Show with Partap Singh Bajwa | Political | EP 520 | Talk with Rattan

Поділитися
Вставка
  • Опубліковано 24 жов 2024

КОМЕНТАРІ • 25

  • @kamaljitsingh7364
    @kamaljitsingh7364 8 годин тому +7

    ਬਹੁਤਾ ਹੰਕਾਰ ਵਿਚ ਆਉਣ ਦੀ ਲੋੜ ਨਹੀਂ ਤੇ ਹਰਿਆਣੇ ਵਿਚ ਹੁੱਡਾ ਦਾ ਕੀ ਹਾਲ ਹੋਇਆ ਯਾਦ ਰਖਕੇ ਬੋਲਿਆ ਕਰੋ ਪਲੀਜ਼।

  • @sachtelevision
    @sachtelevision 8 годин тому +3

    ਪ੍ਰਤਾਪ ਬਾਜਵਾ ਨੇ ਪਹੁੰਚੇ ਪੱਤਰਕਾਰਾਂ ਨਾਲ ਗੱਲਬਾਤ ਨਹੀਂ ਕੀਤੀ,ਆਪਣੀ ਮਸ਼ਹੂਰੀ ਕਰਕੇ ਭੱਜੇ, ਕਿਸਾਨਾਂ ਨਾਲ ਵੀ ਨਹੀਂ ਮਿਲੇ,ਜੋਂ ਸਪੀਚ ਪਿੱਛੇ ਪਿੰਡਾਂ ਵਿੱਚ ਦੇ ਕੇ ਆਏ,ਉਹੀ ਸਪੀਚ ਰਾਮਪੁਰਾ ਵਿੱਚ ਦੇ ਦਿੱਤੀ।

  • @kanwardeep6975
    @kanwardeep6975 3 години тому +1

    🙏ਬਾਜਵਾ ਸਾਹਬ ਤਾਂ ਗੱਡੀ ਨੂੰ ਰੋਡਵੇਜ਼ ਬਣਾਈ ਲਈ ਆਉਦੇ ਹਨ। ਧੰਨ ਹੋ ਭਾਈ ਜਿੰਨਾ ਨੇ ਇੰਟਰਵਿਊ ਕੀਤੀ ਹੈ। ਮਾਫ ਕਰਨਾ ਮੈਂ ਮੁੱਦੇ ਤੋਂ ਭਟਕਣ ਵਾਲੀ ਗੱਲ ਕੀਤੀ ਹੈ ਪਰ ਕੀ ਕਰੀਏ ਅਸੀਂ ਸੁਣਨ ਨਾਲੋਂ ਜ਼ਿਆਦਾ ਗੱਲਬਾਤ ਨੂੰ ਮਹਿਸੂਸ ਕਰਦੇ ਹਾਂ। ਜੋ ਪੰਜਾਬ ਵਿੱਚ ਕਿਸਾਨਾਂ ਦੀ ਫਸਲ ਦੀ ਬੇਕਦਰੀ ਹੋ ਰਹੀ ਹੈ ਇਸਦਾ ਮਾੜਾ ਪ੍ਰਭਾਵ ਸਾਰੇ ਵਰਗਾਂ ਤੇ ਪੈਣਾ ਹੈ। ਇਸਦੇ ਨੁਕਸਾਨ ਬਹੁਤ ਹਨ ਪਰ ਇਸ ਦਾ ਇੱਕ ਫਾਇਦਾ ਵੀ ਹੋ ਸਕਦਾ ਕਿ ਪਤਾ ਕਿਸਾਨ ਜਥੇਬੰਦੀਆਂ ਇੱਕਠੀਆਂ ਹੀ ਹੋ ਜਾਣ। 🙏

  • @AjayBhalla-x5w
    @AjayBhalla-x5w 7 годин тому +1

    ਜਿੰਨਾ ਲੋਕਾਂ ਨੇ ਸਰਕਾਰ ਬਣਾਈ ਸੀ
    ਉਹਨਾਂ ਨੂੰ ਨਾਲ਼ ਲੈ ਕੇ ਨਹੀਂ ਚੱਲੇ ਏਹੀ ਕਾਰਨ ਸਰਕਾਰ ਫੇਲ ਹੋਣ ਦਾ

  • @AmandeepSingh-bu4wn
    @AmandeepSingh-bu4wn Годину тому

    ਫੇਲ ਸਰਕਾਰ ਏ

  • @sukhvirkaur789
    @sukhvirkaur789 8 годин тому

    ❤❤

  • @dilvargill-nw7xo
    @dilvargill-nw7xo 9 годин тому

    Ssa ji rara sahib to 🙏🏻🙏🏻🙏🏻🙏🏻🙏🏻🙏🙏🙏🙏🙏

  • @ssbdiary5258
    @ssbdiary5258 8 годин тому +1

    ਚੱਲੋ ਚੁਟਕਲੇ ਤਾਂ ਸੁਣ ਲਏ ਫ੍ਰੀ ਚ

  • @ssbdiary5258
    @ssbdiary5258 8 годин тому

    ਬਿਲਕੁਲ ਸਹੀ ਕਿਹਾ ਤੁਸੀ ਬਾਜਵਾ ਸਾਬ

  • @LoveHayer-3
    @LoveHayer-3 6 годин тому

    🙏🏻

  • @kanwalpreets1181
    @kanwalpreets1181 8 годин тому +1

    ਸੀਟ ਬੈਲਟ ਕਿਸੇ ਨੇ ਵੀ ਨਹੀਂ ਲਾਈ

  • @GurmeetSingh-vu4fv
    @GurmeetSingh-vu4fv 5 годин тому

    ਚਲੋ ਇਂਕ ਵਾਰੀ ਹੋਰ ਸਤਾਈ ਚ ਕਾਗਰਸ ਨੂੰ ਜਿੱਤਾਂ ਕੇ ਦੇਖ ਲਵਾਗੇ ਕੀ ਲੱਲੜ ਲਾਉਣਗੇ

  • @gurbhejsran3158
    @gurbhejsran3158 7 годин тому

    2027 Cm Pb. Coming soon

  • @KuldeepSingh-zx2es
    @KuldeepSingh-zx2es 7 годин тому

    Jdo de govt bani aa udo da he keh rha ik do month

  • @chamkaursingh9244
    @chamkaursingh9244 8 годин тому

    Emandar cm da kehde jalandhar ch 11 kilea ch bangla
    Pae reha bolo bhagto 70 sal

  • @ProGaming-yq7fe
    @ProGaming-yq7fe 9 годин тому +1

    Sahi. Gal

  • @harpinderbhullar5719
    @harpinderbhullar5719 5 годин тому

    ਬਿੱਲਕੁੱਲ ਸੱਚ ਬੋਲਿਆ

  • @KuldeepSingh-zx2es
    @KuldeepSingh-zx2es 7 годин тому

    Eh app samglur aa

  • @chamkaursingh9244
    @chamkaursingh9244 8 годин тому

    Sarabi bhanta panjab de bhande bech k jau

  • @13Raajass
    @13Raajass 8 годин тому

    Sharabi cm 😂😂😂bantaaaa