ਕੈਨੇਡਾ ਚ ਰਿਸ਼ਤੇ ਕਿਉਂ ਟੁੱਟਦੇ ਆ ਸੁਣੋ ਕੁੜੀ ਨੇ ਕਿ ਦੱਸਿਆ| ThinkVerse Punjabi

Поділитися
Вставка
  • Опубліковано 24 гру 2024

КОМЕНТАРІ • 30

  • @balwindersinghbrar5963
    @balwindersinghbrar5963 8 днів тому +4

    ਹਾਲ ਸਾਡੇ ਪੰਜਾਬ ਦੇ ਵੀ ਉਹ ਨਹੀਂ ਰਹੇ। ਹੁਣ ਨਾ ਕੋਈ ਆਂਡ ਗੁਆਂਡ ਜਾਣਾ ਆਉਣਾ ਪਸੰਦ ਕਰਦਾ ਹੈ ਅਤੇ ਨਾ ਕੋਈ ਰਿਸ਼ਤੇਦਾਰਾਂ ਨੂੰ ਮਿਲ਼ਨ ਲਈ ਤਾਂਘਦਾ ਹੈ। ਕਦੇ ਸਾਂਝੇ ਪਰਿਵਾਰਾਂ ਵਿੱਚ ਰਹਿਣਾ ਵੀ ਮਜਬੂਰੀ ਸੀ। ਹੁਣ ਬਹੁਤ ਸਾਰੇ ਲੋਕ ਆਪਣੀਆਂ ਖੁਵਾਹਿਸ਼ਾਂ ਪੂਰੀਆਂ ਕਰਨ ਦੇ ਸਮਰੱਥ ਹੋ ਚੁੱਕੇ ਹਨ। ਜੋ ਸਾਂਝੇ ਪਰਿਵਾਰਾਂ ਵਿੱਚ ਕਦੇ ਪੂਰੀਆਂ ਨਹੀਂ ਕੀਤੀਆਂ ਜਾ ਸਕਦੀਆਂ ਸਨ। ਇਸ ਕਰਕੇ ਹਰ ਕੋਈ ਅਜ਼ਾਦੀ ਨਾਲ ਇਕੱਲਾ ਰਹਿਣਾ ਪਸੰਦ ਕਰਨ ਲੱਗ ਪਿਆ ਹੈ। ਭਾਵੇਂ ਸਫਲ ਜ਼ਿੰਦਗੀ ਜਿਉਣ ਲਈ ਪਰਿਵਾਰਕ ਮੈਂਬਰਾਂ ਦੀ ਏਕਤਾ ਅਤੇ ਸਹਿਚਾਰ ਦਾ ਹੋਣਾ ਬਹੁਤ ਜ਼ਰੂਰੀ ਹੈ। ਦੋਸਤਾਂ ਦੀ ਵੀ ਜ਼ਿੰਦਗੀ ਵਿੱਚ ਬਹੁਤ ਮਹੱਤਤਾ ਹੈ। ਪਰ ਹੁਣ ਹਰ ਜਗ੍ਹਾ ਵਫ਼ਾਦਾਰੀ ਅਤੇ ਸਤਿਕਾਰ ਦੀ ਭਾਵਨਾ ਦੀ ਭਾਰੀ ਕਮੀ ਹੋ ਚੁੱਕੀ ਹੈ। ਇਸ ਕਰਕੇ ਚਾਹੇ ਪੰਜਾਬ ਵਿੱਚ ਹੋਈਏ, ਚਾਹੇ ਕਨੇਡਾ ਅਮਰੀਕਾ, ਹਰ ਥਾਂ ਮਨੁੱਖਾਂ ਦੀ ਬਹੁਤਾਤ ਹੋਣ ਦੇ ਬਾਵਜੂਦ ਜ਼ਿੰਦਗੀ ਅਤੇ ਦੁਨੀਆਂ ਬੇਰੰਗ ਹੋਈ ਮਹਿਸੂਸ ਹੋ ਰਹੀ ਹੈ। ਇਕ ਪਤੀ ਪਤਨੀ ਦਾ ਅਜਿਹਾ ਨਜ਼ਦੀਕੀ ਰਿਸ਼ਤਾ ਹੈ, ਜਿਸਨੂੰ ਆਪਸੀ ਸਮਝ ਅਤੇ ਸਤਿਕਾਰ ਨਾਲ ਨਿਭਾਅ ਕੇ ਜ਼ਿੰਦਗੀ ਨੂੰ ਖ਼ੂਬਸੂਰਤ ਅਤੇ ਸਵਾਦਲੀ ਬਣਾਇਆ ਜਾ ਸਕਦਾ ਹੈ।

  • @Manpreetkaur-gw6fr
    @Manpreetkaur-gw6fr 8 днів тому +7

    ਬਿਲਕੁਲ ਸੱਚੀ ਗੱਲ ਆ ਜੀ , ਬਾਹਰਲੇ ਦੇਸ਼ਾਂ ਵਿੱਚ ਬਹੁਤ ਇਕੱਲਾਪਨ ਮਹਿਸੂਸ ਹੁੰਦਾ। ਮੈਂ ਵੀ ਚਾਰ ਮਹੀਨੇ ਪਹਿਲਾਂ ਯੂਕੇ ਆਈ ਆ, ਜਦੋਂ ਕੰਮ ਤੇ ਹੁੰਦੀ ਆ ਤਾਂ ਮਨ ਥੋੜਾ ਵਧੀਆ ਰਹਿੰਦਾ ਪਰ ਜਿਉਂ ਹੀ ਆਪਣੇ ਕਮਰੇ ਚ ਆਕੇ ਬੈਠ ਜਾਂਦੀ ਆ ਤਾਂ ਸੱਚੀ ਬਾਹਲੀ ਸੁੰਨਸਨਾਹ ਜੀ ਜ਼ਿੰਦਗੀ ਲੱਗਣ ਲੱਗ ਜਾਂਦੀ ਆ। ਨਾ ਕੋਈ ਕੋਲ ਬੈਠ ਕੇ ਗੱਲਬਾਤ ਕਰਨ ਲਈ ਆ ਤੇ ਨਾ ਹੀ ਕੋਈ ਥੱਕੇ ਹੋਈ ਨੂੰ ਹਾਲਚਾਲ ਪੁੱਛਣ ਲਈ ਆ।

    • @MukeshKumar-db7sc
      @MukeshKumar-db7sc 8 днів тому

      Ehh gal har kisi naal hai ji but control kuad ko kerna padta hai

  • @FaraattaTv
    @FaraattaTv День тому

    100 % right veer , 9 saal ho gye bai mainu main ajj tak ghuman nhi gya , kam kam bus ehi aa , mera dil karda bai main udd java vapis , jameen hundi main chale jana c . Jehra happiness othe aa bai apna culture, religious places , Baki Appa garam weather ale aa . Bimari lagni start ho chalie bai dhup lagdi ne . Han hun main othe hass k rehlo Doest matter kina paisa haga ja na . Swaad tan zandgi da Otha hi c . Munda lyi nhi pardes , Baki choti age bahar jave jis ne vi jana . After 30 koi fayda nhi , food vi swaad nhi lagda . Hun pata lagda fresh food , dhup di ki value aa . Murgi wangu khudda ja varr jana aa 😂 house 🏠 othe hi rehn lyi . Sukha sukh sukh putha panga lellla 😂

  • @kt2384
    @kt2384 8 днів тому +2

    Uber wali gall Kithe reh gi …??? 😂 ke jaa aapdi e gall sunaoni si … Uber aala couple just imaginary si .. 😮 😊

  • @tarlochansingh95
    @tarlochansingh95 8 днів тому

    ਬੇਟਾ ਜੀ ਸਸਅਕਾਲ ,ਤੁਸੀਂ ਵੀਡੀਓ ' ਚ ਬਹੁਤ ਹੀ ਵਧੀਆ ਤਰੀਕੇ ਨਾਲ ਸੁਨਣ ਵਾਲਿਆਂ ਨੂੰ ਇਸ ਵਿਸੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ,ਬਾਹਰਲੇ ਦੇਸ਼ਾਂ ਵਿੱਚ ਰਿਸ਼ਤਿਆਂ 'ਚ ਤਰੇੜਾਂ/ ਫਰਕ ਕਿਉਂ ਪੈ ਜਾਂਦੇ ਨੇ । ਛੋਟੀਆਂ ਛੋਟੀਆਂ ਉਦਾਰਹਣਾ ਦੇ ਕੇ ਦਸਣਾ ਵਧੀਆ ਲਗਾ । ਸ਼ਾਬਾਸ਼ ! ਜਿਊਂਦੇ ਵੱਸਦੇ ਰਹੋ ।

  • @kt2384
    @kt2384 8 днів тому +1

    Chalo ., Mai aapda experience dasda… mera viah 2001 ch hoyea te Mai sep-2001 ch Canada aa giya … 2005 ch assi ghar ch move hoye te Parents vi aa gaye si.
    Assi 4 saal basement ch rahe. Na ta udon Social Media si … na iPhone hi. Par fer vi assi ek-dooje tou kade bore nahi si hoye. Har weekend movie dekhde ( mostly ghar hi ) .. Albion Cinema hunda si uddo. Thta was our fav time pass. Those 4 years still memorable years of life. Idk ki issue ne Loka de jo ikaale bore ho jaande aa … etc etc

    • @harpreetsingh1431
      @harpreetsingh1431 8 днів тому

      Thind kdi bore nhi hunde hunde. Plus jina da naam hii khush toh shuru hovve😂

  • @Spsingh0033
    @Spsingh0033 5 днів тому

    ❤❤❤❤❤ lv just bro keep it up

  • @arshdhillon9312
    @arshdhillon9312 8 днів тому

    Shi gal veer machine banda ethe zindagi punjab ch e a❤❤

  • @narinderpalsingh5349
    @narinderpalsingh5349 8 днів тому +1

    ਕਨੇਡਾ ਵਿੱਚ ਬਰਬਾਦ ਹੋ ਰਹੇ ਹਨ

  • @gurdhiansingh5546
    @gurdhiansingh5546 6 днів тому

    Bilkul shi gl❤❤❤❤❤

  • @harinderpalsingh819
    @harinderpalsingh819 8 днів тому

    Gall ta deek aa veer tuhadi but jd eh samaj aaundi ta bahut der ho jandi aa.

  • @skhosa6994
    @skhosa6994 8 днів тому

    very nice bilkul sahi a

  • @Nupa-bb1xs
    @Nupa-bb1xs 6 днів тому

    Acha kde UP Bihar toh punjab bhiea de Zindagi dekhi hi ? Ohi life thunu te jatta dea kudia nu milugi.

  • @BalbirMaan-se7jb
    @BalbirMaan-se7jb 7 днів тому

    Bilkul.shi.gal.Ekla.pen.h. canada.de.jindgi.
    Doller.kamio.Life.
    Gujaro.jio

  • @DaljitUppal-x4s
    @DaljitUppal-x4s 4 дні тому

    Jehrae husband canada ja k wife nu dokha deendae nae after 6 month Oona da canada ja bara gark ho gae

  • @Nupa-bb1xs
    @Nupa-bb1xs 6 днів тому

    Eh jihdi tu zindagi de gall karda ha oh gareeba de hundi hi kyu ki middle class vale othe ja ke gareeb hi hunde ne. Jinna ko 10 -20 millions de property hai ohna de zindagi dekho fir pata challu

  • @jassighuman9810
    @jassighuman9810 8 днів тому +1

    Bai ji tusi aihna Gyan da raha huo sahab gala sahi na par tusi vipas kyo kyo kyo kyo kyo kyo kyo kyo kyo nhi janda sab tu phala aihda jawab dyo ji, ja tusi vipas jahn layi kehnda ta mai vi tohuda apni family ohsa time Punjab lah ka chal puo ji, ticket one side di karya ka tohnu send kar duo ta pind vich ja ka video call Karo ta nahl hi 4 ja 5 you tuber nahl videos check kar Luo, honu tusi jawab jaror dihana Mai wait Karo ga one week tahk , nhi ta mai tohuda channel vi unscriber kar duo ga baki tusi sirf Loko nu Gyan da raha khud ta vi apply Karo. Ok ji

  • @Manpreetkaur-gw6fr
    @Manpreetkaur-gw6fr 8 днів тому

    ਸਤਿ ਸ੍ਰੀ ਆਕਾਲ ਜੀ 🙏

  • @Nupa-bb1xs
    @Nupa-bb1xs 6 днів тому

    Punjab vich jatt khud thug ne, zameen thake te de devo karke gull time te mukur jande ne, lava ke 35 lakh kudia te ja ke othe hor yaar bhal laindia ne.

  • @jasvrkaur2433
    @jasvrkaur2433 8 днів тому

    💯 True

  • @gurvinder6485
    @gurvinder6485 8 днів тому

    ❤❤❤❤

  • @jeetkaur7733
    @jeetkaur7733 7 днів тому

    🎉

  • @kaurR8
    @kaurR8 8 днів тому

    Jehre jithe riste tut de a ohda ki reason aa

  • @ParminderKaur-zj7oj
    @ParminderKaur-zj7oj 8 днів тому

    True

  • @HarmeshBoparai-l8z
    @HarmeshBoparai-l8z 7 днів тому

    ਮਜਬੂਰੀ ਕੀ ਹੈ ਫਿਰ ਇੱਥੇ ਰਹਿਣ ਦੀ? ਬਕਵਾਸ ਹੈ ਇਹ ਸਭ।

  • @jiteshsarna4857
    @jiteshsarna4857 8 днів тому

    ❤❤❤❤

  • @harpalkaurchahal5140
    @harpalkaurchahal5140 8 днів тому

    True

  • @sarvjitsingh1803
    @sarvjitsingh1803 7 днів тому

    ❤❤