Prime Discussion (2607) || SGPC ਦੇ ਸਾਬਕਾ ਪ੍ਰਧਾਨ ਸਣੇ 45 ਜਣੇ ਗਏ ਸੀ ਡੇਰਾ ਸਿਰਸਾ!

Поділитися
Вставка
  • Опубліковано 9 вер 2024
  • #primeasiatv #primediscussion #jatinderpannu #breakingnews #cji #suprmecourt #bhagwantmaan #punjab #punjabnewstoday #punjabikhabra #shiekhhasina #bangladesh #sgpc #amritsar #sukhbirbadal #ramrahim #gurmeetramrahim
    Prime Discussion (2607) || SGPC ਦੇ ਸਾਬਕਾ ਪ੍ਰਧਾਨ ਸਣੇ 45 ਜਣੇ ਗਏ ਸੀ ਡੇਰਾ ਸਿਰਸਾ!, ਉਪ ਰਾਸ਼ਟਰਪਤੀ ਖ਼ਿਲਾਫ਼ ਬੇਭਰੋਸਗੀ ਮਤਾ ਆਉਣ ਲੱਗਾ
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - JIO FIBER #2006
    Available in CANADA
    TELUS #2364 (Only Indian Channel in Basic Digital...FREE)
    Bell Satellite #685
    Bell Fiber TV #677
    Rogers #935
    ******************
    Available Worldwide on
    All Smart TV (Samsung , LG ,TCL , Apple TV , ROKU TV , Android TV)
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV
    Contact : +1-877-825-1314
    Content Copyright @ Prime Asia TV

КОМЕНТАРІ • 198

  • @user-lw3wh9dc5q
    @user-lw3wh9dc5q Місяць тому +17

    ਬਾਦਲ ਅਕਾਲੀ ਦੱਲ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮਟੀ ਦੇ ਅਖੌਤੀ ਸਿੱਖ ਸਮੇਤ ਜੱਥੇਦਾਰ ਅਕਾਲ ਤਖ਼ਤ ਆਪਣੀਆਂ ਗੱਦੀਆਂ ਹਰਿਮੰਦਰ ਸਾਹਿਬ ਤੋਂ ਚੁੱਕ ਕੇ ਸਿਰਸੇ ਵਾਲੇ ਡੇਰੇ ਤੇ ਅਕਾਲ ਤਖ਼ਤ ਬਣਾਲੋ। ਉੱਥੇ ਪਾ ਲਿਉ ਜਿਹੜਾ ਹੋਰ ਗੰਦ ਪਾਉਣਾਂ ਰਹਿੰਦਾ। ਸਿੱਖ ਪੰਥ ਨੂੰ ਆਪਣੀ ਮਰਿਆਦਾ ਵਿੱਚ ਜੀਵਨ ਗੁਜ਼ਾਰ ਲੈਣ ਦਿਉ ਜੀ।

  • @balbirkalia1697
    @balbirkalia1697 Місяць тому +12

    ਪੰਨੂੰ ਸਾਹਿਬ, ਡਰੱਗ ਇੰਸਪੈਕਟਰ ਦਾ ਫਰਾਰ ਹੋਣਾ ਇਹ ਸਾਬਤ ਕਰਦਾ ਹੈ ਕਿ ਦੋ ਚਾਰ ਦਿਨਾਂ ਵਿੱਚ ਆਪਣੇ ਬਚਾਅ ਵਾਸਤੇ ਰਸਤਾ ਲੱਭ ਕੇ ਜ਼ਮਾਨਤ ਲਈ ਆਤਮ ਸਮਰਪਣ ਕਰ ਦਵੇਗਾ।

  • @deepbrar.
    @deepbrar. Місяць тому +36

    ਆਪਣੇ ਘਰ ਪਰਿਵਾਰ ਨੂੰ ਹੱਸਦਾ-ਵੱਸਦਾ ਤੇ ਸੁੱਖੀ ਰੱਖਣ ਲਈ,ਘਰ ਵਿੱਚ ਕਿਸੇ
    *ਦੂਸਰੇ ਇਨਸਾਨ ਨੂੰ ਦਖਲ ਅੰਦਾਜੀ ਨਾ ਕਰਨ ਦਿਓ*

    • @daljitsingh7980
      @daljitsingh7980 Місяць тому +3

      ਦੀਪ ਬਰਾੜ 👌👌

    • @babamotor7084
      @babamotor7084 Місяць тому +1

      Brar deep beta sat.shri.akal.ji

    • @gurjitkaur7
      @gurjitkaur7 Місяць тому +1

      Mere chhote Deepu Veere ❤ to Salute a 🙌🏼🙌🏼🙌🏼

    • @deepbrar.
      @deepbrar. Місяць тому

      ​@@daljitsingh7980😍😍 ਸੰਧੂ ਵੀਰੇ

    • @deepbrar.
      @deepbrar. Місяць тому

      ​@@babamotor7084😍🙏ਜੀ ਅੰਕਲ ਜੀ

  • @BhupinderSingh-yg8cg
    @BhupinderSingh-yg8cg Місяць тому +22

    ਪੰਨੂੰ ਸਾਬ੍ਹ ਜੀ,,, ਨਵਜੀਤ ਸਿੰਘ ਜੀ,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।

  • @mohindersinghkangkang9604
    @mohindersinghkangkang9604 Місяць тому +9

    ਅਜੇ ਵੀ ਜੇਕਰ ਸ਼ੋ੍ਮਣੀ ਅਕਾਲੀ ਦੱਲ ਅਤੇ ਸੁਖਬੀਰ ਸਿੰਘ ਬਾਦਲ ਬਾਰੇ ਕੁਝ ਰਹਿੰਦਾ ਹੋਵੇ ਤਾਂ ਦੱਸ ਦਿਓ 2 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਜੇਕਰ ਕੁਝ ਢਕਿਆ ਹੈ ਤਾਂ ਦੱਸ ਹੀ ਦਿਓ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਸਕੇ।

  • @deepbrar.
    @deepbrar. Місяць тому +49

    ਸਿਆਣੇ ਕਹਿੰਦੇ ਆ ਘਰ ਦੀ ਵੰਡ ਵਿੱਚ ਮਾਰੀ ਠੱਗੀ,ਗੁਰੂ ਘਰ ਦਾ ਖਾਧਾ ਪੈਸਾ,ਕਿਸੇ ਦਾ ਪੁੱਤ ਨਸ਼ੇ ਤੇ ਲਾਉਣਾ ਬੰਦੇ ਨੂੰ ਹੀ ਨਹੀਂ
    *ਬੰਦੇ ਦੀਆਂ ਕਈ ਪੀੜ੍ਹੀਆਂ ਰੋਲ ਕੇ ਰੱਖ ਦਿੰਦਾਂ ਹੈ*

    • @daljitsingh7980
      @daljitsingh7980 Місяць тому +3

      ਦੀਪ ਬਰਾੜ 👍👍

    • @babamotor7084
      @babamotor7084 Місяць тому +1

      Brar deep chat te aja

    • @mandeepsandhu7811
      @mandeepsandhu7811 Місяць тому +1

      ਅਸੀਂ eh ਕੰਮ apnea ਅੱਖਾਂ ਨਾਲ ਵੇਖਿਆ ha

    • @gurjitkaur7
      @gurjitkaur7 Місяць тому +1

      Deepu 👉🏻⭐⭐⭐⭐⭐👈🏻

    • @deepbrar.
      @deepbrar. Місяць тому +1

      ​@@gurjitkaur7ਧੰਨਵਾਦ ਮੇਰੀ ਦੀਦੀ 😍😍

  • @RavinderKumar-bf8hv
    @RavinderKumar-bf8hv Місяць тому +8

    ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ
    ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਮੇਰੇ ਕੋਲ ਸਬੂਤ ਵੀ ਮੌਜੂਦ ਹਨ ਤੇ ਮੈਂ ਹਲਫ਼ੀਆ ਬਿਆਨ ਦੇਣ ਤੱਕ ਵੀ ਤਿਆਰ ਹਾਂ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ
    ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ।

  • @jasveersingh3632
    @jasveersingh3632 Місяць тому +4

    ਇਹ ਮਾਫੀ ਵਾਲੇ ਮਸਲੇ ਨੂੰ ਸਾਡੇ ਰਾਜਸਥਾਨੀ ਵਿਚ ਇਕ ਅਖਬਾਰ ਨੇ ਬਹੁਤ ਦਿਨ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ

  • @satnamjudge6874
    @satnamjudge6874 Місяць тому +11

    ਪ੍ਰਾਈਮ ਏਸ਼ੀਆ ਦੇ ਮਾਧਿਅਮ ਦੁਆਰਾ ਭਾਰਤ ਸਰਕਾਰ ਨੁੰ ਬੇਨਤੀ ਕਰਨਾ ਚਾਹੁੰਦਾ ਹਾਂ ਕੀ ਭਾਰਤ ਦੇ ਹਾਕੀ ਗੋਲਕੀਪਰ ਸ੍ਰੀਜੇਸ਼ ਨੁੰ ਜਾਂ ਭਾਰਤ ਰਤਨ ਨਹੀਂ ਤਾਂ ਘੱਟੋ ਘੱਟ ਮੇਜਰ ਧਿਆਨ ਚੰਦ ਖੇਡ ਰਤਨ ਅੈਵਾਰਡ ਤਾਂ ਜਰੂਰ ਦੇਵੇ

  • @deepbrar.
    @deepbrar. Місяць тому +52

    ਬੇਸ਼ੱਕ ਖੇਤਾਂ ਵਿੱਚ ਬੀਜਿਆ ਹਰ ਬੀਜ ਨਾ ਉੱਗੇ,ਪਰ ਤੁਹਾਡਾ ਬੀਜਿਆ ਹੋਇਆ
    *ਕੋਈ ਵੀ ਚੰਗਾ ਕਰਮ ਕਦੇ ਵਿਅਰਥ ਨਹੀਂ ਜਾਂਦਾ*

    • @daljitsingh7980
      @daljitsingh7980 Місяць тому +7

      ਦੀਪ ਬਰਾੜ ❤❤

    • @beantsandhu5537
      @beantsandhu5537 Місяць тому +3

      Deep Brar ji apna no sad dio ji

    • @gurjitkaur7
      @gurjitkaur7 Місяць тому +3

      Deep Veere poori sachai a 😍👌🏻👍🏻🙏🏻

    • @deepbrar.
      @deepbrar. Місяць тому +1

      ​@@daljitsingh7980ਧੰਨਵਾਦ ਸੰਧੂ ਵੀਰੇ 😍😍

    • @deepbrar.
      @deepbrar. Місяць тому

      ​@@beantsandhu5537😍🙏 ਜੀ ਅੰਕਲ ਜੀ

  • @sukhwantsingh1999
    @sukhwantsingh1999 Місяць тому +6

    ਆਪਣੀ ਪ੍ਰਧਾਨਗੀ ਕਾਇਮ ਰੱਖਣ ਲਈ ਬਾਦਲਾਂ ਵਲੋਂ ਕੀਤੇ ਹੁਕਮ ਤੇ ਗਿਆ।

  • @SukhwinderSingh-wq5ip
    @SukhwinderSingh-wq5ip Місяць тому +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @BalkarSingh-ko2qy
    @BalkarSingh-ko2qy Місяць тому +1

    ਸਤਿਕਾਰ ਯੋਗ ਸੀਨੀਅਰ ਪਤਰਕਾਰ ਜਤਿੰਦਰ ਸਿੰਘ ਪੰਨੂ ਸਾਹਿਬ ਤੇ ਨਵਜੀਤ ਸਾਹਿਬ ਜੀ ਤੇ ਸਾਰੇ ਹੀ prime eshia ਦੇ ਪਾਰਵਰ ਨੂੰ ਦਿੱਲ ਦੀਆਂ ਗਹਿਰਾਈਆਂ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ❤

  • @vajindersingh88268
    @vajindersingh88268 Місяць тому +37

    ਇਸ ਡਰੱਗ ਇੰਸਪੈਕਟਰ ਸਹੀ ਨਾਂਮ ਮੌਤ ਦੇ ਸੌਦਾਗਰਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।

  • @nachhatarsidhu7259
    @nachhatarsidhu7259 Місяць тому +77

    ਪੰਨੂ ਸਾਹਿਬ ਅਕਾਲੀਆਂ ਦੀ ਰੋਜ ਰੋਜ ਦੀ ਕੋਟੜਾ ਛਪਾਕੀ ਬਾਰੇ ਸੁਣ ਸੁਣ ਕੇ ਅੱਕੇ ਪਏ ਹਾਂ । ਪਰ ਤੁਹਾਡੀ ਮਜਬੂਰੀ ਐ ਉਨ੍ਹਾਂ ਬਾਰੇ ਗਲਬਾਤ ਕਰਨਾ । ਧੰਨਵਾਦ ।

    • @mandeepsandhu7811
      @mandeepsandhu7811 Місяць тому +7

      👍👍

    • @BittuChambal-vl4hr
      @BittuChambal-vl4hr Місяць тому +4

      Right ji

    • @surjanrandhawa8130
      @surjanrandhawa8130 Місяць тому +6

      Ehna akalia ne apna jaloos ap hi kud rahe aa sukhbir ne aj tak panth de laye kita ki aa jado tak sikka chal giya chala liya hun chad deve khehrra sikh panth da

    • @Hardeep3600
      @Hardeep3600 Місяць тому +6

      ਅਕਾਲੀਆ ਨੇ ਅਪਣਾ ਜਲੂਸ ਆਪ ਕੱਡੀਆ

    • @rajdevsingh2736
      @rajdevsingh2736 Місяць тому

      Chad nahi, chhadd !​@@surjanrandhawa8130

  • @palasingh5151
    @palasingh5151 Місяць тому +20

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @user-em4vc9pe7m
    @user-em4vc9pe7m Місяць тому

    ਪੰਨੂੰ ਸਾਬ ਸਤਿ ਸ੍ਰੀ ਆਕਾਲ ਜੀ। ਪੰਨੂੰ ਸਾਬ ਤੁਸੀਂ ਬਹੁਤ ਨੇਕ ਦਿਲ ਸਮਝਦਾਰ ਤੇ ਇੱਕ ਨਿਡਰ ਪੱਤਰਕਾਰ ਹੋ । ਅਸੀਂ ਭਾਗਾਂ ਵਾਲੇ ਹਾਂ ਜੋ ਤੁਸੀਂ ਸਾਨੂੰ ਮਿਲੇ। ਤੁਹਾਡੇ ਵਰਗੇ ਇਨਸਾਨ ਦੀ ਬਹੁਤ ਜ਼ਰੂਰਤ ਹੈ ਮੇਰੇ ਸੋਹਣੇ ਪੰਜਾਬ ਨੂੰ। ਧੰਨਵਾਦ ਜੀ

  • @HarjitSingh-yt9ox
    @HarjitSingh-yt9ox Місяць тому +6

    ਪੰਨੂ ਸਾਹਿਬ ਜਿਹੜੀ ਰਿੱਝੀ ਪੱਕਦੀ ਪੲਈ ਹੈ ਤੁਸੀਂ ਖੂਬ ਜਾਣਦੇ ਹੋ!

  • @vikramjit1517
    @vikramjit1517 Місяць тому +3

    ਜਵਾਬ ਜਰੂਰ ਦਿਓ ਪੰਨੂ ਸਾਹਿਬ.......?

  • @Amarjeetsingh-lb9fn
    @Amarjeetsingh-lb9fn Місяць тому +13

    ਕੁਮੈਂਟ ਵਾਲ਼ੇ ਵੀਰੋ ਪੰਨੂੰ ਜੀ ਪੱਤਰਕਾਰ ਨੇ। ਆਸੇ ਪਾਸੇ, ਸਮਾਜ, ਦੇਸ਼, ਪੰਜਾਬ ਤੇ ਅੰਤਰਰਾਸ਼ਟਰੀ ਪੱਧਰ ਦੀਆਂ ਮਸ਼ਹੂਰ ਖ਼ਬਰਾਂ ਤੇ ਚਰਚਾ ਕਰਨੀ ਦੀ ਓਹਨਾਂ ਦੀ ਜੌਬ ਏ, ਜੋ ਕਿ ਓਹ ਬਾਖੂਬੀ ਨਿਭਾਂ ਰਹੇ ਨੇ।

  • @tejpalpannu2293
    @tejpalpannu2293 Місяць тому +2

    Waheguru ji 🙏🙏🙏🇮🇳🇨🇦🇮🇳🙏🙏🙏

  • @AvtarSingh-bj2vm
    @AvtarSingh-bj2vm Місяць тому +17

    ਪੰਨੂੰ ਸਾਹਿਬ ਜੀ ਇੱਕ ਪੱਤਰਕਾਰ ਪ੍ਰੀਤ ਸੈਣੀ ਹੁੰਦਾ ਸੀ ਜਿਸ ਦੀ ਹੱਤਿਅਾ ਹੋ ਸੀ ਉਹ ਵੀ ਇਹਨਾਂ ਦੇ ਗੁਨਾਹ ਜੱਗ ਜ਼ਾਹਰ ਕਰਦਾ ਸੀ ਪਰ ਬਾਅਦ ਵਿੱਚ ਪਤਾ ਨਹੀਂ ਲੱਗਿਆ ਕਿ ਉਸ ਦੀ ਮੌਤ ਕੀ ਬਣਿਆ।?

  • @mandeepsandhu7811
    @mandeepsandhu7811 Місяць тому +5

    ਪੰਨੂ ਸਾਬ ਬਾਦਲ ਦਲ ਪੰਜਾਬ ਚੋਂ ਖ਼ਤਮ ਹੋਇਆ a ਆ tuhanu ਏਸ ਗੱਲ ਦਾ ਭੁਲੇਖਾ ਹੈ ਕਿ ਅਕਾਲੀ ਦਲ ਖ਼ਤਮ ਹੋ ਗਿਆ ਹੈ ਜਿਸ ਦਿਨ ਪ੍ਰਧਾਨ ਬਦਲੀ ਹੋ ਗਿਆ ਤੁਸੀਂ ਪੰਜਾਬ ਵਿਚੋਂ ਜਿੱਤ ਕੇ dekhaeo

  • @kuldeepsingh-xh6jv
    @kuldeepsingh-xh6jv Місяць тому +4

    ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉

  • @mandeepsandhu7811
    @mandeepsandhu7811 Місяць тому +21

    ਪੰਨੂ ਸਾਬ ਜਦੋਂ ਨਵਜੋਤ ਸਿੰਘ ਸਿੱਧੂ apne ਸਰਕਾਰ ਖਿਲਾਫ ਬੋਲਦਾ ਸੀ ਤੁਸੀਂ ਉਦੋਂ ਕਾਂਗਰਸ ਨੂੰ ਛੱਜ ਵਿੱਚ ਪਾ ਕੇ ਛੱਟਦੇ ਸੀ ਹੁਣ kuwar ਵਿਜੇ ਪ੍ਰਤਾਪ ਵੀ ਸਰਕਾਰ ਖਿਲਾਫ ਬੋਲ ਰਿਹਾ ਹੈ ਪਰ ਅਫਸੋਸ es ਗੱਲ ਦਾ ਹੈ ke kuwar ਪ੍ਰਤਾਪ ਦੇ ਬਿਆਨ ਤੁਹਾਡੇ ਕੋਲ ਪਹੁੰਚ ਨਹੀਂ ਰਹੇ

  • @JarnailSingh-pe1gc
    @JarnailSingh-pe1gc Місяць тому +2

    ਪੰਨੂ ਸਾਹਿਬ ਸਤਿ ਸ੍ਰੀ ਅਕਾਲ ਇਹ ਜਿਹੜਾ ਗਰੁੱਪ ਬਣਾਉਣਾ ਇਹ ਨਵਾਂ ਟਰੈਂਡ ਚੱਲ ਪਿਆ ਪਹਿਲਾਂ ਸੀਗਾ ਜਿੱਦਾਂ ਖੁੱਲੇ ਸੰਦੇਸ਼ ਭੇਜ ਤੇ ਸੀ ਪਰ ਫਿਰ ਆਹ ਗਰੁਪਾਂ ਤੇ ਵੀ ਪਾਉਣ ਦੀ ਲੱਗਣੀ ਚਾਹੀਦੀ ਹੈ ਜਣਾ ਖਣਾ ਉੱਠ ਕੇ ਮੇਰੇ ਕਈ ਤਿੰਨਾਂ ਚਾਹਣੇ ਗਰੁੱਪਾਂ ਚ ਪਾ ਲਿਆ ਤੈਨੂੰ ਪਿਛੇ ਬਗੈਰ ਹੀ

  • @boharsingh7725
    @boharsingh7725 Місяць тому +5

    ਸਤਿ ਸ੍ਰੀ ਅਕਾਲ਼ ਸਰ ਪੰਨੂ ਸਾਬ ਜੀ ✅ ਤੇ ਨਵਜੀਤ ਜੀ
    🙏🙏🙏🙏🙏

  • @rajeshsidana8277
    @rajeshsidana8277 Місяць тому +15

    ਧੰਨਖੜ ਸਾਹਿਬ ਸਞਿਧਾਨਕ ਮੁਖੀ ਦੇ ਤੋਰ ਦੇ ਕਾਬਿਲ ਨਹੀ ਹਨ

  • @GurmukhSingh-mz5it
    @GurmukhSingh-mz5it Місяць тому

    ਡਰਗਸ ਇਨਸਪੈਕਟਰ ਨੂੰ ਮੌਤ ਯਾਦ ਨਹੀਂ ਹੈ ਇਹੋ ਜਿਹੀਆਂ ਨੇ ਬੇੜਾ ਗਰਕ ਕਰ ਦਿੱਤਾ ਹੈ

  • @RavinderKumar-bf8hv
    @RavinderKumar-bf8hv 28 днів тому

    ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ
    ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ
    ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ

  • @BittuChambal-vl4hr
    @BittuChambal-vl4hr Місяць тому +2

    Good job sir ji 👍👍👍👍👍

  • @gurjaipalsingh2463
    @gurjaipalsingh2463 29 днів тому

    Ssa both of you sir ji

  • @paramjeetbasi
    @paramjeetbasi Місяць тому +1

    ਪੰਨੂ ਸਾਰਿਬ ਜੀ ਇਹ ਬਿਲਕੁਲ ਠੀਕ ਹੈ। ਅਸੀ ਅਮਰੀਕਾ ਚੋ ਰਹਿੰਦੇ ਰਾਂ ਤੇ ਮੈਨੂੰ ਵੀ ਬਹੁਤ ਵਾਰ ਬਿਨਾਂ ਦੱਸੇ ਗਰੁਪਾਂ ਨਾਲ ਜੋੜੇ ਜਾਣ ਤੇ ਬਲੌਕ ਕਰਕੇ ਗਰੁਪ ਨੂੰ ਡਲੀਟ ਕਰਨਾ ਪੈਂਦਾ। ਇੱਕ ਗੁੱਡ ਮੌਰਨਿੰਗ ਵੀਲੇ ਬੜੇ ਦੁਖੀ ਕਰਦੇ ਆ। ਮਿਹਰਬਾਨੀ ਕਰਕੇ ਅਜਿਹੀਆਂ ਬੇਨਤੀਆਂ ਜਰੂਰ ਕਰਦੇ ਰਿਹਾ ਕਰੋ। ਸ਼ੁਕਰੀਆ

  • @sewakverygoodctu4438
    @sewakverygoodctu4438 Місяць тому

    ਪੰਨੂ ਸਾਬ ਨਵਜੀਤ ਜੀ ਬਹੁਤ ਹੀ ਵਧੀਆ ਜਾਣਕਾਰੀ। ਸਤਿ ਸ਼੍ਰੀ ਅਕਾਲ ਜੀ। ਘੱਟ ਗਿਣਤੀ ਭਾਈਚਾਰੇ ਨੂੰ ਨਿਸ਼ਾਨਾ ਬਣਾਉਣਾ ਇਹ ਕਦੋਂ ਬੰਦ ਹੋਵੇਗਾ। ਜੋ ਦੇਸ਼ ਨੂੰ ਖੋਖਲਾ ਕਰ ਰਹੇ ਹਨ

  • @ppajmer992
    @ppajmer992 Місяць тому

    ਪੰਨੂ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ

  • @simranjeetsingh7482
    @simranjeetsingh7482 Місяць тому +1

    Thanks prime discussion team

  • @neonsamuel8729
    @neonsamuel8729 Місяць тому +1

    ਰਾਜਸਥਾਨ ਵਿੱਚ ਇੱਕ ਡਰਗ ਇੰਸਪੈਕਟਰ ੫੦ ਲੱਖ ਮਹੀਨੇ ਦੀ ਕਲੈਕਸਨ ਕਰਦੀ ਸੀ ਤੇ ੧੦ ਕਲੈਕਸਨ ਕਾਰਿੰਦੇ ਰੱਖੇ ਸੱਨ

  • @user-zq5ve8dz8i
    @user-zq5ve8dz8i Місяць тому

    ਵਾਹ ਜੀ ਵਾਹ ਪੰਨੂ ਸਾਹਿਬ ਜੀ ਆਪ ਜੋਂ ਦੀਨ ਦੁਨੀਆਂ ਦੀਆਂ ਖੱਟੀਆਂ ਮਿੱਠੀਆਂ ਖਬਰਾਂ ਬਾਰੇ ਜਾਣਕਾਰੀ ਦਿੰਦਿਆਂ ਵੱਧੀਆ ਲੱਗ ਰਿਹਾ ਹੈ। ਖੁਸ਼ ਰਹੋ ਤਰੱਕੀਆਂ ਕਰੋ। ਨਿਰਭੈ ਸਿੰਘ 👌👍✌️🙏

  • @GurpreetKaur-lx9tp
    @GurpreetKaur-lx9tp Місяць тому +3

    🙏🇩🇪♥️

    • @PB-31MANSA31
      @PB-31MANSA31 Місяць тому +1

      ਸਤਿ ਸ੍ਰੀ ਆਕਾਲ ਜੀ ਕਿੱਥੋਂ ਜੀ TUC

  • @SahilSingh-fg5vs
    @SahilSingh-fg5vs Місяць тому

    ❤sat.sri.akal.ji

  • @narinderjeetkaur2918
    @narinderjeetkaur2918 29 днів тому

    🙏🙏

  • @PremPal-rg7jx
    @PremPal-rg7jx Місяць тому +1

    Panuu ji and navjeet ji sat shri akal

  • @VarinderSingh-he7wo
    @VarinderSingh-he7wo Місяць тому

    ਬਹੁਤ ਵਧੀਆ ਲੱਗਿਆ ਪ੍ਰੋਗਰਾਮ।

  • @simranjeetsingh7482
    @simranjeetsingh7482 Місяць тому +1

    Thanks jatinder pannu g

  • @user-gy3el9ty6t
    @user-gy3el9ty6t 23 дні тому

    SGPC ਦੇ ਪ੍ਰਧਾਨ ਦਾ ਨਾਮ ਕਿਓ ਨਹੀ ਦੱਸ ਰਹੇ

  • @jaswantsinghsandhu530
    @jaswantsinghsandhu530 Місяць тому +4

    A Lady who working at Frankfort university discus and told me if sikh will not stand with India they can acupied by Muslim.

  • @gurdarshansingh8896
    @gurdarshansingh8896 Місяць тому

    ਬਹੁਤ ਵਧੀਆ ਪ੍ਰੋਗਰਾਮ ਪੰਨੂ ਸਾਬ।

  • @sharmatenthouse1848
    @sharmatenthouse1848 Місяць тому

    Jatinder Pannu g sat shri akal

  • @user-wc4xy7gf6g
    @user-wc4xy7gf6g Місяць тому

    ਠੀਕ ਹੈ ਪੰਨੂ ਸਾਹਿਬ।ਜੀ

  • @daljitsingh7980
    @daljitsingh7980 Місяць тому +6

    ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏

  • @user-pm8xd7pg4f
    @user-pm8xd7pg4f Місяць тому +2

    S S. A. JI

  • @harbanssingh8145
    @harbanssingh8145 Місяць тому

    ਇਹ ਵੱਖੋ ਵੱਖ ਧਰਮਾਂ ਤੇ ਬੋਲੀਆ ਦਾ ਦੇਸ਼ ਭਾਰਤ ਹੈ।ਪਰ ਹਿੰਦੂ ਰਾਸ਼ਟਰ ਦੀ ਗੱਲ ਕਰਨ ਵਾਲੇ ਵੱਖਵਾਦੀ ਤੇ ਅੱਤਵਾਦੀ ਹਿਜਾਬ ਕੜਿਆ ਪੱਗਾਂ ਦੀ ਗੱਲ ਕਰਦੇ ਨੇ। ਇਹਨਾਂ 15% ਲੋਕਾਂ ਦਾ ਦੇਸ਼ ਦੀ ਅਜਾਦੀ ਵਿਚ ਕੀ ਯੋਗਦਾਨ ਹੈ,ਦੱਸ ਦੇਣ। ਸ਼ੇਰਾਂ ਦੀਆ ਮਾਰਾਂ ਤੇ ਗਿੱਦੜ ਕਲੋਲਾ ਕਰਨ ਨੂੰ ਫਿਰਦੇ ਨੇ। ਹਿੰਦੂ ਰਾਸ਼ਟਰ ਦੀ ਗੱਲ ਉਹ ਕਰਦੇ ਨੇ ਜੋ ਅਕਬਰ ਬਾਦਸ਼ਾਹ ਦੇ ਯਾਰ ਤੇ ਅੰਗਰੇਜ਼ਾਂ ਦੇ ਯਾਰ ਰਹੇ ਨੇ।

  • @sukhadhamrait1545
    @sukhadhamrait1545 Місяць тому +1

    good show

  • @jagjitsingh283
    @jagjitsingh283 Місяць тому +1

    I love you pannu ji 🎉🎉🎉🎉❤❤❤❤

  • @KalaKumar-sr4fn
    @KalaKumar-sr4fn Місяць тому +1

    Sat shri akal g

  • @balvirslnghsahokesingh7446
    @balvirslnghsahokesingh7446 Місяць тому +1

    ਬਿਲਕੁਲ ਜੀ,,,, ਅਸਲ ਵਿੱਚ ਪੰਨੂੰ ਜੀ 1996 ਤੋਂ ਬਾਅਦ ਪੰਜਾਬ ਵਿੱਚ ਜੋ ਕੁੱਝ ਵੀ ਬਾਦਲ ਪਰਿਵਾਰ ਦੀ ਸਰਕਾਰ ਵਿੱਚ ਹੋਇਆ ਹੈ ਇਸ ਦਾ ਸਭ ਤੋਂ ਵੱਡਾ ਦੱਲਾ ਸੁਖਬੀਰ ਇੰਸਾਂ ਹੈ ਜੀ।

  • @JasbirSingh-iq1ev
    @JasbirSingh-iq1ev Місяць тому

    ਪੰਨੂੰ ਸਾਹਿਬ ਤੇ ਨਵਜੀਤ ਜੀ ਸਮੂਹ ਟੀਮ ਨੂੰ ਸੱਤ ਸ਼੍ਰੀ ਆਕਾਲ ਜੀ ❤

  • @ramandeepsingh7572
    @ramandeepsingh7572 Місяць тому +2

    ਕੁੰਵਰ ਬਾਰੇ ਗੱਲ ਕਰੋ

  • @kamalkhehra8405
    @kamalkhehra8405 28 днів тому

    ਪੰਨੂੰ ਸਭ ਆਈਪੀਐਸ ਨੇ ਸਾਰਿਆ ਦੀ ਜਾਂਚ ਹੋਣੀ ਚਾਹੀ ਦੀ ਆ

  • @rbrar3859
    @rbrar3859 Місяць тому +4

    ਸੱਚੀ-ਸੁੱਚੀ ਪੱਤਰਕਾਰੀ ਸੁਣੀ।
    ਧੰਨਵਾਦ ਜੀ 🙏

  • @Ohimunda
    @Ohimunda Місяць тому

    ਪੰਨੂ ਸਾਹਿਬ ਲਗਭਗ ਸਾਰੀਆਂ ਐਪਸ ਹੀ ਤੁਹਾਨੂੰ ਇਹ ਆਪਸ਼ਨ ਦਿੰਦੀਆਂ ਨੇ ਅੱਜ ਕੱਲ ਪ੍ਰਾਈਵੇਸੀ ਦਾ ਕਰਕੇ ਕਿ ਕੋਈ ਤੁਹਾਨੂੰ ਗਰੁੱਪ ਚ ਐਡ ਕਰ ਸਕਦਾ ਹੈ ਜਾਂ ਨਹੀਂ ਉਸ ਸੈਟਿੰਗ ਵਿੱਚ ਜਾ ਕੇ ਆਨ ਕਰ ਦੋ ਤੁਹਾਨੂੰ ਕੋਈ ਵੀ ਤੁਹਾਡੀ ਪਰਮਿਸ਼ਨ ਦੇ ਬਿਨਾ ਐਡ ਨਹੀਂ ਕਰ ਸਕਦਾ ਪਹਿਲਾਂ ਤੁਹਾਨੂੰ ਰਿਕੁਐਸਟ ਆਏਗੀ ਜੇ ਤੁਸੀਂ permission ਫਿਰ ਹੀ ਕਰ ਸਕੇਗਾ

  • @manmohansingh5340
    @manmohansingh5340 Місяць тому +1

    SAT SRI AKAL
    JI TO ALL ❤

  • @nachhattarsingh4890
    @nachhattarsingh4890 Місяць тому

    Sat shri akal ji pannu shaib and all prime Asia tv worker good work good news

  • @JaswinderKaur-gp1on
    @JaswinderKaur-gp1on Місяць тому

    Goodnews

  • @user-po3vt4iv9f
    @user-po3vt4iv9f Місяць тому +1

    ਸਤਿ ਸ਼੍ਰੀ ਆਕਾਲ ਜੀ

  • @ParamjeetKaur-wd4qc
    @ParamjeetKaur-wd4qc Місяць тому

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤

    • @PB-31MANSA31
      @PB-31MANSA31 Місяць тому

      ਸਤਿ ਸ੍ਰੀ ਆਕਾਲ ਜੀ ਤੁਸੀ ਕਿੱਥੋਂ ਜੀ

  • @harbhajansuman9082
    @harbhajansuman9082 Місяць тому

    Thank you great up date. Mr punny is great journalist

  • @JaspalSingh-kz8lp
    @JaspalSingh-kz8lp Місяць тому +1

    SSA punnu ji Akali bare sun ke tang ho gai ha

  • @ajaibsinghpanesarCanada
    @ajaibsinghpanesarCanada Місяць тому

    S S A 🙏🙏 Navjit ji and Pannu Sahib ji

  • @SatnamSingh-rh6vy
    @SatnamSingh-rh6vy 29 днів тому +1

    ਤੂੰ ਹੀ ਰਿਟ ਹਾਈ ਕੋਰਟ ਪਾਈ ਆ ਜਦੋ ਸਾਨੂ ਘਰੋਂ ਚੱਕ ਕੇ ਕਤਲੇਆਮ ਕੀਤਾ ਸੀ ਤੂੰ ਕਿਹਾ ਸੀ ਇਹ ਹੋਣ ਦਿਓ ਨਹੀ ਪੁਲਿਸ ਦਾ ਮਨੋਬਲ ਡਿਗੇਗਾ. ਤੇਰੇ ਬਾਰੇ ਮੈਨੂੰ ਸਮਝ ਆ ਮੈਂ ਅੰਨਾ ਭਗਤ ਨਈ ਤੇਰਾ ਦੱਲਿਆਂ

  • @aviroopbrar7356
    @aviroopbrar7356 Місяць тому

    Wise man change his attitude with change of place .

  • @SwarnjeetSingh-cu3bn
    @SwarnjeetSingh-cu3bn Місяць тому

    Pannu ji navjeet ji sat Shri akal ji ❤❤❤❤❤

  • @manusharma5059
    @manusharma5059 Місяць тому +1

    IMO, VP didn't say anything wrong. He simply called her name. Jaya herself has been calling the same name for herself.

  • @user-nw1fz9dz8b
    @user-nw1fz9dz8b Місяць тому

    ਖਾਲਸਾ ਜੀ ਇਹ ਪਰਕਾਸ਼ ਚੰਦ ਇੰਸ਼ਾ ਬਾਦਲ ਮਸੰਦ ਲਾਣੇ ਨੂੰ ਜਿੰਨਾ ਨੇ ਵੀ ਪੰਥ ਦੀ ਪਿੱਠ ਵਿੱਚ ਛੁੱਰਾ ਮਾਰੀਆਂ ਫੁੱਕਣਾ ਪਊ ਖਾਲਸਾ ਜੀ ਇੰਨਾ ਮਸੰਦਾਂ ਦੇ ਪੁਰਖਿਆਂ ਨੂੰ ਵੀ ਗੁਰੂ ਜੀ ਨੇ ਵੀ ਇਹ ਹੀ ਸਜ਼ਾ ਦਿੱਤੀ ਸੀ ਜੇ ਕੋਈ ਹੋਰ ਹੋਰ ਹੱਲ ਹੁੰਦਾ ਤਾਂ ਗੁਰੂ ਜੀ ਨੇ ਵੀ ਮਾਫ਼ ਕਰ ਦੇਣਾ ਸੀ ਖਾਲਸਾ ਜੀ

  • @GurdeepSingh-hd3qs
    @GurdeepSingh-hd3qs Місяць тому +1

    Sat shri akal ji🙏🙏kolkata

  • @SukhdevSingh-bp6yf
    @SukhdevSingh-bp6yf Місяць тому +1

    Pannu ji SSA 🙏

  • @shashikantjoshi9315
    @shashikantjoshi9315 Місяць тому

    ਸਤਿ ਸ੍ਰੀ ਅਕਾਲ ਜੀ

  • @jaswinderpalsingh3622
    @jaswinderpalsingh3622 Місяць тому +4

    ਪੰਨੂੰ ਸਾਬ੍ਹ ਕਿਹੋ ਜਿਹੀ ਮਾਨਸਿਕਤਾ ਬਣੀ ਪੈਈ ਹੈ ਸਾਡੇ ਲੀਡਰਾਂ ਦੀ ਕੀਹਨੇ ਕੀ ਪਾਇਆ ਕਿੱਥੇ ਗਿਆ ਕੀ ਕਰਦਾ ਤੁਸੀਂ ਕੀ ਲੈਣਾ ਆਪਣੇ ਮੁਲਕ ਬਾਰੇ ਵੀ ਸੋਚ ਲਿਆ ਕਰੋ ਐਵੇ ਪੁੱਠੀਆਂ ਗੱਲਾਂ ਕਰਨ ਦਾ ਕੀ ਫਾਇਦਾ

  • @JasvirSingh-ed5yz
    @JasvirSingh-ed5yz Місяць тому +1

    Nice

  • @rajinderhira4670
    @rajinderhira4670 Місяць тому +2

    PM. Modi ji is responsible for Dhankar Ji's cheap and irresponsible acts in Rajya sabha who rewarded him for obstructing the democratic and elected Government of West Bengal.

  • @GurpreetCheema-df5rh
    @GurpreetCheema-df5rh Місяць тому

    Bass karo sukbir sukbir akchuke Roj roj

  • @DiffKaran
    @DiffKaran Місяць тому

    Drug inspector da sarkar kujh ni vigaad sakdi pehliyan sarkaran naalon eh sarkar vakhri nahi 🫵🫵🫵🫵assin aapne shehar ch hi sarkar di currruption dekh rahe haan,,,eh sab leaders taye chache de hi putt ne ,koi badlaav ni 🙏🙏🙏🙏🙏

  • @user-jt4iq1us8w
    @user-jt4iq1us8w Місяць тому

    Petty politics of Akali dal needs to propagated wifely

  • @HarryGill1909
    @HarryGill1909 Місяць тому +1

    you don’t even mention drug inspector name. How much you get to hide his name in this case? Very shameful. You should strictly mention his name on your show

  • @jodharandhawa5415
    @jodharandhawa5415 Місяць тому +2

  • @AvtarSingh-zu5rd
    @AvtarSingh-zu5rd Місяць тому

    What Drug Inspectos' senior officers watch or do?

  • @adarsh2148
    @adarsh2148 Місяць тому

    Bahut vadhia program ❤

  • @user-fh4mi6ie1x
    @user-fh4mi6ie1x Місяць тому +2

    Ķamreda highÿweÿ vàle mude te jugnu sakar bare v bole

  • @satishdhana309
    @satishdhana309 Місяць тому +1

    ਪੰਨੂ ਸਾਹਿਬ ਜਦੋਂ ਤੁਸੀਂ ਅਕਾਲੀਆਂ ਦੀ ਗੱਲ ਸ਼ੁਰੂ ਕਰਦੇ ਹੋ ਤਾਂ ਚੈਨਲ ਨੂੰ ਬੰਦ ਕਰਨ ਦਾ ਮਨ ਕਰਦਾ ਹੈ

  • @mvl1982
    @mvl1982 Місяць тому +1

    Sat shri akal Pannu Sir ji te Navjeet Veer ji nu ve ji

  • @HawkTune
    @HawkTune 29 днів тому

    Punjab ch bhut sare lok. Bahrlian states cho aa k nakli adhar card bna lende. Punjab de loka da haqq khande aa. Koi check kyu ni krda

  • @surinderpabla6343
    @surinderpabla6343 Місяць тому

    Very good dhanbad ji 🙏

  • @GurpreetCheema-df5rh
    @GurpreetCheema-df5rh Місяць тому

    Bas sukbir Sukhbir hor koi khaber hane

  • @yadwindersharma4040
    @yadwindersharma4040 Місяць тому +1

    Tusii v gal puri Nahi Dasde
    Koi dar hai

  • @DarshanSingh-pj7xl
    @DarshanSingh-pj7xl Місяць тому

    ਸਤਿ ਸ਼੍ਰੀ ਅਕਾਲ ਪੰਨੂੰ ਸਾਹਬ ਇੱਕ privacy ਲੱਗ ਜਾਂਦੀ ਹੈ ਜੀ ਓਹ ਲਗਾ ਲਓ ਫ਼ਿਰ ਕੋਈ ਅਨਜਾਣ ਤੁਹਾਨੂੰ ਕਿਸੇ ਵੀ ਗਰੁੱਪ ਵਿੱਚ ਸ਼ਾਮਲ ਨਹੀਂ ਕਰ ਸਕਦਾ ਪਹਿਲਾਂ ਤੁਹਾਡੀ permission ਲਵੇਗਾ ਜੀ

  • @kulbirkaur4046
    @kulbirkaur4046 Місяць тому

    Dhankad hunkar di pand esne mamta bannerji nu bahut tang karda si usda inam isnu milya vice president da ahuda

  • @jasvirsingh3098
    @jasvirsingh3098 Місяць тому

    Satsiriakal ji aap sb nu ji 🙏

  • @DiffKaran
    @DiffKaran Місяць тому

    West Bengal vich dhankhad ne mamta sarkar khilaaf har gall te aadha laya ,usda inaam vajon isnu up rashtarpati banaya giya , sarkar de haqvich bolke haq adaa kar riha hai 🤔🤔🤔🤔🤔

  • @merasairamrahim8956
    @merasairamrahim8956 Місяць тому +1

    Pannu Saab Virsa singh valtoha da naam lain to dardey kyon ho??

  • @ravinderkaur2640
    @ravinderkaur2640 Місяць тому

    Sat Shri akal Pannu Saab ji nd Navjit ji Waheguru ji chardi Kala vich Rakhan 🙏