ਚੜ੍ਹਦੀਕਲਾ ਵਾਲੀ ਕਵੀਸ਼ਰੀ । jad v julm sikhan te hoye | Bhai Pritpal Singh Bargari

Поділитися
Вставка
  • Опубліковано 30 гру 2023
  • ਚੜ੍ਹਦੀਕਲਾ ਵਾਲੀ ਕਵੀਸ਼ਰੀ । jad v julm sikhan te hoye | Bhai Pritpal Singh Bargari
    (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ UA-cam Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
    Subscribe Our UA-cam Channel for Daily Updates and New Videos.
    Andriod Download With Google Playstore - play.google.com/store/apps/de...
    Like Our Facebook Page --- / surkhabtv
    Facebook Group - / 1169085850102125
    Follow On instagram - / surkhabtv
    Website - surkhabtv.com
    ** Subscribe and Press Bell Icon also to get Notification on Your Phone **
    #surkhabtv #punjabnewstoday #surkhabtvlive #sikhnews #dailypunjabinews

КОМЕНТАРІ • 236

  • @baljitsidhu8912
    @baljitsidhu8912 Місяць тому +20

    ਛੇਵੇਂ ਨਾਨਕ ਧੰਨ ਧੰਨ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਪਾਈ ਪਿਰਤ ਨੂੰ ਜਿਉਂਦਾ ਰੱਖਣ ਲਈ ਇਸ ਤਰ੍ਹਾਂ ਦੇ ਹੋਰ ਯੋਧਿਆਂ ਦੀ ਬਹੁਤ ਵੱਡੀ ਲੋੜ ਹੈ ਜੀ ਬਹੁਤ ਬਹੁਤ ਧੰਨਵਾਦ ਵੀਰੋ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਸੱਚਾ ਸਾਹਿਬ ਆਪ।❤❤❤❤❤

    • @Vir_Ramgarhia
      @Vir_Ramgarhia Місяць тому +2

      ਸਿੰਘਾਂ ਦੇ ਬਹਾਦੁਰੀ ਦੇ ਕਾਰਨਾਮਿਆਂ ਨੇ ਇਤਿਹਾਸ ਸਿਰਜ ਦਿੱਤਾ। ਅੱਜ ਦੇ ਬੱਚਿਆਂ ਨੂੰ ਵੀ ਇਤਿਹਾਸ ਬਾਰੇ ਪਤਾ ਹੋਣਾ ਚਾਹੀਦਾ ਹੈ। ਬੱਚਿਆਂ ਨੂੰ ਅਪਣੇ ਇਤਿਹਾਸ ਦੀ ਜਾਣਕਾਰੀ ਹੋਣੀ ਚਾਹੀਦੀ ਹੈ।ਪਰ ਸਾਡੇ ਲੀਡਰ ਕੋਸ਼ਿਸ਼ ਕਰਦੇ ਨੇ ਕਿ ਸਿੱਖਾਂ ਦੇ ਬੱਚਿਆਂ ਨੂੰ ਅਪਣੇ ਧਰਮ ਦਾ ਗਿਆਨ ਨਾ ਹੋਵੇ। ਸਾਨੂੰ ਆਪ ਅਪਣੇ ਬੱਚਿਆਂ ਨੂੰ ਧਾਰਮਿਕ ਵਿਦਿਆ ਦੇਣੀ ਚਾਹੀਦੀ ਹੈ।

  • @khalsachardikala
    @khalsachardikala 3 місяці тому +17

    ਧਰਮੀ ਫੌਜੀ ਅਤੇ ਸਾਬਕਾ ਖ਼ਾੜਕੂ ਵੱਲੋ ਤੁਹਾਡੇ ਚੱਰਨਾ ਵਿੱਚ ਮੇਰੇ ਗਰੀਬ ਵੱਲੋ ਦੋਵੇ ਹੱਥ ਜੋੜ ਕੇ ਕੋਟਾਨ ਕੋਟਿ ਵਾਰੀ ਧੰਨਵਾਦ ਜੀ।

  • @jagbirsingh6499
    @jagbirsingh6499 Місяць тому +12

    ਜਿਉਂਦੇ ਰਹੋ ਯੋਧਿਓ ਮਹਾਰਾਜ ਚੜੱਦੀ ਕਲਾ ਚ੍ ਰੱਖੇ

  • @balwinderkaurbabbu8613
    @balwinderkaurbabbu8613 2 місяці тому +17

    ਮੇਰੇ ਬਹੁਤ ਪਿਆਰੇ ਵੀਰੋ ਸਦਾ ਚੜ੍ਹਦੀ ਕਲਾ ਵਿਚ ਰਹੋ

  • @AkhtarKhan-bn3pk
    @AkhtarKhan-bn3pk 4 місяці тому +29

    ਬਹੁਤ ਵਧੀਆ ਇਤਿਹਾਸ ਪੇਸ਼ ਕੀਤਾ ਇੱਕ ਕਵਿਸ਼ਰੀ ਵਿਚ ਹੀ । ਗਰਵ ਭਰਿਆ ਇਤਿਹਾਸ ਦੱਸਦਾ ਕੇ ਜ਼ੁਲਮ ਨੂੰ ਕਿਵੇਂ ਠੱਲਿਆ ਜਾਂਦਾ।

  • @user-fc5fd3rd6s
    @user-fc5fd3rd6s Місяць тому +4

    ਬਹੁਤ ਵਧੀਆ ਭਾਈ ਪਿ੍ਤਪਾਲ ਸਿੰਘ ਜੀ ਮਹਾਰਾਜ ਕਿ੍ਰਪਾ ਰੱਖਣ🙏🙏 ⚔️⚔️🌿🌿🌿

  • @HeeraSingh-kw5bv
    @HeeraSingh-kw5bv 4 місяці тому +25

    ਜਿਉਂਦਾ ਰਹਿ ਬਰਗਾੜੀ ਵਾਲਿਆ ਸਿੰਘਾ

  • @AvtarSingh-dd4ug
    @AvtarSingh-dd4ug 4 місяці тому +26

    ਬਹੁਤ ਹੀ ਸੋਹਣੀ ਕਵੀਸ਼ਰੀ ਵਾਹਿਗੁਰੂ ਵੀਰਾਂ ਨੂੰ ਬਹੁਤ ਤਰੱਕੀ ਬਖਸ਼ੇ

  • @K-C-Singh-0248
    @K-C-Singh-0248 4 місяці тому +37

    ਸਿੰਘੋ ਲਹਿਰ ਲਾ ਗਏ ਤੁਸੀਂ... ਚੜ੍ਹਦੀ ਕਲਾ ਚ ਰੱਖੋ ਇਸ ਕਵੀਸ਼ਰ ਕਲਾ ਨੂੰ...🙏🙏🙏

  • @baljindersinghbaljindersin2505
    @baljindersinghbaljindersin2505 4 місяці тому +18

    ਬਹੁਤ ਵਧੀਆ ਖਾਲਸਾ ਜੀ ਵਾਹਿਗੁਰੂ ਜੀ ਚੜਦੀ ਕਲਾ ਰੱਖਣ

  • @raghbirsingh9134
    @raghbirsingh9134 Місяць тому +4

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ

  • @RAVINDERSINGH-qw6tt
    @RAVINDERSINGH-qw6tt 4 місяці тому +13

    ਵਾਹਿਗੁਰੂ ਜੀ ਸਾਰਾ ਇਤਿਹਾਸ ਕਵਿਤਾ ਵਿੱਚ ਦੱਸ ਦਿੱਤਾ ਜੀ

  • @BholaSingh-xh5sd
    @BholaSingh-xh5sd 24 дні тому

    ਖਾਲਸਾ ਜੀ ਕਾ ਕਵੀਸ਼ਰ ਜਥਾ ਬਹੁਤ ਹੀ ਜ਼ਿਆਦਾ ਬਦੀਆ ਸੁਣਾਈ ਗਈ ਹੈ ਸੁਣਣ ਆਲੇ ਆਪਣੇ ਛੋਟੇ ਬੱਚਿਆਂ ਨੂੰ ਵੀ ਇਹ ਇਤਿਹਾਸ ਸੁਣਾਇਆ ਜਾਣਾ ਚਾਹੀਦਾ ਹੈ ਫੇਰ ਦੇਖੋ ਪੰਥ ਸਿਖ਼ਰ ਤੇ ਹੋਊ

  • @japmanbrar8929
    @japmanbrar8929 2 дні тому

    ਪ੍ਰਮਾਤਮਾ ਹਮੇਸ਼ਾ ਹੀ ਆਪਣੇ ਮੇਹਰ ਬਣਾਈ ਰੱਖਣ ਇਸ ਵੀਰਾਂ ਤੇ

  • @jagjeetchahal6890
    @jagjeetchahal6890 Місяць тому +2

    ਬਹੁਤ ਵਧੀਆ ਪੁੱਤਰ ਜੀ ਜਿਉਂਦੇ ਰਹੋ ਪ੍ਰਮਾਤਮਾ ਤੁਹਾਡੀ ਉਮਰ ਲੰਮੀ ਕਰੇ ❤❤❤❤❤❤❤❤

  • @ranjitsinghnagpal8843
    @ranjitsinghnagpal8843 Місяць тому +2

    ਵਾਹ ਜੀ ਵਾਹ ਬਹੁਤ ਵਧੀਆ, ਜਿਉਂਦੇ ਰਹੋ ਵੀਰ ਜੀ

  • @premjitbrar6454
    @premjitbrar6454 Місяць тому +2

    ਵਾਹ ਜੀ ਵਾਹ ਕਵਿਸ਼ਰਾ ਨੇ ਤਸੱਲੀ ਕਰਵਾ ਦਿੱਤੀ ਹੈ

  • @sarnjitkaur5566
    @sarnjitkaur5566 4 місяці тому +14

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏

  • @rampalsingh5046
    @rampalsingh5046 5 місяців тому +15

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @BaldevSingh-sq4cr
    @BaldevSingh-sq4cr Місяць тому +1

    ਬਹੁਤ ਵਧੀਆ ਇਤਹਾਸ ਪੇਸ ਕੀਤਾ ਹੈ ਜੀ ਵਾਹਿਗੁਰੂ ਚੰੜਦੀ ਕਲਾ ਬਖਸ਼ੇ

  • @jatindersingh1809
    @jatindersingh1809 4 місяці тому +9

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @bibisukhdeepkaurkhalsa
    @bibisukhdeepkaurkhalsa 2 місяці тому +4

    ਵਾਹਿਗੁਰੂ ਜੀ 🙏🌹🌹🙏

  • @baldevsinghgrewal5659
    @baldevsinghgrewal5659 Місяць тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏 ਬਹੁਤ ਵਧੀਆ ਜੀ 🙏

  • @SatnamSingh-us8hh
    @SatnamSingh-us8hh 2 місяці тому +2

    ਵਾਹਿਗੁਰੂ ਜੀ ਮੇਹਰ ਕਰੋ

  • @user-hu5se9fj9m
    @user-hu5se9fj9m 26 днів тому

    🙏🏻 ਜੋ ਕੀਤਾ ਸੋ ਵਾਹ ਵਾਹ, ਜੌ ਕਰੋਗੇ ਸੋ ਵਾਹ ਵਾਹ,ਜੌ ਕਰ ਕਰਾ ਰਹੇ ਹੋ,ਸੋ ਭੀ ਵਾਹ ਵਾਹਿਗੁਰ ਤੂੰ ਵਾਹਿਗੁਰੂ ਵਾਹਿਗੁਰੂ ਜੀ ਤੂੰ ਤੂੰ ਹੀ ਜੀ💐 👏🙏❤

  • @jaswanttileworkdigitalcove5020
    @jaswanttileworkdigitalcove5020 4 місяці тому +3

    ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਇ 🙏🙏🙏🙏

  • @HardeepSingh-vu9pb
    @HardeepSingh-vu9pb Місяць тому +1

    ਵਾਹਿਗੁਰੂ ਜੀ ਮੇਹਰ ਕਰੀ ਨੌਜਵਾਨੀ ਤੇ ਪੰਜਾਬ ਤੇ

  • @harpreetvirdi4718
    @harpreetvirdi4718 3 місяці тому +2

    ਬਹੁਤ ਵਧੀਆ ਪੇਸ਼ ਕੀਤਾ ਸਿੱਖ ਇਤਿਹਾਸ ਨੂੰ।
    ਜਿਉਂਦਾ ਰਹਿ ਵੀਰ, ਗੁਰੂ ਚੜਦੀ ਕਲਾ ਚ ਰੱਖੇ।🎉

  • @lovepreetbrar9699
    @lovepreetbrar9699 2 місяці тому +2

    Very Nice...Bahut.vDhia.kaveesry.Singh.Sahib.Waheguru.Chardhi.kla..krai🎉🙏🙏💯💯🌹🌹🌹💝💝💝💝💝💝💝🌺🌺🌺

  • @JujarCheema-lq7im
    @JujarCheema-lq7im 2 місяці тому +2

    ਵਾਹਿਗੁਰੂ ਜੀ ਵਾਹਿਗੁਰੂ ਜੀ

  • @user-mp1cg7jb4v
    @user-mp1cg7jb4v Місяць тому +1

    Satguru mehar karan ap upar

  • @user-qj2uq5ym1g
    @user-qj2uq5ym1g 21 день тому

    ਵਾਹਿਗੁਰੂ ਜੀ ਚੜਦੀ ਕਲਾਂ ਵਿੱਚ ਰੱਖੇ

  • @jagvirsinghbenipal5182
    @jagvirsinghbenipal5182 Місяць тому +1

    ਜਿਉਂਦਾ ਰਹਿ ਵੀਰ 🙏🙏

  • @sukhrajsingh5473
    @sukhrajsingh5473 4 місяці тому +4

    ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ

  • @user-es2df1gt5z
    @user-es2df1gt5z Місяць тому +2

    ਬਹੁਤ ਹੀ ਵਧੀਆ ਜੀ

  • @lakhbirsinghlakhbir5342
    @lakhbirsinghlakhbir5342 3 місяці тому +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਕਰਨੀ ਗੁਰੂ ਪਿਆਰਿਓ

  • @tarlochanbrar71
    @tarlochanbrar71 5 місяців тому +10

    ❤ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ❤।

  • @parladbrarbhunder7958
    @parladbrarbhunder7958 2 місяці тому +2

    ਬਹੁਤ ਖੂਬ

  • @ikodapasara8143
    @ikodapasara8143 Місяць тому

    ਆਹ ਸੱਚ ਆ ! ਸੱਤ ਮਿੰਟ ਤੋ ਵੱਧ …ਇਤਹਾਸ ਹੈ ਵੀ ਨੀ ਜੇ ਗੱਪ ਨਾ ਮਾਰਨ !

  • @balrajdeepsingh615
    @balrajdeepsingh615 4 місяці тому +3

    ਵਹਿਗੁਰੂ ਜੀ ਖਾਲਸਾ ਵਹਿਗੁਰੂ ਜੀ ਫਤਹਿ

  • @inderjotsingh6852
    @inderjotsingh6852 4 місяці тому +3

    🙏🏼❤️ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤️🙏🏼

  • @harvirkaur8152
    @harvirkaur8152 Місяць тому +1

    ਵਾਹ ਜੀ ਵਾਹ ਖਾਲਸਾ ਜੀ

  • @lakhwinderkaur8326
    @lakhwinderkaur8326 5 місяців тому +8

    ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ

  • @DayToDayFashionPoint
    @DayToDayFashionPoint Місяць тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @satwantsingh8162
    @satwantsingh8162 4 місяці тому +5

    Waheguru ji waheguru ji waheguru ji waheguru ji waheguru ji

  • @AffectionateGardeningToo-ze6cy
    @AffectionateGardeningToo-ze6cy 4 місяці тому +6

    ਵਾਹਿਗੁਰੂ ਜੀ

  • @gursimransingh1712
    @gursimransingh1712 2 місяці тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @user-fc5fd3rd6s
    @user-fc5fd3rd6s Місяць тому +1

    ਅਕਾਲ🌿🌿⚔️⚔️⚔️

  • @Rinkutamkot
    @Rinkutamkot Місяць тому

    ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਧੰਨਵਾਦ ਸਹਿਤ

  • @RashpalSingh-gv2fg
    @RashpalSingh-gv2fg Місяць тому +2

    V good jankari....

  • @sukhwinderkaurkhalsa3081
    @sukhwinderkaurkhalsa3081 3 місяці тому +1

    ਬਹੁਤ ਵਧੀਆ ਵੀਰ ਜੀ ਗੁਰੂ ਸਾਹਿਬ ਜੀ ਆਪ ਜੀ ਨੂੰ ਚੜ੍ਹਦੀਕਲਾ ਬਖਸ਼ਣ ਜੀ 🙏🙏

  • @sukhjinderrupal
    @sukhjinderrupal 4 місяці тому +3

    ਵਾਹਿਗੁਰੂ ਜੀ 🙏🏻🙏🏻🙏🏻😍ਰਾਜ ਕਰੇਗਾ ਖਾਲਸਾ

  • @gopidhillon9696
    @gopidhillon9696 Місяць тому

    Satnam ji waheguru ji waheguru

  • @user-hz2ft7de7m
    @user-hz2ft7de7m Місяць тому

    Waheguruji tuhanu hamesha khush te chardikala vich rakhn

  • @Gurcharan55
    @Gurcharan55 Місяць тому

    ਬਾਞੲਈ ।ਯੋਦੇਓ।।ਮੋਤੀ।ਪਰੋਤੇ।ਛੇਰਞਹਦਰੋ

  • @JagtarSingh-ly3qg
    @JagtarSingh-ly3qg Місяць тому

    Wahiguru ji wahiguru ji wahiguru ji wahiguru ji

  • @DharminderSingh-wn6jh
    @DharminderSingh-wn6jh Місяць тому

    ❤❤❤❤❤❤❤ wahe guru ji

  • @RajwinderSingh-zy1mi
    @RajwinderSingh-zy1mi 2 місяці тому +1

    ਵਾਹਿਗੁਰੂ ji

  • @user-tk7mm5cm8r
    @user-tk7mm5cm8r Місяць тому

    ਵਾਹਿਗੁਰੂ ਵਾਹਿਗੁਰੂ ਜੀ

  • @drnetarsingh1739
    @drnetarsingh1739 2 місяці тому

    Waheguru ji mehar karne ji

  • @RaviSingh-ky4uo
    @RaviSingh-ky4uo 2 місяці тому

    Pritpal Singh g very nice

  • @harkamalsohi4390
    @harkamalsohi4390 Місяць тому

    ਬਹੁਤ ਵਧੀਆ ਵੀਰ ਜੀ

  • @punjabupdates6648
    @punjabupdates6648 28 днів тому

    ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹਨ ❤❤

  • @gurwinderguri8054
    @gurwinderguri8054 4 місяці тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @goldyghuman4430
    @goldyghuman4430 Місяць тому

    Great, Har war wagg

  • @BlackyBlackydon-rn5wz
    @BlackyBlackydon-rn5wz Місяць тому

    Wehaguru ji 🦅🦅🦅🦅💙

  • @harjindersingh7779
    @harjindersingh7779 24 дні тому

    Waheguru ji 🙏 ❤

  • @KarmjeetDeol-mt5jl
    @KarmjeetDeol-mt5jl Місяць тому

    ਵਾਹ ਜੀ ਵਾਹ

  • @user-bk3vs4se8n
    @user-bk3vs4se8n 3 місяці тому +1

    Waheguru ji 🙏
    Waheguru ji 🙏
    Waheguru ji 🙏
    Waheguru ji 🙏
    Waheguru ji 🙏

  • @rachhpalsingh1679
    @rachhpalsingh1679 2 місяці тому

    Waheguru ji kirpa karn je

  • @EkamJot-dn9kc
    @EkamJot-dn9kc Місяць тому

    Waheguru ji ❤

  • @parvinder7513
    @parvinder7513 Місяць тому

    Bhot khoobsurat tarike naal gubaani da itihaas parheya h.

  • @gurlalpannu122
    @gurlalpannu122 27 днів тому

    Waheguru ji 🙏

  • @SukhdeepRandhawa08
    @SukhdeepRandhawa08 2 місяці тому

    Waheguru chardikala kare

  • @harcharansingh9966
    @harcharansingh9966 Місяць тому

    Waheguru ji 🙏🙏🙏🙏

  • @chamkaursingh5154
    @chamkaursingh5154 Місяць тому

    Waheguru ji Maher karen

  • @jagatkamboj9975
    @jagatkamboj9975 2 місяці тому

    वाहेगुरु वाहेगुरु

  • @gurtejsingh8777
    @gurtejsingh8777 Місяць тому

    Waheguru waheguru ji

  • @sandhubrotherstudfarm3677
    @sandhubrotherstudfarm3677 Місяць тому

    Waheguru Ji

  • @user-be6rt8jk7q
    @user-be6rt8jk7q 29 днів тому

    Waheguru ji

  • @jagdishsinghkhalsa2916
    @jagdishsinghkhalsa2916 Місяць тому

    WahuGuru Chardi Kala Bakeshey

  • @malkitkaur527
    @malkitkaur527 4 місяці тому +2

    🙏🙏🙏🙏🙏🙏🌹🌹🌹 waheguru jeo

  • @MadanLal-lt5qq
    @MadanLal-lt5qq 4 місяці тому +1

    waheguru ji waheguru ji waheguru ji waheguru ji waheguru ji waheguru ji waheguru ji ❤❤❤❤❤❤❤

  • @karamjitsingh3707
    @karamjitsingh3707 2 місяці тому

    Bhuit he bhadia g❤

  • @anmolsingh1416
    @anmolsingh1416 Місяць тому

    Bahot he sohne awaaj,likhea v or gayea v sohna

  • @reshamsingh605
    @reshamsingh605 2 місяці тому

    Bhut vdhiya

  • @bahadersingh6543
    @bahadersingh6543 3 місяці тому

    Very. Good.

  • @ParamjeetKaur-np2iu
    @ParamjeetKaur-np2iu 2 місяці тому

    Very good bata

  • @amarsinghdhaliwal4598
    @amarsinghdhaliwal4598 2 місяці тому

    Good singh ji

  • @iqbaljitsinghsingh3114
    @iqbaljitsinghsingh3114 4 місяці тому +1

    Waheguru ji chardikla Ch rakhe jathe nu bahut Sohni awaaz aw 🙏🙏

  • @anmolpreetsingh6793
    @anmolpreetsingh6793 23 дні тому

    Waah

  • @user-kd6qp2ov4t
    @user-kd6qp2ov4t 5 місяців тому +2

    Waheguru ji bhut shoni mahti abj veer ji

  • @user-qu4ou1ii7l
    @user-qu4ou1ii7l 2 місяці тому

    Boat vadhia kviishri aa veera di,waheguru ji chardikla Bachchan ji

  • @racingtracks5360
    @racingtracks5360 2 місяці тому

    ਅਕਾਲ ਹੀ ਅਕਾਲ ਹੈ.…..... ਬਹੁਤ ਆਨੰਦ

  • @harvelsingh3088
    @harvelsingh3088 2 місяці тому

    waheguru ji ka khalsa waheguru
    ji ki fateh .

  • @user-gd3si5ug7q
    @user-gd3si5ug7q 2 місяці тому

    Waheguru Ji ka Khalsa waheguru Ji ki Fateh

  • @poetickhalsa
    @poetickhalsa 2 місяці тому +1

    Khalsa, Akaal Purakh ki fauj
    Pragteyo Khalsa Parmatam ki mauj...❤

  • @jagirkaur7424
    @jagirkaur7424 2 місяці тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਹਿ
    ਬਹੁਤ ਹੀ ਵਧੀਆ

  • @JagdevSingh-mv3rr
    @JagdevSingh-mv3rr 2 місяці тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।

  • @manjeetsinghsingh5150
    @manjeetsinghsingh5150 Місяць тому

    ❤️‍🔥❣️❣️