ਕੈਨੇਡਾ NIAGRA FALLS ਤੇ ਪੰਜਾਬੀ ਕੁੜੀ ਨਾਲ ਇਹ ਹੋਇਆ। ThinkVerse Punjabi

Поділитися
Вставка
  • Опубліковано 24 гру 2024

КОМЕНТАРІ • 36

  • @MsSurinderChahal
    @MsSurinderChahal 2 місяці тому +12

    ਬਹੁਤ ਮਾੜੀ ਗੱਲ ਹੈ ਵੀਰ। ਪੰਜਾਬ ਵਿੱਚ ਰੋਟੀ , ਕੱਪੜਾ, ਮਕਾਨ ਤਾਂ ਮਿਲ ਹੀ ਜਾਂਦਾ ਹੈ। ਜੇ ਬੱਚਾ ਨਹੀਂ ਆਉਂਣਾ ਚਾਹੁੰਦੀ ਸੀ ਤਾਂ ਕਿਉਂ ਭੇਜੀ ਮਾਪਿਆਂ ਨੇ।

  • @user-he4ee8rs2o
    @user-he4ee8rs2o 2 місяці тому +1

    ਬਹੁਰ ਹੀ ਵਧੀਆ ਸੋਚ ਆ ਤੁਹਾਡੀ. ਅਸੀ ਸਿਰਫ ਨਚਣਾ ਗਾਉਣਾ ਤੇ ਲੋਕਾਂ ਦੀਆਂ ਘਰਾਂ ਦੀਆਂ ਵੀਡੀਓ ਤਕ ਹੀ ਸੀਮਤ ਹਾ. ਸਾਡੇ ਪੰਜਾਬ ਤੇ ਪੰਜਾਬੀਅਤ ਦਾ ਘਾਣ ਹੋ ਰਿਹਾ.

  • @manidhaliwal2404
    @manidhaliwal2404 2 місяці тому +3

    ਤੇਰਾ ਵਧੀਆ ਬਿਜ਼ਨਸ ਤੋਰਿਆ ਯੂ ਟਿਊਬ ਤੇ ਲੋਕਾ ਦੀਆਂ ਕਹਾਣੀਆਂ ਸੁਣਾ ਕੇ

  • @avtarsidhu5776
    @avtarsidhu5776 2 місяці тому +4

    ਵੀਰ ਸੁਣਕੇ ਬਹੁਤ ਦੁੱਖ ਹੁੰਦਾ ਇਹ ਆਪਣੇ ਹੀ ਜਵਾਕ ਆ ਬਹੁਤ ਗਲਤ ਹੋ ਰਿਹਾ ਬੱਸ ਦੋੜ ਲੱਗੀ ਮਾਂ ਪਿਓ ਨੂੰ ਤਾਂ ਸਮਝ ਹੋਣੀ ਚਾਹੀਦੀ

  • @browngirl2096
    @browngirl2096 2 місяці тому +2

    Thank you veer ji . Great work

  • @ranjitkaur6445
    @ranjitkaur6445 2 місяці тому +1

    Waheguru ji mehar karn😢😢😢😢

  • @browngirl2096
    @browngirl2096 2 місяці тому

    This s so sad. Honestly tusi bohat nice aa veer ji . Thuada bohat thank you. ❤

  • @SukhwinderSingh-kr2zd
    @SukhwinderSingh-kr2zd 2 місяці тому

    ਵੀਰ ਜੀ ਬਿਲਕੁਲ ਡੀਕ ਹੈ ਜੀ❤

  • @surinderkaur8867
    @surinderkaur8867 2 місяці тому

    ਬੇਟਾ ਤੁਸੀ ਬਹੁਤ ਸੱਚ ਬੋਲ ਰਹਿ ਹਾ ਪਰ ਕੋਈ ਵੀ ਸੁਣਦਾ ਨੱਹੀ ਬੱਚੇਆ ਨੂੰ ਵੀ ਜੰਮ ਕੇ ਪਾਲ ਕੇ ਬਰਬਾਦ ਕਰ ਰਹਿ ਹੈ ਆਵਦੀ ਕਮਾਈ ਦਾ ਪੈਸਾ ਵੀ ਬਰਬਾਦ ਕਰ ਰਹੇ ਹੈ ਯਾਦਾ ਪੱੜੇ ਲਿੱਖੇ ਮਾ ਬਾਪ ਬੇਕੂਫ ਹੈ ਫੂਕਰੇ ਸਿਰੇ ਦੇ ਹੈ ਤੂਸੀ ਵੱਧ ਤੋ ਵੱਧ ਵਡਿਓੁ ਪਾਓੁ ਸੱਚ ਸਾਮਣੇ ਲਿਓੁ ਬਹਤ 2 ਧੰਨ ਵਾਧ 🙏👍❤️

  • @JasbirKaur-pe1du
    @JasbirKaur-pe1du 2 місяці тому

    Good information

  • @monupandit3444
    @monupandit3444 Місяць тому

    Bai ji mexico te bnao video main move hona jaldi he mexico my wife from mexican cityzen

  • @Spsingh0033
    @Spsingh0033 2 місяці тому

    ❤❤❤❤❤ ਧੰਨਵਾਦ ਵੀਰੇ ਹਰ video informative ਹੁੰਦੀ ਵਾਹਿਗੁਰੂ ਚੜਦੀ ਕਲਾ ਰੱਖੇ ਵੀਰੇ ਤੁਹਾਨੂੰ ਸਾਰਿਆਂ ਨੂੰ ❤

  • @yashpalsingh3085
    @yashpalsingh3085 2 місяці тому

    Very thankful to apprise parents

  • @sony81able
    @sony81able 2 місяці тому

    ਭਾਜੀ, ਮੈਂ ਤੁਹਾਡੇ podcast which ਸ਼ਾਮਿਲ ਹੋਣਾ ਚਾਹੁੰਦਾ ਹਾਂ।

  • @tejgill1993
    @tejgill1993 2 місяці тому

    Good put yuo are true

  • @asubhashbawa1107
    @asubhashbawa1107 2 місяці тому

    Mai ki naam c kudi aa ??

  • @kuljeetkaur3315
    @kuljeetkaur3315 2 місяці тому +1

    A bilkul sach h

  • @AmarjeetSinghAmarjeetSinghmalh
    @AmarjeetSinghAmarjeetSinghmalh 2 місяці тому

    Sade pind Di kudi vi Halifax Pani c dub gye boat vichoo😊

  • @AkashdeepSingh-fv8mx
    @AkashdeepSingh-fv8mx 2 місяці тому

    ❤❤❤❤❤❤❤❤

  • @karankaler8777
    @karankaler8777 2 місяці тому

    Canada is great country for the people who want to make their future,get some skills and able to adapt with the work culture and people.Having fun is a different affair along with making money and working all day and those who are unable to go through should go back and that is a personal choice.

  • @ParamjitKaur-ff7xi
    @ParamjitKaur-ff7xi 2 місяці тому

    Shai a

  • @happyfamilyvlogs446
    @happyfamilyvlogs446 2 місяці тому +1

    Parents fault.i cannot send my daughter away from my eyes .she is only 11

  • @gurmeetgrewal8452
    @gurmeetgrewal8452 2 місяці тому

    Are ur stories true ?
    Are u just beating about the bush?

  • @naulakii99
    @naulakii99 Місяць тому

    TikTok te soni c

  • @browngirl2096
    @browngirl2096 2 місяці тому +1

    No this news no come

  • @Pinki-oh9nt
    @Pinki-oh9nt Місяць тому

    😂

  • @charankamalkaur2670
    @charankamalkaur2670 2 місяці тому

    Eh sach hai ki ithe karobar karna boys lai vi mushkil hai par niki umar deyan kurian nu ikale Canada varge country vich bhej ke parents sirf aapni ego nu hi satisfy karde han. Uh ithe India vich vi koyi professional courses karva ke uhna nu economically self sufficient bana sakde han par nahin. Door de dhol suhavne lagde han

  • @birodirasoi
    @birodirasoi 2 місяці тому +1

    Niagra fall vicho body mil gai. Wonder......

  • @surinderpalsingh2855
    @surinderpalsingh2855 2 місяці тому

    Oh Loko na ghalo ..ethe prao ..ethe Punjab ch bohat Kam a..krn Wale bano...

  • @sewakshabzpur
    @sewakshabzpur 2 місяці тому

    thuda tej boleya kar 😊

  • @JaspinderDhillon-v1w
    @JaspinderDhillon-v1w 2 місяці тому

    Very 3 sorry

  • @sukhdeepsingh9365
    @sukhdeepsingh9365 2 місяці тому

    Good information

  • @surinderpalsingh2855
    @surinderpalsingh2855 2 місяці тому

    Oh Loko na ghalo ..ethe prao ..ethe Punjab ch bohat Kam a..krn Wale bano...