ਟਰੰਪ ਦੀ ਟੀਮ ਦਾ ਹੰਗਾਮਾਖ਼ੇਜ਼ ਬਿਆਨ | AMERICA BULLETIN

Поділитися
Вставка
  • Опубліковано 8 вер 2024
  • #donaldtrumpnews #kamalaharris #election #amricannews
    ਟਰੰਪ ਦੀ ਪ੍ਰਚਾਰ ਟੀਮ ਬਿਆਨ ਨਾਲ ਕਮਲਾ ਹੈਰਿਸ ਦੇ ਕੈਂਪ ‘ਚ ਹੰਗਾਮਾ
    ਟੀਮ ਦਾ ਦਾਅਵਾ, ਹੈਰਿਸ ਸਭ ਤੋਂ ਘੱਟ ਡੈਮੋਕ੍ਰੇਟਿਕ ਢੰਗ ਨਾਲ ਚੁਣੀ ਗਈ ਉਮੀਦਵਾਰ
    ਡੋਨਾਲਡ ਟਰੰਪ ਇਨਵੈਸਟਮੈਂਟ ਅਤੇ ਸਕਿਓਰਿਟੀਜ਼ ਫਰਮਾਂ ਦੀ ਪਸੰਦ ਬਣੇ
    ਟਰੰਪ ਨੂੰ 955 ਕਰੋੜ ਤੇ ਹੈਰਿਸ ਨੂੰ ਨਿਵੇਸ਼ ਫਰਮਾਂ ਤੋਂ 163 ਕਰੋੜ ਰੁਪਏ ਮਿਲੇ
    ਅਮਰੀਕੀ ਦੂਤਾਵਾਸ ਨੇ ਨਾਗਰਿਕਾਂ ਨੂੰ ਜਲਦੀ ਤੋਂ ਜਲਦੀ ਲਿਬਨਾਨ ਛੱਡਣ ਨੂੰ ਕਿਹਾ
    ਦੂਤਾਵਾਸ ਨੇ ਕਿਹਾ ਜੋ ਲਿਬਨਾਨ ‘ਚ ਰਹਿਣਾ ਚਾਹੁੰਣ ਉਹ ਬਦਲਵੇਂ ਇੰਤਜ਼ਾਮ ਕਰ ਲੈਣ
    ਭਾਰਤੀ ਵਿਦਿਆਰਥੀ ਨੂੰ ਅਧਿਕਾਰੀਆਂ ਨਾਲ ਸਮਝੌਤੇ ਤਹਿਤ ਵਤਨ ਭੇਜਿਆ ਜਾਵੇਗਾ
    ਇਕ ਯੂਨੀਵਰਸਿਟੀ ’ਚ ਦਾਖਲਾ ਲੈਣ ਲਈ ਕਾਗਜ਼ਾਤ ਵਿੱਚ ਹੇਰਾਫੇਰੀ ਕਰਨ ਦੇ ਦੋਸ਼
    ਭਾਰਤ ਨੂੰ ਛੱਡਣ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ
    ਪਿਛਲੇ ਸਾਲ 2 ਲੱਖ 16 ਹਜ਼ਾਰ ਨੇ ਭਾਰਤ ਦੀ ਨਾਗਰਿਕਤਾ ਛੱਡੀ
    ਦੋ ਮਹੀਨਿਆਂ ਤੋਂ ਪੁਲਾੜ ਵਿੱਚ ਫਸੇ ਹੋਏ ਹਨ ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ
    ਬੋਇੰਗ ਸਟਾਰਲਾਈਨਰ ਪੁਲਾੜ ਯਾਨ ‘ਚ ਤਕਨੀਕੀ ਖਰਾਬੀ ਕਾਰਨ ਵਾਪਸ ਨਹੀਂ ਆ ਸਕੇ

КОМЕНТАРІ • 4