Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਕਿਸਾਨ ਵੀਰਾਂ ਨੂੰ ਜਰੂਰੀ ਬੇਨਤੀ...ਮਾਪਦੰਡਾਂ ਅਨੁਸਾਰ 4wd ਟਰੈਕਟਰ ਦੇ ਅੱਗੇ 120 ਕਿੱਲੋ ਵਜ਼ਨ ਹੋਣਾ ਜਰੂਰੀ ਹੈ ਤੇ ਕੰਪਨੀ recommend ਕਰਦੀ ਹੈ 12km/Hr ਤੋਂ ਵੱਧ ਸਪੀਡ ਜਾਂ ਕਹਿ ਲਓ ਕਿ 2H ਤੋਂ ਵੱਡਾ ਗਿਅਰ ਲਾਓ ਤਾਂ 4wd ਨੂੰ ਬੰਦ ਕਰ ਦਿਓ। ਲੋੜ ਤੋਂ ਬਿਨਾਂ 4wd ਨਾ ਚਲਾਓ ਹਰ ਸਰਵਿਸ ਤੇ ਅਗਲੇ ਹਿੱਸੇ ਦਾ ਤੇਲ ਬਦਲੋ, ਇਸ ਵਿੱਚ Transmission oil ਹੀ ਪੈਂਦਾ ਹੈ। Novo ਵਿੱਚ ਤਾਂ ਕਈ ਚੀਜਾਂ ਨੇ ਜਿੰਨ੍ਹਾਂ ਬਾਰੇ ਏਜੰਸੀ ਵਾਲੇ ਵੀ ਨਹੀਂ ਦੱਸਦੇ। Novo ਦੀ ਬੈਟਰੀ ਕੋਲ ਇੱਕ oil ਫਿਲਟਰ ਹੁੰਦੈ ਜਿਹੜਾ ਟਰੈਕਟਰ ਬੰਦ ਕਰਨ ਤੋਂ ਕੁਛ ਦੀ ਬਾਅਦ ਤੱਕ ਵੀ ਗਿੜਦਾ ਰਹਿੰਦਾ ਹੈ, ਉਸਨੂੰ ਜਰੂਰ ਸਾਫ਼ ਕਰੋ ਤੇ ਦੁਬਾਰਾ ਫਿੱਟ ਕਰਨ ਲਈ Arrow ਦਾ ਨਿਸ਼ਾਨ ਵੇਖ ਕੇ ਫਿੱਟ ਕਰੋ। ਇਸ ਵਕਤ ਖੇਤੀ ਲਈ ਮਹਿੰਦਰਾ ਦੇ ਟਰੈਕਟਰ ਸਭ ਤੋਂ ਵਧੀਆ ਨੇ। ਛੋਟੇ ਕਿਸਾਨ ਲਈ ਛੋਟੇ ਟਰੈਕਟਰ Yuvo ਸੀਰੀਜ਼ (265 ਤੋਂ 585 ਤੱਕ) 15 speeds, flat ਪਲੇਟਫਾਰਮ, side ਸ਼ਿਫਟ ਗਿਅਰਾਂ ਨਾਲ ਇਹ ਸਭ ਤੋਂ ਵਧੀਆ ਹੈ ਤੇ ਵੱਡੇ ਟਰੈਕਟਰਾਂ ਵਿੱਚ Novo series, ਹੁਣ ਤਾਂ ਅਰਜੁਨ ਵੀ Best ਕਰ ਦਿੱਤਾ। ਬਿਹਤਰ ਖੇਤੀ ਤੇ ਬਿਹਤਰ ਕਿਸਾਨੀ ਦੀ ਉਮੀਦ ਵਿੱਚ ਫਾਜ਼ਿਲਕਾ ਦੇ ਸਰਹੱਦੀ ਪਿੰਡ ਤੋਂ ਇੱਕ ਆਮ ਜਿਹਾ ਕਿਸਾਨ 🙏
ਅਰਜੁਨ ਪਹਿਲਾਂ ਤੋਂ ਹੀ ਬਹੁਤ ਵਧੀਆ ਟਰੈਕਟਰ ਸੀ ਸੁਧਾਰ ਕਰਕੇ ਬਹੁਤ ਵਧੀਆ ਕੀਤਾ ਕੰਪਨੀ ਨੇ
❤ Arjun-Ultra 605-MS ❤ Flat-Platform & Shuttle-Gear ਆਉਣਾ ਚਾਹੀਦਾ✅️✅️✅️✅️✅️✅️✅️✅️✅️✅️✅️✅️✅️✅️✅️
Arjun velly jhota ❤❤
❤ ਬਹੁਤ ਹੀ ਵਧੀਆ ਤਰੀਕੇ ਨਾਲ samjya Balwinder singh ji ਨੇ 🎉
Great Job Balwinder Bro 👌👌👌
Ye 57 Hp Hai Kya Arjun 605 ++ 60 Hp Mein bhi Aata hai kya
Adde 4 by 2 model da price kinna si veere
Bai full race te pta lgda dropage da
And hand vala gear nutral kiya to. Tractor kibhal chal ni hogi na
Bht vadia trctr aa aapne kol hai 4 whl
Good
ਬਾਈ ਜੀ ਸਤਿ ਸ੍ਰੀ ਆਕਾਲ, ਕੀ ਇਹ ਟਰੈਕਟਰ ਕਾਮਨ ਰੇਲ ਇੰਜਨ ਚ ਆਇਆ?
Super seeder te vdhia chjlu mai laina hi super seeder krke a
ਵੀਰ ਇੰਜਨ CC ਕੀ ਹੈ
Arjan velly Raaja
Good tractor
Tractor company’s are stugrling these days because farmers don’t have enough money 😢😢
❤ 605
Side gear play di problem vali ondi aa
Centre gear aana chahiye ye model
Flat-Platform & Shuttle-Gear Mein Aana Chahiye ✨️✨️✨️✨️✨️✨️✨️✨️✨️✨️✨️✨️✨️✨️✨️✨️✨️✨️
Good 22g
👍👌
❤️❤️❤️
Land measurement DGPS satellite ke bare m video bnao ji
Arjun ultra 605 4x4 crdi 60 hp ke video Daly sir ❤❤❤❤❤❤
Kisi bde farm ki vedio bnao
Ess nu na Lao veero baad ch pachtao ge pto ch fail aa ehe tractor
Kon kehnda mere kol v 605 aa 2008 model super seeder chlaaya land force koi load ni manda tractor
Massey d copy krti lgda
Messy Arjun Novo di copy karta hai baap only Mahindra
T20 gear aa fhudu kam
fudu tractor aa veer aa
ਕਿਸਾਨ ਵੀਰਾਂ ਨੂੰ ਜਰੂਰੀ ਬੇਨਤੀ...
ਮਾਪਦੰਡਾਂ ਅਨੁਸਾਰ 4wd ਟਰੈਕਟਰ ਦੇ ਅੱਗੇ 120 ਕਿੱਲੋ ਵਜ਼ਨ ਹੋਣਾ ਜਰੂਰੀ ਹੈ ਤੇ ਕੰਪਨੀ recommend ਕਰਦੀ ਹੈ
12km/Hr ਤੋਂ ਵੱਧ ਸਪੀਡ ਜਾਂ ਕਹਿ ਲਓ ਕਿ 2H ਤੋਂ ਵੱਡਾ ਗਿਅਰ ਲਾਓ ਤਾਂ 4wd ਨੂੰ ਬੰਦ ਕਰ ਦਿਓ। ਲੋੜ ਤੋਂ ਬਿਨਾਂ 4wd ਨਾ ਚਲਾਓ
ਹਰ ਸਰਵਿਸ ਤੇ ਅਗਲੇ ਹਿੱਸੇ ਦਾ ਤੇਲ ਬਦਲੋ, ਇਸ ਵਿੱਚ Transmission oil ਹੀ ਪੈਂਦਾ ਹੈ।
Novo ਵਿੱਚ ਤਾਂ ਕਈ ਚੀਜਾਂ ਨੇ ਜਿੰਨ੍ਹਾਂ ਬਾਰੇ ਏਜੰਸੀ ਵਾਲੇ ਵੀ ਨਹੀਂ ਦੱਸਦੇ। Novo ਦੀ ਬੈਟਰੀ ਕੋਲ ਇੱਕ oil ਫਿਲਟਰ ਹੁੰਦੈ ਜਿਹੜਾ ਟਰੈਕਟਰ ਬੰਦ ਕਰਨ ਤੋਂ ਕੁਛ ਦੀ ਬਾਅਦ ਤੱਕ ਵੀ ਗਿੜਦਾ ਰਹਿੰਦਾ ਹੈ, ਉਸਨੂੰ ਜਰੂਰ ਸਾਫ਼ ਕਰੋ ਤੇ ਦੁਬਾਰਾ ਫਿੱਟ ਕਰਨ ਲਈ Arrow ਦਾ ਨਿਸ਼ਾਨ ਵੇਖ ਕੇ ਫਿੱਟ ਕਰੋ।
ਇਸ ਵਕਤ ਖੇਤੀ ਲਈ ਮਹਿੰਦਰਾ ਦੇ ਟਰੈਕਟਰ ਸਭ ਤੋਂ ਵਧੀਆ ਨੇ। ਛੋਟੇ ਕਿਸਾਨ ਲਈ ਛੋਟੇ ਟਰੈਕਟਰ Yuvo ਸੀਰੀਜ਼ (265 ਤੋਂ 585 ਤੱਕ) 15 speeds, flat ਪਲੇਟਫਾਰਮ, side ਸ਼ਿਫਟ ਗਿਅਰਾਂ ਨਾਲ ਇਹ ਸਭ ਤੋਂ ਵਧੀਆ ਹੈ ਤੇ ਵੱਡੇ ਟਰੈਕਟਰਾਂ ਵਿੱਚ Novo series, ਹੁਣ ਤਾਂ ਅਰਜੁਨ ਵੀ Best ਕਰ ਦਿੱਤਾ। ਬਿਹਤਰ ਖੇਤੀ ਤੇ ਬਿਹਤਰ ਕਿਸਾਨੀ ਦੀ ਉਮੀਦ ਵਿੱਚ ਫਾਜ਼ਿਲਕਾ ਦੇ ਸਰਹੱਦੀ ਪਿੰਡ ਤੋਂ ਇੱਕ ਆਮ ਜਿਹਾ ਕਿਸਾਨ 🙏
ਅਰਜੁਨ ਪਹਿਲਾਂ ਤੋਂ ਹੀ ਬਹੁਤ ਵਧੀਆ ਟਰੈਕਟਰ ਸੀ ਸੁਧਾਰ ਕਰਕੇ ਬਹੁਤ ਵਧੀਆ ਕੀਤਾ ਕੰਪਨੀ ਨੇ
❤ Arjun-Ultra 605-MS ❤
Flat-Platform & Shuttle-Gear ਆਉਣਾ ਚਾਹੀਦਾ
✅️✅️✅️✅️✅️✅️✅️✅️✅️✅️✅️✅️✅️✅️✅️
Arjun velly jhota ❤❤
❤ ਬਹੁਤ ਹੀ ਵਧੀਆ ਤਰੀਕੇ ਨਾਲ samjya Balwinder singh ji ਨੇ 🎉
Great Job Balwinder Bro 👌👌👌
Ye 57 Hp Hai Kya Arjun 605 ++ 60 Hp Mein bhi Aata hai kya
Adde 4 by 2 model da price kinna si veere
Bai full race te pta lgda dropage da
And hand vala gear nutral kiya to. Tractor kibhal chal ni hogi na
Bht vadia trctr aa aapne kol hai 4 whl
Good
ਬਾਈ ਜੀ ਸਤਿ ਸ੍ਰੀ ਆਕਾਲ, ਕੀ ਇਹ ਟਰੈਕਟਰ ਕਾਮਨ ਰੇਲ ਇੰਜਨ ਚ ਆਇਆ?
Super seeder te vdhia chjlu mai laina hi super seeder krke a
ਵੀਰ ਇੰਜਨ CC ਕੀ ਹੈ
Arjan velly Raaja
Good tractor
Tractor company’s are stugrling these days because farmers don’t have enough money 😢😢
❤ 605
Side gear play di problem vali ondi aa
Centre gear aana chahiye ye model
Flat-Platform & Shuttle-Gear Mein Aana Chahiye
✨️✨️✨️✨️✨️✨️✨️✨️✨️✨️✨️✨️✨️✨️✨️✨️✨️✨️