਂ ਸੀਂ ਨਹੀਂ ਇਹਦੇ ਲਈ ਹੀਟਰ ਲਿਆਈਂ ਜਿਸ ਨਾਲ ਇਹ ਮੱਚ ਜਾਵੇ

  • @BaljitSingh-bj4vm
    @BaljitSingh-bj4vm 2 місяці тому +11

    ਰਖੜੀ ਸਿਖਾਂ ਦਾ ਤਿਉਹਾਰ ਨਹੀਂ ਬੁੜੀ ਨੂੰ ਧੌਣੀ ਲਗਣ ਵਾਲੀ ਹੈ ਬੇਸ਼ਰਮ ਪ੍ਰੀਵਾਰ ਮੰਗਤੇ

    • @husanheera6867
      @husanheera6867 2 місяці тому

      ਵੀਰੇ ਤੁਹਾਡੇ ਵਰਗੇ ਨਾ ਇਨਸਾਨ ਪੰਜਾਬ ਦੀ ਸ਼ਾਂਤੀ ਭੰਗ ਕਰਨ ਵਾਲੇ ਹੁੰਦੇ ਆ। ਭੈਣਾਂ ਭਰਾਵਾਂ ਦਾ ਤਿਉਹਾਰ ਤੁਸੀਂ ਫੋਟੋ ਤੇ ਵੀ ਦੇਖਦੇ ਆਂ ਗੁਰੂ ਨਾਨਕ ਦੇਵ ਜੀ ਨੂੰ ਉਹਨਾਂ ਦੇ ਭੈਣ ਜੀ ਉਹਨਾਂ ਨੂੰ ਰੱਖੜੀ ਬੰਨ ਰਹੇ ਆ, ਫਿਰ ਉਹ ਤੁਸੀਂ ਫੋਟੋ ਬਣਾਉਣ ਵਾਲਿਆਂ ਤੇ ਕੇਸ ਕਰਤਾ? ਉਹ ਸਦੀਆਂ ਤੋਂ ਫੋਟੋ ਬਣਦੀ ਆ ਰਹੀ ਹੈ, ਤੈਨੂ ਅਮਨ ਸ਼ਾਂਤੀ ਚੰਗੀ ਨਹੀਂ ਲੱਗਦੀ। ਉਹ ਰੱਬ ਦਾ ਵਾਸਤਾ ਯਾਰ ਇਦਾਂ ਦੀਆਂ ਗੱਲਾਂ ਕਰਕੇ ਪੰਜਾਬ ਦਾ ਮਾਹੌਲ ਖਰਾਬ ਨਾ ਕਰੋ। ਤੈਨੂੰ ਦਸਮ ਪਾਤਸ਼ਾਹ ਦੀ ਸੋਂਹ ਲੱਗੇ

  • @SimranpreetKaur-ww4us
    @SimranpreetKaur-ww4us 2 місяці тому +6

    God bless u 🎉🎉bhut sohni story lgi sanu❤❤simranpreet kaur phallewal

  • @pritpalkaur4486
    @pritpalkaur4486 Місяць тому

    Very nicely conveyed the mentality of the mean mother -in-law .

  • @tajinderkaur6010
    @tajinderkaur6010 2 місяці тому +57

    Very Very nice story ji

  • @surinderkaurjouhal5894
    @surinderkaurjouhal5894 2 місяці тому +1

    👍👍

  • @ashcroftriverinn5790
    @ashcroftriverinn5790 2 місяці тому

    Tuff Babe old style. Very smart .

  • @kamalgill280
    @kamalgill280 2 місяці тому +1

    nice ber gill.

  • @BalbirSingh-dj8kp
    @BalbirSingh-dj8kp 2 місяці тому +3

    Balbir Singh Phagwara USA TX 🌷🌲

  • @pawanpreetsidhu5285
    @pawanpreetsidhu5285 2 місяці тому +40

    God bless you 🙏 very beautiful story 🙏

  • @rocklizer4760
    @rocklizer4760 2 місяці тому

    Bahut badiya story

  • @Wakhrisochchannel
    @Wakhrisochchannel 2 місяці тому +28

    God blessed ❤

  • @KulwantSingh-qe3eo
    @KulwantSingh-qe3eo 2 місяці тому +16

    ਸਿੱਖਾਂ ਦਾ ਤਾਂ ਰੱਖੜੀ ਨਾਲ਼ ਦੂਰ ਦੂਰ ਤੱਕ ਦਾ ਵਾਸਤਾ ਨਹੀਂ ।

  • @BhupinderKaur-df8tb
    @BhupinderKaur-df8tb 2 місяці тому

    ਬੁੜੀ ਦੇ ਵੀ ਪੇਕੇ ਹੋਣਗੇ ਉਹਨਾਂ ਤੋਂ ਲੈਕੇ ਆ ਏਸੀ।

  • @KamalKumar-ow7mq
    @KamalKumar-ow7mq 2 місяці тому +2

    Very nyc video,kamal bagga ludhiana

  • @happyjoshi5426
    @happyjoshi5426 2 місяці тому +35

    Bahut vadhià video

  • @kuldeepkaur3732
    @kuldeepkaur3732 2 місяці тому +3

    Nice

  • @jaskiratkaur7736
    @jaskiratkaur7736 Місяць тому

    So nice series g

  • @ManinderkaurBains
    @ManinderkaurBains 2 місяці тому +2

    😊😊😊😊😊😊😊

  • @KirnaSachdeva
    @KirnaSachdeva 2 місяці тому +1

    Video ta bahout vadhia butburhi ne sri sahib di kadar vi nhi kiti

  • @ranjitkaur6445
    @ranjitkaur6445 Місяць тому

    No Comment Dil hi kharab ho gia😢😢😢

  • @AmrikSingh-z8g1p
    @AmrikSingh-z8g1p 2 місяці тому +4

    .

  • @BaljitSingh-t3f1p
    @BaljitSingh-t3f1p 2 місяці тому +1

    Marhi soch ae burhi di

  • @BarinderSingh-qi2tx
    @BarinderSingh-qi2tx Місяць тому

    ❤¹

  • @neelamkumari4127
    @neelamkumari4127 2 місяці тому +5

    Mata da behavior bilkul changa nhi lgda pya

  • @MahinderSingh-hj8qf
    @MahinderSingh-hj8qf 2 місяці тому +2

    ਇਹੋ ਜਿਹੀ ਬੇਕਾਰ ਵੀਡੀਓ ਨਾਂ ਬਣਾਉ

  • @RupinderKaur-wq4rc
    @RupinderKaur-wq4rc 2 місяці тому +1

    Very ñice ji

  • @BalvirSingh-i8y
    @BalvirSingh-i8y 2 місяці тому +4

    ਬੇਬੇ ਗਲ ਵਿਚ ਕਿਰਪਾ ਨਾ ਪਾ ਕੇ ਇਹੋ ਜਿਹੀਆ ਵੀਡੀਉ ਨਾ ਬਣਾਈ ਕਰੋ

  • @MukhtiarSingh-ey9po
    @MukhtiarSingh-ey9po 2 місяці тому +1

    Babe Sikhi Nu Kio Laj Lvai

  • @GeetaRani-m2d
    @GeetaRani-m2d 2 місяці тому +6

    Nice video Geeta Rani Ludhiana

  • @sukhdevsingh4270
    @sukhdevsingh4270 Місяць тому +3

    ਇਸ ਸਸ ਨੂ ਇਹ ਕੀਤੇ ਗਏ ਕਮ ਦੀ ਸਜਾ ਵੀ ਨਾਲ ਹੀ ਦੇ ਕੇ episode ਦਾ end ਕਰਨ ਚਾਹੀਦਾ ਹੈ।

  • @nishanbhullar9525
    @nishanbhullar9525 2 місяці тому +1

    V̊åh̊e̊g̊ůr̊ů g̊h̊år̊ d̊åv̊e̊

  • @GurjantSingh-t6c
    @GurjantSingh-t6c 2 місяці тому +1

    Business. Te. Dang. Torhh😊

  • @Baba-u1p
    @Baba-u1p 2 місяці тому

    . 17:02 17:03

  • @surindergrewalgrewal
    @surindergrewalgrewal 2 місяці тому +4

    Guruji Bless her be strong don’t ask anything just get one dollar

  • @mehalsingh4708
    @mehalsingh4708 2 місяці тому +1

    ਬੇਬੇ ਨੂੰ ਕਹੋ ਕਿ ਇੱਕ ਤੂੰ ਲੈ ਕੇ ਆ ਅਤੇ ਇੱਕ ਤੇਰੀ ਨੂੰਹ ਲੈਕੇ ਆ ਅਤੇ ਬੇਬੇ ਨੂੰ ਕਹੋ ਕਿ ਇੱਕ ਏਸੀ ਆਪਣੀ ਧੀਂ ਨੂੰ ਦੇਵੇ ਇਸ ਬਹਾਨੇ ਸਾਰੇ ਘਰਾਂ ਵਿੱਚ ਪ੍ਰੋਪਰਟੀ ਬਣਜੂ

  • @BaljinderKaur-xc3is
    @BaljinderKaur-xc3is 2 місяці тому +8

    Very nice ji baljinder kaur ludhiana

  • @gurnamsinghgrewal5765
    @gurnamsinghgrewal5765 2 місяці тому +2

    Gurnam singh grewal Dharmpura

  • @AvtarSingh-rf1ur
    @AvtarSingh-rf1ur 2 місяці тому +1

    Gal gachi nahi sab Rong haa.

  • @DilpreetSingh-q6r1w
    @DilpreetSingh-q6r1w 2 місяці тому

    ਤੁਸੀਂ ਵੀ ਆਪਣੀ ਮਾਂ ਬੋਲੀ ਪੰਜਾਬੀ ਸ਼ੁੱਧ ਲਿਖਿਆ ਕਰੋ, ਬੇਇਜ਼ਤੀ ਨਾ ਕਰਵਾਉ

  • @satnamsingh5187
    @satnamsingh5187 2 місяці тому +6

    ਬੁੱਢੀ ਤਾ ਕਿ੍ਰਪਾਨ ਵੀ ਪਾਈ ਫਿਰਦੀ ਏ ,ਠੁੱਠਾਂ ਵੀ ਹੱਥ ਚ ਲਈ ਫਿਰਦੀ ਹੈ ! ਚੰਗੀ ਸਿੱਖਿਆ ਵੰਡੋ ਗੁਰਮੱਤ ਦਾ ਪ੍ਰਚਾਰ ਕਰੋ ॥🙏🙏🙏🙏

  • @KapoorAkali-hy6yy
    @KapoorAkali-hy6yy 2 місяці тому +1

    Kiou jira kitihe Jake sitle gala nal nhi masla hal nhi hunna

  • @SukhdevSingh-lb1ie
    @SukhdevSingh-lb1ie 2 місяці тому

    Fer nuh nu mada khade hn, buddy diya vavta juty Khan waliya hn

  • @RupinderKaur-wq4rc
    @RupinderKaur-wq4rc 2 місяці тому +1

    A c nuh ta ne mgdi sas magdi aa vedeo ch

  • @lakhvirsingh7156
    @lakhvirsingh7156 2 місяці тому

    Rugby by forty htgy😮😅

  • @SukhdevSingh-lb1ie
    @SukhdevSingh-lb1ie 2 місяці тому

    Buddy da muh ,karde ac me hi bathe wale h.

  • @KarnalK-uw3np
    @KarnalK-uw3np 2 місяці тому +1

    Pese..de..LALCH.WICH..LOKA..DA..BERHA..GARAK..KREE..JADE.HO..TUSEE..LAUKH..LAHNT..TUHADE

  • @ayeshasidhu5519
    @ayeshasidhu5519 2 місяці тому

    Aj kal koi ni sunadi eih galla hun ta sasa da bura hall hai

  • @dalvirsingh9881
    @dalvirsingh9881 2 місяці тому

    Burhi di service karn wali hai

  • @YuuffIfjfighhh
    @YuuffIfjfighhh 2 місяці тому +2

    Chandrika buri

  • @ajaibsingh9858
    @ajaibsingh9858 2 місяці тому +1

    ਕੁੜੀਏ ਚਾਰ ਮਾਰ ਗਿਚੀ ਚ ਇਨੂੰ ਪੁਛ ਆਪ ਕਿੰਨੇ ਕੁ ਏ ਸੀ ਲੈ ਕੇ ਆਈ ਸੀ

  • @KapoorAkali-hy6yy
    @KapoorAkali-hy6yy 2 місяці тому +1

    Bebebuht khuthi he chapera hbaldi he vir

  • @gurdarshangillg2097
    @gurdarshangillg2097 2 місяці тому +1

    Daheg mangde ne kes kro

  • @SukhdevSingh-lb1ie
    @SukhdevSingh-lb1ie 2 місяці тому

    Sit la badiya ko, manjeet thale sitla,

  • @pushpabansal3288
    @pushpabansal3288 2 місяці тому +1

    Rajveer ik pdhi likhi hokr sas di glt glla mank galti kr rhiii ubu sas nusbk sikhana chahiye

  • @GurjantSingh-t6c
    @GurjantSingh-t6c 2 місяці тому +1

    Maharaj. Cajak. Leienu

  • @waraich3289
    @waraich3289 2 місяці тому +4

    ਬੁੱਢੀ ਦੇ ਕੰਨ ਤੇ ਦੋ ਛਡਦੇ ਆਪੇ ਚੁੱਪ ਕਰਕੇ ਫਿਰ ਨਹੀਂ ਬੋਲਦੀ

  • @SukhdevSingh-lb1ie
    @SukhdevSingh-lb1ie 2 місяці тому

    Tù bhai jao budy nu set lavi

  • @AkashSingh-ew3mn
    @AkashSingh-ew3mn 2 місяці тому +2

    Very nice story

  • @RanjitSingh-hu7ik
    @RanjitSingh-hu7ik Місяць тому

    Aise mata pita sewa de like nahi .

  • @ronkeyramronkey9390
    @ronkeyramronkey9390 2 місяці тому +1

    Luchay Bure ac magde

  • @KapoorAkali-hy6yy
    @KapoorAkali-hy6yy 2 місяці тому +2

    Buri de kannte 2jarde chup huju

  • @KULWANTSINGH-kc2lu
    @KULWANTSINGH-kc2lu 2 місяці тому +1

    Budie tu v apne pekian ton AC liandha

  • @TaraSingh-hc1bv
    @TaraSingh-hc1bv 2 місяці тому +1

    Ii

  • @satnamkaurbains5699
    @satnamkaurbains5699 2 місяці тому +2

    Ennu sass nu fed ke sirr vich kuz maro.

  • @PreetpalSingh-du6ff
    @PreetpalSingh-du6ff 2 місяці тому

    Bodea.jutea.magdea.

  • @DaljeetKaur-kz4tg
    @DaljeetKaur-kz4tg 2 місяці тому +1

    Very bad budy