BAPU TARLOK SINGH AGWAN | SHAHEED BHAI SATWANT SINGH | PAPALPREET SINGH | Prime Times

Поділитися
Вставка
  • Опубліковано 28 сер 2024
  • Shaheed Bhai Satwant Singh's father, Bapu Tarlok Singh Agwan passed away in May 2015, after being ill for some time. This conversation was recorded by Papalpreet Singh in January 2015 at Bapu ji's native village Agwan, few months before he passed away. This is a very emotion and touching conversation.
    Subscribe Our Official UA-cam Channel:
    / primetimes13
    "BAPU TIRLOK SINGH AGWAAN "
    Anchor : Papalpreet Singh
    Cameraman : Prime Times
    Post Production : VR RENDERING
    Publicity Design : Harman Dhillon
    Label : Prime Times
    ---------------------------------------------------------------
    Enjoy & Stay connected with us!
    --------------------------------------------------------------
    Like us on Facebook: PrimeTimes
    Follow us on Instagram: Prime_times_worldwide
    Twitter Handle : PrimeTimes
    📩: PrimeTimesWorldwide@gmail.com
    ©ALL RIGHTS RESERVED by PrimeTimes Worldwide
    #ShaheeedBhaiSatwantSingh​ #PapalpreetSingh #PrimeTimes

КОМЕНТАРІ • 551

  • @MalkitSingh-lx7ec
    @MalkitSingh-lx7ec 3 місяці тому +37

    ਸਿਰ ਝੁੱਕਦਾ ਦਸਮੇਸ਼ ਪਿਤਾ ਜੀ ਤੇਰੇ ਖਾਲਸੇ ਦੇ ਅੱਗੇ

  • @preetlyricist
    @preetlyricist 2 роки тому +111

    ਬਹੁਤ ਧੰਨਵਾਦ ਵੀਰ ਜੀ ਇਸ ਅਨਮੋਲ ਗੱਲਬਾਤ ਲਈ,ਬਹੁਤ ਅਫ਼ਸੋਸ ਹੈ ਕਿ ਇਹਨਾਂ ਮਹਾਨ ਰੂਹਾਂ ਦੇ ਚਰਨ ਨਹੀਂ ਪਰਸ ਸਕੇ 🙏🙏🙏

    • @papalpreetsingh
      @papalpreetsingh 2 роки тому +10

      ਗੁਰਪ੍ਰੀਤ ਸਿੰਘ ਜੀ, ਇਸ ਗੱਲਬਾਤ ਤੋਂ ਚਾਰ ਕੁ ਮਹੀਨੇ ਬਾਅਦ ਬਾਪੂ ਤਰਲੋਕ ਸਿੰਘ ਜੀ ਸਾਥੋਂ ਸਦੀਵੀਂ ਵਿਛੜ ਗਏ ਸਨ।

    • @sikhgamer1638
      @sikhgamer1638 2 роки тому +4

      Waheguru ji 🙏🙏🙏🙏🙏🙏🙏🙏

    • @gurdeepsingh8039
      @gurdeepsingh8039 2 роки тому +1

      @@papalpreetsingh kķķ

    • @PrimeTimes
      @PrimeTimes  2 роки тому

      Thank you for watching and registering your feedback.

    • @balwantsingh8404
      @balwantsingh8404 2 роки тому

      @@papalpreetsingh mkmmkmmmmmmkmkmkkokkkklllllllllllllll

  • @jasvirkaur49
    @jasvirkaur49 2 роки тому +24

    ਐਸੇ ਯੋਧੇ ਪੁੱਤਰ ਰੱਬ ਸਭ ਨੂੰ ਦੇਵੇ ਵਾਹਿਗੁਰੂ ਸ਼ਹੀਦ ਨੂੰ ਸਦਾ ਲਈ ਅਮਰ ਰੱਖੋ

    • @PrimeTimes
      @PrimeTimes  2 роки тому +1

      Thank you for watching. Keep supporting by sharing and subscribing the channel.

  • @surjitgill6411
    @surjitgill6411 2 роки тому +94

    ਮਹਾਨ ਕੁਰਬਾਨੀ ਸ਼ਹੀਦ ਬੇਅੰਤ ਸਿੰਘ , ਸਤਵੰਤ ਸਿੰਘ ਅਤੇ ਭਾਈ ਕਿਹਰ ਸਿੰਘ ਦੀ

  • @j.skundi7791
    @j.skundi7791 2 роки тому +141

    ਧਨ ਨੇ ਮਾਂਵਾ,ਪੁੱਤ ਜਿਨਾਂ ਦੇ ਸੂਰਮੇ,ਕੌਮ ਤੋਂ ਜਿੰਦ ਗਏ ਲੁਟਾ,ਪ੍ਣਾਮ ਸੂਰਮੇ ਤੇ ਯੋਧਿਆਂ ਨੂੰ

  • @amandeepkaur8533
    @amandeepkaur8533 2 роки тому +81

    ਧੰਨ ਗੁਰੂ ਕੇ ਪਿਆਰੇ ਸ਼ਹੀਦ
    ਪ੍ਰਣਾਮ ਸ਼ਾਹਿਦਾਂ ਨੂੰ 🙏🙏🙏🙏🙏

  • @amandeepkaur8533
    @amandeepkaur8533 2 роки тому +43

    ਚਿੱਤੋ ਗੁਪਤੋ ਸ਼ਹੀਦੋ ਸਿੰਘੋ....
    ਸਰਬੱਤ ਗੁਰੂ ਖਾਲਸਾ ਸਿੰਘ ਸਾਹਿਬ ਜੀ ਕੋ ਸੱਤ ਸ੍ਰੀ ਅਕਾਲ
    🙏🙏🙏🙏🙏

  • @HSsingh741
    @HSsingh741 2 роки тому +47

    🙏 ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।ਪ੍ਰਣਾਮ ਸ਼ਹੀਦਾਂ ਨੂੰ ਭਾਈ ਸਤਵੰਤ ਸਿੰਘ ਜੀ ਤੇ ਬਿਅੰਤ ਸਿੰਘ ਜੀ ਤੇ ਭਾਈ ਕੇਹਰ ਸਿੰਘ ਜੀ ਨੂੰ।ਮੇਰਾ ਸਿਰ ਝੁਕਦਾ ਹੈ ਉਸ ਮਾਂ ਪਿਉ ਦੇ ਚਰਨਾਂ ਵਿੱਚ ਜਿਨ੍ਹਾਂ ਦੇ ਘਰ ਇਹ ਸੂਰਮੇ ਪੈਦਾ ਹੋਏ ਸੀ।

  • @randhirsingh515
    @randhirsingh515 Рік тому +22

    🙏🙏 legend never die. ਸਤਵੰਤ ਸਿੰਘ ਹਮੇਸ਼ਾ ਅਮਰ ਰਹੇਗਾ।

  • @ManmohanSingh-li8tr
    @ManmohanSingh-li8tr 2 роки тому +29

    ਵਾਹਿਗੁਰੂ ਜੀ ਸਾਨੂੰ ਸਭ ਨੂੰ ਭਾਈ ਸਤਵੰਤ ਸਿੰਘ ਜੀ ਵਰਗਾ ਹੌਸਲਾ ਤੇ ਬਾਪੂ ਜੀ ਵਰਗਾ ਸਬਰ ਦੇਵੇ। ਪ੍ਰਣਾਮ ਸ਼ਹੀਦਾਂ ਨੂੰ🙏🙏

  • @jagdeepsinghmundi727
    @jagdeepsinghmundi727 2 роки тому +54

    ਮਹਾਨ ਰੂਹਾਂ ਨੂੰ ਸਿਜਦਾ 🙏🏻

  • @harmanpreetsingh856
    @harmanpreetsingh856 2 роки тому +36

    ਧੰਨ ਧੰਨ ਭਾਈ ਸਤਵੰਤ ਸਿੰਘ ਜੀ ਸ਼ਹੀਦ 🙏🙏

  • @veerpunjabi3984
    @veerpunjabi3984 2 роки тому +78

    ਟੈਮ ਅਉਦੇ ਤੇ ਜਾਂਦੇ ਨੇ ਇਕ ਦਿਨ ਸਿੱਖ ਕੌਮ ਦਾ ਦਿਨ ਜ਼ਰੂਰ ਚੜੇਗਾ

  • @ssingh8393
    @ssingh8393 2 роки тому +89

    ਮਹਾਨ ਸ਼ਹੀਦਾਂ ਭਾਈ ਬੇਅੰਤ ਸਿੰਘ,ਭਾਈ ਸਤਵੰਤ ਸਿੰਘ,ਭਾਈ ਕੇਹਰ ਸਿੰਘ,ਬੀਬੀ ਸੁਰਿੰਦਰ ਕੌਰ ਤੇ ਬੀਬੀ ਬਿਮਲ ਕੌਰ ਖਾਲਸਾ ਨੂੰ ਲੱਖ ਲੱਖ ਪ੍ਣਾਮ 🙏🙏🙏

  • @arshsandhu9936
    @arshsandhu9936 2 роки тому +15

    ਬਾਪੂ ਜੀ ਸਾਨੂੰ ਬਹੁਤ ਅਫਸੋਸ ਹੈ। ਕਿਉਂਕਿ ਅਸੀਂ ਤੁਹਾਡੇ ਕੋਲ ਹੁੰਦਿਆਂ ਹੋਇਆਂ ਵੀ ਤੁਹਾਡੇ ਦਰਸ਼ਨ ਨਹੀਂ ਕਰ ਸਕੇ। ਜ਼ਿੰਦਗੀ ਨਾਲ ਹਮੇਸ਼ਾ ਗ਼ਿਲਾ ਰਹੇ ਗਾ। ਸਾਡੇ ਗਰੀਬਾਂ ਦੀ ਫਤਿਹ ਜ਼ਰੂਰ ਪ੍ਰੀਵਾਨ ਕਰ ਲੈਣੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @__DHILLXN__
    @__DHILLXN__ Рік тому +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਾਪੂ ਜੀ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸਿੱਖ ਕੌਮ ਨੂੰ ਫਤਿਹ ਬਖਸੇ 🙏🏻🙏🏻🙏🏻🙏🏻

  • @saadgicutenesshonestyandmore.
    @saadgicutenesshonestyandmore. 2 роки тому +11

    ਧੰਨ ਸ਼ਹੀਦ ਭਾਈ ਸਤਵੰਤ ਸਿੰਘ ਜੀ

  • @lycanrodz6389
    @lycanrodz6389 Рік тому +8

    ਬਾਪੂ ਜੀ ਤੇ ਸਹੀਦ ਪੁਤਰ ਜੀ ਨੂੰ ਕੋਟੀ ਪਰਨਾਮ

  • @amarjitsingh1946
    @amarjitsingh1946 3 місяці тому +5

    ਵਾਹਿਗੁਰੂ ਜੀ ਪਰਿਣਾਮ ਸ਼ਹੀਦਾਂ ਨੂੰ ਜੀ 🙏🙏⛳⛳

  • @sanimarjeetsingh6303
    @sanimarjeetsingh6303 2 роки тому +11

    ਭਾਈ ਬੇਅੰਤ ਸਿੰਘ ਭਾਈ ਸਤਵੰਤ ਸਿੰਘ ਭਾਈ ਕੇਹਰ ਸਿੰਘ ਨੂੰ ਪ੍ਰਣਾਮ🙏🙏

  • @MandeepSingh-yy6tp
    @MandeepSingh-yy6tp 2 роки тому +13

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @sukhjeetsinghsukhjeetsingh7795
    @sukhjeetsinghsukhjeetsingh7795 2 роки тому +9

    ਧਾਹਾਂ ਨਿਕਲ ਗਈ ਆ ਏ ਮੇਰੀਆਂ ਅੱਖਾਂ ਵਿੱਚੋਂ ਹੰਝੂ ਆ ਗਏ ਆ ਬਾਪੂ ਜੀ ਧੰਨ ਉ ਤੁਸੀਂ ਇੰਦਰਾ ਫਿਲਟਰ ਵਾਂਗ ਬਣਾਤੀ ਯੋਧਿਆਂ ਨੇ 🙏😭

  • @satinderkaur6950
    @satinderkaur6950 2 роки тому +10

    Sari sikh kaum nu maan hai tuhade bachhe te sikh kaum de heere🙏

  • @amarjitdhillon7116
    @amarjitdhillon7116 2 роки тому +27

    Saheed singha nu koti koti pranam 🙏🙏🙏🙏🙏

  • @monamona3150
    @monamona3150 2 роки тому +7

    ਵੈਰੀ good ਪ੍ਰਣਾਮ ਸ਼ਹੀਦਾਂ ਨੂੰ

  • @Majhablockkk
    @Majhablockkk 2 роки тому +6

    84 de sare saheed sikha nu Salute🙏🙏Bapu ji Dhan ho tuc tuhada naam rehndi dunia tk Rahega🙏🙏

  • @garysingh2705
    @garysingh2705 2 роки тому +7

    ਕਰੇ ਕਰਾਵੇ ਆਪੇ ਆਪ ਮਾਨਸ ਦੇ ਨਹੀ ਕਿਛੁ ਹਾਥ ਵਾਹਿਗੁਰੂ ਜੋ ਵੀ ਕਾਰਜ ਕਰਵਾਉਦਾ ਹੈ ਆਪ ਮੇਹਰ ਕਰਕੇ ਜਨਮ ਦੇ ਕੇ ਕਰਵਾਉਦਾ ਹੇ

  • @Gurinderjoshi3745
    @Gurinderjoshi3745 17 днів тому +1

    ਪੁਜੀ ਭਾਈ ਸਾਹਿਬ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @japjottoor8020
    @japjottoor8020 3 місяці тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏

  • @gurvinderkaur4667
    @gurvinderkaur4667 2 місяці тому +2

    ਵਾਹਿਗੁਰੂ ਜੀ 🙏🏻

  • @gurdialgurdial5406
    @gurdialgurdial5406 2 роки тому +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @rajinderkaur2100
    @rajinderkaur2100 2 роки тому +7

    Parnaam Shaheedan nu Parnaam es bhangan Vale Parivaar nu 🙏🙏🙏🙏🙏🙏🙏🙏🙏❤❤❤❤❤❤

  • @sharandeepsingh5966
    @sharandeepsingh5966 9 місяців тому +3

    ਵਾਹਿਗੁਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪਰਨਾਮ ਸ਼ਹੀਦਾਂ ਨੂੰ ਸਰਦਾਰ ਬੇਅੰਤ ਸਿੰਘ ਸਤਵੰਤ ਸਿੰਘ ਤੇ ਕੇਹਰ ਸਿੰਘ ਸਦਾ ਅਮਰ ਰਹਿਣਗੇ

  • @sonisagnia9800
    @sonisagnia9800 2 місяці тому +1

    ਗੁਰੂ ਸਾਹਿਬ ਹਿੰਮਤ ਹੌਸਲੇ ਅਤੇ ਤੰਦਰੁਸਤੀ ਬਖਸ਼ਣ ਜੀ ਪ੍ਰਣਾਮ ਸ਼ਹੀਦਾਂ ਨੂੰ🙏🙏🙏🙏

  • @tsgkarn4284
    @tsgkarn4284 10 місяців тому +3

    ਧੰਨ ਗੁਰੂ ਕੇ ਪਿਆਰੇ ਸਹੀਦ
    ਪ੍ਰਣਾਮ ਸ਼ਹੀਦਾਂ ਨੂੰ 🙏🙏🙏🙏🙏

  • @armaanbrar2812
    @armaanbrar2812 3 місяці тому +4

    ਸਦਾ ਹੀ ਅਮਰ ਰਹਿਣਗੇ ਬੇਅੰਤ ਸਿੰਘ ਸਤਵੰਤ ਸਿੰਘ ਸੂਰਮੇ

  • @yarasingh4040
    @yarasingh4040 2 роки тому +11

    We all love Satwant Singh Ji and his family.

  • @AmritSingh-mn5ip
    @AmritSingh-mn5ip 2 роки тому +7

    ਵਾਹ ਬਾਪੂ ਜੀ, ਤੁਸੀਂ ਮਹਾਨ ਹੋ ਜੀ

  • @GagandeepSingh-bc9fw
    @GagandeepSingh-bc9fw 2 роки тому +8

    Parnaam shaheedan nu waheguru is taran diyan sewawa bhut mehar waliyan roohan ton lainde ne ,parnaam sheedan nu jihna kaum di diggi pag mur ke sir te rakh diti 🙏🙏🙏🙏🙏🙏🙏

  • @user-yf7hz5yz3c
    @user-yf7hz5yz3c 2 місяці тому +1

    ਤੁਹਾਡੇ ਦਰਸ਼ਨ ਹੋ ਗਏ ਬਾਪੂ ਜੀ ਵਾਹਿਗੂਰੂ ਜੀ ਦੀ ਕ੍ਰਿਪਾ ਸਦਕਾ

  • @HarpalSingh-Aj-Ay
    @HarpalSingh-Aj-Ay Рік тому +2

    ਸੱਚੇ ਪਾਤਸ਼ਾਹ ਮੇਰੀ ਵੀ ਗਰੀਬ ਦੀ ਫਤਿਹ ਸ਼ਹੀਦ ਸਤਵੰਤ ਸਿੰਘ ਬੇਅੰਤ ਸਿੰਘ ਨੂੰ ਵਾਹਿਗੁਰੂ ਜੀ ਕੀ ਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @Caran007
    @Caran007 2 роки тому +4

    Parnam Shaheedan nu Bhai Satwant Singhji 🙏 🙏

  • @balwinderdhillon8986
    @balwinderdhillon8986 11 місяців тому +4

    ਵਾਹਿਗੁਰੂ ਜੀ ਮੇਹਰ ਕਰੋ ਸਿੱਖ ਕੌਮ ਦੇ ਯੋਧਿਆਂ ਤੇ

  • @Jashan01singh
    @Jashan01singh 2 роки тому +6

    Sunke akha bhar ayian ❤️🙏🏻 parnam shaheedan nu

    • @surjeetkour4364
      @surjeetkour4364 2 роки тому +1

      Parnam shaheeda nu

    • @Jashan01singh
      @Jashan01singh 2 роки тому

      @@surjeetkour4364 🙏🏻

    • @PrimeTimes
      @PrimeTimes  2 роки тому

      Thank you for watching. Please Share such videos and Subscribe the Channel.

  • @harmanpreetvirk6724
    @harmanpreetvirk6724 2 роки тому +8

    Parnam sheda nu 🙏🙏🙏🙏🙏

  • @butasingh3176
    @butasingh3176 2 роки тому +1

    ਬਾਪੂ ਤਰਲੋਕ ਸਿੰਘ ਨੂੰ ਮੈਂ ਆਪਦਾ ਬਾਪ ਮਨਦਾ ਹਾਂ ਪਰ ਬਾਪੂ ਤਰਲੋਕ ਸਿੰਘ ਬਰਗਾ ਕੋਈ ਨਹੀਂ ਬਣ ਸਕਦਾ

  • @dilawarsingh988
    @dilawarsingh988 2 роки тому +2

    ਪੱਪਲਪਰੀਤ ਸਿੰਘ ਵੀਰ ਧੰਨਵਾਦ ਤੁਹਾਡਾ

  • @KuldeepKaur-zz7mm
    @KuldeepKaur-zz7mm 2 роки тому +5

    Waheguru ji 🙏 Ka khalsa waheguru ji ki fateh 🙏🙏🌹🌹💐💐🌻🌻💐♥️♥️

  • @user-dr7sf8dp4z
    @user-dr7sf8dp4z 3 місяці тому +3

    ਵਾਹਿਗੁਰੂ ਜੀ

  • @jogasingh91
    @jogasingh91 2 місяці тому +2

    Parnaam Shaheeda NU

  • @gur_noorsingh2845
    @gur_noorsingh2845 2 роки тому +7

    Saheed bhai satwant Singh ji nu parnam

  • @user-rs9hs3zk5j
    @user-rs9hs3zk5j 3 місяці тому +6

    ਵਾਹਿਗੁਰੂ ਜੀ 🙏🙏🙏🙏

  • @simranjeethonours496
    @simranjeethonours496 2 роки тому +5

    Waheguru aape e Enna honslaa bakhsh dinda yodhya De maapya nu...Baba ji dia akkha Ch kinni chamak c Bhai satwant singh ji baare gll krdya🙏🙏

  • @jagmeetbrar2346
    @jagmeetbrar2346 2 роки тому +10

    Waheguru ji🙏🙏🙏🙏🙏

  • @jaspalsingh150
    @jaspalsingh150 2 роки тому +4

    This is a brave act of self respect. One day Satwant & Beant Singh may be idolised like Shaheed Udham Singh.

    • @PrimeTimes
      @PrimeTimes  2 роки тому

      Thank you for watching and supporting

  • @guriguri9254
    @guriguri9254 2 роки тому +11

    ਪਰਨਾਮ ਸਹੀਦਾਂ ਨੂੰ 🙏🙏

  • @bg-zj6td
    @bg-zj6td 2 роки тому +5

    Reporter is intelligent __ Right questions and answers 🙏🙏

    • @PrimeTimes
      @PrimeTimes  2 роки тому

      Thank you for listening and supporting.

  • @freefireprogamer9795
    @freefireprogamer9795 3 місяці тому +2

    Than ho tuci bapu ji

  • @hardevsingh6545
    @hardevsingh6545 2 роки тому +34

    Father mother and wife of bhai Satvant Singh already also pased away. NO Matter it is natural. But ypug Satvant singh would be hero ever lastig.

  • @jogasingh91
    @jogasingh91 2 місяці тому +2

    Shaheed Bhai Kehar Singh Ji and Bhai Beant Singh Ji Shaheed

  • @majarsingh7712
    @majarsingh7712 2 роки тому +26

    ਧੰਨ ਸਨ ਕੌਮ ਦੇ ਯੋਧੇ 👏👏👏👏👏

  • @paramjeetsingh5716
    @paramjeetsingh5716 Рік тому +4

    Waheguru ji

  • @GurpreetSingh-ls5ff
    @GurpreetSingh-ls5ff 2 роки тому +3

    Salute Singh nu
    Bapu ji dil Vadda kardo

  • @veerpunjabi3984
    @veerpunjabi3984 2 роки тому +12

    ਸਾਡੇ ਗੁਰੂ ਜੀ ਸ਼ਹੀਦ ਹੋ ਗਏ ਹਿੰਦੂ ਧਰਮ ਲਈ ਇਹਨਾਂ ਹੀ ਸਿੱਖਾਂ ਨੂੰ ਮਾਰਿਆ ਬਹੁਤ ਮਾੜਾ ਕਰਿਆ ਸਿੱਖ ਕੌਮ ਨੂੰ ਇਹ ਸਮਝ ਜਾਣਾ ਚਾਹੀਦਾ ਇਹਨਾਂ ਲੋਕਾਂ ਦਾ ਜਿਨਾ ਭਲਾ ਕਰਾਉਗੇ ਇਹ ਫਿਰ ਵੀ ਸਿੱਖਾਂ ਨੂੰ ਮਰਨ ਗੇ

  • @iqbalsingh693
    @iqbalsingh693 3 місяці тому +2

    Thank you 🙏🏻🙏🏻🙏🏻🙏🏻🙏🏻🙏🏻🙏🏻👏🏻👏🏻👏🏻👏🏻👏🏻

  • @gurwindersingh3567
    @gurwindersingh3567 2 роки тому +7

    Legend never die 🙏🙏

  • @bhupindersingh-sl8tq
    @bhupindersingh-sl8tq 2 роки тому +5

    Waheguru ji ka Khalsa Waheguru ji ki Fatah

    • @PrimeTimes
      @PrimeTimes  2 роки тому

      🙏 ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।

  • @kiaral6829
    @kiaral6829 2 роки тому +10

    Salute patrakar is also so good

    • @PrimeTimes
      @PrimeTimes  2 роки тому

      Thank you for watching and appreciating.
      Please support us by sharing and subscribing the channel so that we can showcase many more such interviews.

  • @butasingh4607
    @butasingh4607 3 місяці тому +3

    ਇੰਦਰ ਗਾਂਧੀ ਦੇ ਕਾਤਲਾਂ ਨੂੰ ਦਿਲੋਂ ਸਲੂਟ

  • @kirtansingh1867
    @kirtansingh1867 3 місяці тому +2

    Mahaan sorme tae shaeeda nu parnam❤❤

  • @jasbirsinghgrewal6601
    @jasbirsinghgrewal6601 2 роки тому +4

    Pranam to Shahid Singhs Bhai Beant Singh, Bhai Satwant Singh and Bhai Kehar Singh All have become immortal Great were their mother and father

  • @HundalLakh
    @HundalLakh 2 місяці тому +1

    ❤❤ waheguru ji

  • @SATWINDERSINGHKUMARSATWI-dl8cc
    @SATWINDERSINGHKUMARSATWI-dl8cc 9 місяців тому +1

    ਧੰਨ ਗੁਰੂ ਨਾਨਕ ਦੇਵ ਜੀ ਪਿਆਰੇ ਧੰਨ ਮਹਾਨ ਸ਼ਹੀਦ ਭਾਈ ਕੇਹਰ ਸਿੰਘ ਜੀ ਭਾਈ ਸਤਵੰਤ ਬੇਅੰਤ ਸਿੰਘ ਪਿਆਰੇ ਮਹਾਨ ਸ਼ਹੀਦਾਂ ਨੂੰ ਕੋਟੀ ਕੋਟਿ ਪ੍ਰਣਾਮ ਧੰਨ ਜਨਨੀ ਜਿਹਨੇ ਮਹਾਨ ਸੂਰਮੇ ਪੁੱਤਰਾਂ ਨੂੰ ਜਨਮ ਦਿੱਤਾ ਰਹਿੰਦੀ ਦੁਨੀਆ ਤੀਕ ਅਮਰ ਰਹਿਣਗੇ ਇੰਦਰਾਂ ਪਾਪਣੇ ਤੈਨੂੰ ਲਾਹਨਤਾਂ ਪੈਦੀਆਂ ਰਹਿਣਗੀਆਂ 🙏🙏🙏🌺🌺🌺🙏🙏🙏

  • @manjotkaurroastedblogs7385
    @manjotkaurroastedblogs7385 2 роки тому +1

    ਇਹ ਪਰਿਵਾਰ ਪੰਜਾਬ ਦੇ ਆਗੂ ਚਾਹੀਦੇ ਆ ਪਰਿਵਾਰ ਨੂੰ ਮਿਲਣ ਦਾ ਜੀਅ ਕਰਦਾ ਪਤਾ ਦਸਦੋ ਸਿਜਦਾ ਕਰਨ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈਪ੍ਰਵਾਨ ਕਰਨੀ

  • @BhanuBhanot
    @BhanuBhanot Місяць тому +2

    Waheguru ji ❤😊

  • @GurjotSinghDumala
    @GurjotSinghDumala 7 місяців тому +1

    Waheguru ji
    Thanks for video

  • @user-fp1qe6ks9i
    @user-fp1qe6ks9i 2 місяці тому +1

    Shan bapu g vadde jigre ne

  • @GurjitSingh-ib6vb
    @GurjitSingh-ib6vb 2 роки тому +2

    Waheguru Ji ka khalsa
    Waheguru Ji ki fateh Ji 🙏🙏
    Waheguru Ji 🙏🙏
    Bhai Sahib Bhai Ji Di Shaheedi nu kot kot parnaam Ji 🙏🙏

  • @user-dr7sf8dp4z
    @user-dr7sf8dp4z 3 місяці тому +3

    ਭਾਈ ਅੰਮ੍ਰਿਤਪਾਲ ਸਿੰਘ ਦਾ ਸਾਥ ਦਵੋ ਜੀ

  • @harneksinghsingh1857
    @harneksinghsingh1857 2 роки тому +5

    So proud of you 😭😭😭😭😭😭😭

  • @sachchidanandpandey4458
    @sachchidanandpandey4458 2 роки тому +3

    Wahe guru ji ki khalsa wahe guru ji ki Fateh fateh

  • @ohigill
    @ohigill 2 роки тому +8

    Legends Never Die 🙏🍀💪💐

    • @PrimeTimes
      @PrimeTimes  2 роки тому

      Thank you for watching and expressive your thoughts.

  • @satpartapsingh5575
    @satpartapsingh5575 2 роки тому +3

    I wish bapu ji nu milan da moka milda but chlo koi ni we miss these souls forever may god always bless their family an friends

    • @PrimeTimes
      @PrimeTimes  2 роки тому

      Thank you for watching and expressing your respect for noble soul.

  • @gur_noorsingh2845
    @gur_noorsingh2845 2 роки тому +3

    🙏🙏🙏🙏❤❤❤🌹🌹🌹🌹waheguru ji bhai satwant Singh ji

  • @usmanchem08
    @usmanchem08 2 місяці тому +1

    soormay sher. bhae satwant signh and beant singh

  • @taranvir5454
    @taranvir5454 Рік тому +1

    Waheguru ji kirpa kreo Shed Pariwara tai Bhai satwant singh baki sare jo Kom lye sheed hoi waheguru kirpa kreo oh vare vare Sikh Kom ch janam lain koti koti parnam Bhai sabh dai pariwar nu kirpa kreo waheguru ji khoon khol jnda sunke sheeda dea gallan

  • @sharanjitsinghgill7181
    @sharanjitsinghgill7181 Рік тому +1

    Waheguru ji ka khalsha waheguru g ki faith parnam sahaeeda nu waheguru g waheguru g waheguru g waheguru g waheguru g waheguru g waheguru g waheguru g waheguru g

  • @gurpalsingh5634
    @gurpalsingh5634 3 місяці тому +2

    Sheed. Bhai. Satwant. Singh. Ji. Zindabad

  • @sukhpinderbrar5143
    @sukhpinderbrar5143 2 роки тому +4

    🌹ਵਾਹਿਗੁਰੂ ਜੀ ਕਾ ਖਾਲਸਾ🌹
    🌹ਵਾਹਿਗੁਰੂ ਜੀ ਕੀ ਫ਼ਤਹਿ 🌹

  • @RavinderKaur02
    @RavinderKaur02 2 роки тому +10

    Thank to our free media n internet these days, otherwise, we would have never heard these stories….🙏

    • @PrimeTimes
      @PrimeTimes  2 роки тому +1

      Thank you for watching 🙏

  • @rinkuhura279
    @rinkuhura279 2 роки тому +3

    KOTI KOTI PARNAAM KAUMI YODHEYA NU ..

  • @user-py3sz3sh2e
    @user-py3sz3sh2e 2 роки тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏

    • @PrimeTimes
      @PrimeTimes  2 роки тому

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @Gurinderjoshi3745
    @Gurinderjoshi3745 17 днів тому +1

    ਬਾਪੂ ji

  • @jogasingh91
    @jogasingh91 2 місяці тому +2

    Shaheed Bhai Satwant Singh Ji

  • @devgillbeli2284
    @devgillbeli2284 2 роки тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥

  • @ranjeetvirk4058
    @ranjeetvirk4058 2 роки тому +5

    Sera di kom

  • @JatinderSingh-rj7lg
    @JatinderSingh-rj7lg 2 роки тому +2

    🙏🙏🙏🙏🙏🙏🙏🙏🙏🙏🙏🙏 waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @h.ssandhu3968
    @h.ssandhu3968 2 роки тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।।ਜੀ ।

    • @PrimeTimes
      @PrimeTimes  2 роки тому

      ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ

  • @LakhvirSingh-le2uc
    @LakhvirSingh-le2uc 9 місяців тому +4

    Never forget 84

  • @jaspaskaurjaspalkaur9417
    @jaspaskaurjaspalkaur9417 3 місяці тому +2

    Dhan dhan maa Baap te patni