'SAD' Self- Ejection out of bye polls- Personalisation of Akali politics hits new low, NOTA or What!

Поділитися
Вставка
  • Опубліковано 24 жов 2024

КОМЕНТАРІ • 54

  • @Khushwakhat
    @Khushwakhat 8 годин тому +9

    ਪਰਿਵਾਰ ਵਾਦ ਦਾ ਨਤੀਜਿਆ ਦੇ ਨੁਕਸਾਨ ਹਨ

  • @sukhdevsingh-fr8fm
    @sukhdevsingh-fr8fm 8 годин тому +11

    ਅਕਾਲੀ ਦਲ ਨੂੰ ਕੋਈ ਫਰਕ ਨਹੀਂ ਪੈਂਦਾ।ਇਹ ਮੋਇਆ ਪੰਜਾਬੀ ਦਲ ਪਾਪੀ ਬਾਦਲ ਦਲ ਸੀ।ਜਿਸ ਦਾ ਅੱਜ ਅੰਤ ਹੋ ਗਿਆ ਹੈ।

  • @narinderkumar969
    @narinderkumar969 9 годин тому +10

    ਪੰਜਾਬ ਨੂ ਅਕਾਲੀਦਲ ਤੇ ਹਰਿਆਣੇ ਨੂ ਚੋਟਾਲਾ ਪਰਿਵਾਰ ਨੇ ਬਹੁਤ ਨੁਕਸਾਨ ਪਹੁੰਚਾਇਆ। ਇਹ ਦੋਨੋ ਪਰਿਵਾਰਵਾਦ ਪਾਰਟੀਆ ਹੈ।ਪ੍ਰਾਇਵੇਟ ਲਿਮਿਟਡ ਪਾਰਟੀ ਹੈ।

    • @harmeetsingh7567
      @harmeetsingh7567 8 годин тому

      😮😮😮😮😮😮😮😮😮😮😮😮😮😮😮 8:30 8:36 8:36 😅😅 8:37 😅😅 9:05 😊

  • @avtarkandola1803
    @avtarkandola1803 8 годин тому +6

    ਸੁਖਵੀਰ ਦੀ ਮੋਦੀ ਨਾਲ ਸਾਂਝ ।

  • @harmeetbrar6859
    @harmeetbrar6859 9 годин тому +7

    Shame on Badal akali Dal...

  • @devinderpaldhillon9627
    @devinderpaldhillon9627 7 годин тому +8

    ਗੁਰੂਘਰੋਂ ਧੱਕਿਆ ਬੰਦਾ ਸਭ ਪਾਸਿਓਂ ਧੱਕਿਆ ਜਾਂਦਾ ਹੈ ।
    ਏਸ ਪਰਵਾਰ ਨੂੰ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਤੇ ਹੰਕਾਰ ਹੀ ਲੈ ਬੈਠਾ । ਰਹਿੰਦੀ ਕਸਰ ਰਿਸ਼ਤੇਦਾਰਾਂ ਦਾ ਚਿੱਟੀਆਂ ਵਸਤੂਆਂ ਨਾਲ਼ ਪ੍ਰੇਮ ਪੂਰਾ ਕਰ ਗਿਆ ।

  • @rbrar3859
    @rbrar3859 3 години тому +1

    ਇਸ ਪਰਵਾਰ ਨੂੰ ਪੰਥ ਵਿੱਚੋਂ ਛੇਕੋ।

  • @devinderpaldhillon9627
    @devinderpaldhillon9627 7 годин тому +3

    ਚਲੋ ਹੁਣ ਬਿਜ਼ਨਸ ਵੱਲ ਵਧੇਰੇ ਧਿਆਨ ਦੇ ਸਕਣਗੇ । ਗੁਰੁ ਦੀ ਗੋਲਕ ਤਾਂ ਹੁਣ ਛੁੱਟ ਹੀ ਜਾਣੀ ਹੈ ।
    ਰੱਬ ਦੀ ਚੱਕੀ ਰਿਤੇਸ਼ ਬਾਈ ਹੌਲ਼ੀ ਹੌਲ਼ੀ ਚੱਲਦੀ ਹੈ ਪਰ ਪੀਸਦੀ ਬੜਾ ਬਰੀਕ ਹੈ ।

  • @AjaibsinghGill-z5m
    @AjaibsinghGill-z5m 6 годин тому +2

    ਪਰਾਲੀ ਦਲ ਖਾਲੀ ਦਲ ਜਿੰਦਬਾਦਾ

  • @GurmeetSingh-vu4fv
    @GurmeetSingh-vu4fv 7 годин тому +3

    ਲੱਖੀ ਜੀ ਇਹ ਅਕਾਲੀ ਦਲ ਨਹੀਂ ਹੈ ਇਹ ਬਾਦਲ ਦੱਲ ਸੀ ਜਿਸ ਦਾ ਅੰਤ ਹੋ ਗਿਆ ਹੈ ਅਕਾਲੀ ਦੱਲ ਤਾਂ ਫੁੱਲਾ ਸਿੱਘ ਸਮੇਂ ਹੁੰਦਾ ਸੀ ਬਾਦਲ ਬੁੱਚੜਾਂ ਨੇ ਅਕਾਲੀ ਫੁੱਲਾ ਸਿੱਘ ਦਾ ਨਾਮ ਵਰਤ ਕੇ ਪੰਜਾਬ ਦੇ ਪੰਥਕ ਲੋਕਾਂ ਦਾ ਉੱਲੂ ਬਣਾਇਆ ਸੀ

  • @psg5772
    @psg5772 9 годин тому +4

    Sukhbir Badal & Majithia are responsible for Downfall of Akali Dal. The Beloved Panthic party of Punjab is in Shatters because of these Thugs.

  • @harvindersinghcheema2895
    @harvindersinghcheema2895 3 години тому

    ਰਿਤੇਸ਼ ਜੀ, ਤਨਖਾਹਿਆ ਨਹੀਂ ਜੀ, ਤਨਖਾਹੀਆ ਹੁੰਦੈ ਜੀ 🙏😎

  • @BittuChambal-vl4hr
    @BittuChambal-vl4hr 8 годин тому +1

    Good job sir ji 👍👍👍

  • @Major.Singh69
    @Major.Singh69 9 годин тому +4

    ਅਕਾਲੀ ਦਲ ਨੂੰ ਹਿੱਸਾ ਲੈਣਾ ਚਾਹੀਦਾ ਸੀ , ਪਰ ਸੁਖਬੀਰ ਬਾਦਲ ਨੂੰ ਪਰੇ ਰਿਹਿਣਾ ਚਾਹੀਦਾ ਸੀ , ਇਸ ਤਰਾਂ ਆਕਾਲ ਤਖਤ ਸਾਹਿਬ ਦਾ ਸਤਿਕਾਰ ਰਹਿੰਦਾ ,

  • @jagmindersingh1361
    @jagmindersingh1361 9 годин тому +3

    Akali dal fall into his own trap , earlier akali dal use akal takhat for their politics eg ram rahim remmision from akal takht and now Sukhbir badal become victim of this now Giani harpreet singh action are.also political motived but party is different.

  • @Bajwa_91
    @Bajwa_91 6 годин тому +1

    ਬਹੁਤ ਵੱਡੀ ਗਲਤੀ ਆ ਅਕਾਲੀ ਦਲ ਦੀ ਜਿਮਨੀ ਚੋਣਾਂ ਨਾ ਲੜਨਾ

  • @LakhwinderSingh-px1td
    @LakhwinderSingh-px1td 9 годин тому +4

    Badal 0

  • @golusidhu1279
    @golusidhu1279 Годину тому

    ਵਾਹ ਓ ਬਾਈ ਖੁਸ਼ ਕਰਦਾ । ਆਕਲੀ ਦਲ ਉਹ ਨੀ ਰਹੀ ਇਹ ਤਾ 1978 ਤੋ ਹੀ ਉਹਨਾਂ ਨਾਲ ਰਲੇ ਹੋਏ ਸੀ ਇਨ੍ਹਾਂ ਦੀ ਜੋ ਵੀ ਜਾਇਦਾਦ ਆ ਉਹ ਸਾਰੀ ਇਨ੍ਹਾਂ ਨੇ ਪੰਥ ਤੋ ਬਾਣਿਆਂ ਦੋਸਤੋ

  • @Bajwa_91
    @Bajwa_91 6 годин тому +1

    ਪਰ ਜਦੋਂ ਬੀਜੇਪੀ ਤੇ ਕਾਂਗਰਸ ਦਾ ਕਬਜਾ ਸ੍ਰੋਮਣੀ ਕਮੇਟੀ ਅਕਾਲ ਤਖ਼ਤ ਸਾਹਿਬ ਤੇ ਹੋ ਗਿਆ ,ਉਸ ਦਿਨ ਪਤਾ ਚਲੇਗਾ ਪੰਜਾਬ ਦੇ ਲੋਕਾਂ ਨੂੰ ਕੇ ਅਕਾਲੀ ਦਲ ਕਿਉ ਜਰੂਰੀ ਸੀ

  • @DUSHMAN-bk4in
    @DUSHMAN-bk4in 3 години тому

    ਸ਼ਰੋਮਣੀ ਆਕਾਲੀ ਦੱਲ ਤੇ ਬਾਦਲ ਸਾਬ ਚੜਦੀ ਕਲਾਂ ਵਿੱਚ ਹੈ ਤੇ ਰਹਿਣਗੇ । ਦਫਾਂ ਪੱਟਣ ਵਾਲੇ ਆਪਣੇ ਆਪ ਹੀ ਦੱਬ ਜਾਣਗੇ ।

  • @jagmindersingh1361
    @jagmindersingh1361 9 годин тому +2

    Ik kahawat hai ke bewkuf dost tu samajhdar dushman changa honda hai and this apply for sukhbir badal ,virsa valtoha is a great example for this .

  • @sakattarsingh7114
    @sakattarsingh7114 5 годин тому

    Respected Sir Ji 🙏
    Eh Sab taan hona hi C

  • @sharmatenthouse1848
    @sharmatenthouse1848 7 годин тому +1

    Good job

  • @lovie5h271
    @lovie5h271 4 години тому

    ਅਕਾਲੀ ਆਗੂਆਂ ਨੇ ਕਦੇ ਨਹੀਂ ਦੱਸਿਆ ਕਿ ਉਹਨਾਂ ਨੇ ਮਾਫੀ ਬੇਅਦਬੀ ਦੇ ਮਾਮਲੇ ਕਿਸ ਦੇ ਦਬਾ ਚ ਆ ਕੇ ਕੀਤੇ।

  • @bhupindersing6347
    @bhupindersing6347 6 годин тому

    Ritesh likhii brother very good analysis of pitiable situation made by sukhvir and co. Look at besharm manpreet badal who takes oath at Bhagat singh house to float party now to be MLA by selling soul of panth, from party which always opposed Punjabiyat and panth.

  • @kaushalvarun6006
    @kaushalvarun6006 9 годин тому

    Jai Ho 🎉🎉🎉

  • @jpsamra6308
    @jpsamra6308 6 годин тому

    Punjab tabah karta akalia ne Drugs te corruption naal police daku badmash bna k rakhti dharma nu kursi laye hi vartia sare rishtedara mantri officers ban ban Drugs te corruption naal marta punjabia nu!!!! Thanks brother ur great perfect news and message for Punjab!!! Ur true man thanks from usa

  • @gurmukhsingh5499
    @gurmukhsingh5499 6 годин тому

    ਮੈਨੂੰ ਇੰਝ ਮਹਿਸੂਸ ਹੁੰਦਾ ਹੈ ਕਿ ਭਾਜਪਾ ਦੀ ਮਦਦ ਕਰਨ ਵਾਸਤੇ,ਖਾਲੀਦਲ ਪਿਛੇ ਹਟ ਰਿਹਾ।

  • @kavindersingh5929
    @kavindersingh5929 15 хвилин тому

    Private Limited company finished now.. Transport Mafia, Real estate Mafia, Mining Mafia, wine Mafia and many more..

  • @dilbagaulakh4444
    @dilbagaulakh4444 9 годин тому +1

    Gud mrng sir

  • @balbindrasinghbalbindra5692
    @balbindrasinghbalbindra5692 9 годин тому +2

    Sukhbir Insa nu panth Cho Chekya jaave Cheema valtoha V brabar de Doshi ne

  • @jagjithanjra3509
    @jagjithanjra3509 5 годин тому

    ਅਕਾਲੀ ਵਰਕਰ ਬਹੁਤ ਨਿਰਾਸ਼ਾ ਚ ਹਨ... ਇਹ ਸੱਟ ਦੀ ਤਰਾਂ ਕੰਮ ਕਰ ਰਿਹਾ

  • @ramandeeppannu9160
    @ramandeeppannu9160 8 годин тому +1

    Akali kite BJP che na chal jan.....❤

  • @bhupindersing6347
    @bhupindersing6347 6 годин тому

    Today it is final sukhvir badal company BJP join. Manpreet badal already joined. Sukhvir will help him by working at night. What a fall! History will be black chapter by badals. They have belittled our
    elders who fought for panth. Sukhvir
    Knowns business not 'history of selfless sikhs who fought during chotta ghalughara and in next 250 years. Later started badal greed rule.

  • @randeeppreetsingh9470
    @randeeppreetsingh9470 9 годин тому +1

    Jina chr saare akaali leaders made ni yaa ghr ni bethde, ona chr enna nu ik v vote ni paoni chayidi....berha gark krta punjab panth te lokka da enna ne

  • @jasvirsingh2109
    @jasvirsingh2109 7 годин тому

    Manpreet won

  • @PodcastbyMunishPuri
    @PodcastbyMunishPuri 8 годин тому

    😮😮😮

  • @singhkarnail423
    @singhkarnail423 3 години тому

    Sikh panth ja punjab nu Badal Dal de Jan nal koi fark nahi panda

  • @mandeepsidhu8048
    @mandeepsidhu8048 5 годин тому

    Barnala seat te kewal dhillon bjp de candidate di support te ne akali dal wale

  • @manmohamsingh3775
    @manmohamsingh3775 9 годин тому +2

    Eh ਪਟਾਕੇ ਤਾਂ ਦੀਵਾਲੀ ਤੋਂ ਪਹਿਲਾਂ ਹੀ ਫਿਸ ਹੋ ਗਏ ਜੈ ਹੋ ਸੁੱਖਾ ਬਾਬਾ

  • @singhkarnail423
    @singhkarnail423 3 години тому

    Samjah nahi aundi se ke sikh log Akali Dal Badal de kahe te Bjp nu vote give paunde se .

  • @Gagandeepsingh-zf2li
    @Gagandeepsingh-zf2li 31 хвилина тому

    ਲੱਖੀ ਜੀ ਤੁਸੀਂ ਕ੍ਰਾਇਮ reporting ਕਰੋ ਰਾਜਨੀਤੀ ਦੀ ਤੁਹਾਨੂੰ 1% ਵੀ ਸਮਝ ਨਹੀਂ ਹੈ.

  • @ssschatha
    @ssschatha 8 годин тому

    Ritesh
    ਆਪਣਾ ਪੰਜਾਬੀ ਸ਼ਬਦਾਂ ਦਾ ਉਚਾਰਣ ਸਹੀ ਕਰੋ
    ਬਹੁਤ ਹਾਸੋ ਹੀਣੇ ਲਗਦੇ ਓਂ ਜਦੋ ਗ਼ਲਤ ਬੋਲਦੇ ਹੋ
    ਤਨਖਾਹਿਆ ਨਹੀਂ, ਤਨਖਾਹੀਆ ਹੁੰਦਾ ਹੈ

    • @RiteshLakhiUnplugged
      @RiteshLakhiUnplugged  8 годин тому +5

      ਚੰਗਾ, ਜ਼ਿਆਦਾ ਹਾਸਾ ਆਉਂਦਾ ਤਾਂ ਹਸ ਲੈ ਫਿਰ ।